ਭਗਵੰਤ ਮਾਨ ਨੇ ਮੋਦੀ ਦੀ ਉਤਾਰੀ ਨਕਲ, ਸਾਰੇ ਲੋਕ ਦੇਖਕੇ ਹੱਸ-ਹੱਸ ਹੋਗੇ ਦੂਹਰੇ

Sdílet
Vložit
  • čas přidán 25. 05. 2024
  • #PunjabiEkta #PunjabNews #bhagwantmann #Modi
    ਭਗਵੰਤ ਮਾਨ ਨੇ ਮੋਦੀ ਦੀ ਉਤਾਰੀ ਨਕਲ, ਸਾਰੇ ਲੋਕ ਦੇਖਕੇ ਹੱਸ-ਹੱਸ ਹੋਗੇ ਦੂਹਰੇ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on CZcams which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Komentáře • 240

  • @kamaljeet8459
    @kamaljeet8459 Před měsícem +3

    ਬਿਨਾ ਸਿਫਾਰਸ਼ ਦੇ ਨੌਕਰੀਆਂ ਮਿਲੀਆਂ ਮੈਰਿਟ ਆਧਾਰ ਤੇ ਇਸ ਲਈ ਆਪ ਪਾਰਟੀ ਦਾ ਬਹੁਤ ਬਹੁਤ ਧੰਨਵਾਦ

    • @kalaarts1073
      @kalaarts1073 Před měsícem

      Kamal Bayi Kamla Kyon Hoya Firda En UP Bihar Haryana Himachal Bharti Kita Hai Sara Aapne Wale Tan Ohhi Peon Sewadar Safayi Wale Hi Bharti Kite Ne

  • @karamjeetsingh2352
    @karamjeetsingh2352 Před 2 měsíci +16

    ਬੱਲੇ ਬਾਈ ਮਾਨਾ

  • @Varkhamaini
    @Varkhamaini Před 2 měsíci +14

    ਮੋਦੀ ਸਰਕਾਰ ਦਾ ਪੱਤਾ ਸਾਫ

  • @JaswinderKaur-kp4xp
    @JaswinderKaur-kp4xp Před 2 měsíci +12

    ਭਗਵੰਤ ਮਾਨ ਜਿੰਦਾਬਾਦ ਇੱਕ ਸਾਲ ਹੋ ਗਿਆ ਅਸੀ ਬਿਜਲੀ ਦਾਬਿੱਲ ਨਹੀ ਭਰਿਆ ਦਵਾਈਆ ਸਾਰੀਆਂ ਫ੍ਰੀ ਮਿਲਦੀਆਂ ਹਨ

  • @bodhrajdhiman3844
    @bodhrajdhiman3844 Před 2 měsíci +16

    good maan saab ji 100% sahii

  • @bodhrajdhiman3844
    @bodhrajdhiman3844 Před 2 měsíci +27

    MERA VOTE MAAN SAAB NU PAKKI NAAL 100 VOTE HOR V PUAWAGY AAP ZINDABAD

  • @birooram1770
    @birooram1770 Před měsícem +1

    ਬੱਲੇ ਬਾਈ ਮਾਨਾ,,,,,
    ਪ੍ਰਧਾਨ ਮੰਤਰੀ ਬਣ ਜਾਨਾ
    ਫਿਰ ਰੰਗਲਾ ਪੰਜਾਬ ਬਣਾਨਾ
    ,,,,,,,, God bless ji

  • @user-sz5ul8ew6c
    @user-sz5ul8ew6c Před měsícem +1

    ਤੇ ਜਿਹੜੀਆਂ ਕਿੱਕਲੀਆਂ ਤੂੰ ਸੁਣਾਈ ਜਾਨੈਂ ਇਹ ਗੱਲਾਂ ਮੁੱਖਮੰਤਰੀ ਦੇ ਕਰਨ ਵਾਲੀਆਂ ਨੇ ???

