ਖਾਂ-ਖਾਂ ਕੇ ਅੱਕ ਜਾਓਗੇ ਕੱਦੂ ਕਰੇਲੇ ਨਹੀ ਮੁੱਕਣਗੇ ਦੇਖੋ No.1 ਦੇਸੀ ਫਾਰਮੂਲਾ | kaddu ki kheti, karela ki kheti

Sdílet
Vložit
  • čas přidán 9. 09. 2024
  • ਇਸ ਵਿਡੀਓ 'ਚ ਅਸੀ ਤੁਹਾਨੂੰ ਦੱਸਾਗੇ ਘਰ ਵਿੱਚ ਲੱਗੀਆ ਸਬਜੀਆ ਜਿਵੇ ਕੱਦੂ, ਕਰੇਲੇ, ਘੀਆ ਤੋਰੀਆ ਜਾ ਹੋਰ ਸਭ ਤਰਾ ਦੀਆ ਸਬਜੀਆ ਨੂੰ ਕਿਵੇ ਸਿਰਫ 15 ਦਿਨਾ ਚ ਤਿਆਰ ਕਰ ਸਕਦੇ ਹਾਂ;
    #kaddukikheti #sabji_ki_kheti #vegetablefarming #sabji
    Queries Solved:
    1. how to grow bottle gourd at home
    2. kaddu ki kheti
    3. kaddu ki kheti kaise karen
    4. karela ki kheti kaise karen
    5. vegetable ki kheti kaise kare
    6. vegetable farming at home
    7. vegetable kaise ugaye
    8. ghar par sabji kaise ugaye
    9. घर पर सब्जी कैसे उगाएं

Komentáře • 357

  • @gurnamsingh7
    @gurnamsingh7 Před 6 měsíci +13

    ਬਹੁਤ ਵਧੀਆ ਜਾਨਕਾਰੀ ਦਿੱਤੀ ਤੁਸੀਂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ🙏🙏

  • @PB12-sf6lf
    @PB12-sf6lf Před 5 měsíci +9

    ਪੰਜਾਬੀ ਸੁਣਨ ਦਾ ਸਵਾਦ ਹੀ ਅਲੱਗ ਆ ❤

    • @user-fo2rb2pw7l
      @user-fo2rb2pw7l Před 3 měsíci

      ਵਧੀਆ ਤਰੀਕਾ ਦੱਸਿਆ ਜੀ ਸੁਣਕੇ ਸਮਝ ਆਈ ਧੰਨਵਾਦ ਸਹਿਤ

  • @shivanisharma5562
    @shivanisharma5562 Před 6 měsíci +7

    ਬਹੁਤ ਵਧਿਆ ਲੱਗਿਆ ਸੂਣ ਕੇ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ 😢😢 ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢

  • @jassichahal4266
    @jassichahal4266 Před rokem +26

    ਬਹੁਤ ਸੋਹਣਾ ਦੋਸਤ ਸੋਹਣੀ ਜਾਣਕਾਰੀ ਹੁੰਦੀ ਹੈ ਤੁਹਾਡੇ ਵੱਲੋਂ 🙏

  • @princedeep903
    @princedeep903 Před rokem +18

    ਏਹ ਨੁਕਤਾ ਮੈ ਵਰਤਿਆ ਵੀਰ ਜੀ ਕਈ ਸਾਲਾਂ ਤੋਂ ਬੋਹਤ ਵੜਿਆ ਰਿਜਲਟ ਮਿਲਦਾ ਸਾਰੇ ਵੀਰ ਇਸਦੀ ਵਰਤੋਂ ਕਰੋ ਧੰਨਵਾਦ

  • @manpreet8698
    @manpreet8698 Před 3 měsíci +2

    ਵੀਰ ਜੀ ਸਬਜ਼ੀ ਲਾਉਣੀ ਪਹਿਲੀ ਵਾਰ 2ਕਿਲੇ ਜ਼ਮੀਨ ਆ ਵੇਚਿਆ ਵੀ ਕਰਨੀ ਪ੍ਰਚੂਨ ਤੇ ਇਸ ਵਾਰ ਦਾ ਟਾਇਮ ਲੰਘ ਗਿਆ ਅਗਲੀ ਫਰਵਰੀ ਮਾਰਚ ਤੋਂ ਸ਼ੁਰੂ ਕਰਨਾ ਆ ਕੋਈ ਟ੍ਰੇਨਿੰਗ ਵਗੈਰਾ ਲੈਣ ਦੀ ਲੋੜ ਆ ਨਾਲੇ ਦੱਸਿਉ ਸਹੀ ਰਹੇਗਾ ਕੰਮ

