Miss Pooja Latest Interview | World Record | Emotional Interview | Abp Sanjha

Sdílet
Vložit
  • čas přidán 26. 08. 2024
  • ਮਿਸ ਪੂਜਾ ਦੇ ਨਾਮ ਹੋਇਆ ਵਰਲਡ ਰਿਕਾਰਡ
    ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, brings the best reportage from all across Punjab and National, is best known among the masses for its credibility and Editorial judgment.
    Always bringing you the ground zero action, deep analysis and high voltage coverage of the Punjab Politics, Indo-Pak Affairs along with juicy entertainment and other elements with a 360-degree dimension, ABP Sanjha is a credible soldier of journalism bringing the best to you.
    Subscribe Our Channel: / @abpsanjha
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Komentáře • 975

  • @rajeevdupia7862
    @rajeevdupia7862 Před 4 lety +22

    Punjabi queen with golden heart...she's so real ..no arrogance no attitude ...sidhiya galla ..hats off ...osum interview..most of d celebs must learn from her🙏❤️

  • @HappySingh-yk5et
    @HappySingh-yk5et Před 4 lety +73

    25 songs in one day.it is really a world record as well

  • @sabbya4015
    @sabbya4015 Před 4 lety +12

    Pooja pooja pooja pooja
    Boht aania jania singers, kise ne POOJA ni bann jana.. Lots of respect for her, keep shining my baby.. Luv uh
    Queen of our industry she is and will always be 😘😘🔥🔥🔥🔥🔥

  • @rajwinderhundal8271
    @rajwinderhundal8271 Před 4 lety +19

    ਬਹੁਤ ਹੀ ਵਧੀਆ ਲੱਗੀ Miss Puja ਦੀ ਇੰਟਰਵਿਊ

  • @ramsinghrimpy
    @ramsinghrimpy Před 4 lety +120

    ਕੋਈ ਸ਼ੱਕ ਨਹੀਂ ਕਿ ਇਹ ਕੁੜੀ ਨੇ ਪੰਜਾਬੀ ਗਾਇਕੀ ਨੂੰ ਅੰਬਰਾਂ ਤੱਕ ਪਹੁੰਚਾਇਆ ਹੈ

  • @jagtarsingh1186
    @jagtarsingh1186 Před 4 lety +107

    ਪੂਜਾ ਨੇ ਬਹੂਤ ਸਾਰੇ ਕਲਾਕਾਰਾ ਨੂੰ ਰੌਟੀ ਦੇ ਸਿਰੇ ਕੀਤਾ

  • @rinkumattran
    @rinkumattran Před 4 lety +20

    ਪੰਜਵੀਂ ਕਲਾਸ ਤੋਂ ਹੁਣ ਤੱਕ favorite ਓ ਤੁਸੀਂ
    ਦਿਲੋ respect mam🙏🙏🙏❤

  • @sandeepkaur6144
    @sandeepkaur6144 Před 4 lety +241

    Jinia marzi female singers a jaan but kisi ne v MIss pooja nai ban jana love you Mam

  • @PaulRavi
    @PaulRavi Před 4 lety +35

    A very very successful person but still down to earth.. We bought a DVD player in 2007-08 ..and most of the songs were of miss pooja... Jhona ford petrol and what not.. Miss those days. ❤❤🙏🙏

  • @deepi.7688
    @deepi.7688 Před 3 lety +4

    such a humble and down to earth she is👍.
    she was the most criticized person of her time but she never stopped. Kudos girl..

  • @firdous1973
    @firdous1973 Před 4 lety +15

    Awaaaj ch damm aa poora..bina autotune to e attt gaundi aa agli..ajj walea wangu thodi

  • @jagtarsingh1186
    @jagtarsingh1186 Před 4 lety +252

    ਸੂਦੇਸ ਕੂਮਾਰੀ ਮਿਸ ਪੂਜਾ ਪਰਵੀਨ ਭਾਰਟਾ ਗੂਰਲੇਜ ਅਖਤਰ ਚਾਰੋ ਪੂਰੀ ਤਬਾਹੀ ਮਚਾਈ ਸੀ

  • @Harpreet1625.
    @Harpreet1625. Před 4 lety +61

    Miss puja ik aisi singr aa jo live v bht sohna gonde aa....baki sb da sur pave hil j ...eda nhi sur kity jnda........

    • @GurwinderSingh-kt1js
      @GurwinderSingh-kt1js Před 4 lety +1

      Hahahaha, putri oh hamesha hi CD la k gaundi aa

    • @Harpreet1625.
      @Harpreet1625. Před 4 lety +1

      @@GurwinderSingh-kt1js ...chlo mnn lene aa g........

    • @terakamla7448
      @terakamla7448 Před 4 lety +2

      @@GurwinderSingh-kt1js tusi dekhn jande c ?.

