Video není dostupné.
Omlouváme se.

Dharampreet - Dil Tuttge Jina De - Full Album Juke Box - Goyal Music

Sdílet
Vložit
  • čas přidán 26. 07. 2016
  • Based on Audio Cassette "Dil Tuttge Jina De" by Singer Dharampreet released on 25 Aug. 2008. The Cassettes and CDs were Super hit in Punjab all world. Music of the album was given by Sachin Ahuja and Lyrics by Bhinder Dabwali, Sukhi Dayalpur, Raju Pattan Wala, Buta Bhai Roopa, Jinda, Deepa Gohilia.

Komentáře • 1,7K

  • @HarpreetSingh-uf6og
    @HarpreetSingh-uf6og Před rokem +21

    ਰੋਜ਼ ਰਾਤ ਨੂੰ ਧਰਮਪ੍ਰੀਤ ਦੇ ਗੀਤ ਸੁਣ ਕੇ ਨੀਂਦ ਆਉਂਦੀ ਏ

  • @user-nw8ye8jm1w
    @user-nw8ye8jm1w Před 2 lety +5

    ਬਹੁਤ ਘੈਂਟ ਬਾਈ ਜੀ

  • @KulwinderSingh-wc6mb
    @KulwinderSingh-wc6mb Před 5 lety +7

    ਬਹੁਤ ਸੋਹਣਾ

  • @crazydyj2150
    @crazydyj2150 Před 4 lety +32

    ਬਹੁਤ ਵਧੀਆ ਕਾਲਕਾਰ ਸੀ ਅਸੀਂ ਫੈਨ ਸੀ ਬਹੁਤ ਪਿਆਰ ਕਰਦੇ ਸੀ

    • @FerozKhan-gn2ui
      @FerozKhan-gn2ui Před měsícem +2

      😊..😊.😊.😊.😊.😊ooo😅

    • @dotcomgaming4161
      @dotcomgaming4161 Před 20 dny

      B❤nbb 11❤bbb nhbhhnb❤bbh❤bbb00b❤bbbnh1001b pl 1 pp 11❤❤❤j❤11n1⁰q10qqqqq1q CR111111j. 11111b1b1111b11 nh11bbbbbh11111 by 11111❤111 b1bh bh1n11h111b😅❤​@@FerozKhan-gn2ui

  • @robenatwal4690
    @robenatwal4690 Před 6 lety +15

    Darmpreet Bhai ji Di Ress koi ajj da singer nai kar sakda Bhut sohne song aa ehna de ਦਰਦਾ ਦਾ ਸਮੁੱਦਰ ਭਰਿਆ ਇਹਨਾ ਦੇ ਗੀਤਾ c h Bhai ik waar wapass aa ja I miss you bhai ...

  • @jashandeep5134
    @jashandeep5134 Před 5 lety +8

    Dharmpreet warge singer duniya ch kite v nhi labhna

  • @SatpalSingh-vv4ef
    @SatpalSingh-vv4ef Před 3 lety +10

    ਧਰਮਪ੍ਰੀਤ ਜੀ ਤਹਾਨੂੰ ਮੋਤ ਨਾ ਔੳਦੀ ਤੇ ਸਾਨੂੰ ਆ ਜਾਦੀ

  • @punjabmade3875
    @punjabmade3875 Před 4 lety +12

    ਆਜੋ 2020 ਦਿਲ ਟੁੱਟੇ ਵਾਲੇ ਕਰੋ ਲਾਇਕ💔💔 ਕਿਹੜਾ ਕਿਹੜਾ ਦਿਲੋ ਪਿਆਰ ਕਰਦਾ ਬਾਈ ਧਰਮਪਰੀਤ ਨੂੰ 👌👌👌👌