  • @chhinderpalkaur6803
    @chhinderpalkaur6803 Před 2 měsíci +8

    India🇮🇳

  • @user-xo6ho4te2w
    @user-xo6ho4te2w Před 2 měsíci +16

    Asha ਵਰਕਰ ਦੀ ਸਿਰਫ 2500 ਰੁਪਏ ਸੇਲਰੀ ਉਹ v ਨਹੀ ਮਿਲਦੀ ਪੂਰਾ ਮਹੀਨਾ ਲੰਘ ਜਾਂਦਾ

  • @inderjitsingh1912
    @inderjitsingh1912 Před 2 měsíci +6

    ,4 ਤੇ 5ਵੀ ਤੂੰ ਖਰਾਬ ਕਰ ਦੇਣੀ ਆ

  • @SatnamSingh-wv9gg
    @SatnamSingh-wv9gg Před měsícem +4

    ਜਿਹੜੇ ਇੱਥੇ ਲੁਧਿਆਣਾ ਤੇ ਜਲੰਧਰ ਵਿੱਚ ਭੲਈਏ ਵੋਟਾਂ ਬਣਾ ਰਹੇ ਨੇ ਓਧਰ ਵੀ ਦੇਖ ਲੈ ਇਹ ਪੰਜਾਬ ਨੀਰਹਿਣਾ ਬਿਹਾਰ ਬਣਾ ਦੇਣਾ ਤੈ ਇਹ ਕੰਮ ਬੰਦ ਕਰਦੇ ਜਿਹੜੇ ਇਥੇ ਆਕੇ ਭੲਈਏ ਪੱਕ ਹੋਕੇ ਘਰ ਪੰਜਾਬ ਸਰਕਾਰ ਤੋਂ ਮੰਗਦੇ ਨੇ ਇੱਧਰ ਵੀ ਦੇਖਲਾ ਨਹੀਂ ਤਾਂ ਤੂੰ ਵੀ ਗਿਆ

    • @kalaarts1073
      @kalaarts1073 Před měsícem

      Ohh Tan Ehda Dehli Wala Bapu Bhej Reha Hai Ehdi Tan Speech Vee CM Wali Nahi

  • @bakhshishaatma-zn7sv
    @bakhshishaatma-zn7sv Před 2 měsíci +35

    ਬਹੁਤ ਵਧੀਆ ਲੱਗਿਆ ਸੋਡੀ ਭਗਵੰਤ ਮਾਨ ਸਾਹਬ ਵਿਚਾਰਧਾਰਾ ਜੀ ਵਾਹਿਗੁਰੂ ਸਾਹਿਬਾਨਾਂ ਪਾਤਸ਼ਾਹੀਆਂ ਮਹਾਰਾਜ ਜੀ

  • @HarjeetSingh-kj3rz
    @HarjeetSingh-kj3rz Před 2 měsíci +28

    ਗੁਡ ਸੀਅੇਮ ਭਗਵੰਤ ਮਾਨ ਜਿੰਦਾਬਾਦ 👍

  • @Shersingh-sc2bb
    @Shersingh-sc2bb Před 2 měsíci +3

    Cm maan zindabad

  • @user-en6em8bh5k
    @user-en6em8bh5k Před 2 měsíci +13

    ਮੂੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਪੰਜਾਬ ਦੇ ਲੋਕ ਤੇਰੇ ਨਾਲ ਮਿਲ ਕੇ ਐਮ ਪੀ ਬੱਣਾਮਾਗੇ

  • @user-xo6ho4te2w
    @user-xo6ho4te2w Před 2 měsíci +7

    Asha warkar lai ki kita ਪੂਰਾ ਮਹੀਨਾ ਲੰਘ ਗਿਆ ਸੈਲਰੀ ਨਹੀਂ ਮਿਲੀ

  • @user-bh8ir8xp8c
    @user-bh8ir8xp8c Před měsícem +2

    Justice gernal category. Man Saab. Aaj dy din gernal walye bhut finsal problems to chal Ry NY.

  • @kajalkumar9800
    @kajalkumar9800 Před měsícem

    Cm Maan Jinda bad❤️💯🙏

  • @Vijaykumar.920
    @Vijaykumar.920 Před 2 měsíci +12

    ਮੋਦੀ ਸਾਹਿਬ ਜਨਮ 30 ਸਾਲ ਅਡਵਾਂਸ ਲੈਣਾ ਸੀ

  • @GurjantSingh-oy9uv
    @GurjantSingh-oy9uv Před 2 měsíci +2

    Mann Sahib CM jindabad

  • @kuldipkaur5742
    @kuldipkaur5742 Před 2 měsíci +1

    Maan sab ji Punjab de shan haa

  • @khalsaji1699
    @khalsaji1699 Před 2 měsíci +5

    ਕਿੱਥੇ ਭਾਬੋ ਦਾ ੧੦੦੦ ਰੁਪਈਆ ????

