ਖੇਤੀਬਾੜੀ ਦਾ ਕਿਹੜਾ ਮਰਜ਼ੀ ਸੰਦ ਤੋਲ ਕੇ ਲਿਜਾ ਸਕਦੇ ਹੋ ਇਹ ਕਬਾੜ ਮਾਰਕੀਟ ਚੋ

Sdílet
Vložit
  • čas přidán 26. 08. 2024
  • ਖੇਤੀਬਾੜੀ ਦਾ ਕਿਹੜਾ ਮਰਜ਼ੀ ਸੰਦ ਤੋਲ ਕੇ ਲਿਜਾ ਸਕਦੇ ਹੋ ਇਹ ਕਬਾੜ ਮਾਰਕੀਟ ਚੋ ਵੀਡੀਓ ਸ਼ੇਅਰ ਕਰਨਾ ਨਾ ਭੁਲਿਉ ।

Komentáře • 133

  • @jattadetractor9744
    @jattadetractor9744  Před rokem +17

    Number video de End vch haga

  • @ranjotgill1627
    @ranjotgill1627 Před rokem +22

    70ਰੁਪਏ ਦੇ ਹਿਸਾਬ ਨਾਲ ਸਾਰੇ ਸੰਦ ਹੀ ਨਵੇ ਦੇ ਰੇਟ ਵਿਚ ਪੈਦੇ ਨੇ ਵਜਨ ਦੇ ਹਿਸਾਬ ਨਾਲ ਨਵਾ ਨੀ ਲਿਆ ਜਾਂਦਾ ਫੋਨ ਲਾਉਣਾ ਨੀ ਕਿਸੇ ਨੇ

  • @RanjitSingh-mx1eb
    @RanjitSingh-mx1eb Před rokem +6

    ਬੇਵਕੂਫ ਬਣੌਣ ਡਹਿ ਲੋਕਾਂ ਨੂੰ ਚਾਲੀ ਰੁਪੈ ਖਰੀਦ ਕੇ-75- ਰੁਪੈ ਸੁਣਾਈ ਜਾਦਾਂ ਬਾਈ ਲੋਕ ਬਹੁਤ ਸਿਆਣੇ ਤੁਹਾਡੇ ਵਰਗੇ ਠੱਗਾਂ ਤੋਂ ਠੱਗੀ ਨਹੀਂ ਖਾਣਗੇ

    • @sukhjindermaan4768
      @sukhjindermaan4768 Před 11 měsíci

      Te tere pyo de naukar ne oh jihra 40 rupee ch lyaa k tenu 40 rupee ch hi de den

  • @swarnsingh6145
    @swarnsingh6145 Před rokem +18

    ਇਹ ਨਵੇ ਦੇ ਬਰਾਬਰ ਪੈਦੇ ਹਨ ਕੋਈ ਫੈਦਾ ਨਹੀਂ ਨਵਾ ਲੳਉ
    ਬਾਈ ਕੋਈ ਵੀ ਚੀਜ਼ ਲੈਣੀ ਦਫਾ ਕਰੋ ਅੱਠ ਆਨੇ ਘੱਟ ਨਹੀਂ ਕਰਦਾ ਼਼਼਼ਪਲੀਜ ਕੋਈ ਨਾ ਫਸੋ

  • @harjitjassarjassar7350
    @harjitjassarjassar7350 Před rokem +32

    ਕੋਈ ਫਾਇਦਾ ਨੀ ਵੀਰ ਅਸੀ ਜਾ ਕੇ ਆਏ ਟਰਾਲੀ ਲੈਣ ਗਏ ਸੀ ਰੇਟ ਬਹੁਤ ਜਿਆਦਾ 70 ਰੁਪਏ ਤੋ ਘਟ ਨੀ ਕਰਦਾ

