Latest Punjabi Film 2023 | Karamjit Anmol | Gurpreet Ghuggi | Neeru Bajwa | BN Sharma |Tarsem Jassar

Sdílet
Vložit
  • čas přidán 17. 03. 2021
  • #LatestPunjabiMovie #PunjabiMovie #NeeruBajwa
    Friday Russh Motion Pictures , Ksshitij Chaudhary Films & Naresh Kathooria Films Presents Movie "UDA AIDA" Starring TARSEM JASSAR, NEERU BAJWA.
    It is a perfect blend of comedy by Gurpreet Ghuggi, Karamjit Anmol and BN Sharma
    Starring :- Tarsem Jassar , Neeru Bajwa
    Director :- Ksshitij Chaudhary
    Producer :- Rrupaali Gupta , Deepak Gupta , Ksshitij Chaudhary & Naresh Kathooria
    Writter :- Naresh Kathooria
    Lyrics :- Tarsem Jassar & Vinder Nathumajra
    DOP :- Ajayan Vincent
    Music :- R Guru & Gurcharan Singh
    Line Producer :- Virasat Films
    DI :- Pixel D Studios
    DI Colorist :- Prakash Nikharge
    Editor :- Tarun Chauhan
    Costume :- Nitasha Bhateja Roy
    Publicity Design :- Sardaar Saab & Hashtag Studios
    Digitally Powered by : CBitss Digital

Komentáře • 7K

  • @preetipreeti5521
    @preetipreeti5521 Před 3 lety +3

    ਇਸ ਫਿਲਮ ਨੂੰ ਦੇਖਣ ਨਾਲ ਹਰ ਕੋਈ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੇਗਾ , ਤੇ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਦੇ ਲਈ ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ,

  • @simransangrur6849
    @simransangrur6849 Před 3 lety +445

    ਮੈਂ ਪੰਜਾਬੀ ਅਤੇ ਮੈਨੂੰ ਮਾਣ ਹੈ ਮੇਰੀ ਮਾਂ ਬੋਲੀ ਤੇ ਕੌਣ ਕੌਣ ਪੰਜਾਬੀ ਨੂੰ ਸਤਿਕਾਰ ਦਿੰਦਾ ਹੈ

  • @punjab2cyprus
    @punjab2cyprus Před 3 lety +252

    ਮਾਣ ਹੈ ਪੰਜਾਬ ਵਿੱਚ ਜਨਮ ਲਿਆ, ਮਾਣ ਹੈ ਅਪਦੇ ਆਪ ਤੇ ਪੰਜਾਬੀ ਬੋਲਦੇ ਹਾਂ ਤੇ ਪੂਰੀ ਸ਼ਾਨ ਨਾਲ ਕਹੀਦੇ ਕੇ ਪੰਜਾਬੀ ਹਾਂ ... ਤੇ ਜਦ ਤੱਕ ਸਾਹ ਨੇ ਪੰਜਾਬੀ ਖਤਮ ਨਹੀਂ ਹੋਣ ਦੇਵਾਂਗੇ, ਕਿਉਂਕਿ ਇਹ ਬੋਲੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੱਖਸ਼ੀ ਹੈ

  • @navaanshs9943
    @navaanshs9943 Před 3 lety +1

    ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪੰਜਾਬੀ ਮਾਂ ਬੋਲੀ ਦੇ ਲਈ ਸਤਿਕਾਰ ਹੋਰ ਵੱਧ ਗਿਆ ❤❤😇

  • @harpreetsingh1675
    @harpreetsingh1675 Před 3 lety +478

    ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਓਹ ਅੱਜ ਵੀ ਨੀ ਤੇ ਕੱਲ ਵੀ ਨੀ 🙏

  • @GurmukhSingh-ze1lt

    Nice movie 🎥🎥❤❤❤❤

  • @inderjeetkaur6463
    @inderjeetkaur6463 Před 3 lety +22

    ਸੱਚ ਆ ਬਈ ਹੁਣ ਤਾਂ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਇਸ ਗੱਲ ਦਾ ਫਿਕਰ ਹੁੰਦਾ ਹੈ ਕਿ ਆਮ ਆਦਮੀ ਦੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ।।

