Surinder Shinda ਬਾਰੇ ਆਹ ਗੱਲਾਂ ਕਦੇ ਨੀ ਸੁਣੀਆਂ ਹੋਣਗੀਆਂ

Sdílet
Vložit
  • čas přidán 12. 09. 2024
  • #primeasiatv #SurinderShinda #PunjabiSinger
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 79

  • @amrikrasila997
    @amrikrasila997 Před rokem +2

    ਬੜੇ ਚਿਰਾਂ ਮਨ ਦੀ ਖੁਹਾਇਸ਼ ਸੀ ਆਹੂਜਾ ਸਾਹਿਬ ਨੂੰ ਵੇਖਣ ਅਤੇ ਸੁਣਨ ਦੀ ਜਿਸ ਨਾਲ ਗਿਲ ਸਾਹਿਬ ਅਤੇ ਸੰਧੂ ਵੀ ਮਿਲ ਗੲਏ ,ਪਰ ਅੱਖਾਂ ਨਮ ਇਸ ਕਰਕੇ ਹੋਈਆਂ ਅਐਹੋ ਜਿਹੇ ਮੌਕੇ ਤੇ ਮਿਲੇ 😢ਜ਼ੋ ਇਕ ਅਹਸੈ ਟਾਈਮ ਸੀ ਇਕ ਬੁਰਾ ਵਿਛੋੜਾ, ਇਹਨਾਂ ਤਿੰਨਾਂ ਹੀਰਿਆਂ ਨੂੰ ਮਿਲਾ ਗਿਆ ਵਾਹਿਗੁਰੂ ਵਾਹਿਗੁਰੂ ਜੀ

  • @jagdevbawa6577
    @jagdevbawa6577 Před rokem +10

    ਚਰਨਜੀਤ ਆਹੂਜਾ ਜੀ ਦਾ ਵੀ ਬਹੁਤ ਯੋਗਦਾਨ ਹੈ ਪੰਜਾਬੀ ਗਾਇਕੀ ਵਿਚ ਅਲਵਿਦਾ ਸੁਰਿੰਦਰ ਛਿੰਦਾ ਜੀ 😢😢

  • @user-di8ln2gg8v
    @user-di8ln2gg8v Před rokem +8

    ਸੁਰਿੰਦਰ ਛਿੰਦਾ ਪੰਜਾਬੀ ਗਾਇਕੀ ਦਾ ਧੁਰੂ ਤਾਰਾ ਸੀ ,ਪੰਜਾਬੀ ਗਾਇਕੀ ਦੇ ਵਿੱਚ ਗਾਇਕ ਜਿਨੇ ਮਰਜ਼ੀ ਆ ਜਾਣ ਪਰ ਦੂਸਰਾ ਛਿੰਦਾ ਨਹੀਂ ਜੰਮਣਾ ,ਪੰਜਾਬੀ ਗਾਇਕੀ ਦੇ ਬੀਬੇ ਪੁੱਤ ਸੁਰਿੰਦਰ ਛਿੰਦਾ ਜੀ ਨੂੰ ਸ਼ਰਧਾਂਜਲੀ

  • @amarajitproductions3902
    @amarajitproductions3902 Před rokem +8

    ਪੰਜਾਬੀ ਗਾਇਕੀ ਵਿੱਚ ਸ਼ੇਰ ਦੀ ਦਹਾੜ ਵਰਗੀ ਆਵਾਜ਼ "ਸੁਰਿੰਦਰ ਸ਼ਿੰਦਾ" ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ...
    ਫ਼ੁੱਲ ਮਹਿਕਾਂ ਦੇਣ ਲਈ ਹਵਾ ਚ ਤਰਦੇ ਨੇ,
    ਮਹਿਕਾਂ ਦੇਣ ਵਾਲੇ ਇਨਸਾਨ ਕਦ ਮਰਦੇ ਨੇ???... 😢🌻🌻🥀🥀🥀

  • @sukhwantsingh8772
    @sukhwantsingh8772 Před rokem +4

    ਵਾਹਿਗੁਰੂ ਅਹੂਜਾ ਸਹਿਬ ਜੀ ਦੀ ਉਮਰ ਲੰਮੀ ਕਰੇ ਚੜ੍ਹਦੀ ਕਲਾ ਵਿਚ ਰਹਿਣ ahujja ਸਾਹਿਬ

  • @gillsuspect912
    @gillsuspect912 Před rokem +4

    ਆਹ ਹੁੰਦੀਆਂ ਨੇ ਯਾਰੀਆਂ ਤੇ ਯਾਰਾਂ ਨੂੰ ਗਵੋਂਣ ਮਗਰੋਂ ਵਿਲਾਪ 🙏🏻

  • @geaviladlageaviladla8807

    ਚਲੋ ਮੰਨਦੇ ਇਹ ਕਲਾਕਾਰ ਬਹੁਤ ਮਸ਼ਹੂਰ ਸੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਰ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਕਿਸੇ ਵੀ ਪੰਜਾਬੀ ਕਲਾਕਾਰ ਨੂੰ ਰਾਗਾਂ ਦਾ ਗਿਆਨ ਨਹੀਂ