    • @jattadetractor9744
      @jattadetractor9744  Před rokem +1

      👍

    • @TAGAMTHIND
      @TAGAMTHIND Před rokem +3

      Shi kehya veer 40 killio rate chlda awda viche mul mng riha

    • @harpreetdandiwal1826
      @harpreetdandiwal1826 Před rokem

      ਵੀਰ ਕਿਹੜਾ ਪਿੰਡ ਇਸ ਕਬਾੜੀਆ ਦਾ ਤੇ ਜਿਲਾ ਕਿਹੜਾ

    • @ManpreetSingh-gm6oe
      @ManpreetSingh-gm6oe Před rokem +2

      Ohi ta gl aa bai aj new lohe da markit price 60 to 65 rupee aa te mistri di labour 16 to 20 rupee chldi aa ik killo magar es hisab nal nwa equipment bnon te 80 to 85 rupee onda fr nwa hi ni vdia kbaad nal sala jrur mtha marna

    • @ranjitsinghchahal9665
      @ranjitsinghchahal9665 Před rokem

      Veer traliaa da rat okn- pukk das killoan di sanu hisab ni aunda 6,11 vali trali da rate dasso

  • @iqbalthiara7225
    @iqbalthiara7225 Před 6 měsíci

    ਪਹਿਲਾਂ ਸਿਆਣੇ ਕਹਿੰਦੇ ਹੂੰਦੇ ਸੀ ਬੁੱਢੀ ਮੱਝ ਪੁਰਾਣਾ ਗੱਡਾ ਫੇਰ ਖਰੀਦੇ ਗਾ ਕੁੱਤੇ ਦਿਆ ਹੱਡਾ ਇਹ ਕਬਾੜੀਏ 30/35 ਰੁਪਏ ਲੈ ਕਿ 70 ਰੁ.ਕਿਲੋ ਬੇਚਦੇ ਹਨ ਹੁਣ ਇਹਨਾ ਦਾ ਜੋਰ ਲੱਗ ਚੁਕਾ ਹੈ ਜਿਵੇ ਸਾਡੇ ਵਰਗਾ ਬੰਦਾ ਜਦੋ 60 /70 ਤੋ ਟੱਪ ਗਿਆ ਤਾ ਫਿਰ ਜਿੰਦਗੀ ਦਾ ਕੋਈ ਭਰੋਸਾ ਨਹੀ ਰਹਿਦਾ ਤੇ ਦਵਾਈ ਦੇ ਸਹਾਰੇ ਜਿੰਦਗੀ ਚਲਦੀ ਹੈ ਜਿਹੜੇ ਉਪਰਲੇ ਸਾਲ ਹੋਣ ਉਹ ਤਾ ਫਿਰ ਵਾਹਿਗੁਰੂ ਵਲਿਓ ਬਖਸ਼ੇ ਹੋਏ ਬੋਨਸ ਦੇ ਵਾਂਗ ਹੂੰਦੇ ਹਨ ਇਸੇ ਤਰਾ ਲੋਹਾ ਹੈ 7/8 ਸਾਲ ਬਾਦ ਥੋੜਾ 2 ਗਲਣਾ ਸ਼ੁਰੂ ਹੋ ਜਾਦਾ ਹੈ ਤੇ ਇਹ ਵੀ ਇਕ ਦਿਨ ਦੰਮ ਤੋੜ ਦਿਦਾ ਹੈ ਫਿਰ ਤਾ ਕਦੇ ਇਕ ਜਗਾ ਵੈਲਡਿੰਗ ਦਾ ਟਾਂਕਾ ਲਾ ਦਿਉ ਤੇ ਕਦੇ ਦੁੂਸਰੀ ਥਾਂ ਤੇ ਲਾ ਦਿਓ