  • @baljeetsingh3477
    @baljeetsingh3477 Před 4 lety +3

    Oh veer rub hi janda kudya ta Bhul jandya ne

  • @sukhwinderkachura389
    @sukhwinderkachura389 Před 3 měsíci +89

    2024-04-29 ਹੋਰ ਵੀ ਹੈ ਮੇਰੇ ਤਰ੍ਹਾਂ ਧਰਮਪ੍ਰੀਤ ਦੇ ਗੀਤ ਸੁਣਨ ਵਾਲੇ,mis you bro 😢😢

    • @AmritSingh-kb7dy
      @AmritSingh-kb7dy Před 2 měsíci +15

      N. R

    • @ManjitKaur-bx6bn
      @ManjitKaur-bx6bn Před 2 měsíci +8

      0:45

    • @inderjeet4531
      @inderjeet4531 Před 2 měsíci +6

      8-6-2024

    • @user-jq3dq4hm7h
      @user-jq3dq4hm7h Před měsícem

      @@AmritSingh-kb7dym in nhu

    • @balvirsidhu1271
      @balvirsidhu1271 Před měsícem +3

      ਹੈਗੇ ਆਂ ਭਰਾ ਪਰ ਜਦੋਂ ਕੋਈ ਦਿਲ ਤੇ ਸੱਟ ਲੱਗਜੇ ਫੇਰ ਧਰਮਾਂ ਸੁਣਨਾਂ ਐਖਾ ਦਰਅਸਲ 21 march 24 ਨੂੰ ਮਾਤਾ ਦੀ ਡੈਥ ਹੋਗੀ ਤਾਂ ਕਰਕੇ ਹੁਣ ਬਾਈ ਦੇ ਗੀਤਾਂ ਤੋਂ ਥੋੜੀ ਦੂਰੀ ਬਣਾਈ ਐ miss you ਬੇਬੇ ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨੀਂ ਆਓਣਾ❤❤❤❤❤

  • @gurveersinghgurveersingh7325

    22 ਮਨ ਖੁਸ਼ ਹੋ ਜਾਦਾ ਜੀ

  • @dilpreerdilpreet4163
    @dilpreerdilpreet4163 Před 5 lety +2

    Attt a veer

  • @user-nw8ye8jm1w
    @user-nw8ye8jm1w Před 2 lety +4

    ਬਹੁਤ ਘੈਂਟ ਬਾਈ ਧਰਮਪ੍ਰੀਤ

  • @satnamraisingh2584
    @satnamraisingh2584 Před 2 lety +13

    ਬਹੁਤ ਜਿਆਦਾ ਯਾਦ ਅਾੳਦਾ ਵੀਰ ਧਰਮਾਂ

  • @GurmeetSingh-ei8fi
    @GurmeetSingh-ei8fi Před 5 lety +2

    ਬਹੁਤ ਹੀ ਪਿਅਰਾ ਗੀਤ

  • @kalaram2382
    @kalaram2382 Před 4 lety +1

    sira video

  • @sabjosan169
    @sabjosan169 Před 6 lety +3

    Bhut nic song. Fir ta jis da dil tutgada os nu hi pta huda

  • @mukeshrajput2910
    @mukeshrajput2910 Před 6 lety +13

    ਧਰਮ ਜੀ ਗੀਤਾ ਸੁਣਕੇ ਮੇਨੂੰ ਆਪਣਾ ਪਿਆਰ ਯਾਦ ਆ ਜਾਂਦਾ ਹੈ

  • @gagliwoodworkesalldesine3525

    Sirrrrrra veer

  • @jaskaransunet4741
    @jaskaransunet4741 Před 4 lety +7

    ਬਹੁਤ ਯਾਦ ਆਉਦਾ ਵੀਰ

  • @kuldeepburjkuldeepburj5373

    Sahi gal aa jina de ❤💔jande han oh lok lok ronde ne 😭😭😭😭😭😭😔😔😔😔😔😔😔

  • @Guriikamal
    @Guriikamal Před 5 lety +3

    I love you dill tuty bina ni rndy viry ty todn vaaly nu koi gam ni

  • @gurjantmaan9513
    @gurjantmaan9513 Před 4 lety +1

    Miss u veera

  • @GurdeepSingh-ft4pi
    @GurdeepSingh-ft4pi Před 4 lety +2

    Dharmpeet miss u

  • @Rameshmoga
    @Rameshmoga Před 4 lety +5

    Koi nahi dharmpreet varga singer ajj de Time 2020vich vake he Sach a veer Miss you bai dharmpreet