    • @singhmanigillitfak4364
      @singhmanigillitfak4364 Před rokem

      ਬਾਈ ਜੀ ਦੁਨੀਆਂ ਭਲੀ ਪਈ ਆ

    • @geaviladlageaviladla8807
      @geaviladlageaviladla8807 Před rokem

      @@singhmanigillitfak4364 ਬਾਈ ਜੀ ਭਾਈ ਨਿਰਮਲ ਸਿੰਘ ਖਾਲਸਾ ਜੀ ਇਕੋ ਇਕ ਪੰਜਾਬੀ ਰਾਗੀ ਸਨ ਜਿਨ੍ਹਾਂ ਨੂੰ ੩੧ ਦੇ ੩੧ ਰਾਗਾ ਦਾ ਗਿਆਨ ਸੀ ਪਾਕਿਸਤਾਨ ਵਿਚ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਨੂੰ ਵੀ ੨੮ ਰਾਗਾ ਦਾ ਗਿਆਨ ਸੀ ਪਾਕਿਸਤਾਨ ਵਿਚ ਉਸ ਨੂੰ ਰੱਬ ਵਾਂਗ ਮੰਨਦੇ ਹਨ

    • @amanchairman5296
      @amanchairman5296 Před rokem +1

      Bilkul ji
      Mai Dubai se jdo Bhai sahib sansar Chad gaye ajj tak mere Dil de krib ne
      Bahot janm vichre te madho

    • @amanchairman5296
      @amanchairman5296 Před rokem

      @@singhmanigillitfak4364
      Veer ji Nirmal Singh khalsa je 31 ragg te Nusrat Fateh Ali Khan 28 tak he se

    • @singhmanigillitfak4364
      @singhmanigillitfak4364 Před rokem

      @@geaviladlageaviladla8807 ਮੈਂ ਨੁਸਰਤ ਦੀ ਤਾਂ ਗੱਲ ਹੀ ਨਹੀਂ ਕੀਤੀ ਭਰਾ

  • @sekhongursewak8605
    @sekhongursewak8605 Před rokem +8

    ਸੰਗੀਤ ਸਮਰਾਟ ਚਰਨਜੀਤ ਆਹੂਜਾ ਸਾਹਿਬ ਨੂੰ ਦੇਖ ਕੇ ਬੜੀ ਖੁਸ਼ੀ ਹੋਈ.. ਬਾਕੀ ਦੋਨੋਂ ਗਿੱਲ ਸਾਬ ਤੇ ਸ਼ਮਸ਼ੇਰ ਸੰਧੂ ਸਾਬ ਵੀ ਆਪਣੇ ਖੇਤਰ ਦੇ ਨਾਮੀ ਹਸਤਾਖਰ ਹਨ❤❤ ਪ੍ਰਮਾਤਮਾ ਇਹਨਾਂ ਨੂੰ ਸਿਹਤਯਾਬੀ ਬਖਸ਼ੇ ❤❤

  • @sadhusingh3109
    @sadhusingh3109 Před rokem +4

    ਸਾਡੀ ਸਿਖ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ ,ਰਾਗਾ ਦੇ ਗਿਆਤਾ ਓਨਾ ਨੂੰ ਨਾ ਯਾਦ ਕਰਨਾ ਸਾਡੀ ਸਿਖ ਕੌਮ ਦੀ ਬਹੁਤ ਵੱਡੀ ਗਲਤੀਆ। ਤੇ ਅਫਸੋਸ ਆ।

  • @jaggiguru3127
    @jaggiguru3127 Před rokem +7

    ਵੀਰੇ ਚਰਨਜੀਤ ਅਹੂਜਾ ਜੀ ਤੋਂ ਬਾਈ ਚਮਕੀਲੇ ਤੇ ਇੱਕ ਸਪੈਸ਼ਲ ਵੀਡੀਓ ਵਣਾਓ

    • @1993sidhu
      @1993sidhu Před rokem

      Hanji veere chamkile de bare jina charanjeet Ahuja Saab e bhaut ahem jankari de skde

  • @mukhusingh1990
    @mukhusingh1990 Před rokem +4

    ਭਾਈ ਨਿਰਮਲ ਸਿੰਘ ਜੀ ਵਾਂਗ 31ਰਾਗਾ ਵਿੱਚ ਗਾਉਣ ਵਾਲਾ ਕੋਈ ਨਹੀ ਹੋਇਆ

  • @kirpalsingh-rj6ne
    @kirpalsingh-rj6ne Před 6 měsíci +1

    Mahaan sakshiyatan nu video ch dekh ke aapan dhan ho gaye rahi galh shinda bai di oh mahaan singer Sann te sada yaad kitte jange raihndi duniyan takk

