लहसुन - इससे दूर ना भागो, इससे उम्र बढ़ेगी 100 साल |( Garlic Khane K Fayde -By Dr. Ranjit Singh Pannu

Sdílet
Vložit
  • čas přidán 22. 01. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )
    लहसुन - इससे दूर ना भागो, इससे उम्र बढ़ेगी 100 साल |( Garlic Khane K Fayde -By Dr. Ranjit Singh Pannu

Komentáře • 82

  • @SatnamSingh-ds9dc
    @SatnamSingh-ds9dc Před 5 měsíci +57

    ਮੇਰੀ ਉਮਰ 64 ਸਾਲ ਹੈ ਮੈਂ ਲਸਣ ਤੇ ਅਦਰਕ ਜਿਆਦਾ ਖਾਂਦਾ ਹਾਂ ਮੈਨੂੰ ਕੋਈ ਬਿਮਾਰੀ ਨਹੀਂ ਹੈ ਚੇਹਰਾ ਲਾਲ ਪਿਆ ਹੈ ਸਭ ਹੈਰਾਨ ਨੇ. ਗੁਰੂ ਵਾਲਾ ਹਾਂ ਸਵੇਰੇ 4 ਵਜੇ ਓਠਦਾ ਹਾਂ. ਖ਼ਾਲਸਾ

    • @lalisingh4258
      @lalisingh4258 Před 5 měsíci +5

      ਵਾਹਿਗੁਰੂ ਜੀ ਵਾਹਿਗੁਰੂ 👏

    • @gurnekdhillon504
      @gurnekdhillon504 Před 5 měsíci +4

      ਇਹ ਬਰਕਤ ਅਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਨਾਲ ਹੋਈ ਹੈ ਵਾਹਿਗੁਰੂ ਜੀ

    • @HarpreetSingh-zg1gp
      @HarpreetSingh-zg1gp Před 28 dny

      Aaq1aà A1 A1 A1 a A1 A1 a A1 aa q QAa QA q QQ aa aa aa aaa QQ AQ AQ AQ aa QA QA QA QA QA QA QA q QAa q QQ QA q aa QA q QAa QA QA QA QA QA QA q QQ q QQ q QQ QA​@@gurnekdhillon504

  • @swaranjitdalio5521
    @swaranjitdalio5521 Před 5 měsíci +20

    ਸੁੱਖੀ ਵਸਣ ਜੋ ਖਾਣ ਲਸਣ

  • @balwindersandhu4029
    @balwindersandhu4029 Před 5 měsíci +8

    ਇਸ ਟਾਇਮ ਤੇ ਲਸਣ ਮਹਿੰਗਾ ਬਹੁਤ ਹੈ ਡਾ ਸਾਬ ਜੀ ❤❤❤❤

  • @deepasingh1455
    @deepasingh1455 Před 5 měsíci +21

    ਮੈਂ ਲਸਣ ਅਤੇ ਅਦਰਕ ਬਹੁਤ ਸਾਲਾਂ ਤੋਂ ਸਬਜੀ ਵਿੱਚ ਪਾ ਕੇ ਖਾ ਰਿਹਾ ਹਾਂ ਤੇ ਮੇਰੇ ਸਰੀਰ ਵਿੱਚ ਕਿਤੇ ਵੀ ਦਰਦ ਨਹੀਂ ਹੈ ਤੇ ਮੇਰੀ ਉਮਰ ਸੱਠ ਸਾਲ ਦੀ ਹੈ ਜੀ।