  • @jaswantkaur9875
    @jaswantkaur9875 Před rokem +11

    ਬਹੁਤ ਵਧੀਆ ਗੱਲ ਦੱਸੀ ਗਈ ਹੈ ਵੀਰੋ ਧੰਨਵਾਦ

  • @jagtar9311
    @jagtar9311 Před rokem +9

    ਬਹੁਤ ਵਧੀਆ ਗੱਲ ਹੈ ਜੀ

  • @harpalrandhawarandhawa5303

    ਬਹੁਤ ਵਧੀਆ👍💯ਬਹੁਤ ਵਧੀਆ👍💯

  • @harkiratsinghbhullar4607
    @harkiratsinghbhullar4607 Před rokem +10

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @jogajogasingh8161
    @jogajogasingh8161 Před rokem +13

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ । ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ।

  • @jitsingh8827
    @jitsingh8827 Před rokem +8

    ਬਹੁਤ ਵਧੀਆ ਧੰਨਵਾਦ ਬਾਈ ਜੀ

  • @hdhaliwal8415
    @hdhaliwal8415 Před rokem +6

    I love your fast speaking . No wastage of time.

  • @premsharma1075
    @premsharma1075 Před rokem +5

    Bahat vadiya jankari brother ji

  • @rimplemunder1789
    @rimplemunder1789 Před 5 měsíci +2

    Thanks 🙏 for the good information

  • @Legends_9948
    @Legends_9948 Před rokem +5

    Bahut wadiya mehnat veer ji

  • @giansingh3220
    @giansingh3220 Před rokem +5

    ਧੰਨਵਾਦ

  • @gurbachansingh1697
    @gurbachansingh1697 Před 5 měsíci +2

    Excellent

  • @user-mp8jp2ss5o
    @user-mp8jp2ss5o Před 5 měsíci +2

    Excellent ❤❤

  • @BaljinderSingh-hs1mt
    @BaljinderSingh-hs1mt Před rokem +3

    ਬਾਈ ਅੱਜ ਕਲ ਵੀ ,, ਘੀਆ , ਦੀਆਂ ਬੇਲਾਂ ਲੱਗ ਸਕਦੀਆਂ ,
    ਤੇ ਖੀਰੇ ਤੇ ਕਕੜੀਆਂ

  • @SANDHU_SAAB275
    @SANDHU_SAAB275 Před 6 měsíci +2

    ਬਹੁਤ ਵਧੀਆ ਵੀਰ 💯💯👍

  • @JagtarSingh-dp8lf
    @JagtarSingh-dp8lf Před rokem +7

    Sat shri akala ji video vadia aa y ji 🙏❤🙏

  • @gurmukhkahlon7138
    @gurmukhkahlon7138 Před rokem +3

    Very good information bai Charanjit singh ji. Thanks

  • @rdhaliwal1017
    @rdhaliwal1017 Před 4 měsíci

    ਬਹੁਤ ਵਧੀਆ ਨਤੀਜਾ ਆਇਆ ਬਾਈ ਜੀ

  • @harjitlitt1375
    @harjitlitt1375 Před rokem +2

    Good will try

  • @raymondsep
    @raymondsep Před 5 měsíci

    Bhut goods information thanks brother ji

  • @mynanogarden6842
    @mynanogarden6842 Před rokem +2

    Wow very informative video
    Great sharing friend 👌👌🎉

  • @komalbajwa8338
    @komalbajwa8338 Před rokem +2

    Bahut wadiya information veerji

  • @kulwinderkaur7761
    @kulwinderkaur7761 Před 5 měsíci +1

    Good information

  • @Gursewaksingh-jd8ne
    @Gursewaksingh-jd8ne Před rokem +4

    ਧੰਨਵਾਦ ਜੀ

  • @bhaivarindersinghakarpuri3228

    ਬਹੁਤ ਵਧੀਆ ਜੀ

    • @agriadvice
      @agriadvice  Před rokem

      ਧੰਨਵਾਦ ਸਿੰਘ ਸਾਹਬ

  • @jassipatiala5295
