ਔਰਤਾਂ ਵਿੱਚ ਜਿਆਦਾ ਡਿਪਰੈਸ਼ਨ ਕਿਉਂ ? ਇਸਦਾ ਹੱਲ ਸੁਣ ਲਵੋ ਕੀ ਹੈ | Respect Women | Life Coach Randeep Singh

Sdílet
Vložit
  • čas přidán 8. 09. 2024
  • ਔਰਤਾਂ ਵਿੱਚ ਜਿਆਦਾ ਡਿਪਰੈਸ਼ਨ ਕਿਉਂ ? ਇਸਦਾ ਪੱਕਾ ਹੱਲ ਸੁਣ ਲਵੋ ਕੀ ਹੈ | Respect Women | Life Coach Randeep Singh | Contact - 9646524016
    #respect #women #punjabilifecoach #lifecoach #lifecoachrandeepsingh #lifelessons #viral

Komentáře • 278

  • @devindermangla7027
    @devindermangla7027 Před 11 měsíci +63

    ਜਿਸ ਦਾ ਘਰਵਾਲਾ ਹੀ ਸਹੀ ਨੀ ਉਸ ਦੇ ਸੋਹਰੇ ਕੀ ਇੱਜ਼ਤ ਕਰਨ ਗੇ ਇਹ ਤਾਂ ਇਕ ਮਾਂ ਬਾਪ ਦੀ ਇੱਜ਼ਤ ਲਈ ਰਿਸ਼ਤੇ ਨਿਭਾਉਣੇ ਪੈਂਦੇ ਨੇ ਹੁਣ ਤਾਂ ਡਿਪਰੈਸ਼ਨ ਦੀ ਆਦਤ ਪੈ ਗਈ ਵਾਹਿਗੁਰੂ ਵਾਹਿਗੁਰੂ ਕਰਕੇ ਕੂਝ ਪਤਾ ਨੀ ਲਗਦਾ ਨਾਲੇ ਹੁਣ ਤਾਂ ਇਕਲੇ ਰਹਿਣ ਦੀ ਆਦਤ ਪੈ ਗਈ 🙏❤️🙏

    • @AmandeepKaur-nl8dm
      @AmandeepKaur-nl8dm Před 11 měsíci +6

      ਸਹੀ ਕਿਹਾ ਜੋ ਇਸ ਦਰਦ ਵਿੱਚੋਂ ਨਿਕਲਦਾ ਉਸਨੂੰ ਹੀ ਪਤਾ ਹੁੰਦਾ ਸਿਆਣਿਆਂ ਕਿਹਾ ਬੰਦਾ ਹੋਵੇ ਵੱਲ ਤਾਂ ਵਿਹੜਾ ਦੇਵਾਂ ਥੱਲ

    • @manjeetdevi543
      @manjeetdevi543 Před 11 měsíci

      😢😢

    • @Raman.deep_
      @Raman.deep_ Před 10 měsíci +3

      ਸਹੀ ਕਿਹਾ ਪਰ ਆਪਣੇ ਆਪ ਨੂੰ ਕਾਇਮ ਰੱਖਿਆ ਕਰੋ ਵੀਰੇ ਹਰ ਮੁਸਕਿਲ ਦਾ ਹੱਲ ਹੈ ਬਾਕੀ ਵਾਹਿਗੁਰੂ ਮੇਹਰ ਕਰੇ

    • @aishwaryabachan9312
      @aishwaryabachan9312 Před 10 měsíci +2

      Ryt😢

    • @aishwaryabachan9312
      @aishwaryabachan9312 Před 10 měsíci +4

      Mainu v bahut deprsn a 8 sl hoge😢😢😢😢😢😢

  • @golden_shorts.201
    @golden_shorts.201 Před 11 měsíci +38

    ਬਿਲਕੁਲ ਸਹੀ ਗੱਲਾਂ ਨੇ ਜੀ 🙏🙏🙏🙏ਸੁਕਰ ਹੈ ਕਿਤੇ ਤਾਂ ਔਰਤਾਂ ਲਈ ਬੋਲ ਰਿਹਾ ਤਾਂ ਜੋ ਕੋਈ ਤਾਂ ਸਮਝ ਸਕੇ