    • @kiranjitkaur8092
      @kiranjitkaur8092 Před 5 měsíci +3

      ਪੱਕੀ ਗੱਲ ਏ ਜੀ

    • @brarbrar5471
      @brarbrar5471 Před 5 měsíci +2

      ​@@kiranjitkaur8092 ਲੱਸਣ ਦਿਲ ਵਾਸਤੇ ਵੀ ਚੰਗਾ ਹੈ

  • @gursharnsingh1180
    @gursharnsingh1180 Před 5 měsíci +7

    ਡਾਕਟਰ ਸਾਬ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਜੀ

  • @karamjitkaur-ct7sg
    @karamjitkaur-ct7sg Před 5 měsíci +1

    ਧੰਨਵਾਦ ਜੀ

  • @punjabiaudiobook
    @punjabiaudiobook Před 5 měsíci +5

    ❤❤❤❤ ਬਹੁਤ ਵਧੀਆ ਗਿਆਨ ਵੀਰ ਜੀ 🎉🎉🎉🎉

  • @surjitgill662
    @surjitgill662 Před 5 měsíci +4

    ਬਹੁਤ ਵਧੀਆ ਗਿਆਨ ਦਿਤਾ ਡਾਕਟਰ ਸਾਹਿਬ ਜੀ

  • @harmankaur1857
    @harmankaur1857 Před 5 měsíci +3

    Very nice doctor ਸਾਹਿਬ ਜੀ

  • @DALJEETSINGH-qc6tk
    @DALJEETSINGH-qc6tk Před 3 měsíci

    Wahe guru ji

  • @faqirchand3396
    @faqirchand3396 Před 19 dny +1

    Nice video Faqir Chand Barnala

  • @rajindersingh4605
    @rajindersingh4605 Před 5 měsíci

    Bahut wadhiya ji 🙏🏻

  • @Arshtechy
    @Arshtechy Před 5 měsíci +1

    Boht vadiya vir ji

  • @harjotsaggu1743
    @harjotsaggu1743 Před 5 měsíci +3

    ਬਹੁਤ ਵਧਿਆ ਗਿਆਨ ਹੈ ਵੀਰ ਜੀ ❤

  • @veerpal9764
    @veerpal9764 Před 5 měsíci

    Thanks g 🙏🙏

  • @user-bd9km2lc6o
    @user-bd9km2lc6o Před 5 měsíci

    Thanks 🙏🙏

  • @barinderjeetkaur926
    @barinderjeetkaur926 Před 5 měsíci

    Thank

  • @Vanshmeetsingh2222-ow2qr
    @Vanshmeetsingh2222-ow2qr Před 5 měsíci

    Bahut vadia uncle ji

  • @user-rv4ul2yq6o
    @user-rv4ul2yq6o Před 5 měsíci

    Good information 🎉

  • @arnsthans8850
    @arnsthans8850 Před 4 měsíci +1

    ਡਾਕਟਰ ਸਾਹਿਬ ਜੀ ਨਮਸਕਾਰ ਜੀ ਮੇਰੇ ਸਰੀਰ ਵਿੱਚ ਖੂਨ ਗਾੜਾ ਏ ਮੇਰੀਆਂ ਹੱਡੀਆਂ ਦੇ ਵਿਚ ਦਰਜ ਰਹਿੰਦਾ ਹੈ ਕਿਆ ਮੈਨੂੰ ਦੱਸਿਆ ਜਾਵੇ ਮੈਂ ਵੀ ਲਸਣ ਤੇ ਪਿਆਜ਼ ਦਾ ਇਸਤੇਮਾਲ ਕਰਨਾ ਸ਼ੁਰੂ ਕਰਾਂ ਮੇਰੇ ਸਰੀਰ ਵਿੱਚ ਬਹੁਤ ਹੀ ਕਮਜ਼ੋਰੀ ਹੈ ਧਨਵਾਦ ਜੀ ❤❤❤

  • @karamjeetkaurguddi4284
    @karamjeetkaurguddi4284 Před 5 měsíci

    ਧਨਵਾਦਜੀ

  • @sukhdevsran6714
    @sukhdevsran6714 Před 5 měsíci

    Very nice information ji

  • @girdharisinghbagul7284
    @girdharisinghbagul7284 Před 2 měsíci

    Thanks sir ❤❤❤

  • @NirmalSingh-by3dp
    @NirmalSingh-by3dp Před 5 měsíci

    Good

  • @rajinderkaur5215
    @rajinderkaur5215 Před 5 měsíci

    Dr g good information thanku so much ❤🎉

  • @user-to1qf3wf4b
    @user-to1qf3wf4b Před 5 měsíci

    Good job Ji

  • @SatnamSingh-bo5hg
    @SatnamSingh-bo5hg Před 2 měsíci

    ਬਹੁਤ ਵਧੀਆ ਜੀ ਸਾਹਬ ਜੀ ❤

  • @sangeetasoni9360
    @sangeetasoni9360 Před 6 dny

    Thanks sir ji 😊

  • @MSingh-ue5wf
    @MSingh-ue5wf Před 5 měsíci +6

    ਬਹੁਤ ਵਧੀਆ ਵਿਚਾਰ ਡਾਕਟਰ ਸਾਬ ਜੀ ਧੰਨਵਾਦ ਜੀ 🙏🏻🙏🏻❤️👌💯✅️🌹

  • @jagdishvirk2317
    @jagdishvirk2317 Před 4 měsíci

    🙏thanks

  • @anmol7747
    @anmol7747 Před 5 měsíci

    Wao baba ji amazing information ap jasa buzurg milna b bohat bari blessing ha thank you so much always stay blessed

