big discount on preet 6049 tractor ਪ੍ਰੀਤ ਟਰੈਕਟਰ ਲੈਣ ਲਈ ਸੁਨਹਿਰੀ ਮੌਕਾ
Vložit
- čas přidán 27. 08. 2024
- #preet_tractor #offer #nabha
our other social media platforms
our new CZcams vlog channel
d entertainment and vlogs-
live- / @dhindsatv
Facebook- / dhindsainfo
instagram-www.instagram....
email-motor601@gmail.com
ਮਹਾਂਰਾਜ ਚੜ੍ਹਦੀ ਕਲਾ ਰੱਖੇ। ਕਹਿਣਾ ਬਹੁਤ ਵਧੀਆ ਲੱਗਦਾ ਹੈ ਨਾਲ ਹੀ ਸਾਨੂੰ ਰੱਬ ਚੇਤੇ ਆ ਜਾਂਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ।
सर मैं अनूपगढ़ राजस्थान से हूँ, आपके वीडियो से बहुत सीखने को मिलता है.बहओत धन्यवाद.
ਗੱਲਬਾਤ ਦਾ ਤਰੀਕਾ ਬਹੁਤ ਹੀ ਵਧੀਆ ਹੈ ਬਾਈ ਜੀ ਦਾ
👌👌👍👍
ਬਾਈ ਜੀ ਧਰਨੇ ਤੇ ਕਦੋਂ ਜਾਣਾ।ਇਦੇ ਬਾਰੇ ਕੀ ਦਸਣਾ ਸੋਨਾਲੀਕਾ-2 ਹੀ ਕਹਿ ਲੋ
Sonalika he a sara bas sho change kiti a company ny
6t677j
Y sonalika nai ban hona is to..
ਬੁਹਤ ਫ਼ਰਕ ਹੈ ਸੋਨਾਲੀਕਾ ਨਾਲੋ। ਸੋਨਾਲੀਕਾ ਕਿੱਥੋਂ ਬਣ ਜੀ ਇਹ।
@@rajibhallian8447.ਟਰੈਕਟਰਾਂ ਪਿੱਛੇ ਬਾਅਦ ਚ ਬਹਿਸ ਲਵਾਂਗੇ ਬਾਈ ਜੀ ਹੁਣ ਸਮਾਂ ਇੱਕ ਦੂਜੇ ਨਾਲ ਖੜਨ ਦਾ ਜੇ ਖੇਤ ਬਚਾਉਣੇ ਤਾਂ ਜੇ ਖੇਤ ਨਾ ਰਹੇ ਤਾਂ ਟਰੈਕਟਰ ਦਾ ਕੀ ਕਰੋਗੇ। ਵੈਸੇ ਵੀ ਕਿਸੇ ਕੰਪਨੀ ਦਾ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੋਈ ਬਿਆਨ ਨਹੀਂ ਆਇਆ।ਜਦਕਿ ਅਰਬਾਂ,ਖਰਬਾਂ ਕਮਾ ਗਏ ਕਿਸਾਨਾਂ ਕੋਲੋਂ ਲੱਖ ਲਾਹਨਤਾਂ ਸਾਡੇ ਤੇ ਜਿਹੜੇ ਇਨਾ ਕੰਪਨੀਆਂ ਪਿੱਛੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਦੇ ਰਹੇ ਅਗਲੇ ਬੁੰ.. ਨੀ ਮਾਰਦੇ ਕਿਸਾਨ ਦੀ
855 naalo ta ahi lailo nale 1-1.5 lakh sasta naale feature jyada power vaddi tyre vdde good a ode naalo
Lailo fer
@@jaskiratsingh173 saade kol already haiga 3 speed jd mai keha jine laina oh aha gallan te gaur kre
Y na rakheya swaraj singh te swaraj bare kuz pta hi nhi 13 hal b vadiya khichda 20 herrow b vadiya khichda sada tn 8 feet rotavator with drill o b siraa londa preet di back heni jma b
