ਸੋਲਰ ਮੋਟਰ ਲਗਵਾਉਣ ਤੋਂ ਪਹਿਲਾ ਇਹ ਵੀਡੀਓ ਜਰੂਰ ਦੇਖੋ | solar water pump information

Sdílet
Vložit
  • čas přidán 3. 02. 2023
  • ਸੋਲਰ ਮੋਟਰ ਲਗਵਾਉਣ ਤੋਂ ਪਹਿਲਾ ਇਹ ਵੀਡੀਓ ਜਰੂਰ ਦੇਖੋ | solar water pump information
    ਇਹ ਵੀਡੀਓ ਸੋਲਰ ਮੋਟਰ ਬਾਰੇ ਜਾਣਕਾਰੀ ਦੀ ਹੈ ਕੇ ਸੋਲਰ ਮੋਟਰ ਦਾ ਖਰਚਾ ਕਿੰਨਾ ਹੈ ਸੋਲਰ ਮੋਟਰ ਤੇ ਪੈਨਲ ਕਿਹੜੇ ਲਗਾਉਣੇ ਚਾਹੀਦੇ ਹਨ | ਨਕਲੀ ਸੋਲਰ ਪੈਨਲ ਦੀ ਪਹਿਚਾਣ ਕਿਵੇਂ ਕਰਨੀ ਹੈ | ਸਬਸਿਡੀ ਵਾਲੀਆਂ ਮੋਟਰਾਂ ਕਦੋ ਨਿਕਲਦੀਆਂ ਹਨ ਤੇ ਬਾਕੀ ਵੀ ਸਾਰੀ ਜਾਣਕਾਰੀ
    in this video we will provide information about
    solar water pump
    solar motor
    solar motor price
    solar motor subsidy
    peda subsidy scheme on solar motor
    solar motor subsidy in punjab
    solar motor pump
    सोलर मोटर
    solar motor connection
    solar motor for agriculture
    सोलर मोटर पंप
    solar pump for irrigation
    solar pump installation
    solar pump yojana 2023
    kusum solar pump
    solar pump ke liye apply kaise kare
    solar pump controler
    solar pump set
    solar pump price
    solar pumping system
    kusum yojana
    kusum yojana solar plant
    kusum yojana solar plant
    My Facebook link - profile.php?...
    #solarwaterpump
    #solarmotor
    #solarpumpset
    #kusumyojana
    #solarpumpsubsidy
    #solarpump
  • Věda a technologie

Komentáře • 182

  • @artflix2020
    @artflix2020 Před rokem +2

    bahut hi vadhia jankari... well explained

  • @nkrana2814
    @nkrana2814 Před 11 měsíci +6

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ। ਮੈਂ ਵੀ ਕੁਸੁਮ ਯੋਜਨਾ ਦੇ ਤਹਿਤ 7.5 ਦੀ ਸੋਲਰ ਸਮਰਸਈਬਲ ਮੋਟਰ ਲਗਵਾਈ ਸੀ। ਆਡਾਨੀ ਦੇ 340 ਵਾਟ ਦੇ 20 ਪਲੇਟਾਂ ਲਗਾਈਆਂ ਸੀ । ਡਰਾਈਵ ਤੇ ਮੋਟਰ ਓਸਵਾਲ ਦੀ ਹੈ ਤੇ ਡੀ ਸੀ ਹੈ। ਵਾਟਰ ਲੈਵਲ ਲਗਭਗ 75-80 ਫੂਟ ਹੈ ਤੇ ਮੋਟਰ ਡਿਲੀਵਰੀ 130 ਫੂਟ ਹੈ। ਵਾਕੀ ਤਾਂ ਸਭ ਠੀਕ ਹੈ ਜਿਹ੍ੜੇ ਹੋਰ ਸੋਲਰ ਲੱਗੇ ਹਨ ਓਹਨਾ ਨਾਲੋਂ ਪਹਿਲਾਂ ਚਲਦੀ ਹੈ ਤੇ ਤੇ ਬਾਅਦ ਵਿੱਚ ਬੰਦ ਹੁੰਦੀ ਹੈ ਬਦਲਾਂ ਵਿਚ ਵੀ ਨਹੀਂ ਬੰਦ ਹੁੰਦੀ ਪਰ ਇੱਕ ਸਮਸਿਆ ਹੈ ਉਹ ਇਹ ਕਿ 3ਇੰਚੀ ਡਿਲੀਵਰੀ ਤੇ ਪਾਣੀ ਦਾ ਪਰੈਸ਼ਰ ਘੱਟ ਹੈ।ਕਿਰਪਾ ਕਰਕੇ ਜਾਣਕਾਰੀ ਦਿਓ ਕਿ ਪਲੇਟਾਂ ਵਧਾ ਕੇ ਪਰੈਸ਼ਰ ਵੱਧਜੇਗਾ ਜਾ ਡਰਾਈਵ ਵੀ ਬਦਲਨੀ ਪਵੇਗੀ। ਜਾਣਕਾਰੀ ਲਈ ਤੂਹਾਡਾ ਬਹੁਤ ਧੰਨਵਾਦ ਹੋਵੇਗਾ ਜੀ ।

