Video není dostupné.
Omlouváme se.

ਬਾਦਲ ਦੀ Game ਖਤਮ ? ਪ੍ਰਧਾਨਗੀ ਤੋਂ ਲਾਂਭੇ ਹੋਇਆ ਬਾਦਲ ? 25 ਸਾਲਾਂ ਤੱਕ BJP ਦੀ ਝੋਲੀ 'ਚ ਕਿਉਂ ਬੈਠਾ ਰਿਹਾ ਬੈਦਲ?

Sdílet
Vložit
  • čas přidán 25. 06. 2024
  • ਬਾਦਲ ਦੀ Game ਖਤਮ? ਪ੍ਰਧਾਨਗੀ ਤੋਂ ਲਾਂਭੇ ਹੋਇਆ ਬਾਦਲ?
    25 ਸਾਲਾਂ ਤੱਕ BJP ਦੀ ਝੋਲੀ 'ਚ ਕਿਉਂ ਬੈਠਾ ਰਿਹਾ ਬੈਦਲ?
    ਸੀਨੀਅਰ ਪੱਤਰਕਾਰ ਨੇ ਨਿਹੰਗ ਦੇ ਬਾਟੇ ਵਾਂਗ ਮਾਂਜ'ਤਾ ਬਾਦਲ

Komentáře • 164

  • @BaljitSingh-bj4vm
    @BaljitSingh-bj4vm Před měsícem +43

    ਭਾਈ ਸਾਹਿਬ ਸਿਮਰਤ ਕੌਰ ਬਾਦਲ ਦਾ ਖੂਨ ਡੀ ਐਨ ਏ ਗਦਾਰਾਂ ਦਾ ਹੈ ਇਹ ਉਹ ਹੀ ਬੋਲੇਗੀ ਇਹਨਾਂ ਆਪਣੀ ਕੁਰਸੀ ਖਾਤਿਰ ਕੌਂਮ ਨੂੰ ਵੇਚ ਦਿੱਤਾ ਕੁਝ ਸਮੇਂ ਦੀ ਗੱਲ ਹੈ ਇਹਨਾਂ ਦਾ ਨਾਮੋਂ ਨਿਸ਼ਾਂਨ ਖ਼ਤਮ ਹੋ ਜਾਏਗਾ ਸਮਾ ਪ੍ਰੀਵਰਤਨ ਸੀਲ ਹੈ ਇਤਿਹਾਸ ਵਿਚ ਇਹਨਾਂ ਕਮੇਟੀ ਮੈਂਬਰ ਪ੍ਰਧਾਨ ਅਖੌਤੀ ਜਥੇਦਾਰਾਂ ਦਾ ਨਾਮ ਗਦਾਰਾਂ ਵਿਚ ਲਿਖਿਆ ਗਿਆ ਜਾਏਗਾ ਸੁਰਜੀਤ ਬਰਨਾਲਾ ਗੁਰਬਚਨਾ ਮਕੜ ਵੇਦਾਂਤੀ ਕਿਰਪਾਲ ਪ੍ਰਕਾਸ਼ ਚੰਦ ਬਾਦਲ ਇਹ ਥੋੜੀ ਜਿਹੀ ਗਦਾਰਾਂ ਦੀ ਸੂਚੀ ਹੈ

    • @AvtarSingh-ui7pv
      @AvtarSingh-ui7pv Před měsícem +2

      Bahi sab Jio jado da seromnni akalidl te badl privar ne kabja kria ha ji ina ne.na Sikh kom nu Sadia na gurdware nu Sadia na guru gharo dia jamina Sadia ina ne ta sahib Sri Guru Granth Sahib Jia nu be nhi baksia ji fer ina ne dahrnia bich ina ne kine Sikh mare ne hagi ginti ina ne punjab Sikh kom punjab de pani bijli ju kus mrji dekh lau ji jis pase be je privar gia ha ina ne Sadia hi kus nhi ji fer hun rahena ina da be kus nhi ji

    • @rashpalsingh5699
      @rashpalsingh5699 Před měsícem +2

      ਬਾਈ ਤੁਹਾਡੇ ਮੂੰਹ ਵਿੱਚ ਘਿਓ ਸ਼ੱਕਰ।

    • @AvtarSingh-ui7pv
      @AvtarSingh-ui7pv Před měsícem

      @@rashpalsingh5699 Vir Jio je bade badl ne sirf apne lai or apne privar de lai or apni hi jaydata de lai ina ne Sadia hi kus nhi ha ji

    • @JasPinder-gx3xs
      @JasPinder-gx3xs Před měsícem

      Loke PAHENLA Bebe KUHENDE SUN AUJ KEE bol rhe ho Socheaa KRO ji RS dhaliwall🎉

  • @davindersharma5008
    @davindersharma5008 Před měsícem +27

    ਬਹੁਤ ਹੀ ਵਧੀਆ ਗੱਲਬਾਤ ਜੀ।ਮੈਂ ਏਨੀ ਬੇਬਾਕ ਗੱਲਬਾਤ ਪਹਿਲੀ ਬਾਰ ਕਿਸੇ ਚੈਨਲ ਤੇ ਸੁਣੀ ਹੈ।

  • @sukhwantkaur8330
    @sukhwantkaur8330 Před měsícem +8

    ਬਾਦਲ ਤਾਂ ਅਕਾਲੀ ਦਲ ਨੂੰ ਨੰਬਰਦਾਰੀ ਸਮਝੀ ਬੈਠੇ ਹਨ।ਕਿ ਇਹ ਸਾਡੀ ਜੱਦੀ ਜਾਇਦਾਦ ਹੈ ਇਹ ਨਹੀਂ ਅਸੀਂ ਕਿਸੇ ਨੂੰ ਦੇਣੀ।ਫਿਰ ਕੁਰਸੀ ਕਿਵੇਂ ਛੱਡੀਏ।😂😂😂😂😂😂😂😂

    • @kuldeepsinghdhiman2759
      @kuldeepsinghdhiman2759 Před měsícem

      ਇਸਦੇ ਪਿੱਛੇ ਅਜੇ ਵੀ ਬਥੇਰੇ ਗ਼ਦਾਰ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਵਿਕਾਊ ਹਨ ਜਿਨ੍ਹਾਂ ਨੂੰ ਇਸਨੇ ਬਥੇਰੀ ਲੁੱਟ ਕਰਵਾਈ ਹੋਈ ਹੈ ਉਨ੍ਹਾਂ ਦੇ ਮੂੰਹ ਨੂੰ ਖੂਨ ਲਗਾ ਹੋਇਆ ਹੈ ਇਸ ਕਰਕੇ ਉਨ੍ਹਾਂ ਨੂੰ ਨਾ ਤੇ ਰੱਬ ਦਿਖਦਾ ਹੈ ਤੇ ਨਾ ਹੀ ਪੰਥ।

