ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਸੁਣਿਆ
ਸਿੱਧੂ ਮੂਸੇ ਵਾਲੇ ਵਰਗਾ ਕੋਈ ਨੀ
ਸਾਰੇ ਫੇਲ ਕਰਤੇ ਸਿੱਧੂ ਮੂਸੇ ਵਾਲੇ ਨੇ
ਜੱਟ ਘੈਂਟ ਬੰਦਾ ਸੀ
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ 😍
मूसे वाला अमर रहोगे ,गानों में, दिलों में
Aj v live Dekh k energy a jndi a 50 var dekhlea Hona live or energy Puri a Bai. #sidhumoosewala🔥🔥 positive di machine a jatta🔥🔥💞
Sidhu was simple a magic. He said only support real talent and u all are Stars 🌟 what a magical and priceless soul we have lost. RIP Punjabi industry 🇵🇰😭
ਸਿਰਾਂ ਬਾਈ ਮਿਹਨਤ ਬੋਲਦੀ ਹੈ
Apki takkar me koi nahi he
Love u mosewala ❣️
@@harpreetkaurpreet6817 ਰਾਜਨੀਤਕ ਲੋਕਾਂ ਨੇ ਮਰਵਾਇਆ ਸਿੱਧੂ ਵੀਰ ਨੂੰ ਇਹਨਾਂ ਲੋਕਾਂ ਦਾ ਬੇੜਾ ਗਰਕ ਹੋਣਾ
ਦਿਲ ਖੁਸ਼ ਹੋ ਜਾਂਦਾ ਦੇਖ ਕੇ ਇਦਾ ਲਗਦਾ ਸਾਡੇ ਵਿਚ ਹੀ ਏ I miss u sidhu 😔
ਵੀਰ ਤੂੰ ਸੱਚਾ ਬੰਦਾ ਸੀ ਸੱਚ ਦੀ ਉਮਰ ਘੱਟ ਹੁੰਦੀ ਹੈ🙏
wha ji wha dil da nyi marha 💓❤💚💛 SIDHU MOOSE WALA 💯✌👍✊👊🤛🤲💐🌹
Jinu Jinu sidhu moose wale vrr di Awaj kaint lagi ta like jarur karan
👇👌
👌👇
❤😍
DHAliwal Mr GS channel sascribe kurlo you tube bai ji mere gane Suno plz spot. PB 31wale new song
Mooseywala Jatt Dil Ch Vass Gya Poori Duniya Dey💖💖💖💖 Love You Jatta ❣❣ Miss You 💔💔
When you goes lastly ,,then also ur finger was so high,,(6:59) as u rise in live show. ,,U went with big proud.
"The Sidhu moose wala."
In fact your talks and attributes are really so high. Ucheyaan ne galan.
Truth is ,,Legend never dies.
U speaks truth .
Haneri wangu aya si te haneri wangu chala geya bai 🙏⚘️⚘️#sidhumoosewala
Love u bhai forever 🧡
🇵🇰Love u jatta🇵🇰
Love u veery ....koe nhi ho sakta sidhu moosewala 🙏🙏🙏🙏😭😭😭😭😭😭
Bai mai ta tuhada live vi repeat te sunn da ,, 😍😍 u are my inspiration Sidhu Bro❤️❤️❤️
2021 vich kon kon sunn rya?
