ਸਾਡੇ ਘਰਾਂ ‘ਚ ਕੰਮ ਕਰਨ ਵਾਲੇ ਲੋਕ l GAL TE GAL l EP 58 l Gurdeep Grewal l Rupinder Sandhu l B Social

Sdílet
Vložit
  • čas přidán 11. 09. 2024
  • ਸਾਡੇ ਘਰਾਂ ‘ਚ ਕੰਮ ਕਰਨ ਵਾਲੇ ਲੋਕ l GAL TE GAL l EP 58 l Gurdeep Grewal l Rupinder Sandhu l B Social
    #GalTeGal
    #GurdeepGrewal
    #RupinderSandhu
    Facebook Link : / bsocialoffic. .
    Instagram Link : / bsocialoffi​. .
    Anchor : Gurdeep Grewal, Rupinder Sandhu
    Cameraman : Harmanpreet Singh, Zitesh Kaushal
    Editor : Hardeep Singh
    Digital Producer : Gurdeep Grewal
    Label : B Social

Komentáře • 106

  • @GursangatGarry
    @GursangatGarry Před 3 lety +15

    ਵਾਹ ਜੀ ਵਾਹ
    ਕੋਈ ਸਬਦ ਨਹੀ ਇਸ ਪਰੋਗਰਾਮ ਲਈ
    ਹੋ ਸਕਦਾ ਹਜਾਰਾਂ ਪਰੋਗਰਾਮਾਂ ਚ ਇਸ ਟੋਪਿਕ ਤੇ ਗੱਲਾਂ ਹੋਈਆਂ ਹੋਣ ਪਰ ਮੈਂ 25/26 ਸਾਲ ਦਾ ਹਾ
    ਮੈਂ ਅੱਜ ਤੱਕ ਅਜਿਹੇ ਟੋਪਿਕ ਤੇ ਗੱਲਬਾਤ ਨਹੀ ਸੁਣੀ।
    ਉਹ ਇੰਨੇ ਵਧੀਆ ਢੰਗ ਨਾਲ