  • @balwindersinghbrar5963
    @balwindersinghbrar5963 Před měsícem +22

    ਜਦੋਂ ਹੈ ਪੈਂਦੀ ਬਿਪਤਾ,
    ਤਦ ਸਿੱਖੀ ਯਾਦ ਆਉਂਦੀ ਹੈ।
    ਉਂਝ ਅੱਗੇ ਨਾ ਪਿੱਛੇ,
    ਇਹਨਾਂ ਪਾਸ ਖਲੋਂਦੀ ਹੈ।
    ਵਿਉਪਾਰੀ ਤੇ ਹੰਕਾਰੀ ਹੋ ਗਏ
    ਸਿੱਖੀ ‘ਤੇ ਕਾਬਜ਼ ਵਈ,
    ਪੀਂਦੇ ਸਕਾਚ ਵਿਸਕੀਆਂ,
    ਕਿੱਥੇ ਗੁਰਬਾਣੀ ਯਾਦ ਆਉਂਦੀ ਹੈ।
    ਇਹ ਜੋ ਸਿੱਖੀ ‘ਤੇ ਕਾਬਜ਼ ਹੋਗੇ . . . .

  • @rashpalsingh5699
    @rashpalsingh5699 Před měsícem +9

    ਬਾਈ ਦੀ ਕੱਲੀ ਕੱਲੀ ਗੱਲ ਪੂਰੀ ਵਜ਼ਨਦਾਰ ਹੈ, ਜਿਊਂਦੇ ਰਹੋ ਬਾਈ ਜੀ ।

  • @surjansingh3809
    @surjansingh3809 Před měsícem +15

    ਬਾਦਲ ਕੌਮ ਵਾਸਤੇ ਕਲੰਕ ਹੈ

  • @singhsaab6992
    @singhsaab6992 Před měsícem +11

    ਸਰ ਜੀ ਤੁਸੀ ਬਿਲਕੁੱਲ ਸਹੀ ਟਿੱਪਣੀਆਂ ਕੀਤੀਆ। ਅਸਲ ਚ ਸੋਸ਼ਲ ਮੀਡੀਆ ਆ ਗਿਆ 2012 ਤੋਂ ਬਾਅਦ ਤੇ ਲੋਕਾਂ ਨੂੰ ਬਾਦਲਾਂ ਦੀਆਂ ਪੰਜਾਬ ਤੇ ਪੰਥ ਨਾਲ ਕੀਤੀਆ ਗੱਦਾਰੀਆ ਸਾਹਮਣੇ ਆਉਣ ਲੱਗ ਪਈਆਂ ਤੇ ਲੋਕ ਇਹਨਾਂ ਤੋਂ ਪਿੱਛੇ ਹਟਦੇ ਗਏ।

  • @user-qx2ps5ys2l
    @user-qx2ps5ys2l Před měsícem +11

    ਬੜੇ ਲੋਕਾਂ ਸੁਖਬੀਰ ਨੂੰ ਪ੍ਰਧਾਨਗੀ ਛੱਡਣ ਦੀ ਸਲਾਹ ਦਿੱਤੀ ਉਹ ਭੀ ਮੁਫ਼ਤ ਨਹੀਂ ਪਛਾਣ ਸਕਿਆ ਲੋਕਾਂ ਦੀ ਅਵਾਜ਼ ਅਖੀਰ ਛੱਡਣੀ ਪਈ ਪ੍ਰਧਾਨਗੀ ਬਿਲਕੁਲ ਕਈ ਬਾਰ ਗਿਰਨ ਤੋ ਬਾਦ

  • @satinderjitsingh7493
    @satinderjitsingh7493 Před měsícem +18

    ਗ਼ਦਾਰ ਬਾਦਲ ਦਾ ਖੇਲ ਖਤਮ ਹੈ

  • @KulwantSingh-fu4bg
    @KulwantSingh-fu4bg Před měsícem +12

    ਬਾਦਲ ਪਹਿਲਾਂ ਤੋਂ ਹੀ ਜੰਨਸੰਗੀ ਸੀ। ਇਸ ਲਈ ਬੀਜੇਪੀ ਨੂੰ ਬਿਨਾ ਸਰਤ ਸਮਰਥਨ ਦਿਤਾ ਸੀ

  • @bhupindersingh4084
    @bhupindersingh4084 Před měsícem +12

    ਸਿਮਰੋ।ਮੋਦੀ।ਤੋ।ਬਾਹਰ।ਨਹੀ।ਹੋ।ਸਕਦੀ।।ਹਂਥ।ਹੀ।ਇਹੋ।ਜਿਹਾ।ਫੇਰਿਐ।ਮੋਦੀ।ਨੇ

  • @bobysekhonbobysekhon9162
    @bobysekhonbobysekhon9162 Před měsícem +7

    ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਹਿੰਦੂ ਵੀਰਾਂ ਨੂੰ ਵੀ ਅਕਾਲੀ ਦਲ ਦੇ ਮਰਨ ਦੁੱਖ ਐ । ਜਦੋਂ ਤੱਕ ਬਾਦਲ ਪਰਿਵਾਰ ਕੋਲ ਅਕਾਲੀ ਦਲ ਦੀ ਕਮਾਨ ਰਹੇਗੀ , ਅਕਾਲੀ ਦਲ ਪਲ ਪਲ ਮਰਦਾ ਰਹੇਗਾ 😢

  • @shubegsamra4986
    @shubegsamra4986 Před měsícem +16

    ਹੁਣ ਛੱਡ ਦੇਣੀ ਚਾਹੀਦੀ ਚੋਦਰ

  • @gagankaur4209
    @gagankaur4209 Před měsícem +13

    ਸਿਮਰਤ ਬਾਦਲ ਵੀ ਸਮਝੌਤੇ ਤਹਿਤ ਜਿਤੀ ਮਖੌਟਾ ਪੰਥ ਦਾ paea

  • @user-ce5zi2zv7s
    @user-ce5zi2zv7s Před měsícem +5

    ਇਸ ਬਾਦਲਾਂ ਦੇ ਲਾਣੇ ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ 😡😡😡

  • @rashpalsingh5699
    @rashpalsingh5699 Před měsícem +5

    ਪੱਤਰਕਾਰ ਨੂੰ ਬੜਾ ਦੁੱਖ ਹੋਇਆ ਬਚਾਰੇ ਨੂੰ ਅਕਾਲੀ ਦਲ ਦੁਫਾੜ ਹੋਣ ਤੇ, ਭਾਈ ਤੇਰੇ ਨਾਲ ਹਮਦਰਦੀ ਐ ਸਾਡੀ ।
    ਪਰ .... ਪਰ ਅਸੀਂ ਤਾਂ ਕੱਦੇ ਡੀਕਦੇ ਸੀ, ਕਿ ਕਦੋਂ ਬਾਦਲ ਪ੍ਰੀਵਾਰ ਨੂੰ ਧੱਕੇ ਦੇ ਕੇ ਬਾਹਰ ਸੁੱਟਣ !!

