Dera Vadbhaag Singh Da Sach

Sdílet
Vložit
  • čas přidán 7. 10. 2013

Komentáře • 1K

  • @mrharmansinghkhaira0891
    @mrharmansinghkhaira0891 Před 11 měsíci +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼੍ਰੀ ਵਡਭਾਗ ਸਿੰਘ ਜੀ। ਵਿਰ ਜੀ ਸਾਡੀ ਏਨੀ ਹੈਸਿਅਤ ਨਹੀਂ ਕੀ ਅਸੀਂ ਮਹਾਂਪੁਰਖਾ ਬਾਰੇ ਇਹੋ ਜਿਹੇ ਭੱਦੇ ਅਲਫਾਜ਼ ਬੋਲਿਏ|ਇਕ ਆਮ ਮਨੁੱਖ ਤੱਛ ਬੁੱਧੀ ਵਾਲਾ ਇਨਸਾਨ ਕਦੇ ਵੀ ਸਮੁੰਦਰ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਬਾਬਾ ਵਡਭਾਗ ਸਿੰਘ ਜੀ ਛੋਟੀ ਉਮਰ ਤੋਂ ਹੀ ਨਾਮ ਬਾਣੀ ਦੇ ਰਸੀਏ ਸਨ। ਬਾਬਾ ਜੀ ਨੇ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਸੰਥਿਆ ਲਈ। ਬਾਬਾ ਵਡਭਾਗ ਸਿੰਘ ਜੀ ਅਮ੍ਰਿਤਵੇਲੇ ੧੦੮ ਪਾਠ ਜਪੁਜੀ ਸਾਹਿਬ ਦੇ ਕਰਿਆ ਕਰਦੇ ਸਨ। ਹਰ ਵੇਲੇ ਸਿਮਰਨ ਵਿੱਚ ਲੀਨ ਰਹਿੰਦੇ ਸਨ। ਬਾਬਾ ਵਡਭਾਗ ਸਿੰਘ ਜੀ ਮਰਿਆਦਾ ਦੇ ਪੱਕੇ ਸਿੱਖ ਸਨ। ਜੇ ਉਦਾਹਰਣ ਦੀ ਲੋੜ ਹੈ ਤਾਂ ਦੱਸ ਦੇਵਾਂ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਕ ਜੜ ਸਮਾਂਨ ਸਨ ਜਿਸ ਨੂੰ ਕਈ ਤਰ੍ਹਾਂ ਦੇ ਫਲ ਫੁੱਲ ਪੱਤੇ ਲੱਗੇ ਹਨ ਭਾਵ ਕੇ ਗੁਰੂ ਨਾਨਕ ਦੇਵ ਜੀ ਜਗਤਗੁਰੂ ਸਨ ਇਹ ਸਾਰੇ ਮਹਾਂਪੁਰਖ ਗੁਰੂ ਨਾਨਕ ਦੇ ਦਰ ਦਾ ਹੀ ਹਿੱਸਾ ਸਨ। ਪਰ ਅੱਜ ਅਸੀਂ ਆਪਣੇ ਹੱਥੀ ਇਕ ਇਕ ਕਰਕੇ ਇਹ ਪੱਤੇ ਨਾ ਤੋੜੀਏ। ਕਈ ਲੋਕਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਬਾਰੇ ਵੀ ਭੱਦੇ ਅਲਫਾਜ਼ ਬੋਲਦੇ ਸਨ। ਇਹ ਓਹ ਲੋਕ ਨੇ ਜਿਨ੍ਹਾਂ ਦਾ ਆਪਣਾ ਨਿੱਤਨੇਮ ਤਾਂ ਪੂਰਾ ਹੁੰਦਾ ਨਹੀਂ ਪਰ ਤਰਕ ਉਹਨਾਂ ਤੇ ਕਰਦੇ ਹਨ ਜਿਨ੍ਹਾਂ ਦੇ ਚੌਵੀ ਚੌਵੀ ਘੰਟਿਆਂ ਦੀ ਸਮਾਧੀ ਹੁੰਦੀ ਸੀ। ਆਪ ਅਸੀਂ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਈਏ ਤਾਂ ਸੱਚਾਈ ਇਹੀ ਹੈ ਕਿ ਪੈਂਤੀ ਚਾਲੀ ਉਬਾਸੀਆਂ ਹੀ ਆ ਜਾਂਦੀਆਂ ਹਨ ਤੇ ਮੱਥਾ ਅਸੀਂ ਉਨ੍ਹਾਂ ਨਾਲ ਲਾ ਲੈਂਦੇ ਹਾਂ ਜਿਨ੍ਹਾਂ ਦੇ ਪੂਰੇ ਪੂਰੇ ਦਿਨ ਦੇ ਚੌਂਕੜੇ ਹੋਣ ਜੋ ਸਾਰਾ ਦਿਨ ਭਗਤੀ ਵਿਚ ਲੀਨ ਰਹਿੰਦੇ ਹਨ। ਸੋ ਸਾਨੂੰ ਮਹਾਂਪੁਰਖਾ ਬਾਰੇ ਬੋਲਣ ਤੋਂ ਗੁੱਰੇਜ ਕਰਨਾ ਚਾਹੀਦਾ ਹੈ ਲਿਖਣਾ ਤਾਂ ਮੈਂ ਹੋਰ ਵੀ ਬਹੁਤ ਕੁਝ ਸੀ ਪਰ ਸਮਾਂ ਨਾ ਹੋਣ ਕਰਕੇ ਸਮਾਪਤੀ ਕਰਦਾ ਹਾਂ ਜੇਕਰ ਕਿਸੇ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਪਰ ਸੱਚਾਈ ਇਹੀ ਹੈ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @chele_babe_shiri_chand_ji_de
      @chele_babe_shiri_chand_ji_de Před 10 měsíci

      Good

    • @gurjantsinghdhanju3995
      @gurjantsinghdhanju3995 Před 10 měsíci +1

      ਬੁਹਤ ਵਧੀਆ ਲਿਖਿਆ ਵੀਰ ਜੀ ਬੁਹਤ ਵਧੀਆ ਜਵਾਬ ਦਿੱਤਾ tuc ਧੰਨ ਧੰਨ ਬਾਬਾ ਵਡਭਾਗ ਸਿੰਘ ਜੀ🙏🙏🙏🙏🙏🙏

    • @heeracjs
      @heeracjs Před 7 měsíci

      Very apt comments. Shame not only on his existence but also on his mentor. He seems to be wise enough to visit some psychiatrist or get treatment from some mental hospital. He must show wisdom while using such bad language. His language does not show him as trye Sikh as he is badly indulging in criticism.

    • @udaythakur6299
      @udaythakur6299 Před 4 měsíci +2

      Yes aap ne right bola ha ye baba ji ke bara me kuch nahi janta ha 😡😡

    • @udaythakur6299
      @udaythakur6299 Před 4 měsíci +2

      Jai baba Vadbhag singh ji🙏🙏🙏🙏

  • @gurjantsinghdhanju3995
    @gurjantsinghdhanju3995 Před 10 měsíci +4

    ਧੰਨ ਬਾਬਾ ਵਡਭਾਗ ਸਿੰਘ ਜੀ

  • @takhigeeta8798
    @takhigeeta8798 Před 3 lety +31

    ਸਭ ਤੇ ਵਡਾ ਸਤਿਗੁਰ ਨਾਨਕ ਪਾਤਸ਼ਾਹ ਜੀ

  • @jaskarankalsi269
    @jaskarankalsi269 Před 2 lety +20

    ਲੱਖਾਂ ਸੰਗਤਾਂ ਦੀ ਸ਼ਰਧਾ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਸਥਾਨ ਤੋਂ ਪੂਰੀ ਹੁੰਦੀ ਹੈ ਤੇ ਹੋਰ ਅੈਵੇ ਤਾ ਨਹੀ ਲੱਖਾਂ ਸ਼ਰਧਾਲੂ ਅੈਨੀ ਦੂਰ ਹਿਮਾਚਲ ਪ੍ਰਦੇਸ਼ ਵਿੱਚ ਸੋਢੀ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਂਦੇ

    • @Vishalsingh-bq9vl
      @Vishalsingh-bq9vl Před 7 měsíci

      Pra tu ਗੁਰੂਗ੍ਰੰਥ ਸਾਹਿਬ ਪੜਾਅ ਕਰ ਪਰਾ ਉਸ ਤੋਂ ਉਪਰ ਕੋਈ ਨਹੀਂ ਜੇ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਆ ਓਨਾ ਲਈ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੁਜਾ ਨਹੀ 🙌🏻😇

    • @heeracjs
      @heeracjs Před 7 měsíci +2

      ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ।

    • @RajSidhu1994
      @RajSidhu1994 Před 3 měsíci +1

      ​@@Vishalsingh-bq9vlOthe Guru Granth Saab Ji Hi Shusobat Hun.... Baba Ji Da Tapp Asthaan Side Te aa

  • @jaggasingh8968
    @jaggasingh8968 Před rokem +15

    ਜੈਕਾਰਾ ਬਾਬੇ ਵਡਭਾਗ ਸਿੰਘ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ

    • @jaswantsinghpradhan7470
      @jaswantsinghpradhan7470 Před 3 měsíci +4

      ਲੱਖ ਲਾਹਨਤ😂😅

    • @jaggasingh8968
      @jaggasingh8968 Před 3 měsíci +3

      @@jaswantsinghpradhan7470 ਤੇਰੇ ਸਿਰ ਚ 😂😂😂

    • @RajSidhu1994
      @RajSidhu1994 Před 3 měsíci

      ​@@jaswantsinghpradhan7470HARDU LAHNAT TERE

    • @Ss-kb6bl
      @Ss-kb6bl Před 3 měsíci

      Tu bakwas na kar thikka

    • @jassrandhawa8426
      @jassrandhawa8426 Před 3 měsíci

      Vr vadhbhag 🦧🦧​@@jaswantsinghpradhan7470

  • @Shavylikharrattoke8724
    @Shavylikharrattoke8724 Před rokem +3

    ਬਾਈ ਜੇ ਕਿਸੇ ਨੂੰ ਚੰਗਾ ਨਾਈ ਕਹਿ ਸੱਕਦੇ ਤਾ ਬਾਬਾ ਜੀ ਨੂੰ ਬੁਰਾ ਵੀ ਨਾ ਕਹੋ 🙏

    • @heeracjs
      @heeracjs Před 7 měsíci +1

      ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ।

  • @garryrajput5187
    @garryrajput5187 Před 3 lety +26

    satnam shri waheguru 🙏 dhan dhan baba wadhbhag singh ji 🙏

  • @ravinderkang8333
    @ravinderkang8333 Před 4 lety +50

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੁਸੀ ਮਹਾਨ ਹੋ🙏🙏

  • @GurpreetSingh-di1rq
    @GurpreetSingh-di1rq Před 3 lety +18

    Dhan dhan Mera sodi shahenshah ji 🙏🌹💐🏵️ kirpa kro srbat te ji 🙏🌹💐🏵️

  • @karam1304
    @karam1304 Před 5 lety +28

    dhan Baba wadbhag singh jiii dhan gurugobind Singh ji

  • @Guricheema0938
    @Guricheema0938 Před 3 lety +18

    Meri jind jaan dera baba wadbhagh singh ji
    Jai babe di

  • @sardarrj13wale61
    @sardarrj13wale61 Před 3 lety +38

    Tuc jina bura khuge SODI PATHSHA JI da una hi nam hona Aa 🙏🙏🙏

  • @lovenoorsinghgill1700
    @lovenoorsinghgill1700 Před 2 lety +29

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਜੀ ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ
    ਬਿਨਾ ਕਿਸੇ ਸੁਣੇ ਦੇਖੇ ਤੁਸੀਂ ਗਲਤ ਬੋਲ ਰਹੇ ਹੋ ਐਵੇਂ ਨੀ ਅਕਾਲ ਤਖ਼ਤ ਸਾਹਿਬ ਨੇ ਇਸ ਪਵਿਤਰ ਦਰਬਾਰ ਸਾਹਿਬ ਨੂੰ ਮਾਨਤਾ ਦਿੱਤੀ

    • @aloksharma1426
      @aloksharma1426 Před rokem

      Lovenoor Singh Gill ji Waheguru Ji is Nirankaar😊🙏.