    • @nirmalsinghmann
      @nirmalsinghmann  Před 11 měsíci +1

      ਵੀਰ ਇਸ ਤੁਸੀਂ ਦੋ ਕੰਮ ਕਰ ਸਕਦੇ ਹੋ ਇਕ ਤਾ ਜੇ ਤੁਹਾਡਾ ਪਾਣੀ ਦਾ ਲੈਵਲ 70 - 80 ਫੁੱਟ ਤੇ ਹੈ ਤਾ ਤੁਸੀਂ ਮੋਟਰ 100 ਫੁੱਟ ਤੇ ਕਰ ਸਕਦੇ ਹੋ ਫਿਰ ਵੀ ਪਾਣੀ ਵੱਧ ਜਾਵੇਗਾ | ਦੂਜਾ ਇਹ ਕੇ ਜਦੋ ਤੁਸੀਂ ਮੋਟਰ ਦੇ ਫਾਰਮ ਭਰੇ ਸੀ ਉਸ ਟੀਮ ਉਸ ਵਿਚ ਪਾਣੀ ਦਾ ਲੈਵਲ ਕਿੰਨਾ ਭਰਿਆ ਸੀ | ਓਹਨਾ ਨੇ ਤੁਹਾਨੂੰ ਉਸ ਦੇ ਹਿਸਾਬ ਨਾਲ ਹੀ ਮੋਟਰ ਦਾ ਪੰਪ ਦਿੱਤਾ ਹੋਣਾ .ਓਨੀ ਸਟੇਜ ਦਾ ਇਹ ਚੈੱਕ ਕਰ ਲਵੋ ਕੇ ਉਹ ਕਿੰਨੀ ਸਟੇਜ ਦਾ ਹੈ | ਜੇ ਗ਼ਲਤ ਸਟੇਜ ਦਾ ਹੋਇਆ ਤਾ ਵੀ ਉਹ ਪਾਣੀ ਘਾਟ ਦੇਵੇਗਾ | ਫਿਰ ਤੁਸੀਂ ਪੰਪ ਦੀ ਸਟੇਜ ਵਧ ਘੱਟ ਕਰਕੇ ਵੀ ਪਾਣੀ ਦਾ ਪ੍ਰੈਸ਼ਰ ਸਹੀ ਕਰ ਸਕਦੇ ਹੋ |

    • @nkrana2814
      @nkrana2814 Před 11 měsíci

      @@nirmalsinghmann ਵੀਰ ਜੀ ਵਾਟਰ ਲੈਵਲ 75ਫੂਟ ਹੀ ਭਰਿਆ ਸੀ ਤੇ ਮੋਟਰ 130 ਤੇ ਚੈਕ ਕਰਨ ਤੇ ਜੇ ਵਾਟਰ ਲੈਵਲ ਇਨ੍ਹਾਂ ਹੀ 75-80 ਹੋਵੇ ਤਾਂ ਡਿਲੀਵਰੀ 100 ਤੇ ਕਰਨ ਤੇ ਮੋਟਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਜੀ।

    • @nirmalsinghmann
      @nirmalsinghmann  Před 11 měsíci +1

      nhi veer .

    • @nkrana2814
      @nkrana2814 Před 11 měsíci

      @@nirmalsinghmann Model no.TP-AC-S-7.5HP-050. Copacity - 7.5 /0-6.8KW. HEAD - 50M. STAGE - 7 PHASE - 3. MOTOR TYFE V6

    • @ranjitbasra8756
      @ranjitbasra8756 Před měsícem

      ਵੀਰ ਡਲਿਵਰੀ 2.5" ਦੀ ਪਾੳੁ

  • @hakamsingh6861
    @hakamsingh6861 Před 27 dny +1

    ਬਹੁਤ ਵਧੀਆ ਜਾਣਕਾਰੀ ਦਿਂਤੀ ਐ

  • @user-th9cz8lu2c
    @user-th9cz8lu2c Před měsícem +1

    G, very nice and good service with a good wishes for you

  • @ajaibsingh1104
    @ajaibsingh1104 Před rokem +2

    Very good information Nirmal g

  • @rbrar3859
    @rbrar3859 Před rokem +2

    ਬਹੁਤ ਵਧੀਆ ਜਾਣਕਾਰੀ ਮਿਲੀ ਹੈ,
    ਧੰਨਵਾਦ ਜੀ।

  • @japrandhawa9792
    @japrandhawa9792 Před rokem +1

    Very good job waheguru Maher kara Rakhi very good thanks

    • @nirmalsinghmann
      @nirmalsinghmann  Před rokem

      ਧੰਨਵਾਦ ਬਾਈ ਜੀ ਤੁਹਾਡੀ ਸਪੋਰਟ ਦੀ ਲੋੜ ਹੈ

  • @PreetSingh-ie7dx
    @PreetSingh-ie7dx Před rokem +2

    Good job veer

  • @Lovepreetisingh5993
    @Lovepreetisingh5993 Před 8 měsíci +1

    Thanku 22

  • @rbrar3859
    @rbrar3859 Před rokem +1

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @HarjinderSingh-mq7xx
    @HarjinderSingh-mq7xx Před rokem +3

    Good

  • @malkeetbrar8814
    @malkeetbrar8814 Před rokem

    Mere pannle de line vaar lage aa 4.45 bje motar pani ghat jndaa ki kriye

  • @jaswinderchahal8255
    @jaswinderchahal8255 Před rokem +1

    Very niche

  • @gurpreet114
    @gurpreet114 Před rokem +3

    Very useful video sir thanks for this video 🙏🏻🙏🏻

    • @nirmalsinghmann
      @nirmalsinghmann  Před rokem +2

      ਧੰਨਵਾਦ ਬਾਈ ਜੀ

    • @niranjansingh3313
      @niranjansingh3313 Před rokem +1

      @@nirmalsinghmann to get it done before me came out and about and what better to have to be the same to have the time the session and the session to be in a session and about in the time the same as you know if there