  • @baljeetssingh-mh2pj
    @baljeetssingh-mh2pj Před měsícem +3

    ਸਰ ਜੀ ਇਹ ਗਲ ਕੋਈ ਸਿਖ ਨਹੀਂ ਬੋਲ ਸਕਿਆ ਤੁਹਾਡਾ ਧਨਵਾਦ

  • @RMNewton992
    @RMNewton992 Před měsícem +2

    ਪੰਜਾਬ ਦੀ ਕੋਈ ਵੀ ਰਾਜਨੈਤਿਕ ਪਾਰਟੀ ਨੇ ਕਦੀ ਵੀ ਪੰਜਾਬ ਦੇ ਹਿੱਤਾਂ ਦੀ ਰਖਿਆ ਨਹੀ ਕੀਤੀ। ਪੰਜਾਬ ਦੇ ਪਾਲਿਟਿਸ਼ਨ ਅਪਨਾ ਸਵਾਰਥ ਪਹਿਲਾਂ ਰਖਦੇ ਹਨ, ਪੰਜਾਬ ਨੂੰ ਪਿੱਛੇ ।

  • @sjmahal5
    @sjmahal5 Před měsícem +15

    ਕਾਬਲੇ ਤਾਰੀਫ ਤੱਪਸਰਾ !

  • @BalwinderSingh-ug9fe
    @BalwinderSingh-ug9fe Před měsícem +1

    ਜੈਸੀ ਕਰਨੀ ਵੈਸੀ ਭਰਠੀ। ਇਹ ਬਾਦਲਾਂ ਲਈ 100% ਠੀਕ ਢੁਕਦੀ ਹੈ।

  • @user-to1qf3wf4b
    @user-to1qf3wf4b Před měsícem +2

    ਸੁਖਬੀਰ ਵੱਲੋਂ ਵਾਰ ਵਾਰ ਇਹ ਕਿਹਾ ਸੀ ਕਿ ਮੈਂ ਪ੍ਧਾਨ ਨੀਂ ਮੈਥੋਂ ਜਦੋਂ ਮਰਜ਼ੀ ਕੋਈ ਹੋਰ ਬਣਜੇ ਹੁਣ ਪੂਰਾ ਉੱਤਰਨਾ ਚਾਹੀਦਾ

  • @boharsingh1296
    @boharsingh1296 Před měsícem +5

    Very,good,job

  • @rintu4244
    @rintu4244 Před měsícem +2

    ਬਹੁਤ ਵਧੀਆ ਲੱਗੀ ਹੈ ਜੀ ਪੱਤਰਕਾਰੀ ਤੁਹਾਡੀ । ਬਿਲਕੁਲ ਸੱਚ ਹੈ ਜੀ।

  • @naibsingh7122
    @naibsingh7122 Před měsícem +1

    ਬਹੁਤ ਧੰਨਵਾਦ ਜੀ

  • @kakasandhu7313
    @kakasandhu7313 Před měsícem +2

    Very nice person bilkul sachai dssi veer ji ne

  • @majormalhi8334
    @majormalhi8334 Před měsícem +2

    Bht vadia sir ji

  • @parmindersingh4670
    @parmindersingh4670 Před měsícem +1

    ਬਿਲਕੁਲ ਸਹੀ ਕਿਹਾ ਵੀਰ ਜੀ। ਸੱਚ ਬੋਲਣ ਲਈ ਧੰਨਵਾਦ ਵੀਰ ਜੀ।

  • @surjeetsinghguliani3601
    @surjeetsinghguliani3601 Před měsícem +2

    ਬਹੁਤ ਵੱਧਿਆ ਵੀਡੀਓ ਸੁਰਿੰਦਰਪਾਲ ਜੀ ਤੁਸੀਂ ਰਾਂ ਅਕਾਲੀਦਲ ਦੇ ਇਤਿਹਾਸ ਬਾਰੇ ਪੱਤਰਕਾਰ ਨੂੰ ਪੂਰੀ ਜਾਣਕਾਰੀ ਦਿੱਤੀ ਹੈ । ਜਲੰਧਰ ਗਰੁੱਪ ਵਲੋਂ ਜੋ ਮੀਟਿੰਗ ਕੀਤੀ ਗਈ ਹੈ ਉਹ ਬਿਲਕੁਲ ਸਹੀ ਹੈ । ਸੁਖਬੀਰ ਬਾਦਲ ਦੇ ਆਲੇ ਦੁਆਲੇ ਜੋ ਲੋਕ ਹਨ ਉਹ ਹੀ ਉਸ ਨੂੰ ਗੁਮਰਾਹ ਕਰ ਰਹੇ ਹਨ ।ਕੁਰਬਾਨੀ ਵਾਲੇ ਵਰਕਰਾ ਦੀ ਕੋਈ ਪੁੱਛ ਗਿੱਛ ਨਹੀਂ ।ਇੰਟਰਵਿਊ ਬਾਕਮਾਲ ਸੀ ।

  • @bakhtawarsinghdhaliwal5011
    @bakhtawarsinghdhaliwal5011 Před měsícem +2

    ਸਲੂਟ ਆ ਮੇਰਾ ਇਸ ਪੱਤਰਕਾਰ ਨੂੰ ਜਿਹੜਾ ਸੱਚ ਬੋਲ ਰਿਹਾ ਹੈ ਇਥੇ ਪੱਗਾਂ ਬੰਨ੍ਹ ਕੇ ਸਿੱਖ ਕੌਮ ਦੇ ਖਿਲਾਫ਼ ਬੋਲੀ ਜਾਦੇ ਹਨ।