  • @jaskarankalsi269
    @jaskarankalsi269 Před 2 lety +15

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੀ ਸਦਾ ਜੈ ਜੈ ਕਾਰ ਹੁੰਦੀ ਸੀ ਤੇ ਹੁੰਦੀ ਹੀ ਰਹੇਗੀ ਤੁਸੀ ਭਾਵੇਂ ਜੋ ਮਰਜੀ ਗਲਤ ਬੋਲੀ ਜਾਓ

    • @tejinderhundal6435
      @tejinderhundal6435 Před 2 lety +2

      Bilkul shi gl aa

    • @jassrandhawa8426
      @jassrandhawa8426 Před 2 lety

      Tu aje jwak aw tenu ki pta.. Fraud aw eh sab . Eh guru nanak dev ji to vadda ni. Eh dheer mull de khandaan cho aw jis ne guru tegbahadur ji te goli chalwai c te en bhootan kadan da kmm krda c baad wich es te attack hoya te ehne harmandir sahib aa ke madad mangi par othe ik sharat rakhi gyi ke tainu amrit shakna pye ge te es ne mann li.os to baad v eh sudrea ni pher eh otho bhajj gya te ithe aa ke aapna dera bna lya

  • @raman_waraich
    @raman_waraich Před 3 lety +43

    Dhan gurunanak dev ji,dhan dhan baba wadbhag singhji

  • @sarbjeetsingh9575
    @sarbjeetsingh9575 Před rokem +6

    ਬਾਬਾ ਵਡਭਾਗ ਸਿੰਘ ਜੀ ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ ਆ ਠੀਕ ਐ

  • @rupindersingh7553
    @rupindersingh7553 Před 3 lety +6

    ਕਲ ਦਾ ਤੂ ਜਵਾਕ ਕੁਤਿਆ ਭੋਕੀ ਜਾਦਾ ਜੇ ਇਸ਼ ਬਾਬੇ ਦਾ ਧਕਿਆ ਨਿਕਲਦਾ ਨਹੀਂ

    • @lattisingh3678
      @lattisingh3678 Před 2 lety

      Nice👍👍👍 yrr

    • @heeracjs
      @heeracjs Před 7 měsíci

      You are correct. Shame for using such language. Specifically, his parent must take him and get his bhoot out from his dirty head

  • @sawansinghsona2128
    @sawansinghsona2128 Před 3 lety +14

    Tu mainu gal dass bonki jana tu baba vdpagh singh ji nu vekhn gya c jo galt boli jana..mai babbe to jo mngea ohi milea jai baba vdpagh singh ji

    • @shubhamdutta3199
      @shubhamdutta3199 Před 2 lety

      Shi aa veere aa saale eda e fudu jhe

    • @shikhasuri966
      @shikhasuri966 Před 2 lety

      😡😡😡😡😡😡 hmm bhi bahut mante hai inhe .... maine ye video aj pehli bar suni hai ..or bahut gussa aya muje ye kya bkwas kr rha hai baba vadbhag singh ji k liye .... jo tu galt galt bol rha hai na baba ji k liye tu bhuktega ....tujhe saja milegi is bat ki jb tk teri jindgi rhegi tb tk 😡😡😡😡😡kya kya hota hai tere saat tujhe pta he hoga ..wrna pta chl he jayega

    • @shikhasuri966
      @shikhasuri966 Před 2 lety

      bhai ji mera mn kr rha iska muh jakr Tod du ye jo video main baba ji k liye bhonk rha hai 😡😡😡😡😡😡😡

    • @bawabawa3262
      @bawabawa3262 Před 2 lety

      Bro jina de dila vich baba vadbhag singh ji vasde aa oo kade v ehna deya galla ch a k guru nu manno ni hatde

    • @bawabawa3262
      @bawabawa3262 Před 2 lety

      Nale je eah kise nu respect ni de sakde ta kise nu gyan ki denge

  • @Gurmeetsingh-xr1ig
    @Gurmeetsingh-xr1ig Před 2 lety +2

    ਸਿਰੀ ਅਕਾਲ ਤਖ਼ਤ ਸਾਹਿਬ ਜੀ ਨੇ ਐਂਵੇ ਹੀ ਮਾਨਤਾ ਨਹੀਂ ਦਿੱਤੀ ਸਾਰਾ ਜਾਣ ਕੇ ਹੀ ਮਾਨਤਾ ਦਿੱਤੀ ਹੈ

    • @heeracjs
      @heeracjs Před 7 měsíci

      ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ।

  • @kspandoriks1804
    @kspandoriks1804 Před 5 měsíci +4

    ਮੇਰਾ ਇਕ ਜਵਾਬ ਜਰੂਰ ਦਿਓ ਜੇ ਧੀਰ ਮੱਲ ਨੇ ਗੋਲੀ ਚਲਾਈ ਗੁਰੂ ਜੀ ਤੇ ਉਸ ਤੋਂ ਬਾਅਦ ਉਸ ਦਾ ਸਾਰਾ ਟੱਬਰ ਦੋਸ਼ੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੋਂ ਬਾਅਦ ਸਾਰੇ ਸੋਢੀ ਪਰਿਵਾਰ ਨੂੰ ਫਿਰ ਇਕੱਠੇ ਕੀਤਾ ਸੀ ਤੁਹਾਡੇ ਵਰਗੇ ਧਰਮ ਦੇ ਠੇਕੇਦਾਰਾਂ ਨੇ ਗੱਲਾਂ ਕਰ ਕਰਕੇ ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਨੂੰ ਵੀ ਖਰਾਬ ਕੀਤਾ ਨਾਸਰ ਅਲੀ ਦਾ ਬਦਲਾ ਲੈਣ ਵੇਲੇ ਬਾਬਾ ਵਡਭਾਗ ਸਿੰਘ ਜੀ ਉੱਥੇ ਸਨ ਜਦੋਂ ਸਿੰਘਾਂ ਨੇ ਸ਼ਾਮ ਸਿੰਘ ਅਟਾਰੀ ਜੱਸਾ ਸਿੰਘ ਜੀ ਨੇ ਹਮਲਾ ਕੀਤਾ ਨਾਲ ਹੋ ਕੇ ਨਾਸਰ ਅਲੀ ਨੂੰ ਸਾੜਿਆ ਕੁੱਤੇ ਵਾਂਗੂੰ ਬਕਵਾਸ ਲੱਗ ਪੰਨੇ ਤੁਸੀਂ ਚੈਨਲਾਂ ਤੇ ਮਾਰਨ