@@drrandhawa5512 serious hi lai gya bhrava tu ta😂😂😂😂 nale engine oh vdiya hunda jehda bina turbo to full hp produce kre
@@drrandhawa5512 ehna kujh ta johndeer ch v ni 🙄 7.50 lac da fuddu tractor aaas😂😘😂
ਵੀਰ ਜੀ ਤੁਹਾਡੇ ਬੋਲਣ ਦਾ ਢੰਗ ਬਹੁਤ ਵਧੀਆ
BHAJI PUNJAB DE KI HALAT A AJJKAL RALLY BHUT HO RAHIYA OH V DASO KUJ
ਬੀਰ ਇੱਕ ਸਵਾਲ ਆਉਂਦਾ ਮਨ ਵਿੱਚ ਜੈ ਕਿਸੇ ਨੇ ਮਨ ਲਓ 16 ਜਾ 17 ਮਾਡਲ 855 ਫਰਮਟਰੇਕ ਵਿਚ ਦੇਣਾ ਹੋਵੇ ਤਾਂ ਕੀਮਤ ਤਾਂ ਪ੍ਰੀਤ ਦੇ ਲਾਗੇ ਹੀ ਜਾ ਰਹੀ। ਜਾ ਕੀ ਪੁਰਾਣਾ ਕਟਦੇ ਹੀ ਨਹੀਂ ਵਿੱਚ।
ਲੋਕਾਂ ਨੂੰ ਫੁਦੂ ਬਣਾਉਂਦੇ 22 ਇਹ ਜੇ ਟਰੈਕਟਰ ਵਿੱਚ ਕੱਟਣਾ ਹੁੰਦਾ ਫੇਰ 40,50 ਹਜ਼ਾਰ ਕੀਮਤ ਹੋਰ ਵੱਧ ਰੱਖਣੀ ਪੈਣੀ ਸੀ 6 ਸਵਾ 6 ਚ' ਪੈ ਜਾਂਦਾ ।
Ktde aa vich
@@AmardeepSingh-lm6fb sade area ch ni kattde
Barnale vich kat lende ne purana jihra marji hove sales man sira hai sangere wala
Bai Preet 6049 ta demo kro side gear wala
Vir g differential ha g ??
ਵੀਰ ਸਤਿਸਿਰੀਅਕਾਲ.ਤੁਹਾਡਾ ਗੱਲਬਾਤ ਦਾ ਢੰਗ ਬਹੁਤ ਸੋਹਣਾ.ਮੈਂ ਵੀ ਲੈਣਾ ਚਹੁੰਨਾ ਇਹ ਟਰੈਰੈਕਟਰ. ਟਰਾਲੀ ਤੇ ਲਾਓਣਾ
Air filter down laga hoi ji. Kai var deep water crossing kar de ja fer koi deep water kam jema ke sand de loading ghat tu karde pane air filter c ja sakda ji
Boht hi vadea tractor apne 3/4 jan pehchan waleyaan ne leya 👌👌 keep growing
Bai sadde kol v hega 6049 par ohdi rpm drop bohat aa
Very very nice trocter and very powerful trocter Yr new Holland trocter 55 ja 57 hp da aa te aa preet 6049. 60 hp da aa New Holland tu 5 hp powerful aa preet
J khridagay ta hi markit Banu gi veer g,vadia tractor a veer ,j veham a k viku ga sasta ,tay mil v sasta riha
6049 side gear vi Ehi Keemat Hai ?
