Maharaja Duleep Singh ਦੇ ਪੁੱਤਰ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਬੰਗਲੇ ’ਚ ਖ਼ਾਸ ਕੀ ਹੈ | BBC NEWS PUNJABI

Sdílet
Vložit
  • čas přidán 8. 09. 2024
  • #SikhHistory #MaharajaDalipSingh #KhalsaRaj
    ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਵਿਚ ਬਣਿਆ ਖ਼ੂਬਸੂਰਤ ਮਹਿਲ ਹੁਣ ਵਿਕਣ ਦੀ ਤਿਆਰੀ ਵਿੱਚ ਹੈ। ਇਸ ਮਹਿਲ ਦੀ ਵਿਕਰੀ ਲਈ ਕੀਮਤ 15.5 ਮਿਲੀਅਨ ਬ੍ਰਿਟਿਸ਼ ਪੌਂਡ (1 ਅਰਬ 51 ਕਰੋੜ 21 ਲੱਖ ਰੁਪਏ ਦੇ ਕਰੀਬ) ਰੱਖੀ ਗਈ ਹੈ।
    ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਮਹਾਰਾਜ ਦਲੀਪ ਸਿੰਘ ਸਨ ਅਤੇ 19ਵੀਂ ਸਦੀ ਦੇ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਸਨ।
    ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਦੇ ਵਿਆਹ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਇਹ ਆਲੀਸ਼ਾਨ ਮਹਿਲ ਉਨ੍ਹਾਂ ਨੂੰ ਅਲਾਟ ਕੀਤਾ ਸੀ। ਪਰ ਲੰਡਨ ਵਿੱਚ ਸਥਿਤ ਇਸ 5 ਕਮਰਿਆਂ ਦੇ ਘਰ ਦੀ ਕੀ ਹੈ ਖ਼ਾਸੀਅਤ ਅਤੇ ਇਹ ਕਿਵੇਂ ਵਿਕਟਰ ਅਲਬਰਟ ਜੈ ਦਲੀਪ ਸਿੰਘ ਨੂੰ ਮਿਲਿਆ, ਇਸ ਬਾਰੇ ਅਸੀਂ ਗੱਲ ਕਰਦੇ ਹਾਂ।
    #Sikh #SikhHistory #History #BritishEmpire #KhalsaRaj
    ---
    For BBC’s special videos on coronavirus, click: bbc.in/2zjT6B9
    For latest updates on the corona crisis, click: bbc.in/2XQvQVp
    ---
    Subscribe to our CZcams channel: bit.ly/2o00wQS
    For more stories, visit: www.bbc.com/pu...
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

Komentáře • 27

  • @user-hv9zo3hq4h
    @user-hv9zo3hq4h Před 4 lety +39

    ਜਦੋ ਦਾ ਦਲੀਪ ਸਿੰਘ ਨੂੰ ਈਸਾਈ ਬਣਾਇਆ ਗਿਆ ਓਦੋ ਤੋ ਪੰਜਾਬ ਵਿੱਚ ਇਸਾਈ ਧਰਮ ਦੀਆ ਜੜਾ ਮਜ਼ਬੂਤ ਹੋਈਆ ਜੋ ਨਿਰੰਤਰ ਜਾਰੀ ਹੈ।

  • @profarmer9087
    @profarmer9087 Před 4 lety +21

    ਮੈਨੂੰ ਡਰ ਹੈ ਇਹੀ ਇਤਿਹਾਸ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਭਵਿੱਖ ਨਾ ਬਣ ਜਾਵੇ ਅਸੀਂ ਕਦੇ ਸਰਦਾਰ ਹੁੰਦੇ ਸੀ।

    • @HardeepSINGH-wz7cs
      @HardeepSINGH-wz7cs Před rokem

      Fiker na kr ….. Sikha ne har jagah hi ithass banaya aa….. bs kuch ku gaddara krke sambhea nhi gea…. Meinu yakeen aa oh iss Barr thodi akkal dekhongye vaki sabb nu pta hei k oh vehlar te gaddar jydatar is time kithe beithe ne ….with all respect Punjab ch sutte na raho….study kro ias ips bno nhi fer bihar Jaya krogye dihari krn…..Punjab ajj 1 place ton 28 number te aa economy ch sari India vicho……. Jaag jao…..nhi ta kamagatamaro de varis te Apna faraj nibongye jive Kartar Singh Sarabha ne nibahaya c.