    @jassipatiala5295 Před 6 měsíci +1

    Very very nice video

  • @GurpreetSingh-my4tt
    @GurpreetSingh-my4tt Před rokem +3

    Bhut shi gal a bro

    • @dimpybhullar3437
      @dimpybhullar3437 Před rokem

      Hlo bro j khall na hove ikala chaa patti da pani padea veela vich

  • @manjeetkuarmanjeet8802
    @manjeetkuarmanjeet8802 Před rokem +2

    Very..2nice..veer..ji..video..tank..you

  • @davindersidhu2082
    @davindersidhu2082 Před rokem +5

    thank you veere god bless you 🙏🙏🙏

  • @user-jx9ek5jq9f
    @user-jx9ek5jq9f Před 5 měsíci +1

    Very good ❤❤

  • @SurinderSingh-tf1tu
    @SurinderSingh-tf1tu Před rokem +2

    Very very good Veer Ji

  • @baldevsinghbuttar8293
    @baldevsinghbuttar8293 Před rokem +2

    Very nice 👌 salute Bhai ji.

  • @balwindersinghpawar5024
    @balwindersinghpawar5024 Před rokem +6

    ਸਤਿ ਸ੍ਰੀ ਆਕਾਲ ਜੀ

  • @harkiratsingh847
    @harkiratsingh847 Před rokem +2

    Bhot bhot thanvad baiji

  • @gurbhajsingh9927
    @gurbhajsingh9927 Před rokem +4

    God bless you

  • @shahwaaz4567
    @shahwaaz4567 Před rokem +1

    ਧੰਨਵਾਦ ਵੀਰ

  • @jagjitsinghdhillon2678
    @jagjitsinghdhillon2678 Před 5 měsíci

    ਖਾ। ਖਾ ਕੇ ਰੱਜ ਗਏ ❤❤❤❤

  • @Cropkingz
    @Cropkingz Před rokem +1

    ਘੈਟ ਵਿਡੀਓ✌

  • @dalbirsinghsingh8144
    @dalbirsinghsingh8144 Před rokem +1

    ਬਹੁਤ ਵਧੀਆ ਮੈਸੇਜ ਦਿੱਤਾ ਜੇ

  • @avrindersinghhundal2262
    @avrindersinghhundal2262 Před 5 měsíci +1

    ❤❤ nice

  • @user-kx7kq7rs6u
    @user-kx7kq7rs6u Před 5 měsíci +2

    ਬਾਈ।ਜਿਹੜਾ।ਪਾਣੀ।ਆ।ਪਾਉਣ।ਵੇਲੇ।ਹਲਾ।ਕੇ।ਪਾਉਣਾ।ਕੇ।ਨਤਾਰ।ਕੇ

  • @jasmeetkaur-od9ve
    @jasmeetkaur-od9ve Před rokem +3

    Nice ❤

  • @GurpreetSingh-my4tt
    @GurpreetSingh-my4tt Před rokem +3

    Mai test kar k vakhda bro as formula nu

  • @user-vn9ls9bn1w
    @user-vn9ls9bn1w Před rokem +2

    ਝੋਨੇ ਉੱਪਰ ਮੈਗਨੀਸ਼ੀਅਮ ਦੀ ਸਪਰੇ ਬਾਰੇ ਦੱਸੋ ਜੀ , ਕਿੰਨੇ ਦਿਨਾਂ ਤੇ ਅਤੇ ਕਿੰਨੀ ਡੋਜ ਪਾਉਣੀ ਹੈ, ਅੱਜ ਹੀ ਕੁਮੈਂਟ ਕਰੋ ਜੀ, ਕਿਉਂਕਿ ਮੈਂ ਇਹ ਸਪਰੇ ਕਰਨੀ ਹੈ, ਧੰਨਵਾਦ ਸਾਹਿਤ ਜੀ,

  • @meet-gj4xf
    @meet-gj4xf Před 5 měsíci

    ❤ veri good

  • @jassisingh5992
    @jassisingh5992 Před rokem +3

    Bhut vadhiya

  • @harjitkaur8315
    @harjitkaur8315 Před rokem +3

    👍👌

  • @baljitsidhu8912
    @baljitsidhu8912 Před 6 měsíci

    ਖਾਂ ਖਾਂ ਕੇ ❤❤

  • @lavindersingh5647
    @lavindersingh5647 Před rokem +1

    Thanku brother

  • @jagbirsingh4570
    @jagbirsingh4570 Před rokem +15

    Very profitable video, keep sight on same videos about vegetables in future.

