2 ਸਾਲ ਵਿੱਚ ਕੀ ਰਿਜ਼ਲਟ ਰਿਹਾ GPS ਕਰਾਹ ਦਾ ? ਲੈਣਾ ਚਾਹੀਂਦਾ ? ਜਾ ਨਹੀਂ ਲੈਣਾ ਚਾਹੀਂਦਾ ?

Sdílet
Vložit
  • čas přidán 25. 08. 2024
  • 2 ਸਾਲ ਵਿੱਚ ਕੀ ਰਿਜ਼ਲਟ ਰਿਹਾ GPS ਕਰਾਹ ਦਾ ? ਲੈਣਾ ਚਾਹੀਂਦਾ ? ਜਾ ਨਹੀਂ ਲੈਣਾ ਚਾਹੀਂਦਾ ?
    ਇਸ ਵੀਡੀਓ ਵਿੱਚ Moba ਦਾ GPS ਸਿਸਟਮ ਅਤੇ LASER LAND LEVELER SYSTEM ਬਾਰੇ ਗੱਲ ਬਾਤ ਕੀਤੀ ਹੈ , ਵੀਡੀਓ ਨੂੰ ਪੂਰਾ ਵੇਖ ਕੇ ਤੁਸੀਂ ਆਪਣਾ ਮਨ ਬਣਾ ਸਕਦੇ ਹੋ ਅਤੇ ਚੰਗੀ ਕੁਆਲਟੀ ਦਾ ਲੇਜ਼ਰ ਸਿਸਟਮ ਖਰੀਦ ਸਕਦੇ ਹੋ , ਮੋਬਾ ਇਕ ਜਰਮਨ ਦੀ ਕੰਪਨੀ ਹੈ , ਭਾਰਤ ਵਿਚ ਹਨ ਦਾ ਪਲਾਂਟ ਗੁਜਰਾਤ ਦੇ ਗਾਂਧੀ ਨਗਰ ਸ਼ਹਿਰ ਵਿੱਚ ਹੈ , ਕੰਪਨੀ ਤਕਰੀਬਨ 42 ਦੇਸ਼ਾਂ ਵਿੱਚ ਪ੍ਰੋਡਕਟ ਭੇਜਦੀ ਹੈ , ਜਿਆਦਾ ਜਾਣਕਰੀ ਲਈ
    Punjab - 9815276621
    Haryana- 98886-88193 ਇਹਨਾਂ ਨੰਬਰਾਂ ਤੇ ਕਾਲ ਕਰੋ

Komentáře • 16

  • @ManiSingh-ti7kx
    @ManiSingh-ti7kx Před 4 měsíci +4

    I have been using the Mova 4G for 900 hours without any issues. It is a reliable device that I trust completely.

  • @baljindersinghs148
    @baljindersinghs148 Před 4 měsíci +1

    ਵੀਰ ਗੁਰਪ੍ਰੀਤ ਬੇਨਤੀ ਹੈ ਕਿ ਵੀਰ ਜੀ t&d GPS sistim ਦੀ ਵੀ ਜਾਣਕਾਰੀ ਦਿਉ ਵੀਰ ਜੀ

  • @sarbjeet2497
    @sarbjeet2497 Před 4 měsíci +1

    Kai log kah de ne accuracy nahin karda

  • @baljeetsinghkamboj2873
    @baljeetsinghkamboj2873 Před 4 měsíci

    Veer g sade kol gujrat vich 10 sal to chal riha Lezar vala

  • @sarbjeet2497
    @sarbjeet2497 Před 4 měsíci +1

    Bhai ji future repair kar denge future set

  • @sandeep_fageria
    @sandeep_fageria Před 28 dny

    Gps system fails h aj k time mane khud try kiya h 3 month bhut jyada compand h es me or zero level nhi karta ye

  • @sarbjeet2497
    @sarbjeet2497 Před 4 měsíci +1

    Bhai ji GPS system recharge bhi karvana Pande

  • @kkgtechnical
    @kkgtechnical Před 3 měsíci

    Bahut mast chalta he me 2 year se chala rha hu kota rajasthan me

  • @sandeepgoyat4261
    @sandeepgoyat4261 Před 4 měsíci +1

    GPS system costly bhi h

  • @SukhwinderS1ngh
    @SukhwinderS1ngh Před 4 měsíci +1

    Bro mere kol gps moba da hai jithe tree ne othe chlda e nhi.control chad janda

    • @baljindersinghs148
      @baljindersinghs148 Před 4 měsíci

      ਵੀਰ ਜੀ ਮੈ gps sistim ਲੇਣ ਦੀ ਸਲਾਹ ਬਣਾਈ ਹੈ ਜੀ ਕਿਰਪਾ ਕਰਕੇ ਮੈਨੂੰ ਸ਼ਹੀ ਜਾਣਕਾਰੀ ਦਿਉ ਵੀਰ ਜੀ

    • @SukhwinderS1ngh
      @SukhwinderS1ngh Před 4 měsíci +1

      ਭਰਾ ਲੇਜ਼ਰ ਹੀ ਲੈ ਲਾ।
      ਇਹ ਚਲਦਾ ਹੀ ਨਹੀਂ ਜਿਥੇ ਦਰਖਤ ਹੋਣ ਜਾ ਫਿਰ ਸਾਈਡ ਤੇ ਦਰਖਤ ਲਾਈਨ ਵਿਚ ਲੱਗੇ ਹੋਣ ਓਥੇ ਇਸਦਾ gps ਕਮ ਛੱਡ ਜਾਂਦਾ ਹੈ।ਲੇਜ਼ਰ ਵਿੱਚ ਇਦਾ ਨਹੀਂ ਹੁੰਦਾ।

    • @Sinhmar1993
      @Sinhmar1993 Před 4 měsíci

      @@SukhwinderS1nghhor ki ki panga wa ih v dsso veer g !!!

  • @sukhpalsingh-sw1vx
    @sukhpalsingh-sw1vx Před 4 měsíci +1

  • @sandeep_fageria
    @sandeep_fageria Před 28 dny

    Fail h ye mane use kr k chod diya

  • @Psg315
    @Psg315 Před 2 měsíci

    T&d ka liya h GPS SYSTEM WALA bhai bekar h😂