  • @user-db3cl1bu8r
    @user-db3cl1bu8r Před 5 měsíci

    Very nice ji

  • @indugosain1021
    @indugosain1021 Před 5 měsíci

    ❤❤❤❤

  • @jassisingh6398
    @jassisingh6398 Před 4 měsíci

    Very useful video sir thanks for sharing paji 💖 👍

  • @user-uv1fe9gy2t
    @user-uv1fe9gy2t Před 2 měsíci

    👍👍

  • @parmjitsingh5286
    @parmjitsingh5286 Před 5 měsíci +2

    GOOD VEER G❤❤❤❤❤🎉🎉🎉

  • @user-ux4ih2nv7u
    @user-ux4ih2nv7u Před měsícem

    ਬਹੁਤ ਵਧੀਆ ਵੀਰ ਜੀ

  • @babalsinghtiwana5877
    @babalsinghtiwana5877 Před 5 měsíci

    🙏

  • @user-ej8sw4ib3d
    @user-ej8sw4ib3d Před 4 měsíci

    Nice g

  • @singhiqbal4009
    @singhiqbal4009 Před 5 měsíci +10

    ਦੋਸਤੋ,, ਜਿਹੜੇ ਖਾਂਦੇ ਨੇ ਲੱਸਣ,,
    ਉਹ ਸਦਾਂ ਸੁਖੀ ਨੇ ਵੱਸਣ

  • @KulbirSingh-ms8dh
    @KulbirSingh-ms8dh Před 5 měsíci +1

    ❤❤🎉🎉

  • @ranjitsingh-rr5yz
    @ranjitsingh-rr5yz Před měsícem

    Very nice g ❤

  • @Jashanpreet523
    @Jashanpreet523 Před 5 měsíci

    🙏🙏🙏🙏🙏

  • @KalyanSingh-yj7lw
    @KalyanSingh-yj7lw Před 5 měsíci

    ❤❤❤🎉

  • @sidhu9126
    @sidhu9126 Před 5 měsíci +8

    Dr sahib please ਨੋਹ ਖ਼ਰਾਬ ਹੋਣ ਦਾ ਇਲਾਜ਼ ਤੇ ਵੀਡੀਓ ਬਣਾਓ

  • @jagtarsinghsingh9939
    @jagtarsinghsingh9939 Před 3 měsíci +1

    👋👋👋👋❤️

  • @karamjeetkaurguddi4284
    @karamjeetkaurguddi4284 Před 5 měsíci

    🎉🎉🎉🎉🎉

  • @JatinderKumar-cj7kr
    @JatinderKumar-cj7kr Před 4 měsíci

    Prostate treatment please

  • @gurjantsingh4164
    @gurjantsingh4164 Před 5 měsíci +3

    Sir me lashan da achar sirkhe wich pa ke roti nal khanda han. Ki a thik hai ji????????

  • @PARAMJITKAUR-mm8ez
    @PARAMJITKAUR-mm8ez Před 5 měsíci +1

    IH lasan kir kine din khani hai

  • @lalresham9737
    @lalresham9737 Před 5 měsíci

    Dr sahib m shugar da mreeg haa is bare jaroor dasna kive thik ho saldi

  • @ranjodhsaini5078
    @ranjodhsaini5078 Před 5 měsíci +2

    ਸਤਿ ਸ਼੍ਰੀ ਅਕਾਲ ਜੀ

  • @harpreetSingh-uy8gd
    @harpreetSingh-uy8gd Před 5 měsíci

    Ji Kidney te spleen lai beneficial aa ja nahi

  • @harmanpreetsinghjassal5078
    @harmanpreetsinghjassal5078 Před měsícem

    ਡ, ਸਾਹਿਬ ਗਰਮੀ ਵਿਚ ਵੀਖੀਰ ਬਣਾ ਕੇ ਖਾ ਸਕਦੇ ਹਾਂ ਜੀ ਵਾਹਿਗੁਰੂ ਜੀ

  • @sukhdevkaur7845
    @sukhdevkaur7845 Před 5 měsíci

    ਬਾਈ ਜੀ , ਤੁਸੀਂ ਮਹੀਨਾ ਕੁ ਪਹਿਲਾਂ ਸੁੱਕੀ ਖੁਰਮਾਨੀ ਖਾਣ ਲਈ ਕਿਹਾ ਸੀ । ਕਿਰਪਾ ਕਰਕੇ ਦੱਸਣਾ ਕਿ ਕਿਸ ਰੁੱਤ ਜਾਂ ਕਿਵੇਂ ਖਾਧਾ ਜਾਵੇ ।