  • @beantkaursidhu460
    @beantkaursidhu460 Před měsícem +4

    Boht khoob Dr Sahib and Sahib Singh

  • @amriksingh-hb8gv
    @amriksingh-hb8gv Před měsícem +1

    Very nice and to the points presentation

  • @jagsirsidhu6785
    @jagsirsidhu6785 Před měsícem +3

    ਸਿਮਰੋਂ ਦਾ ਮੋਦੀ ਬਿਨਾਂ ਸਰਦਾ ਨਹੀਂ

  • @AmritPalSingh-ie1qi
    @AmritPalSingh-ie1qi Před měsícem +4

    Good

  • @g.p.singhkhalsa9874
    @g.p.singhkhalsa9874 Před měsícem +3

    ਜਿਵੇਂ ਕੋਈ ਚੰਦਰਾ ਬੰਦਾ ਕਿਸੇ SSP SHO ਨਾਲ ਰਿਸ਼ਤੇਦਾਰੀ ਦਾ ਫਾਇਦਾ ਚੁੱਕ ਕੇ ਅਫੀਮ ਭੁੱਕੀ ਦੀ ਤਸਕਰੀ ਕਰਦੇ ਹਨ ਉਵੇਂ ਹੀ ਬਾਦਲ ਅਤੇ ਮਜੀਠੀਆਂ ਪਰਿਵਾਰਾਂ ਨੇ ਕਾਰੋਬਾਰ ਵਿੱਚ ਟਰਾਂਸਪੋਰਟ ਮਾਫੀਆ ਬਣਾ ਕੇ ਅਤੇ ਚਿੱਟਾ ਬਗੈਰਾ ਦੀ ਤਸਕਰੀ ਕਰਕੇ ਆਪਣੇ ਘਰ ਭਰੇ ਹਨ 🤔 🤔 😭 😭😭😭

  • @harjeeschekhonz5556
    @harjeeschekhonz5556 Před měsícem +1

    ਬਹੁਤ ਵਧੀਆ ਵਿਚਾਰ 👍

  • @gurmejsingh8125
    @gurmejsingh8125 Před měsícem

    ਬਹੁਤ ਸੁੰਦਰ ਵਿਚਾਰ ਹਨ ਜੀ।

  • @AmarjitSingh-eq3rl
    @AmarjitSingh-eq3rl Před měsícem +3

    ਪੰਜਾਬ ਵਿੱਚ ਪੰਜਾਬੀਆਂ ਦੀ ਵੋਟ ਬਹੁਤ ਘਟ ਗਈ ਹੈ ਇਕ ਕਰੋੜ ਦੇ ਕਰੀਬ ਬਾਹਰਲੇ ਪ੍ਰਦੇਸ਼ ਦੀਆ ਵੋਟਾਂ ਹਨ ਗੜਜੋੜ ਤੋਂ ਬਿਨਾ ਜਿਤਨਾ ਔਖਾ ਹੈ ਨੈਸ਼ਨਲ ਪਾਰਟੀਆ ਨੂੰ ਛੱਡ ਕੇ ਜਿਤਨਾ ਬਹੁਤ ਔਖਾ ਹੈ ਜੇ ਕਰ ਮਹਾਰਾਜਾ ਰਣਜੀਤ ਸਿੰਘ ਟਾਈਮ ਵੋਟ ਪ੍ਰਣਾਲੀ ਹੁੰਦੀ ਤਾਂ ਉਹ ਵੀ ਕਦੇ ਰਾਜ ਨਹੀਂ ਕਰ ਸਕਦੇ ਸੀ

    • @kuldeepsinghdhiman2759
      @kuldeepsinghdhiman2759 Před měsícem

      ਗ਼ਦਾਰ ਬਾਦਲ ਦੇ ਟੋਲੇ ਲਈ ਹੀ ਵੋਟਾਂ ਦੀ ਘਾਟ ਹੈ, ਭਾਈ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਵਰਗੇ ਅਜ਼ਾਦ ਪੰਥਕ ਉਮੀਦਵਾਰਾਂ ਲਈ ਕਿਉਂ ਨਹੀਂ ਹੈ?

