ਅੱਜ ਸਾਨੂੰ ਮਿਲੇ ਸਤਿੰਦਰ ਸਰਤਾਜ Punjabi Travel Couple | Ripan Khushi | Satinder Sartaj live Show Barnala

Sdílet
Vložit
  • čas přidán 8. 01. 2023
  • Palace: Marryland Resort Barnala
    Booking Contacts 99886 06468
    instagram: GS fashion boutique
    Contact: 7988061942

Komentáře • 668

  • @gurmailsingh5936
    @gurmailsingh5936 Před rokem +108

    Bahout ਸੋਹਣੇ ਲਗ ਰਹੇ ਹੋ ਤੁਸੀਂ ਦੋਨੋਂ ਬੇਟਾ ਜੀ ਸੋਨੇ ਤੇ ਸੁਹਾਗਾ ਮੇਰੀਆਂ ਸੁਭ ਕਾਮਨਾਵਾਂ ਦੁਆਵਾਂ ਲੰਮੀ ਉਮਰ ਦੀਆਂ ਦੁਆਵਾਂ ਹਮੇਸਾਂ ਨਾਲ ਰਹਿਣਗੀਆਂ ਬਚਿਉ

  • @amreekkaur4136
    @amreekkaur4136 Před rokem +29

    ਭਾਣਜੇ ਦੀ ਲੋਹੜੀ ਦੀਆ ਬਹੁਤ ੨ ਮੁਬਾਰਕਾ ਰਿਪਨ ਤੇ ਖੁਸ਼ੀ ਤੇ all faimly ਨੂੰ

  • @SandeepKumar-ej7un
    @SandeepKumar-ej7un Před rokem +48

    ਪਾਗਲ ਕਰਤਾ ਰਿਪਨ ਤੇ ਖੁਸ਼ੀ ਜੀ ਤੁਸੀ ਤਾਂ ਇੰਝ ਲੱਗਦਾ ਹੈ ਜਿਵੇਂ ਮੈ ਤੁਹਾਨੂੰ ਬਹੁਤ ਚੰਗੀ ਤਰਾ ਜਾਣਦਾ ਹੋਵਾਂ... ਹਰ ਪਲ ਤੁਹਾਡੇ ਬਲਾਗ ਦੇ ਇੰਤਜਾਰ ਚ ਰਹਿਣੇ ਆਂ ਜੀ........

    • @jatindersony2033
      @jatindersony2033 Před rokem +3

      Sahi gal hai sir main v ese wait te rehnda Haan gg 💓💓

  • @chamkorsingh158
    @chamkorsingh158 Před rokem +46

    ਰਿਪਨ ਤੇ ਖੁਸ਼ੀ ਭੈਣ ਤੁਸੀਂ ਦੋਵੇਂ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਉ ਵੈਸੇ ਇੰਨੇਂ ਅਮੀਰ ਲੋਕ ਵੀ ਰਹੇ ਨੇ ਇੱਕ ਸਾਡੇ ਵਰਗੇ ਇਲਾਜ਼ ਦੇ ਲਈ ਵੀ ਪੈਸੇ ਨਹੀਂ

  • @gurdarshandhaliwal2427
    @gurdarshandhaliwal2427 Před rokem +32

    ,ਦੁਨੀਆਂ ਪਰੇ ਤੋ ਪਰੇ ਵਾਹ ਜੀ 👍❤️❤️❤️❤️ਵਾਹ

  • @neelkamal7082
    @neelkamal7082 Před rokem +12

    ਬਹੁਤ ਵਧੀਆ ਵੀਰ ਜੀ।
    ਦਿਲ ਖੁਸ਼ ਹੋ ਗਿਆ।
    ਸੁਣਿਆ ਬਹੁਤ ਆ ਕੇ ਰੱਬ ਨੇ ਜੋੜੀ ਬਣਾਈ ਤੁਹਾਨੂੰ ਦੇਖ ਕੇ ਤਾਂ ਜਵਾਂ ਹੀ ਇਦਾ ਲੱਗਦਾ ਕੇ ਜਨਮਾਂ ਜਨਮਾਂ ਤੋਂ ਤੁਸੀਂ ਇਕ ਦੂਜੇ ਲਈ ਹੀ ਧਰਤੀ ਤੇ ਅਏ ਹੋ।