ਬਹੁਤ ਵਧੂਅਾ ਸਿਖਿਅਾ ਦਿਤੀ ਮਾਂ ਬਾਪ ਜੀ ਨੇ 🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਅਾ ਸਿਖਿਅਾ ਦਿਤੀ ਮਾਂ ਬਾਪ ਜੀ ਨੇ ਅੱਪਣੇ ਬੱਚੇ ਨੂੰ ਅੈਸਾ ਪਰਵਾਰ ਹੋਣਾ ਚਾਈ ਦਾ ਜੀ ਮਾਣ ਵਾਲੀ ਗਲ ਜੀ🙏👍👌🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
My favourite veer sidi moose wala❤❤🙏🙏👌👌
ਜਿਉਂਦਾ ਰਹਿ ਜੱਟਾ 😊😊love you ustaad ji 😊 ਉਸਤਾਦ ਸਿੱਧੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਅਾ 😊god bless you jatta😊
@@harpreetkaurpreet6817 /z/xxz/zzzzz/@z/x/z/ssssss@s/sszs_ssssssszssdsssssssssssssssssdsssssdssdsssss_Ztz@z5
ਸਿੱਧੂ ਤਾਂ ਸਿੱਧੂ ਸੀ ਹੁਣ ਇਹ ਤਾਂ ਨਹੀਂ ਕਹਿ ਸਕਦਾ ਜਿਉਂਦਾ ਰਹਿ ਪਰ ਰੱਬ ਅੱਗੇ ਇਹੀ ਅਰਦਾਸ ਹੈ ਵਾਹਿਗੁਰੂ ਸਿੱਧੂ ਜੁਗ ਜੁਗ ਅਮਰ ਰਹੇ
Sidhu moosewale ka kithe v koi mukabala ni h ....sidhu 🔝🔝🔝🔝😘😘😘😘😘......miss you bhai 😓💔
Level te attitude moosewale da shuru toh hi high c.... 🔥🔥🔥🔥🔥
✊✊# JUSTICE FOR SIDHU MOOSE WALE #✊✊
Legend never die 😭😭😭😭 sidhu mosse Wale 😭😭💔🥺🥺🥺🥺🥺🥺🥺🥺
ਜੋ ਮਰਜੀ ਹੁੰਦਾ ਪਰ ਰੱਬਾ ਸਿੱਧੂ ਬਾਈ ਨੂੰ ਬਹੁਤ ਜਲਦੀ ਬੁਲਾ ਲਿਆ ਤੂੰ। ਬਹੁਤ ਧੱਕਾ ਕੀਤਾ ਰੱਬਾ ।।
Kya kamal ke batain krty Ho.bai Love you from Pakistan 🇵🇰
Bai da nachan da style v sarea to wakhra lagea .sirraaa bro .
You are always in my heart ❤️ love you so much Sidhu Moosewala veere 😘😘🙏🏻
Love and respect from Kerala Ji. 🙏🙏🙏🙏💯💯💯🥰🥰🥰🥰👍👍👍🌹🌹🌹🌹😭😭😭😭😭💪💪💪💪💪💪💪
mittha puttar 💕u will never die...sudhu u will always be in our hearts 💕
Bahut dukh hoey ji permatma aap de Atma nu apne charna vich sathan deve ji 🙏🌺
You are blessed by immortal god when u born with compassionate heart keep grooming Didi 🍓🍉🍉🍓🍓🍓🍓🍒🍒🍒🍒🍎🍎
Genuine personality 👍Super star 🌟 miss you Sidhu 😭😭😭Salute his parents ….Sidhu lives in heart ❤️ from Pakistan
""BAMBIHA"" TIME AA PR FER V DAILY SUNIDA EH LIVE 😍 YR GALL BAAT AA BNDE CH...PELA MAI PROFFESINOL SINGER NI SAMJDA C Y NU ""TUKKA"" LAGYA SAMJDA C BUT ES LIVE NAAL PROOF KRTA BNDE NE...SO NOW FULL RSPECT FOR ""SIDHU"" BRO😍😍DHAK PAA RIHA AJJKL BHEE JATT..💪💪IN TWENTY - TWENTY (2020)🔥🔥🔥🔥😁👍