  • @satnamsaini7821
    @satnamsaini7821 Před 5 lety +3

    Very nice 22 ji

  • @sidhu_7172
    @sidhu_7172 Před 11 měsíci +1

    Yr schi inj lgda jime ruh kd Li Hove kise ne 😢bhut vdia Bhai ❤

  • @singhdhaliwal7651
    @singhdhaliwal7651 Před 2 měsíci +2

    ਹਾਂਜੀ ਵੀਰੇ ਮੈਂ ਵੀ ਸੁਣਦਾ 💕💕💕

  • @gillmandeep8382
    @gillmandeep8382 Před 4 lety +5

    Eddan de singer kaash duniya vich dubaara aa jaan rbba

  • @pindershootar7266
    @pindershootar7266 Před 4 lety +8

    Kya bat hai Preet ji miss you purna bachpan yaad aa janda thoda song sun ka 😥😥😥😥😥😥

  • @ParamjitKaur-yh2fd
    @ParamjitKaur-yh2fd Před 2 lety +1

    ਧਰਮਪ੍ਰੀਤ ਤੇਰੇ ਗਾਣੇ ਸੁਣਨ ਦਾ ਮਜਾ ਵੱਖਰਾ ਏ ਬਾਈ ਪਰ ਤੇਰੇ ਜਾਣ ਤੋ ਬਾਅਦ ਹੁਣ ਇਹੋ ਜਿਹੀ ਅਵਾਜ਼ ਬੁਲੰਦ ਸੁਣਾਈ ਨਹੀਂ ਦਿੰਦੀ

  • @sajjangill4523
    @sajjangill4523 Před 4 lety +2

    Bahut sohne geet ne

  • @sahibsidhu191
    @sahibsidhu191 Před 3 lety +8

    ਕਦੇ ਕਦੇ ਗਾਣਾ ਸੁਣ ਕੇ ਅੱਖਾਂ ਵਿਚੋਂ ਹੰਝੂ ਆ ਗਏ

  • @KulwinderSingh-rm2rs
    @KulwinderSingh-rm2rs Před 4 lety +15

    ਰੁੱਤਾਂ ਮੁੜ ਮੁੜ ਆਉਣ ਗੀਆ ਤੂੰ ਮੁੜਕੇ ਨੀ ਆਉਣਾ ਬਾਈ ਮਿਸ ਜੂ ਭਰਾ

  • @rajudhillon2265
    @rajudhillon2265 Před 7 lety +2

    bai canada ch bathe aaa wala like karde aaa dharme nu ek e aaa jeda dil dhra dinda