    • @jaswantsinghpradhan7470
      @jaswantsinghpradhan7470 Před 3 měsíci +3

      ਕੀ ਤੁਸੀ ਅੰਮ੍ਰਿਤਧਾਰੀ ਹੋ ? ਜੇਕਰ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੰਮ੍ਰਿਤ ਛਕਾਉਣ ਤੋਂ ਬਾਅਦ ਪੰਜ ਪਿਆਰੇ ਆਪਣੇ ਹੁਕਮਾਂ ਵਿੱਚ ਇਹ ਹੁਕਮ ਕਰਦੇ ਹਨ ਕਿ ਧੀਰਮੱਲੀਆਂ ਅਤੇ ਰਾਮਰਾਈਆਂ ਨਾਲ ਨਹੀ ਵਰਤਣਾ ਅਤੇ ਵਡਭਾਗਾ ਧੀਰਮੱਲੀਆ ਹੈ

    • @jassrandhawa8426
      @jassrandhawa8426 Před 3 měsíci +1

      ਵਡਭਾਗ ਧੀਰ ਮੁੱਲ ਦੀ ਗੱਦੀ ਦਾ ਪੰਜਵਾ ਵਾਰਿਸ ਸੀ ਜਿਸ ਨੇ ਜਿਸ ਨੇ ਸੀਹੇ ਮਸੰਦ ਕੋਲੋ ਗੁਰੂ ਤੇਗਬਹਾਦਰ ਸਾਹਿਬ ਜੀ ਤੇ ਗੋਲ਼ੀ ਚਲਵਾਈ ਸੀ। ਕਰਤਾਰਪੁਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਥੋ ਚਲੇ ਗਏ ਪਰ ਕੁਝ ਸਿੰਘਾਂ ਤੇ ਵਡਭਾਗ ਨੂੰ ਗੁਰੂਦੁਆਰਾ ਥੰਮ ਸਾਹਿਬ ਮੁੜਨ ਦਾ ਹੁਕਮ ਦਿੱਤਾ। ਗੁਰੂਦੁਆਰਾ ਥੰਮ ਸਾਹਿਬ ਦੀ ਨੀਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਰੱਖੀ ਸੀ. ਓਸ ਤੋ ਬਾਅਦ ਜੋ ਏਹ ਇਹ ਆਪ ਹੀ ਗੁਰੂ ਬਨ ਕੇ ਗਿਆ। ਕਰਤਾਰਪੁਰ ਸਾਹਿਬ ਏਹ ਵਡਭਾਗ ਭੂਤ ਕੱਢਣ ਦਾ ਕੰਮ ਕਰਦਾ ਸੀ ਤੇ ਜਦੋ ਇਸ ਤੇ ਜਲੰਧਰ ਦੇ ਹਾਕਮ ਨੇ ਹਮਲਾ ਕੀਤਾ ਤਾ ਇਸਨੇ ਹਰਮੰਦਿਰ ਸਾਹਿਬ ਆ ਕੇ ਦਲ ਖਾਲਸਾ ਮਦਦ ਮੰਗੀ ਪਰ ਓਥੇ ਇਕ ਸ਼ਰਤ ਰੱਖੀ ਗਈ ਤੈਨੂ ਅੰਮ੍ਰਿਤ ਛਕਣਾ ਪੈਣਾ ਤੇ ਇਸਨੇ ਮੰਨ ਲਿਆ।ਓਸ ਤੋਂ ਬਾਅਦ ਵੀ ਇਹ ਸੁਧਰਿਆ ਨਹੀ ਫੇਰ ਓਥੋ ਭੱਜ ਗਿਆ ਤੇ ਹਿਮਾਚਲ ਕੇ ਆਪਣਾ ਡੇਰਾ ਬਨਾ ਲਿਆ। ਇਹ ਕੇਸਾ ਦੀ ਬੇਦਬੀ ਹੁੰਦੀ ਹੈ ਤੇ ਹੋਰ ਵੀ ਕੀ ਕੁਰਹਿਤਾਂ ਹੁੰਦਿਆ ਨੇ। ਏਹ ਪੰਥ ਤੋਂ ਖਰਾਜ ਕੀਤੇ ਨੇ।ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਜੋ ਵੀ ਧੀਰ ਮੂਲ ਨਾਲ ਵਰਤੂ ਉਹ ਮੇਰਾ ਸਿੱਖ ਨਹੀਂ

    • @jaswantsinghpradhan7470
      @jaswantsinghpradhan7470 Před 2 měsíci

      @@jassrandhawa8426 ਤੁਸੀਂ ਸੌ ਪ੍ਰਸੈਂਟ ਇਤਿਹਾਸਿਕ ਅਤੇ ਸਟੀਕ ਗੱਲ ਕਹੀ ਹੈ, ਸਾਨੂੰ ਧੀਰਮੱਲੀਆਂ, ਰਾਮਰਾਈਆਂ, ਕੁੜੀਮਾਰ ਅਤੇ ਨੜੀਮਾਰ ਨਾਲ ਵਰਤੋਂ ਵਿਹਾਰ ਦੀ ਮਨਾਹੀ ਹੈ ਜੀ, ਧੰਨਵਾਦ ਤੁਹਾਡਾ

  • @PawanKumar-dd9sk
    @PawanKumar-dd9sk Před 2 lety +33

    ਧੰਨ ਧੰਨ ਬਾਬਾ ਵਡਭਾਗ ਸਿੰਘ ਸਾਹਿਬ ਮਹਾਰਾਜ ਜੀ

  • @knowledgekiabc
    @knowledgekiabc Před 6 lety +16

    jado jarurat paindi aa te gurdware de pradhan te pathi singh v dere te jande aa apne kam ate bimari thik kraan. mein apni ankho dekhya aa.