  • @baltejsinghdhillon691
    @baltejsinghdhillon691 Před rokem +1

    ਬਹੁਤ ਵਧੀਆ ਜਾਣਕਾਰੀ ਜੀ

  • @gurjantaulakh1791
    @gurjantaulakh1791 Před rokem +1

    ਬਹੁਤ ਵਧੀਆ ਜਾਣਕਾਰੀ ਦਿੱਤੀ।

  • @kuljeetmannuuuj2688
    @kuljeetmannuuuj2688 Před rokem +1

    👌👌👌

  • @jarmansandhu9202
    @jarmansandhu9202 Před rokem +1

    Bhot vadia jankari vrr

  • @kiratkaur1307
    @kiratkaur1307 Před rokem +1

    👍👍👍

  • @starbuildhayesltd
    @starbuildhayesltd Před rokem +1

    Great brother

  • @lovepreetsingh-ws6tp
    @lovepreetsingh-ws6tp Před rokem

    Y ji sade 5hp subrcibl solar motter shakty di subcidy wali lagbai c 80% te lgai c 2019 vich ohda paani ghat aa y kiwe jade kriye paani ohda paani da lavel v 22 futt te aa

    • @nirmalsinghmann
      @nirmalsinghmann  Před rokem +1

      talwandi wala area tuhada ? . tuhada no. bhejeo te area v daso .tuahde area ch kuldip munda jo shakti da kam dekhda .osnu keh ke check kra dinde ha .oh das devega ki problem hai . je fir v hall na hoyea ta dekhde ha for ki krna .

  • @hartejsingh6546
    @hartejsingh6546 Před rokem +1

    Hard working and nice information veer 👍

  • @malkeetbrar8814
    @malkeetbrar8814 Před rokem +1

    Brother j aj kal de dina ch j motar te pannle nu flate krdu motar di performance good rhu ja teede rkhne aa April de dina ch tillt angel 0 kr skde aa motar de ampere pure miln ge please🙏🙏🙏 rply

    • @nirmalsinghmann
      @nirmalsinghmann  Před rokem

      veer panel sidhe suraj wal hon .. tilt es karke hi dinde ha ke surj ne jihre path cho langla hai os wall nu solar panel da muh hove .. tusi suraj wal raho sidhe .fir sabh to jiyada performance denge .

  • @parshotamsingh21
    @parshotamsingh21 Před rokem +1

    Good work Nirmal ji.
    Eh knowledge bhut jrurui c, Jo B grade material use krde aa.

  • @floptv7248
    @floptv7248 Před rokem +1

    Congrats bro

  • @solargyanxyz.433
    @solargyanxyz.433 Před rokem +1

    Bhut wadia veer umed a kuch log thaga kol bach jan ge video dekh k bhut gand payiaa solar ch bhut froud krde a lok jattan nal👍

  • @funwithnavneet6730
    @funwithnavneet6730 Před rokem

    Veer ji solar AC bare video banayeo

  • @kakamaandairyfarming4431

    Vir Maur mandi solr moter lagwani a 45-50futt te paani 7-8kille jamin a kehri lagwaiye please suggest me

    • @nirmalsinghmann
      @nirmalsinghmann  Před rokem +1

      veer 10 hp sahi rahu .. 4 inch pani de devegi...

    • @kakamaandairyfarming4431
      @kakamaandairyfarming4431 Před rokem +1

      @@nirmalsinghmann vir utl de pannel 30 crompton di moter heavy samaan 4.4rate dasso kiwe thik a g

    • @nirmalsinghmann
      @nirmalsinghmann  Před rokem

      veer mehngi aa thori jihi ..ena sman 380000 da banda je 20000 mehnat v layiye ta 4 ch paindi hai ..baki tusi dekho veer 1-2 jagah to try hor try kr lo je gall na bani ta tusi mainu mail kr deo mere nal gall kr sakde ho . contactwithnirmal@gmail.com te

  • @nsjp1630
    @nsjp1630 Před rokem +1

    2 HP cost

  • @jawinderpalsingh7818
    @jawinderpalsingh7818 Před rokem

    2Hp /3Hp Prise

  • @khushdeep1987
    @khushdeep1987 Před rokem +1

    bai sade pani da level 80 feet te sade kol 2 kile jameen a 5hp di moter thek raho ke ja 7.5 di

  • @omk35
    @omk35 Před rokem +1

    Solar panel ki suvcity konsa district ma mildi ha

  • @jatindercheema9554
    @jatindercheema9554 Před rokem +1

    Veer sady pani 160 feet te hai
    Kiny hp de moter lgu
    And khrcha kina k hou

    • @nirmalsinghmann
      @nirmalsinghmann  Před rokem

      veer tuhade ta 10 hp hi kam kru. kharcha ta lag bhag 5 lakh ho jana. tuhada area kihra hai.