  • @NirmalSingh-bz3si
    @NirmalSingh-bz3si Před rokem +43

    ਆਹੂਜਾ ਸਾਹਿਬ?ਗਿੱਲ ਸਾਹਿਬ? ਸੰਧੂ ਸਾਹਿਬ ? ਸਾਰਿਆਂ ਨੂੰ ਸਤਿ ਸ੍ਰੀ ਅਕਾਲ? ਮੈ 14 ਕੁ ਸਾਲ ਦਾ ਸੀ ਰਸਤੇ ਵਿੱਚ ਇੱਕ ਅਖਬਾਰ ਦੇ ਵਿੱਚ ਰੋਡ ਤੇ ਪੲਈ ਯਮਲਾ ਜੀ ਅਤੇ ਨਵੇਂ ਛਿੰਦਾ ਸਾਹਿਬ ਦੀ ਫੋਟੋ ਪੲਈ ਸੀ ? ਮੇਰੇ ਅਜੇ ਵੀ ਯਾਦ ਆ ਮੈਂ ਚੱਕ ਕੇ ਉਹ ਫੋਟੋ ਮੱਥੇ ਨਾਲ ਲਾਈ ਸੀ ? ਮੈਂ 55 ਸਾਲ ਦਾ ਹੋ ਗਿਆ ਉਦੋਂ ਛਿੰਦਾ ਸਾਹਿਬ ਨਵੇਂ ਆਏ ਸੀ ( ਉਚਾ ਬੁਰਜ ਲਹੌਰ ਦਾ ) ਮੈਂ ਸਕੂਲ ਵਿੱਚ ਵੀ ਉਨਾਂ ਗੀਤਾਂ ਨੂੰ ਗਾਉਣਾ ਹੁੰਦਾ ਸੀ ? ਲੇਕਿਨ ਯਾਦਾਂ ਰਹਿ ਜਾਦੀਆਂ ਨੇ ? ਰੱਬ ਸਾਤੀਂ ਬਖਸੇ ? ਚਮਕੀਲਾ ਸਾਹਿਬ ਉਨਾ ਦੀ ਦੇਣ ਸੀ ?

  • @jashanandgurshaanshow8549

    ਜਿਉਣਾ ਮੌੜ ਵਿੱਚ ਮਾਣਕ ਸਾਹਿਬ ਅਤੇ ਛਿੰਦਾ ਜੀ ਕਿਹੜਾ ਕਿਹੜਾ ਕਿਰਦਾਰ ਨਿਭਾਉਣ ਵਾਲ਼ੇ ਸਨ ।

  • @SurenderSingh-ob8rh
    @SurenderSingh-ob8rh Před rokem +8

    ਬਾਬਾ ਕਲਾਕਾਰ ਸੀ ਇਹ ਘਾਟਾ ਪੂਰਾ ਨ੍ਹੀ ਹੋ ਸਕਦਾ ਇਹੋ ਜੇਹੀਆਂ ਰੂਹਾਂ ਦਾ ਕਰਮਾ ਨਾਲ ਹੀ ਮੇਲ ਹੁੰਦਾ ਗੁਰੂ ਸਾਂਤੀ ਬਖਸੇ

  • @charanjeetchanni8439
    @charanjeetchanni8439 Před rokem +1

    Legendary Music director Sir Charanjeet Ahuja Sahab Ji, Sir prof, Gurbhajan Gill sahab ji, Sir Samsher Singh Sandhu Sahab ji, Waheguru ji aap sabh nu tandrusti Mehran Bakhshe , aap sabh ne shi keha k Sir Surindersinda ji di ghat kde v poori nhi ho skdi , Sat Shri Akal ji

  • @sukhwantsingh8772
    @sukhwantsingh8772 Před rokem +1

    ਉਸਤਾਦ ਲੋਕ

  • @daljeetkaur8628
    @daljeetkaur8628 Před rokem +1

    Waheguru ji uhna nu apne charna vich jagah den 🙏🙏

  • @deepinderkaurneenu5317
    @deepinderkaurneenu5317 Před rokem +1

    Anmol yaddan ❤💐🙏🏻

  • @dharamsingh5541
    @dharamsingh5541 Před rokem +2

    Sab to pehla mhan shakhshiata di tikkdi nu mere vallo sat shri akal ji
    Punjabi gaiki da thum .bulland awaj da Malik surinder shinda ji ajj sanu sda lai alvida keh gaye .bahut dukh lagya.par ajj tuhady vallo sunaye gay ansuny kissy sun ke .thori hassi jroor aaee.par fir dill udaas ho gea .gurbhajan gall sab nu bhavuk hundya vekh mera te ron hi nikal gea.
    Is tikkdi ne vadhia vadhia kalakara nu bahut nede to vekhya he.ohna di dosti da anand manya he.
    Sache patsh ena sarya nu chardi kla ch rakhy .bai surinder shinda.apny charna ch niwas bakhshy ji
    Dhanwaad ji