    • @heeracjs
      @heeracjs Před 7 měsíci +1

      ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ।

  • @LovepreetSingh-gt7bz
    @LovepreetSingh-gt7bz Před 3 lety +7

    ਸਹੀ ਗੱਲ ਕੁਝ ਆਪਣੇ ਕੋਲੋਂ ਨਹੀਂ ਕਿਹਾ ਸਾਰਾ ਗੁਰਬਾਣੀ ਦੇ ਅਧਾਰ ਤੇ ਕਿਹਾ ਹੈ

  • @satvindersingh8185
    @satvindersingh8185 Před 3 lety +3

    ਤੁਸੀੰ ਨਹੀ ਮੰਨਦੇ ਬਾਬਾ ਵਡਭਾਗ ਸਿੰਘ ਜੀ ਨੂੰ ਬੇੱਸ਼ਕ ਨਾੰ ਮੰਨੋ। ਬਹੁਤ ਵਧੀਆ ਹੈ ਤੁਹਾਡੇ ਵਾਸਤੇ। ਪਰੰਤੂ ਜਿਹੜੀਆੰ ਸੰਗਤਾੰ ਬਾਬਾ ਜੀ ਨੂੰ ਮੰਨਦੀਆੰ ਹਨ ਅਤੇ ਓਹਨਾੰ ਸੰਗਤਾੰ ਦਾ ਬਾਬਾ ਵਡਭਾਗ ਸਿੰਘ ਜੀ ਉਪਰ ਅਥਾਹ ਪਿਆਰ ਅਤੇ ਭਰੋਸਾ ਹੈ, ਕਿਰਪਾ ਕਰਕੇ ਉਹਨਾੰ ਦੇ ਦਿਲਾੰ ਨੂੰ ਨਾੰ ਦੁਖਾਓ ਜੀ ।

  • @vlogsmania6850
    @vlogsmania6850 Před 2 lety +7

    सब सीखन को हुक्म है गुरु मानेयो ग्रंथ
    वाहेगुरु साहेब जी

  • @rupinderchahal8221
    @rupinderchahal8221 Před 5 lety +88

    ਮੇਰੀ ਜਿੰਦ ਜਾਨ ਮੇਰਾ ਸੋਢੀ ਪਾਤਸ਼ਾਹ ਧੰਨ ਬਾਬਾ ਵਡਭਾਗ ਸਿੰਘ ਜੀ

  • @punjabigamer-gy6mk
    @punjabigamer-gy6mk Před 4 měsíci +3

    ਧੰਨ ਧੰਨ ਧੰਨ ਧੰਨ ਸ਼੍ਰੀ ਬਾਬਾ ਵਡਭਾਗ ਸਿੰਘ ਜੀ ਮਹਾਰਾਜ

  • @ParmjitKaur-mj8pu
    @ParmjitKaur-mj8pu Před 3 lety +11

    Just for your knowledge baba vadbhag singh ji took amrit di daat from s.jassa singh Ahluwalia and baba vadbhag singh ji ne sikh panth di bahut jada seva keeti c. So please kise sikh nu badnam karn ton pehlan apni history jaroor read kro.

    • @vandanasaini3177
      @vandanasaini3177 Před 2 lety +2

      Aap ta yeh bohat dudh dai toyee ve hai jo ik guru nu badnam kr rhe

    • @shubhamdutta3199
      @shubhamdutta3199 Před 2 lety +1

      Tx for support

    • @aloksharma1426
      @aloksharma1426 Před rokem +2

      @@vandanasaini3177 Dhan Dhan Baba Vadhbagh Singh Ji is not Guru but Baba Vadhbagh Singh Ji is a Puran Brahamgyani Khalsa Gursikh 😊.
      In Sikhism there are 10 Guru ji and 1 forever Guru which is Shri Guru Granth Saheb Ji only😊🙏

  • @lovejeetsingh8533
    @lovejeetsingh8533 Před 10 měsíci +1

    aa jine vadbhag bhagata de comment dekh ke ek gall samajh aa gayi va sikha di ginti haje ghatt hi va aa singh nam wale mahant he va guru gobind singh ji aakh gaye sab sikhan ko hukam hai guru manio granth

  • @sandeepmatharu1008
    @sandeepmatharu1008 Před 3 lety +15

    Dhan baba vadhbhag singh ji

    • @princeparmar1877
      @princeparmar1877 Před 2 lety

      ਧੰਨ ਧੰਨ ਬਾਬਾ ਵਡਭਾਗ ਸਿੰਘ ਜੀ

  • @kulwindergujjar874
    @kulwindergujjar874 Před 5 lety +25

    Jai baba vadpag Singh ji mehar karna ji thoadi jai jaikar hova

  • @virsingh4294
    @virsingh4294 Před 3 lety +12

    Jai baba vadbhaag Singh ji🦡👏👏👏

  • @gdhiyan5876
    @gdhiyan5876 Před rokem +6

    Kaka tere varge Amrit ਸ਼ੱਕ ਕੇ ਠੇਕੇ ਤੇ ਬੈਠੇ ਦੇਖੇ ਆ , ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਜੀ❤️

    • @mehrasisters681
      @mehrasisters681 Před rokem

      Bilkul right a dhan dhan baba vadbhag Singh g 🙏🏼🙏🏼

    • @heeracjs
      @heeracjs Před 7 měsíci

      ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ।

  • @PawanKumar-dd9sk
    @PawanKumar-dd9sk Před 2 lety +21

    ਧੰਨ ਧੰਨ ਸ੍ਰੀ ਬਾਬਾ ਵਡਵਾਗ ਸਿੰਘ ਸਾਹਿਬ ਮਹਾਰਾਜ ਜੀ

  • @PawanKumar-dd9sk
    @PawanKumar-dd9sk Před 2 lety +8

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @babbusinghbabbusingh1797
    @babbusinghbabbusingh1797 Před 3 lety +9