  • @jassgrewaljassgrewal-vu3bq
    @jassgrewaljassgrewal-vu3bq Před 11 měsíci +62

    ਮੈ ਜੇ ਗੁਆਢੀਆ ਦੀ ਜਨਾਨੀ ਨਾਲ ਵੀ ਗੱਲ ਕਰਲਾ ਸਹੁਰਾ ਪਰਿਵਾਰ ਘਰਵਾਲਾ ਮੂੰਹ ਫੁਲਾ ਬਸ ਇਹਨਾ ਨੂੰ ਇਹ ਆ ਮੈ ਕਿਸੇ ਨੂੰ ਬੁਲਾਵਾ ਨਾ ਸਾਰਾ ਦਿਨ ਅੰਦਰ ਬੜ ਕੇ ਬੈਠੀ ਰਹਾ

    • @jaswinderNikka-ov9bp
      @jaswinderNikka-ov9bp Před 11 měsíci +3

      Same di mera v a haal aa

    • @navjotsinghjosan7892
      @navjotsinghjosan7892 Před 11 měsíci

      Bhut madi gal g as tera ni kar na chai da g shak bhut madi gal ha g

    • @narinder0159
      @narinder0159 Před 11 měsíci

      Mere nl v awe hi c....m te sb sabk sikha te dear ....court dikhta hun sb normal aaa... alag rehne aa...nale ohna nl vdia na koi frk aaa hun aps ch m bhut dipression ch rahi akk k sb kitta

    • @Niwazkaur6511
      @Niwazkaur6511 Před 11 měsíci +4

      Shi gall a g meri SaaS v aehi ji o e aa ap ta sara din ladies nal galla kri jania but m nu kise kol khadan di v izazat ni v koi sikha jau aenu but ap bhut lai lag lady aa

    • @jaswinderNikka-ov9bp
      @jaswinderNikka-ov9bp Před 11 měsíci

      @@Niwazkaur6511 meri v same aa

  • @jaswantkaur5260
    @jaswantkaur5260 Před 11 měsíci +9

    25 ਸਾਲ ਹੋ ਗਏ ਇਹ ਸਭ ਬਰਦਾਸ਼ਤ ਕਰਦਿਆਂ

  • @jasbeerkaur8529
    @jasbeerkaur8529 Před 11 měsíci +54

    ਵੀਰੇ ਤੁਸੀਂ ਤੇ ਕਿੰਨੀਆਂ ਸੱਚੀਆਂ ਗੱਲਾਂ ਕਰਦੇ ਹੋ ਸੇਮ ਮੇਰੀ ਜ਼ਿੰਦਗੀ ਦੀ ਕਹਾਣੀ ੲੇ

  • @Lovenature-nt8zm
    @Lovenature-nt8zm Před 11 měsíci +27

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @asttydydydgfxfxyfufug3798
    @asttydydydgfxfxyfufug3798 Před 11 měsíci +14

    ਬਿਲਕੁਲ ਕੁੱਲ ਸਹੀ ਹੈ

  • @jagdeepchahal7325
    @jagdeepchahal7325 Před 11 měsíci +7

    ਸੱਚ ਕਿਹਾ ਵੀਰ ਜੀ ਘਰ ਘਰ ਦੀ ਕਹਾਣੀ ਹੈ

  • @ArnavSandhu-lw9jk
    @ArnavSandhu-lw9jk Před 11 měsíci +14

    ਬਹੁਤ ਵਧੀਆ ਗੱਲ ਕਿਤੀ ਭਾਜੀ ਸੱਚੀ ਗੱਲ ਹੈ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਦਾ 🎉🎉🎉❤🎉🎉🎉

  • @ranjnarana8447
    @ranjnarana8447 Před 11 měsíci +2

    Bilkul sahi kaha aapne jayadatar loki is taran de hunde ne..👍🏻👍🏻

  • @charanjitgill215
    @charanjitgill215 Před 9 měsíci +4

    ਵਿਆਹ ਤੋਂ ਪਹਿਲਾਂ ਕਾਉਂਸਿਲਗ
    ਚਾਹੀਦੀ ਹੈ। ਜਿਸਦੀ ਸਾਡੇ ਸਮਾਜ ਵਿਚ ਘਾਟ ਹੈ।

  • @rupindersingh-pl7qi
    @rupindersingh-pl7qi Před 11 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਗੱਲ ਕੀਤੀ ਜਾਣਕਾਰੀ ਦੇ ਰਹੇ ਹੋ ਤੁਹਾਡੀਆਂ ਗੱਲਾਂ ਸਹੀ ਤੇ ਸੱਚ ਹਨ ਜੋ ਜ਼ਿਆਦਾਤਰ ਔਰਤਾਂ ਆਉਂਦੀਆਂ ਹਨ