  • @kamaljeet8459
    @kamaljeet8459 Před měsícem

    Bahat wadiya g

  • @BinderSingh-io5er
    @BinderSingh-io5er Před měsícem

    ❤❤❤❤❤❤

  • @gurcharansinghmann1814
    @gurcharansinghmann1814 Před 2 měsíci +7

    22 G ਵਧੀਆ

  • @SurjitSingh-766
    @SurjitSingh-766 Před 2 měsíci

    Modi bjp 💯 jitu pakka

  • @jarnailSingh-gq3hd
    @jarnailSingh-gq3hd Před 2 měsíci +3

    Ishaq bhi likhna chahta hu,Tao inqlaab nikal jaata hai,woh, khoobsurat hai 💯🪴🪔🙏

  • @user-ev8nn4cx2m
    @user-ev8nn4cx2m Před 2 měsíci +2

    Cm.maan.zindabad❤❤❤❤

  • @RajinderKumar-ne3gi
    @RajinderKumar-ne3gi Před 2 měsíci +1

    Man sab jindabad

  • @daljitsingh7594
    @daljitsingh7594 Před 2 měsíci +24

    ਬਾਂਦਰ ਨਕਲ ਕਰਨ ਲਈ ਵਰਤੇ ਜਾਂਦੇ ਹਨ

  • @tejindersingh4588
    @tejindersingh4588 Před 2 měsíci +6

    V Good 👍...CM JINDABAD

  • @user-dk1xd7zs7j
    @user-dk1xd7zs7j Před měsícem

    1000

  • @mohansinghsingh7014
    @mohansinghsingh7014 Před měsícem

    हर हर मोदी घर घर मोदी विजय रहे मोदी सदाबहार

  • @NarinderKaur-cj2ep
    @NarinderKaur-cj2ep Před 2 měsíci +2

    700 ਕਿਸਾਨ ਤੇਰੇ ਉਹ ਸੀ

  • @bittumanchanda7306
    @bittumanchanda7306 Před 2 měsíci +9

    ਗੱਲਾਂ ਤਾਂ ਤੁਸੀਂ ਵੀ bematlab ਕਰ ਰਹੇ,ਤੁਹਾਡੀ ਪਹਿਲੇ ਜਰੂਰਤ ਏਹ ਹੈ ਸਿਸਟਮ ਨੂੰ darust ਅਤੇ ਭਰਿਸ਼ਟ ਲੋਕਾਂ ਤੇ ਸਖਤੀ ਨਾਲ action ਲੈਣ ਦੀ ਹੈ,ਜਿਹੜੇ ਲੋਕ vvip ਰਹਿ chuke ਨਾਜ਼ਾਇਜ਼ ਕੰਮਾਂ ਦੇ ਸਿਰ ਤੇ ਓਨਾ ਨੂੰ sajaa ਦੇ k ਆਮ ਆਦਮੀ ਨਾਲ ਇਨਸਾਫ ਕਰੋ, bahute ਪੈਸੇ ਵਾਲੇ ਅਮੀਰ ਲੋਕਾਂ ਨੂੰ ਇਨਸਾਨੀਅਤ ਦਾ ਪਾਠ padao ਅਤੇ ਅਪਣੀ ਲਿਮਿਟ ਚ ਰਹਿਣ ਦਾ ਸਖ਼ਤ ਪਾਲਣ karwao, ਗੁੰਡਾਗਰਦੀ, ਮਾਫੀਆ, ਲੁੱਟ ਖਸੁੱਟ ਅਤੇ be-insaafi ਕਰਨ ਵਾਲੇ ਸ਼ਰਾਰਤੀ ansara ਨੂੰ up ਦੇ cm yogi ਵਾਂਗੂ fatafat ਸੁਧਾਰ ਕਰੋ

  • @kamleshsardana3682
    @kamleshsardana3682 Před 2 měsíci +5

    APP V HAD HAE ,DUBBU GE.❤,BECHARE KISSANA U BHOLE BHALE NU LOOTAN WALIAN SIYASSI PARTY ULU BANAI JANDE NE .

