Pawan Raj Malhotra ਦਾ ਸ਼ਾਨਦਾਰ Interview , ਪਹਿਲਾ ਨਹੀਂ ਹੋਈਆਂ ਹੋਣਗੀਆਂ ਇਹ ਗੱਲਾਂ | SMTV
Vložit
- čas přidán 1. 05. 2024
- Pawan Raj Malhotra ਦਾ ਸ਼ਾਨਦਾਰ Interview , ਪਹਿਲਾ ਨਹੀਂ ਹੋਈਆਂ ਹੋਣਗੀਆਂ ਇਹ ਗੱਲਾਂ | SMTV | Je Jatt Vigad Gya | Jayy Randhawa | EP. 126 | SMTV
#SMTV #smtvpunjab #jejattvigadgya #punjabiactor #jayyrandhawa #PawanMalhotra
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ❤❤ ਚੜਦੀਕਲਾ ਵਾਹਿਗੁਰੂ ਜੀ।🎉। ਹਿੰਦੂ ਸਿੱਖ ਏਕਤਾ ਜਿੰਦਾਬਾਦ
Sahi gal a veer
Waheguru❤
ਸੱਭ ਤੋ ਸਹੀ ਗੱਲ ਕਹੀ " ਏਨੇ ਵੀ ਚੰਗੇ ਨਾ ਬਣੋ ਕਿ ਬੇਵਕੂਫ਼ ਹੋ ਜਾਓ।"
Hindus❤Sikhs. वाहेगुरु जी का खालसा, वाहेगुरु जी की फ़तेह !!
What an amazing personality....fan since nukkad
ਅੱਜ ਤੱਕ ਦੀ ਸਭ ਤੋ ਸ਼ਾਨਦਾਰ ਮੁਲਾਕਾਤ।
ਇਹਨੂੰ ਕਹਿੰਦੇ ਨੇ ਪੋਡਕਾਸਟ।
ਇਹ ਇੰਟਰਵਿਊ ਨਹੀਂ ਮੁਲਾਕਾਤ ਹੈ।
ਦੋ ਵਿਛੜੇ ਭਰਾਵਾਂ ਦੀ।।
ਜਿਉਂਦੇ ਵਸਦੇ ਰਹੋ ਪੰਜਾਬੀਓ।
ਵਾਹਿਗੁਰੂ ਦੋਨਾਂ ਤੇ ਮਿਹਰ ਕਰੇ।
What is the difference between ਮੁਲਾਕਾਤ, podcast and interview ?
ਵਾਹ ਕਿਆ ਬਾਤ ਆ ਮਲਹੋਤਰਾ ਸਾਬ ਬਾਕਮਾਲ ਸ਼ਖ਼ਸੀਅਤ ਰੱਬ ਤੰਦਰੁਸਤੀ ਬਖਸ਼ਣ
ਤੁਹਾਨੂੰ ਵਾਹਿਗੁਰੂ ਜੀ ਨੇ ਖੁਸ਼ ਰੱਖਣਾ ਜੀ ਆਪ ਜੀ ਨੂੰ ਚੜਦੀ ਕਲਾ ਰੱਖੇ ਜੀ ਅੱਛਾ ਬੋਲਿਆ ਸੱਚ ਨਾਲ ਪਿਆਰ
ਧੰਨਵਾਦ ਮਲੋਤਰਾ ਸਾਹਿਬ ਚੜਦੀ ਕਲਾ ਚ ਰਹੋ
One of the best and underrated actor of industry his acting in black Friday was marvelous.