  • @ManpreetSingh-ko5rb
    @ManpreetSingh-ko5rb Před rokem +18

    ਬਹੁਤ ਬਹੁਤ ਮੁਬਾਰਕਾਂ ਰਿਪਨ ਤੇ ਖੁਸ਼ੀ ਤੇ ਸਾਰੀ ਫੈਮਲੀ ਨੂੰ ਭਾਣਜਿਆਂ ਦੀ ਲੋਹੜੀ ਦੀਆਂ 👍👌✌️

  • @bhagwandas62
    @bhagwandas62 Před rokem +24

    ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ, ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।

  • @Beesonelectronic
    @Beesonelectronic Před rokem +19

    ਬਹੁਤ ਹੀ ਸ਼ਾਨਦਾਰ high end ਕਰਾ ਦਿਤੀ ਵਾਹੇਗੁਰੂ ਚੜਦੀ ਕਲਾ ਵਿਚ ਰਖੇ🙏🙏🙏❤❤❤

  • @majorchahal2854
    @majorchahal2854 Před rokem +15

    ਬੱਚਿਆਂ ਦੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਬੇਟਾ ਜੀ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ਣ ਪੂਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਸਦਾ ਰੱਖਣ

  • @SSMAAN-hg8ft
    @SSMAAN-hg8ft Před rokem +14

    ਸੋਹਣੇ ਸੁੰਦਰ ਤੇ ਲੱਗ ਹੀ ਰਹੇ ਹੋ ਉਸ ਤੋਂ ਵੀ ਜ਼ਿਆਦਾ ਸਰਤਾਜ ਸਾਬ੍ਹ ਵਾਂਗੂੰ ਵਿਰਸੇ ਚ ਰਹਿ ਕੇ ਪੰਜਾਬੀ ਹੋਣ ਦਾ ਮਾਣ ਹਾਸਲ ਕਰ ਰਹੇ ਹੋ 🙏❤️🙏

  • @angrejsingh-kt2ki
    @angrejsingh-kt2ki Před rokem +8

    ਬਹੁਤ ਸੋਹਣੇ ਸੁੰਦਰ ਲੱਗ ਰਹੇ ਹੋ ਦੋਨੋ ਹੀ ਪਰਮਾਤਮਾ ਲੰਬੀ ਉਮਰ ਰੱਖੇ 🙏🙏🌹🌹🌹🌹🌺🌺💯💯👌👌👌👌🌹🌹🌺🌺🌹🌹🇮🇳

  • @amarjitsidhu5124
    @amarjitsidhu5124 Před rokem +6

    ਜਿਉਂਦੇ ਵਸਦੇ ਰਹੋ ਬੇਟਾ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @jaswantsingh3190
    @jaswantsingh3190 Před 29 dny

    ਭਾਣਜੇ ਦੀ ਲੋਹੜੀ ਲੱਖ ਲੱਖ ਵਧਾਈਆਂ ਰਿਪਿਨ ਤੇ ਖੁਸ਼ੀ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @ranjeetsinghsingh9248
    @ranjeetsinghsingh9248 Před rokem +4

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @9xpendu
    @9xpendu Před rokem +10

    ਰੀਪਣ ਤੇ ਖੁਸ਼ੀ ਬੁਹਤ ਸੋਹਣੇ ਲਗਦੇ ਹੋ ਦੋਨੇ,
    weheguru ਜੀ ਚੜਦੀਕਲਾ ਵਿੱਚ ਰੱਖੇ 🙏🏼

  • @MannatandAshmeet0911
    @MannatandAshmeet0911 Před rokem +25

    ਬਹੁਤ ਸੋਹਣੇ ਲਗ ਰਹੇ ਹੋ ਦੋਨੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਰਖਨ ਤੇ ਚੜਦੀਕਲਾ ਵਿਚ ਰਹੋ ਜੀ🙏🙏 💐💐🥰🥳💫😇