  • @entertainmentno.1366
    @entertainmentno.1366 Před měsícem

    ਮਾਨ ਸਾਹਿਬ ਅਸੀਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਜੀ। ਸਚਮੁੱਚ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਪਾ ਵੀ ਭੁੱਲੀ ਬੈਠੇ ਹੋ। ਪਰ ਇਸ ਭੈੜੀ ਦੁਨੀਆਂ ਦਾ ਕੀ ਕਰੀਏ, ਇਹ ਆਪਣੇ ਪੰਜਾਬ ਨੂੰ ਪੰਜਾਬ ਰਹਿਣ ਹੀ ਨਹੀਂ ਦੇਣਾ ਚਾਹੁੰਦੇ। ਭਗਵੰਤ ਮਾਨ ਸਾਹਿਬ, ਜਿੰਦਾਬਾਦ

  • @DavinderJit-wz6un
    @DavinderJit-wz6un Před měsícem

    C M GREAT

  • @JasvirSingh-kk6ds
    @JasvirSingh-kk6ds Před měsícem

    ਮਾਨ ਸਾਹਿਬ ਜ਼ਿੰਦਾਬਾਦ

  • @karmitakaur3390
    @karmitakaur3390 Před 2 měsíci +27

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @AshwaniVerma-kl8rc
    @AshwaniVerma-kl8rc Před 2 měsíci +13

    काम की बात करो देश हित की बात करो इन बातो का कोई मतलब नहीं मोदी ही देश की बात करते है 0 13

  • @mohinderjitsingh4514
    @mohinderjitsingh4514 Před 2 měsíci

    ਨਕਲਾ ਕਰੀ ਜਾ

  • @happyramanand1022
    @happyramanand1022 Před 2 měsíci

    ਨਕਲੀਆ ਗੱਪੀ ਸਿੰਘ ਮਾਨ

  • @kuldipkaur5742
    @kuldipkaur5742 Před 2 měsíci

    Meri pakki vote Maan sahab ji nu haa

  • @Virpalkaur1373
    @Virpalkaur1373 Před 2 měsíci

    Bhagwant mann jindabaad ❤❤❤❤❤❤❤❤❤

  • @SandeepSingh-px3st
    @SandeepSingh-px3st Před 2 měsíci

    Tension na lao kal nu vote tuhanu hi pauni aa baki waheguru ji Mehar Kare

  • @charanjitsingh9943
    @charanjitsingh9943 Před 2 měsíci +1

    Mann Sahab No doubt you're great personality person & doing good job. Keep it up. But you did not do for Bandhi Singh , Drugs, Beadbi kand.

    • @babitakumari3007
      @babitakumari3007 Před měsícem

      ਇਹ ਕੋਈ ਵੀ ਨੀ ਕਰ ਸਕਦਾ ਗੰਦ ਸਾਡੇ ਵਰਗੇ ਲੋਕਾਂ ਨੇ ਪਾਇਆ,,ਪੁਲੀਸ ਰਿਸ਼ਵਤਖੋਰੀ,,ਸਾਡੇ ਵਰਗੇ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ,,,ਅਗਰ ਅਸੀ ਸੁਧਰ ਜਾਵਾਂਗੇ,,ਤੇ ਸਬਬ ਸੁਧਰ ਜਾਣਗੇ,, ਅਸੀ ਪੰਜਾਬੀ ਬਾਹਰਲੇ ਮੁਲਕ ਚ ਜਾਕੇ ਸਬ rules ਫਾਲੋ ਕਰਦੇ ਹਾਂ ਆਪਣੇ ਹੀ ਦੇਸ਼ ਵਿਚ ਅਸੀ ਕਿਉਂ nei ਕਰਦੇ,, ਬਾਹਰਲੇ ਮੁਲਕਾਂ ਨੇ ਚਕ ਕੇ ਪੰਜਾਬ ਚ ਮਾਰਨੇ ਨੇ,,,ਜਨਤਾ ਜਦੋਂ ਤਕ ਆਪਣੇ ਆਪ ਚ change ਨੀ ਕਰਦੇ ਚਾਹੇ ਕੋਈ Cm aye ਜਾ pm,,never change our state and country

