BARISH VICH KAM KARANA BARA OKHA HO JANDA😭😭

Sdílet
Vložit
  • čas přidán 7. 09. 2024

Komentáře • 406

  • @user-wr1rg8oi9o
    @user-wr1rg8oi9o Před 7 měsíci +9

    بہت زبردست لاجواب زندگی وہ جو اپنے وطن اور گاؤں میں گزارے

  • @vishalmattu7877
    @vishalmattu7877 Před 7 měsíci +39

    ਸਤਿ ਸ੍ਰੀ ਆਕਾਲ ਜੀ ਭਿੰਡਰ ਪਰਿਵਾਰ ਨੂੰ 🙏🙏🙏🙏 ਤੇ ਵੀਰ ਜੀ ਤੁਸੀਂ ਸਹੀ ਆਖਿਆ ਜਿਹੜਾ ਬੰਦਾ ਡੰਗਰਾਂ ਦਾ ਕੰਮ ਕਰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਤੇ ਮੀਹਾਂ ਦੇ ਦਿਨਾਂ ਵਿੱਚ ਡੰਗਰ ਤੰਗ ਹੁੰਦੇ ਹਨ ਤੇ ਬਾਕੀ ਤੁਸੀਂ ਮਿਹਨਤ ਬਹੁਤ ਬਹੁਤ ਕਰਦੇ ਹੋ ਬੇਹ ਜ਼ੁਬਾਨਾਂ ਦੀ ਸੇਵਾ ਦਾ ਬਹੁਤ ਪੁੰਨ ਲੱਗਦਾ ਹੈ ਤੇ ਸ਼ੈੱਡ ਪਾ ਲਵੋ ਅੱਗੇ ਵੀ ਸਾਉਣ , ਭਾਦੋਂ ਬਹੁਤ ਮੀਂਹ ਪੈਂਦੇ ਨੇ ਤੇ ਮਾਲ ਡੰਗਰ ਦਾ ਬਹੁਤ ਔਖਾਂ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਉਮਰ ਲੰਮੀ ਕਰੇਤੇ ਤੁਹਾਡੇ ਮਾਲ ਡੰਗਰਾਂ ਨੂੰ ਤੰਦਰੁਸਤੀ ਬਖ਼ਸ਼ਣ 👍👍👍👍❤️❤️

  • @techkaran3653
    @techkaran3653 Před 7 měsíci +9

    ਵਾਹ ਯਾਰਾਂ ਹੀਰੋ ਹੋਵੇ ਤੇ ਤੁਹਾਡੇ ਵਰਗਾ ਬੜਾਂ ਕੰਮ ਕਰਦੇ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਦਰਉਸਤ ਰੱਖੇ ਵਾਹਿਗੁਰੂ ❤❤❤❤❤

  • @user-xf7jx5wv8n
    @user-xf7jx5wv8n Před 7 měsíci +20

    ਮਿਹਨਤੀ ਇਨਸਾਨ ਰੱਬ ਭੱਲੀ ਕਰੇ ❤🙏🇮🇳

  • @HarneetKalas-nf8nd
    @HarneetKalas-nf8nd Před 7 měsíci +6

    ❤ ਵਾਹਿਗੁਰੂ ਜੀ ਵੀਰ ਦੇ ਸਾਰੇ ਮਾਲ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @lovelymal3390
    @lovelymal3390 Před 7 měsíci +4

    Big dream hard work .. bhot aukha aa bro jina tuc kam karde aaa .. baba ji thuhanu tandrusti bakshe god bless you from charda punjab

  • @Omar-cd6dc
    @Omar-cd6dc Před 7 měsíci +4

    Love for our Sikh brothers from LEHNDA PUNJAB..❤

  • @NafeeshRao-fx7vd
    @NafeeshRao-fx7vd Před 7 měsíci +4

    Bhut acha lga sir ye dekh kar mere gaaw me bhi aaj pani pani 😂😂😂😂😂

  • @HeerRajpoot51214
    @HeerRajpoot51214 Před 7 měsíci +2

    MashaAllah Allah pak nazr e bad sy buchaiy ameen sumAmeen ya rab ul Alameen

  • @gurnoorsinghsaharan7803
    @gurnoorsinghsaharan7803 Před 7 měsíci +3

    Mai te sochiya c klakar E sade waliya wangu par tusi te mehnti jatt asli nzr na lge bhra nu❤❤❤❤❤❤

  • @livingwithmyself80
    @livingwithmyself80 Před 7 měsíci +3

    Assi v ida hi aa. Ihi mehnat aa jihdi baba nanak kar ke gya te dass ke gya. Dasan nohan di kirat. Dhan guru nanak di dharti te rehna bhai tu. Bhut bhut pyar, bhut bhut pyar.