  • @JasvirSingh-sl2zg
    @JasvirSingh-sl2zg Před 11 měsíci +5

    Bahut vadia ਕੰਮ ਕਰ rahe o veer ji waheguru ji chardikala rakhe

  • @harvindersingh5730
    @harvindersingh5730 Před 11 měsíci +2

    ਸਾਰਿਆਂ ਔਰਤਾਂ ਏਕੋ ਜਹੀਆਂ ਨਹੀਂ ਔਰ ਸਾਰੇ ਮਰਦ ਵੀਰ ,,ਕਈ ਪੁਆੜੇ ਪਾਣੀਆਂ ਔਰਤਾਂ ਨੂੰ ਇਹ ਮੇਸਿਜ ਪ੍ਰਮੋਟ ਕਰੁਗਾ ,,,

  • @gurwinderkaur6317
    @gurwinderkaur6317 Před 11 měsíci +8

    ਬਹੁਤ ਵਧੀਆ ਕੰਮ ਕਰਦੇ ਹੋ ਸੋਡੇ ਕਰਕੇ ਬਹੁਤ ਭੈਣਾਂ ਠੀਕ ਹੋ ਜਾਣਗੀਆਂ ਤੇ ਬਹੁਤ ਦੇ ਘਰ ਵੱਸ ਜਾਣੇ ਆ 🙏🙏🙏🙏🙏

  • @dildiyasadran2582
    @dildiyasadran2582 Před 11 měsíci +9

    ਬਹੁਤ ਸਿਆਣੇ ਹਨ ਵੀਰ ਜੀ ਮਰਦ ਸੋਚ ਬਹੁਤ ਵਧੀਆ ਹੈ ਹਰ ਮਰਦ ਨਹੀਂ ਹੈ

  • @harpreetkaur8063
    @harpreetkaur8063 Před 6 měsíci

    ਵਾਹਿਗੁਰੂ ਜੀਉ ਬੇਟੇ ਬੇਟੀਆਂ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ ਸਹੀ ਗੱਲਾ ਕਹੀਆਂ ਬੇਟਾ ਜੀ