    • @GurwinderSingh-kt1js
      @GurwinderSingh-kt1js Před 4 lety +1

      @@terakamla7448 nahi putar g

    • @Rashikalra27
      @Rashikalra27 Před 4 lety +2

      Bolna easy hunda h haters hge h jo mrji boli jo agli kol talent hga jo bolde h ona nu ap ta kuj gana anda ni 😏😏😏😏

  • @pritibajaj8437
    @pritibajaj8437 Před 4 lety +40

    Bacchpen di yaada taaza ho gi lovely and innocent sis.stay blessed with good health. love u sis.

    • @rohan5431
      @rohan5431 Před 4 lety +1

      Bhacchpan trying to prove young 😂

  • @mandeepkaurgill6982
    @mandeepkaurgill6982 Před 4 lety +166

    bda trend c miss pooja da..jdo prhde c school valiya copies te miss pooja di pic lgi hundi c...shyd he kise hor female singr di pic lgu hou school valea copies te😎

    • @GurwinderSingh-kt1js
      @GurwinderSingh-kt1js Před 4 lety

      Koi trend ni c, bus edha husn hi c, j bakiyan de kol husn hunda pata chal janda

    • @dheerajverma4721
      @dheerajverma4721 Před 4 lety

      @@GurwinderSingh-kt1js 4500 gaana ghat thdi hunda

    • @rajuarora3163
      @rajuarora3163 Před 4 lety

      Yes mandeep kaur Gill u said right

    • @kambiaulakh6777
      @kambiaulakh6777 Před 4 lety

      Asal sach sono j na changa laga ta dislike kr deo 👉czcams.com/video/fn14Q60j2b4/video.html👈...👈👈

    • @mannnn
      @mannnn Před 4 lety

      @@GurwinderSingh-kt1js shad hun tere varge fuddu nu ki kahiye

  • @sarbsingh7215
    @sarbsingh7215 Před 4 lety +2

    ਪੁੱਜਾ ਬੇਟੀ ਵਹਿਗੁਰ ਤੁਹਾਡੇ ਨਾਲ ਖੜਾ ਹੋਵੇਗਾ ਹਮੇਸ਼ਾਂ ਤੇ ਜਿੰਦਗੀ ਤੁਹਾਡੀ ਖੁਸ਼ੀਆ ਨਾਲ ਭਰੀ ਰਹੇ ਤੁਹਾਡੀ ਪਜੰਬੀ ਬੋਲੀ ਨੂੰ ਬਹੁਤ ਹੀ ਵਧੀਆ ਦੇਣ ਤੁਸੀ ਬਚਿਆ ਦੀ ਗੱਲ ਕੀਤੀ ਕਿ ਉਹ ਪੰਜਾਬੀ ਗੀਤ ਸੁਣਦੇ ਹਨ ਮੇ ਵੀ ਬਾਹਰ ਹੀ ਰਹਿੰਦਾਹਾਂ ਤੇ ਮੇਰੇ ਬੱਚੇ ਵੀ ਪਜੰਬੀ ਗੀਤ ਹੀ
    ਸੁਣਦੇ ਹਨ ਤੇ ਪੰਜਾਬੀ ਵਧੀਆ ਬੋਲਦੇ ਵੀ ਹਨ ਤੇ ਇਸ ਵਿਚ ਕਲਾਕਾਰਾਂ ਦਾ ਕਾਫੀ ਹੱਦ ਤੱਕ ਹਥ ਹੈ ਵਾਹਿਗੁਰੂ ਜੀ ਸਾਰਿਆ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਚਮਕਦੇ ਰਖੇ

  • @SatnamSingh-ey3bg
    @SatnamSingh-ey3bg Před 4 lety +77

    ਹੁਣ ਤਾਂ ਨਹੀਂ ਉਹ ਟਾਇਮ ਰਿਹਾ ਮਿਸ ਪੂਜਾ ਦਾ,, ਪਰ ਜਦੋਂ ਡਿਊਟ ਸੌਂਗ ਦਾ ਟਾਇਮ ਸੀ ਨਵੇਂ ਮੁੰਡੇ ਹਿੱਟ ਹੋਣ ਲਈ ਮਿਸ ਪੂਜਾ ਨਾਲ ਗਾਉਣ ਨੂੰ ਤਰਸਦੇ ਸੀ।

  • @gurmeetkaur5298
    @gurmeetkaur5298 Před 4 lety +6

    Bht vdiaa interview te duja pooja siso nu a to z song yaad ne ..... well-done mam ......god bless you