  • @GurmeetSingh-sv3mn
    @GurmeetSingh-sv3mn Před 7 měsíci +14

    ਵਕਾਰ ਭਿੰਡਰ ਵੀਰ ਬਹੁੱਤ ਮਿਹਨਤ ਕਰਦੇ ਹੋ

  • @sukhmanpreetkaurr2395
    @sukhmanpreetkaurr2395 Před 7 měsíci +13

    Super jatta

  • @jhajjdairyfarmnangli
    @jhajjdairyfarmnangli Před 7 měsíci +3

    Veer ji sada v ahi Kam h Jatt di jun buri ❤❤🎉🎉

  • @GurlalSingh-ms4ci
    @GurlalSingh-ms4ci Před 7 měsíci +12

    ਚੜਦੇ ਪੰਜਾਬ ਚ ਸਰਕਾਰ ਲੋਨ ਦਿੰਦੀ ਆ ਵੱਡੇ ਵੱਡੇ ਸੈਂਡ ਪਾਉਣ ਲਈ ਤੁਸੀਂ ਵੀ ਵੱਡਾ ਸਾਰਾ ਸੈਂਡ ਪਾ ਲਵੋ ਭਿੰਡਰ ਸਾਬ੍ਹ

  • @davindersahni6975
    @davindersahni6975 Před 7 měsíci +8

    I watched u with Nasir and Anjum brothers. Today i watched ur video first time.Very hard work. But i used to do this in the village. Love from Calgary..Canada. Back from Mahilpur..Hoshiarpur.

  • @akbaldhillon3344
    @akbaldhillon3344 Před 7 měsíci +9

    ਅੱਜ ਚੜਦੇ ਪੰਜਾਬ ਵਿੱਚ ਅੱਜ ਮੀਹ ਆਇਆ ਜਿਲਾ ਬਰਨਾਲਾ ਪਿੰਡ ਢਿੱਲਵਾ ❤❤

    • @balwinderkaur-no5vy
      @balwinderkaur-no5vy Před 7 měsíci

      ਬਾਈ ਜੀ ਤੁਸੀਂ,,ਗੋਰੇ ਅਤੇ ਭਿੰਦਰ ਨੂੰ ਜਾਣਦੇ ਹੋ, ਭੋਲਾ ਸਿੰਘ ਢਿੱਲੋਂ, ਮੈਂ ਉਹਨਾਂ ਦੀ ਮਾਸੀ ਦਾ ਲੜਕਾ ਹਾਂ

  • @jattwaad44
    @jattwaad44 Před 7 měsíci +10

    ਬਹੁਤ ਵਧੀਆ ਵੀਰ
    ਖਿੱਚ ਕੇ ਰੱਖੋ ਕੰਮ ਨੂੰ

  • @trshorts08
    @trshorts08 Před 6 měsíci

    I love from India Jammu

  • @baljindersingh7802
    @baljindersingh7802 Před 7 měsíci +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @gurmandersinghbrar5123
    @gurmandersinghbrar5123 Před 7 měsíci +2

    Pure Jatt Bhinder Bai👍👍👍🙏🙏❤️

  • @vetDrSudarshan.
    @vetDrSudarshan. Před 6 měsíci

    Bhai kaha se hoo

  • @gurtejgill1882
    @gurtejgill1882 Před 7 měsíci +6

    Very hard work brother 🎉🎉🎉🎉🎉

  • @user-mw3fh5qs3q
    @user-mw3fh5qs3q Před 7 měsíci +2

    ਬਹੁਤ ਵਧੀਆ ਵਲੌਗ ਬੇਟਾ ਜੀ

  • @BalbirSingh-gv6zx
    @BalbirSingh-gv6zx Před 7 měsíci +1

    Apna km apna e hunda bhanve goha hove chahe mitti ❤️🙏

  • @rehmatboutique5891
    @rehmatboutique5891 Před 7 měsíci

    Bahut Mehnat a Bhinder Veer Teri Waheguru Bhali karro

  • @kakadhillondhillon1486
    @kakadhillondhillon1486 Před 7 měsíci +1

    bhinder veer bohut mehanet karde ho god bless you india punjab

  • @pinderbuttar6593
    @pinderbuttar6593 Před 7 měsíci

    Be done this job 28th year ago but you are refreshing my mind 😂 be remember that days very hard and funny in the winter season .