  • @gurnoorsinghsaharan7803
    @gurnoorsinghsaharan7803 Před rokem +1

    Y J bijli wali mildi aa mull tan 5 lakh ch connection dwa de bhlan

    • @nirmalsinghmann
      @nirmalsinghmann  Před rokem

      veer bai mainu ta es bare pta nhi hai ..tusi apne local try kar lo .🙂

  • @bhupindersinghteja3796

    Veer ji 35 feet te pani a 7.5 h.p motor submersible da kina kharcha aavaga ji

    • @nirmalsinghmann
      @nirmalsinghmann  Před rokem +1

      ਵੀਰ ਤੁਹਾਡਾ ਏਰੀਆ ਕਿਹੜਾ ਹੈ | ਜੇ ਤੁਸੀਂ ਸੁਰੱਖਿਅਤ ਬਲਾਕ ਚ ਆਉਂਦੇ ਹੋ ਤਾ ਅਜੇ ਰੁਕ ਜਾਵੋ ਸਬਸਿਡੀ ਵਾਲੀਆਂ ਮੋਟਰਾਂ ਆਉਣ ਵਾਲੀਆਂ ਨੇ | ਜੇ ਤੁਸੀਂ ਕਿਸੇ ਹੋਰ ਬਲਾਕ ਤੋਂ ਹੋ ਤਾ 3.25-3.50 ਤਕ ਖਰਚਾ ਹੋ ਸਕਦਾ

    • @manishrana1581
      @manishrana1581 Před 2 měsíci

      Sir ji Ropar toh aa aapa ki subsidi vali sakim kado aave gi plz daso ji

  • @roshansingh443
    @roshansingh443 Před rokem

    10 kanala ch 5hp di moter lag sakdi subsidy

    • @nirmalsinghmann
      @nirmalsinghmann  Před rokem

      veer subsidy wali ta nhi lag sakdi ..tusi video delast ch dekh sakde ho ke kinne killea te kinni motor pass hundi hai.

  • @jasdeepdhillon4675
    @jasdeepdhillon4675 Před rokem

    VEER g electricity Te solar Machhy moter ch fark Honda ???

    • @nirmalsinghmann
      @nirmalsinghmann  Před rokem

      veer solar te normal machhi motor hi chal paindi .. ohi motor hundi hai..tusi dc motor v use kr sakde ho par oh bad ch repair ghat hundi hai .ja osnu amm mistri repair nhi kar sakda.

    • @jasdeepdhillon4675
      @jasdeepdhillon4675 Před rokem

      Thanks

  • @SIDHU_PB31WALA
    @SIDHU_PB31WALA Před rokem

    Y. Mansa area bahr kio a sade pani b 35 k futt te a
    Baki sabji lone a koi sabji te motor di subsidy hove ja baag te hove jrur daso y boht tang a motr bina

    • @nirmalsinghmann
      @nirmalsinghmann  Před rokem

      ਬਿਲਕੁਲ ਵੀਰ ਜੀ .ਤੁਹਾਡਾ ਏਰੀਆ ਡਾਰਕ ਜੋਨ ਚ ਹੈ |ਜੇਕਰ ਤੁਸੀਂ ਸਬਜ਼ੀ ਲਾਉਂਦੇ ਹੋ ਤਾ ਇਹ ਤੁਹਾਡੇ ਫਾਇਦੇ ਦੀ ਗੱਲ ਹੈ | ਸਰਕਾਰ ਫੁਹਾਰਾ ਸਿਸਟਮ ਤੇ 90 ਪਰਸੇੰਟ ਸਬਸਿਡੀ ਦਿੰਦੀ ਹੈ ਤੁਹਾਡਾ ਲਗਭਗ 10 ਕੁ ਹਜਾਰ ਹੀ ਖਰਚਾ ਹੋਣਾ ਹੈ ਤੁਸੀਂ ਫੁਹਾਰਾ ਸਿਸਿਟਮ ਲਗਾ ਲੋ .ਫੇਰ ਤੁਸੀਂ ਉਸ ਬੇਸ ਤੇ ਇਹ ਮੋਟਰ ਅੱਪਲੀ ਕਰ ਸਕਦੇ ਹੋ | ਤੁਹਾਨੂੰ ਡਬਲ ਫਾਇਦਾ ਹੋ ਜਾਣਾ .ਫੁਹਾਰਾ ਸਿਸਟਮ ਵੀ 2 - 3 ਤਰਾਂ ਦੇ ਆਉਂਦੇ ਆ .ਤੁਸੀਂ ਪੂਰੀ ਜਾਣਕਾਰੀ ਲੈ ਕੇ ਹੀ ਲਾਗਵਾਇਓ

    • @nirmalsinghmann
      @nirmalsinghmann  Před rokem +2

      ਹਰ ਇਕ ਦੀ ਸਹਾਇਤਾ ਕਰਕੇ ਸਾਨੂ ਖੁਸ਼ੀ ਹੁੰਦੀ ਹੈ | ਜੇ ਕੋਈ ਹੋਰ ਜਾਣਕਾਰੀ ਦੀ ਜਰੂਰਤ ਹੋਈ ਤਾ ਜਦੋ ਮਰਜੀ ਮੈਸੇਜ ਕਰੋ ਅਸੀਂ ਹਮੇਸ਼ਾ ਤੁਹਾਡਾ ਜਵਾਬ ਦੇਵਾਗੇ | ਜੇ ਤੁਹਾਨੂੰ ਲੱਗਦਾ ਹੈ ਕੇ ਇਹ ਜਾਣਕਾਰੀ ਦੀ ਕਿਸੇ ਹੋਰ ਵੀ ਕਿਸਾਨ ਨੂੰ ਜਰੂਰਤ ਹੈ ਤਾ ਕਿਰਪਾ ਕਰਕੇ ਓਹਨਾ ਤਕ ਵੀ ਇਹ ਜਾਣਕਾਰੀ ਪਹੁੰਚਦੀ ਕਰੇ ਤਾ ਕੇ ਸਭ ਦਾ ਭਲਾ ਹੋ ਸਕੇ | ਧੰਨਵਾਦ

    • @SIDHU_PB31WALA
      @SIDHU_PB31WALA Před rokem

      Y subcidy ala motor connection milu??