  • @sukhdevbadla9444
    @sukhdevbadla9444 Před 2 měsíci +10

    ਉਪ ਮੁੱਖ ਮੰਤਰੀ ਪਾਰਟੀ
    ਗੱਪ ਪਾਰਟੀ

  • @jaswindersingh6776
    @jaswindersingh6776 Před 2 měsíci +13

    ਇਕ ਮੁੱਖ ਮੰਤਰੀ ਨੂੰ ਬੜਾ ਸਮਝਦਾਰ ਸਹਿਜ ਸੁਭਾਅ ਤੇ ਕੰਮ ਵਲ ਧਿਆਨ ਦੇਣ ਵਾਲਾ ਇਕ ਸੂਝਵਾਨ ਨੇਕ ਤੇ ਸੂਬੇ ਦਾ ਭਲਾ ਸੋਚਣ ਵਾਲਾ ਲੋਕਾਂ ਨੂੰ ਸਮਰਪਿਤ ਮਾੜੀਆਂ ਆਦਤਾਂ ਨਸ਼ਾ ਚੋਰੀ ਡਕੈਤੀ ਮਾੜੀਆਂ ਵਾਰਦਾਤਾਂ ਨੂੰ ਠਲ ਪਾਉਣ ਵਾਲਾ ਇਕ ਸੈਨਸਟਿਵ ਪ੍ਰਭਾਵਸ਼ਾਲੀ ਸ਼ਕਸ਼ ਨਾਂ ਕਿ ਵੋਟਾਂ ਦੇ ਦਿਨਾਂ ਵਿੱਚ ਚੁਟਕਲੇ ਸੁਣਾ ਕੇ ਟਾਇਮ ਪਾਸ ਕਰਨ ਵਾਲਾ

  • @user-xt9bw3tm7v
    @user-xt9bw3tm7v Před měsícem

    Winner 🏆 app

  • @preetkghuman5635
    @preetkghuman5635 Před 2 měsíci +2

    CM saab ki galla krde o jadh tuc Ludhiana aune a aye he nake lgde ne mera ghar bilkul gurunanak dev stadium de smne a ghar toh kum te jna aukha ho jnda

  • @jannatpreetsadioura9210
    @jannatpreetsadioura9210 Před 2 měsíci

    Mainu v job te lgado maan sahib... I'm gradution pass b. c. a... 2015

  • @kaurpreetinderkandhola5026
    @kaurpreetinderkandhola5026 Před 2 měsíci +2

    Bijali de bill te fix charges tan 1000 rupee lagaye pye ne te bill bakhra c m ji

  • @SohanSingh-vc7qg
    @SohanSingh-vc7qg Před 2 měsíci +2

    Modi he aaye ga aap to satte master hai master ji k bete

  • @AtulChangotra
    @AtulChangotra Před 2 měsíci +2

    Bhagwant mann murda baad

  • @RiturajSingh-ts7pe
    @RiturajSingh-ts7pe Před 2 měsíci

    Bahut Vadia Maan Saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @surinderverma3554
      @surinderverma3554 Před 2 měsíci

      Mann is wasting time in politics. He is another Mehar Mittal

  • @makhansingh-pq7cz
    @makhansingh-pq7cz Před 2 měsíci +3

    Very good Man Saheb Ji ❤❤❤❤❤

  • @mannatsandhu8710
    @mannatsandhu8710 Před 2 měsíci +1

    Ki Kala dhan vaps a Chuka hai ? Ki Abani adani nu Khush Karna hai desh bhakti hai ? Punjabi Loka nu Adolnjivi kehna Modi ka sonk hai ?

  • @sohansinghdeol4130
    @sohansinghdeol4130 Před 2 měsíci

    Very good man
    Ji

  • @Guru_Benti
    @Guru_Benti Před měsícem

    ❤🎉love you bhagwant veere

  • @VickyAmrohi
    @VickyAmrohi Před měsícem

    Modi sahi Keh reha Bai ji

  • @swaranjitgill9583
    @swaranjitgill9583 Před 2 měsíci +2

    App

  • @Singh-zf8sq
    @Singh-zf8sq Před 2 měsíci +1

    1000 women
    25000 women de de

  • @sukhwinderrandhawa3142
    @sukhwinderrandhawa3142 Před měsícem

    Koi kise Ragad ke fure te nahi laona Sathaon baba kho lea 13 Nankana Nankane sahab Shri guru Nanak dev ji da Jnam Asthan Lahnde Punjab and charde punjaban nu 1 hona pena y ji

  • @kalaarts1073
    @kalaarts1073 Před měsícem

    Ehe Jidan Akhan Naal Pagg Chakda Hai Sade Pind Vee Ikk Banda Si Ohh Vee Edan Hi Chakda Hunda Si Dhayan Naal Dekho Video Ch