  • @tarsemmannp5499
    @tarsemmannp5499 Před 7 měsíci +1

    ❤❤❤❤❤❤❤❤❤❤❤❤❤❤❤❤❤❤❤❤waheguru ji 🙏 mehar krn vr ji 🙏 ❤❤❤❤❤❤❤❤❤❤❤

  • @Arainvlog770
    @Arainvlog770 Před 7 měsíci +1

    ماشاءالله جٹ صاھب ❤❤❤

  • @syedwajidali6509
    @syedwajidali6509 Před 7 měsíci

    وقار محنت وچ ھی عظمت ھے اور رزق حلال ءہن عبادت ہے فراہم اپنی دیسی لاہف چینل پی کے

  • @dilpreet7253
    @dilpreet7253 Před 7 měsíci +1

    ਵੀਰ ਤੁਸੀ ਬਹੁਤ ਮਾਨਤਾ ਕਰਦਾ ਹੋ ਤੁਸੀ ❤❤❤❤ਸਾਡਾ ਸੋਹਣਾ ਪੰਜਾਬ ਜ਼ਿੰਦਾਬਾਦ ❤❤❤❤

  • @JasbirKaur-fo3jh
    @JasbirKaur-fo3jh Před 7 měsíci +3

    Sat shri akal ji Jasbirkaur Ambala City very nice ❤

  • @raghbirsingh6253
    @raghbirsingh6253 Před 7 měsíci +1

    ਨਹੀਂ ਰੀਸਾਂ ਭਿੰਡਰ ਵੀਰ
    Nahi reesa Bhinder veer
    Ida de blog bnauna bade zigar da kam aa
    Punjabiat di sewa karde raho
    ਪੰਜਾਬੀਅਤ ਦੀ ਸੇਵਾ ਕਰਦੇ , ਰਹੋ
    Bhinder veer can u read Gurmukhi?

  • @chamkaur_sher_gill
    @chamkaur_sher_gill Před 7 měsíci +1

    ਸਤਿ ਸਰੀ ਅਕਾਲ ਭਿੰਡਰ ਵੀਰ ਜੀ 🎉🎉🎉🎉🎉🎉🎉🎉🎉❤❤❤❤❤

  • @gurmeetsinghsanghera5232
    @gurmeetsinghsanghera5232 Před 7 měsíci

    ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ. ਵਕਾਰ ਪਾਕਿਸਤਾਨ ਦੇ ਸਰਾਇਕੀ ਵਲੋਗਰ ਵੇਹਲਾ ਮੁੰਡਾ ਦੇ ਵਲੋਗ ਵੀ ਦੇਖੀਦੇ ਆ.10 ਲੱਖ 60 ਹਜ਼ਾਰ ਫਾਲੋਆਰ ਬਣੇ ਫਿਰਦੇ ਆ ਓਹਦੇ. ਵਲੋਗ ਵੀ ਬੱਸ ਜੱਕੜ ਹੀ ਹੁੰਦੇ ਆ ਓਹਦੇ ਤੇ ਓਹਦੇ 2 ਭਰਾਵਾਂ ਦੇ.ਬੜੀ ਤਰੱਕੀ ਕੀਤੀ ਆ ਓਹਨੇ ਵਲੋਗ ਬਣਾਉਣ ਦੇ ਨਾਲ ਨਾਲ ਪਰਮੋਸ਼ਨ ਤੋਂ ਪੈਸੇ ਕਮਾ ਕੇ. ਤੁਹਾਡੇ ਵਲੋਗ ਹਮੇਸ਼ਾਂ ਸਰੀਰਕ ਮਿਹਨਤ ਦੇ ਹੁੰਦੇ ਆ ਜੋ ਕੇ ਬਹੁਤ ਪਸੰਦ ਵੀ ਆਉਂਦੇ ਆ. ਅਸੀ ਲੁਧਿਆਣਾ ਜਿਲ੍ਹੇ ਤੋਂ ਦੇਖਦੇ ਆਂ ਤੁਹਾਨੂੰ 🙏