    Dhan dhan baba badbhag singh ji🙏🙏🙏🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @aloksharma1426
      @aloksharma1426 Před rokem

      Dhan Dhan Baba Vadhbagh Singh Ji Maharaaj 🙏😊

  • @buntybrarbuntybrar4745
    @buntybrarbuntybrar4745 Před 8 měsíci +2

    ਬਹੁਤ ਸਾਰੇ ਸਿੱਖ ਤਿੜ ਤਿੜ ਕੇ ਦੱਸਣਗੇ ਅਸੀਂ ਤਾਂ ਵੰਡਭਾਗ ਸਿੰਘ ਨੂੰ ਮੰਨਦੇ ਆ ਤਰਸ ਆਉਂਦਾ ਓਨਾ ਤੇ

    • @satvirsingh229
      @satvirsingh229 Před měsícem

      O kyo magaj marda kyo bhoknda Panth parkaash ch ch Ohna nu guru sputar keh k niwajea guru Gobind Singh Ki de koti hor smaaaoun to baad ta janam hoyea baba g da Ohna kad kia v jao na othe

  • @HardeepSingh-ei6nk
    @HardeepSingh-ei6nk Před 7 měsíci +1

    ਧੰਨ ਧੰਨ ਗੁਰੂ ਰਾਮਦਾਸ ਜੀ

  • @hermitsingh2221
    @hermitsingh2221 Před 5 lety +28

    Dhan Guru Nanak Dev ji

  • @subhashbhagat3438
    @subhashbhagat3438 Před 2 lety +3

    ❤️❤️❤️WaheGuru Ji ka Khalsa WaheGuru Ji ki Fateh jhankara Baba vadbhag Singh ji ka ❤️❤️❤️ sanche Darbar ki Jai🙏🙏🙏

  • @gurdeepparmar5270
    @gurdeepparmar5270 Před 7 měsíci +2

    ❤🙏🙏धन धन बाबा बड़ भाग सिंह जी महाराज❤🙏🙏

  • @rasandhu3034
    @rasandhu3034 Před rokem +1

    Dhan Dhan Baba vadbag Singh g ......🙏🙏🙏🙏🙏🙏❤️❤️❤️❤️❤️❤️❤️ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏❤️🙏❤️🙏❤️🙏❤️🙏❤️🙏❤️

  • @SandeepSingh-ju4el
    @SandeepSingh-ju4el Před rokem +18

    ਕੁੱਤੇ ਭੌਂਕਦੇ ਭੌਂਕੀ ਜਾਣਦੇਓ ਅਸੀਂ ਤਾਂ ਜਾਣਾ ਧੰਨ ਬ੍ਰਹਮਗਿਆਨੀ ਸੰਤ ਬਾਬਾ ਵਡਭਾਗ ਸਿੰਘ ਜੀ ਸੋਢੀ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ

  • @jagandeepsingh3798
    @jagandeepsingh3798 Před 5 lety +3

    अगर आप लोग बहुत इतिहासिक तरीका देखते हो ना तो फिर तो कोई मुसीबत टल जाने पर या किसी मुसीबत से बच जाने पर हम सब लोग यह क्यों कहते हैं कि आज तो भगवान ने हमारे पर किरपा कर दी जो हम बच गए। बताइए क्या आपके पास इस बात का जवाब है और अगर नहीं है तो फिर आगे से कुछ भी बोलने से पहले 10 बार सोच लेना कि आप सही हो या गलत।आपको यह लगता है ना कि भूत प्रेत नहीं होते ।पर यह बात उस इन्सान को ही पता चलती है जिसके अपनों पर बीता हो। अगर आप को बाबा वढपाग सिंह जी पर शक है तो जाकर उन हज़ारों लोगों से पुछो जो बाबा जी के पास जाकर ठीक हुए हैं।जय सोढि पातशाह बाबा वढपाग सिंह जी।

  • @preetgill2212
    @preetgill2212 Před 3 lety +8

    Jai baba vadbhag Singh ji di

  • @Minoo91966
    @Minoo91966 Před 2 lety +6

    The true Sikh can never do NINDA of everyone as he is doing above. They should more emphasis on Non veg food and No Alcohol, rather than giving wrong information.

  • @manmeetsinghgill6039
    @manmeetsinghgill6039 Před 6 lety +6

    Tu ta ajj da jawak va tenu ki pata baba g bare nale ek gal hor sunle baba g apmaan na kar

    • @sarpreetsingh3126
      @sarpreetsingh3126 Před 5 lety

      Tu takya reh

    • @BabaBaba-gz4mm
      @BabaBaba-gz4mm Před 2 lety +1

      Menu pta hai ki jo dukhi hove taa dehrasahib chaleya jave
      Baba bhala ho Jada nale
      Guru Granth Sahib Ji naal Aadmi Judya rahda
      Nahi taa dukhi banda 100jagh jada peera nu mann lag Jada hai
      Sikhi nalo tut jada
      Baba badbhag Singh sinkhi naal jodke rakhde aa ji