  • @GurjantSingh-wv4nx
    @GurjantSingh-wv4nx Před 3 lety +8

    ਅੱਜ ਦਾ ਵਿਸ਼ਾ ਬਹੁਤ ਵਧੀਆ ਸੀ ਮੈਡਮ ਜੀ। ਪਰ ਸਾਡੀਆਂ ਰਿਸ਼ਤੇਦਾਰੀਆ ਵਿੱਚ ਵੀ ਇਸੇ ਤਰਾਂ ਹੁੰਦਾ ਆ ।ਅਸੀ ਆਪਣੇ ਬਰਾਬਰ ਜਾਂ ਆਪਣੇ ਤੋਂ ਵੱਡੇ ਰਿਸ਼ਤੇਦਾਰਾਂ ਨੂੰ ਵੱਧ ਮਾਨ ਸਨਮਾਨ ਦਿੰਦੇ ਹਾਂ ਪਰ ਆਪਣੇ ਤੋਂ ਛੋਟੇ ਰਿਸ਼ਤੇਦਾਰਾਂ ਜਾਂ ਭੈਣ ਭਰਾਵਾਂ ਨੂੰ ਘੱਟ ਸਤਿਕਾਰ ਦਿੰਦੇ ਹਾਂ।ਕਿਉਂਕਿ ਉਹ ਸਾਡੇ ਤੋਂ ਛੋਟੇ ਆ ਜਾਂ ਸਾਡੇ ਤੋਂ ਆਰਥਿਕ ਤੋਂ ਤੇ ਕਮਜ਼ੋਰ ਆ। ਇਸ ਤਰਾਂ ਮੈਂ ਇਕ ਥਾਂ ਦੇਖਿਆ ਕਿ ਇਕ ਭਰਾ ਸੀ ਉਹ ਦੀਆ ਚਾਰ ਭੈਣਾਂ ਸੀ।ਉਹ ਆਪ ਸਭ ਤੋਂ ਛੋਟਾ ਸੀ ਪੜ੍ਹਾਈ ਕਰਦਾ ਸੀ । ਭੈਣਾਂ ਦੇ ਵਿਆਹ ਹੋ ਗਏ ਭਰਾ ਨੂੰ ਸਰਕਾਰੀ ਵਧੀਆ ਬਾਬੂਆ ਵਾਲੀ ਨੌਕਰੀ ਮਿਲ ਗਈ ਭੈਣਾਂ ਬਹੁਤ ਖੁਸ਼ ਹੋਈਆ ਕਿ ਅੱਜ ਸਾਡੇ ਭਰਾ ਨੂੰ ਵਧੀਆ ਨੌਕਰੀ ਮਿਲ ਗਈ।ਤਿੰਨ ਭੈਣਾਂ ਦੇ ਵਿਆਹ ਬਹੁਤ ਚੰਗੇ ਪਰਿਵਾਰਾਂ ਵਿੱਚ ਹੋਏ। ਬਦਕਿਸਮਤੀ ਨਾਲ ਇਕ ਭੈਣ ਦਾ ਵਿਆਹ ਠੀਕ ਠਾਕ ਜੇ ਪਰਿਵਾਰ ਵਿਚ ਹੋਇਆ । ਜ਼ਮੀਨ ਬਹੁਤ ਥੋੜੀ ਸੀ। ਭੈਣ ਦੀ ਜ਼ਿੰਦਗੀ ਔਖੀ ਕੱਟ ਰਹੀ ਸੀ। ਵਿਆਹ ਨੂੰ 14-15 ਸਾਲ ਹੋ ਗਏ ਸੀ। ਭਰਾ ਦੀ ਤਰੱਕੀ ਹੋਈ ਤਾਂ ਅਫ਼ਸਰ ਬਣ ਗਿਆ ਭੈਣ ਨੂੰ ਬਹੁਤ ਖੁਸ਼ੀ ਹੋਈ। ਉਹ ਜਦ ਵੀ ਛੁੱਟੀ ਲੈ ਕੇ ਘਰ ਜਾਂਦਾ ਤਾਂ ਤਿੰਨ ਭੈਣਾਂ ਕੋਲ ਜਾਂਦਾ ਸੀ ਜੋ ਬਹੁਤ ਚੰਗੇ ਘਰਾਂ ਵਿੱਚ ਵਿਆਹੀਆ ਹੋਈਆ ਸੀ । ਉਸ ਵਿਚਾਰੀ ਕੋਲ ਕਦੇ ਨਹੀਂ ਗਿਆ ਸੀ ਜੋ ਬਹੁਤ ਔਖੇ ਦਿਨ ਕੱਟ ਰਹੀ ਸੀ । ਉਹ ਵਿਚਾਰੀ ਹਰ ਵਾਰ ਇੰਤਜ਼ਾਰ ਕਰਦੀ ਸੀ ਮੇਰਾ ਭਰਾ ਆਏਗਾ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰੇਗਾ । ਪਰ ਉਹ ਭਰਾਂ ਨੇ ਕਦੇ ਵੀ ਪਿੰਡ ਜਾ ਕੇ ਭੈਣ ਕੋਲ ਗੇੜਾ ਨਹੀਂ ਮਾਰਿਆ ਕਿਉਂਕਿ ਭਰਾ ਨੂੰ ਸ਼ਰਮ ਜਾਂ ਹੇਠੀ ਹੁੰਦੀ ਸੀ ਕਿ ਮੈਂ ਅਫ਼ਸਰ ਹੋ ਕੇ ਜਾਂਵਾ ਮੇਰੀ ਟੌਹਰ ਚੋ ਫਰਕ ਪਏਗਾ। ਫੇਰ ਭੈਣ ਆਪ ਆਪਣੇ ਭਰਾ ਅਤੇ ਭੈਣਾਂ ਕੋਲ ਜਾਂਦੀ ਸੀ ਪੰਜ ਛੇ ਮਹੀਨੇ ਬਾਅਦ ਗੇੜਾ ਮਾਰਨ ਹਾਲ ਚਾਲ ਪੁੱਛਣ ਉੱਥੇ ਵੀ ਨੌਕਰਾਂ ਵਾਲਾ ਹੀ ਮਾਨ ਸਨਮਾਨ ਦਿੱਤਾ ਜਾਂਦਾ ਸੀ । ਪਰ ਭੈਣ ਫੇਰ ਵੀ ਬਹੁਤ ਖੁਸ਼ ਹੋ ਕੇ ਘਰ ਆਉਂਦੀ ਸੀ । ਸੋ ਦੋਸਤੋ ਸਾਨੂੰ ਕਦੇ ਵੀ ਆਪਣੇ ਭੈਣ ਭਰਾਵਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਕੇ ਉਹ ਆਰਥਿਕ ਤੌਰ ਕਮਜ਼ੋਰ ਨੇ ।ਦੋਸਤੋ ਇਹ ਜ਼ਰੂਰੀ ਨਹੀਂ ਕਿ ਉਹ ਥੋਡੇ ਤੋਂ ਪੈਸੇ ਮੰਗਣਗੇ ।ਉਹਨਾਂ ਨੂੰ ਤਾਂ ਬਸ ਥੋਡੇ ਪਿਆਰ ਸਤਿਕਾਰ ਦੀ ਲੋੜ ਹੁੰਦੀ ਆ।

    • @navdeepkaur7812
      @navdeepkaur7812 Před 3 lety +2

      ਇਹ ਤਾਂ ਮੈਂ ਵੀ ਮਹਿਸੂਸ ਕੀਤਾ ਆਪਣੇ ਘਰ ਚ ਹੀ

    • @parrysandhu1318
      @parrysandhu1318 Před 3 lety +1

      veere eh main v mehsoos kita ...fer jd thode apne pair lgde ohio rishtedar sab kite blonde ne fr mna ch o gl kithe rehndi aa