  • @palwindersingh5741
    @palwindersingh5741 Před rokem +12

    ਮੁੜ ਸ਼ਿੰਦਾ ਨਹੀਂ ਪੈਂਦਾ ਹੋਣਾ । RIP

  • @palasingh5151
    @palasingh5151 Před rokem +3

    ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਦੋਵੇਂ ਚੋਟੀ ਦੇ ਕਲਾਕਾਰ ਸਨ

  • @mandeepsanghera8775
    @mandeepsanghera8775 Před rokem +2

    Waheguru je waheguru je waheguru je waheguru je waheguru je

  • @piararam7662
    @piararam7662 Před rokem +5

    ਬਹੁਤ ਦੁੱਖ ਹੋਇਆ ਜੀ।

  • @TomJerry-gs3fi
    @TomJerry-gs3fi Před rokem +1

    Dono Pasay walay Punjab da Babbar Shair ❤ Surinder Shinda

  • @kamaldhiman1203
    @kamaldhiman1203 Před rokem +1

    Pure.tem.te.wahe.guru.hmsha
    Mehr.kre.ji

  • @user-tn5jl2mc1y
    @user-tn5jl2mc1y Před rokem +5

    ਕਦੇ ਜੀ ਸੰਧੂ ਦੇਹਜਾ ਦੇਹਜਾ ਪਿਆਲਾ ☕🏆ਜਹੀਰ ਦਾ ਸੁਕਰਤ ਵਾਗ

  • @ireland278
    @ireland278 Před rokem +3

    RIP SHINDA JI RESPECT 🙏

  • @malkitsinghgrewal3067
    @malkitsinghgrewal3067 Před rokem +2

    ਵਾਹਿਗੁਰੂ ਜੀ

  • @rishasharma399
    @rishasharma399 Před rokem +1

    The legend

  • @boharsingh7359
    @boharsingh7359 Před rokem +3

    Waheguru ji waheguru ji

  • @ranjeetsinghsandhu8635
    @ranjeetsinghsandhu8635 Před rokem +2

    ਬਹੁਤ ਦੁਖ ਦੀ ਗੱਲ 😢😢😢😢

  • @sukhwantsingh8772
    @sukhwantsingh8772 Před 3 měsíci

    ਉਸਤਾਦ ਲੋਕ ❤

  • @BholaSingh-kg1fb
    @BholaSingh-kg1fb Před rokem

    Ahuja saab music de mahan

  • @sukhwantsingh8772
    @sukhwantsingh8772 Před rokem +2

    Rip Shinda sab

  • @riyakang6704
    @riyakang6704 Před rokem

    Absolutely right

  • @BhupinderSingh-ub4ph
    @BhupinderSingh-ub4ph Před rokem

    Sari team to aa g.hun ta yada hi Amar han.Shinda Sahib da tur Jana Sar desh nu ghata pai giya

  • @anandrecordz
    @anandrecordz Před rokem

    Jai gurudev ji👏

  • @GurpreetSingh-es5hp
    @GurpreetSingh-es5hp Před rokem

    ਮੈਂ ਸ਼ੁਕਰਗੁਜ਼ਾਰ ਹਾਂ ਪਰਾਈਮ ਏਸੀਆ ਟੀ ਵੀ ਦਾ ਜਿੰਨਾ ਨੇ ਮੈਨੂੰ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਸਾਹਬ ਦੇ ਦਰਸ਼ਨ ਕਰਵਾ ਦਿੱਤੇ। ਬਾਕੀ ਸੁਰਿੰਦਰ ਸਿੰਦਾ ਸਾਹਬ ਨੂੰ ਕੋਈ ਨੀ ਭੁਲਾ ਸਕਦਾ ਉੱਨਾਂ ਦੇ ਗੀਤ ਸਦਾ ਗੂੰਜਦੇ ਰਹਿਣਗੇ।

  • @parveensharma3669
    @parveensharma3669 Před rokem +1

    Was nice soul

  • @ajaibsingh640
    @ajaibsingh640 Před rokem

    ਵਾਹਿਗੁਰੂ ਜੀ।

  • @SukhdevSingh-zr2hj
    @SukhdevSingh-zr2hj Před rokem

    ❤❤❤❤❤❤❤

  • @johalhundalmusicofficial

    Salute❤

  • @inderpaul9264
    @inderpaul9264 Před rokem +1

    Very sad shinda saab great singer

  • @ramsingh4469
    @ramsingh4469 Před rokem +1

    Shinda mera bhai best singer koi rees ni kar sakda alvida veer

  • @harmindersingh5148
    @harmindersingh5148 Před rokem

    Gill sahib je charnjit ahuja sahib je shamsher sandhu sahib je all three all top level music director songs writers. God gave place heaven surinder shinda je surinder shinda je voice was high pitch when you listen surinder shinda je sings his voice was gave the peoples to much energy. He was tops singers ustad Amar Singh chamkila je kuldip paras je sohan sinkder je I'm feeling very 😢sad He is not with us today. Surinder shinda Je also was best comedian he makes it peoples laugh. Surinder shinda Je was too much arts. also he was best personality person. Surinder shinda Je was none agos love you surinder shinda je ever my life

  • @user-lu6lv3lo6b
    @user-lu6lv3lo6b Před rokem

    ♥️♥️

  • @jasmelsingh8819
    @jasmelsingh8819 Před rokem +1

    ਚਰਨਜੀਤ ਆਹੂਜਾ ਬਹੁਤ ਸਾਰੇ ਕਲਾਕਾਰਾਂ ਦਾ ਗੌਡਫਾਦਰ ਹੈ।
    ਬੜੇ ਕਲਾਕਾਰ ਬਣਾਏ ਇਸ ਨੇ।
    ਪੰਜਾਬੀ ਸੰਗੀਤ ਸਮਰਾਟ।

  • @shubh00_1
    @shubh00_1 Před rokem

    Bhut dukh hoya

  • @naturetravelandcooking6398

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    Legend Shinda ❤❤❤❤❤❤❤ ❤❤❤❤❤❤❤❤❤❤