  • @angadsingh458
    @angadsingh458 Před 3 lety +22

    Dhan baba wadbhag singh ji 🙏🏻

  • @naseebmohamadcheema4897
    @naseebmohamadcheema4897 Před 3 lety +9

    Jai baba Vadbhag Singh ji

  • @choudharyboys7639
    @choudharyboys7639 Před 3 lety +6

    Dan dan baba vadhbagh Singh ji

  • @rehmatsartv9030
    @rehmatsartv9030 Před 2 lety +18

    ਧੰਨ ਬਾਬਾ ਵੱਡਭਾਗ ਸਿੰਘ ਜੀ ਸੋਢੀ

  • @cartechmodifications1131
    @cartechmodifications1131 Před 6 lety +14

    Dhan dhan baba vadbhag Singh ji sodhi patshah ji

  • @sonukohinoorsonu1684
    @sonukohinoorsonu1684 Před 2 lety

    Dhan dhan satguru sodhi patsha ji

  • @mehta2145
    @mehta2145 Před 2 lety +13

    Jai Ho Sachi Sarkaar Mere BabaJi Mere Sodhi Patshah Ji Da ❤️❤️❤️🙏🏻🙏🏻🙏🏻🙏🏻

    • @ManiSingh-eu3kh
      @ManiSingh-eu3kh Před rokem +1

      ਇਹ ਸਭ ਕੁੱਝ ਗ਼ਲਤ ਗੱਲਾ ਨੇ 😡 ਬਾਬਾ ਵਡਭਾਗ ਸਿੰਘ ਸਭ ਸਗਤਾ ਦੇ ਦੁਖ ਕਟਦੇ ਨੇ 🙏🏻🙏🏻

  • @parveenkumar-by3zh
    @parveenkumar-by3zh Před 3 lety +7

    Dhan Dhan baba wadbhag Singh ji

  • @Technicalworld403
    @Technicalworld403 Před rokem +2

    Bole so nihal sat shri akaal .. Dhan baba badvag singh ji

  • @manpreetdadwal3385
    @manpreetdadwal3385 Před 4 lety +14

    Plzzz daro waheguru g kolu dhan dhan baba vadbhag Singh g maharaj g da oh darbar aw jithe loki dukhi jnde sukhi ande eh oh Sacha darbar jithe sabh toh pehla Sunni jndi plzzz baba g bare galat na bolu 🙏🙏🙏

  • @Jimidarrecords
    @Jimidarrecords Před 2 lety +14

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ 🙏❤ ਵਾਹਿਗੁਰੂ

  • @manmohansingh701
    @manmohansingh701 Před 2 lety +15

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਿਸਾਹ

  • @inderjitsingh7435
    @inderjitsingh7435 Před 3 lety +24

    ਵਾਹਿਗੁਰੂ ਜੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ 🙏🙏🙏

  • @sukhman7786
    @sukhman7786 Před 8 měsíci +2

    Dhan dhan baba vadbhag singh ji 🙏 ❤

  • @hydragaming40
    @hydragaming40 Před 4 lety +6

    Haraam jadde babe nahar Singh , babe wadbhagh de ware Galt bolda . Teraa bhut Bura haal howegaa

  • @palsinghmann5917
    @palsinghmann5917 Před 3 lety +10

    Jai sodhi patsaah tera naam sab toh uccua dhan dhan veer nahar ji🙏🏽

  • @DSGILL-lv8jx
    @DSGILL-lv8jx Před 3 měsíci +1

    साडी जिंद जान धान धान श्री बाबा वडभाग सिंह सोढ़ी पातशाह जी 🙏🙏

  • @charanjitsinghbhinder147
    @charanjitsinghbhinder147 Před 2 lety +16

    Dhan Baba wadhbagh Singh ji🙏💐

  • @harpalsingh5564
    @harpalsingh5564 Před 5 lety +8

    Tuhanu koi kam ni madiya sochha wale ho koi kam vi kaleya kro veleho

  • @kspunnikakupuni8910
    @kspunnikakupuni8910 Před 2 lety +1

    🙏🙏 waheguru ji 🙏 dhan dhan baba vadbhag Singh Ji 🙏

  • @HarshSingh-qp6qy
    @HarshSingh-qp6qy Před rokem

    WAHEGURU JI 🙏❤️💐🌺🌹🌷

  • @user-yu9wv3ki1h
    @user-yu9wv3ki1h Před 5 lety +5

    Waheguru ji

  • @paviihsp9144
    @paviihsp9144 Před 3 lety +1

    Dhan dhan baba vadhbagh singh ji dhan dass guru ji dhan guru granth sahib ji 🙏🏻🙏🏻🙏🏻🙏🏻🙏🏻

    • @aloksharma1426
      @aloksharma1426 Před rokem

      Yes and most important Dhan Dhan Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😊

  • @rajmehra2950
    @rajmehra2950 Před 3 lety +8

    Dhan dhan baba Vadbhag Singh Ji......sat nam waheguru 🙏🙏🙏

  • @randhirsingh8223
    @randhirsingh8223 Před 4 lety +3

    Jai jai ka hove sodhi patshah baba badbhag singh ji maharaj tuhadi.

  • @jasleenkaur9222
    @jasleenkaur9222 Před 2 lety +4

    Dhan dhan Guru Gobind Singh ji sache patshah jii

  • @arshdeepsingh-ix7ps
    @arshdeepsingh-ix7ps Před 2 lety

    Waheguru Ji Waheguru ji Dhan Dhan Baba vadabhag Singh Ji Maharaj Jiy Sodhi Sultan kar Har Mushkil Aasan

  • @jaspalgill2222
    @jaspalgill2222 Před 5 lety +9

    Sab to vade bhoot tusi ho shalao

    • @yourkingsingh7065
      @yourkingsingh7065 Před 3 lety

      Sahi gal aw🤣🤣🤣

    • @yourkingsingh7065
      @yourkingsingh7065 Před 3 lety

      Baba vadhbhag singh G De bare Bolan ton pehla ,avxey wal deklo tuci kehda sikhi val jare ho,Sikh panth no Alag alag Vandta tuci😒😒😒Buda dal,Mastuyane ale alag,kmatei alag,

  • @ramandeepsingh3347
    @ramandeepsingh3347 Před 5 lety +12

    Pata v ha tanu sala tanu kus

  • @simpleboy2068
    @simpleboy2068 Před 5 lety +13

    dhan dhan baba vadhbhag singh ji

  • @sukhacheema2416
    @sukhacheema2416 Před 2 lety +1

    Satnam waheguru ji dhan shry guru baba badbhagh singh ji dhan dhan shery guru nanak dev ji

    • @aloksharma1426
      @aloksharma1426 Před rokem +1

      Sukha Cheema brother Sikhism wich 10 Guru ji hai tae pahlae Guru ji hai Shri Guru Nanak Dev Ji aur hamesha layi Guru hai Shri Guru Granth Saheb Ji . Baba Vadhbagh Singh Ji Guru nahe hai Baba Vadhbagh Singh Ji Brahamgyani Jiwanmukt Khalsa Gursikh hai😊🙏.