  • @majorsinghmajorsingh8158

    Bahut wadiya veera

  • @jugrajsingh4782
    @jugrajsingh4782 Před rokem +3

    Good 👍

  • @angrejsingh5347
    @angrejsingh5347 Před rokem +4

    👍👍💯👍👍

  • @JagtarSingh-zt8lh
    @JagtarSingh-zt8lh Před 3 měsíci

    GoOd veer ji

  • @gurlalsingh385
    @gurlalsingh385 Před rokem +2

    Nice job

  • @Gagarmalia
    @Gagarmalia Před rokem +3

    👌🏻👌🏻

  • @LovepreetRandhawa-mi7ei
    @LovepreetRandhawa-mi7ei Před rokem +98

    ਮੈਨੂੰ ਇੱਕ ਗਲ ਦੀ ਬਹੁਤ ਖੁਸ਼ੀ ਆ, ਕਿ ਮੈਨੂੰ ਇਕ ਚੰਗਾ ਉਸਤਾਦ ਮਿਲ ਗਿਆ ਚਰਨਜੀਤ ਸਿੰਘ ਵਰਗਾ, ਮੇਂ ਪਰੇਸ਼ਾਨ ਸੀ, ਝੋਨੇ ਦਾ ਕਿਹੜਾ ਬੀਜ਼ ਲਵਾਵਾਗਾ ਕਿਉ ਕਿ 121 ਝੋਨਾ ਹੁਣ ਫੈਲ ਹੋ ਗਿਆ, ਜੋਂ ਲਗਾਤਾਰ 7 ਸਾਲ ਬੀਜ਼ੀਆ, ਹੁਣ ਤੁਸੀਂ ਝੋਨੇ ਦਾ ਵੀ ਬੀਜ਼ ਦਾ ਵੀ ਦਸ ਦੇਣਾ

    • @agriadvice
      @agriadvice  Před rokem +17

      Puri video melegi tuganu jaldi

    • @sukhambrsaria9430
      @sukhambrsaria9430 Před rokem +7

      @@agriadvice ki hll Charnjit vr g
      Vr g basmati varieties te v videos bna k upload kro 1847 baare tuhada ki vichaar aa
      Te ik jo jruuri gll k seed treatment kive krna full detail ch video bna k pao jhanda rog baad ch bht presaan krda va
      Tusi kehri company da seed use krde oo

    • @gurmeetsinghgill-3284
      @gurmeetsinghgill-3284 Před rokem +2

      Dc

    • @agriadvice
      @agriadvice  Před rokem +4

      ਹਾਜੀ ਸੁੱਖ ਵੀਰ ਜਲਦੀ ਵਿਡੀਓ ਪਾਵਾਗੇ ਆਪਾ

    • @sukhambrsaria9430
      @sukhambrsaria9430 Před rokem +2

      @@agriadvice thik aa vr g ❤️❤️

  • @Gagarmalia
    @Gagarmalia Před rokem +3

    Nic sir

  • @gurpreetmaan123
    @gurpreetmaan123 Před 5 měsíci

    Good ਵੀਰ 👌 👍

  • @gursahibsinghmalhi1799
    @gursahibsinghmalhi1799 Před rokem +2

    Good veer ji👍

  • @ritumalhan1093
    @ritumalhan1093 Před rokem +1

    Gamle vich kinna pana hai ji?