  • @karanbaraich2300
    @karanbaraich2300 Před rokem

    🙏

  • @sukhveer12numberdar
    @sukhveer12numberdar Před rokem

    ਸਮਸੇਰ।ਸਿੰਧੂ। ਦੀ। ਗੱਲ। ਵਿੱਚ। ਕੱਟ। ਦਬਾਰਾ। ਤੋ। ਗੱਲ। ਸੁਣਣੀ।ਸੀ।

  • @rajeshjamba2310
    @rajeshjamba2310 Před rokem

    Gurdas Maan Saab v yaar c ustd sinda g da o kithe dirth Wale din tu laba nai na MSG aaya

  • @user-tn5jl2mc1y
    @user-tn5jl2mc1y Před rokem

    🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅

  • @NirmalSingh-ys7wz
    @NirmalSingh-ys7wz Před rokem

    ਅਹੂਜਾ ਸਾਬ ਜੀ ਤੀਜਾ ਕਲਾਕਾਰ ਮੂਸੇ ਵਾਲਾ ਸੀ । ਮਾਣਕ ਦੀ ਬੁਲੰਦ ਅਵਾਜ਼ ਸੀ ਪਰ ਸਿਹਤ ਕਮਜ਼ੋਰ ਸੀ। ਸ਼ਿੰਦਾ ਬੁਲੰਦ ਅਵਾਜ਼ ਦੇ ਨਾਲ ਸਿਹਤਮੰਦ ਸਰੀਰ ਦਾ ਮਾਲਕ ਸੀ। ੲਿਨ੍ਹਾਂ ਦੋਵਾਂ ਬਾਅਦ ਸਿੱਧੂ ਮੂਸੇ ਵਾਲਾ ਸੀ ਜੋ ਬੁਲੰਦ ਅਵਾਜ਼ ਦੇ ਨਾਲ ਚੰਗੀ ਕੱਦ ਕਾਠੀਵਾਲਾ ਅਤੇ ਪਗੜੀ ਵਾਲਾ ਕਲਾਕਾਰ ਸੀ।

  • @parmjitsinghsidhu0016

    Veer tusi Eh nahi dasya k Aahuja Saab eh oh ne Jo word ch femos ne. Jihna ne sare kalakar banaye ne.