  • @sonuchoudhary4231
    @sonuchoudhary4231 Před rokem +3

    ਮੁਬਾਰਕ ਹੋਵੇ ਸਾਰਿਆ ਨੂੰ ਪਰ ਖਰਚਾ ਜਿਆਦਾ ਕਰਿਆ 🙏🙏

  • @soniasonia7602
    @soniasonia7602 Před rokem +3

    ਭਾਣਜੇ ਦੀ‌ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ,☺️

  • @mandeepamrit1987
    @mandeepamrit1987 Před rokem +2

    Speechless 😻😻😻😻😻
    ਤੁਹਾਡਾ ਧੰਨਵਾਦ... ਸਰਤਾਜ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ......

  • @sandeepsingh-sv6hf
    @sandeepsingh-sv6hf Před rokem +1

    Love sartaz veer nu, hoshiarpurie vese bhi bhut intelligent honde 😊
    Ripan veerji thankful to you for this. Respect all

  • @simran9007
    @simran9007 Před rokem +3

    Ripan veer ji Te khushi d mai tuhadi bahut fan aa. world di best jodi aa 🙏🙏❤❤

  • @harpreetrandhawa3136
    @harpreetrandhawa3136 Před rokem +2

    Sare mundeya di soch ripan veer vargi joni chaidi aa jeerre apni wife naal puri duniya ghumde ne proud feel karde aa ajj kal ta munde after marriage apni responsibility ni samajde well done both waheguru ji tarakiya bakhan

  • @manajoban3734
    @manajoban3734 Před rokem +3

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣੀ ਲੱਗਦੀ ਆ ਜੋੜੀ ਤੁਹਾਡੀ ਵਾਹਿਗੁਰੂ ਮਿਹਰ ਕਰਨ
    ਵਲੋਗ ਵੀ ਬਹੁਤ ਸੋਹਣਾ ਸੀ

  • @khanmlk55
    @khanmlk55 Před rokem +4

    Allah paak tuhanu khus rkhe dona nu..bht mehnat krke vlog krde o

  • @SukhwinderSingh-wq5ip
    @SukhwinderSingh-wq5ip Před rokem +3

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @RomeoFilms
    @RomeoFilms Před rokem +3

    ਪੰਜਾਬੀਆਂ ਦੀ ਸ਼ਾਨ ਵੱਖਰੀ ਸਵਾਦ ਆ ਗਿਆ ਬਾਈ ਸਾਰਾ ਪ੍ਰੋਗਰਾਮ ਦੇਖ ਕੇ ਪੈਲੇਸ ਤੇ ਅਰੇਂਜਮੈਟ ਧਾਸੂ ਸੀ ਪੂਰਾ ਪੈਲੇਸ ਤਾ ਬੁੱਕ ਕਰਨ ਵਾਲਾ ਏ ਵਾਕਿਏ

    • @satojsatoj3208
      @satojsatoj3208 Před rokem +1

      ਮਹਗਾ ਬਹੁਤ ਆ ਵੀਰ 🙏

    • @RomeoFilms
      @RomeoFilms Před rokem

      @@satojsatoj3208 ਮਹਿੰਗੀ ਤਾਂ ਲਾਇਫ ਏ ਭਰਾ

  • @deepkokri7298
    @deepkokri7298 Před rokem +9

    ਵਧਾਈਆਂ ਜੀ ਸਾਰੇ ਪਰਿਵਾਰ ਨੂੰ।

  • @MintuDhaliwal-eg1yx
    @MintuDhaliwal-eg1yx Před rokem +2

    SATINDER SARTAJ & BABA GURDAS MAAN & AMRIT MAAN ❤❤❤💯 (Very Best Punjabi Couple💝💝)