  • @ginderkaur6274
    @ginderkaur6274 Před 11 měsíci +3

    ਬਹੁਤ ਵਧੀਆ ਗੱਲਾਂ ਜਿੰਦਗੀ ਵਿਚ ਕੰਮ ਆਉਣ ਵਾਲਿਆਂ

  • @baldishdaroch
    @baldishdaroch Před 11 měsíci +4

    Thanks ji waheguru ji 🙏🙏🙏🙏🙏🙏

  • @lovejeet5164
    @lovejeet5164 Před 11 měsíci +5

    hatts off paaji rabb tuhanu khushi te lambi umar bakshe sada khush raho

  • @user-sq9gd5fj3q
    @user-sq9gd5fj3q Před 10 měsíci +1

    ਵੀਰੇ ਏਕ ਏਕ ਗੱਲ ਸੱਚ ਕੇਹੀ 😢ਮੇਰੀ ਲਾਈਫ ਬੜੀ ਤੰਗ ਏ ਏਸੇ ਕਾਰਨ ਕੋਈ ਸਾਥ ਨਈ ਦੇ ਦਾ ਮੇਰਾ

  • @gurusahibvlogs24
    @gurusahibvlogs24 Před 11 měsíci +3

    Same Meri Kahaani very good bro god bless you

  • @paramjeetkaur4230
    @paramjeetkaur4230 Před 11 měsíci +6

    ਬਿਲਕੁਲ ਸੱਚ‌ਕਿਹਾ ਬੇਟਾ ਜੀ

  • @gurmelsingh8564
    @gurmelsingh8564 Před 11 měsíci +3

    Thanks veere woman di dil di gl samjn lyi

  • @GurwinderSingh-cz6tl
    @GurwinderSingh-cz6tl Před 4 měsíci

    Very good job ji

  • @gurmeetkaur8307
    @gurmeetkaur8307 Před 11 měsíci +4

    Waheguru bless you beta ji

  • @kuldipsingh7690
    @kuldipsingh7690 Před 11 měsíci +3

    Very good counseling god bless you beta keep it up ❤

  • @SummerPatti
    @SummerPatti Před 2 měsíci

    Thanks brother

  • @user-ze5tw6cr6z
    @user-ze5tw6cr6z Před 11 měsíci +2

    Sahi gal kahi tusi veer ji ✌️

  • @kamaljitkaurdeol8534
    @kamaljitkaurdeol8534 Před 11 měsíci +14

    ਸੋਚ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ

    • @palakaur1306
      @palakaur1306 Před 11 měsíci

      ਸੇਮ ਮੇਰੀ ਵੀ ਇਹ ਕਹਾਣੀ ਐ

    • @Raman.deep_
      @Raman.deep_ Před 10 měsíci

      ​@@palakaur1306ਤੁਸੀਂ ਵੀ ਆਪਣੇ ਆਪ ਨੂੰ ਕਾਇਮ ਰੱਖੋ ਸੱਭ ਕੁੱਝ ਸਮੇ ਦੇ ਹਿਸਾਬ ਨਾਲ ਠੀਕ ਹੋ ਜਾਦਾ ਵੀਰੇ

  • @Parveen99144
    @Parveen99144 Před 11 měsíci +2

    Very. Nice 👍👍 good job 🙏

  • @palak3757
    @palak3757 Před 11 měsíci +3

    ਬਿਲਕੁਲ ਸਹੀ ਕਿਹਾ 👌🏻👌🏻👌🏻👌🏻👌🏻

  • @manjitbopara6388
    @manjitbopara6388 Před 11 měsíci +2

    Very good good job ❤

  • @harmankhokher7609
    @harmankhokher7609 Před 11 měsíci +2

    Waheguru ji waheguru ji

  • @chetnabajaj570
    @chetnabajaj570 Před 11 měsíci +3

    Very right God bless

  • @BaaniKaur360
    @BaaniKaur360 Před 9 měsíci

    Right bro

  • @gurshabadguraya4284
    @gurshabadguraya4284 Před 11 měsíci +2

    ਬਿਲਕੁਲ ਠੀਕ

  • @Raman.deep_
    @Raman.deep_ Před 10 měsíci +1

    ਸਹੀ ਕਿਹਾ ਵੀਰ ਤੁਸੀਂ 🙏

  • @AerminderKaur-jw6wp
    @AerminderKaur-jw6wp Před 11 měsíci +2

    G00d veer ji

  • @gurveenhundal6883
    @gurveenhundal6883 Před 11 měsíci +2

    100%❤ Ryt ji👍

  • @pushpinderkaur97
    @pushpinderkaur97 Před 11 měsíci +1

    God bless you beta

  • @sukhwinderkaur3682
    @sukhwinderkaur3682 Před 11 měsíci +3

    ਬਿਲਕੁਲ ਸੱਚ ਵੀਰ

  • @user-kc5iy7gd8g
    @user-kc5iy7gd8g Před 11 měsíci +2

    Waheguru ji

  • @Deep0985
    @Deep0985 Před 11 měsíci +1

    True Veer , Aurat sirf Respect chaundi ah ,Hor kuch v nahi

  • @rajveerrori749
    @rajveerrori749 Před 10 měsíci +1

    God bless you vir 🙏🙏🙏🙏🙏

  • @ranjitkaur7553
    @ranjitkaur7553 Před 11 měsíci +1

    Bilkul sahi hai ji

  • @Sumitra-yj4yi
    @Sumitra-yj4yi Před 10 měsíci

    Verryvery😊 bahut barhia good

  • @harwinderkaur-gt3zc
    @harwinderkaur-gt3zc Před 11 měsíci +1

    Very, good,❤

  • @brarsidhu6899
    @brarsidhu6899 Před 9 měsíci

    😢😢😢😢😢thank you veer ji. I wish, every husband may understand this

  • @Roopkalra
    @Roopkalra Před 10 měsíci

    Sahi gal hai sass nu ma smjye v kive jdon smjde hain te oho sap ban jandi te apne Munde nu apne val kar lendi, apni Khuri nu te Bhagwan smajdi te duje di nu nukranj….wehegure Bhla kre sb da true story of every house

