3-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Sdílet
Vložit
  • čas přidán 1. 07. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Komentáře • 91

  • @SukhdevSingh-ju1ie
    @SukhdevSingh-ju1ie Před 2 dny +70

    ਨਾ ਮਜਦੂਰਾਂ ਨਾ ਵਪਾਰੀਆਂ ਅਤੇ ਨਾ ਹੀ ਕਿਸੇ ਨੇ ਇੰਡਸਟਰੀ ਬਾਰੇ ਕੋਈ ਗੱਲ ਕੀਤੀ ਜੋ ਪੰਜਾਬ ਦੇ ਰਾਜੇ ਪੁਜੇ ਜੱਟਾ ਨੇ ਸੜਕਾਂ ਅਤੇ ਬਾਰ ਬਾਰ ਰੇਲਾਂ ਬੰਦ ਕਰ ਕੇ ਉਪਰੋਕਤ ਸੱਭ ਕੁੱਝ ਤਬਾਹ ਕਰ ਕੇ ਰੱਖ ਦਿੱਤਾ ਅਤੇ ਨਾ ਕੋਈ ਵਿਦਿਆ ਅਤੇ ਨਾ ਹੀ ਕਿਸੇ ਨੇ ਸੇਹਤ ਸਹੂਲਤਾਂ ਦੀ ਗੱਲ ਕੀਤੀ । ਗਿਣੀ ਮਿਥੀ ਸਾਜਿਸ਼ ਤਹਿਤ ਪੰਜਾਬ ਦੇ ਕਿਸਾਨ ਸਾਰੇ ਹੀ ਗੈਰ ਜੱਟ ਵਰਗਾਂ ਨੂੰ ਤਬਾਹ ਕਰਨਾ ਚਾਹੁੰਦੇ ਹਨ । ਖਾਸ ਗੱਲ ਇਹ ਕਿ ਜਿਹੜੀ ਇਹ ਬਾਰ ਬਾਰ ਸਰਹੱਦ ਤੇ ਸਿੱਖਾਂ ਦੀ ਹਿਕ ਡਾਹੁਣ ਦੀ ਗੱਲ ਕਰੀਏ ਤਾਂ ਉਹ ਮੌਜੂਦਾ ਸਮੇ ਗੈਰ ਜੱਟ ਹੀ ਫੌਜ ਵਿੱਚ ਭਰਤੀ ਹੁੰਦੇ ਹਨ। ਪਤਾ ਨਹੀਂ ਇਨਾਂ ਨੇ ਪਾਰਲੀਮੈਂਟ ਵਿੱਚ ਕਿਹੜੇ ਵੱਟ ਕੱਢ ਦਿੱਤੇ ਇਨਾਂ ਕੋਲ ਤਾਂ ਕਿਸਾਨ ਅਤੇ ਬੇਅਦਬੀ ਅਤੇ ਮੂਸੇਵਾਲੇ ਆਦਿ ਤੋਂ ਸਿਵਾਏ ਕੁੱਝ ਵੀ ਨਹੀਂ

  • @kirpalchat4507
    @kirpalchat4507 Před 2 dny +43

    ਮੋਦੀ ਸਰਕਾਰ ਸਕੰਦਰ ਨੂੰ ਭੂਲ ਗਏ ਹਨ।ਰਾਜੇ ਆੲਏ ਤੇ ਗਏ

  • @gurtejshing6785
    @gurtejshing6785 Před 2 dny +8

    EVM ਨੇ ਬਣਾਏ ਹਨ ਤੀਸਰੀ ਵਾਰ ਜਿਹੜੀ ਬਚੇ ਵਾਲੀ ਗੱਲ ਹੈ ਕੋਈ ਨਾ ਸਮਾਂ ਦੱਸੇਗਾ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ

  • @BhajanSingh-if4tw
    @BhajanSingh-if4tw Před 2 dny +41

    ਸਰਦਾਰ ਜੱਜ ਸਿੰਘ ਚਹਿਲ ਜੀ ਕਿਰਪਾ ਕਰਕੇ ਸਵੇਰੇ ਖਬਰਾਂ ਦਿਆਂ ਕਰੋ ਜੀ ਆਪ ਜੀ ਦੇ ਧੰਨਵਾਦੀ ਹਾਂ ❤❤❤❤❤

