KARAMATA DE MALIK DHAN BABA ATAL RAI SAHIB JI DA JEEVAN BIRTANT | ਬਾਬਾ ਅਟੱਲ ਰਾਏ ਜੀ ਦਾ ਜੀਵਨ ਬ੍ਰਿਤਾਂਤ

Sdílet
Vložit
  • čas přidán 20. 12. 2022
  • #Anmolkatha #ATALRAI #amritsar #gurunanakdev #gurbani #katha
    GURBANI VEECHAR | अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    For suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

Komentáře • 160

  • @Kulwindersinghkhalsa-j5c

    ਧੰਨ ਧੰਨ ਬਾਬਾ ਅਟੱਲ ਰਾਏ ਜੀ

  • @Deepkaur729
    @Deepkaur729 Před 10 dny

    ਧੰਨ ਧੰਨ ਬਾਬਾ ਅਟੱਲ ਰਾਏ ਜੀ ਸਰਬਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ 🙏🙏🙏🙏🙏🙏🙏🙏🙏🙏

  • @user-jz7ud2ul1b
    @user-jz7ud2ul1b Před 4 měsíci +2

    Dhan Dhan baba atal rai ji mere te apni kirpa kro ji manu tandrusti baksho ji Waheguru ji Waheguru ji Waheguru ji Waheguru ji Waheguru ji 🙏

  • @user-dq6tk1iz9q
    @user-dq6tk1iz9q Před 17 dny

    Dhan Dhan Baba Atal Rai Ji

  • @Happysinghplumber
    @Happysinghplumber Před 5 měsíci

    ਵਾਹਿਗੁਰੂ ਜੀ

  • @gurneetkaur7375
    @gurneetkaur7375 Před 9 měsíci

    Dhan dhan baba atal ji mahar karo ji kerpa kero ji 🙏🙏

  • @pritamsingh7342
    @pritamsingh7342 Před rokem +3

    🙏ਧੰਨ ਧੰਨ ਬਾਬਾ ਅਟੱਲ ਰਾਇ ਸਾਹਿਬ ਜੀ 🌹💐🌹

  • @gurpinderkaursandhu4772

    Dhan dhan baba atal ray ji

  • @tarlochanbrar71
    @tarlochanbrar71 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @amandeepsingh3422
    @amandeepsingh3422 Před rokem

    Waheguru ji 🙏

  • @RAJWINDERSingh-vl2jm
    @RAJWINDERSingh-vl2jm Před rokem

    Waheguru ji

  • @manjitsingh6186
    @manjitsingh6186 Před rokem +4

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ🙏🙏🙏🙏

  • @SukhwinderSinghSukhwinde-tj6ij
    @SukhwinderSinghSukhwinde-tj6ij Před 9 měsíci +2

    ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 🙏❤🙏
    ਧੰਨ ਧੰਨ ਬਾਬਾ ਅਟੱਲ ਰਾਏ ਜੀ 🙏❤🙏
    ਧੰਨ ਧੰਨ ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ 🙏🙏

  • @user-oe7wf1lg1o
    @user-oe7wf1lg1o Před měsícem

    Dhan dhan baba atal raye shib ji🙏🙏🌷🌷🌷🌷🌷🌷🌷🌷🌷🌷🌷🙏🙏

  • @Rooprandhawa-ck5xf
    @Rooprandhawa-ck5xf Před rokem

    Wmk❤️🙏🏻

  • @sukhdevdhaliwal6927
    @sukhdevdhaliwal6927 Před rokem

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ

  • @SukhwinderSingh-zn8ll
    @SukhwinderSingh-zn8ll Před rokem +5

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ🌹🌹🙏🙏🙏🙏🌹🌹

  • @dilbagsingh1345
    @dilbagsingh1345 Před rokem

    Dhan dhan Baba Atal Raj ji Mehar Karo waheguru ji waheguru ji waheguru ji waheguru ji waheguru ji 👋👋❤️🌹🌹