  • @sukhjindersinghsarai2975
    @sukhjindersinghsarai2975 Před 4 lety +2

    ਸਤਿ ਸ੍ਰੀ ਅਕਾਲ ਜੀ ਮਿਸ ਪੂਜਾ ਜੀ ਮੈ ਤੁਹਾਡਾ ਬਹੁਤ ਹੀ ਵੱਡਾ ਫੈਨ ਆ ਮੇਰੇ ਏਰੀਏ ਵਿੱਚ 55 ਕਿਲੋਮੀਟਰ ਤੱਕ ਮੈ ਤੁਹਾਡੇ ਲਾਈਵ ਸ਼ੋਅ ਦੇਖ ਕੇ ਆਉਦਾਂ ਹਾਂ ਮੈਨੂੰ ਪਤਾ ਲੱਗ ਜਾਵੇ ਕੇ ਮਿਸ ਪੂਜਾ ਦਾ ਲਾਈਵ ਸ਼ੋਅ ਆ ਮੈ ਬਹੁਤ ਹੀ ਵਧੀਆ ਗੀਤ ਲੱਗਦੇ ਆ ਪੂਜਾ ਜੀ ਤੁਹਾਡੇ ਤੁਹਾਡੀਆ ਮੈ ਫੋਟੋ ਲਿਆ ਕੇ ਘਰ ਵਿੱਚ ਲਗਾਈਆਂ ਹੋਈਆ ਨੇ ਤੁਹਾਡਾ ਕੋਈ ਨਵਾ ਗੀਤ ਆਇਆ ਹੋਵੇ ਜਾਂ ਫਿਰ ਫਿਲਮ ਇੰਟਰਵਿਊ ਹੋਵੇ ਮੈਨੂੰ ਸਾਰੇ ਰਿਸ਼ਤੇਦਾਰ ਤੇ ਯਾਰ ਦੋਸਤ ਯੂਟਿਊਬ ਤੇ ਲਿੰਕ ਸੇਆਰ ਕਰਦੇ ਆ ਮੇਰੇ ਪਿੰਡ ਤੋ ਤੁਹਾਡੇ ਨਾਲ ਕਈ ਵੇਲੇ ਬੋਸਰ ( ਬੋਡੀ ਗਾਡ ) ਹੁੰਦੇ ਆ 2 ਜਾਣੇ ਹੁੰਦੇ ਆ ਉਹ ਮੈਨੂੰ ਬਹੁਤ ਵਾਰੀ ਕਹਿੰਦੇ ਆ ਕੇ ਤੂੰ ਬਹੁਤ ਵੱਡਾ ਫੈਨ ਆ ਮਿਸ ਪੂਜਾ ਜੀ ਦਾ ਤੈਨੂੰ ਮਲਾ ਦਿੰਨੇ ਆ ਪਰ ਮੈ ਹੀ ਕਹਿ ਦਿੰਦਾ ਹਾਂ ਕਿ ਉਹ ਆਮੀਰ ਬਹੁਤ ਵੱਡੀ ਸਿੰਗਰ ਆ ਮੈ ਇਕ ਗਰੀਬ ਜੱਟ ਦਾ ਪੁੱਤ ਮੈਨੂੰ ਗਿਫਟ ਵਿੱਚੋ ਵੀ ਤੁਹਾਡੀ ਹੀ ਫੋਟੋ ਆ ਮਿਲੀਆ ਹੋਈਆ ਨੇ

  • @itzzz_param5631
    @itzzz_param5631 Před 4 lety +9

    ਮਿਸ ਪੂਜਾ ਦੇ ਗੀਤ ਰਹਿਣਗੇ ਸਦਾ ਬਹਾਰ
    ਦਿਲੋਂ ਕਰਦਾ ਰਹਾਗਾ ਪੂਜਾ ਤੇਰਾ ਸਤਿਕਾਰ

  • @LakhwinderSingh-iq9bk
    @LakhwinderSingh-iq9bk Před 4 lety +19

    ਬੜੀ ਮਿਹਨਤ ਕੀਤੀ ਆ ਕੁੜੀ ਨੇ....ਪੂਜਾ ਦਾ ਵੀ ਇਕ time ਸੀ.....
    ਬੜੇ ਮੁੰਡੇ ਹਿੱਟ ਕਰਵਾਏ ਪੂਜਾ ਨੇ.....

  • @jaspalsinghsandhu2928
    @jaspalsinghsandhu2928 Před 4 lety +152

    ਟਾਈਮ ਟਾਈਮ ਦੀ ਗੱਲ ਅਾ। ਹਰ ਇਕ ਦਾ ਟਾਈਮ ਆਉਂਦਾ ਤੇ ਚਲਾ ਜਾਂਦਾ ਅਾ।

    • @varindersandhuharike2922
      @varindersandhuharike2922 Před 4 lety +3

      ਦੋ ਚਾਰ ਦਿਨ ਸਾਰਿਆਂ ਦੀ ਚੜਾਈ ਸਬ ਦੀ ਹੁਂਦੀ ਵੀਰੇ

    • @harpreetsinghmoga
      @harpreetsinghmoga Před 4 lety +3

      ਦੇਰ ਤੱਕ ਯਾਦ ਉਹੀ ਰਹਿੰਦਾ ਜੋ ਲੋਕ ਮਨਾਂ ਦੀਆਂ ਸੱਚੀਆਂ ਭਾਵਨਾਵਾਂ ਦੀ ਗੱਲ ਕਰਦੈ।

    • @SunilSingh-zg6hg
      @SunilSingh-zg6hg Před 4 lety +1

      ਮਿਸ ਪੂਜਾ ਅੱਜ ਵੀ ਬਰਕਰਾਰ ਏ ਤੇ ਰਹੇਗੀ

    • @DARSHANDARSHAN-ej5mv
      @DARSHANDARSHAN-ej5mv Před 4 lety

      Jaspal Singh Sandhu Ji bilkul sahi kaha bhai time to time period powerful bhout se log aie chale gaye. Thanks.