  • @tajindersohal890
    @tajindersohal890 Před 2 dny +3

    Good job

  • @user-mg9vx1sk3y
    @user-mg9vx1sk3y Před 2 dny +3

    Nice🎉🎉

  • @SukhwinderSingh-qv3vm
    @SukhwinderSingh-qv3vm Před 2 dny +29

    ਵਾਹਿਗੁਰੂ ਜੀ

  • @kuldeepsingh4348
    @kuldeepsingh4348 Před 2 dny +2

    Nice

  • @BaljeetKaur-tb1xb
    @BaljeetKaur-tb1xb Před 2 dny +3

    Good program veer ji

  • @nazamsingh2056
    @nazamsingh2056 Před 2 dny +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @abhirajdhaliwal2375
    @abhirajdhaliwal2375 Před 2 dny +40

    ਇਹ ਕੇਂਦਰ ਦੀ ਬੀ ਜੇ ਪੀ ਨੂੰ ਸਮਝ ਲੈਣਾ ਚਾਹੀਦਾ ਹੈ ਜੇ ਪੰਜਾਬ ਹੈ ਤਾਂ ਭਾਰਤ ਹੈ ਜੇ ਪੰਜਾਬ ਭਾਰਤ ਨਾਲੋਂ ਵੱਖ ਹੋ ਗਿਆ ਤਾਂ ਭਾਰਤ ਅਧਾਰ 0 ਹੋ ਜਾਵੇਗਾ

  • @surinderkhurana6989
    @surinderkhurana6989 Před 2 dny +2

    Good night

  • @iqbalsingh401
    @iqbalsingh401 Před 2 dny +1

    I still remember amrikan lal kanak ,even animals did not eat that wheat. Imported American wheat...*

  • @kirpalchat4507
    @kirpalchat4507 Před 2 dny +4

    25 ਲੱਖ ਤੁਊ 25 ਪੈਸ਼ ਦਾ ਨਹੀਂ।ਵਹਿਮ ਕੱਢ ਦੇ ਅਗਵਾਲ ਤੂ 37 ਵਾ

  • @JaswantSingh-qi4ok
    @JaswantSingh-qi4ok Před 2 dny +2

    ਮੀਤ ਗੇਅਰ ਨੇ ਤਾਂ ਚਿੱਬ ਕੱਢ ਕੇ ਰੱਖਤੇ ਪਾਰਲੀਮੈਂਟ ਚ

  • @JaswantSingh-qi4ok
    @JaswantSingh-qi4ok Před 2 dny +1

    Good job Chahal Sahb

  • @JaspalSingh-kz8lp
    @JaspalSingh-kz8lp Před 2 dny +1

    Right

  • @drpardeepjodhan5450
    @drpardeepjodhan5450 Před 2 dny +9

    ਬੱਚਾ ਮਨ ਕਾ ਸੱਚਾ

  • @Lakhbir_sohal0013
    @Lakhbir_sohal0013 Před 2 dny +2

    Bhagwant man hun rakhe behas

  • @user-he7cg4tf6b
    @user-he7cg4tf6b Před 2 dny +2

    App. Meta. ❤❤❤❤

  • @amrjeetkaur3272
    @amrjeetkaur3272 Před 2 dny

    ਸਹੀ ਕਿਹਾ ਰਾਹੋਲਨੇ👍👍👍👍

  • @amriksinghsidhu2656
    @amriksinghsidhu2656 Před 2 dny +8

    Good news

  • @tarsemsingh7350
    @tarsemsingh7350 Před 2 dny +1

    meet hair is great God bless him

  • @user-rm7tg1wf2h
    @user-rm7tg1wf2h Před 2 dny +1

    Very nice Thanks

  • @SatnamSingh-vw3gt
    @SatnamSingh-vw3gt Před 2 dny +11

    ਰਾਹੁਲ ਗਾਂਧੀ ਬਿਲਕੁਲ ਸੱਚੀਆਂ ਗੱਲਾਂ ਕਰਦੇ ਐ

  • @harbhajansingh6889
    @harbhajansingh6889 Před 2 dny +1

    Very gud news

  • @jagsirsinigh4683
    @jagsirsinigh4683 Před 2 dny +2

    Mulajma di aa manga puri aa kro

  • @ravinderkaurthind7294
    @ravinderkaurthind7294 Před 2 dny +4

    ਸਹੀ ਕੀਹਾ ਰਾਹੁਲ ਗਾਦੀ ਨੇ ਰੱਬ ਦੇ ਘਰ ਦੇਰ👍👍🙏🙏 ਹੈ ਅਦੇਰ ਨਹੀ ਹੈ

  • @ManPreet-b9z
    @ManPreet-b9z Před 2 dny +2

    Manpreet

  • @user-kw8kb1mn6j
    @user-kw8kb1mn6j Před 2 dny +2

    3.7.2024....