  • @user-tn5jl2mc1y
    @user-tn5jl2mc1y Před rokem

    🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅

  • @kuldeepsohalsingh7661

    Kuldeep manak b si

  • @inderjeetk451
    @inderjeetk451 Před rokem

    Ehna sariya mahan lihkariya nu

  • @user-tn5jl2mc1y
    @user-tn5jl2mc1y Před rokem

    🦅🦅🦅🦅🦅🦅🦅

  • @harjotnoor7289
    @harjotnoor7289 Před rokem

    So sad

  • @user-tn5jl2mc1y
    @user-tn5jl2mc1y Před rokem

    ਚੀ ਗੁਵਰਾ ਬੁੱਕ ਪੜੀ ਮੈਨੂੰ ਲੱਗਾ ਗੁਰਲਾਲ ਸਿੰਘ ਆਮ ਇਨਸਾਨ ਨਹੀ ਹੌ ਸਕਦਾ ਬੁੱਕਾ ਹੋਰ ਵੀ ਸਨ ਆਸੀ ਇਕ ਬੁੱਕ ਚੱਕੀ ਚੀ ਗੇਵਰਾ ਕਿਞਾਓ ਦੇਸ ਚੀਕਾ ਅਮਰੀਕਾ 🇺🇸🌎🗽🇺🇸🌎🗽ਦੀਆ ਪਾਵਾ ਸਕਦਾ ਓਸ ਸਮਝ ਸਮਝ ਲੌਕ ਨਾਇਕ ਇਹਡਾ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਾਲੇ ਨਾਲ ਤੁਲਣਾ ਨਹੀ ਕਰ ਸਕਦੇ ਸੰਤ ਸਿਪਾਹੀ ਕੌਲ ਦਮਦਮੀ ਟਕਸਾਲ ਬੁਹਤ ਲੰਮਾ ਇਤਹਾਸ ਖੜਾ ਜਿੰਮੇਵਾਰ ੀ ਨਿਵੀ ਸਿਰ ਚੁੱਕਦਾ ਚੀ ਗੇਵਰਾ ਤਾ ਬਾਬੂ ਕਾਸੀ ਰਾਮ ਵਾਗ ਸਾਇਕਲ ਬੈਟਰੀ ਫਿੱਟ ਕਰ ਜਿੱਥੇ ਸਮੇ ਹੁਕਮਾ ਲੜਦਾ
    ਨਾਸ੍ਿਤਕ ਹੌ ਨਵੀਆ ਵਿਗਿਆਨ ਦੀਆ ਰਾਜਾ ਕੱਢ ਚੀ ਗੇਵਰਾ ਦੱਸਦਾ ਤੁਹਡੇ ਕੌਲ ਦੇਸ ਨਹੀ ਰਾਜ ਨਹੀ ਸੱਤਾ ਨਹੀ ਤੁਸੀ ਹਾਲਤ ਬਦਲ ਸਕਦੇ ਜਿਵੇ ਛਿੰਦਾ ਸੌਮਣੀ ਗਾਇਕ ਲੈ ਲਿਆ ਟੱਰਕ ਨਵਾ ਬਾਬੇ ਦੇ ਚੱਲ ਚਲੀਆ ਸਾਰਬ ਦੀ ਗੱਲ ਕਰਦਾ ਇਹ ਆਮ ਇਨਸਾਨ ਨਹੀ ਕਰ ਸਕਦਾ ਚੀ ਗੇਵਰਾ ਸਿਰਗਟ ੨ਪੀਦਾ ਡਾਕਟਰ ਆਖਦੇ ੧ਸਿਰਗਟ ਪੀਣੀ ਜੌ ਨਾਇਕ ਹੁੰਦੇ ਸਦੀਆ ਵਿਚ ਵਿਰਲੇ ਹੁੰਦੇ ਡਾ ਹਰਪਾਲ ਸਿੰਘ ਪੂੰਨ ਸਾਬ ਦੀ ਸੁਖਜੀਤ ਸਿੰਘ ਅਜਮੇਰ ਸਿੰਘ ਓਡੀਕ ਕਰਦੇ ਕਦੇ ਪਰਮੇਸੀਆ ਇੰਟਰਵੀਓ ਆਵੇ ਜਾ ਇਹ ਸੰਸਾਰ ਤੌ ਚਲੇ ਜਾਣ ਗੇ ੴਐਚ ਐਮ ਟੀ ਹਿਸਟਰੀ ਡਾ ਹਰਪਾਲ ਸਿੰਘ ਪੂੰਨ ਜੀ ਗੌਤਮ ਤੌ ਤਾਕੀ ਤੱਕ ਲਿਖਦੇ ਬੰਦਾ ਸਿੰਘ ਬਾਹਦਰ ਵਿਰੋਧੀ ਸਦੀਆ ਵਿਰੈਗ ਜਦੌ ਦਸਮੇਸ਼ ਪਿਤਾ ਜੀ ਥਾਪੜਾ ਦਿੱਤਾ ਬੰਦੇ ਇਹ ਵਿਰਾਗ ਰਿੱਛ ਸਿੱਧ ਡੇਰਾ ਥੌੜਾ ਤੇਰੀ ਸੌਝ ਨੂੰ ਵਿਸਾਲ ਕਰ ਸੋਨੇ ਕਾਸਈ ਮਸੀਤ ਸਰਹੰਦ ਛੱਡੀ ਮੌਰਕੌਟਲਾ ਦਲੀਲ ਦੱਸੌ ਇਹ ਇਮਰਾਤਾ ਕੀ ਕੀ ਕਰਨੀਆ ਜੇ ਤੁਸੀ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਨਹੀ ਲੈ ਸਕਦੇ ਜਦੌ ਵਿਰਾਗੀ ਨੂੰ ਗੁੱਸਾ ਆਓਦਾ ਯੁੱਗ ਪਲਟਦੇ ਹਨ 🎒ਸਕੂਲਾ ਵਿਚ ਕੀ ਮੇਰੀ ਜਿੰਦਗੀ ਵਿੱਚ ਚੀ ਗੇਵਰਾ ਦੀ ਬੁੱਕ ਇਹਨੇ ਵਾਰ ਪੜੀ ਯਾਦ ਨਹੀ ਜਿਹਨੇ ਵਾਰ ਪੜੀ ਸਿੱਖਿਆ ਨਵਾ ਪਰਮੇਸੀਆ ਟੀਵੀ ਓਸ ਬੁੱਕ ਦੀ ਆਡਿਓ ਬਣਾ ਸੇਵਾ ਕਰ ਸਕਦਾ ਆਹੂਜਾ ਸਾਬ ਦੀ ਸਕਲ ਜਲੰਧਰ ਦੂਰ ਦਰਸਨ ਮੇਰਾ ਪਿੰਡ ਖੇਤੀਬਾੜੀ ਵੀਰ ਸਵਾਲ ਕਰਦਾ ਵੀਰ ਲੱਗਦਾ ੴ ਕੁਝ ਵੱਡਾ 💪💪ਕਰਨ ਵਾਲਾ ਹਮ ਸਕਲ ਆਖਾ ਜਿਹਨਾ ਤੂੰ ਦੱਸਦਾ ਓਹ ਕੌਈ ਹੋਰ ਹੀ ਅੱਖਾ ਨੇ ਜਿਓਣਾ ਮੌੜ ਜੱਗਾ ਡੂੰਘੇ ਖੂੜਕ ਹੌਣ ਪੁਲਿਸ ਵਾਲੇ ਹੌਣ ਪੰਜਬ ਦੁਨੀਆਂ ਵਿਚ ਕਲਮ ✒✒✒✒✒✒ਨਾਲ ਬੂੰਦਕ ਸੰਤ ਸਿਪਾਹੀ ਆ ਦਾ ਰਾਜ ਮਹਾਨ ਹੈ ੴਆਖਦਾ ਤੇਰੇ ਪੰਜਬ ਰਣਜੀਤ ਸਿੰਘ ਜਦੌ ਰਾਜ ਗਿਆ ਲੌਕ ਆਖਦੇ ਓਸ ਵਿਚ ਪੁੱਤਰ ਮੌਹ ਸਾਰਬੀ ਕਦੇਵੀ ਮਹਾਨ ਕਾਹਨੇ ਵਿੱਚ ੴਆਖਦਾ ਕੌੜਾ ਐਬ ਹੌਣ ਗੇ ਓਹ ੧੩ਸਾਲ ਜਦੌ ਗੱਦੀ ਬੈਠਾ੧੨ਮਿਸਲਾ ਭੋਗ ਚੜਤ ਸਿੰਘ ਦਾ ਪਾ ਦਿੱਤਾ ਸਾਰੇ ਪੰਜਬ ਦੀ ਮਾ ਜਦੌ ਬਾਬਾ ਸਾਹਿਬ ਸਿੰਘ ਬੇਦੀ ਕੌਲ ਮੰਰਿਡੇ ਗਈ ਹੱਥ ✋ਮੇਹਰ ਦਾ ਬਾਬਾ ਨਾਨਕ ਦੇਵ ਸਾਹਿਬ ਦੀ ਗੱਦੀ ਮਾਲਕ ਰੱਖੌ ੧੩ਸਾਲ ਦਾ ਬੱਚਾ ਸ਼ੇਰੇ ਪੰਜਬ ਬਣ ਸਕਦਾ ਅੱਜ ਇਹਨਾ ਸਰਕਾਰ ਨੂੰ ੴਪੁਛਦਾ ਪਹਿਲਾਂ ਧ੍ਰੋਹ ਭਗਤ ਹੌ ਸਕਦੇ ਹਨ ਇਹ ਐਪੀ ਪਧਨ ਮੰਤਰੀ
    MIL ਸਰਪੰਚ ਵੌਟ ਕਿਓ ਨਹੀ ਪਾ ਸਕਦੇ ਬਟਨ ਬੈਲਟ ਪੇਪਰ ੴਆਖਦਾ ਧਰਮ ਦੇ ਨਾਮ ਦੇ ਮਰਜੀ ਲੁੱਟ ਬੱਛੋਆਣਾ ਸਾਹਿਬ ਚੌਬਾ ਸਾਫ ਕੀਤਾ ਨਗਰ ਨੇ ਬੰਬ ਨਿਕਲ ਗਿਆ ਅੱਲਾ ਦੇ ਰੰਗ ਮਿੱਟੀ ਜੱਗੇ ਕੇ ਖੇਤਪਾਈ ਵਿਚੌ ਲੋਹੇ ਪੁਰਜਾ ਘਰ ਲਾਏ ਮਾਤਾ ਕਬਾੜੀਏ ਵੇਚ ਦਿੱਤਾ ਬੁਢਲਾਡਾ ਸੱਟ ਮਾਰੀ ਬੰਬ ਫਟ ਗਿਆ ੪ਜਖਮੀ ਹੌ ਗਏ ਇਹ ਸੱਚ ਹੈ ਜਦੌ ਵੀ ਟੌਬਾ ਸਾਫ ਕੀਤਾ ਕਦੇ ਬੰਦੇ ਵਿੱਚ ਡੁੱਬੇ ਮੌਤ ਇਕ ਵਾਰ ਮੈ ਖੁਦ ਡੁੱਬ ਗਿਆ ਬਾਬਾ ਮੋਤੀ ਰਾਮ ਮਾਹਿਰਾ ਕੁਲ ਸਿੰਗਰੇ ਨੌਜਵਾਨ ਕੱਢੀਆਂ ਨਾਹਓਣ ਗਏ ਇਹਨਾ ਸਾਫ ਪਾਣੀ ਅੱਜ ਆਸੀ ਸੌਸਲ ਮੀਡੀਆ ਅਫਸਰਾ ਕਿੱਥੇ ਦਲੀਲ ਨਾਲ ਗੱਲ ਨਹੀ ਰੱਖੀ ਜੇ ਇਕ ਅਮਰੀਕਾ 🇺🇸🌎🗽🇺🇸🌎🗽ਵਿਚ ਹੀਰੇ ਮੋਤੀ ਮਿਲਦੇ ਹਨ 💰🍀🎋ਕਿਸਮਤ ਵਾਲੀਆ ਲੌਕ ਓਸ ਖੇਤ ਜਾਦੇ ਹਨ ਸਰਕਾਰ ਟੌਬਾ ਬੱਛੋਆਣਾ ਸਾਹਿਬ ਨੌਵੇ ਨਾਨਕ ਤੌ ਪਾਹਿਲਾ ਭਗਤ ਮਾਹਵੀਰ ਦੇ ਚੇਲਿਆਂ ਨਗਰ ਦੀ ਮੋਹੜੀ ਗੱਡੀ ਸਾਨੂੰ ਸਰਕਾਰ ਤੇਲ ਮਿਸਨਰੀ ਦੇਵੇ ਖੂਹ ਤੇ ਟੌਬਾ ਸਾਫ ਕਰਨਾ ਜਿਸ ਨਾਲ ਪਿੰਡ ਵਿੱਚ ਪਾਣੀ ਦਾ ਲੇਲਬ ਓਨਾ ਹੋਵੇ ਸਾਡੀ ਓਹ ਗੱਲ ਤਾ ਨਹੀ ਮੰਨੀ ਆਰ ਐਸ ਬੀ ਜੇ ਪੀ ਆਖਾ ਬਾਬਾ ਲੱਕੜ ਦਾਸ ਭਗਤ ਦੀ ਬਾੜੀ ਹੂਲ ਮਾਨ ਭਗਤ ਦੀਆ ਲੱਕੜ ਦੇ ਕਿੱਲੇ ਫੌਟੀਆ ਲਾ ਦਿੱਤੀਆ ਓਥੇ ਵੀ ਸਬਰ ਨਹੀ ਇਕ ਪੁਰਤਨ ਸਾਮਧ ਮਾਹਵੀਰ ਭਗਤ ਦੀ ਅੱਜ ਤੌ ਆਸੀ ੧੯ਸਾਲ ਪਾਹਿਲਾ ਦੇਖਣ ਗਏ ਓਥੇ ਮਾਹਵੀਰ ਭਗਤ ਦੀ ਪੁਰਤਨ 📷੧ਤਸਵੀਰ ਆਸੀ ਪਿੰਡ ਬੱਛੋਆਣਾ ਸਾਹਿਬ ਆਏ ਗੇੜ ਮਾਰਨ ਚਲੇ ਗੇ ਇਹਨਾ ਦੁਸ਼ਟਾ ਨੇ ੴਆਖਦਾ ਓਥੇ ਵੀ ਗੁਰੂ ਦੀਆ ਹੁਕਮਾਂ ਭਗਤ ਦੀਆ ਤਸਵੀਰਾਂ ਫਿੱਟ ਕਰ ਦਿੱਤੀਆ ਲੋਕ ਪਿੰਡ ਲੋਕ ਗਿਆਨੀ ਗੁਰਦਿੱਤ ਸਿੰਘ ਗੁਰਮੁਖ ਸਿੰਘ ਵਾਗ ਕੌਣ ਮੱਥਾ ਬਿਪਰਵਾਦ ਨਾ ਲਵੇ