  • @harpreetcheema8619
    @harpreetcheema8619 Před rokem +1

    ਧੰਨ ਧੰਨ ਬਾਬਾ ਅਟੱਲ ਰਾਏ ਜੀ।ਤੁਸੀ ਧੰਨ ਹੋ।😢🙏🙏🙏🙏🙏

  • @rajinderpalkaur5988
    @rajinderpalkaur5988 Před rokem +3

    Dhan Dhan Baba Atal Rai ji 🙏🙏🙏🙏

  • @kulwantkaur1993
    @kulwantkaur1993 Před rokem +1

    Waheguru ji ka khalsa waheguru ji ke Fatah 🙏🙏🙏🙏🙇‍♀️🙇‍♀️🙏🙏❤❤🙇‍♂️🤗

  • @bakhshishsingh7978
    @bakhshishsingh7978 Před rokem +1

    Waheguru waheguru waheguru waheguru waheguru ji

  • @Jupitor6893
    @Jupitor6893 Před rokem +1

    ਧੰਨ ਧੰਨ ਬਾਬਾ ਅਟੱਲ ਰਾਏ ਜੀ ਕੋਟਿ ਕੋਟਿ ਪਰਣਾਮ 🙏🌹🙏

  • @GurdevSingh-jq9ix
    @GurdevSingh-jq9ix Před rokem +2

    DHAN DHAN BABA Atal Rai Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏

  • @manjeetsinghnigah4695

    ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐🙏❤️💐💕

  • @jasvirkaurjasvirkaur9985

    🙏🏼🙏🏼 ਧੰਨ ਧੰਨ ਧੰਨ ਬਾਬਾ ਅਟੱਲ ਰਾਏ ਜੀ ਬੇਨਤੀ ਹੈ ਬਾਬਾ ਜੀ ਤੁਹਾਨੂੰ ਕਿ ਸਾਡੇ ਭਾਣਜੇ ਭਾਣਜੀਆਂ ਦਾ ਵਿਆਹ ਕਰਵਾਉਂਦੇ ਸੱਚੇ ਪਾਤਿਸ਼ਾਹ ਕਰੋ ਕਿਰਪਾ

  • @Darshansingh-fs4hn
    @Darshansingh-fs4hn Před rokem +1

    Waheguru ji dhan dhan baba atial.ria.ji

  • @jasvirwahegurujigrewal792

    Dhan dhan baba Attul rai sahib ji

  • @GurdevSingh-jq9ix
    @GurdevSingh-jq9ix Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @surjitsingh4294
    @surjitsingh4294 Před rokem

    Waheguru. Ji. Sb. Da. Bhalla. Kro. Ji

  • @sunnyjaan2513
    @sunnyjaan2513 Před rokem +2

    waheguru ji sarbat da bhla kro ji

  • @gaganchahal9653
    @gaganchahal9653 Před rokem +4

    Waheguru ji waheguru Ji 🙏🏾🌹

  • @premsalhan5594
    @premsalhan5594 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏

  • @devinderkaur6397
    @devinderkaur6397 Před rokem

    Dhan dhan baba atal Rai sahib ji 🙏🏻🙏🏻

  • @vinnymarwah3111
    @vinnymarwah3111 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @supinderkaur4338
    @supinderkaur4338 Před 8 měsíci

    ਧੰਨ ਧੰਨ ਬਾਬਾ ਅਟੱਲ ਰਾਏ ਜੀ🙏🌹🙏
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ🙏🌹🙏

  • @baljindertatla7677
    @baljindertatla7677 Před rokem

    Waheguru. Ji❤❤❤🙏🙏🙏🙏

  • @gagandeepsinghgill7514
    @gagandeepsinghgill7514 Před rokem +3

    ਵਾਹਿਗੁਰੂ ਜੀ🙏🙏

  • @randhirsingh8223
    @randhirsingh8223 Před rokem

    Dhan Dhan Baba Attal Ji ne ki marha krta si kise da iklota putar jionda kr dita. Ih bahut bddha upkar si baba ji da.Ih km oho hi kr skde ne jihna te Akal Purakh ji bahut vddha hath hobe mehar hobe. Baba ji ne bahut hi vdhia km kita ...Jihna di ummar bahut chhotti hundi hei uhna nu jarur bchaaiaa jave althogh kramat nalhi si bhaii.but jihrhe ummar lgha ge uhna nu beshak naa bchaaia jave.