    • @gurpreetsharma4183
      @gurpreetsharma4183 Před 3 lety

      Sahi gall aa

  • @singarnathjandjandwala9837
    @singarnathjandjandwala9837 Před 4 lety +83

    ਬਹੁਤ ਵਧੀਆ ਕਲਾਕਾਰ ਮਿਸ ਪੂਜਾ

  • @gurmejsingh280
    @gurmejsingh280 Před 4 lety +225

    ਪੂਜਾ ਜੀ ਬਹੁਤ ਚੰਗੇ ਹਨ ਪਰ ਪਤਾ ਨਹੀ ਕਿਊ ਪੰਜਾਬੀ ਬੋਲੀ ਤੋਂ ਸਨਮਾਨ ਪਾਉਣ ਵਾਲੇ ਪੰਜਾਬੀ ਬੋਲੀ ਦਾ ਸਨਮਾਨ ਭੁੱਲ ਜਾਂਦੇ ਹਨ

  • @jamaldin4502
    @jamaldin4502 Před 4 lety +31

    Miss pooja is good singer and nice voice my favorite singer God bless you

  • @sainisaini8575
    @sainisaini8575 Před 4 lety +21

    Evergreen singer❤❤❤❤ Mai Bachpan toh hi Miss Pooja mam nu sunda aa reha aa!!! Mam di awaz boht hi vadeya hai!!! Mam ne Punjabi Music Industry nu boht hi Hits songs ditte ne te punjabi Music Industry nu promote kitta!!! Best wishes for upcoming projects!!!!

  • @gauravrana7232
    @gauravrana7232 Před 4 lety +1

    Mai shuru ch miss pooja nu hi sunya te ena de sare song dekhe tv te ek to bad ek.i am a bigg fan of miss pooja. Hun vi ehna de duet song di koi rees ni te ajj vi ehna da stand ohi aa jo pehla si

  • @SanjeevKumar-bm7ft
    @SanjeevKumar-bm7ft Před 2 lety +1

    Miss pujja best singer love u didi

  • @profarmer9087
    @profarmer9087 Před 4 lety +207

    ਪੂਜਾ ਇਕ ਲਹਿਰ ਨਹੀ ਬਲਕਿ ਸੁਨਾਮੀ ਵਾਗ ਸੀ।

  • @harpalsinghsumman845
    @harpalsinghsumman845 Před 4 lety +57

    ਬਿਲਕੁਲ ਆਪ ਦੀ ਚੜਾਈ ਸੀ ਉਸ ਸਮੇਂ ਕੲੀ ਲੋਕ ਕਹਿੰਦੇ ਸੀ ਕਿ ਇਨ੍ਹਾਂ ਚੈਨਲਾਂ ਦਾ ਨਾ ਮਿਸ ਪੂਜਾ ਚੈਨਲ ਰੱਖ ਦਿੱਤਾ ਜਾਵੇ ਕਿਉਂਕਿ ਹਰ ਚੈਨਲ ਤੇ ਆਪ ਦਾ ਹੀ ਗਾਣਾ ਚਲਦਾ ਸੀ । ਜ਼ਿੰਦਗੀ ਵਿੱਚ ਅਜਿਹਾ ਬਨਣਾ ਬਹੁਤ ਮੁਸਕਲ ਹੈ।

  • @GurpreetSingh-jb5oy
    @GurpreetSingh-jb5oy Před 4 lety +1

    ਬਹੁਤ ਵਧੀਆ ਲੱਗਿਆ ਸੀ ਮਿੱਸ ਪੂਜਾ ਦੀਆਂ ਗੱਲਾਂ ਸੁਣਕੇ ਵਾਕਏ ਈ ਜਿਸ ਗੱਲ ਤੇ ਭਾਵੁਕ ਹੋ ਗਏ ਸੀ ਕਈ ਕਲਾਕਾਰਾਂ ਦਾ ਤੋਰੀ ਫੁਲਕਾ ਮਿੱਸ ਪੂਜਾ ਕਰਕੇ ਹੀ ਚਲਦਾ ਸੀ ਪੰਜਾਬੀ ਬੋਲੀ ਨੇ ਪਹਿਚਾਨ ਵਣਾਈ ਪੰਜਾਬੀ ਵਿੱਚ ਗੱਲਾਂ ਕਰਦੇ ਤਾਂ ਹੋਰ ਵੀ ਵਧੀਆ ਲਗਦਾ, ਮਣਾਂ ਮੂੰਹੀਂ ਨਹੀਂ ਟਣਾਂ ਮੂਹੀਂ ਪਿਆਰ ਪੂਜਾ ਜੀ ਅਤੇ ਚੈਨਲ ਵਾਲਿਆਂ ਨੂੰ