    • @nirmalsinghmann
      @nirmalsinghmann  Před rokem

      ha ji

  • @balbirsingh7175
    @balbirsingh7175 Před rokem

    Veer eh dus k phase single .2phase or 3 phase.

  • @beantkaur9125
    @beantkaur9125 Před 4 měsíci +1

    550 da bor te sare conection te kina kharcha hovega

    • @nirmalsinghmann
      @nirmalsinghmann  Před 4 měsíci

      bai water level kinna , kinna vahan palna, eh jankari daso veer fir khrcha .

  • @user-nd9do9in4m
    @user-nd9do9in4m Před 7 měsíci +1

    Pipe line te laon lye khedi motor

    • @nirmalsinghmann
      @nirmalsinghmann  Před 7 měsíci

      ਪਰੈਸ਼ਰ ਦੇ ਹਿਸਾਬ ਨਾਲ ਮੋਟਰ ਪੈਂਦੀ ਹੈ ਪਾਈਪ ਲਾਈਨ ਦੀ ਲੰਬਾਈ ਦੇ ਹਿਸਾਬ ਨਾਲ ਵੀ ਹੁੰਦੀ ਹੈ

  • @malkeetbrar8814
    @malkeetbrar8814 Před rokem

    Veer drive te controlar de fark di vedeo bano please🙏🙏

    • @nirmalsinghmann
      @nirmalsinghmann  Před rokem

      ha ji koshish kraga ..

    • @malkeetbrar8814
      @malkeetbrar8814 Před rokem

      @@nirmalsinghmann veer aapne haryana w ch tufan naal kyi solar de glass tut gye aa please🙏 vedeo banao company gal ni sun rhe saadi solar pannle di repair kime kr skde aa jhona lona ek vaar pannle nu repair krliye sirf glass tute aa

  • @mandeep.sushigureeki5072

    राम राम

  • @user-ib5ge7xl9v
    @user-ib5ge7xl9v Před 5 měsíci +1

    ਬਾਈ ਜੀ 5hp ਦੀ ਮੋਟਰ ਕਿਨੇਂ ਦੀ ਲਗੁਗੀ

    • @nirmalsinghmann
      @nirmalsinghmann  Před 5 měsíci

      ਵੀਰ ਰੇਟ ਕਈ ਗੱਲ ਤੇ ਨਿਰਭਰ ਕਰਦਾ ਜਿਵੇ ਪਾਣੀ ਦਾ ਲੈਵਲ , ਮੋਟਰ ਕਿਹੜੀ ਪਾਉਣੀ ਆ ਮੋਨੋ ਬਲਾਕ ਜਾ ਮੱਛੀ , ਪੈਨਲ ,ਡ੍ਰਾਈਵ,ਸਟੈਂਡ ਕਿਹੜੇ ਬ੍ਰਾਂਡ ਦੇ ਲਵਾਉਣੇ ਆ | ਵੈਸੇ ਹੁਣ ਪੈਨਲ ਦਾ ਰੇਟ ਬਹੁਤ ਘਾਟ ਗਿਆ ਵੀਰ ਇਹ ਸਹੀ ਸਮਾਂ ਮੋਟਰ ਲਾਉਣ ਦਾ ਤੁਸੀਂ ਆਪਣੇ ਨੇੜੇ ਦੇ ਕਿਸੇ ਵਧੀਆ ਕੰਮ ਕਰਨ ਵਾਲੇ ਬੰਦੇ ਤੋਂ ਲਵਾ ਸਕਦੇ ਹੋ

  • @Sandhu6
    @Sandhu6 Před rokem +1

    ਭਾਜੀ ਸੋਲਰ ਮੋਟਰ ਦੇ ਪੈਨਲ ਸਟਰੱਕਚਰ ਦੀ ਫਿਟਿੰਗ Anti Theft Nut bolt ਵਾਲੇ ਰਾਫਟਰ ਉੱਤੇ ਲਗਵਾਉਣੇ ਚਾਹੀਦੇ ਆ ਜਾਂ ਫਿਰ U-Clump , C-Clump ਵਾਲੇ ਰਾਫਟਰ ਉੱਤੇ ???? ਕਿਹੜਾ ਵਧੀਆ ਰਹੂਗਾ? ਕਿਰਪਾ ਕਰਕੇ ਚਾਨਣਾ ਪਾਉ ਜੀ

    • @nirmalsinghmann
      @nirmalsinghmann  Před rokem

      bai ji antitheft bolt sahi rehnde aa.. majboot vi jiyada hunda te chori da c dar ghat aa..

  • @m2nsinghms
    @m2nsinghms Před rokem +1

    5 busbar 2019 da ki rate ho sakda bai

    • @nirmalsinghmann
      @nirmalsinghmann  Před rokem

      ਵੀਰ ਬ੍ਰਾਂਡ ਕਿਹੜਾ ਹੈ ਤੇ ਜੇ ਪੈਨਲ ਅਸਲੀ ਨੇ ਤਾ ਉਸ ਟੀਮ 21 - 22 ਪਰ ਵਾਟ ਰਾਤੇ ਸੀ .