  • @ManjeetKaur-kc6ev
    @ManjeetKaur-kc6ev Před 3 lety +356

    ਸਾਡੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅਸੀਂ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ 👍👍👍❤️❤️❤️🙏🙏🙏

  • @KulwinderSingh-qn7mc
    @KulwinderSingh-qn7mc Před 3 lety +286

    ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ

  • @JaspreetKaur-sx1mf
    @JaspreetKaur-sx1mf Před 3 lety +186

    ਮੈਨੂੰ ਮਾਣ ਆ ਕਿ ਮੇਰੀ ਮਾਂ ਬੋਲੀ ਪੰਜਾਬੀ ਆ ਤੇ ਮੈਂ ਧੰਨਵਾਦੀ ਹਾਂ ਆਪਣੇ ਮਾਪਿਆਂ ਦੀ ਜਿੰਨਾ ਨੇ ਮੈਨੂੰ ਇਹਦੇ ਨਾਲ ਜੋੜਕੇ ਰੱਖਿਆ ।❣️

  • @lakhasingh2460
    @lakhasingh2460 Před 2 lety +55

    ਵਾਹ ਜੱਸੜ ਬਾਈ ਉਸਤਾਦ ਜੀ ਇਹ ਫਿਲਮ ਨੇ ਤਾਂ ਅੱਖਾਂ ਚੋਂ ਪਾਣੀ ਹੀ ਲੈ ਆਂਦਾ ਜੀ, ਸਲੂਟ ਆ ਬਾਈ ਜੀ ਤੈਨੂੰ ਨਾਲ਼ੇ ਤੇਰੀ ਪੂਰੀ ਟੀਮ ਨੂੰ,, ਰੱਬ ਸੁੱਖ ਰੱਖੇ ♥️♥️

  • @mandeepgill5876
    @mandeepgill5876 Před 3 lety +61

    ਬਹੁਤ ਵਧੀਆ ਕਹਾਣੀ ਲੱਗੀ, ਧੰਨਵਾਦ ਇਹੋ ਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ,

  • @ahmadhayat6425
    @ahmadhayat6425 Před rokem +44

    Parents are the best gift given by god... Proud to be a punjabi😊Nd never forgotten your ma boli ਪੰਜਾਬੀ...🙏

  • @emaanfatima7925
    @emaanfatima7925 Před rokem +39

    I'm not punjabi but I really like punjabi and sikhs❣❤😊they are so open hearted persons..😊

  • @user-wd7zy5xe9v
    @user-wd7zy5xe9v Před 3 lety +89

    ਮੇਰਾ ਜਿੰਦਾ ਵਸਦਾ ਰਹੇ ਪੰਜਾਬ ਤੇ ਮੈਰੀ ਮਾਂ ਬੋਲੀ ਪੰਜਾਬੀ 🥰🥰❤ ਸਾਨੂੰ ਮਾਣ ਆ ਪੰਜਾਬੀ ਹੋਣ ਤੇ ❤🙏

  • @sukhdevsingh617
    @sukhdevsingh617 Před 3 lety +155

    ਜੱਸੜ ਬਹੁਤ ਹੀ ਵਧੀਆ ਸਨੇਹਾ ਦਿੱਤਾ ਧੰਨਵਾਦ ਸਾਰੀ ਟੀਮ ਦਾ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ

  • @timeless8505
    @timeless8505 Před rokem +10

    Beautiful movie ,i am a muslim living in kuwait but i love my sikh brothers love you all punjabis from kuwait

  • @littlequeen193
    @littlequeen193 Před rokem +19

    I am Pakistani but I love Punjabi culture and their sweet language ❤❤❤

  • @AmarjitSingh-uh3zo
    @AmarjitSingh-uh3zo Před 3 lety +32

    I am proud of myself because i am punjabi and i also proud that i am the son of farmer

  • @MAXTAK36
    @MAXTAK36 Před rokem +7

    ਜੈ ਜਵਾਨ ਜੈ ਕਿਸਾਨ 🙏