  • @kulvinderkaut4970
    @kulvinderkaut4970 Před rokem +3

    🎉🎉 ਧੰਨ ਧੰਨ ਸ਼੍ਰੀ ਗੁਰੂ ਬਾਬਾ ਅਟੱਲ ਰਾਏ ਜੀ

  • @RekhaRani-ci6tc
    @RekhaRani-ci6tc Před rokem

    Dhan Dhan Dhan baba Atal rai ji🙏🙏🙏🙏👨‍👩‍👧‍👦👨‍👩‍👧‍👦👨‍👩‍👧‍👦🙏🙏🙏🙏weheguru ji weheguru ji weheguru ji weheguru ji weheguru ji weheguru ji🙏🙏🙏🙏❤️❤️🌹🌹🌹🌹🌹❤️❤️❤️❤️

  • @Sukhman657
    @Sukhman657 Před 6 měsíci

    Waheguru ji waheguru ji waheguru ji waheguru ji waheguru ji 🙏🙏🌹🌹♥️♥️🙏🙏🙏

  • @gsmaan4221
    @gsmaan4221 Před rokem +1

    Waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏❤🙏❤🙏❤🙏❤🙏❤🙏❤🙏❤

  • @legendkiller91
    @legendkiller91 Před rokem

    Waheguru waheguru waheguru waheguru waheguru ji 🌹🙏🌹

  • @balbirsinghsekhon1467

    Dhan Dhan baba Atal Rai Sahib g
    Mehar karo g
    Kirpa karo g
    Dhan Dhan baba Atal g

  • @user-my9zy8bb5x
    @user-my9zy8bb5x Před rokem

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🙏⚘

  • @jasbirpalsingh8910
    @jasbirpalsingh8910 Před rokem

    Waheguru ji ka khalsa waheguru ji ki father dhan 2 baba atal rai ji

  • @legendkiller91
    @legendkiller91 Před rokem

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ🙏🙏

  • @supinderkaur4338
    @supinderkaur4338 Před 8 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏🌹🙏

  • @JagjitSingh-bn3zm
    @JagjitSingh-bn3zm Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Sukhman657
    @Sukhman657 Před 6 měsíci

    Dhan dhan baba Atal Rai ji Maharaj ji 🙏🙏♥️♥️🌹🌹🙏🙏🙏

  • @mannydhillon5031
    @mannydhillon5031 Před rokem

    Dhan Dhan baba atal ji 🙏🙏

  • @ranishonpal7133
    @ranishonpal7133 Před rokem

    Waheguru ji satnaam waheguru 🙏🙏🙏🙏🙏🌹🌹👏👏👏👏🌹🌹

  • @jaspalsidhu9245
    @jaspalsidhu9245 Před rokem

    ਧੰਨ ਧੰਨ ਬਾਬਾ ਅਟੱਲ ਰਾਇ ਸਾਹਿਬ ਜੀ ।

  • @balwinderkaur-sz6qr
    @balwinderkaur-sz6qr Před rokem

    ਧੰਨ ਧੰਨ ਬਾਬਾ ਅਟੱਲ ਜੀ🙏💐

  • @kuldeepkaur6635
    @kuldeepkaur6635 Před rokem

    Waheguruji❤🙏🙏

  • @sukhkamal5843
    @sukhkamal5843 Před rokem

    👏👏👏👏👏👏🌹🌹🌹

  • @xbudhhdhdhd8349
    @xbudhhdhdhd8349 Před 11 měsíci

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @amolsingh931
    @amolsingh931 Před rokem +1