Tractor bht vdiya mai chalaiya, mere kol 855 , yar 5.5 ch je center gear milda ta bht vdiya, 7,40 ch 855 penda, gear fer Centre ch, lift ala leaver ena glt jga lgaya swaraj ne banda adha koda ho k lift maintain krda. Swaraj ne pese thok ke lende facility koi ni dinde, side gear dena kiddi ku wddi gll hai jdo 7 lakh rupia e lai lia kisan to, preet vdiya tractor sasta v, kmm v poora dinda
ਕੀਮਤ ਦੇ ਸਾਬ ਨਾਲ ਟਰੈਕਟਰ ਬਹੁਤ ਜਿਆਦਾ ਚੰਗਾ
Paji preet best tractor h
Y engine nu shd k sara swaraj e aa
5 lakh da milda eh model j side gear lena tow speed oh 15000 mehnga 855 ja sonalika 750 nalo better a ene paisia ch
Kithe milda bai side gear plz reply kri
Deep records preet industry cho nabha
Kale nabha to hi milu bai side hor kito milda bai dss
Deep records han bai baki pta ni yr lok othe jake booking krvonde a jithe ban da plant cho sidde milde nabhe ton jive da lena ove da milju
Bai tu kitho a j nabhe de nade to ha ta pta krde plz sanu ta nabha 150 km phanda
ਇਨਾਂ ਨੂੰ ਬਾਈ ਪਰਾਣਿਆ ਨੂੰ ਕੋਈ ਲੈਦਾ ਨੀ ਸਵਰਾਜ ਤਾਂ ਗਹਿਣਾ ਐ ਕੀ ਪਤੈ ਜੱਟ ਨੂੰ ਬਾਈ ਕਦੋ ਵੇਚਣਾ ਪੈ ਜਾਵੇ 14 ਮਾਡਲ ਸਵਰਾਜ ਪੰਜ ਲੱਖ ਦਾ ਵਿਕਿਆ
ਸਹੀ ਗੱਲ ਆ ਬਾਈ ਅਸੀ ਵੀ 2014 ਮਾਡਲ ਵੇਚਿਆ ਸੀ 3ਜੇ ਦਿਨ ਘਰੋ ਲੈ ਕੇ ਗੲੇ ।4.50 6500 ਘੰਟੇ ਚੱਲਿਆ।
3 speed da ke price ha ji
Tainu tractor di pyi aa, othe sadi fasal ni vikdi pyi.
Chittdan ch de lai tractor nu
Y bolna sekh la pehli gll tu video na dekh je tnu changi. Ne lgi duji ehda vich jena tractor laina ohda he faida krda y tera ghre thodi khda gea tractor
Veer g. Preet tractor vich. Kehre company da engine hunda aa..please dso..g
6522 da
@@shindersingh4601 ਤੇ ਮਗਰ ਲਾ ਹਿਸਾ ਕਿਹੜੇ ਦਾ?
@@gamdoorsinghdhillon5825 apna preet da
@@PrabhjotSingh-dt4ny ਅਸੀਂ ਲੁਧਿਆਣੇ ਮੇਲੇ ਤੇ ਸਾਰੇ ਇੰਜਨ ਤੇ ਪਾਰਟਸ ਵੇਖੇ ਸੀ ਪ੍ਰੀਤ ਦੇ ਵਾਹਵਾ ਸਾਲ ਹੋਗੇ ਨਾਲੇ ਉਹ ਮਿਸਤਰੀ ਦਾ ਮੁੰਡਾ ਸੀ ਜਿਹਨੇ ਟਰੈਕਟਰ ਬਣਾਇਆ ਉਹਦੇ ਨਾਂ ਦੇ ਮਗਰ ਪ੍ਰੀਤ ਲੱਗਿਆ ਹੋਇਆ ਹੈ
855 nalo best aa rate chh v power vhh v best aa
855 ਕਿੰਨੇ ਚ ਪੈ ਜਾਂਦਾ ਵੀਰ।
@@kisanmerijaantimeapnaayga3787 680
855 di rees kitho krlu eh teen da pippa eh tn
Tractor bhut badhiya h 4087 cc engine h ye duja 5911 h maine drive kiya h
Y ji kitho le sakde a??? Mera malerkotla area
Bai ji sade pind aya a but ess nn 8 fuuta Rotawate paya c baan ta. A keve ho gya aa ess bare dso q k mai v lana c