    • @nirmalsinghmann
      @nirmalsinghmann  Před rokem

      * ਉਸ ਟਾਈਮ

    • @m2nsinghms
      @m2nsinghms Před rokem

      @@nirmalsinghmann ਹੁਣ ਬਾਈ।ਪੁਰਾਣੇ ਨੇ ਏ ਗ੍ਰੇਡ

  • @malkeetbrar8814
    @malkeetbrar8814 Před rokem

    J solar pannle te upar sticker na lgya hove thale changi tarha lgya hove oh pannle nma hunda jaa purana please🙏 rply haryana ch sarkari skeem ch jine vi pannle lgde aa os de thale changi tarha sticker lage hunde aa te upar kuj ni hundaa please

    • @nirmalsinghmann
      @nirmalsinghmann  Před rokem

      veer photo share kr deo.. par es tra di scheme ch jo panel lagde ne ohna de front te special likhea hunda ke eh es scheme adhin lag rahe ne ..agge sticker hona chahida c .tuhada area kihra hai..?

    • @malkeetbrar8814
      @malkeetbrar8814 Před rokem

      @@nirmalsinghmann mandi dabwali haryana ch aa rotosol company ne system laa rhe aa 335 watt de pannle

    • @malkeetbrar8814
      @malkeetbrar8814 Před rokem

      @@nirmalsinghmann oh pannle jma new aa cartoon khol ke company wale phone naal scan krke khet ch londe aa

    • @sewasingh5944
      @sewasingh5944 Před rokem

      Yoùr fon no d

  • @punjabson5991
    @punjabson5991 Před rokem +1

    ਨਿਰਮਲ ਸਿੰਘ ਵੀਰ ਏਹ ਦੱਸੋ ਕੇ ਤਰਨ ਤਾਰਨ ਤੇ ਅੰਮ੍ਰਿਤਸਰ ਵਿਚ ਕੀ ਹੋ ਸਕਦਾ ਏਹ ਕੰਮ ?

  • @jagmohanbajwa5253
    @jagmohanbajwa5253 Před rokem +2

    Veere mere kol 6 hp di ksb di motor hai kede panel lgaaiye

  • @LovepreetSingh-zo5td
    @LovepreetSingh-zo5td Před rokem +1

    Veer g sabsidy sceem ayo ya nhi

  • @hakamsingh6861
    @hakamsingh6861 Před 27 dny +1

    ਬਾਈ ਜੀ ਪੈਨਲ ਤੇ ਮਾਨੂੰਫੈਕਚਰ ਡੇਟ ਲਿਖੀ ਹੁੰਦੀ ਐ ਕਿ ਨਹੀਂ?ਇਹ ਦਸੋ।

  • @AmanGrewal-dj6nw
    @AmanGrewal-dj6nw Před rokem +1

    150 futt te pani aa vir ji kina khrca

    • @nirmalsinghmann
      @nirmalsinghmann  Před rokem

      veer ji solar wali motor mehnfi pai jani aa .. jiyada kamyab ni honi. tusi bijli wali hi lagva lo.

    • @nirmalsinghmann
      @nirmalsinghmann  Před rokem

      tuhada area kihra hai.?

  • @HarpalSingh-rg4ud
    @HarpalSingh-rg4ud Před rokem

    Dc panal Te sumbrable motor millu

    • @nirmalsinghmann
      @nirmalsinghmann  Před rokem

      ਬਾਈ ਜੀ ਪੈਨਲ ਤਾ ਹਮੇਸ਼ਾ ਹੀ dc ਹੁੰਦੇ ਨੇ .ਮੈਂ ਤੁਹਾਡੀ ਗੱਲ ਨਹੀਂ ਸਮਝ ਸਕਿਆ ਕਿਰਪਾ ਕਰਕੇ ਦੁਬਾਰਾ ਮੈਸਜ ਕਰੋ | ਜੇ ਹੋ ਸਕਿਆ ਤਾ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰੋ ਧੰਨਵਾਦ

    • @harmandersandhusandhu4764
      @harmandersandhusandhu4764 Před rokem

      bai mere kol ਕੰਟਰੋਲਰ ਪਿਆ j lena ta।rate pta kar leo adh mul le jeo

  • @pindadalifestyle682
    @pindadalifestyle682 Před rokem +1

    2ਕਿਲੇ ਨੇ 10ਦੀ ਮੋਟਰ ਕਿੰਨੇ ਪੈਸੇ

    • @nirmalsinghmann
      @nirmalsinghmann  Před rokem

      veer video ch dasea hai ..tusi sari video dekho.. baki 2 kille te tusi 5hp hi aaply kr sakde ho.

  • @sukhvirSinngh
    @sukhvirSinngh Před rokem +1

    Bai hun aou gi sabsidy

    • @nirmalsinghmann
      @nirmalsinghmann  Před rokem

      veer ajj sham 2.30 te video upload kar riha ha .tusi oh dekh liyo os ch subsidy bare hi dasea hai.