  • @gurcharanjitkaur7717
    @gurcharanjitkaur7717 Před rokem +1

    ਮੇਰੇ ਨਿੰਬੂ ਦਾ ਬੂਟਾ ਹੈ ਉਸ ਨੂੰ ਫੂਲ ਫਲ ਕੁਝ ਨਹੀਂ ਲਗਦਾ ਕਿ ਕਰਾ

  • @manjitmann7943
    @manjitmann7943 Před rokem +2

    Nice video veer ji

  • @user-vx6ve5di9x
    @user-vx6ve5di9x Před 4 měsíci

    ❤❤

  • @MajorSingh-uq4ud
    @MajorSingh-uq4ud Před rokem +2

    🙏🙏🙏🙏🙏🙏🙏

  • @kabalkakra1555
    @kabalkakra1555 Před rokem +1

    ਧੰਨਵਾਦ ਜੀ ਵੀਡੀਓ ਸ਼ੇਅਰ ਕਰਨ ਲਈ

  • @manseeratkaur2827
    @manseeratkaur2827 Před 4 měsíci

    Thanks veer ji

  • @kulwindersidhu4443
    @kulwindersidhu4443 Před rokem +1

    Very nice vedeo y

  • @MuskanSingh-cu6so
    @MuskanSingh-cu6so Před 3 měsíci

    Good 22 ji

  • @pirtpalthind138
    @pirtpalthind138 Před 4 měsíci

    👌👌

  • @aerminderkaur1363
    @aerminderkaur1363 Před rokem +1

    Good

  • @Cropkingz
    @Cropkingz Před rokem +2

    Im 1st🎉

  • @parmjitsinghpami8230
    @parmjitsinghpami8230 Před 4 měsíci +1

    ਜੇਕਰ ਫੁਂਲ ਝਂੜਦੇ ਹੋਣ ਤਾ ਕੀ ਕਰੀਏ

  • @JagbirKaur-nf7qr
    @JagbirKaur-nf7qr Před 5 měsíci

    Good veer ji

  • @jeetkaur428
    @jeetkaur428 Před 4 měsíci +1

    Veer duje din pa skde a pani

  • @kuldeepbhangu4430
    @kuldeepbhangu4430 Před rokem +2

    👍👍

  • @harjindersidhu2969
    @harjindersidhu2969 Před 4 měsíci

    👌

  • @Gagarmalia
    @Gagarmalia Před rokem +4

    🙏🏻🙏🏻🙏🏻🙏🏻

  • @jagjithundal2055
    @jagjithundal2055 Před rokem +2

    Nice

  • @dalvarsingh3823
    @dalvarsingh3823 Před 6 měsíci

    D A P sab t badhia

  • @beantkaur3880
    @beantkaur3880 Před rokem +2

    Very nice bête

  • @kakabrar4612
    @kakabrar4612 Před rokem +1

    Good bro

  • @gurmanjotkaurharleenkaur3980

    Thenkyou brother

  • @drmintukhan6214
    @drmintukhan6214 Před rokem +1

    Good job bro thank you💯👍👌👌👌

  • @user-dd2gg4up8x
    @user-dd2gg4up8x Před rokem

    Good Job ji Ghunas

  • @majorsinghmajorsingh8158

    Excelent

  • @noorpuri8331
    @noorpuri8331 Před rokem +1

    Veer ji Agri advice the tha Chanal the naam Punjabi vich rakho ji

  • @sukhveerdmk
    @sukhveerdmk Před rokem +4

    ਵੀਰਜੀ ਵੱਲਾਂ ਸਿਉਂਕ ਨਾਲ ਸੁੱਕ ਜਾਂਦੀਆਂ ਉਗਦਿਆਂ ਨਾਲ ਹੀ, ਇਸਦਾ ਕੀ ਹੱਲ ਕਰੀਏ?

    • @agriadvice
      @agriadvice  Před rokem +3

      ਹਿੰਗ ਤੇ ਫਟਕਰੀ ਮੁੱਡ ਨਾਲ ਬਰੀਕ ਕਰਕੇ ਪਾ ਦਿਆ ਕਰੋ ਪਾਣੀ ਪਾ ਕੇ

    • @Ajitsingh-fw1ep
      @Ajitsingh-fw1ep Před rokem

      ​ q

  • @karanuppal743
    @karanuppal743 Před rokem +8

    Proud to be a brother 🤙🏻❤️

  • @sarbjitkaurvirk8679
    @sarbjitkaurvirk8679 Před rokem

    Very nice 👍👍

  • @chahalkaran4028
    @chahalkaran4028 Před rokem

    Veer g bohat vadia

  • @Jarmanjeet1994
    @Jarmanjeet1994 Před rokem +1

    Veer g bhindi de butey. Suk rahe ne suk k butey dead ho rahe aa solution dso koi

  • @GurmeetKaur-io5hn
    @GurmeetKaur-io5hn Před rokem +3

    ਬੇਟਾ ਜੀ ਆਪਣੇ ਕੁਝ ਰਕਬਾ ਖਰਬੂਜੇ ਦਾ ਲਗਾਇਆ ਪਰ ਵੇਲਾ ਬਹੁਤੀ ਗਰੋਥ ਨਹੀਂ ਕਰ ਰਹੀਆਂ ਦਸੋ ਕੀ ਕਰੀਏ।

  • @gagansingh-og9zf
    @gagansingh-og9zf Před rokem

    very nice