  • @BHUPINDER55484
    @BHUPINDER55484 Před 3 lety +15

    ਜਿਉਂ ਮੇਰੀਓ ਭੈਣੋ
    ਲੱਗਦਾ ਹੁੰਦਾ ਜਿਵੇਂ ਅੱਸੀ ਤੁਹਾਡੇ ਨਾਲ ਬੈਠੇ ਗੱਲਾ ਬਾਤਾ ਕਰ ਰਹੀਏ
    ਤੁਹਾਡਾ ਅੱਜ ਦਾ ਵਿਸ਼ਾ ਬਹੁਤ ਸਤਕਾਰ ਵਾਲਾ ਲੱਗਾ🙏

  • @Guri3737.
    @Guri3737. Před 3 lety +4

    ਮੇਰੇ ਲਈ ਇਨਸਾਨੀਅਤ ਅਹਿਮ ਅਾ,,✍️
    😔ਰੱਬ ਰਾਖਾ

  • @gurjeetkaur9238
    @gurjeetkaur9238 Před 3 lety +16

    ਸਾਡੀ ਜਿੰਦਗੀ ਸੂਖਾਲੀ ਬਣਾਈ ਇਨਾਂ ਨੇ ਸਾਨੂੰ ਵੀ ੲਇਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ 🙏

  • @sarbjeetkaursandhu7392
    @sarbjeetkaursandhu7392 Před 3 lety +3

    ਬਿਲਕੁਲ ਬੇਟਾ ਗੁਰਦੀਪ ਅਤੇ ਰੁਪਿੰਦਰ ਇਸ ਤਰ੍ਹਾਂ ਲੱਗਿਆ ਜਿਵੇਂ ਤੁਸੀਂ ਮੇਰੇ ਦਿਲ ਦੀਆਂ ਗੱਲਾਂ ਕਰ ਰਹੇ ਹੋ।ਆਪਣੇ ਘਰ ਵਿੱਚ ਆਉਣ ਵਾਲੇ ਕੰਮ ਵਾਲਿਆਂ ਦੀ ਕਦਰ ਕਰਨੀ ਚਾਹੀਦੀ ਹੈ। ਉਹ ਵੀ ਦੁਨੀਆਂ ਤੇ ਇਕ ਵਾਰ ਆਏ ਹਨ।

  • @kuldeepkaur3809
    @kuldeepkaur3809 Před rokem

    ਬਹੁਤ ਵਧੀਆ ਗੱਲ-ਬਾਤ 🙏🏻

  • @rajwinderkaur4497
    @rajwinderkaur4497 Před 3 lety +11

    ਇਹ ਗੱਲ ਸਹੀ ਆ, ਕਿਤੇ ਕਿਤੇ ਕੰਮ ਵਾਲੇ ਵੀ ਮੁੰਹ ਪਾੜ ਹੁੰਦੇ ਨੇ ਰੁਪਿੰਦਰ ਬੇਟਾ।ਬਹੁਤਾ ਖਾਂਦੇ ਥੋੜੇ ਤੋਂ ਵੀ ਜਾਂਦੇ ਨੇ। ਕਈ ਐਨੇ ਢਿੱਡ' ਚ ਵੜ ਜਾਂਦੇ ਨੇ ਇੱਕ ਦੀ ਥਾਂ ਦੋ ਦੇਣ ਨੰ ਦਿਲ ਕਰਦਾ।

    • @NarinderKaur-lx5hq
      @NarinderKaur-lx5hq Před 3 lety

      Hanji mere kolo saadi km wali 2000 lia k didi ghr smaan haini n she never gave back

  • @v.c9943
    @v.c9943 Před 3 lety +6

    ਇਨਸਾਨੀਅਤ ਸਿਰਫ਼ ਪਿੰਡਾਂ ਵਿੱਚ ਈ ਆ ਸ਼ਹਿਰ ਦੋ ਲੋਕਾਂ ਵਿੱਚ ਨਹੀ
    ਲੁਧਿਆਣਾ ਤਾਂ ਬਹੁਤ ਬੁਰਾ ਹਾਲ ਆ

    • @Satnamsingh-gw2rn
      @Satnamsingh-gw2rn Před 3 lety

      ਗਾਲਾ ਕੱਢਦੇ ਪਿੰਡਾਂ ਵਿੱਚ ਸੀਰੀ ਨੂੰ ਜੇਕਰ ਧੋੜਾ ਵੀ ਕੰਮ ਲੇਟ ਹੋਜੇ

  • @kscarworldmalsian4408
    @kscarworldmalsian4408 Před 2 lety

    ਕਦੇ ਕਦੇ ਕੰਮ ਵਾਲ਼ੇ ਵੀ ਲੋੜ ਤੋਂ ਵੱਧ ਨਜਾਇਜ ਫਾਇਦਾ ਵੀ ਚੁੱਕ ਲੈਂਦੇ ਹਨ।

  • @prabjit7425
    @prabjit7425 Před 3 lety +4

    ਕਿਸੇ ਦੀ ਜਾਤ ,ਧਰਮ ਜਾਂ ਗਰੀਬ ਹੋਣ ਕਾਰਨ ਕਿਸੇ ਨਾਲ ਵਿਤਕਰਾ ਕਰਨ ਵਾਲੇ ਲੋਕ ਪ੍ਰਮਾਤਮਾਂ ਤੋਂ ਕੋਹਾਂ ਦੂਰ ਹੁੰਦੇ ਹਨ ।