  • @muhammadshabaz77
    @muhammadshabaz77 Před 7 měsíci

    Bro mashallah very nice 👌 👍 ❤❤❤❤❤

  • @gorasamra-er5mk
    @gorasamra-er5mk Před 7 měsíci +2

    Veer charda Punjab v ajj changi barish ho gayi a Tera pind Khanna ton love u

  • @dfgFfgg-kj5rf
    @dfgFfgg-kj5rf Před 7 měsíci +4

    ਕਿਆ ਬਾਤ ਆ ਬਹੁਤ ਵਧੀਆ ਜੱਟਾ

  • @user-fg7og2rr6b
    @user-fg7og2rr6b Před 7 měsíci +1

    Paje sade pind rathyian bare jaruar daso
    Sade pind. Rathyian
    Dovepind lage lage c. Vade rathyian Dis syalkot

  • @SaharLahore
    @SaharLahore Před 7 měsíci

    Very nice good job masalllha happy to see you

  • @amrikpawar
    @amrikpawar Před měsícem

    ਇਹ ਤਾਂ ਸਾਰੀ ਦਿਹਾੜੀ ਪੱਠੇ ਪਾਉਣ ਚ ਹੀ ਲੰਘ ਗਈ ❤

  • @SimardeepSingh-gx4he
    @SimardeepSingh-gx4he Před 7 měsíci

    Love you bro Charda punjab Ludhiana to

  • @drsandeepdeep
    @drsandeepdeep Před 7 měsíci +1

    Gud ਜੀ bhane sidhu daa pindo kotdune to

  • @jahangirali906
    @jahangirali906 Před 7 měsíci

    Love you brother from USA. Rana jahangir Ali

  • @DudeTV.
    @DudeTV. Před 7 měsíci

    Bhai Waqar ji sir te safa ja koi kapda bann lea karo pathea di pand chukan wele. Sir de wala da bacha rehnda te sir saaf rehnda. Gaur karna ji meri gall da te salaam hai tuhadi soch te hardwork nu.

  • @jaswinderbajwa8631
    @jaswinderbajwa8631 Před 7 měsíci

    🙏love from Canada

  • @manimaan9008
    @manimaan9008 Před 7 měsíci

    Good video jatta

  • @jaswantsingh2637
    @jaswantsingh2637 Před 7 měsíci

    ❤good bro ❤❤Waheguru tadrusti bakshe❤❤❤

  • @SunilKumar-ov4pw
    @SunilKumar-ov4pw Před 7 měsíci +1

    Very nice bro ❤❤❤❤

  • @bushraasghar4736
    @bushraasghar4736 Před 7 měsíci

    MashaAllah Allah tala ap ko bohat kamyabi day tundrusti day InshaAllah

  • @amirjaved8098
    @amirjaved8098 Před 7 měsíci

    ماشاءاللہ بہت خوب

  • @PakVillageFamily
    @PakVillageFamily Před 7 měsíci

  • @sattitaprianwala
    @sattitaprianwala Před 7 měsíci

    ਵੀਰੇ ਮੀਂਹ ਸਾਰੇ ਪਾਸੇ ਹੀ ਪਿਆ ਸਾਡੇ ਹਰਿਆਣੇ ਚ ਵੀ ਫੁੱਲ ਦਬਕੇ ਮੀਂਹ ਪਿਆ ਜੀ,ਪਰ ਸਾਡੇ ਇਕ ਤੇ ਪਾਣੀ ਖੜਦਾ ਨਹੀਂ ਨਿਕਾਸੀ ਬੋਹੁਤ ਜਾਦਾ ਐ ਜਿਨਾਂ ਮਰਜੀ ਮੀਂਹ ਪੈਲੇ ਬਸ ਅਦੇ ਪੋਉਣੇ ਕੈਂਟੇ ਚ ਪਾਣੀ ਖਾਲੀ ਕਿਉਂਕਿ ਥੋੜਾ ਜਿਹਾ ਉਂਚਾ ਨੀਵਾਂ ਥਾਂ ਐ ਨਾ ਅਤੇ ਦੂਜੀ ਗਲ ਸਾਡੇ ਮਝਾਂ ਵੀ ਬੋਹੁਤ ਕਟ ਨੇ ਅਤੇ ਥਾਂ ਵੀ ਪੱਕਾ ਐ ਬਾਕੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ❤