  • @taraninsan9895
    @taraninsan9895 Před 4 lety +41

    2009/2010 de superhit songs🤩

  • @arashdeepkaur5272
    @arashdeepkaur5272 Před 4 lety +3

    ਮਿਹਨਤ ਤੇ ਕਿਸਮਤ ਸਭ ਤਾਜ ਤੇ ਦਿਲਾ ਤੇ ਰਾਜ ਹੈ ਮਿਸ ਪੂਜਾ ਦਾ।ਬਾਕੀ ਰੱਬ ਮੇਹਰ ਕਰੇ

  • @zulfkarali7140
    @zulfkarali7140 Před 4 lety +62

    This one is best singer in music industry

  • @GSclan60
    @GSclan60 Před 4 lety +6

    Miss Pooja is fabulous singer in Punjabi music industry love from Haryana 🥰🥰🥰

  • @simisingh8975
    @simisingh8975 Před 4 lety +7

    Ageless beauty and sooo humble !! I love this host too,always asks great questions.

  • @sakinderdeep3212
    @sakinderdeep3212 Před 4 lety +13

    ਪਿਆਰੀ ਪੂਜਾ ਜੀ ਤੁਸੀਂ ਤਾਂ ਮੈਨੂੰ ਵੀ ਰੁਲਾ ਦਿੱਤਾ 🥰🥰🥰😍😍😍🥰😍 bless you baby 😍u be always happy 😂😂😂😂😂

  • @simarjeetkaurharika6394
    @simarjeetkaurharika6394 Před 4 lety +38

    Beautiful soul👌👌👌

  • @DhillonRaiyeAla
    @DhillonRaiyeAla Před 4 lety +2

    ਬਹੁਤ ਘੈਂਟ ਕਲਾਕਾਰ ਅਾ ਮਿਸ ਪੂਜਾ

  • @naveenrana2791
    @naveenrana2791 Před rokem +1

    Miss Pooja is lucky, sweet ❤️❤️🙏 Panjabi singer thanks

  • @sadhusingh3109
    @sadhusingh3109 Před 4 lety +123

    ਪੁਤਰਾ ਪੰਜਾਬੀ ਵਿੱਚ ਗੱਲ ਕਰ ਆਪਣੀ ਮਾਂ ਬੋਲੀ ਨੂੰ ਨਾ ਭੁਲ ।ਅੰਗਰੇਜ਼ੀ ਦੇ ਨਾਲ ਪੰਜਾਬੀ ਗਾਣੇ ਦਾ ਕੋਈ ਸਬੰਧ ਨਹੀਂ ਹੈ ਜੀ ।

    • @Jeet00978
      @Jeet00978 Před 4 lety +2

      Sadhu Singh uncle v fudu aa othe he soch tiki tuahdi thoda jea agge wado ajkal log educated aa tuahde wangu gachi fattiya leke school ni gaye lol

    • @JM-pr3my
      @JM-pr3my Před 4 lety +13

      @@Jeet00978 teri boli v koi pdhya likhya vaali ni .......pdhya likhya gvaara Vali boli teri

    • @user-wg1ws9ei4v
      @user-wg1ws9ei4v Před 4 lety +8

      @@Jeet00978 bande di okaat vdiaa honi chahii di a jo teri bilkul vi ni kise baare boln di , sada punjabi loka da desi pehrawa te desi boli di vakhri pehchaan a

    • @GurwinderSingh-kt1js
      @GurwinderSingh-kt1js Před 4 lety +4

      @@Jeet00978 tu uncle nu ni, tu apne peo nu fuddu keha

    • @sarwandhillon4064
      @sarwandhillon4064 Před 4 lety +2

      ਸਹੀ ਆਕਲ ਜੀ।ਮੇਰਾ ਵੀ ਸੇਮ ਕੁਮੇਟ ਸੀ

  • @sainishefali2090
    @sainishefali2090 Před 4 lety +19

    Congratulations Pooja di for world record....and interview is too good....and plz DNT cry ...we all know you really work hard for your career...No one can replace you...lvv u...Best wishes for dj vajda

  • @RajinderKaur.7604
    @RajinderKaur.7604 Před 4 lety

    ਮਿਸ ਪੂਜਾ ਆਵਾਜ਼👌ਤੇ ਮਿਸ ਪੂਜਾ ਆਪ ਵੀ ਬਹੁਤ ਪਿਆਰੀ, ਗੀਤਾਂ ਬਾਰੇ ਕੁਛ ਕਹਿ ਨਹੀਂ ਸਕਦੇ 💐💐 👌👌❤️🌺🌺👌👌