  • @satpaljangra
    @satpaljangra Před rokem +1

    Thanks for ripan &khushi 🌷🌷 aap Ji sadka ajj Baba bohad ji de darshan hoye

  • @bittusinghmiana5576
    @bittusinghmiana5576 Před rokem +2

    ਵਾਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਵੀਰ ਤੁਹਾਡੀ ਜੋੜੀ ਨੂੰ 🙏💕

  • @user-mw3fh5qs3q
    @user-mw3fh5qs3q Před rokem +1

    ਬਹੁਤ ਵਧੀਆ ਜੀ।ਬਹੁਤ ਬਹੁਤ ਮੁਬਾਰਕਾਂ ਬੇਟਾ ਜੀ। ਚੜ੍ਹਦੀ ਕਲਾ ਰਹੇ।

  • @deeparai1825
    @deeparai1825 Před rokem +5

    ਵਧਾਈ ਹੋਵੇ ਲੋਹੜੀ ਦੀ ਸਾਰਿਆਂ ਨੂੰ🙏🙏🙏 ਪਰ ਅੱਜ ਬਲੋਗ ਬਹੁਤ ਬਹੁਤ ਵਧੀਆ ਸੀ। ੧ਘੰਟੇ ਦਾ ਬਲੋਗ ਬਣਾਉਣਾ ਸੀ। 30-30ਮਿੰਟ ਦੇ ਦੋ ਬਲੋਗ 🙏🙏🙏

  • @jjjsss
    @jjjsss Před rokem +2

    waise Sartaj dance wale song taan ni guanda, but apne log taan generator te bi dance kar lende ...sufi gaane ki cheez aa..

  • @harjitsinghtoor5452
    @harjitsinghtoor5452 Před rokem +1

    ਬਹੁਤ ਬਹੁਤ ਵਧਾਈਆਂ ਭਾਣਜੇ ਦੀ ਲੋਹੜੀ ਦੀਆਂ ਸਾਰੇ ਪ੍ਰੀਵਾਰ ਨੂੰ 🎉🌹❤️👍🙏

  • @sukhwinderharry4674
    @sukhwinderharry4674 Před rokem +1

    ਬੇਹੱਦ ਸੋਹਣਾ ਵਲੌਗ। ਬੱਚਿਆਂ ਦੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

  • @satpaljangra
    @satpaljangra Před rokem +3

    Love you gurdas maan Ji 🙏🌷

  • @Ramjatin
    @Ramjatin Před rokem +6

    NRI hi booking kr sakde a eh palace 22 g middle class te invite ho jaan vdi gal a 🤣🤣🤣🤣🤣

  • @gurditsingh4135
    @gurditsingh4135 Před rokem +1

    ਪਹਿਲਾਂ ਤਾਂ ਲੋਹੜੀ ਦੀ ਲੱਖ-ਲੱਖ ਵਧਾਈਆਂ ਹੋਣ ਸਾਰੇ ਨੂੰ ਜੀ ਮੈਂ ਸਰਤਾਜ ਜੀ ਦੇ ਦੌ ਵਾਰ live show ਵੇਖ ਜੀ 🙏

  • @kawaljitsinghbhatia5118
    @kawaljitsinghbhatia5118 Před rokem +2

    BHUT hi vadia program dekhan nu mil reha he ji Waheguru ji sb nu chardi kla vich rakhan ji Bhut Bhut vadaian ji te dhanwadh ji

  • @gurrajchahal402
    @gurrajchahal402 Před rokem +1

    ਬਹੁਤ ਵਧੀਆ ਤੇ ਸੋਹਣਾ ਪ੍ਰੋਗਰਾਮ ਐ ਬਾਈ ਜੀ

  • @simran9007
    @simran9007 Před rokem +11

    Waheguru ji hamesha dono nu khush te chrdikln ch rakhn. New year ch success rkhe. 🙏🙏🙏🙏❤❤

  • @dhaliwalbrother8239
    @dhaliwalbrother8239 Před rokem +4

    Ajj vekhya yrr vich ta dunia kol Anna Paisa

  • @taranpreeetsingh328
    @taranpreeetsingh328 Před rokem +2

    Tussi dove jane bhut sone lag rhe o .nazer na lge kise di. Waheguru g tuhanu hamesha khush rakhan