  • @tarjeetsingh8619
    @tarjeetsingh8619 Před měsícem

    ਬਿਲਕੁਲ ਠੀਕ ਕਿਹਾ ਤੁਸੀਂ

  • @darshangill26
    @darshangill26 Před měsícem +1

    ਬਹੁਤ ਹੀ ਵਧੀਆ।

  • @gurdeepsinghgrewal5329
    @gurdeepsinghgrewal5329 Před měsícem +3

    ਸਹੀ ਗੱਲਾਂ ਵੀਰ ਦੀਆਂ

  • @sukhdevsinghwalia-gm8uv
    @sukhdevsinghwalia-gm8uv Před měsícem +1

    Very good

  • @gurmukhsohi6773
    @gurmukhsohi6773 Před měsícem +1

    Very good 👍

  • @littlebirdi
    @littlebirdi Před měsícem +2

    ਬੀਜੇਪੀ ਪੰਜਾਬ ਵਿਚ ਇਕ "ਮਜ਼ਬੂਤ" ਅਕਾਲੀ ਦਲ ਚਾਹੁੰਦੀ ਹੈ | ਇਸ ਲਈ ਨਹੀੰ ਕਿ ਅਜਿਹਾ ਅਕਾਲੀ ਦਲ ਸਿਖਾੰ ਅਤੇ ਪੰਜਾਬ ਦੇ ਹਿਤਾੰ ਅਤੇ ਹੱਕਾੰ ਲਈ ਦੀਵਾਰ ਬਣ ਕੇ ਖੜੇ, ਬਲਕਿ ਅਜਿਹਾ ਅਕਾਲੀ ਦਲ ਜਿਹੜਾ ਰਸਸ ਦੇ ਸੰਕਲਪ ਵਾਲੇ ਹਿੰਦੂ ਰਾਸ਼ਟਰ ਦਾ ਹੱਥਠੋਕਾ ਬਣ ਕੇ ਵਿਚਰੇ, ਕਲਾਸੀਕਲ ਸਿਖੀ ਤੋੰ ਦੂਰੀ ਬਣਾ ਕੇ ਚਲੇ ਅਤੇ ਸੰਘਰਸ਼ਸ਼ੀਲ ਨੌਜਵਾਨ ਸਿਖਾੰ ਨੂੰ ਦਬਾ ਕੇ ਰਖੇ | ਬਦਲੇ ਵਿਚ ਅਜਿਹੇ ਅਕਾਲੀ ਦਲ ਦੇ ਆਗੂਆੰ ਅਤੇ ਉਨਾੰ ਦੇ ਪੁੱਤ ਧੀਆੰ ਦੀ ਉਚੇ ਸਰਕਾਰੀ ਅਹੁਦਿਆੰ ਅਤੇ ਮਾਇਆ ਰਾਹੀੰ ਧੰਨ ਧੰਨ ਕਰਵਾਈ ਜਾੰਦੀ ਰਹੇਗੀ | ਪੁਰਾਣੀ ਸ਼ਬਦਾਵਲੀ ਵਿਚ ਗਲ ਕੀਤੀ ਜਾਵੇ ਤਾੰ ਸਮਝੋ ਇਨਾੰ ਨਵੇੰ ਸਫੈਦਪੋਸ਼ਾੰ ਨੂੰ ਇਕ ਕਿਸਮ ਦੇ "ਮੁਰੱਬੇ" ਦਿਤੇ ਜਾਣਗੇ | ਇਸੇ ਲੜੀ ਵਿਚ ਬਾਦਲਾੰ ਨੇ ਲੰਮੇ ਸਮੇੰ ਤਕ ਰਾਸ਼ਟਰ ਦੀ ਪਰਸ਼ੰਸਾਯੋਗ ਸੇਵਾ ਕੀਤੀ ਪਰ ਹੁਣ ਇਹ ਸਿਖਾੰ ਅੰਦਰ ਬਹੁਤ ਬਦਨਾਮ ਹੋ ਚੁਕੇ ਹਨ | ਬੀਜੇਪੀ ਲਈ ਇਹ ਕਿਸੇ ਕੰਮ ਦੇ ਨਹੀੰ ਰਹੇ | ਕਈ ਵਾਰ ਅਵਸਰਵਾਦੀ ਹੋ ਜਾੰਦੇ ਹਨ | ਇਸੇ ਲਈ ਬੀਜੇਪੀ ਨੂੰ ਇਨਾੰ ਨੂੰ ਵਰਤ ਕੇ ਸੁਟਣਾ ਪੈ ਰਿਹਾ ਹੈ | ਬੀਜੇਪੀ ਦਾ ਗੇਮ-ਪਲਾਨ ਇਹ ਹੈ ਕਿ ਪਰੇਮ ਸਿੰਘ ਚੰਡੂਮਾਜਰੇ ਅਤੇ ਮਲੂਕੇ ਵਰਗੇ ਅਗੇ ਲਾ ਕੇ ਨਵੇੰ ਸਿਰੇ ਤੋੰ ਅਕਾਲੀ ਦਲ ਸਥਾਪਤ ਕਰਵਾਇਆ ਜਾਵੇ ਜੋ ਪਿੰਜਰੇ ਦੇ ਤੋਤੇ ਵਾੰਗ ਬੀਜੇਪੀ ਪ੍ਤੀ ਵਫਾਦਾਰ ਬਣ ਕੇ ਚਲੇ | ਇਹ ਯੋਜਨਾਬੰਦੀ ਕਾਹਲੀ ਨਾਲ ਸਿਰੇ ਚੜਾਈ ਜਾ ਰਹੀ ਹੈ ਤਾੰ ਜੋ ਖਾਲੀ ਪੰਥਕ ਸਪੇਸ ਨੂੰ ਨੌਜਵਾਨ ਵਰਗ ਭਰਨ ਦੀ ਪਹਿਲਕਦਮੀ ਨਾ ਲੈ ਜਾਵੇ |

  • @kulwindersingh-dh1hq
    @kulwindersingh-dh1hq Před měsícem +3

    ਬੇਬਾਕ ਪਤਰਕਾਰਿਤਾ ❤

  • @harbhajandhaliwal4966
    @harbhajandhaliwal4966 Před měsícem +1

    Thinks

  • @narinderkaur6102
    @narinderkaur6102 Před 2 dny

    .v good v nice

  • @Rana19754
    @Rana19754 Před měsícem

    ਇਹਨਾਂ ਨੇ ਹੋਰ ਸਟੇਟ ਪਾਰਟੀਆਂ ਵਾਂਗ ਅਕਾਲੀ ਦਲ ਨੂੰ ਵੀ ਅਪਣੀ ਜਗੀਰ ਪਾਰਟੀ ਬਣਾ ਲਿਆ ਜਿਵੇਂ ਲਾਲੂ ਯਾਦਵ ਦੀ ਪਾਰਟੀ, ਮੁਲਾਇਮ ਯਾਦਵ ਦੀ ਪਾਰਟੀ ਹੋਰ ਅਜਿਹੀਆਂ ਪਾਰਟੀਆਂ। ਵਿਰੋਧ ਤਾਂ ਓਦੋਂ ਹੀ ਹੋਣਾ ਚਾਹੀਦਾ ਸੀ ਜਦੋਂ ਏਹਨਾਂ ਅਕਾਲੀ ਪਾਰਟੀ ਨਾਲ ਬਾਦਲ ਲਗਾ ਲਿਆ ਸੀ। ਇਹ ਪਾਰਟੀ ਕਿਸੇ ਦੀ ਜਗੀਰ ਨਹੀਂ ਪੰਥਕ ਲੋਕਾਂ ਦੀ ਪਾਰਟੀ ਹੈ ਨਾ ਹੀ ਇਹ ਪੈਸੇ ਵਾਲਿਆਂ ਦੀ ਹੈ, ਕੰਮ ਦੇ ਅਧਾਰ ਤੇ ਅਹੁਦੇਦਾਰਾਂ ਦੀ ਪਾਰਟੀ ਹੈ।