Sidhu mushe ਵਾਲਾ miss you jaan ❤❤
Legend bever die❤🙏
Miss u bai❤
Love u❤
ਕਿਸੇ ਦੇ ਸ਼ੋਅ ਚ ਇਹਨਾਂ ਦਮ ਨਹੀਓ ਹੈਗਾ ਕਿਉ ਹੈ ਕੋਈ ਹੋਰ...? ਦਿਲ ਦਾ ਨਹੀਓ ਮਾੜਾ ਤੇਰਾ ਸਿੱਧੂ ਮੂਸੇਵਾਲਾ ਵਾਲਾ
Sidhu mossewala
Love you nice song all
From Pakistan 🇵🇰
2:24 ਆਹ ਗੱਲ ਤਾਂ ਸੱਚ ਹੋਗੀ ਝੋਟੇਆ ਤੇ ਹਾਲੇ ਤਾਂ ਸਾਲ ਈ 2 ਜਾਂ ਤਿੰਨ ਟੱਪੇ ਤੇ ਕਈਆਂ ਦੇ ਵਾਜੇ ਬੰਦ ਹੋ ਗਏ 😂😂
ਤੇਰੇ ਕਰਕੇ ਗਾਣੇ ਸਾਡੇ ਨੀ ਚਲਦੇ
ਲੰਡੂ ਲਾੳਦੇ ਮੇਰੇ ਤੇ ਬਲੇਮ ਅੱਜਕੱਲ (ਝੋਟਾ)
Pata kiski najer legi sidu brother ko or sidu ki family ko 😔😔😭🙏🙏🙏
ਜਿਉਂਦਾ ਰਹਿ ਪੁਤਰਾ ਕਹਾਂਗਾ ਤਾਂ ਮੈਂ ਝੂਠਾ ਸਾਬਤ ਹੋ ਜਾਵਾਂਗਾ ।ਪਰ ਤੂੰ ਪੰਜਾਬੀਆਂ ਦੇ ਦੇ ਮਨਾਂ ਵਿਚ ਸਦਾ ਜਿਉਂਦਾ ਰਹੇਗਾ। ਬਲਰਾਜ ਸਿੰਘ ਕੋਰੇ ਵਾਲ
Miss you Sidhu baii 😭💔
Fan ta vase Karan Aujle da Aa but yr mosse wale dya Gallan v sachiya ne ..👍👍👍👍
Justice for sidhu Moose wala
Miss you so much veere 😭 pls come back
Jrur ayaiuga vir jrur ayuga miss u 😭😭🥺😭😭😭😭😭😭😭 vir sidhu vir love u yaara
@@krishnashera5774 👍👍👍 I will have 👍👍❣️👍👍👍👍👍👍👍👍👍 of👍o👍 on o👍❣️🕊️❣️ on a new message Kato 🤪
Sidhu moosewala Rip #legend 😭🙏
ਬੇਸ਼ਕ ਅੱਜ ਦੀ ਨਵੀਂ ਪੀੜ੍ਹੀ ਨੇ ਮੂਸੇ ਵਾਲੇ ਦੀ ਗਾਇਕੀ ਨੂੰ ਬਹੁਤ ਮਾਨ ਦਿੱਤਾ ਹੈ।ਪਰ ਇਸਦੀ ਗਾਈਕੀ ਵਿਚ ਨਿੱਜ ਹੀ ਝਲਕਦਾ ਹੈ।ਹਥਿਆਰ ਸਭਿਆਚਾਰ ਨੋੰਜਵਾਨਾਂ ਨੂੰ ਕਿਧਰ ਨੁੰ ਲੈਜਾਏਗਾ ਉਹ ਹੋ ਰਿਹਾ ਪੰਜਾਬ ਵਿਚ ਸਭ ਤੋਂ ਪਹਿਲਾਂ ਖੁਦ ਹੀ ਸ਼ਿਕਾਰ ਹੋ ਗਿਆ । ਪੰਜਾਬ ਦੇ ਪੁਰਾਣੇ ਲੇਖਕਾਂ ਦੇ ਗੀਤ ਸੁਣੋ ਜਿਨ੍ਹਾਂ ਵਿਚ ਪੰਜਾਬ ਦਾ ਮੋਹ ਪਿਆਰ ਡੁੱਲ ਡੁੱਲ ਪੈਂਦਾ ਹੈ।
Legend never die 😍
Moosewala Moosewala hoi pai a... Love + Respect & lots of best wishes for sidhoo paa g from Pakistani Punjab ❤️❤️
4:05 Pesa Vicky khada karan aujla da dost 😂😂 sidhu moose wala siraa
OMG mera bhayi jaisa na koi tha
Great person ab kaha laavanga
Bina teray soni sari zindagi rahi
Meri dil ki dhadkan te moseewala
Rip
High thinking personality 🙏🙏💯💯
End gaunda Banda ,,,,,he is a real living legend