  • @satojsatoj3208
    @satojsatoj3208 Před rokem +1

    ਬਹੁਤ ਬਹੁਤ ਮੁਬਾਰਕਾਂ ਲੋੜੀ ਦਿਆ ਥੋਡੇ ਪਣਜੇ ਦਿਆ❤️❤️🙏

  • @HarpreetKaur-qp2sq
    @HarpreetKaur-qp2sq Před rokem +4

    ਬਹੁਤ ਬਹੁਤ ਸੋਹਣੇ ਲੱਗ ਰਹੀਓ ਦੋਨੋ 🥰🥰🥰🥰

  • @raveenathaper4901
    @raveenathaper4901 Před rokem +2

    Wah wah wah wah wah wah wah wah wah wah wakamal vlog wah kamal satinder sartaj.... love from hoshiarpur..

  • @jasveerkaur7856
    @jasveerkaur7856 Před rokem +2

    Bhot sweet lg rheo both of you
    Waheguru ji chrdi kla ch rakhe

  • @jyotisandal3245
    @jyotisandal3245 Před rokem +2

    Wah Kya awaz hai stindar srtaz sir ji ki 🥰 mza aa gya blog dekh ke 🔥

  • @paramjitrandhawa3938
    @paramjitrandhawa3938 Před rokem +2

    Ripan ji & Kushi ji , I congratulate you and your family on this great and beautiful function .God bless you .

  • @parmjeetkaur8473
    @parmjeetkaur8473 Před rokem +4

    Blessed Couple 👍👍My favorite singer Sartaj 🎉🙏🏻🙏🏻

  • @SandeepKaur-os9fo
    @SandeepKaur-os9fo Před rokem +1

    Asi ta sare hi dekhe a veerji... ਕਸ਼ਮੀਰ ਦੁਬਈ ਸ਼੍ਰੀ ਲੰਕਾ ਪਾਕਿਸਤਾਨ ਤੇ ਹੋਰ ਵੀ ਬਹੁਤ ਦੇਖੇ ਅਸੀ ਬਹੁਤ ਪੂਰਨ ਸੁਸਵਰੀਬਰ ਆ,।।।😃😃

  • @KuldeepSingh-od5tl
    @KuldeepSingh-od5tl Před rokem +1

    ਜੇ ਐਨਾ ਪੈਸਾ ਕਿਸੇ ਗਰੀਬਾ ਤੇ ਲਗਾਇਆ ਤਾ ਬਹੁਤ ਵਧੀਆ ਹੋਣਾ ਸੀ

  • @ishmeetsingh2234
    @ishmeetsingh2234 Před rokem +1

    ਬਹੁਤ ਸੋਹਣਾ ਪ੍ਰੋਗਰਾਮ ਸੀ ਬਰਨਾਲੇ ਚ 👌👌👌👌👌👌👌👌❤️❤️❤️❤️❤️❤️❤️

  • @gurtejkaur6431
    @gurtejkaur6431 Před rokem

    God bless you RIPAN AND KHUSHI
    dil kush ho gya sartaaj g nu sun ke

  • @amritmaan1090
    @amritmaan1090 Před rokem +2

    Thnkuu veerji .. aj mnu bout kushi hoa dk k veer because ess video ch mre sir b c jina ne mnu pda ga study kr via...

  • @tarikali6991
    @tarikali6991 Před rokem +2

    22g boot vadia g , meri akhan vich hanju aa gay ny video veekh k , meri ma v ni ay mera bapu v ni ay , na paan parah , ma akala aan iss jug utay , family gadring veekh k aak mint lai lagya k ma v iss family da hisa vaan , rub tawanu chardi kala vich rakhay, kaday v tawanu taati hawa na lagay , Ameen tawada punjabi parah Taari Lahore toon.