    WAHEGURU Ji🙏

  • @jagjit__chahal
    @jagjit__chahal Před 11 měsíci

    Dhan dhan baba atal raii ji 🙏🏻🙏🏻🙏🏻🙏🏻🙏🏻🙏🏻

  • @deepindersingh2255
    @deepindersingh2255 Před rokem

    ❤❤❤ Dhan Dhan Baba Atal Rai Ji ❤❤❤

  • @dalipsingh5990
    @dalipsingh5990 Před 7 měsíci

    💐🙏🏻

  • @balbirsinghsekhon1467

    Dhan dhan sri guru Nanak dev g

  • @raghbirsingh568
    @raghbirsingh568 Před rokem

    ਧੰਨੁ ਧੰਨੁ ਬਾਬਾ ਅਟੱਲ ਜੀ। ਰੋਟੀਆ ਪਕਾਉਣ ਵਾਲ਼ੀ ਘੱਲ ਜੀ।

  • @parmindrsinghguron6250

    🌹💘.Dhan.Sari.Waheguru.ji.⭐🙏🙏🙏🙏🙏⭐🌥️🔥⛅💥🌦️🌟💖☀️💮⚡🌺💛🌸💚

  • @GURPREETSINGH-ro8zf
    @GURPREETSINGH-ro8zf Před rokem

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🎉ਧੰਨ ਧੰਨ ਬਾਬਾ ਅਟੱਲ ਸਾਹਿਬ ਜੀ ਮੇਰੀ ਮਾਂ ਨੂੰ ਲੈਅ ਕੇ ਆਜੋ ਮੈਂ ਦੁਸ਼ਮਣ ਦੇ ਘੇਰੇ ਵਿੱਚ ਹਾ। ਕੋਈ ਸਾਥ ਨਹੀ ਦੇ ਰਿਹਾ ਦਾਸ ਗੁਰਪ੍ਰੀਤ ਸਿੰਘ ਦੀ ਮੱਦਦ ਕਰੋ।

  • @l.k.gurjeetsingh4141
    @l.k.gurjeetsingh4141 Před 10 měsíci

    Dhan Dhan baba Atal Rai sahib ji 🌹🌹🌹🌹🌹🌹🌹🌹

  • @kauraliasaggneskamaljit9953
    @kauraliasaggneskamaljit9953 Před 11 měsíci

    DHAN dhan baba atal ji 🙏🙏🙏🙏🙏🙏🙏🙏🙏🙏🙏

  • @tejswarooparora8825
    @tejswarooparora8825 Před rokem

    Baba attal raey jee maharaj jee dee sada hee jai howey ji

  • @user-nm1sp1pu5x
    @user-nm1sp1pu5x Před 11 měsíci

  • @baljitsidhu8912
    @baljitsidhu8912 Před rokem

    ਧੰਨ ਧੰਨ ਬਾਬਾ ਅਟੱਲ ਰਾਏ ਜੀ।।

  • @jagtar5805
    @jagtar5805 Před rokem

    ਵਾਹਿਗੁਰੂ ਵਾਹਿਗੁਰੂ ਜੀ

  • @lovedeep6079
    @lovedeep6079 Před rokem +1

    Waheguru

  • @harmanpreetkaur9285
    @harmanpreetkaur9285 Před rokem

    Dhan dhan baba atal rai ji 🙏🏻✨

  • @joginderkaur4433
    @joginderkaur4433 Před rokem +2

    ਧੰਨ ਧੰਨ ਬਾਬਾ ਅਟੱਲ ਰਾਏ ਜੀ 🙏🙏❤️

  • @balbirsinghsekhon1467

    Dhan dhan sri guru Teg bahadur sahib g
    Mehar karo g
    Kirpa karo g
    Mehar karo g
    Kirpa karo g

  • @gurmitkaur6498
    @gurmitkaur6498 Před rokem

    Waheguru ji waheguru ji Waheguru ji 🙏🙇🏽‍♀️🙇🏽‍♀️💐❤️🙏

  • @jasminderkaur7704
    @jasminderkaur7704 Před rokem +2

    🌷🌷🌷🌷🌷🙏🏼🙏🏼🙏🏼🙏🏼waheguruji waheguruji waheguruji 🙏🏼🙏🏼❤️ dhan dhan Baba Atal rai ji!!🌷🌷🌷🌷🙏🏼🙏🏼🙏🏼🙏🏼👍❤️❤️❤️Thank u so much for sharing this soulful n informative upload!!🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👌🏻👌🏻👌🏻