  • @Cheema_123
    @Cheema_123 Před 7 měsíci

    Love you bro India punjab❤

  • @sagarchhoker9315
    @sagarchhoker9315 Před 7 měsíci

    bhai khal banole chilka kuch nhi dalte ho kya

  • @LakhwinderSingh-sg3eo
    @LakhwinderSingh-sg3eo Před 7 měsíci

    Kiue...Oye...Fanny😅😂😂
    Bhinder..sab.very. .... good

  • @harinderdedha19
    @harinderdedha19 Před 7 měsíci +1

    My name Harry gujjar from delhi aap k yaha dude kitna Rupa litter hai bro

  • @HarjinderSingh-tg2pg
    @HarjinderSingh-tg2pg Před 7 měsíci

    ❤ ਤੋਂ ਸਤਕਾਰ ਏ ਜੱਟਾ ਤੇਰਾ ।

  • @abdullahsaif9225
    @abdullahsaif9225 Před 7 měsíci

    Big Fan brother from Rahim yar Khan city 🥰

  • @Ahsan-ty5lj
    @Ahsan-ty5lj Před 7 měsíci

    Good yaar

  • @hamzasheikh3545
    @hamzasheikh3545 Před 7 měsíci

    Waqar bhai great man dekhna allah ne kitna kamyab karna hai bhai ko inshallah

  • @user-gd4zz4yg9o
    @user-gd4zz4yg9o Před 7 měsíci

    Bahi g rahara khdr say banya ha aur kitna ka

  • @user-fg7og2rr6b
    @user-fg7og2rr6b Před 7 měsíci +1

    S baljeet singh deol
    Pind rania
    Dis. Sirsa Haryana india

  • @user-fg7og2rr6b
    @user-fg7og2rr6b Před 7 měsíci +1

    Tanu veer ge aakhyia csade pind bare daso tuse kush ne
    Dasya

  • @hardeepdhillon5386
    @hardeepdhillon5386 Před 7 měsíci

    Sat sri akal y pb19 vpo kahne ke India Punjab

  • @user-cw7kj6sn1l
    @user-cw7kj6sn1l Před 7 měsíci

    AP ka gao ko dakhna ko Dil karta hai ma ap sa milna Chahta ho

  • @gurmeetmangat279
    @gurmeetmangat279 Před 7 měsíci

    ਸਤਿ ਸ੍ਰੀ ਆਕਾਲ ਭਿੰਡਰ ਸਾਬ੍ਹ ਤੁਸੀਂ ਬਹੁਤ ਵਧੀਆ ਇਨਸਾਨ ਹੋ ਭਿੰਡਰ ਸਾਬ੍ਹ ਇੱਕ ਜਰਨੇਟਰ ਲੈ ਲਵੋ ਜਦੋਂ ਬਿਜਲੀ ਨਾ ਹੋਵੇ ਉਸ ਟੈਮ ਚਲਾ ਕੇ ਪੱਠੇ ਕੁਤਰ ਲੈਣਾ

  • @GurinderSingh-ho6en
    @GurinderSingh-ho6en Před 7 měsíci +1

    Good work bai ji

  • @user-fg7og2rr6b
    @user-fg7og2rr6b Před 7 měsíci +1

    Waqar veer ge sada pind
    Rathyian c Dis. Syalkot pakestan

  • @bittugill7644
    @bittugill7644 Před 7 měsíci

    ਅਸੀ ਅੰਮ੍ਰਿਤਸਰ ਵਿਚ ਡੇਅਰੀ ਅ ਹਾਲ ਸਾਡਾ ਵੀ ਇਹੋ ਹਾਲ ਹੁੰਦਾ

  • @karamjeetkaur8992
    @karamjeetkaur8992 Před 7 měsíci +2

    Bhot km krde tuc bro👍🏻

  • @Shahidpardesi-xn5sq
    @Shahidpardesi-xn5sq Před 7 měsíci +1

    Ya Allah, the speech is based on keeping the parents safe.