  • @mandeepchahal3181
    @mandeepchahal3181 Před rokem +1

    ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਭਾਣਜੇ ਦੀਆਂ

  • @harman_bhullar_96
    @harman_bhullar_96 Před rokem +1

    ਬਹੁੱਤ ਸੋਹਣਾ Vlog ਮੇਰੇ ਵੀ Favourite ਨੇ Satinder sartaj ji👌

  • @sumanrandhawa8977
    @sumanrandhawa8977 Před rokem +2

    ਬਹੁਤ ਹੀ ਵਧੀਆ ਸਰਤਾਜ ਬਾਈ ਜੀ 👌👌👌👍🙏

  • @deepsaab912
    @deepsaab912 Před rokem +1

    Sidhu moosewala wale Bai da b favourite singer c Bai satinder sartaj ji

  • @msinghkundi
    @msinghkundi Před rokem +4

    ਵਾਕਿਆ ਹੀ ਬਾਈ ਸਾਰੀ ਪੈਸੇ ਦੀ ਖੇਡ ਆ
    ਲੋਹੜੀ ਵਾਲੇ ਤਾਂ ਚਿੱਬ ਕੱਢ ਤੇ

  • @jassbrar4692
    @jassbrar4692 Před rokem

    ਤਕੜੇ ਦਾ ਸਲਹਾਉਣ ਕੀ ਮਾੜੇ ਦਾ ਨਿੰਦਨ ਕੀ
    ਪਰੋਗਰਾਮ ਬਹੁਤ ਵਧੀਆ ਜੀ ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਆ ਜੀ

  • @ovepreetkaurhahal2918
    @ovepreetkaurhahal2918 Před rokem +4

    Marryland bahut sohni palace a .main vi gyi c ..❤️❣️

  • @jasbirkaurcooks182
    @jasbirkaurcooks182 Před rokem +2

    Beautiful couple tusi dono
    Sartaj is my favorite 😍

  • @berinderjeetsinghbhullar1293

    ਬਹੁਤ ਸੋਹਣੇ ਲੱਗੇ ਰਿਪਨ ਵੀਰ ਤੇ ਖੁਸ਼ੀ ਭੈਣ ਨਜਰ ਨਾ ਲੱਗੇ 👌👌🌶🌶

  • @ParamjitKaur-de4uc
    @ParamjitKaur-de4uc Před rokem +10

    Great Punjabi Travel Couple. Proud of you. God bless you both 👍👍🎉🎉💐💐

  • @renusarwan9966
    @renusarwan9966 Před rokem

    Wah ripan &khushi congrats happy lohri from sangrur big fan of both you .

  • @roopasingh5922
    @roopasingh5922 Před 4 měsíci

    Ripon and Kushi, congratulations. Your video qualities are awesome. The best thing Ripan always goes with you. That I have seen the first time in my life when a husband always accompanies his wife. Both of you are Masters fir each other.

  • @MOR.BHULLAR-PB05
    @MOR.BHULLAR-PB05 Před rokem +1

    Very very very very ਖੁਸ਼ੀ ਐਡ ਰਿੱਪਣ

  • @sukhdevdahiya521
    @sukhdevdahiya521 Před rokem +2

    Bai Sachi bhut sohna programme lgya sirra hi ae palace ta.Edan hi hasde vasde Raho.baki vlogs ta tuhade ghaint hi hundea bhut kuj sikhdea asi. Wmk tarikian bakhshe. Lage Raho