  • @desijatt9036
    @desijatt9036 Před 3 lety +5

    Brother jado goli chali c tu nal c please send message me 🇬🇧

    • @jasssingh1316
      @jasssingh1316 Před 4 měsíci

      Ithaas kara di ekathi kiti janakari hundi

  • @prabhdhaliwal132
    @prabhdhaliwal132 Před 5 lety +5

    Tanoo os guru ghar bara pata v aa apane vakbas bhonk da wa 😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡

    • @aloksharma1426
      @aloksharma1426 Před rokem

      Sikhism dharam wich 10 Guru ji hai aur 1 hamesha layi Guru Shri Guru Granth Saheb Ji hai . Baba Vadhbagh Singh Ji Guru nahe hai , Baba Vadhbagh Singh Ji Brahmgyani Jeewanmaukt Khalsa Gursikh hai😊🙏.

  • @rssuki
    @rssuki Před 6 lety +4

    sab Sikho ko hukam hae Guru Maaneo Granth...

  • @RajuKumar-sf8hk
    @RajuKumar-sf8hk Před 23 dny

    ਬਾਬਾ ਜੀ ਨੇ 22 ਨਿਸ਼ਾਨੀਆਂ ਕਰਤਾਰਪੁਰ ਸਾਹਿਬ ਵਿੱਚ ਬਚਾਈਆਂ ਹੋਈਆਂ ਸੀ ਬਾਬਾ ਵਡਭਾਗ ਸਿੰਘ ਜੀ ਦੀ ਦੇਣ ਹੈ

  • @user-ib6fe4ly2p
    @user-ib6fe4ly2p Před 4 měsíci +1

    Tan tana Baba vadbhag Singh Ji WaheGuru Ji ka Khalsa WaheGuru ki Rab Ko Dar na Duniya nu to kha do

  • @SATNAMSINGH-oc5sj
    @SATNAMSINGH-oc5sj Před 2 lety +3

    ਬਿਲਕੁਲ ਸਹੀ ਆ ਅੰਮ੍ਰਿਤ ਛੱਕਣ ਵੇਲੇ ਵੀ ਦਸਿਆ ਸੀ ਇਹਨਾਂ ਦਾ ਸਾਡੇ ਨਾਲ ਕੋਈ ਸਬੰਧ ਨਿ ਹੈ ਵਡਭਾਗ ਸਿੰਘ ਪੰਥ ਵਿੱਚੋ ਸ਼ੈਕੇ ਗਏ ਆ

  • @SahilRana-xm5vu
    @SahilRana-xm5vu Před 3 lety +7

    Jai baba wadbhag singh

  • @shivsoni2214
    @shivsoni2214 Před 2 lety +4

    Dhan Dhan baba vadbhag singh ji 🙏 🙏

  • @gopisingh9854
    @gopisingh9854 Před 3 lety +3

    Jai babe di 🙏🙏🙏

  • @preet22preet32
    @preet22preet32 Před 3 lety +6

    dhan baba wadphag singh ji

  • @jaskaran_singh_4
    @jaskaran_singh_4 Před 5 měsíci

    Dhan dhanBaba wadbhag Singh ji 🌸❤

  • @gursewaksingh7698
    @gursewaksingh7698 Před 7 lety +22

    yaar tu nahi manda ta na man par mera guru bara estrna na bol yaar main ta ohna nu he yaad karda va har vela dhan dhan baba vadbagh singh ji wehaguru wehaguru

  • @ikjeetmusic4038
    @ikjeetmusic4038 Před 7 lety +7

    baba jii nu mada kehnda a
    tu ajj da jawak ae puttt
    te gallan krda Babe jiii bare

  • @rehmatsartv9030
    @rehmatsartv9030 Před 2 lety +1

    ਤੇਰੇ ਚਿਹਰੇ ਤੇ ਕੋਈ ਰੋਣਕ ਤਾਂ ਹੈ ਨੀ ਬਾਈ,ਨਿੰਦਿਆ ਸੰਤਾਂ ਦੀ ਕਰਦੈ ਤੂੰ

    • @heeracjs
      @heeracjs Před 7 měsíci

      ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ।

  • @GurpreetKaur-fe7of
    @GurpreetKaur-fe7of Před rokem +3

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ।

    • @aloksharma1426
      @aloksharma1426 Před rokem

      Gurpreet Kaur sister Jio , in Sikhism Sachae Pathshah title given only to 6th Guru Shri Guru Hargobind Saheb ji . Baba Vadhbagh Singh Ji is Brahmgyani Jeewanmaukt Khalsa Gursikh 😊🙏.

  • @ekamsingh1776
    @ekamsingh1776 Před 3 lety +3

    🌹Jai babe di 🌹

  • @ranjitsingh2635
    @ranjitsingh2635 Před 3 lety +4

    Tenu he pata ay sara kush jo tik hondy a hona neo push ki dik baba vadbhag singh ji ki han

  • @gurtejsinghhanda4519
    @gurtejsinghhanda4519 Před 2 lety

    Dhan dhan sodhi patsah ji. Menu hor kuch nahi pata par mai jad da tap ashthan te jan lag tad meriya sab manokamna puriya ho gayiya

  • @mrmrssidhu2890
    @mrmrssidhu2890 Před 2 lety +2

    Dhan dhan baba vadbag singh jiiii🙏🙏🙏🙏🙏🙏🙏🙏🙏🙏🙏

  • @ChanniNattan
    @ChanniNattan Před 2 lety +3

    DHAN DHAN BABA VADBHAG SINGH JI

  • @harwindersingh6997
    @harwindersingh6997 Před 3 lety +16

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @gurjapsingh2
    @gurjapsingh2 Před rokem

    Sadaa jai mere baba ji di👏🏻
    Dhan sodhi paatshaah