  • @001singh8
    @001singh8 Před rokem +1

    ਸਾਰੇ ਬੇਕਾਰ ਸੰਦ ਨੇ,ਸਾਰਾ ਕਬਾੜ ਕੱਠਾ ਕੀਤਾ ਹੋਇਆ

  • @DilpreetSingh-up9rz
    @DilpreetSingh-up9rz Před rokem +6

    8500 ਨੂੰ ਕਵਾਟਿੰਲ ਨਵੀਆਂ

  • @sarjbrar7832
    @sarjbrar7832 Před 8 měsíci +1

    ਰਾਏਕੋਟ 48 ਰੁਪਏ ਪੂਰੀਆ ਸਾਫ਼ ਟਰਾਲੀਆਂ ਜਿਨੀਆ ਮਰਜੀ ਲਓ। ਇਹਨਾਂ ਦਾ ਰੇਟ ਦੁੱਗਣਾ ਲੋਕਾਂ ਨਾਲੋਂ

    • @jaspreetsinghjassbrar315
      @jaspreetsinghjassbrar315 Před 7 měsíci +1

      ਰਾਏ ਕੋਟ ਕਿਥੇ ਆ ਕਬਾੜ ਬਾਈ ਨੰਬਰ ਹੈਗਾ ਕਿਸੇ ਦਾ

  • @ArwinderGuru
    @ArwinderGuru Před 10 měsíci +1

    ਰੇਟ ਜਾਇਜ਼ ਹੀ ਮੰਗੇ ਆ😂

  • @ramdiya6856
    @ramdiya6856 Před rokem +10

    85 rs kg New trolli bandi aa

  • @sattisamrao5422
    @sattisamrao5422 Před rokem +1

    70 ਰੁਪੈ ਕਿੱਲੋ ਕੋਈ ਮਜ਼ਾਕ ਆ😏 ਬਾਈ ਕਿਸੇ ਲੋਅਲ ਪਰਸਨ ਦੀ ਇੰਟਰਵਿਊ ਕਰ ਲਿਆ ਕਰ ਆ ਰੇਟ ਤਾਂ ਨਵੇਂ ਸੰਦ ਦੇ ਭਾਲਦਾ

  • @jaspindergilluboke5010
    @jaspindergilluboke5010 Před rokem +2

    ਪੰਜਾਬੀਓ ਕਦੇ ਵੀ ਪੰਜ ਦਸ ਰੁਪਏ ਕਿਲੋ ਸਸਤਾ ਵੇਖਕੇ ਪੁਰਾਣੇ ਸੰਦ ਨਾ ਖਰੀਦੋ

  • @jaipalkaku1055
    @jaipalkaku1055 Před rokem +2

    Bahut gaint kamm bai...