  • @balwantkaursohi5506
    @balwantkaursohi5506 Před 3 lety +1

    ਵਾਹਿਗੁਰੂ ਦੀ ਮਿਹਰ ਆ ਰੱਬ ਨੇ ਬਹੁਤ ਤਾਂ ਨਹੀਂ ਦਿੱਤਾ ਪਰ ਸਾਡੇ ਘਰੋ ਕਦੇ ਵੀ ਕੋਈ ਭੁੱਖਾ ਨੀ ਮੁੜਿਆ 🙏🙏

  • @DilpreetSingh-vy2py
    @DilpreetSingh-vy2py Před 3 lety +3

    After listening 20-25 podcast , I now try to analyse the things from different perspective..Kudos to both of you

  • @GurnamSingh-wk5fe
    @GurnamSingh-wk5fe Před 3 lety +2

    ਹਰ ਇਕ ਬੰਦਾ ਕੰਮ ਕਰਦਾ। ਕੋਈ ਕਿਤੇ ਕਰਦਾ ਕੋਈ ਕਿਤੇ। ਆਪਾ ਸਾਰੇ ਹੀ ਕੰਮ ਕਰਦੇ ਹਾਂ।ਬਾਹਰ ਜਾਂ ਕੇ ਕੰਮ ਦੀ ਕੀਮਤ ਪਤਾ ਲੱਗਦਾ।

  • @m_singh_mehar8242
    @m_singh_mehar8242 Před 3 lety +4

    ਬੀਬਾ ਤੁਸੀ ਵਧੀਆ ਵਿਸ਼ਾ ਚੂਨ ਕਿ ਤੇ ਓਸ ਤੇ ਵਧੀਆ ਸੰਦੇਸ਼ ਦਰਸ਼ਕਾਂ ਨੂੰ ਦਿੰਦੇ ਓ, but ਇਕ ਗੱਲ ਥੋਡੇ ਨਾਲ ਕਰਨੀ ਚਾਹਵਾਂਗਾ ਕਿ ਕਿਸੇ ਵੀ ਵਿਸ਼ੇ ਦੇ ਦੋ ਪੱਖ ਹੁੰਦੇ ਨੇ ਸਾਰੇ ਘਰਾ ਚ ਕੰਮ ਕਰਨ ਵਾਲੇ ਵੀ ਸਹੀ ਨੀ ਓਹਨਾਂ ਚ ਵੀ ਕਈਆਂ ਦੀ ਜ਼ੁਬਾਨ ਬਹੁਤ ਲਮੀ ਹੁੰਦੀ ਆ, ਸੋ ਗੱਲ ਦੀ ਗੱਲ ਕਿ ਜੋ ਤੇ ਆਰਥਿਕ ਥੋਰ ਤੇ ਟੁੱਟਿਆ ਹੁੰਦਾ ਓ ਤਾਂ ਸਹਿ ਜਾਂਦਾ ਜਿਦਾ ਮਾੜਾ ਮੋਟਾ ਸਰਦਾ ਓ ਅਖਾ ਕਾਡ ਦਾ, ਜਾ ਇਹ ਕਹਿ ਲਓ ਕਿ ਅ ਤਾਂ ਜ਼ੁਬਾਨ ਦਾ ਰਸ ਜੌ ਬੰਦੇ ਨੂੰ ਸਮਾਜ ਚ ਬੇਜਤੀ ਜਾ ਇੱਜ਼ਤ ਦਵਾਂਦਾ ਅ, ਵੈਸੇ ਇਕ ਗੱਲ ਹੋਰ ਇਹ ਵੀ ਮਹਿਸੂਸ ਕੀਤੀ ਆ ਕਿ ਪੰਜਾਬ ਚ ਲੋਕਾਂ ਦੇ ਸੁਬਾਹਾ ਚ ਜੋਂ ਫ਼ਰਕ ਆਇਆ ਓ 84 ਤੋ ਬਾਅਦ ਵੇਖਣ ਚ ਆਇਆ ਸ਼ਾਇਦ ਪੰਜਾਬੀਆਂ ਦੇ ਹਿਰਦੇ 84 ਤੋ ਬਾਅਦ ਜਿਵੇਂ ਵਲੂੰਦਰੇ ਗਏ ਅ ਜੋਂ ਸੁਭਾਵਕ ਵੀ ਹੈ ।