  • @harmitsingh3688
    @harmitsingh3688 Před 7 měsíci

    ਮਿਸ ਪੂਜਾ ਨੇ ਸਦਾਬਹਾਰ ਗੀਤ ਗਾਏ ਨੇ ਅੱਜ਼ ਵੀ ਬਹੁਤ ਸੁਣਦੇ ਹਾਂ 2024

  • @Ranjitsingh-ui1sz
    @Ranjitsingh-ui1sz Před 4 lety +61

    ਬੀਬਾ ਜੀ ਤੁਸੀਂ ਵੀ ਪੰਜਾਬੀ ਲਗਦਾ ਭੁਲਦੇ ਜਾਦੇ ਹੋ।ਤੁਹਾਡੀ ਬੋਲੀ ਵਿੱਚ ਵੀ ਅੰਗਰੇਜ਼ੀ ਟੱਚ ਜਿਆਦਾ ਹੋ ਗਿਆ ਹੈ ਜੀ ।ੲਿਸ ਪੰਜਾਬੀ ਮਾਂ ਬੋਲੀ ਨੇ ਤੁਹਾਨੂੰ ਸੁਪਰ ਸਟਾਰ ਬਣਾਇਆ ਹੈ । ਬਾਕੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ।

    • @DeepakKumar-hj6zy
      @DeepakKumar-hj6zy Před 4 lety +1

      Right bro

    • @sandeepSingh-ob4up
      @sandeepSingh-ob4up Před 4 lety +1

      Pehla ehde vich Hindi touch IH totly fukri aw ehnu Punjabi song paise ly lagde aw

    • @BorderkaRakshak
      @BorderkaRakshak Před 4 lety

      @@sourabhbhardwaj6150 Tu bda master hai

    • @taranpreetkaur6230
      @taranpreetkaur6230 Před 4 lety

      It's just ok to speak English dude
      Izatt Dil ch hundii aa 👍

    • @BorderkaRakshak
      @BorderkaRakshak Před 4 lety

      @@sourabhbhardwaj6150 to bhai iska ghamand mt kro... Kisi ki glti nikalne se pehle ye socho ke tum har jagah complete ho

  • @ManpreetKaur-by5uf
    @ManpreetKaur-by5uf Před 4 lety +48

    She was teacher in my school

  • @geetagillgeeta433
    @geetagillgeeta433 Před 5 měsíci

    😍😍tuhada song jdo oa time tv chaada c jini var v aada c asi me oni var dekh di aa jis vedeooo ch tusi hunde menu behut sohne lgde ho tusi 😍😍😍

  • @rhproduction8328
    @rhproduction8328 Před 2 lety +1

    I am also a great fan of miss pooja. I like
    Each and every song of her. Beautiful voice with love.

  • @kaursandhu1584
    @kaursandhu1584 Před 4 lety +4

    Great "pooja" Ji😍😍😍

  • @kahlwakahlwa1850
    @kahlwakahlwa1850 Před 4 lety +44

    miss pooja star bne nhi pooja ne star bnaie hn.

  • @gagansidhugagan7183
    @gagansidhugagan7183 Před 4 lety

    Bhut vdiaaa miss pooja top c kise tym hor pase miss pooja da song hi chlda c jidar dekhde c hor ik song hit c miss pooja da hor phone v ni c os tym hit huna bhut vadi gal c

  • @gurpalsingh1865
    @gurpalsingh1865 Před 4 lety +107

    ਪੂਜਾ ਖੰਡ ਦਿਲ ਹੌਲ਼ਾ ਨਾ ਕਰ ਅਸੀਂ ਹਜੇ ਵੀ ਸੋਡੇ ਫੈਨ ਹਾ

  • @HarmanNigah
    @HarmanNigah Před 4 lety +40

    Congratulation mam,,,,4500 song da world record todan lyi kise v singer nu monthly 10 song release krne painge te o v 38 saal lg jange,

    • @GurwinderSingh-kt1js
      @GurwinderSingh-kt1js Před 4 lety +4

      Hahahaha, bai kade Mohd Rafi bare padeya ya sunaya kite, tusi 38 saalan di gal karde oo Rafi saab ne 30 saalan vich 26000 ganne gaaye hoye aa, oh v punjab nu hi belong karde c, kithe 4500 te kithe 26000, padya karo bai mara mota

    • @HarmanNigah
      @HarmanNigah Před 4 lety

      @@GurwinderSingh-kt1js o 22 tu apni knowledge apne kol rkh,,mainu reply krn di lod ni

    • @rajuarora3163
      @rajuarora3163 Před 4 lety

      @@GurwinderSingh-kt1js right bro ehna nu ke pta kal de salarua nu

    • @sukhvinder_singh86
      @sukhvinder_singh86 Před 4 lety

      @@GurwinderSingh-kt1js kuddia ch dss kehdi ne ਗਾਏ ਇੰਨੇ song video album,,koi vi nahi ????

    • @HarmanNigah
      @HarmanNigah Před 4 lety +1

      @@rajuarora3163 tu rehnde put,,keo pange laina

  • @parveen293
    @parveen293 Před 4 lety +4

    I am still a huge fan of miss pooja...❤️since from my childhood

  • @soniagill6202
    @soniagill6202 Před 4 lety +1

    Sachi mam Twade vrgi rees nhi kisi Hor Singer di mere Hmesha favorite rhe ho tuc te hun v ......bot soni voice h twadi Or twade ch bilkul v attitude nHi bot cute lgde o tuc minu

  • @jaisharma4045
    @jaisharma4045 Před 4 lety +35

    Bhut vadia kam kita miss pooja ne punjabi industry vich 🙏

  • @ARSENALS-cn8mv
    @ARSENALS-cn8mv Před 4 lety +7

    There is no doubt she nailed all d singers in punjabi singing industry...chuk de ftte kudiyee..