  • @zheeriqbal6050
    @zheeriqbal6050 Před 7 měsíci

    Zabardast apna kaam karnay ka maza hi wakhra he ❤

  • @etasalatetasalatw7886
    @etasalatetasalatw7886 Před 7 měsíci +1

    Beta g boht achy

  • @inderpreetsekhon2273
    @inderpreetsekhon2273 Před 7 měsíci

    Great bai ji

  • @HeerRajpoot51214
    @HeerRajpoot51214 Před 7 měsíci +1

    Just imagine m nashta kr rhi or sth ye vlog lga liya pr bnd ni krongi poora dykhongi ab 😂😌

  • @Waseemvillagevlog786
    @Waseemvillagevlog786 Před 7 měsíci

    Nice wark sports me

  • @bhupinders1297
    @bhupinders1297 Před 7 měsíci

    GBU putter ji❤

  • @user-yv2dn1mb5d
    @user-yv2dn1mb5d Před 7 měsíci +1

    👍🏻😊

  • @Vishal-toore.
    @Vishal-toore. Před 7 měsíci

    ❤ panjab India 🇮🇳

  • @KuldeepSingh-zr6sk
    @KuldeepSingh-zr6sk Před 6 měsíci +1

    Good22g

  • @LakhwinderSingh-tp8oy
    @LakhwinderSingh-tp8oy Před 7 měsíci +2

    ਬਹੁਤ ਖੂਬ।

  • @Imran_poetry
    @Imran_poetry Před 7 měsíci +1

    Nice

  • @Sukhdeep077
    @Sukhdeep077 Před 7 měsíci

    Wqar sahab vlog hor lambe banaea kro yrr jive jive video mukdi dil nu haul jea penda, nhi t pka live ala system e la shado😂 sara din chali jave, heera bnda waqar bhinder

  • @jaspalmaanjaspalmaan9473
    @jaspalmaanjaspalmaan9473 Před 7 měsíci

    Sat Sri akal vir g waheguru ji mihar karan

  • @nasirmehmood7119
    @nasirmehmood7119 Před 6 měsíci

    Good 👍❤

  • @usstudio-jc1go
    @usstudio-jc1go Před 7 měsíci

    Ma up ka big fan ho

  • @user-fg7og2rr6b
    @user-fg7og2rr6b Před 7 měsíci +1

    Waqar veer ge satshre akal

  • @harpreetsran3235
    @harpreetsran3235 Před 7 měsíci

    Waheguru ji 🙏🙏

  • @khangurasaabsaab7742
    @khangurasaabsaab7742 Před 7 měsíci

    Please management theek Karo. Majaan nu ban k rakheya Karo. Dhuhda bhut Kam assan ho joga.raat nu andar subha nu bhar kurneya bano. Nal di nal ghoha hata deya Karo. Is tra karn nal safai v rehandi aa. Please eda Kar k dekko.

  • @chalbai
    @chalbai Před 7 měsíci

    جی او جٹا کبھی کنزا کے ساتھ فوٹو شوٹ کبھی جانوروں کی خدمت دو الگ الگ کام ہیں

  • @baljindersingh4504
    @baljindersingh4504 Před 7 měsíci +1

    Good veer g

  • @pindasarpanch1610
    @pindasarpanch1610 Před 7 měsíci

    22 jatA love you

  • @GurmeetWarich
    @GurmeetWarich Před 7 měsíci

    ਭਿੰਡਰ ਵੀਰ ਝੋਨੇ ਦੀ ਫੱਕ ਲਿਆ ਕਰੋ ਸਿੱਕ ਪਾਉਣ

  • @aimamalik8957
    @aimamalik8957 Před 7 měsíci

    MashaAllah bai punjabi movies k hero lagty ho❤ v simply and hardwork man👍👍

  • @SurprisedFarmhouse-mu9sg
    @SurprisedFarmhouse-mu9sg Před 7 měsíci

    Love u bro

  • @dharmindersingh883
    @dharmindersingh883 Před 7 měsíci +1

    Good luck bro you are right 👍

  • @ekpreetmanpreetvlog924
    @ekpreetmanpreetvlog924 Před 7 měsíci +1

    Tractor kehdi Company da vaa

  • @khanmalook4614
    @khanmalook4614 Před 7 měsíci

    Love from kpk