  • @ravinderkaurthind7294
    @ravinderkaurthind7294 Před 2 dny +1

    ਵੈਰੀ ਗੂਡ ਹਰ ਸਿਮਰ ਜੀਤ ਕੌਰ 👍👍👍👍

  • @melaram5309
    @melaram5309 Před 2 dny

    Weer gurnam Singh aakida ji sti sri akal ji

  • @charnkaila5698
    @charnkaila5698 Před 2 dny +1

    Navjot, Khaira, Gandhi, Bains Sahib Zindabad ❤

  • @user-yn9iw4yw7o
    @user-yn9iw4yw7o Před 2 dny +1

    Jai Sanghrash Jai Inkalab Jai kisan Majdoor Mulajam jindabad jindabad.

  • @user-uo9iz8rs4c
    @user-uo9iz8rs4c Před 2 dny +2

    Bhagwant apni yareef khud krda hor koi tareef nhi krda

  • @balbalsingh12
    @balbalsingh12 Před 2 dny +3

    ਪੰਜਾਬ ਸਰਕਾਰ ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਦਾ ਕੰਨਟੈਕਟ ਕਰੇ ਮਾਰਚ ਤੋ ਬਾਅਦ ਤਨਖਾਹ ਵੀ ਨੀ ਪਾਈ ਸਰਕਾਰ ਨੂੰ ਬੇਨਤੀ ਏ

  • @NarinderSingh-kw8pj
    @NarinderSingh-kw8pj Před 2 dny +2

    Please do not vote AAP Vote anyone else for betterment of Panjab

  • @gurnamsingh7371
    @gurnamsingh7371 Před 2 dny

    News anker dian purania video vich speech bahut vdhia hundi c
    Hun aidan lagda jidan nvin nvi punjabi sikhi hai

  • @ManjuDevi-mr9xc
    @ManjuDevi-mr9xc Před 2 dny

    Dr.gurpreet ❤❤ bhut vadhiaa ji ❤❤

  • @GurpreetKaur-s5j
    @GurpreetKaur-s5j Před 2 dny +1

    by

  • @amriksingh9252
    @amriksingh9252 Před 2 dny +19

    ਭਗਵੰਤ ਮਾਨ ਨਸ਼ੇੜੀ ਨਾਲ ਕਿਸੇ ਵੀ ਜਥੇਬੰਦੀਆਂ ਨੂੰ ਮੀਟਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਨਸ਼ੇੜੀ ਨੇਂ ਵੋਟਾਂ ਤੋਂ ਬਾਅਦ ਇਸ ਨੇ ਸਭ ਕੁੱਝ ਮੁੱਕਰ ਜਾਣਾ

    • @KulwinderKaur-vd8ic
      @KulwinderKaur-vd8ic Před 2 dny +3

      Sukhbir badal de video nhi dakhi oh da ke hall a bol nhi hunda se

    • @harbhajansingh4281
      @harbhajansingh4281 Před 2 dny

      Bilkul galat hai. Maan saab jo kehnda hai oh karda hai. Usne saare vyde poore keete han.

    • @amriksingh9252
      @amriksingh9252 Před dnem

      @@harbhajansingh4281 ਓਹ ਟੈਂਪੂ ਓਹ ਲੋੜੂ ਬੰਦੇ ਦੱਸ ਕੇਹੜੇ ਵਾਅਦੇ ਪੂਰੇ ਕੀਤੇ ਆ ਭਗਵੰਤ ਮਾਨ ਨਸ਼ੇੜੀ ਨੇਂ ਇੱਕ ਬਿਜਲੀ ਫਿਰੀ ਤੋਂ ਬਿਨਾਂ ਲੋਕਾਂ ਦੇ ਪੁੱਤ ਚਿੱਟੇ ਨਾਲ ਮਰੀ ਜਾਂਦੇ ਆ ਕੱਚੇ ਮੁਲਾਜ਼ਮ ਟਾਵਰਾਂ ਤੇ ਚੜੇ ਬੈਠੇ ਆ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਮੈਂ ਕੱਚੇ ਮੁਲਾਜ਼ਮ ਪੱਕੇ ਕਰੂਗਾ ਪੰਜਾਬ ਬਰਵਾਦ ਕਰ ਦਿੱਤਾ ਸਾਲਿਓ ਦੱਲਿਓ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ ਹਾਲੇ ਵੀ ਕਹਿੰਦੇ ਓ ਕੇ ਵਧੀਆ ਕੰਮ ਕੀਤੇ ਆ ਜੇਕਰ ਵਧੀਆ ਕੀਤੇ ਹੁੰਦੇ ਤਾਂ 13 ਐਮ ਪੀ ਜਿੱਤਣੇ ਸੀ ਝਾੜੂ ਪੋਚਾ ਪਾਰਟੀ ਦੇ ਜੇਹੜੇ ਕਿ 13 ਵਿੱਚੋਂ 3 ਹੀ ਜਿੱਤੇ ਆ