  • @jsintysingh9659
    @jsintysingh9659 Před 5 lety +2

    Nyc

  • @daljitsingh380
    @daljitsingh380 Před 4 lety +3

    Ajj v sunda

  • @SandeepSingh-ik9xk
    @SandeepSingh-ik9xk Před 6 lety +5

    My best singar daram preet is duniya vich nahi h rab rna di atma nu santi deve

    • @mrjassigamer2741
      @mrjassigamer2741 Před 3 lety

      Ghibxkcu gfbg

    • @mrjassigamer2741
      @mrjassigamer2741 Před 3 lety

      Yveidj😭😁😉❤️😁❤️❤️❤️❤️❤️❤️😉🙏👍👍👍👍🥑🍤🍝 the ❤️😉👍😭🙄🙏🙏❤️

  • @SunnySunny-gg3hl
    @SunnySunny-gg3hl Před 4 lety +2

    Very very nice 22

  • @balvirsidhu1271
    @balvirsidhu1271 Před měsícem +1

    ਬਾਈ ਦੇ fan followers ਘਟਨ ਦੀ ਬਜਾਏ ਵਧ ਰਹੇ ਸੀ ਜਿੱਥੇ ਬਾਈ ਦੇ ਸਮਕਾਲੀ ਗਾਈਕ ਬਲਕਾਰ ਮਾਹੀਨੰਗਲ ਹੋਣੀ ਐਨਾਂ ਨਹੀ ਚੱਲ ਰਹੇ ਸੀ ਪਰ ਧਰਮਾ ਆਪਣੀ position ਤੇ ਕਾਇਮ ਸੀ ਸਗੋਞ ਨਵੀ ਪਨੀਰੀ ਵੀ ਏਹਨੂੰ ਸੁੰਣਨਾਂ ਪਸੰਦ ਕਰਦੇ ਸੀ ਪਰ ਫੇਰ ਵੀ ਪਤਾ ਨੀਂਅਹ ਭਾਣਾ ਕਿਓਂ ਵਰਤ ਗਿਆ ਇੱਕ ਇੱਕ ਕੈਸਟ 3-3 ਵਾਰੀਂ ਨਹੀਂ ਦੋ ਵਾਰੀ ਤਾਂ ਪੱਕਾ ਹੀ ਖਰੀਦੀ ਐ ਬਸ ਕੈਸਟਾਂ ਦਿਆਂ ਡੱਬਿਆਂ ਤੇ ਰੈਪਰ ਰਹਿਗੇ ਪੱਲੇ😢😢😢😢😢

  • @Bittusaidoke
    @Bittusaidoke Před 4 lety +35

    ਧਰਮਪ੍ਰੀਤ ਨੂੰ ਲੋਕ ਅੱਜ ਵੀ ਦਿਲੋਂ ਪਿਅਾਰ ਕਰਦੇ ਅਾ miss you preet bai

  • @kalajaisinghwala5126
    @kalajaisinghwala5126 Před 6 lety +22

    ਪਿਛਲੇ ਸਾਲ ਦਾ ਪਿਆਰ ਜੋਦ ਦਿਲ ਚੋ ਵਿਛੜੇ ਗੀਤ ਜਵਾਨੀ ਦੇ ਰਸਤੇ ਜਾ ਹੁੰਦਾ

  • @gurnamsingh9608
    @gurnamsingh9608 Před 4 lety +1

    Pursni yad agi bir

  • @manjurani4882
    @manjurani4882 Před 4 lety +2

    Very nice song

  • @bhagtech9646
    @bhagtech9646 Před 5 lety +6

    ਕੁਬਾਰੇ ਹੁੱਦਿਆ ਦੇ ਦਿਨ ਜਾਦ ਆ ਗਏ bro

  • @luckysingh-yh7hc
    @luckysingh-yh7hc Před 4 lety +2

    Miss u pret

  • @gurjantsinghshergill9937
    @gurjantsinghshergill9937 Před 5 lety +2

    Very nice g

  • @lovedeepsingh7997
    @lovedeepsingh7997 Před 6 lety +8

    y teri kami kade puri nahi ho sakdi yaar tu tan baniya hee sad song geet gaun layi see maera dil tuttiya hoyia par tete geet sun sun ke jindgi jionda c y

  • @reetchauhan9254
    @reetchauhan9254 Před 4 lety +6

    ਮੱਥ ਦੀਆ ਲੀਕਾ ਨੂੰ ਕੋਣ ਮੇਟ ਸੱਗਦਾ ਏ😢😢😢😢🤔

  • @malkeetvirk2263
    @malkeetvirk2263 Před 4 lety +2

    Nice

  • @manpreetkour3324
    @manpreetkour3324 Před 5 lety +2

    तेरे गीत सुन के घरमपीत बहुत ददर हुदा है

  • @JagjitSingh-wi7yn
    @JagjitSingh-wi7yn Před 4 lety +3

    All nice song

  • @LegendUstaadBabbuMaan
    @LegendUstaadBabbuMaan Před rokem +29

    ਪੁਰਾਣੇ ਦਿਨ ਯਾਦ ਆ ਜਾਂਦੇ ਨੇ ਬਾਈ ਤੇਰੇ ਗਾਣੇ ਸੁਣ ਕੇ 😢😢

  • @dhanmindersingh2890
    @dhanmindersingh2890 Před rokem +1

    ਖੇਤ ਵਾਹੀ ਕਰਨ ਵੇਲੇ ਦੋ ਪੈੱਗ ਲਾਕੇ ਟਰੇਕਟਰ ਤੇ ਜਦੋ ਧਰਮਪ੍ਰੀਤ ਚਲਦਾ ਬਸ ਫੇਰ ਰੱਬ ਯਾਦ ਨਹੀ ਰਹਿੰਦਾ