  • @sukhmandermaan-op4yx
    @sukhmandermaan-op4yx Před rokem

    Sandhu de gel bich rahgai

  • @SingerTeenaDilbar
    @SingerTeenaDilbar Před rokem

    Salliute aa sb nu

  • @NirmalSingh-bz3si
    @NirmalSingh-bz3si Před rokem +4

    ਸਭ ਤੋ ਪਹਿਲਾ ਤਵਾ ਉਚਾ ਬੁਰਜ ਲਹੌਰ ਦਾ ? ਦਹੂਦ ਬਾਦਸ਼ਾਹ? ਪੂਰਨ ਭਗਤ ? ਖੜਗ ਸੈਨ ਦੇ ਲਾਡਲੇ? ਨੈਣਾ ਦੇ ਵਣਜਾਰੇ ? ਡਿੱਗੀ ਤਿਲਕ ਕੇ ? ਗੂਗਲ ਦੀ ਧੂਣੀ ? ਲਾਲ ਦੰਦੲਈਆਂ? ਫਿਰ ਚਲ ਸੋ ਚਲ ? ਲੇਕਿਨ ਯਕੀਨ ਨੀ ਆਉਦਾ ਉਹ ਦਿਨ ਗਏ? ਨਵੇ ਛਿੰਦਾ ਸਾਹਿਬ ਦੇ ਬਹੁਤ ਪ੍ਰੋਗਰਾਮ ਸੁਣੇ ਕੋਮਲ ਨਾਲ ਚਮਕੀਲਾ ਸਾਹਿਬ ਨਾਲ ? ਜਿੰਦਗੀ ਵਿੱਚ ਤੁਰਨਾ ਪੈਦਾਂ ? ਪਰ ਹੁਣ ਉਹ ਸਾਡੇ ਵਿੱਚ ਸਮਰੱਥਾ ਨਹੀਂ ? ਮੈਂ ਛਿੰਦਾ ਸਾਹਿਬ ਦੇ ਪੁਰਾਣੇ ਦਰਵਾਜਿਆਂ ਵਿੱਚ ਲੱਗੇ ਹੋਏ ਪ੍ਰੋਗਰਾਮ ਸੁਣੇ ? ਸਭ ਪੁਰਾਣੇ ਗੲਏ ਅਸੀ ਵੀ ਚਲ ਜਾਣਾ ਸਾਰਿਆਂ ਨੇ ਹੀ ਜਾਣਾ ? ਸਾਰਾ ਸੰਸਾਰ ਵਿੱਚ ਸੁਖ ਸਾਤੀਂ ਰਹੇ ? ਗੂਰੂ ਚਰਨਾ ਜਗਾ ਦੇਵੇ ? ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ੇ
    ਨਿਰਮਲ ਸਿੰਘ ਨਰੂਲਾ ਕੁੰਭੜਵਾਲੀਆ
    ਸਸਅ 😢

  • @KuldeepSingh-nm1mc
    @KuldeepSingh-nm1mc Před rokem

    ਵਾਹਿਗੁਰੂ ਜੀ 🙏

  • @user-tn5jl2mc1y
    @user-tn5jl2mc1y Před rokem

    🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