black friday underrated
Hes the most underrated actor in the industry 😢
Great Actor 👏🏼👏🏼🙌🏻 One of the Best in Punjabi cinema
ਬਾਕਮਾਲ ਸ਼ਖ਼ਸੀਅਤ।।। Positive vibe
Great Actor Pawan Raj Malhotra ji 🙏
Very nice malhotra sahib ap dil ton Sikh ho hats off toyou
Pawan ji tusi bahut hi sohnia galla kitia app ji di pahli film me gollo dekhi si you are very great bless you from Toronto canada
Dil khus ho gaya tohada interview sun ke pawan g🫡😊
ਪੰਜਾਬ ਇਸ ਕਰਕੇ ਹੀ ਕਿਸੇ ਦੀ ਸਮਝ ਨਹੀ ਆਉਂਦਾ ,ਰੱਬ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਵਧੀਆ ਤੇ ਚੰਗੀ ਸੌਚ ਵਾਲ਼ੇ ਕਲਾਕਾਰ ਇਹਨਾਂ ਦੀ ਫਿਲਮ ਭਗਤ ਪੂਰਨ ਸਿੰਘ ਜੀ ਜ਼ਰੂਰ ਵੇਖੋ
ਸਾਡੀ ਪੀੜ੍ਹੀ ਦਾ ਸਹੀ ਨੁਮਾਇੰਦਾ....ਜਿਊਂਦੇ ਵੱਸਦੇ ਰਹੋ ਪਵਨ ਜੀ
Guru Govind Singhji is one the most remarkable Guru of our India 🙏
Very very Good knowlage Pawan malhotra sahib
Ba kamaal 🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
❤❤respect
ਵਾਹਿਗੁਰੂ ਚਢੰਦੀ ਕਲਾ ਬਖਸੇ
Mast actor hai ehe. Amazing thoughts
He's such a phenomenal actor and an incredible person. Such a balanced and knowledgeable talk. So glad I stumbled upon this. ❤
Punjabi khatris / Arora always respect Punjab . Punjabi Hindus always respect Punjab and represent punjab everywhere in the world .
Always loved his work. He is a true Sikh
Agree
Hindu not Sikh bhai
Waheguru waheguru waheguru waheguru waheguru waheguru ji
One of the best interviews
Bilkul sahi keha Vir ji Nanak Naam Chardikla TereBhany Sarbat Da Bhla
Gollo film I have seen many time good movie good interview bless you
Wonderful actor
Most talented actor jem malhotra saab
Very proud interview for Punjab and Punjabi people
ਵਾਹਿਗੁਰੂ ਜੀ।।
aj bnde dia m bdia movies te web series vekhia. mnu ni c pta punjab ehde dil ch vasda
What passion in his voice and face
So proud!!!! ❤
Great personality!!!
PAWAN RAJ MALHOTRA IS Great Actor Great Personality 👍👍👍❤️❤️❤️❤️❤️
FANTASTIC ACTOR ❤❤
God bless you
Pawan Raj ji
one of the great actor, always great to see him, one of best interview.
Best actor and human being Malhotra saab
One of the finest great actor ❤️❤️❤️
❤
One of the fine actors... 🙏
kaya bt aa sir bikul such bolaya pura intrview kaint
Bilkul sahi gall bai simran
Punjabis da troll sirf tan hunda kynki ehnaa bargaaa life style koi hor jee ni sakdaa….
Canada ch right now punjabis vdia servive kar raaahe Aa because eh boht mehnti aa
Makkar saab ek gal yaad rakh lena jive salman khan di ek personality hai nonstop movies flop hoon ton baad vi salman khan nu koi farak ni peya varna actor ki popularty ghat jandi hai, same diljit ne ek din bollywood ch raj karna, guru sahib di bohat kirpa diljit dosanjh te
Loo kandde khade hunde eh sab sun k dhanwaad malhotra saab tda satkar rahu hamesha sdde dilla ch 🙏
Waheguru ji 🙏
Great man
Postive kive rehna har ik cheez cho shi he pick krna sikhna chaida pawanraj malhotra g ton
“Grahan” web series ch bhut sohna role aa Pawan Malhotra da … bhut vadia series aa
Waheguru Jio
❤❤❤❤❤
Waheguru ji
ਨਮਸਕਾਰ ਭਾਜੀ ਜੀ ਬਦਨਾਮ ਕੀਤਾ ਏ ਭਗਵੰਤ ਮਾਨ ਨੇ ਜੋ ਸਰਕਾਰੀ ਗੋਲੀ ਦਿੱਤੀ ਹੈ ਨਸ਼ੇ ਵਾਲੀ ਉਹ ਉਹਨੇ ਤਾਂ ਪਿੰਡਾਂ ਦੇ ਪਿੰਡ ਖਤਮ ਕਰਤੇ ਉਸ ਗੋਲੀ ਨੇ ਜੋ ਲੋਕ ਪੇਪਰ ਉੱਤੇ ਲਾਉਂਦੇ ਨੇ ਤੇ ਉਹਦਾ ਬਹੁਤ ਹੀ ਜਿਆਦਾ ਪ੍ਰਭਾਵ ਗੁਰਦਿਆਂ ਤੇ ਕਿਡਨੀ ਤੇ ਦਿਮਾਗ ਦੇ ਉੱਤੇ ਬਹੁਤ ਹੀ ਜਿਆਦਾ ਅਸਰ ਕਰਦੀ ਹੈ ਸਰਕਾਰੀ ਗੋਲੀ ਜਿਹੜੀ ਲਾਈ ਏ ਨਹੀਂ ਲਾਉਣੀ ਚਾਹੀਦੀ ਸੀ ਭਗਵੰਤਮਾਨ ਨੂੰ ਭਗਵੰਤ ਨੇ ਤੇ ਪੰਜਾਬ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ ਨਾਲ ਸਾਡਾ
Pawan ji , tuhadey mother ne sector 28 Chandigarh vich Sanu teach kita hea .