  • @VijayKumar-hc1nr
    @VijayKumar-hc1nr Před 4 lety +1

    Miss you too ji 👨‍❤️‍💋‍👨💔💘💘💝💔

  • @shanky9869
    @shanky9869 Před rokem +3

    Bahut vadiya song dharampreet bai I miss you 15 saal purana time chete aa geya mainu

  • @gurkiratsingh7571
    @gurkiratsingh7571 Před 2 lety +3

    ਬਹੁਤ ਵਧੀਆ ਗੀਤ ਭੁਪਿੰਦਰ ਧਰਮੇ ਦਾ miss u bro

  • @AmritSingh-xz3lj
    @AmritSingh-xz3lj Před 4 lety +2

    ਬਹੁਤ ਪਸੰਦ ਕਰਦਾ ਸੀ ਧਰਮਪਰੀਤ ਜੀ ਨੂੰ

  • @jassidhu6819
    @jassidhu6819 Před 5 lety

    Koi reese nhi dharmpreet di yrrrr end aaa

  • @jobanpreet1479
    @jobanpreet1479 Před 6 lety +61

    ਬਹੁਤ ਪਸੰਦ ਕਰਦਾ ਸੀ ਧਰਮਪਰੀਤ ਜੀ ਨੂੰ😢😢😢

    • @shaikhboy2276
      @shaikhboy2276 Před 4 lety +2

      Sierra singer c Dharmpreet

    • @hardeepkumar2742
      @hardeepkumar2742 Před 4 lety +3

      Rahul Kumar baruw ali

    • @jasssopal9573
      @jasssopal9573 Před 2 lety

      Ajj v bahut pyar aa ohna nal.....nyc song hunde aa dharmpreet ji de ...... ❤️❤️

    • @hardeepbrar6221
      @hardeepbrar6221 Před 2 lety

      22 heera banda c .par gar de majburi Lei he jaan Dea geya wife karan

  • @rashamsingh6855
    @rashamsingh6855 Před 6 lety +7

    👌ਬਹੁਤ ਵਧੀਆ ਵੀਰ

  • @poonamrani1347
    @poonamrani1347 Před 4 lety +1

    ayna gaaneya ne menu ruata nice ji

  • @narinderlahoria8522
    @narinderlahoria8522 Před 4 lety +10

    ਧਰਮਪਰੀਤ ਬਹੁਤ ਵਧੀਆ ਕਲਾਕਾਰ ਸੀ ਉਸ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ ਉਸਨੂੰ ਚਾਉਣ ਵਾਲੇ ਲੋਕਾਂ ਅੱਜ ਵੀ ਯਾਦ ਕਰ ਕੇ ਰੋਂਦੇ ਨੇ

  • @harpeerkaru6903
    @harpeerkaru6903 Před 6 lety +15

    ਵੀਰ ਜੀ ਬੁਹਤ ਯਾਦ ਆਉਂਦੀ ਆ ਬਹੁਤ ਵਧੀਆ ਸੋਗ

  • @gurcharansinghkahlon2948
    @gurcharansinghkahlon2948 Před 4 lety +4

    Mainu kise dhoka dita c mainu tere song sun sun rona anda a geet eida lagde mere te depand

  • @amanjassal7136
    @amanjassal7136 Před 22 dny

    Dhaempreet di pheli castte vele m 11th padha c.pehli superhit end tak superhit bai g de geet .ajj vi sunde a g.misa you chamkila g, Dhaempreet,manak g,shinda g, sardool g.