  • @hfhsjhfjf6672
    @hfhsjhfjf6672 Před 2 dny

    Surjeet Singh jalalabad wast Fazilka Punjab

  • @princeSinghDehriwaal
    @princeSinghDehriwaal Před 2 dny +5

    ਹਰਸਿਮਰਤ ਕੌਰ ਬਾਦਲ ਲਈ ਦੋ ਸ਼ਬਦ " ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਜਿਸ ਵਿੱਚ ਪਹਿਲਾਂ ਹੀ 3600 ਛੇਗ ਆ " ਆਪ ਸਾਲਿਆਂ ਨੇੰ ਪੰਜਾਬ ਨੂੰ ਲੋਟ ਲੋਟ ਖਾ ਲਿਆ ਹੁਣ ਸਾਲੇ ਡਰਾਮੇਂ ਕਰਦੇ ਆ

  • @gurtejshing6785
    @gurtejshing6785 Před 2 dny +1

    ਗੋਲੀਆਂ ਤਾਂ ਜੱਟਾਂ ਨੇ ਮਾੜੀ ਸੋਚ ਕਾਰਣ ਖਾਧੀਆਂ ਹਨ ਮਤਲਬ ਮਜ਼੍ਹਬੀ ਸਿੱਖਾਂ ਦੇ ਨਾਲ ਨਫਰਤ ਕਾਰਣ

  • @veterinary110
    @veterinary110 Před 2 dny +7

    Thanks for 65 Suscribers complete ❤❤🙏🙏

  • @user-vh5rm5mz5p
    @user-vh5rm5mz5p Před 2 dny +5

    ਵੋਟਰਾਂ ਨੂੰ ਦਲ ਬਦਲੂਆ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਅਤੇ ਬੜੀ ਬੂਰੀ ਤਰਾਂ ਹਰਾਉਣਾ ਚਾਹੀਦਾ ਹੈ।

  • @ManjuDevi-mr9xc
    @ManjuDevi-mr9xc Před 2 dny

    Meet ❤❤❤

  • @shamsingh8572
    @shamsingh8572 Před 2 dny +4

    Cm.dhokhe.baj.hai.

  • @user-uo9iz8rs4c
    @user-uo9iz8rs4c Před 2 dny +2

    Aam admi party nu punjab cho bhajao

  • @Lakhbir_sohal0013
    @Lakhbir_sohal0013 Před 2 dny +3

    Judj sahab swere vi khabra dia karo

  • @drpardeepjodhan5450
    @drpardeepjodhan5450 Před 2 dny +3

    ਮੋਦੀ ਦੀ ਆਖ਼ਰੀ ਪਾਰੀ ਆ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ।

  • @satnaam.singhmalhi6249
    @satnaam.singhmalhi6249 Před 2 dny +12

    ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜੀ ❤❤❤🎉🎉🎉

    • @harbhajansingh4281
      @harbhajansingh4281 Před 2 dny

      Bhai Amritpal Singh nu sauhnjaldi chukayo. Oh ilake da bhala karega.

  • @HeenaRani-id9fb
    @HeenaRani-id9fb Před 2 dny +1

    Modde
    Sarkar
    Murddavad
    😢😢😢

  • @user-uo9iz8rs4c
    @user-uo9iz8rs4c Před 2 dny +1

    Cm gap marda

  • @charnkaila5698
    @charnkaila5698 Před 2 dny +1

    Kisan Mazdoor Zawan EKTA Zindabad ❤

  • @harbhajansingh4281
    @harbhajansingh4281 Před 2 dny

    Vote AAP nu payo nahi te punjab barbaad ho jayega.

  • @BhupinderSingh-jn5ej
    @BhupinderSingh-jn5ej Před 2 dny

    Modi.kehda.aasi.kam.hi.bhut.kita.a.lok.kehde.ne.k.modi.ne.desh.da.bhuttha.betha..dita.a

    • @harbhajansingh4281
      @harbhajansingh4281 Před 2 dny

      Modi ne koi kam nahikeeta na hi koi vyda poora nahi keeta hai.

  • @KarnailKarnail-si2tc
    @KarnailKarnail-si2tc Před 2 dny

    To pagal he