Great Actor…..
Very nice Simranjot , Pawan ji
Good veer ji
🙏 Wàheguru 🙏 ji 🙏🙏🌷🌷🌹🌹🌹🌹🌷🌷🌹♥️♥️❤❤
Good interview
Salute sir . WAHEGURU JI
❤❤❤
Good
great actor ❤ he is all in one..* love this podcast 😊
I am a big fan of this actor since the time of Nukkad
Very well Pawan ji and Thank you Simranjot ji... Somehow I think today's extremist Singhs are getting arrogant for everything that was done by Gurus, Sahibzaade and Sikh warriors of 18th century...
@Simranjot: Please showcase how the Gurus were humble and they were for all religions and not just Sikhs. Ajj kal de extremist Sikhs Hindus nu kehnde ne ki saade guruaan ne Hinduaan layi boht kuchh kita but Hindus kuchh nhin karde. Being a spiritual Sikh this is a spot on humility that was taught by our Gurus and warriors like Baba Deep Singh, Hari Singh Nalwa and many others.... Ohna kade jataya nhin te ajj de Akhauti Singh bas gaalan kaddan nu tayyar
But Sikhs are not Hindu Sanatani, please don’t mix them
❤🎉😢❤🎉wahaguru saheb ji
💪💯❤️❤️❤️
Mere naanke v montgomery de si❤🙏🏼
🙏
Tusi vety nice actor ho veer ji
Vvvgoodkalakar
Very best actor 👏 👌 👍
Bhai high character de log si , but present haal ta vekho
Jado tareef hundi si jadd te tussi complain nahi kitti , hun galat ho reha te bura v sunna pau
84 ਤਾਂ ਆਪਣੇ ਦੇਸ਼ ਵਿੱਚ ਹੀ ਹੋਇਆ ਸੀ ਪਵਨ ਜੀ
Keh ta ditta eh ohna ne party planned tha religion war nahi thi
@@RajrishiYashrajਪਾਰਟੀ ਪਲਾਨਿੰਗ ਸੀ???????
ਇਸ ਕਤਲੇਆਮ ਚ ਕਿੰਨੇ ਬੀਜੇਪੀ ਤੇ ਆਰ ਐਸ ਐਸ ਦੇ ਬੰਦਿਆਂ ਦਾ ਨਾਮ ਆਉਂਦਾ ਆ👍
ਇਹ ਪਲਾਨਿੰਗ ਕਿਸ ਨੇ ਕੀਤੀ, ਕਿਹੜੀ ਪਾਰਟੀ ਨੇ ਕੀਤੀ, ਛੱਡ ਦਿੰਦੇ ਆਂ
ਸਭ ਤੋਂ ਵੱਡੀ ਗੱਲ.........!
ਉਹ ਕਤਲੇਆਮ ਕਰਨ ਵਾਲੇ ਕੋਈ ਪਾਕਿਸਤਾਨ ਤੋਂ ਨਹੀਂ ਆਏ ਸੀ
ਮੁਸਲਮਾਨ ਤੇ ਨਹੀਂ ਸਨ, ਤੇ ਸਿੱਖ ਵੀ ਨਹੀਂ ਸਨ
ਕੌਣ ਸਨ ਉਹ ਲੋਕ??????