ਜਮਾਂ ਬੇਕਾਰ ਆ ਬਾਈ ਲੲਿਉ ਨਾ ਤੇਲ ਖਰਚਾ ਵੀ ਜ਼ਿਆਦਾ , ਮੁੜਕੇ ਘਾਟੇ ਦਾ ਸੌਦਾ ਅਸੀਂ ਵੀ ਲੈਕੇ ਪਛਤਾਏ ,ਕੰਨੀ ਹੱਥ ਲਵਾ ਤੇ ਦੋਗਲੇ ਜਿਹੇ ਟਰੈਕਟਰ ਨੇ ।
ਬਹੁਤ ਵਦੀਆ ਵੀਰ ਜੀ । ਬਹੁਤ ਵਦੀਆ ਜਾਣਕਾਰੀ ਦਿੰਦੇ ਹੋ ਸਪੋਰਟ ਨਵਾਂ਼ਹਿਰ ਤੋ
ਵੀਰ ਇਸਦਾ ਰੰਗ ਬਹੁਤ ਸੋਹਣਾ ਸ਼ੋ ਪਲਾਸਟਿਕ ਦੀ ਆ ਕੇ ਲੋਹੇ ਦੀ
Loha
Sabhto Pahla Tractor Di Aawaz Sunaya Kro ji
Y kishta te milju down payment kini krni pau ji
No marketing
6049 4wd de kinni kimat hai ji please daseo
Ajj-Kll Non-Turbo Tractors Di Hi Vikry Hai
Bhut Vadia Tractor a veer Appne kol 6049 side ghre a
Veer ji ke modal ke price mela
jagveer
jagveersingh97797@gm ail.com Very Good
Mob nu kina veer g tuhada asi laina 6049 plz mob nu snd kro
9781600690
Bai g down payment kini deni paindi aa
4549 preet ka kya price hai
60 ਹੈਪੀ ਟਰੈਕਟਰ ਆ ਇਹ ਪਰ EGR ਹੈਨੀ ਫਿਰ ਇਹ ਪਾਸ ਕਿਵੇ ਕਰੀ ਜਾਂਦੀ company ਜਿਸ ਅਨੁਸਾਰ EGR ਜਾਂ Turbo ਜ਼ਰੂਰੀ ਆ ਜਾਂ ਫਿਰ ਹਾਰਸ ਪਾਵਰ ਘੱਟ ਆ ਕਿਉਂਕਿ 6549.ਨੂੰ EGR ਲੱਗਿਆ ਹੋਇਆ ਫਿਰ ਇਸਨੂੰ ਕਿਉ ਨਹੀ।
bhra paise apa dene aa egr shd kujh mrji lwa la 🤣
oh cheeja compny free ch ni laa k dindi
@@gursharansra015 govt de norm. Aa 50hp to upar turbo ya egr compulsory aaa
@@jaskiratsingh173 bai oh ta menu v pta...
par tenu ki lgda compny same price ch oh cheeja laa k deyu ?
oh paise ta apa nu e dene penge
jiwe hun CRDI engine aun k k saare tractors mehnge hon ge
@@gursharansra015 ਉਹ original ਚੀਜ਼ ਨੀ ਰਹਿੰਦੀ ਏਦਾਂ ਬਾਕੀ ਆਪਣੇ ਹਿਸਾਬ ਨਾਲ ਦੇ ਸਕਦੇ ਉਹ ਫੇਰ ਸਸਤਾ ਵੀ ਕਿਵੇਂ ਕਹਿ ਸਕਦੇ ਨੇ ਜਦੋਂ ਇੰਜਣ ਹੀ ਮਾੜਾ EGR ਤਾਂ। Average ਵੀ ਬਣਾਉਦਾ।
@@gursharansra015 ਕਿਉਂਕਿ ਇਹ ਹੁਣ ਪਾਸ ਹੀ ਨੀ ਹੋ ਸਕਦਾ
ਸੁਪਰ ਸਿਡਰ ਖਿੱਚੂ ਬਾਈ ਇਹ ਤੇ ਤੇਲ ਦੀ ਖਪਤ ਕਿਨੀ ਕੂ ਹੈ ਕਿਸੇ ਦੂਜੇ ਟਰੈਕਟਰ ਨਾਲ ਬਰਾਬਰ ਲਾ ਕੇ ਦੇਖਿਆ ਤਾਂ ਵੀਡਿਓ ਪਾਓ ਜੀ
Veer ji hero ya troli te kini avrage denda ya ji dseo jarur jaldi
Old tractor vich rakh de a ki nhi
Good... Don’t bother about comments...Carry on..
Sfc?????
3 speed aa y
good
market ta hai nee .bechan bakat 3 lakh da jau veer
ver gurdaspur disst ajansi ha esdi main 6049 di serves krone a
compare price with other top brands?
Bhut vadia tractor a y assi leanda ga 3 speed
Veere 6049 lena c craro vich kdo tak mil sakda ya
Preet tractor 55 hp price
ਰੇਟ ਦੇ ਹਿਸਾਬ ਨਾਲ ਵਧੀਆ ਆ ਵੀਰ
Indo farm Da review kro
Standard 460 vi 5 lakh da deyi jande aa center gear wala
Joor taqn mrde ne
Good tractor too speed ਸਾਈਡ vich v aouda he
Veer g price 3549 preet
Bai g a show room price aa yaa on road price aa.