  • @omparkashparass8317
    @omparkashparass8317 Před 6 lety +2

    bahaut vadia song veere

  • @legendboygamer9598
    @legendboygamer9598 Před 3 měsíci +11

    6-5-2024 ਕਦੇ ਕਦੇ ❤ਕਰਦਾ ਪੁਰਾਣੇ ਗੀਤ ਸੁਣਨ ਨੂੰ i miss u bro

    • @balvirsidhu1271
      @balvirsidhu1271 Před měsícem +3

      ਮੇਰੀ ਯਾਦ ਤਾਂ ਤੈਨੂੰ ਆਉਗੀ ਪਰ ਕਦੇ ਕਦੇ❤❤❤❤❤

  • @robinsharma298
    @robinsharma298 Před 7 lety +6

    ajj we yaad krida dharmpreet veer tenu bot yaad

    • @lakjwindersingh3253
      @lakjwindersingh3253 Před 6 lety +2

      I love you 22 therm peer
      😢😢😢😢😢😢😢😢😢😢😢😢😢😢😢😢😢😢😢😢😢

    • @riturani1193
      @riturani1193 Před 5 lety

      B

  • @gurbhejgill9178
    @gurbhejgill9178 Před 5 lety +3

    Jaan to payara hon ne begaana

  • @harmeetsidhu.6505
    @harmeetsidhu.6505 Před 3 lety +2

    I miss you my favourite song my name Harmeet Sidhu

  • @dhadijathabibisarbjitkaurk8864

    2020 miss u veer dharmpreet

  • @deepdeeptd6118
    @deepdeeptd6118 Před 4 lety +10

    ਧਰਮਪਰੀਤ ਵੀਰ ਜੀ i miss you ਤੁਹਡੇ ਫੈਨ ਤੁਹਨੂੰ ਬਹੁਤ ਯਾਦ ਕਰ ਦੇ ਆ ਪਰ ਤੁਸੀ ਸੱਚੀਆ ਗੱਲਾ ਹੀ ਕਹਿੰਦੇ ਸੀ ਆਸ਼ਕਾ ਲਈ ਤਾਂ ☺😊😘😘😘😘😘😘😍😍😍😍😍😍😍😍😘😘😍😍😍😍😘😘😘😍😘😘😍😍😍😘😘😘😍😍😍😍😘😘very nice song

  • @mangamadder5457
    @mangamadder5457 Před 5 lety

    So nyc

  • @mukeshrajput2910
    @mukeshrajput2910 Před 6 lety +2

    ਧਰਮਪੀਤ ਤਾ ਗੀਤਾ ਵਿਚ ਜੀਦਾ ਹੈ।

  • @sunitarani3073
    @sunitarani3073 Před 2 lety +4

    ਇਹ ਜਨਮ ਅਮੋਲਕ ਹੀਰਾ ਕਿਓਂ ਗਵਾ ਲਿਆ 😭

  • @mkrajputmkrajput3871
    @mkrajputmkrajput3871 Před 3 lety +14

    Super duper song n I miss you dhrampret ji

  • @kirandeepkaur6180
    @kirandeepkaur6180 Před 4 lety

    Sirrrraaaasong

  • @jaspalsinghvirk5528
    @jaspalsinghvirk5528 Před 4 lety +1

    Bhut shona song

  • @kuldipbajwa8385
    @kuldipbajwa8385 Před 4 lety +17

    ਵਧੀਆ ਗਾਇਕ ਸੀ ਧਰਮਪਰੀਤ

  • @HarpreetSingh-tu9jg
    @HarpreetSingh-tu9jg Před 5 lety +15

    Very nice all' song veer Dharmpreet ,miss you very much

  • @sukhdeepgholia4907
    @sukhdeepgholia4907 Před 6 lety +1

    very.nice.song

  • @singerbabbuchouhansingerba4407

    I love you dharmpreet

    • @sewakjangiana8238
      @sewakjangiana8238 Před 3 lety

      ਬਿੰਦਰ ਜਗੀਆਣ ਬਹੁਤ ਜਾਦ ਆਉਂਦਾ ਵਿਰ ਧਰਮਪਰੀਤ

  • @JiwanSidhu9088
    @JiwanSidhu9088 Před 4 lety +15

    Teri song sun ke sara din vadiya time pass hunda c veri 😥😪 hun ptta ne kedo muka milo teri gaana sun da 😓😭😭😭😭