  • @rajveer9446
    @rajveer9446 Před 4 lety +26

    My favorite singer miss pooja ji

  • @manjindersingh9449
    @manjindersingh9449 Před 4 lety +2

    ਇੱਜਤਦਾਰ 👌👌👌

  • @rashmitamta8683
    @rashmitamta8683 Před 4 lety +1

    Miss pooja is evergreen... We proud of you 😍😍😘😘

  • @jagtarsingh1186
    @jagtarsingh1186 Před 4 lety +25

    2008 ਚ ਤਾ ਬੲਈਏ ਵੀ ਕਹਿਨ ਲਗ ਪੲਏ ਸੀ ਮਿਸ ਪੂਜਾ ਕੀ ਸੀਡੀ ਦੇਨਾ

    • @meetbrar5902
      @meetbrar5902 Před 4 lety

      ਅਸੀਂ ਤੇਰੇ ਫੈਣ ਆ ਪੁਜਾ ਠੀਕਾ ਪਰ ਪੰਜਾਬੀ ਗੱਲ ਕਰੀਆਂ ਕਰੋ ਇਗਲੀਸ ਬੋਲ ਗਾਲਾਂ ਮਿਲਣੀਆਂ ਨੇ ਸਿੱਧੂ ਦੀ ਕਿਊ ਮਾਰਕੀਟ ਬਣੀ ਦੇਸੀ ਪੁਣਾ ਕਰਕੇ ਸੋ ਪੰਜਾਬੀ ਤੋ ਮੁੰਹ ਨਾ ਮੋੜਿਆ ਕਰੋ ਜਿੰਨੇ ਤੈਨੂੰ ਰੋਟੀ ਪਾਈਆ ਧੰਨਵਾਦ ਜੀ

  • @ranjitkaur3036
    @ranjitkaur3036 Před 4 lety +15

    My fav singer miss poja

  • @kaurana465
    @kaurana465 Před 4 lety +1

    Ehna de sare song aaj v yad a... Lajwab pooja ji am big fan of u

  • @ranjhachaggria1131
    @ranjhachaggria1131 Před 4 lety +2

    Deserve krde c miss Pooja ji very good

  • @jotbrar8039
    @jotbrar8039 Před 4 lety +3

    She has never a bit of negative attitude love u miss pooja

  • @worldinesspeoples3643
    @worldinesspeoples3643 Před 4 lety +20

    Pooja g tusi no.1 ho aur rhoge👌👌👌

  • @ajaymahal366
    @ajaymahal366 Před 4 lety +2

    miss pooja🔥🔥🔥🔥ajjj v oh purne song sun k bhut vdia feel hunda aw

  • @jasskhehrajagseer3451
    @jasskhehrajagseer3451 Před 4 lety +2

    Bhot Vadia lagya interview sun k nice voice mem good job sir eda da interview kdey ni sunya bhot vadia lagya 🏵️🏵️🌹🌹🌹🌹

  • @sukh-rg6gr
    @sukh-rg6gr Před 4 lety +7

    Real voice in pooja amazing

  • @osho720
    @osho720 Před 4 lety +4

    God bless her❤️🙏🏼 hor chardiyan kala bakshe🙏🏼

  • @RajinderSingh-dg5yk
    @RajinderSingh-dg5yk Před 4 lety

    Miss pooja ne bahut hi male singers hit krwate.. Ajj kal oh Canada usa abroad te set ne at least..she is like a paaras.. Because pooja ne j hard work kita fer hi sab hoya.. Assi te always respect hi krange. Proud of you madam..

  • @RanbirSingh-rm1km
    @RanbirSingh-rm1km Před rokem

    Miss Puja is good and Nice Singer

  • @SukhvinderSingh-jx7bz
    @SukhvinderSingh-jx7bz Před 4 lety +11

    I love the voice of puja. She is beautiful singer. God bless her

  • @gurdeepkaur6168
    @gurdeepkaur6168 Před 4 lety +5

    My all time favourite pooja love u

  • @BaljeetSingh-gi7ve
    @BaljeetSingh-gi7ve Před 4 lety

    Tusi ajj vi sadi no.1 singer ho pojja ji rovo na love u

  • @chandsharma3180
    @chandsharma3180 Před 4 lety +1

    Nice interview puja ji so happy 😍😍😍😍😍😍😍😍😍😍🙏🙏🙏👍

  • @sumanpreet6530
    @sumanpreet6530 Před 4 lety +4

    My most favorite song sohnyea forever 😍

  • @rajangrewal8066
    @rajangrewal8066 Před 4 lety +3

    We miss you mam🙏🏻🙏🏻

  • @user-nl7pn6mx2m
    @user-nl7pn6mx2m Před 9 měsíci +1

    ❤❤❤❤❤❤❤❤❤❤❤❤❤ I LOVE You Meri Jaan Hain Too ਗੁਰਿੰਦਰ ਕੌਰ Kachuri Q...