    • @nirlepkaurseerha5485
      @nirlepkaurseerha5485 Před 3 lety

      ਬਹੁਤ ਹੀ ਵਧੀਆ ਵਿਸੇ ਤੇ ਗੱਲਬਾਤ ਕੀਤੀ ਹੈ ਭੈਣ ਜੀ

  • @xyz6859
    @xyz6859 Před 3 lety +2

    ਬੀਬਾ ਗਰੇਵਾਲ਼ ਦੁੱਖ ਤਾ ਇਸ ਗੱਲ ਦਾ ਕਿ ਇਹ ਵਰਤਾਰਾ ਸਭ ਤੋਂ ਜ਼ਿਆਦਾ ਸਿੱਖ ਪਰਵਾਰਾ ਵਿੱਚ ਹੈ ਸਭ ਤੋਂ ਦੁੱਖ ਦੀ ਗੱਲ ਹੈ ਕਿ ਇਹਨਾ ਮਿਹਨਤ ਕਸਾ ਨੂੰ ਲੋਕਾਂ ਤਾ ਮੇਹਨਤ ਦਾ ਮੁੱਲ ਵੀ ਪੂਰਾ ਨਹੀਂ ਮਿਲਦਾ ? 🌻ਜੇ ਨਾਂ ਹੋਵੇ ਬੰਦਾ ਬੰਦੇ ਨੂੰ ਪਛਾਣਦਾ ਦਾ ਕੀ ਫ਼ਾਇਦਾ ਮੰਦਰੀ ਮਸੀਤੀ ਜਾਣ ਦਾ ?

  • @harpreetkaur3181
    @harpreetkaur3181 Před 2 lety

    Bilkul sach hai ji👍

  • @tgsingh_immigration
    @tgsingh_immigration Před 3 lety +7

    ਓ ਆਗੇਆ ਆਗੇਆ ਕਹਿੰਦੇ ਕੌਣ ਅਗੇਆ ਬਈ ਗੱਲਾਂ ਦਾ ਬਰੌਲ਼ਾ 🌪️ਬੰਨ੍ਹਣ ਆਲੀਆ ਬੀਬੀਆਂ ਆ ਗਈਆਂ 😜 ਪਰ ਗੱਲਾਂ ਬਹੁਤ ਸਿਆਣੀਆ ਸੀ 👌🙏

  • @narinderchahal2441
    @narinderchahal2441 Před 3 lety

    Sahi gallan ne bhain ji

  • @zahidaehsan7522
    @zahidaehsan7522 Před 3 lety +1

    Beti gurdeep te beti rupinder tohada program bohat zaberdest hai mn tohade sarey programs bohat shouq naal vekhni han
    Allah tohanu hamesha khush rekhey

  • @rupinderaulakh58
    @rupinderaulakh58 Před 3 lety

    ਇਹ ਪ੍ਰੋਗਰਾਮ ਤੇ ਇਸ ਵਿਚਲੇ ਮਹੱਤਵਪੂਰਨ ਵਿਸ਼ਿਆਂ ਦੀ ਸਾਨੂੰ ਉਡੀਕ ਰਹਿੰਦੀ ਹੈ ਜੀ 💐🙏

  • @renusarwan9966
    @renusarwan9966 Před 3 lety +1

    Pehli vaar es vishe te interview 👏👏👏👏👏

  • @husanpreetkaur6163
    @husanpreetkaur6163 Před 2 lety

    Bilkul sahi 👍

  • @rahul-yq1gh
    @rahul-yq1gh Před 3 lety +1

    Buhat wadia vichaar hai behan ji
    Parmatma kirpa karn sare eda di soch rakhan good job 👍👍👌👌🙏🏻🙏🏻

  • @KULDEEPSINGH-di7ke
    @KULDEEPSINGH-di7ke Před 2 lety

    Bahut Sona laga Gala sun ke

  • @Simran_preet_khalsa....1313

    Bht vdiaa visha ji... 👍👍🙏
    I m always proud to my mother ❤️
    Because oh apna baad ch .. ghr km krn waleaa da vdh k dhyaan krde ne 🙏

  • @ManjeetSingh-ql6rj
    @ManjeetSingh-ql6rj Před 3 lety +1

    Bahut vdiya gll a ji amiri di gll ta har koi krda koi virla hi Jo greebi nu express krda b.social 🙏🙏🙏🙏🙏🙏

  • @RamanDeep-md4rx
    @RamanDeep-md4rx Před 3 lety +1

    Sahi hai … bahut vadiya topic hai…par kai kamm karan vaale v tuhaade kitte nu samajde ni… eh v sach hai

  • @Vishal-ep7bo
    @Vishal-ep7bo Před 3 lety +1

    Jdo tak jaatpaat khatam ni hundi udo tk eda e chlda rehna a....kyunki jdo asi apne aap nu superior smjde a ya kise to ucha smjde a odo e aapa kise nu apni jooth dinde a ya apne reject kite hoye fruit ya food dinde a