  • @gurdeepkaur8698
    @gurdeepkaur8698 Před 9 měsíci

    Great post

  • @satvindersingh3620
    @satvindersingh3620 Před 11 měsíci +1

    ਬਿਲਕੁਲ ਸਹੀ ਵੀਰ ਜੀ

  • @sarwansingh6636
    @sarwansingh6636 Před 11 měsíci +1

    Great miss sir ji god bless you 🎉🎉🎉🎉🎉❤❤❤❤❤

  • @rohini347
    @rohini347 Před 11 měsíci +1

    Right

  • @pushpinderdhillon2118
    @pushpinderdhillon2118 Před 9 měsíci

    Brother it is 💯 % truth. Depression is very bad for person even its female or male. It makes ur life miserable. Specially when nobody is there for u from the family? Only medicine can’t help u need emotional support and psychological support. Kids how young they are they can feel in side what is going on with my mom or with my dad may be it’s my fault ? Kids are so innocent in this situation. They shouldn’t suffer. I know how this sister feels I am in same boat.love u all.

  • @VeerPawar-im2ot
    @VeerPawar-im2ot Před 10 měsíci

    Very nice veere tusi bilkul shi bol rhe o...

  • @kuldeepk5775
    @kuldeepk5775 Před 11 měsíci

    Beta tusi 💯 true boli hai e jo tusi boli us to be bag and Mari Galla Sunan no meldi 🙏🙏

  • @harbajanmli7503
    @harbajanmli7503 Před 10 měsíci

    Good job, SEVA.
    Keep it up, God bless you.