  • @friendscementstore2887
    @friendscementstore2887 Před rokem +1

    ਵੀਰ ਸੋਲਰ ਲਵਾਉਣ ਲੲੀ ਕਿਸ ਡਾਕੂਮੈਟ ਦੀ ਜਰੁਰਤ ਹੈ ਕਿਰਪਾ ਕਰਕੇ ਜਰੂਰ ਦੱਸੋ ਜੀ

    • @nirmalsinghmann
      @nirmalsinghmann  Před rokem

      veer mere channel te es bare video bnai hai tusi dekh lo ji.

  • @sardhasinghsandhu3568
    @sardhasinghsandhu3568 Před rokem +1

    1penal kini bijli bnada

  • @bismillahwaheguru8727
    @bismillahwaheguru8727 Před rokem +1

    Light.jan.tey.chleega

    • @nirmalsinghmann
      @nirmalsinghmann  Před rokem

      bai ji light nal esda koi sambandh hi nhi es ta solar te chalegi.

  • @palgill6740
    @palgill6740 Před rokem +1

    ਨਿਰਮਲ 4 ਕਿਲੇ ਨੂੰ ਪਾਣੀ ਵਾਸਤੇ ਕਿਨਾ ਖਰਚ ਆਵੇਗਾ ਪਿੰਡ ਓਗੋਕਿ ਬਾਘਾਪੁਰਾਣਾ ਦੇ ਨੇੜੇ

    • @nirmalsinghmann
      @nirmalsinghmann  Před rokem

      bai ji 7.5 hp nal saru.. lagbhag 3.8 ku da kharcha aaoga.

    • @nirmalsinghmann
      @nirmalsinghmann  Před rokem

      water level de v depend krda .. apna water level kinna hai bai ji .?

  • @PhysicsbyDrKSMann
    @PhysicsbyDrKSMann Před rokem +1

    ਕੀ ਸੋਲਰ ਪੈਨਲ ਨਾਲ AC Submersible ਮੋਟਰ ਚੱਲ ਸਕਦੀ ਹੈ

    • @nirmalsinghmann
      @nirmalsinghmann  Před rokem

      ha ji vfd drive lga ke chal javegi ji . eh saria motor v es tra hi chaldia ne .

  • @lovepreetsingh-dl7xs
    @lovepreetsingh-dl7xs Před rokem +1

    Mansa ich subsidy Aeo

    • @nirmalsinghmann
      @nirmalsinghmann  Před rokem

      nhi veere black de hisab nal aa...tusi video dekho tuhada black da name hai

    • @lovepreetsingh-dl7xs
      @lovepreetsingh-dl7xs Před rokem +1

      @@nirmalsinghmann jhunir ich aeo kahda red join icho kad ta kahda a

  • @user-db3lf1gd2l
    @user-db3lf1gd2l Před rokem

    Baji ehda nai sticar baawe koi la lau galat gal na kare only pehchan e hai photovoltaic hai mono pholotovotic hai

    • @nirmalsinghmann
      @nirmalsinghmann  Před rokem

      veer bahut lok es tra kr rahe aa ,.back side sticker change kr dinde aa.

  • @user-ib5ge7xl9v
    @user-ib5ge7xl9v Před 5 měsíci +1

    ਸਬਸਿਡੀ ਕਦੋਂ ਆਵੇਗੀ

    • @nirmalsinghmann
      @nirmalsinghmann  Před 5 měsíci

      ਵੀਰ ਮੇਰੀ ਗੱਲ ਨਹੀਂ ਹੋਈ ਅਜੇ ਕਿਸੇ ਨਾਲ ਜਿਵੇ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਦਾ

  • @advdanibhardwaj4504
    @advdanibhardwaj4504 Před rokem +1

    Tusi lagone o veer solar connection ?

  • @pooniavideoediting848

    Bhai sahab Rajasthan mein solar subsidy pump kab tak milenge

    • @nirmalsinghmann
      @nirmalsinghmann  Před rokem

      sir rajasthan me pta nhi kab aayegi. par app pta akr lo vaha pe jiyada milti hai.

  • @JaspalKaur123-oz4jg
    @JaspalKaur123-oz4jg Před 4 měsíci +1

    Veer ji sat shri akal ji 🙏....Sade kol 1kila a ji....pani di bhut problem a ji...nal de loka to pani lende a ji.....o nakhre karke pani dinde ne..... pls daso.sanu kina wat da thik hou.ki kharcha Hove ga....asi Ghar to thik a.... please veer ji daso🙏....thanku.....aap contact number....daso thanku ji

    • @nirmalsinghmann
      @nirmalsinghmann  Před 4 měsíci

      bhain ji tusi fon kar lavo mai video ch daftar da no. ditta hai ..mon-sat 10am to 6 pm call kr liyo tuhanu sari jankari ditti javegi ji

  • @HarjitSingh-cw5nx
    @HarjitSingh-cw5nx Před rokem

    L

  • @BaljinderSingh-pd3yt
    @BaljinderSingh-pd3yt Před 10 měsíci +1

    ਬਈ 5 ਦੀ ਮੋਟਰ ਦਾ ਕੀ ਰੇਟ ਹੈ

  • @pkbishnoi5376
    @pkbishnoi5376 Před rokem

    55 फुट पर केपटी बनीं हुई है, चार इंची बोर है, 2023 में फारम कब भरे जायेंगे। अबोहर।

  • @sulakhansingh841
    @sulakhansingh841 Před 10 dny +1

    ਪੰਜ ਦੀ ਮੋਟਰ ਤੇ ਕਿੰਨਾ ਖਰਚਾ ਆ ਸਕਦਾ

    • @nirmalsinghmann
      @nirmalsinghmann  Před 4 dny

      veer depend krda water level ki aa ..approx 2 lakh de krib aa janda.