Sidhu sir I am you fan by heart I love you so much sir..... after my parents and friends your songs are the reason that I am alive today and whenever I listen to your songs I charge up with confidence and happiness ..... waheguru bless you ❤️❤️❤️❤️❤️
Dil da ni mada oh tera Sidhu Moose Ala 💕💕💕💕💕
Amazing singer
Legend Never Die❤️
Masom ka Khon Raeiga nahein Jane dege Mera Rahman,, ALLAH SUBHAN,, INSHAALLAH ✌️🇵🇰 Ameen
Sidhu moose wala ❤️❤️
ina dukh family member da nai hunda jinaa never die legend Love u so much bai tode vargo bnan di koshish kragi par dil nai lgda a
1:33 Ranjitbawa bhai pauch gya lgda 👌🏻👌🏻👌🏻
Yes bawe ne baad ch bajiug v NCAA te c ik waar
Bawe warga koi singer nhi hega
Sidu. Brother bhuet achey bandey se unkey song achey se unke song abe be me sunti hu 😭😭😭
SIDHU BHAI MISS U. LEGEND SINGER. GREAT PERSONALITY 🌹❤🙏
The best live show😍
Come back legend..💔😭
O dil da ni marra sidhu mooselawala
Pa ji ur the best
Miss this legend person moosewala😭
ਮਹਾਨ ਗਾਇਕ, ਮਹਾਨ ਵਿਚਾਰ
ਨਹੀੳ ਲੱਭਣੇ ਲਾਲ ਗੁਆਚੇ 👏🙏
Sidhumoosewala ❤️💪❤️❤️💯
Veere wapas aaja 🙏 is gane de wech Mera veer kinna Sona lagda a ji vi karda sunnan nu Rona vi ni band honda ki kara oye mereya Rabba wapas bhej de Sidhu veer nu🙏🙏🙏🙏🙏😭😭😭😭😭😭😭😭😭🚩
Sare ena pyar krde h veere tnu Hollywood vale v bahro v sare pyar krde h😘
Kinni pittii yaaa sidhuu moosewalla veer ....jinnu v lagda sidhu 22 ne peete yaa hir likeeeee
Miss you Sidhu moose wala 🙏🙏🙏🙏🙏🙏🙏🙏🙏
I miss you 🙏😭😭brr ji
Sirraaa Sidhu Ustaad 💪🏼💪🏼🔥🔥
Landu famous ho gye tuhade naal ladayi karke 😂😂👌🏼👌🏼
Legend never die 😓💯
Miss you 😭💔💔💔💔🙏🙏
Legend never die,love u bro ,😭😭
We all ways miss you brother 😢😢😢
5911 ustad 💪💪💪💪🙏❤️
Sidhu da mukabla Das mainu kithe ae ni.... love you forever ❣️.... dil da ni mada sada sidhu musewala
ਸਿੱਧੂ ਬਾਈ ਇਕ ਰੱਬ ਰੂਪੀ ਬੰਦਾ ਸੀ ।ਇਕ ਆਮ ਬੰਦਾ ਬਣ ਗਾਉਦਾ ਸੀ।ਬਾਈ ਦੇ ਗੀਤ ਸੁਣਕੇ ਇਸ ਤਰਾ ਲੱਗਦਾ ਜਿਸ ਤਰਾ ਬਾਈ ਅੱਜ ਵੀ ਆਪਣੇ ਵਿਚ ਹੀ ਹੈ ।ਰਹਿੰਦੀ ਦੁਨੀਆ ਤੱਕ ਨਾਮ ਰਾਹੂ ਜੱਟ ਦਾ