  • @bittusandhu6928
    @bittusandhu6928 Před 4 lety

    I am big fan Miss Pooja.Good Singer hai ji..🙏🏻🙏🏻

  • @GagandeepKaur-sr7qr
    @GagandeepKaur-sr7qr Před 4 lety +5

    She's so sweet and humble ❤️

  • @jovansharmamoudgill4078
    @jovansharmamoudgill4078 Před 4 lety +4

    ਗੁਡ।ਜੀ🙏🏽🙏🏽🙏🏽🙏🏽👌👌👌👌👌👌👌👌👌👌

  • @navidhillon5968
    @navidhillon5968 Před 4 lety +2

    i like you i love you miss puja g my favorite sigha r

  • @DarshanSingh-np1yc
    @DarshanSingh-np1yc Před 4 lety +2

    This is your enthusiasm and courage which have established you and you have reached to such highs Really excellent 👍👍👍👍👍

  • @azadsingh6326
    @azadsingh6326 Před 4 lety +25

    Forget that u r now just like a diamod not just a star

  • @135telecom7
    @135telecom7 Před 4 lety +4

    ਪੰਜਾਬ ਦੀ ਸੁਪਰ ਸਟਾਰ ਗਾਇਕਾ ਮਿਸ ਪੂਜਾ ਜੀ ਹਮੇਸ਼ਾ ਫੁੱਲ ਵਾਂਗ ਮੁਸਕਰਾ ਦੇ ਰਹਿਣ ਦਿਲੋ ਦਵਾ ਇਹੋ ।

  • @kinnuindiaeurope2206
    @kinnuindiaeurope2206 Před 4 lety

    Jini chdayi miss pooja d c us tym mnu ni lgda ajtk kisi hr female singer ne eni trkkii kiti hove bhut vdiya song c sab 👏👏👏

  • @pritbhinderful
    @pritbhinderful Před 4 lety

    My favourite and best singer ,hardworking,melodious,no one can beat her records ever..

  • @amandeepktale8099
    @amandeepktale8099 Před 4 lety +9

    Madam g sode old song bahut knt lgde ne sodi awaj sirra g sodi Rees ni koi tusi knt gone aa ajj kal eve di awaj kithe aa

  • @lifeblogs1742
    @lifeblogs1742 Před 4 lety +4

    Miss Poona mam is really very lucky ......she has great parents who always support her....if every child have parents like you thn nobody can stop them to achieve goals..in their life...

  • @SatnamSingh-tf7hb
    @SatnamSingh-tf7hb Před 3 lety

    yaar Honi ajj Ve Fann a Miss Pooja Dayy Bhot Siraa Kuri a Miss Pooja Ji

  • @parkashhans861
    @parkashhans861 Před 4 lety +1

    22 ji pooja nu ta bacha bacha janda bhut badia song sare

  • @sukhbirkaur9389
    @sukhbirkaur9389 Před 4 lety +24

    Love uu pooja 💟💟💟💟💟💕💖💗💘💘💘💘💘💘💘💘💘

  • @SukhveerSingh-fq4nw
    @SukhveerSingh-fq4nw Před 4 lety +15

    Real legend

  • @simranjeethonours496
    @simranjeethonours496 Před 4 lety

    Sade. Chacha g n mama g huni Dsde aa b ik eho jea tym hunda c k miss Pooja de ik din ch 3-3 songs release hunde c...te tv jdo v laayida c taa ik to baad ik hr duet song ch miss Pooja hundi c...n yes its true boht hard work Kita aa tuc....hor vdia gll eh k live interview ch bethya chahe kudi hoe yaa munda singer hoe ohna de sur hill jnde aa pr thda ik var v ni feel Hoya .... Bilkul recording vaang. E lga...hor speciality eh k jdo tuc live v gonde hovo ta music hon na hon nal fark Ni penda thdi avaaz Cho e saara music feel hoi jnda aa....jdo k dooje artits de case ch Eda feel ni hunda n yes that is the best quality of urs...luvv u...sTay blessed always

  • @RajveerSingh-xh1yt
    @RajveerSingh-xh1yt Před 3 lety +1

    Queen of duets song miss pooja

  • @gurpreetmandergolu2607
    @gurpreetmandergolu2607 Před 4 lety +10

    eh gall shi a bhutt aise bnde hit karaye yr jihna nu koi ni janda hun dogana gaiki de dor to bad oh vichare alop ae ho gye bhutt hit karaye c ,

  • @ranbirkaur4236
    @ranbirkaur4236 Před 4 lety +20

    Really that was a time, wang song ta like on everyone’s tips

  • @monusam6719
    @monusam6719 Před 4 lety +1

    College diyaa yaadaan song miss pooja nd veer sukhwant bhut wadiaa song a my favourite pojaa g tusi great ho

  • @gagangagan7186
    @gagangagan7186 Před 4 lety +9

    Congratulations ji mam keep it ur vry nice mam