Sri Jap Ji Sahib Vichar Gosti | Pauri 4-11 | Giani Surjit Singh Sodhi Ji, Giani Sukhdev Singh Patna
Vložit
- čas přidán 28. 12. 2019
- Katha Vichaar with deep meanings and shudh arths on Jap Ji Sahib by Giani Surjit Singh Sodhi Ji Damdami Taksal, Giani Sukhdev Singh Patna Sahib, Giani Onkar Singh Damdami Taksal and Giani Jarnail Singh Ludhaike Damdami Taksal.
Dec 21, 2019
ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਧੰਨ ਹੋ ਧੰਨ ਹੋ ਧੰਨ ਗੁਰੂ ਕੀ ਸਾਧ ਸੰਗਤ
Satnam waheguru ji 🙏🌷❣️❣️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
ਵਾਹਿਗੁਰੂ ਜੀ
Waheguru ji
Waheguru ji 🙏🙏🙏🙏🙏🌹🌹🌹🌹🌹❤
Satnam shri waheguru ji dhan guru Nanak sahib jio waheguru dhan guru Ramdas sahib jio dhan guru gobind Singh jio waheguru dhan guru Granth sahib jio waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru dhan guru Nanak sahib jio waheguru waheguru waheguru dhan guru Granth sahib jio waheguru Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu hi Tu dhan guru Nanak sahib jio
ਵਾਹ ਜੀ ਵਾਹ🙏
Waheguru ji waheguru ji
Satnam waheguru ji
🙏Satnam Shri Waheguru Ji🙏
ਮਹਾਂ ਆਨੰਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਧੰਨਧੰਨਧੰਨਧੰਨਸ੍ਰੀਗੁਰੂਗ੍ਰੰਥਸਾਹਿਬਜੀ ਧੰਨ ਤੇਰੇ ਭਗਤ ਪਿਆਰੇ ਪੰਥ ਖਾਲਸਾ ਜੀ ਭਾਈ ਸੁਰਜੀਤ ਸਿੰਘ ਜੀ ਸੋਧੀ ਜੀ ਭਾਈ ਸੁਖਦੇਵ ਸਿੰਘ ਜੀ ਕੋਟਿ ਕੋਟਿ ਪਰਿਣਾਮ ਜੀ ਪੰਥ ਤੇਰੇ ਦੀਆ ਗੂੰਜਾ ਜੁਗੋ ਜੁਗ ਪੈਦੀਆ ਰਹਿਣਗੀਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਬੇਨਤੀ ਹੈ ਜੀ ਜੋ ਪੈਰ ਬਿੰਦੀ ਦਾ ਉਚਾਰਨ ਹੈ ਕਿ ਗੁਰਬਾਣੀ ਚ ਨਹੀਂ ਕਰਨਾ
ਤਾਂ ਜਿਵੇਂ ਫਾਰਸੀ ਜਾਂ ਕਈ ਥਾਂ ਸੰਸਕ੍ਰਿਤੀ ਚ ਬੋਲਣਾ ਪੈੰਦਾ ਹੈ
ਗੁਰੂ ਜੀ ਨੇ ਭੀ ਸ਼ੁਧ ਭਾਸ਼ਾ ਹੀ ਬੋਲੀ ਹੋਵੇਗੀ ਗਲਤ ਉਚਾਰਨ ਤਾਂ ਨੀ ਕੀਤਾ ਹੋਵੇਗਾ
ਜਿਵੇਂ ਗੋਸ ਕੁਨ ਕਰਤਾਰ ਚ ਸ਼ੀਨ ਹੈ ਤਾਂ ਗੋਸ਼ ਉਚਾਰਨ ਬਣਦਾ ਹੈ
ਅਤੇ ਜ਼ਫ਼ਰਨਾਮਾ ਵਿਚ ਪੁਰਾਤਨ ਸਰੂਪਾਂ ਚ ਬਿੰਦੀ ਲਗੀ ਵੀ ਮਿਲ ਜਾਂਦੀ ਹੈ
ਦੋ ਤਰਾਂ ਨਾਲ ਸ਼ਬਦ ਇੱਕ ਤੋਂ ਦੂਜੀ ਭਾਸ਼ਾ ਚ ਜਾਂਦਾ ਹੈ, ਤਤਸਮ ਤੇ ਤੱਤਭਵ। ਇਹਨਾ ਬਾਰੇ ਖੋਜ ਕਰੋ ਸ਼ੰਕਾ ਨਵਿਰਤ ਹੋ ਜਾਵੇਗੀ।
ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚਤ ਤਾਹਿ
ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤੁ ਹੈ॥੪॥੨੫੬॥
ਦਰੁਸਤ ਹੈ ਜੀ ਛਾਪੇ ਚ ਕਈਆਂ ਨੇ ਪੁਕਾਰ ਤੇ ਚਿੰਘਾਰ ਬਦਲ ਦਿਤੇ ਹਨ ਭਾਵ ਹਾਥੀ ਨਾਲ ਚਿਘਾਰ ਕਰ ਦਿਤਾ ਤੇ ਚੀਟੀ ਨਾਲ ਪੁਕਾਰ
ਪਰ ਇਹ ਸ਼ੁਧ ਨਹੀਂ ਜੀ
ਅਰਥ ਵੇਲੇ ਅੰਨਵੈ ਕਰਨਾ
ਫਿਰ ਹੁਣ ਕਿਵੇਂ ਮੰਨੀਏ ਕਿ ਬਿਂਦੀ ਬੋਲੀ ਜਾਵੇ ਜਾਂ ਨਅ
ਵਾਹਿਗੁਰੂ ਜੀ
Waheguru ji
Waheguru ji
Waheguru ji
ਵਾਹਿਗੁਰੂ ਜੀ
Waheguru ji
Waheguru ji