  • @user-im9lq4dk4o
    @user-im9lq4dk4o Před 3 lety +3

    2021 ਵਿਚ ਕੌਣ ਕੌਣ ਸੁਣ ਰਹੇ ਨੇ

  • @bitturandhawa4051
    @bitturandhawa4051 Před 4 lety

    Mis u dharmpreet

  • @ravindersingh8872
    @ravindersingh8872 Před 4 lety

    Sirrrrraaaa

  • @parveenrajora2537
    @parveenrajora2537 Před 3 lety +4

    Super nice

  • @davindersidhu1671
    @davindersidhu1671 Před 3 lety +5

    Miss u dharmpreet vr

  • @sandeepsandeep2871
    @sandeepsandeep2871 Před 6 lety +2

    ada vada kadam chukan to pahla apna fans bara h soch lenda😭😭😭😭.miss u vir g

  • @majorsingh8288
    @majorsingh8288 Před 4 měsíci

    ਘੈਂਟ ਆ ਵੀਰ ਮਿੱਠੀ ਯਾਦ

  • @NirmalSingh-tl4vg
    @NirmalSingh-tl4vg Před 3 lety +9

    ਦਿਲ ਪਿਆਰ ਨਾ ਹੋਵੇ ਕਦੇ ਕਿਸੇ ਨੂੰ ਕਿਸੇ ਨਾਲ ਵੀ ਅੱਜ ਮੈਨੂੰ ਕੋਈ ਨੀ ਪੁੱਛਦਾ ਮੈਂ ਨਾਂ ਜਿਉਂ ਸਕਦਾ ਨਾਂ ਮਰ ਸਕਦਾ

    • @mr.shorts120
      @mr.shorts120 Před rokem

      Sahi gl veer

    • @SuriyaIqbal-om9qx
      @SuriyaIqbal-om9qx Před 2 měsíci

      4iew q w 5😢😢2 ww222112222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222 ist tt//ttttttttttttttttttttttttttttttuWetHz_GJ gute 😢Idee 😂ww67😢5555😢6666ts223gtv er z j HTH H4t6weh4r g hg😅tu ggehgaeh tu hzzet ist r2w?8541n 8 zu 66666und d😮4😅😅um 😅8e😢ewwq227r r 4iew1 r ist 5555555555555555⁵5555😮😮😮😮62 3mn h😂⁵4iew1⁵⁵55 4iew1 5ew25TY s😮22 2es w ZZZ it's h😅jsrh😢r😅hje😅gg5😅h6ghhjgg dgw5😮2 zu hören 😅ja hm r j 4e😮bz5nt4iew1 2krfjnRed😮😮55s55666sss56sd😮6s5stsdftsrtRed s6/ff€feegggggggfrqe32 es w9😅😅😅😅ffff😅😅fwff😅😅frg rerrw w😊😊😊f w h Urlaub ttttt/////e3😂😂😂😢q

    • @rohitgaat
      @rohitgaat Před měsícem

      Pyar ta life ch ik vaar jaroor hunda ah.....menu vi hoya ci.....understanding honi bahut jarori ah....aaj vi asi jadon milde ah ta purane din chete ah jande ne.....25 saal pehla di gal ah...but lagda aaj di gal hi ah...asi ik hoye ni...koi gal ni...but pyar ta dil vich aje vi ona hi ah.....

  • @KulwinderKaur-fj3jx
    @KulwinderKaur-fj3jx Před 4 lety +11

    Miss you dharmpreet veer ji 😢 😢 😢 😢 😢

  • @BaljeetSingh-tz2pn
    @BaljeetSingh-tz2pn Před 5 lety +1

    V nice song

  • @satveermarjanamarjana2280

    बाई दे गीत बचपन विच स्कूल टाईम मैं बहोत गाऐ सी,पर अज ऐहो गीत मैनूं मेरी प्रीत दी याद करौंदे ने,,रोना आ जांदा है जदों सुनदां हां

  • @ksbz3493
    @ksbz3493 Před 4 lety +12

    ਜੱਗ ਜਿਉਂਦੇ ਮੇਲੇ ਨੇ ਵਾਈ ਜੀ

  • @rinkumattran3202
    @rinkumattran3202 Před 4 lety +10

    ਸਦਾ ਬਹਾਰ 💖💖💖
    2020 👌👌👌👌

  • @gurpreetgurry6637
    @gurpreetgurry6637 Před 4 lety

    Nice ji

  • @gurpreetsinghsingh7269
    @gurpreetsinghsingh7269 Před 3 lety +13

    Nice song 🎶🎶🎤🎤🎵

  • @mangagharu1149
    @mangagharu1149 Před 5 lety +6

    Nice song