Show room ) normal 5 lakh price
Preet sirra bai
Jhuth hai
Koi mobile number nhi hai
Preet Vale itne mai bechne ko mana kar rahe hai
ਲੈਣਾ ਹੈ ਕਰੋ ਗੱਲ
Hame to Pata Nahi kahan se kharide
Kaun si jagah milega
Hamare local Me to kisano ko
Agency wale loot lete he
Kisan ki himmat Nahi he ki o tractor kharid le
Kash hame iska Sahi address MIL jata
To ham bhi tractor kharid lete
Thanks
Markit preet de kon keda aa
Bai ji kadi agency a pand te shar kada
Bhai g
Side sift kitne ka milega
Hamen Lena h
Beniwal bhai dewali ka bad mil paiga side gear m
💪💪855 855 e aa
ਕੁਝ ਲੋਕ ਕਹਿੰਦੇ ਆ ਜੀ ਕਿ ਕੰਪਨੀ ਬੰਦ ਹੋਣ ਜਾ ਰਹੀ ਆ
Massey 9500 smart siries ne garad kadi pai aa saria di
Bai g 40-45 HP model v mil ju preet da nd kinne da dso koi ..?
45 hp price 450000
Only dewali tak
High low medium ho ju bai laddu hora to ih kina kharch auga 6049 lai
30 hazar
Eako gall var var kahi jande ho vir ji...ha rate jayaj he..vadiya trector he
Finance bhi ho jayega
Purana sonalika supper nal kattoge
Nice tractor preet
Kidaa veere
bai ji has mukster cho 520 da milreha per oh purane model kad rahe a
22 di awaz bhut vadiya
Thanks veere
awaz mall wali a
ਪ੍ਰੀਤ ਕੰਪਨੀ ਵਾਲੇ ਪੁਰਾਨਾ ਟਰੈਕਟਰ ਵਿੱਚ ਕੱਟ ਲੈਂਦੇ ਆ ਜਾਂ ਨਹੀਂ
Nhi veer
Kat lande ne
Barnale sira vapari kat lainda yg te new preet de dinda
5.50 ਤਾਂ ਕੀ ਇਹ ਤਾਂ 5 ਲੱਖ ਆਲਾ ਵੀ ਹੈਨੀ ਨਾ ਵਿਕੇ ਮੁੜਕੇ ,ਇਸਤੋ ਚੰਗਾ ਸੋਨਾਲੀਕਾ 750 ਵਧੀਆ ਜਾਂ ਫੇਰ ਝੋਟਾ 855 ਨਾਲੇ ਸੋਨਾ ਤਾਂ ਸੋਨਾ ਹੀ ਹੁੰਦਾ ।ਕਵਾੜ ਤਾਂ ਕਵਾੜ ਹੀ ਵੱਜਦਾ ਰਹੂ ਲੋਕੀਂ ਪਛਤਾਉਂਦੇ ਦੇਖਿਓ
Ace 450 12 model katu gie
Veer g asi leya 5.50 da siraa tractor taa veer shaktimaan da 10 futta rotavator khichda koi load ni lenda sirraaa tractor aa veer g
Satshriakaal veer g
@Sukhwinder Singh mae v book krna
Vr 18tractor whech ditte apa ik month cha
SirrA trac ah vr
Bhai U.p sharanpur me h kya agency. Mujhe lena hai.
Paji thda num mil skda asi Preet lyna c
Preet i like 💪💪💪🙏
Mobile no seo content krle
Bai preet 6049 side gear vi 5.5 da hi milda ya nahi
No
Preet 955side gyer kitne ka hai
Arjun ultra-1 555Dl 52hp 2020
bhi 5,27000 hi laia h ji
Kitho
Hun tk 2 speed nall hi chlda c km
.....
Tyre size
16.9.28
On road price kitna
Veera digitrac vara vi daso ji kida da tractor a
Nice💓💓💓💓💓💓
Bai hun ki rate aa 6049 da
pta ni veer ,,mein tan anpar a
4:80 da la k aye apa mohali
Ki lai k aya 4.80 da ????
Jeri preet di add payi hoyi rate di
Meinu deva de 4.80 nu 20 tractor lai laine a ,,number de
4.80 da menu dwa de bai
Bhai Davao Da 4.90