  • @sukhdevsinghdaultpuraniwan2973

    ਕੰਮ ਕਰਨ ਵਾਲੇ ਵੀ ਇਨਸਾਨ ਹੁੰਦੇ ਹਨ , ਉਹਨਾਂ ਦੀਆਂ ਵੀ ਸਮੱਸਿਆਵਾਂ ਹਨ , ਪਰ ਸਾਰੇ ਕੰਮ ਕਰਨ ਵਾਲੇ ਇਕੋ ਜਿਹੇ ਨੀ ਹੁੰਦੇ। ਚੰਗੇ ਸੁਭਾਅ ਵਾਲੇ ਅਤੇ ਮਿਹਨਤਕਸ਼ ਵਿਅਕਤੀ ਆਪੇ ਮਨ ਮੋਹ ਲੈਂਦੇ ਹਨ। ਉਹਨਾਂ ਦੀ ਮੱਦਦ ਦਿਖਾਵੇ ਦੇ ਤੌਰ ਤੇ ਨਾ ਕਰਕੇ ਲੁਕਵੀਂ ਕਰਨੀ ਚਾਹੀਦੀ ਹੈ। ਬਹੁਤਾ ਸਿਰ ਚੜ੍ਹਾ ਕੇ ਉਹਨਾਂ ਦੀ ਆਦਤ ਨਹੀਂ ਵਿਗਾੜਣੀ ਚਾਹੀਦੀ। ਕੌੜਾ ਬੋਲ ਕੇ ਅਪਮਾਨ ਨਹੀਂ ਕਰਨਾ ਚਾਹੀਦਾ। ਉਹ ਵੀ ਪਿਆਰ ਤੇ ਸਤਿਕਾਰ ਲੋਚਦੇ ਹਨ।

  • @karamjitkaur2548
    @karamjitkaur2548 Před 3 lety +1

    Bahut sohna topic aa bhaina da slaam aa g tahanu

  • @user-ud6tg3li6y
    @user-ud6tg3li6y Před 3 lety

    ਆਪਣੇ ਘਰ ਲੲੀ ਹਰ ਇੱਕ ਨੂੰ ਸੋਚਣਾ ਚਾਹੀਦਾ ਹੈ ਆਪਣਾ ਘਰ ਆਪਣਾ ਹੁਕਮ ਪੂਰਾ ਨਹੀਂ ਚੱਲਦਾ ਬਿਗਾਨਿਆਂ ਤੋਂ ਮੰਗ ਰਹੇ ਹਾਂ

  • @gurwindersingh-kr7lt
    @gurwindersingh-kr7lt Před 3 lety

    Gurdeep and Rupinder sachi tci bhot change soch de malak o Bhot badia 🙏🙏🙏🙏🙏🙏

  • @Kamaljit_12764
    @Kamaljit_12764 Před 2 lety

    Very nice topic 👏👏👏👏

  • @user-ud6tg3li6y
    @user-ud6tg3li6y Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @LAKHWINDERSingh-hq1qs
    @LAKHWINDERSingh-hq1qs Před 3 lety

    ਬਹੁਤ ਵਧੀਆ ਉਪਰਾਲਾ ਭੈਣੇ 🥰🥰
    Tusi ik video ajkl de youth te vi bnayo pleas
    Ajkl de youth baare thodde ki views ne please make a video 🙏🙏🥰🥰

  • @ramanjeetkaur7697
    @ramanjeetkaur7697 Před rokem

    Bhene tuc visha bht vadia lya...pr kmmm vaaliyan shaddo ethe nuh nu v ese tone ch sas valo bolea jnda te sunaaea v jnda

  • @ranjitksandhu5279
    @ranjitksandhu5279 Před 3 lety +2

    Punjabi Maa boli te topic jroor discussion kro. Plzzz ajj kal kuj schools ch punjabi subject nu erase hi kri jande aa. Foreign wasde punjabia nu v apne bachia nu punjabi padni bolni sikhoni chahidi aaa. Apni rootsnaal ta hi jude reh sakde aa je saadi Punjabi Maa boli kayam rahi te. Plzzzzzz es te topic jroor lai ke aayo .

  • @mandeeppanesar6557
    @mandeeppanesar6557 Před 3 lety

    Gurdeep g boht sohna mudda hai ajj da...Sadi maid nal ta sada family wala relation hai...5 years to oh Sade Ghar Sadi help kr rahi ai...asi kdi v ter-mer nhi kiti ohna nal...main ta extra work krwa lwa ta ohda haqq v nhi rakheya kde..Sadi maid nu Mera beta vi bahut help krda

  • @rkaur5537
    @rkaur5537 Před 3 lety +1

    Bbuut vadiaa topic aa di great job

  • @balbirsingh3068
    @balbirsingh3068 Před 3 lety +1

    ਜੇਕਰ ਕੋਈ ਵੀ ਆਪਣੇ ਨੋਕਰ ਦਾ ਸਾਲ ਵਿੱਚ ਇੱਕ ਵਾਰ ਜ਼ਨਮ ਦਿਨ ਮਨਾ ਦੇਵੇਂ ਤੇ ੳੁਸ ਦੇ ਜਨਮ ਦਿਨ ਤੇ ਕੋਈ ਗਿਫਟ ਦੇ ਦੇਵੇ ਤਾਂ ਉਹ ਆਪ ਜੀ ਨੂੰ ਹਮੇਸ਼ਾ ਚੰਗੀ ਇਨਸਾਨ ਵਜੋਂ ਯਾਦ ਰੱਖੋ ਜੀ ਧੰਨਵਾਦ ਜੀ

  • @KULDEEPSINGH-di7ke
    @KULDEEPSINGH-di7ke Před 2 lety

    Sat shri akal ji

  • @gurcharansingh898
    @gurcharansingh898 Před 3 lety +1

    Still you raise valuable topic
    Thanks for this

  • @bluepen215
    @bluepen215 Před 3 lety

    Great

  • @sangatcraneconstruction8677

    Nice story

  • @tirathchauhan3362
    @tirathchauhan3362 Před 3 lety

    Great and much needed topic. Thanks for awareness .