  • @balbirsinghsekhon1467

    Dhan dhan sri guru Hargobind sahib g

  • @jogindersarpach8344
    @jogindersarpach8344 Před rokem

    🌹🙏🙏🙏🙏🙏🌹

  • @DS-nt4xg
    @DS-nt4xg Před rokem

    satnam Shri waheguru ji
    🙏🙏🙏🙏🙏

  • @devinderkaur6397
    @devinderkaur6397 Před rokem

    Baba sada dalidar karo maharaj ji 🙏🏻🙏🏻

  • @GurdevSingh-jq9ix
    @GurdevSingh-jq9ix Před rokem

    Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji.

  • @gtas2743
    @gtas2743 Před rokem

    Dhan Dhan babaAtal ji Maharaj

  • @policeman9732
    @policeman9732 Před rokem

    dhan dhan baba atal rai ji 🙏🙏🙏🙏🙏

  • @SukhdevSingh-vv9oj
    @SukhdevSingh-vv9oj Před rokem

    WAHEGURU JI 🙏🙏🙏🙏🙏

  • @premal6136
    @premal6136 Před rokem

    Sat shri akal. Bahot changi katha kiti hai. ਧੰਨਵਾਦੀ ਹਾਂ

  • @kamaljeetjohal4656
    @kamaljeetjohal4656 Před rokem

    Waheguru ji kirpa Karan ji

  • @BhupinderKaur-xq7ld
    @BhupinderKaur-xq7ld Před rokem

    Waheguru ji meher kro nam dee Dat baksho bati te meher kro pa's Kar deo

  • @chanansingh3928
    @chanansingh3928 Před rokem

    Waheguru Ji

  • @robinlahoria2003
    @robinlahoria2003 Před rokem

    Dhan Dhan Baba atal rai ji

  • @skrider4582
    @skrider4582 Před rokem

    Dhan dhan baba atal g,pkiya pkaiya ghl g🙏

  • @bikkersingh1595
    @bikkersingh1595 Před rokem

    Dhan Dhan baba attal Rai ji mera beta Ranajay 20decembet nu Guru charna ch chala gea ji asi chaunde a Mera Ranajay putter dubara mere ghar janam lae ji guru ji aap ji de hamesha karajdar rahage Ji

  • @sidhusabsidhusab7001
    @sidhusabsidhusab7001 Před rokem +1

    🙏🙏🙏🙏🙏🙏🙏🙏❤️❤️❤️❤️❤️

  • @narinderkaur5644
    @narinderkaur5644 Před rokem +3

    🙏🙏💐💐🌺🌺💐💐🙏🙏👏👏👏👏👏👏💐💐🌺🌺💐💐👏👏👏👏

  • @KuldeepSingh-jf3lb
    @KuldeepSingh-jf3lb Před rokem

    Whaguru ji

  • @InderjitSingh-ki8gd
    @InderjitSingh-ki8gd Před rokem

    Satnam shri waheguru sahib ji 🙏🏻❣️

  • @bksingh3985
    @bksingh3985 Před 11 měsíci

    SADGURU Kaday Karmat Nahin Karday Oh Tan Apni He Souch Chuti Hai Tan Her Baddi Gall Karamat Lagdi Hai Vahaguru

  • @KpSingh-zh3vv
    @KpSingh-zh3vv Před rokem

    Mari Jo keshmat vech hi ho chal ke ayegaaaa

  • @GURPREETSINGH-ro8zf
    @GURPREETSINGH-ro8zf Před rokem

    ਆਪ ਜੀ ਭਾਈ ਸਾਹਿਬ ਜੀ ਕੋਈ ਸ਼ਬਦ ਦੱਸੋ ਬਾਬਾ ਜੀ ਅਟੱਲ ਸਾਹਿਬ ਜੀ ਮੇਹਰ ਕਰੋ ਦਾਸ ਤੋਂ