  • @kanchanbala5531
    @kanchanbala5531 Před rokem +1

    Sartaj satinder is my favourite singer

  • @GurdeepSingh-wy9wl
    @GurdeepSingh-wy9wl Před rokem +4

    🙏🏻ਬੇਸ਼ੱਕ ਤੁਸੀਂ ਬਹੁਤ ਅੱਛੇ ਹੋ। ਪਰਮਾਤਮਾ ਨੇ ਵੀ ਤੁਹਾਨੂੰ ਚੰਗੀ-ਖਾਸੀ ਪ੍ਰੋਪਰਟੀ ਵਾਲੀ ਮੇਹਰ ਕੀਤੀ ਹੈ, ਤਾਂ ਹੀ ਤਾਂ ਐਨੀਆਂ ਦੂਰ ਦੇਸ਼ਾਂ ਦੀਆਂ ਯਾਤਰਾਵਾਂ ਸੰਭਵ ਹੋ ਪਾਉਂਦੀਆਂ ਨੇ ਅਤੇ ਐਨੇ ਵੱਡੇ-ਵੱਡੇ ਕਾਜ-ਵਿਵਹਾਰ ਕਰ ਪਾਉਂਦੇ ਹੋ। ਮੈਂ ਨਾਚੀਜ਼ ਜਿਹਾ ਬੰਦਾ ਤੁਸਾਂ ਨੂੰ ਇਨਸਾਨੀਅਤ ਦੇ ਨਾਤੇ ਇਕ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਫਾਲਤੂ ਪੈਸਾ ਹਵਾ ਵਿਚ ਉਡਾਣ ਦੀ ਬਜਾਏ, ਆਪਣੇ ਲੇਵੇ-ਤੇਵੇ ਦੁਖਿਆਰੇ ਲੋਕਾਂ ਨੂੰ ਪੈਸੇ ਦੀ ਉਂਗਲ ਪਕੜਾ ਕੇ ਨਾਲ ਨਾਲ ਕਿਉਂ ਨਹੀਂ ਤੋਰ ਲੈਂਦੇ ਤਾਂ ਕਿ ਫਿਜ਼ਾ ਵਿਚ ਖੁਸ਼ੀਆਂ ਭਰੀਆਂ ਸੁਗੰਧੀਆਂ ਫੈਲ ਸਕਣ ਅਤੇ ਹਰ ਪਾਸੇ ਸਰਤਾਜ ਦੇ ਫੁੱਲਾਂ ਵਰਗੇ ਸ਼ਬਦ ਮੰਡਰਾਉਂਦੇ ਵੇਖੀਏ।
    🙏🏻 ਗੁਰਦੀਪ 'ਨਾਚੀਜ਼'🙏🏻
    70155-92020

  • @AshaDevi-mq5rp
    @AshaDevi-mq5rp Před rokem +1

    Thanks to show Sartaj show . I like him to much.

  • @PardeepSinghkharoud
    @PardeepSinghkharoud Před rokem +1

    Great so beautiful 👌 and palace vi bohot sohna j👍👍👍👍so much love 💕❤️ sartaj sahab ji

  • @harbhajansingh4663
    @harbhajansingh4663 Před 7 měsíci

    ਬਾਈ ਜੀ ਅੱਜ ਪੂਰੀ ਟੋਰ ਵਾਹਿਗੁਰੂ ਇਸੇ ਤਰ੍ਹਾਂ ਅਪਣੀ ਕਿਰਪਾ ਬਣਾਏ ਰੱਖਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @nachhtarsinghsandhu1156
    @nachhtarsinghsandhu1156 Před rokem +2

    Very nice ripan veer and Khushi didi 🥰🥰 and very nice vlog 😍😍😍😍😍

  • @JagtarSingh-wg1wy
    @JagtarSingh-wg1wy Před rokem +1

    ਰਿਪਨ ਜੀ ਅਤੇ ਖੁਸ਼ੀ ਜੀ ਬਹੁਤ ਵਧੀਆ ਲੱਗ ਰਹੇ ਹੋ

  • @harpreet3736
    @harpreet3736 Před rokem +5

    Palace bahut sohna😍👌👌👌

  • @SapnaKumari-hy1pt
    @SapnaKumari-hy1pt Před 7 měsíci

    Very very nice program me yah program sujanpur tihra historycal place maharaja sansar Chand capital sujanpur tihra distt hamirpur Himachal pardesh se dekh raha hu very very nice my name is Jagdish Kumar chief ayurvedic pharmacy officer h p govt

  • @kesarsingh3381
    @kesarsingh3381 Před rokem +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਨ ਵਾਹਿਗੁਰੂ ਜੀ

  • @jeetnagra9950
    @jeetnagra9950 Před rokem

    Happy Lohri.Both are looking vrry beautiful.Ripan ji next function wich Tie lagauni chahidi he.