ਇਹੀ ਸਨ, ਜਿਹੜੇ ਅੱਜ ਸਿਰਫ਼ ਇੱਕ ਪਾਰਟੀ ਦੀ ਸ਼ਮੂਲੀਅਤ ਦੱਸ ਕੇ ਆਪ ਦੁੱਧ ਧੋਤੇ ਬਣਨ ਦੀ ਕੋਸ਼ਿਸ਼ ਕਰਦੇ ਨੇ!
ਹਰਿਦੁਆਰ ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਕਿਸ ਨੇ ਖਤਮ ਕੀਤਾ?????
ਜਗਨਨਾਥ ਪੁਰੀ ਚ ਗੁਰਦੁਆਰਾ ਮੰਗੂ ਮੱਠ ਕਿਸ ਨੇ ਢਾਹਿਆ ਜੀ??????
ਸਿੱਕਮ (ਆਸਾਮ) ਚ ਗੁਰਦੁਆਰਾ ਡਾਂਗਮਾਰ ਸਾਹਿਬ ਕਿਸ ਨੇ ਖਤਮ ਕਰਕੇ ਮੰਦਰ ਬਣਾ ਲਿਆ??????
@@nirmalghuman6077 kamalnath Congress ka tha Jagdish Tytler Congress ka tha surajkumar Congress ka tha or kaha to hai party planned tha lekin phir sabne loota hai
@@RajrishiYashrajRSS also played major role in that genocide LK Advani led the protest on the roads for the support of actions done by Indira Gandhi and also behind that massacre many RSS workers and extremists were involved in fueling the fire of the riots
@@pawarsaab-wq3ct RSS to khud pareshaan thi Indra se. Chalo vo chhodo chaahte kya ho tum hindu sikh ki ladai jaari rakhein???
Malhotra ji, make film on the life of Bhagat Puran Singh.
Bnaayi si bai ehna ne check kro punjabi movie si
Eh Janam Tumhre Lekhe aa ji🙏
Kitho aune o yaar tusi, o bande ne already movie kiti a and es interview ch v gal kr reha os baare. Dimag naal rakh ke sunya kro
Khatri are the real Hindu and Sikh because they remember their ancestors and their gurus . But all others are became Hindus to Sikh because of greed . Who jat sikh , lubana , kamboj , ramdaspurya so on. I would to request all sanatani please follow your dharama remember chatterpati shivaji maharaj, bappa rawal , maharana partap, rana sanga , suheldev, maharaj surajmal , janhaveer goga ji pray all these hero’s in Indian Punjabi
Todarmal jain nahi san his name was todar mal tandan.
47:23 makkar saab wadia kitta topic change krta .... ustaad ji sunatan val leke jande hrek gal nu.... sade ghat IQ ch, guru nal piyar bhot aw.😢
ਸਿੱਖੀ ਸੋਚ ਨੂੰ ਸਨਾਤਨ ਵਿੱਚ ਬਦਲਣ ਦਾ ਕੰਮ ਚੱਲ ਰਿਹਾ ਹੈ
Todarmal Jain caste se nhi the vo Chopra khatri family se the jain ek hinduo ka panth h sikho ki trh todarmal ji jain parmpara se impressed the isliye logo n unke sath jain lga diya todarmal khatri the unki family history humare paass h
ਅਸੀ ਕਰਮਾਂ ਵਾਲੇ ਹਾਂ ਕੀ ਅਸੀ ਭਗਤ ਪੂਰਨ ਸਿੰਘ ਜੀ ਦੇ ਪਿੰਡ ਜਨਮ ਲਿਆ
makad paji pls ik show kaur to khan te bnao pakisatan naal jo jada pyar jageya hoya sada o daso sach sara ki hai ki kar rahe ne o sade naal othe
Bilkul sahi keha
gal sahi kahi aa sir ne ina wi pyar na jgao pane apne na kro o pakisatan da musalman ajj wi katad naal bhareya peya upro upro paise lyi o kuch wi kar sakde ne es lyi pyar je wo drama karde o unha lyi asi kafir c haa raha ge hi a saanu samjh jana chaida ine wi bhole na bano o bhut shatar dimaag log ne
Par apne kayi fuddu bande bada bhra bhra karde ne pakistan vich jaake
ਮੱਕੜ ਸਾਬ ਫ਼ਿਲਮ ਦਾ ਨਾਮ ਨੀ ਦਸਿਆ ਪਾਵਨ ਸਾਬ ਦੀ
Suraj prakash granth vich likhya h te Bhai harpal singh ji head granthi fatehgarh sahib wale unha ne v eh samjhaya si ik sikh todharmal bahot dhanii oh Jain nahi sikh si
Narang Don movie best role
Sadly hm khatrio ne during harsh politics and stupid decision of pakistan partition have lost a lot, our culture and land was in undivided punjab but when partition happened most of us were not welcomed in india punjab as well, cause we lost our wealth our lands. But still we were high status due to which people got jealous and started hate. Same with most of sindhis. Hope we can live mutually without any hatered just like nanak ji taught us
Great person r humble, I assume Gurus also taught the same. Most famous Sikhs and Sikhs I personally met r arrogant.