  • @ginni9784
    @ginni9784 Před 4 lety +5

    ਵਹਿਗੁਰੂ ਸੱਭ ਤੇ ਮਹਿਰ ਕਰਨ

  • @user-rs8dc8le9k
    @user-rs8dc8le9k Před rokem +3

    Koi sikh le lave tan bohot wadia hove ga benti hai apa apna itehas khatam kar baitha ge hai ta sade e ne bhave oho sanu bhull gae asi kon a par sanu nahi bhullna chahida hai Waheguru di kirpa hou gi mehar date di sheedan ----

  • @SINGH_AT_SEA
    @SINGH_AT_SEA Před 4 lety +13

    ਪੰਜਾਬ ਨੂੰ ਖਤਮ ਕਰ ਕੇ ਹੁਣ ਇਤਹਾਸਿਕ ਚੀਜਾ ਵੀ ਖਤਮ ਕਰ ਦੇਣਾ ਚਾਉਂਦੇ

    • @gaganchahal8969
      @gaganchahal8969 Před 4 lety +2

      Kuj ni hunda khatam aven na haggi jao sikh vi kde muke ne yr tun eh gal soch vi kive sakda

    • @SINGH_AT_SEA
      @SINGH_AT_SEA Před 4 lety +1

      @@gaganchahal8969 hanji veer ji mera mtlb c Punjab di sovernity independent existence jo east India company ne khatam kar ditti c,Sikhi ta puri chardikla ch hun, worldwidly lok sikhism adopt karde pye ne ajj

    • @jpsingh5713
      @jpsingh5713 Před 4 lety

      @@SINGH_AT_SEA sahi ji

  • @SurjitSingh-oq5zz
    @SurjitSingh-oq5zz Před 4 lety +2

    🙏🙏🙏🙏👌

  • @ramansinghrayat7658
    @ramansinghrayat7658 Před 4 lety +6

    Maharaja t sirf sade iko he see Shere Punjab Maharaja Ranjit Singh G... Ehna da sunn k ki karna jihna nu Gaddi he nai sambhalni ayi.

  • @GuruFateh1520
    @GuruFateh1520 Před 4 lety +4

    Punjab Di Shan Maharaj Ranjit Singh Di yada and Una nishani nu vi katam kita ja rahi hai par Sadi Punjab government and Sikhs Di SGPC vi kuch nahi kar Rahi

  • @PammaMirpuria-ot5ju
    @PammaMirpuria-ot5ju Před 11 měsíci

    Ranjit bawe da daleep Singh song sun k baba daleep Singh bare kon kon Jann n aaye aa

  • @JasveerSingh-ji4sl
    @JasveerSingh-ji4sl Před rokem +1

    ਸਾਡਾ ਹੱਲ ਸਾਡਾ ਹੱਕ ਸਾਡੀ ਮੰਜਿਲ ਸਾਡੀ ਜਿੰਦ ਸਾਡੀ ਜਾਨ ❤️❤️❤️ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @Luv4all864
    @Luv4all864 Před 11 měsíci

    I doubt your advertisement will convince the sikhs to buy this or to spend something towards the cause, such an adulteration. Gud luck though!🤔

  • @jasspreetdhir933
    @jasspreetdhir933 Před 10 měsíci

    Naam angreja wala ta hi ta akhri c😂😂😂

    • @Its_me.89
      @Its_me.89 Před 6 měsíci

      Tera ta punjabi hi a tu kehrre jhande gdd lye

  • @puneets2894
    @puneets2894 Před 4 lety

    Maharaja RANJIT Singh ਦੇ ਪੁੱਤਰ, NOT Maharaja Duleep Singh ਦੇ ਪੁੱਤਰ. Please correct the title.

    • @BBCNewsPunjabi
      @BBCNewsPunjabi  Před 4 lety +2

      Puneet ਜੀ, ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੀ ਰਿਹਾਇਸ਼ ਰਹੇ ਘਰ ਦੀ ਹੀ ਗੱਲ ਕਰ ਰਹੇ ਹਾਂI ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ 'ਪ੍ਰਿੰਸ ਵਿਕਟਰ ਐਲਬਰਟ ਜੈ ਦਲੀਪ ਸਿੰਘ' ਇੱਥੇ ਰਹਿੰਦੇ ਸਨI

    • @apnaconvoy
      @apnaconvoy Před 4 lety +1

      Title sahi aa veer g

    • @physicsbot5431
      @physicsbot5431 Před 4 lety

      @@BBCNewsPunjabi Victor di koi aulad c ?

    • @ravindersingh-kw6jj
      @ravindersingh-kw6jj Před 4 lety +1

      @@BBCNewsPunjabi Victor Dileep Singh Di koyi ਅੋਲਾਦ ਸੀ ?