  • @maheshinderkaler829
    @maheshinderkaler829 Před měsícem

    Outspoken, best interview, keep up this good work

  • @RuchikaSaini-ql7dk
    @RuchikaSaini-ql7dk Před měsícem +1

    Thanks sir g tuhadi har ik videos meaning full hundi hai
    Thanks again sir g

  • @kuldeepsinghdhiman2759
    @kuldeepsinghdhiman2759 Před měsícem +3

    ਅਕਾਲੀ ਦਲ ਬਾਦਲਾਂ ਦੇ ਪਿਓ ਦਾਦੇ ਦੀ ਖਰੀਦੀ ਹੋਈ ਪਾਰਟੀ ਨਹੀਂ ਹੈ ਇਸਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਹਜ਼ਾਰਾਂ ਸਿੱਖ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹੋਈਆਂ ਹਨ ਅਤੇ ਉਨ੍ਹਾਂ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਨੇ ਤਾਂ ਇਸ ਉਤੇ ਕਬਜ਼ਾ ਜਮਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਪ੍ਰਤੂੰ ਆਹ ਗ਼ਦਾਰ ਬਾਦਲ ਟੱਬਰ ਇਸ ਉਤੇ ਆਪਣੀ ਨਿੱਜੀ ਜਾਇਦਾਦ ਸਮਝਕੇ ਕਬਜ਼ਾ ਜਮਾਈ ਬੈਠਾ ਹੈ। ਪਹਿਲਾਂ ਇਹਦਾ ਪਿਉ ਤੇ ਹੁਣ ਇਹ ਸੁਖਬੀਰ ਇੰਸਾਂ ਤੇ ਅੱਗੋਂ ਆਪਣੇ ਮੁੰਡੇ ਨੂੰ ਤਿਆਰ ਕਰੀਂ ਬੈਠਾ ਹੈ। ਜਿਸ ਆਰ ਐੱਸ ਐੱਸ ਭਾਜਪਾ ਨਾਲ ਇਹ ਖ਼ਾਕੀ ਨਿੱਕਰ ਪਾਕੇ 26 ਸਾਲ ਬਿਨਾਂ ਕਿਸੇ ਨਾਲ ਸਲਾਹ ਕੀਤਿਆਂ ਬਿਨਾਂ ਸ਼ਰਤ ਸਮਝੌਤਾ ਕਰਕੇ ਆਪਣੇ ਟੱਬਰ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਮਲਾਈਆਂ ਖਾਂਦੇ ਆ ਰਹੇ ਹਨ ਅਤੇ ਪੰਜਾਬ ਤੇ ਪੰਥ ਦੇ ਸਿਧਾਂਤਾਂ/ਮੰਗਾਂ ਨੂੰ ਭੱਲੇ ਰਹੇ,ਅੱਜ ਉਸੇ ਭਾਜਪਾ ਦੇ ਨਾਮ ਉਤੇ ਦੂਜਿਆਂ ਨੂੰ ਬਾਗ਼ੀ ਗ਼ਰਦਾਨ ਰਹੇ ਹੋ ਕਿਉਂ ਕਿ ਅੱਜ ਉਹ ਤੁਹਾਡੇ ਗੁਨਾਹਾਂ ਨੂੰ ਉਜਾਗਰ ਕਰ ਰਹੇ ਹਨ ਤੇ ਤੁਹਾਨੂੰ ਪ੍ਰਧਾਨਗੀ ਤੋਂ ਲਾਂਭੇ ਹੋਣ ਲਈ ਕਹਿ ਰਹੇ ਹਨ?? ਮੱਤ ਭੁੱਲੋ ਕਿ ਬਹੁਗਿਣਤੀ ਲੋਕ ਹੁਣ ਤੁਹਾਡੀ ਦੋਗਲੀ ਹਕੀਕਤ ਨੂੰ ਪਹਿਚਾਣ ਚੁੱਕੇ ਹਨ ਤੇ ਤੁਹਾਨੂੰ ਹੋਰ ਜਿਆਦਾ ਬਰਦਾਸ਼ਤ ਕਰਨ ਲਈ ਬਿਲਕੁਲ ਤਿਆਰ ਨਹੀਂ ਹਨ।

  • @SukhwinderSinghSukhwinde-tj6ij

    ਘੈਂਟ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਜੀ ਹਮੇਸ਼ਾ ਸੱਚ ਦੀ ਆਵਾਜ਼ ਬੁਲੰਦ ਕਰਦੇ 👌👌❤️
    ਵਾਹਿਗੁਰੂ ਜੀ ਮੇਹਰ ਕਰਨ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ 🙏❤️🙏

  • @ranavideonauli7566
    @ranavideonauli7566 Před měsícem

    ਪੱਤਰਕਾਰ ਸਾਹਬ ਜੀ ਤੁਸੀ ਜਦੋ ਬੋਲਦੇ ਅਕਾਲੀ ਦੱਲ ਦੇ ਖਿਲਾਫ ਹੀ ਬੋੋਲਦੇ ਬਾਕੀ ਪਾਰਟੀਆ ਵੀ ਹਨ ਉਹਨਾ ਬਾਰੇ ਕਦੇ ਬੋਲੇ ਨਹੀ

  • @kulwantsingh3183
    @kulwantsingh3183 Před měsícem

    ਜਿਸ ਤਰਾਂ ਅੰਮਿਰਤਪਾਲ ਸਿੰਘ ਦਾ ਵਿਰੋਧ ਬਾਦਲ ਪਾਰਟੀ ਨੂੰ ਮਹਿੰਗਾ ਪੈ ਰਿਹਾ ਹੈ ਏਸੇ ਤਰਾਂ ਔਣ ਵਾਲੇ ਸਮੇਂ ਵਿੱਚ ਭਗਵੰਤ ਮਾਨ ਦਾ ਵੀ ਐਸਾ ਹੀ ਹਾਲ ਹੋਵੇਗਾ ਜੀ ਵਾਹਿਗੁਰੂ ਸਾਹਿਬ ਜੀ

  • @SatwinderSingh-nz9ge
    @SatwinderSingh-nz9ge Před měsícem

    U are Right boss

  • @jasbirpathak5279
    @jasbirpathak5279 Před měsícem +2

    ਡਾਕਟਰ ਸਾਹਿਬ ਅਕਾਲੀਦਲ ਅਗਰ ਦੋ ਸੀਟਾਂ ਛੱਡ ਦੇਵੇ ਬਠਿੰਡਾ ਤੇ ਫਿਰੋਜ਼ਪੁਰ ਤਾਂ ਇਹਨਾਂ ਦੀ ਵੋਟ 5% ਰਹਿ ਜਾਂਦੀ ਹੈ ਜੀ।ਤੁਸੀ ਹੋਰ ਲੋਕਾਂ ਨੂੰ ਮਾੜਾ ਕਹਿੰਦੇ ਹੋ ਫਿਰ ਜੌ ਤੇਰੇ ਦਾਦੇ ਨੇ ਡਾਇਰ ਨੂੰ ਆਪਣੇ ਘਰ ਰੋਟੀ ਖਵਾ ਕੇ ਸਿਰੋਪਾ ਦਿਵਾ ਦਿੱਤਾ ਸੀ ਤੇ ਤੁਸੀ ਸਿਰਫ ਆਪਣੀ ਕੁਰਸੀ ਲਈ ਸਾਰੇ ਪੰਜਾਬ ਤੇ ਸਿੱਖ ਧਰਮ ਨੂੰ ਵੇਚ ਦਿੱਤਾ ਹੈ

  • @user-em1ko9ot8b
    @user-em1ko9ot8b Před měsícem

    ਕਮੇਟੀ.ਤੋ.ਕਬਜਾ.ਛਡ.ਦੇਣ.ਬਾਦਲ.ਅਐਡ.ਪਾਰਟੀ

  • @JasvirSingh-im7tw
    @JasvirSingh-im7tw Před měsícem

    Good man

  • @jasvirsidhu7820
    @jasvirsidhu7820 Před měsícem

    Good views from canada

  • @waryamsingh4509
    @waryamsingh4509 Před 13 dny

    Yes🎉🎉

  • @realsujansingh
    @realsujansingh Před měsícem

    Dr Surinder g good good good hi good very very good and true true talks

  • @baljeetssingh-mh2pj
    @baljeetssingh-mh2pj Před měsícem

    Sr

  • @gulzarsingh2443
    @gulzarsingh2443 Před měsícem

    Ssa Bahut Vadiy Vichar te shi glla kitiya ne

  • @karansinghsaroya7074
    @karansinghsaroya7074 Před měsícem

    Goodji

  • @bootasingh1733
    @bootasingh1733 Před měsícem +1

    Harsimrat Badal Nu Jiton Wala Mourkh Lak han ji 🙏 😢

  • @bains313
    @bains313 Před měsícem

    Good job 👍 you i❤❤🎉🎉 Nasha aa gia 👏👏 good job

  • @SURINDERSINGH-qj7hh
    @SURINDERSINGH-qj7hh Před měsícem

    Tru you are right sir

  • @tarlochangill8956
    @tarlochangill8956 Před měsícem

    Very good knowledge about Punjab.