  • @ankushdhir6455
    @ankushdhir6455 Před rokem +1

    Function te bhtt bhtt sohni decoration sii Mai tuhdi stories baar baar check ktiiaa😍😍😍😍

  • @ankushdhir6455
    @ankushdhir6455 Před rokem

    Function h sohnaa sii Eve lg rha si asii tuhade naal hoyiee😍❤️👏🏻👏🏻👏🏻

  • @hardishdhillon98
    @hardishdhillon98 Před rokem +1

    Wow Ripan khushi both of u look amazing and very beautiful palace everyone looks beautiful 😍 cute kids and congratulations for the lohri

  • @amarjitsingh95
    @amarjitsingh95 Před rokem +2

    Vasde raho punjabio ,tuhade nal vase punjab .

  • @deeprataindia1170
    @deeprataindia1170 Před rokem

    ਖੁੱਸ਼ੀ ਜੀ ਖੁੱਲ੍ਹ ਕੇ ਨੱਚ ਕੇ ਵਿਖਾ ਦਿੱਤਾ ਪਤੀ ਦੇਵ ਨਾਲ sorry ਮੈ ਇਹ ਵੇਖਿਆ ਨਹੀਂ ਸੀ ਤਾਂ ਲਿਖਿਆ ਸੀ ਪਤੀ ਦੇਵ ਨਾਲ ਖੁੱਲ੍ਹ ਕੇ ਨੱਚ ਲੈਣਾ ਚਾਹੀਦਾ ਹੈ।
    ,,Ballu ratainda,,

  • @gursewakbenipal5329
    @gursewakbenipal5329 Před rokem

    Bhut vadia tuc dove miln bhut Dil karda bhut khus rahnde waheguru khus rakhe

  • @groverdps7595
    @groverdps7595 Před rokem +3

    VERY HAPPY TO C U WELL DRESSED. FINALY AFTER 20 DAYS RIPAN HAS CHANGED THE TURBAN.

  • @manbal5880
    @manbal5880 Před rokem +1

    My favorite singer sartinder sartaj

  • @tarsemkaur8871
    @tarsemkaur8871 Před rokem +2

    Beautiful couple Ripen and khushi

  • @bakhshishsingh771
    @bakhshishsingh771 Před 6 měsíci

    Blessed Coupe👍👍My favorite singer. Sartaj🎉🙏🙏

  • @darshansheikh7335
    @darshansheikh7335 Před rokem

    Masha Allah kya baat aa ji . Tuhadi jodi nu rabb sda sda slamat rkhe . Edda e hsde kherhde rho

  • @balwinderkaurkhalsa5118
    @balwinderkaurkhalsa5118 Před rokem +1

    Bahut sohne lagde o tuci te tuhade bol
    Waheguru chardi kla rakhe tuhadi put ji

  • @gillsingh8416
    @gillsingh8416 Před rokem

    ਐ ਵੀਰ ਜੀ ਕੁਲਵੰਤ ਸੇਖੋਂ ਜੀ ਸਟੇਜ ਸਕੱਤਰ ਸਾਬ ਮੇਰੇ ਪਿੰਡ ਰਣਸੀਂਹ ਕਲਾਂ ਜਿਲ੍ਹਾ ਮੋਗਾ ਤੋਂ 🙏🙏🌹

  • @KulwinderKaur-ch2nu
    @KulwinderKaur-ch2nu Před rokem +2

    Sat Shri akal Veer Ji bhut sohne lgg rhy o tusi dono waheguru tuhnu hemsha Khush rakhe 🙏🙏🥳🥳💐💐

  • @ankushdhir6455
    @ankushdhir6455 Před rokem +1

    Vekh ke mnn khush ho jndaa schii tuhde vlogs bhtt sohne hunde nee🙏🏻♥️♥️🙏🏻♥️

  • @samnicolasamnicola3747

    VERY NICE AND BEAUTIFUL COUPLE 💑
    ASI TUHADEY SARE PROGRAM BAHUT HI PIYAR NAL DEKHDE HAN FROM FRANCE 🇫🇷 ❤

  • @hsb71
    @hsb71 Před rokem +1

    Nri Punjabi spoiling simple punjabi people

  • @NirmalSingh-ln2po
    @NirmalSingh-ln2po Před rokem

    ਬਹੁਤ ਹੀ ਵਧੀਆ ਲੱਗਿਆ ਰਿਪਨ ਬੇਟਾ ਜੀ