  • @pooniavideoediting848
    @pooniavideoediting848 Před rokem +1

    Sarkar dwara list to 2022 mein lagu kar di gai hai per abhi tak connection nahin mile

  • @gurubathinda8759
    @gurubathinda8759 Před rokem

    ਚੋਰੀ ਹੋਣ toh kiwe ਬਚਾਏ

    • @nirmalsinghmann
      @nirmalsinghmann  Před rokem

      veer antitheft nut bolt aunde ne tusi oh lagva lavo ..

  • @seepmann
    @seepmann Před měsícem +1

    ਬਾਈ ਜੀ ਨੰਬਰ ਸੈਡ ਕਰੀਂ

    • @nirmalsinghmann
      @nirmalsinghmann  Před měsícem

      veer daftar da no. aa 98765 99099 te gall kr lavo.

  • @savidharti3751
    @savidharti3751 Před rokem +1

    ਵੀਰ 20 ਫੁੱਟ ਤੋਂ ਪਾਣੀ ਚਕਨਾ ਏ
    2 ਕਿਲੇ ਲਈ ਕਿੰਨੀ Hp ਦਾ ਠੀਕ ਰਹੁ

  • @chann0001
    @chann0001 Před rokem

    ਵੀਰ ਸਾਡੇ ਏਰੀਆ ਚ ਪਾਣੀ 17 ਤੋਂ 20 ਫੁੱਟ ਆ ਤੇ ਮੇਰੇ ਕੋਲ 3 ਕਿਲ੍ਹੇ ਜਮੀਨ ਆ ਕਿੰਨੇ hp ਦੀ ਮੋਟਰ ਲਗੋ ਤੇ ਕਿੰਨਾ ਖਰਚਾ ਲਗੋ?

  • @sabidhillon-nk4xe
    @sabidhillon-nk4xe Před rokem +1

    10 hp ਦੀ ਮੋਟਰ ਕਿੰਨੇ ਤੱਕ ਲੱਗ ਜਾਵੇਗੀ

    • @nirmalsinghmann
      @nirmalsinghmann  Před rokem

      veer area daso kihra hai tuhada .water level v daso kinna hai .

  • @BaldevSingh-lc6wk
    @BaldevSingh-lc6wk Před rokem +1

    ਏਨੀ। ਪਾਵਰ। ਨਾਲ। ਘਰ। ਦਾ। ਕਿੰਨਾ। ਲੋਡ। ਚੱਲ। ਸਕਦਾ।

    • @nirmalsinghmann
      @nirmalsinghmann  Před rokem

      1 kilowatt solar = 4 unit a day (average)

    • @nirmalsinghmann
      @nirmalsinghmann  Před rokem

      ਬਾਈ ਜੀ ON GRID ਸੋਲਰ ਪਲਾਂਟ ਚ ਲੋਡ ਦਾ ਕੋਈ ਚੱਕਰ ਨਹੀਂ ਹੁੰਦਾ . ਤੁਸੀਂ ਕਿੰਨਾ ਵੀ ਲੋਡ ਪਾ ਸਕਦੇ ਹੋ .ਬਾਕੀ ਮੈਂ ਇਸ ਤੇ ਵੀਡੀਓ ਬਣਾਇਆ ਹੈ ਤੁਸੀਂ ਮੇਰੇ ਚੈਂਨਲ ਤੇ ਜਾ ਕੇ ਦੇਖ ਸਕਦੇ ਹੋ

  • @Harpreetsingh-zt5jl
    @Harpreetsingh-zt5jl Před rokem +1

    Veer ji asi lagvoni aa soler moter plz contact me

    • @nirmalsinghmann
      @nirmalsinghmann  Před rokem

      veer tuhada area kihra hai.. tusi apna no. v share kr deo.

  • @kulwinderbrar5198
    @kulwinderbrar5198 Před rokem

    Bai ji tohada phone number

    • @nirmalsinghmann
      @nirmalsinghmann  Před rokem

      ਬਾਈ ਜੀ ਪੈਨਲ ਤਾ ਹਮੇਸ਼ਾ ਹੀ dc ਹੁੰਦੇ ਨੇ .ਮੈਂ ਤੁਹਾਡੀ ਗੱਲ ਨਹੀਂ ਸਮਝ ਸਕਿਆ ਕਿਰਪਾ ਕਰਕੇ ਦੁਬਾਰਾ ਮੈਸਜ ਕਰੋ | ਜੇ ਹੋ ਸਕਿਆ ਤਾ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰੋ ਧੰਨਵਾਦ contactwithnirmal@gmail.com

    • @kulwinderbrar5198
      @kulwinderbrar5198 Před rokem

      @@nirmalsinghmann ਫੋਨ ਨੰਬਰ

  • @niranjanbhandal6878
    @niranjanbhandal6878 Před rokem

    Apna fon number send kar de brother

    • @nirmalsinghmann
      @nirmalsinghmann  Před rokem

      veer mail kar deo mainu contactwithnirmal@gmail.com te tusi.

  • @inderpreet9298
    @inderpreet9298 Před rokem +1

    Good

  • @rbrar3859
    @rbrar3859 Před rokem +9

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @HarjinderSingh-mq7xx
    @HarjinderSingh-mq7xx Před rokem +1

    Good