  • @baldevbeedu1714
    @baldevbeedu1714 Před 7 měsíci +1

    👍👍👍👍👍👌👌👌❤❤👌👌

  • @Amit-rk5zx
    @Amit-rk5zx Před rokem +1

    Sir ji kon see jagah h ye

  • @TAGAMTHIND
    @TAGAMTHIND Před rokem +3

    Chddhe laindhe vekhya kdi ana rate
    70 rupye
    40 ch laike 70 lain dya

  • @indiaindian1181
    @indiaindian1181 Před rokem +6

    40 nu lede app te

  • @ramankhokhar1825
    @ramankhokhar1825 Před 9 měsíci +1

    34 rupye rate laine kabad wale aap

  • @hemi_purewal
    @hemi_purewal Před rokem +2

    Salya 85 rupees quantil nu tn nwi trolly bn jndiya tu kbaad da 70 mngi jana

  • @yadwindersinghbrar4967
    @yadwindersinghbrar4967 Před rokem +2

    Good video par rate bahut zyada h

  • @sarbjeetgill1735
    @sarbjeetgill1735 Před rokem +16

    40ਰੁਪੈ।ਲੈ ਕੇ 70ਰੁਪੈ।ਦੇਂਦੇ ਆ ਕੋਈ ਫੈਦਾ ਨਹੀਂ

  • @user-ls5vn8ph8g
    @user-ls5vn8ph8g Před 7 měsíci

    Thag aa veer aaa

  • @piyushola6997
    @piyushola6997 Před rokem +2

    वाह भाई जिवो मित्र बहुत ही अच्छा है आपका सामान है

  • @RanaDhaliwal-ug1ld
    @RanaDhaliwal-ug1ld Před rokem +1

    ਤੇਰੀ ਸੁਰੂ ਤੋ ਬਾਅਦ ਤੱਕ ਵੀਡੀਓ ਦੇਖੀ ਤੂੰ ਏਰੀਆ ਪਿੰਡ ਨੀ ਦੱਸਿਆ ਸਾਨੂੰ ਇਹ ਪਤਾ ਕਿੱਥੇ ਹੈ

  • @satwindersingh1449
    @satwindersingh1449 Před 7 měsíci

    ਕੰਬਇਨ ਦਾ ਕੀ ਰੇਟ ਲਉਦੇ

  • @baldevbeedu1714
    @baldevbeedu1714 Před 7 měsíci

    Rrr👍👍👍👍👍👍👍❤❤❤👌👌🙏🙏🙏

  • @sandeepsinghmanmangat
    @sandeepsinghmanmangat Před rokem +1

    70rs..nu ROI jnde agla 50rs ta khreed Da b hona

  • @ranjitsinghchahal9665

    Veer khadda kine da devoge?

  • @jabrarambhil9026
    @jabrarambhil9026 Před rokem

    Konsi jahga pe he shar

  • @nirmalgrewal6681
    @nirmalgrewal6681 Před rokem +1

    ਬਾਈ ਜੀ ਨੰਬਰ ਦੱਸਣਾ ਜੀ

  • @gurpreetrandhawa5114
    @gurpreetrandhawa5114 Před rokem +1

    Sahi gal ah rate 35 time 70 mngda kbad cheza da ikk long je hight ala bnda hor ah salezman

  • @MalkeetSingh-nt5je
    @MalkeetSingh-nt5je Před rokem +1

    Ah phn e ni chkde othe gye de kpde la linde a

  • @kulwindersekhon961
    @kulwindersekhon961 Před rokem +4

    47 rup de ret te mil jandi aa eh tan bhut yada ret la reha

  • @khetibadijankari7252
    @khetibadijankari7252 Před rokem +2

    Reapar da rate 48000 hjar kmaal aa

  • @ramesh.roj.thkuar3366

    Konesi jagha se hai ji n dedo ji

  • @SUKHDEVSINGH-xp9vx
    @SUKHDEVSINGH-xp9vx Před 7 měsíci

    Sira the thag ha bai

  • @RANJEETSINGH-eq9gp
    @RANJEETSINGH-eq9gp Před rokem

    22 ji 12 photi troli ki kimat hai ji

  • @GurpreetSinghPannu-oi6qy
    @GurpreetSinghPannu-oi6qy Před 6 měsíci

    Gurpreetsingh Gooot

  • @prabhjaria532
    @prabhjaria532 Před rokem

    Location ki aw

  • @khetibadijankari7252
    @khetibadijankari7252 Před rokem +4

    Rate jyda high aa

  • @abhigillpgk7867
    @abhigillpgk7867 Před rokem +1

    Ajj da rat 40 ho geya ji

  • @Gurjeetsingh-sq9qk
    @Gurjeetsingh-sq9qk Před rokem

    Veer j kise ny wellding workshop dy toll sale krny hon plz daseo

    • @sarjbrar7832
      @sarjbrar7832 Před rokem

      ਵਰਮਾ ਪਿਆ ਬਾਈ ਵੱਡਾ

  • @prabhjaria532
    @prabhjaria532 Před rokem

    Video wale ne pind ni pushya y da

  • @iqbalsinghsekhon2010
    @iqbalsinghsekhon2010 Před rokem +1

    Sara e tool karo

  • @GurpreetSingh-yi1vr
    @GurpreetSingh-yi1vr Před rokem

    Toka haini y g

  • @rothash7294
    @rothash7294 Před rokem +1

    नबर

  • @ramesh.roj.thkuar3366

    Ram Ram ji sir ji mungefli Vali masin he ji or lakada kutrene Vali masin he ji Jai Hind