  • @gagankaur4209
    @gagankaur4209 Před měsícem +8

    ਗੋਲਕ ਚੋਰ ਪੰਥ ਪੰਜਾਬ ਪੰਜਾਬੀਅਤ ਦੇ ਗਦਾਰ ਬਾਦਲ ਕੋਈ ਪੰਜਾਬ ਪੰਥ ਲਈ ਨਹੀਂ ਕੀਤਾ ਸਿਰਫ ਲੁਟਿਆ cbi ਜਾ ਸਚ ਤੋਂ ਬਾਦਲਾਂ ਦੀ ਜਾਇਦਾਦ ਜਾਚ ਹੋਵੇ 90ਟੋਬਾਦ ਬਣੀ ਪ੍ਰੋਪਰਟੀ ਜਬਤ ਹੋਵੇ

    • @AmarjitSingh-eq3rl
      @AmarjitSingh-eq3rl Před měsícem

      ਅਜਿਹੀ ਜਾਚ ਸਰੂ ਹੋ ਜਾਵੇ ਤਾਂ ਲੀਡਰਾ ਦੀ ਗੱਲ ਤਾਂ ਕੀ ਸਾਰੀਆਂ ਪਾਰਟੀਆਂ ਨੌਕਰਸ਼ਾਹ ਏਥੇ ਤਕ ਕੀ ਕਈ ਹਜਾਰਾ ਲੋਕ ਇਸ ਘੇਰੇ ਵਿਚ ਆ ਜਾਏ ਹਨ ਇਹ ਭਾਰਤ ਦਾ ਸਿਸਟਮ ਹੈ ਜੋ ਸਾਰਿਆ ਤੇ ਲਾਗੂ ਹੁੰਦਾ ਹੈ

  • @bains313
    @bains313 Před měsícem +2

    Kuldip bdala Baki sare good c

  • @kashmirasingh3259
    @kashmirasingh3259 Před měsícem

    full support ❤

  • @JaskaranSingh-oy9wg
    @JaskaranSingh-oy9wg Před měsícem

    ਜਿਹੜਾ ਟੋਲਾ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗ ਰਿਹਾ ਉਹ ਵੀ ਬੀ ਜੇ ਪੀ ਨਾਲ ਸਮਝੌਤਾ ਲੲਈ ਬਹੁਤ ਦੇਰ ਦਾ ਤਰਲੋ ਮੱਛੀ ਹੋ ਰਿਹਾ, ਸੁਖਬੀਰ ਬਾਦਲ ਇਕੱਲਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।😮

  • @amansidhu8696
    @amansidhu8696 Před měsícem

    Good ji

  • @balwindersingh973
    @balwindersingh973 Před měsícem +2

    ਬੀਜੇਪੀ ਨਾਲ਼ ਅਕਾਲੀਆਂ ਨੇ ਚੌਵੀ ਸਾਲ ਰਾਜ ਕੀਤਾ ਹੁਣ ਸਿਮਰਤ ਦੀ ਬੋਲੀ ਕਿਸ ਤਰ੍ਹਾਂ ਦੀ ਹੋਈ ਹੈ ਬੇਸ਼ਰਮੀ ਦੀ ਹੱਦ ਹੁੰਦੀ ਹੈ। ਜਮਾਨਤਾਂ ਜਬਤ ਕਰਵਾ ਕੇ ਅਜੇ ਵੀ ਅਕਲ ਨਹੀਂ ਆਈ।

    • @kuldeepsinghdhiman2759
      @kuldeepsinghdhiman2759 Před měsícem

      ਸਰਮਾਇਆਦਾਰੀ ਦਾ ਹੰਕਾਰ ਬੋਲਦਾ ਹੈ ਨਹੀਂ ਤਾਂ ਇਨ੍ਹਾਂ ਦੀ ਪੰਥਕ ਸਫਾਂ ਵਿੱਚ ਕੀ ਔਕਾਤ ਹੈ ਸਾਰੇ ਜਾਣਦੇ ਹਨ।

  • @kuldipsingh5787
    @kuldipsingh5787 Před měsícem

    ❤❤❤❤❤

  • @DavinderSingh-lb1br
    @DavinderSingh-lb1br Před měsícem

    🙏🙏🙏🌹

  • @puneetgill3244
    @puneetgill3244 Před měsícem

    Bhaut vadia step lita. Apne matlab peeche Badal Pariwar shiromani Akali Dal da naam bhaut vartia. Ehna de Karan. Punjab da kaan hoiya .