Most of the things he said are true....
mere papa da janm v mint gumri da si❤
🙏🏼🙏🏼🙌🙌🙌🙌🙌👍👍🙏🏼🙏🏼💯💯💯🌷🌷🌷
MAKKARR Ji
SABAT SURAT !!!
ਪਵਨ ਜੀ ਇੱਕ ਵਧੀਆ ਹਿੰਦੂ ਹਨ ਤੇ ਇਹਨਾ ਦੀ ਸੋਚ ਵੀ ਵਧੀਆ ਹੈ ਸਿੱਖਾ ਨੂੰ ਸਨਾਤਨੀ ਦੱਸਣਾ ਬਹੁਤ ਗਲਤ ਹੈ ਪਰ ਇਹ ਭਾਰਤੀ ਸਿਸਟਮ ਦੇ ਹਿਸਾਬ ਨਾਲ ਸੋਚਦੇ ਹਨ ਪਰ ਅੱਜ ਦੇ ਸਮੇ ਚ ਅਜਾਦੀ ਲੈਣਾ ਸਭ ਦਾ ਹੱਕ ਹੈ ਸਿੱਖ ਆਪਣੇ ਹੱਕਾ ਵਾਸਤੇ ਲੜ ਰਹੇ ਹਨ . ਭਾਰਤ ਅਤੇ ਪੰਜਾਬ ਸੋਚ ਤੋ ਬਿਲਕੁਲ ਅਲੱਗ ਹਨ ਅਤੇ ਇਕੱਲਾ ਪੰਜਾਬ ਨਹੀ ਨਾਗਾਲੈਡ . ਸਾਓਥ ਇੰਡੀਆ . ਕਸਮੀਰ ਪੰਜਾਬ ਸਭ ਅਜਾਦੀ ਮੰਗ ਰਹੇ ਹਨ ਭਾਰਤ ਵਿੱਚ ਪਹਿਲਾ ਵਾਲਾ ਮਾਹੋਲ ਨਹੀ ਹੁਣ ਜੋ ਵਿਚਾਰ ਇੰਟਰਵਿਓ ਵਿੱਚ ਕਰ ਹਰੇ ਨੇ ਓਹ ਇੱਕ ਸਮਾ ਸੀ ਦੁਨੀਆਵੀ ਮਾਹੌਲ ਅਨੁਸਾਰ ਸਭ ਨੂੰ ਅਜਾਦ ਰਹਿਣ ਦਾ ਹੱਕ ਹੈ . ਪਵਨ ਜੀ ਇੱਕ ਰਾਸਟਰਵਾਦੀ ਹਿੰਦੂ ਹਨ ਪਰ ਹੁਣ ਬਹੁਤਾਤ ਹਿੰਦੂ ਕੱਟੜਵਾਦ ਵੱਲ ਤੁਰੇ ਹਨ ...............ਸਰਬੱਤ ਦਾ ਭਲਾ ..❤ ਸਭ ਸੰਸਾਰ ਨੂੰ