  • @brarbrar5471
    @brarbrar5471 Před 5 měsíci

    ਡਾਕਟਰ ਸਾਹਿਬ, ਬਹੁਤੇ ਲੋਕ ਕਹਦੇ ਹਨ ਕਿ ਦੁੱਧ ਅਤੇ ਲੱਸਣ ਦਾ ਸੁਮੇਲ ਨਹੀਂ ਹੈ ਦੁੱਧ ਨਾਲ਼ ਲੱਸਣ ਨਹੀਂ ਖਾ ਸਕਦੇ

  • @sumanpunj3073
    @sumanpunj3073 Před 5 měsíci

    Menu veerji jora ch Bhut soz dard hundi aa

  • @AvtarSingh-xh4bz
    @AvtarSingh-xh4bz Před 5 měsíci

    Dr Saab bache nu kabaj bhut h koi upao daso

  • @ManjitSingh-xu5hb
    @ManjitSingh-xu5hb Před 5 měsíci +1

    This dose for how much times ? Not clear in vdo

  • @parmjitkaurparmjitkaur1642
    @parmjitkaurparmjitkaur1642 Před 5 měsíci

    Nhuan bhut motean te bidio bnao.

  • @thind8264
    @thind8264 Před 5 měsíci +1

    ਬੰਦ ਗੋਭੀ ਜਾ ਪਤਾ ਗੋਭੀ ਚ ਕਿੜਾ ਹੁੰਦਾ ਹੈ

  • @ParminderKaur-jh8fc
    @ParminderKaur-jh8fc Před 2 měsíci

    ਵਵਾ ਸੀਰ ਵਾਲੇ ਖਾਂ ਸਕਦੇ ਹਨ ਸ੍ਰ ਦੱਸੋ

  • @devkrishan-cy8zv
    @devkrishan-cy8zv Před 5 měsíci

    ਗਦੁਦਾਂ ਦਾ ਇਲਾਜ ਦਸੋ ਜੀ

  • @kulvindersingh6595
    @kulvindersingh6595 Před měsícem

    Thorid ki problem h galle

  • @mpsingh-nl1bn
    @mpsingh-nl1bn Před 5 měsíci

    Gharar aunde us lei daso

  • @user-cg6gg9rl1e
    @user-cg6gg9rl1e Před 5 měsíci

    Dr sahib lasan wali kheer kine din khani hai

  • @somadevi1570
    @somadevi1570 Před 3 měsíci

    ਸਿਆਣੇ ਕਹਿੰਦੇ ਸਨ ਕਿ ਲਸਣ ਭੁੰਨ ਕੇ ਖਾਧਾ ਸਿਓ, ਤੇ ਤਲ਼ ਕੇ ਖਾਧਾ ਵਿਹੁ। ਲਸਣ ਤਲ਼ ਕੇ ਨਹੀਂ ਸਿੱਧਾ ਦਾਲ਼ ਜਾ ਸਬਜ਼ੀਆਂ ਵਿੱਚ ਪਾ ਦੇਣਾ ਚਾਹੀਦਾ ਹੈ।।

  • @gorakapoor3477
    @gorakapoor3477 Před 5 měsíci

    ਡਾਕਟਰ ਸਾਂਭ ਕਿਡਨੀ ਦੀ ਮੇਡਿਸਿਨ ਦੱਸੋ ਵੀਡੀਓ ਪਾਓ

  • @tarlochansingh8466
    @tarlochansingh8466 Před 5 měsíci

    Dr sahib dud wala kine din baad bna k khana h

  • @Birdavinder297
    @Birdavinder297 Před 5 měsíci

    48 ਕਲੀਆ ਰੋਜ ਖ਼ਾਹ ਜਾਂਦਾ ਜੀ

  • @madanmalhotra6116
    @madanmalhotra6116 Před 4 měsíci

    4 kaliya nu chote tukde kr ke sawrre Khali pat shehad ch Mila ke Khao darda bhikaar jalan sab theek hoyega

  • @rajurj6829
    @rajurj6829 Před 5 měsíci

    Dr saab ji, kafi bnde sex vaste, kacha lehsun 🧄 suba Khali pet khande ne, kuj raat nu agg 🔥 te bhun k, dono trike thik ne ji?