  • @lovepreetsinghbhullar9141

    ਗੁਰਦੀਪ ਨੇ ਪਹਿਲੀ ਵਾਰ ਦੱਬਕੇ ਮਾਰੇ ਪਰ ਸੁਗਰਫਰੀ ਨਹੀਂ ਹੋ ਪਾਏ 😂

  • @kamaldeepkaursidhu4164

    ਸਹੀ ਗੱਲ ਆ ਜੀ

  • @gurmukhsinghsandhu784
    @gurmukhsinghsandhu784 Před 3 lety +1

    Very good Topic...
    .....
    ... Maans ki Jaat sbhey
    ... Eko pehchanbo...
    ....

  • @sarabjitsingh1690
    @sarabjitsingh1690 Před rokem

    Very nice

  • @ranjitksandhu5279
    @ranjitksandhu5279 Před 3 lety

    Bahut wadia kita tuci eh waala topic lyaa ke. Es topic te gall honi jroori cc.

  • @harinderdhaliwal4297
    @harinderdhaliwal4297 Před 3 lety +1

    Our lady servant worked 15 years continuously 1990 to2005 it depends upon both sides

  • @renusarwan9966
    @renusarwan9966 Před 3 lety

    Kayal ho gyee han tuhadi .ik interview pehlan dekhi c skin complexion te ajj aah visha .god bless u beta🙏🙏🙏

  • @bluepen215
    @bluepen215 Před 3 lety

    Good

  • @amarbajwa6534
    @amarbajwa6534 Před 3 lety

    Good topic
    Its time to implement the Labor Laws for domestic workers in India. Organizing domestic labor is another way to fix this problem. The worker is selling the labor that needs to be adequately compensated with the basic dignity and respect of a human being.

  • @mandeepgill4931
    @mandeepgill4931 Před 3 lety +2

    Rupinder bhenji looking very tired....

  • @bluepen215
    @bluepen215 Před 3 lety

    God bless

  • @sidhusidhusidhusidhu4245
    @sidhusidhusidhusidhu4245 Před 3 lety +1

    V good bhn aj lod hai bhut aive di gl baat di

  • @GurdeepSingh-lc2hx
    @GurdeepSingh-lc2hx Před 3 lety +1

    🙏❣️❣️

  • @karanveerkaur7992
    @karanveerkaur7992 Před 3 lety +1

    Bhen g jehdy sady ghar aoundy ny ohna nu asi Chachi kehndy Han oh jado mai Nikki jehi c odo ton sady ghar aoundy ny

  • @rajinderkaur8907
    @rajinderkaur8907 Před 3 lety

    Rupinder ji unhan lokan di gal vi karo jehre zimindar bonded labour Bana ke rakhde ne jiwen ke ik video viral hoia ik bande nu Patiala ton 23 salan bad recover hoia ate ik hor nu dus sal bad Rajasthan ton recover kita

  • @Rupinder-t5t
    @Rupinder-t5t Před 3 lety

    Mere ghr kam wali da beta mere dad toh te mom toh hr roj chiz lainda and oh ohde lyi hi bn di ae…. Mere mom os bache lyi roj raat nu ice cream bna k dinde ne …. Hr roj ohda kr k dahi jmaunde ne… he called my mom dad as his own
    Mom dad don’t eat ice cream and dahi as such everyday .

  • @KawalNijjar-fd4pl
    @KawalNijjar-fd4pl Před 3 lety

    ਸਭ ਦਾ ਸਤਿਕਾਰ ਕਰੋ ਸਭ ਨਾਲ ਪਿਆਰ ਕਰੋ

  • @puneetkaursidhu24
    @puneetkaursidhu24 Před 3 lety

    ❤️❤️

  • @batthbrothervlog
    @batthbrothervlog Před 3 lety

    Well information

  • @Rupinder-t5t
    @Rupinder-t5t Před 3 lety

    Chah da cup fer vechan lag jaan eni fikr ae ta ..: hankaare hoye lok … kam waleyan nal nahi ghr de v ghr waleyn nal eh kush krde ne…. Especially old mother in laws…. They treat their daughter in laws …. The same way

  • @kaur3114
    @kaur3114 Před 3 lety +4

    ਭੈਣੇ ਮੰਗ ਕੇ ਖਾਣਾ ਬਹੁਤ ਔਖਾ ।ਮੰਗਣ ਵਾਲਾ ਆਪਣਾ ਆਪਾ ਮਾਰ ਕੇ ਦੂਜੇ ਅੱਗੇ ਹੱਥ ਅੱਡਦਾ। ਅਗਰ ਆਪਾ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਉਹਨੂੰ ਝਿੜਕੋ ਵੀ ਨਾ। ਜੋ ਕਿਸੇ ਦੇ ਘਰੇ ਕੰਮ ਕਰਦਾ ਉਸਨੂੰ ਓਸਦਾ ਬਣਦਾ ਸਰਦਾ ਹੱਕ ਇੱਜਤ ਨਾਲ ਮਿਲਣਾ ਚਾਹੀਦਾ । ਕਿਸੇ ਨੂੰ ਚੰਗਾ ਨਹੀਂ ਤਾਂ ਮਾੜਾ ਵੀ ਨਹੀਂ ਬੋਲੀਦਾ। ਰੱਬ ਤੋਂ ਡਰ ਕੇ ਗੱਲ ਕਰੀ ਦਾ।।। good thinking sister's 🙏