  • @hapreethans2694
    @hapreethans2694 Před rokem

    Ketha

  • @khetibadijankari7252
    @khetibadijankari7252 Před rokem +1

    Ane rate vch new mil jawe

  • @gurmeetkaur9839
    @gurmeetkaur9839 Před rokem +1

    Until bbye

  • @rathavamukeshbhai
    @rathavamukeshbhai Před rokem

    Hl

  • @soravkumar7052
    @soravkumar7052 Před rokem

    Trallyi tayer rate

  • @samrapreet2638
    @samrapreet2638 Před rokem

    ਇਹ ਤਾਂ ਬਨਾਰਸੀ ਠੱਗ ਆ 😂😂

  • @reshamsidhu1825
    @reshamsidhu1825 Před rokem +1

    10 11 😜😜😜😜😜

  • @teerathchoudhary2629
    @teerathchoudhary2629 Před rokem

    Kaha hi aapki Dukan repair cahiye

  • @harwindermaan1270
    @harwindermaan1270 Před rokem +1

    😂😂70per kilo 😂wah bai rate tera

  • @BaldevSingh-ou2pf
    @BaldevSingh-ou2pf Před rokem

    Vir ji troli Rs des do ji

  • @gurpiarsingh9234
    @gurpiarsingh9234 Před rokem +7

    Koi faida ni 70 rupe rate jayda

  • @JarnailSingh-di8ul
    @JarnailSingh-di8ul Před rokem

    Harrow hai Bhai g 8*8 price

  • @gurdeepsinghdeol6460
    @gurdeepsinghdeol6460 Před rokem

    Jeep chaldi hy i Bai je

  • @Amit-rk5zx
    @Amit-rk5zx Před rokem

    Adress btao

  • @Manpreetsingh-pw1nm
    @Manpreetsingh-pw1nm Před rokem

    Disc plough hon ta dasna ji

  • @drxvijaykumarvarma5383
    @drxvijaykumarvarma5383 Před 6 měsíci

    Phone no

  • @kpvermakpkpv6996
    @kpvermakpkpv6996 Před rokem +2

    Address what

  • @sukujindersingh1375
    @sukujindersingh1375 Před rokem +1

    😄😃🤗😁😅

  • @RajKumar-fk7nt
    @RajKumar-fk7nt Před rokem

    Hello

  • @SandeepKumar-dk7zd
    @SandeepKumar-dk7zd Před rokem

    बोलेरो कमपर देनी है कया बताओ

  • @ajayprakashmeena6074
    @ajayprakashmeena6074 Před rokem

    राजस्थान मे chaye

  • @bbutterr1588
    @bbutterr1588 Před rokem

    Gappe

  • @KulwantSingh-fu4bg
    @KulwantSingh-fu4bg Před rokem

    ਪੂਰਾ ਪਤਾ ਕੀ ਹੈ

  • @laddisinghjawandharambakar8636

    Rotawaiter ka price

  • @Advanceagriculturist
    @Advanceagriculturist Před rokem +1

    Reaper v tol k dee tan 70 nu

  • @HarinderSingh-xi6ii
    @HarinderSingh-xi6ii Před rokem +3

    fudu bnauda 70 75 da koi rate a

  • @tarloksingh9815
    @tarloksingh9815 Před rokem

    Chor party hai reat bahu hai

  • @bholujaat6224
    @bholujaat6224 Před rokem

    Number do

  • @user-zv7ki8ln2b
    @user-zv7ki8ln2b Před rokem

    दुकान मालिक के नंबर भेजना

  • @AngrejSingh-yi8sn
    @AngrejSingh-yi8sn Před rokem

    Number daso

  • @khuswantchabbara2739
    @khuswantchabbara2739 Před rokem

    Contact numbr dso pra

  • @amritpalsingh6883
    @amritpalsingh6883 Před rokem +1

    phn no send kro

  • @jasschatha1933
    @jasschatha1933 Před rokem

    ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅ ਜੱਸ ਚੱਠਾ