  • @NachhattarSingh-io6qx
    @NachhattarSingh-io6qx Před měsícem

    Hun nahi ehe kamjab hunde ghar bethan guru ji hun nami kirpa karan ge

  • @sanjivkumar7422
    @sanjivkumar7422 Před měsícem +1

    ਤੁਸੀਂ ਲੋਕਾਂ ਦਾ ਕੀ ਭੱਲਾ ਕਰੋਂਗੇ। ਤੁਹਾਡਾ ਤਾ ਆਵਦਾ ਕਾਟੋ ਕਲੇਸ਼ ਨਹੀ ਮੁਕਦਾ ।

  • @SukhdevSingh-up7ed
    @SukhdevSingh-up7ed Před měsícem

    ਇਹ ਸਾਰਾ ਪਰਿਵਾਰ ਹੀ ਸੰਘੀ ਐ

  • @user-cf5no9cj3b
    @user-cf5no9cj3b Před měsícem

    Last ta 22gal sira kr gya

  • @sanjivkumar7422
    @sanjivkumar7422 Před měsícem

    ਬਾਦਲ ਨੇ ਬੀ ਜੇ ਪੀ ਤੋ ਬਹੁਤ ਕੁਝ ਲਿਆ। ਪਰ ਅਜ ਲੈਨਾ ਨਹੀ ਆਇਆ।

  • @user-rp2bb1qz4m
    @user-rp2bb1qz4m Před měsícem

    Bahut pyar se baat kr rhe ho bhaji phone attend karo ji program de vich❤❤ thanks

  • @realsujansingh
    @realsujansingh Před měsícem +1

    Now SAD and SGPC dove hee Sukhbir Badal Bussiness Coy Ltd hn

  • @zerotolerance650
    @zerotolerance650 Před měsícem +2

    ਇਹ ਸਾਰਾ ਡਰਾਮਾ ਹੈ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਾਂ ਕੇ ਅੰਮ੍ਰਿਤਪਾਲ ਸਿੰਘ ਵਰਗੇ ਅਸਲੀ ਪੰਜਾਬ ਦੇ ਰਾਖੇ ਇਹਨਾਂ ਦੀ ਗਲੇ ਦੀ ਹੱਡੀ ਨਾਂ ਬਣ ਜਾਣ ਬੇੜਾ ਗਰਕ ਹੋ ਜਾਵੇਇਹਨਾਂ ਸਾਰੇ ਲੀਡਰਾਂ ਦਾ ਜਿਹਨਾ ਨੇ ਪੰਜਾਬ ਦਾ ਅੱਜ ਤੱਕ ਕੁਝ ਨਹੀਂ ਬਨਣ ਦਿੱਤਾ ਸਿਵਾਏ ਉਹਨਾ ਲੀਡਰਾਂ ਤੋਂ ਜਿਨ੍ਹਾ ਨੇ ਪੰਜਾਬ ਲਈ ਕੁਝ ਕੀਤਾ ਹੈ ਜਾਂ ਕੁਝ ਕਰਨ ਲਈ ਇਛੁੱਕ ਹਨ। ਸਾਰੇ ਹੀ ਲੀਡਰਾਂ ਦਾ ਬੇੜਾ ਬਹਿ ਜਾਵੇ ਬਾਦਲਾਂ ਵਾਂਗ ਬੇਸ਼ੱਕ ਉਹ ਅਕਾਲੀ ਹੋਣ ਕਾਗਰਸੀ ਹੋਣ ਭਾਜਪਾਈ ਹੋਣ ਆਮ ਆਦਮੀ ਪਾਰਟੀ ਵਾਲੇ ਹੋਣ ॥ ਪੰਜਾਬ ਦੇ ਲੋਕਾ ਨੂੰ ਸਮਝ ਆਂ ਗਈ ਹੈ। ਪੰਜਾਬ ਦਾ ਇੱਕੋ ਇੱਕ ਹੱਲ ਪੰਜਾਬ ਦਾ ਆਪਣਾ ਭਾਰਤ ਤੋਂ ਵੱਖਰਾ ਅਜਾਦ ਮੁੱਲਖ ਉਸ ਨੂੰ ਤੁਸੀ ਪੰਜਾਬ ਸਤਾਨ ਕਹਿ ਲਵੋ ਖਾਲਸਾ ਰਾਜ ਕਹਿ ਲਵੋ ਜਾਂ ਖਾਲਿਸਤਾਨ ਕਿਹ ਲਵੋ ਕਿਓ ਕਿ ਭਾਰਤ ਦੇ ਮੱਕੜ ਜਾਲ ਵਿੱਚੋਂ ਅਜਾਦ ਹੋ ਕਿ ਹੀ ਹੱਲ ਹੈ

  • @balbirsohal7642
    @balbirsohal7642 Před měsícem

    ਐਂਕਰ ਸਾਹਬ ਅਸਲੀ ਧਿਰ ਜਿਸਨੇ ਸਿੱਖਾਂ ਦਾ ਭੱਠਾ ਗ਼ਰਕ ਕੀਤਾ ਉਸਨੂੰ ਸਵਾਲ ਕਰੋ!

  • @jasvirsidhu7820
    @jasvirsidhu7820 Před měsícem

    Good baljit Singh

  • @Shersingh-hc9fs
    @Shersingh-hc9fs Před měsícem

    Veerjislamterikalmnu.❤

  • @suchasingh5195
    @suchasingh5195 Před měsícem

    Khatam. Kro

  • @manindersingh352
    @manindersingh352 Před měsícem

    ਲਖ ਲਾਹਨਤਾ ਕਾਲੀ ਦਲ ਕਲੇਰਾ ਦੇ ਜੁਆਬ ਹੁਣ ਵੱਡਾ ਬੁਲਾਰਾ

    • @kuldeepsinghdhiman2759
      @kuldeepsinghdhiman2759 Před měsícem

      ਇਹ ਓਹੀ ਕਲੇਰ ਵਕੀਲ ਨਹੀਂ ਹਨ ਜਿਹੜੇ ਸੁਮੇਧ ਸੈਣੀ ਵਰਗੇ ਬੁੱਚੜਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਰਹੇ ਹਨ

  • @bains313
    @bains313 Před měsícem

    Baji sada bahot bz secdhule aa pumjab de munde di gal karo plz🙏🙏👏👏

  • @BalwantSingh-uz2tq
    @BalwantSingh-uz2tq Před měsícem

    Sukhbir Badal Akali Dal (BJP)

  • @gurmejsingh8125
    @gurmejsingh8125 Před měsícem

    ਬਾਦਲ ਨੇ ਬੀਜੇਪੀ ਨਾਲ ਰੰਨ ਖਸਮ ਵਾਲਾ ਰਿਸ਼ਤਾ ਬਣਾਈ ਰੱਖੀਆ। ਬਾਦਲ ਦਲੀਏ ਉਦੋਂ ਕਿਉਂ ਨਾ ਬੋਲੇ।

  • @user-td6ld8is5z
    @user-td6ld8is5z Před měsícem

    Surider. Ipal. Is. Good

  • @NarinderSingh-rc9ef
    @NarinderSingh-rc9ef Před měsícem

    Bhut.gian.dià.glañ😊❤❤❤❤❤

  • @darshansran3363
    @darshansran3363 Před měsícem

    0:10

  • @ajaibsingh3350
    @ajaibsingh3350 Před měsícem

    Sikh panth te tars karke hi usnu bachaun lai pradhangi chhadd den ta shayad ena da kujh bhla ho jave

  • @suchasingh5195
    @suchasingh5195 Před měsícem

    Badal. Nu. Bahar. Kro

  • @agricultureimpliment9525
    @agricultureimpliment9525 Před měsícem

    ..

  • @kuldeepkaur-uw8tn
    @kuldeepkaur-uw8tn Před měsícem

    What is game behind the game,one man can't represent the panth

  • @chananrayat7267
    @chananrayat7267 Před měsícem

    Prakash Badals ton Fakre Kom bapis lvo ji. Waheguru ji.