  • @parmjeetsingh931
    @parmjeetsingh931 Před 3 lety

    Dono sister val dekh k pta lgda k bhut vadia family to belong karde ne

  • @palgill9220
    @palgill9220 Před 3 lety

    ਇਕ ਬਿਹਾਰੀ ਸੌ ਬਿਮਾਰੀ ਇਹ ਜਦੋ ਲੁੱਟ ਲੈ ਜਾਉ ਮੇਰੇ ਮਾਸੜ ਜਾਨੋ ਮਾਰ ਗਏ

  • @amarbajwa6534
    @amarbajwa6534 Před 3 lety

    Also in your rhetoric, it's good to know that you can afford domestic help in your household which may make you feel psychologically superior. Hope it does not cause any confusion in your thinking about the topic. Regardless, your attempt is appreciated.

  • @gurcharansingh898
    @gurcharansingh898 Před 3 lety

    Garibi ghat karn li hona eh chahida aa ke ohna nu respectable amount dena chahida aa
    Oh 4 ghara Ch Sara din Kam krdi aa te paise kamondi aa 4k toh 5k
    Phir ohna di garibi kive nikle gi
    Asal Ch amir hi garibi li responsible aa 90%
    Paise di vand hi galat aa
    Ik Kam wali nu 18000ta minimum ban be chahida aa 4-5 ghara Ch Kam kr ke
    But hunda eh aa ke amir decide krda aa ke main tainu Kam de kine paise dene aa

  • @globaltryst713
    @globaltryst713 Před 3 lety +1

    Jattan da channel...... Kuch nahi din de tusi vadde pinda aale... Glass bhaandde add rakh de ho..

  • @jaswantkaur5815
    @jaswantkaur5815 Před 3 lety

    🙏🙏

  • @SantokhSingh-dv3bx
    @SantokhSingh-dv3bx Před 3 lety +1

    Sare log ek sare nhin honde

  • @Mandip-cc9ee
    @Mandip-cc9ee Před 3 lety

    Nice🙏

  • @kaurjasdeep541
    @kaurjasdeep541 Před 3 lety

    👍👍👍👌👌🙏🙏

  • @JaskaranSingh-ug9ns
    @JaskaranSingh-ug9ns Před 3 lety

    🤗🤗🤗

  • @inderkaur4676
    @inderkaur4676 Před 3 lety

    Nice viedo

  • @SandeepKaur-pq9nz
    @SandeepKaur-pq9nz Před 3 lety

    ❤️🙏🏻

  • @gurcharansingh898
    @gurcharansingh898 Před 3 lety

    Asi Lok Kam wali nu chote chote gift hi ta dinde aa kyu paise ghat dinde aa
    Respectable amount Hove ta app purchase kr lave

  • @jasbirchahal1436
    @jasbirchahal1436 Před 3 lety

    Bas karo yaar pahlan hi oh hud ton jiyada awareness ho chuke hai. Apnia hi vadaian kari janio.
    Aj Eni awareness hai totally professional te selfish ho chukkan han.
    Jiven tunci sikha raho ki kiven bolna chahida aj sab noo pata kiyon ki oh ik mint nahi rukangiyan.
    Jihrhia galan tunci kar raheeyan ho eh it was decades back .

  • @bhupinderkaurgarcha9641

    Eko kam wali 24 saal

  • @user-ud6tg3li6y
    @user-ud6tg3li6y Před 3 lety

    ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਹਰ ਬੰਦੇ ਦਾ ਆਪਣਾ ਘਰ ਚਾਹੀਦਾ ਹੈ

  • @jasbirchahal1436
    @jasbirchahal1436 Před 3 lety

    Kut vi lende ci ena vada jharha ke na bolo .

  • @karanveerkaur7992
    @karanveerkaur7992 Před 3 lety

    Oh jy km na v hoy ghar tan mummy keh dindy ny ki tu gallan krn e a jaia kr naly roti pani kha jaia kr

  • @harpreetkaursidhu3645
    @harpreetkaursidhu3645 Před 3 lety +1

    Bhut vdhia ji Gurdeep and Rupinder tuhadia galla sun k bdq skoon jeha milda fer bhave koi v visha hove
    Rupinder bhain ya Gurdeep bhain mai tuhade naal fon te gll krna chahundi ha so please if u can send me ur contact no

  • @tejipandher9528
    @tejipandher9528 Před 3 lety

    Rupinder sister tuhada number chahida e

  • @hartejveerhundal3011
    @hartejveerhundal3011 Před 3 lety

    Bilkul theek 👍🏻