  • @nikkupatiku1144
    @nikkupatiku1144 Před 11 měsíci

    Vire bilkul sahi gal aa. 😡👏👏👏👌👌

  • @jaswinderkaur-tz7sk
    @jaswinderkaur-tz7sk Před 11 měsíci

    Bahut vdiya ji

  • @muktajain7241
    @muktajain7241 Před 11 měsíci +2

    Absolutely

  • @harshdeepsingh79
    @harshdeepsingh79 Před 11 měsíci +2

    WAHEGURUJI.VEER.JI.DA.BHALA.KRO

  • @yadwindersingh6928
    @yadwindersingh6928 Před 11 měsíci

    Bahut wadia veere

  • @charanjitkaur9230
    @charanjitkaur9230 Před 11 měsíci +2

    Waheguru ji good job veer ji❤❤❤❤❤😂

  • @gurbhajankaur3281
    @gurbhajankaur3281 Před 11 měsíci +2

    V nice 👌

  • @RupinderKaur-wq4rc
    @RupinderKaur-wq4rc Před 11 měsíci

    Suker aa veer ny lade lai veer ny sport kri prmattma charghdi kala rakhy

  • @SukhjeetSingh-js9yh
    @SukhjeetSingh-js9yh Před 11 měsíci

    Bhut sachi gal aa sir

  • @paramjeetchahal7712
    @paramjeetchahal7712 Před 10 měsíci

    God bless you beta 🙏

  • @hrmn2008
    @hrmn2008 Před 11 měsíci +1

    It.s right veerji

  • @bimlarani3930
    @bimlarani3930 Před 11 měsíci

    Bilkul sahi gal aa veer ji

  • @user-cf5lg5nr8p
    @user-cf5lg5nr8p Před 10 měsíci

    God bless you

  • @baljinderkaler1713
    @baljinderkaler1713 Před 11 měsíci +1

    Waheguru ji kirpa kro sab te ji

  • @user-ce6uc7yb2f
    @user-ce6uc7yb2f Před 10 měsíci

    Sahi gal kahi a veer ji ne

  • @rajwantkaur5713
    @rajwantkaur5713 Před 11 měsíci +1

    ਬਿਲਕੁਲ ਸਹੀ ਪੁੱਤ

  • @user-cr2rr3fi8z
    @user-cr2rr3fi8z Před 11 měsíci +3

    👌👌👌

  • @user-lt4jt1og9l
    @user-lt4jt1og9l Před 11 měsíci +1

    Very nice video ji

  • @user-qc5pv8xv6u
    @user-qc5pv8xv6u Před 11 měsíci +2

    Very nice very God job 👍 thanks

  • @harpreetmehra945
    @harpreetmehra945 Před 11 měsíci

    Veri nise

  • @japanjotsingh1256
    @japanjotsingh1256 Před 11 měsíci +2

    ਮੇਰਾ ਤਾਂ ਆਪ ਬਰਾ ਹਾਲ ਹੈ ਪਾਗਲ ਹੋ ਰਹੀ ਹਾਂ ਕਿਉ ਕੋਈ ਵੀ ਘਰ ਵਿਆਹ ਕੇ ਲਿਆਂਦੀ ਕੁੜੀ ਨੂੰ ਕਿਉ ਨੀ ਕੋਈ ਸਮਝਦਾ ਏ ਕਦੋ ਤੱਕ ਚਲੋ ਗਾ ਹਰ ਪਾਸੇ ਕੁੜੀ ਹੀ ਕਿਉ ਸਫ਼ਰ ਕਰੇ ਮੁੰਡਾ ਕਿਉ ਨਾ ਕਰੇ ਕੌਣ ਸੀ ਬੁਕ ਚ ਲਿਖਿਆ ਹੈ ਕਿ ਮੁੰਡਾ ਜਾਂ ਉਸ ਦੇ ਘਰ ਵਾਲੇ ਹੀ ਠੀਕ ਨੇ ਬਾਕੀ ਗ਼ਲਤ ਕਿਉ ਇਸ ਲਈ ਇਲਾਜ ਵੀ ਓ ਹੀ ਕਰਵਾਵੇ ਵਾ

  • @majorsingh7607
    @majorsingh7607 Před 11 měsíci

    Thanks veer g

  • @HarbalSidhu
    @HarbalSidhu Před 11 měsíci

    Very nice

  • @gunisidhu7289
    @gunisidhu7289 Před 11 měsíci

    Vere bilkul shi khea jii

  • @AmandeepKaur-vm3dj
    @AmandeepKaur-vm3dj Před 11 měsíci

    Bilkul sai veerjii

  • @user-hk1vs1ek2y
    @user-hk1vs1ek2y Před 11 měsíci

    Sunita. Mittal bilkul. Shi kha h ji

  • @MSGaminG-cc4dz
    @MSGaminG-cc4dz Před 11 měsíci +3

    Very good Bai g K Moge Wala

  • @SandeepKaur-oh8kl
    @SandeepKaur-oh8kl Před 11 měsíci

    All is right

  • @user-uj4nq5th4y
    @user-uj4nq5th4y Před 11 měsíci

    Veer ji aap bilkul sahi bol rhe ho mere sath aese hi hua u😭😭

  • @pavanjotranu6437
    @pavanjotranu6437 Před 11 měsíci

    Very nice veer ge

  • @jaswinderkaur2427
    @jaswinderkaur2427 Před 10 měsíci

    Very nice g

  • @davinderkaur2165
    @davinderkaur2165 Před 11 měsíci

    Good

  • @Rajanpreet_k
    @Rajanpreet_k Před 11 měsíci

    Very good👍

  • @user-wo7ml9yn2w
    @user-wo7ml9yn2w Před 11 měsíci

    You are right

  • @KamalSingh-wn7oz
    @KamalSingh-wn7oz Před 9 měsíci

    Veer g right

  • @santokhsingh5251
    @santokhsingh5251 Před 11 měsíci

    All is Right

  • @nkdeep9677
    @nkdeep9677 Před 11 měsíci +1

    ਸਹੀ ਗੱਲ ੲ

  • @sandysaini8537
    @sandysaini8537 Před 11 měsíci

    Very true 👍

  • @rajpreetkaur2263
    @rajpreetkaur2263 Před 11 měsíci

    Bilkul sahi keha

  • @sarikasharma824
    @sarikasharma824 Před 11 měsíci

    Very nyc sir ...ghara vich ehi sab ho ria

  • @user-lz6zc1bk6c
    @user-lz6zc1bk6c Před 9 měsíci

    Really veer je

  • @Jakedogg2240
    @Jakedogg2240 Před 11 měsíci

    Absolutely right