  • @vandanabatra5724
    @vandanabatra5724 Před měsícem

    Kejrival de sheesh mahal bare vichar deo maan saab

  • @vipangogna3551
    @vipangogna3551 Před 2 měsíci +1

    Bhagat maan ji pella tisi appna Nathan shards fer thank patta challuga ki panj pirate kitho kitho Chinese gye cguru giving maharaj ji ne

  • @palammanes3364
    @palammanes3364 Před měsícem

    Sou veero ! Sou jao ! Kejriwal did not comply with a law ! Soch bahut ashi hai

  • @hargunsingh123
    @hargunsingh123 Před 2 měsíci

    Congress jatao Sidhu moose wala bhai nu insaf malo ga please vote for Congress

  • @JaspalSingh-hd8hb
    @JaspalSingh-hd8hb Před 2 měsíci +1

    Yeh commedian. CM. hn ji
    Seriousness. Logic. Vivek
    Da level. Natural ho toh. Sunane valo ke diloh mai baat jaati hai
    Logo ka cm bn krke commedy show hota hai MANORANJAN ho. Jata hai. Log serious nhi
    Lete
    Sunte. Hai. Channels or chall rha hai
    RAGHAV CHADDA. ab. CM. honge ji

  • @user-oq4ed1od9p
    @user-oq4ed1od9p Před 2 měsíci

    CM ❤❤❤❤🙏🙏🙏🙏👍👍👍👍

  • @sewaksingh3949
    @sewaksingh3949 Před 2 měsíci

    😊😊😊

  • @user-yj5ue3ih1m
    @user-yj5ue3ih1m Před 2 měsíci +1

    ਤੇਰਾ ਵੀ ਹਾਲ ਮੋਦੀ ਵਰਗਾ ਈ ਆ ਤੈਨੂੰ ਵੀ ਚੁਟਕਲਿਆਂ ਤੇ ਕਿੱਕਲੀ ਤੋਂ ਇਲਾਵਾ ਕਿਸੇ ਮੁੱਦੇ ਤੇ ਗੱਲ ਨਹੀਂ ਕਰਦਾ

  • @user-tf1bd2qo4x
    @user-tf1bd2qo4x Před 2 měsíci

    Naka na Karo camm Karo Mann Sabharwal

  • @gurindersidhu1625
    @gurindersidhu1625 Před 2 měsíci +3

    Bhagwant mana je mohinder da munda ta bina secuirty tu kise pind wich ja k vekh

  • @jagdishkaur4810
    @jagdishkaur4810 Před 2 měsíci +1

    Tusi apne sare ghr dee bache ekk saal vich pdaa lende ho es tra he sare kum holi holi hunde ne bus free,bijli free,tool plaza free hor kee chaida hi

  • @shehnazahmed4177
    @shehnazahmed4177 Před měsícem

    Mann sahib galla sadh ke te add. NU shadh ke kamm karo badal vangu har jagah te photo na lavo je kamm karo ge ta thaunu photo te kharcha karan de jarurt ne lok apne aap hi dasan ge leadra wala kam na karo

  • @HarjeetKaur-bg5ln
    @HarjeetKaur-bg5ln Před 2 měsíci

    Bagvantman camdy admi ro ki kita punjb vasta

  • @statuswala7005
    @statuswala7005 Před 2 měsíci +1

    Bhand zindabaad😂

  • @ranjitkaursaroay7609
    @ranjitkaursaroay7609 Před 2 měsíci

    ਵਿਹਲਾ ਹੋ k nkl kri javi 😂

  • @palammanes3364
    @palammanes3364 Před měsícem

    Manjinder nai daseya😂

  • @gursewakbuttar6371
    @gursewakbuttar6371 Před 2 měsíci +3

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ

  • @jajrajsinghjajrajsingh6590
    @jajrajsinghjajrajsingh6590 Před 2 měsíci +4

    Aap govt. Jindabaad

  • @surinderverma7767
    @surinderverma7767 Před 2 měsíci

    Maan respect modi

  • @khemrajsalaria6763
    @khemrajsalaria6763 Před 2 měsíci

    22 g jeda chore chaka na shota Vada janch karo inha di bacha koi na sukria

  • @vksharma1338
    @vksharma1338 Před 2 měsíci

    Pehla kehnda si rojgar Dena nshe wal dhyan hi nhi jana, hun hr pind nsha pujata te kehnda nshe vich hi reho fer rojgar wal dhyaan ni jana,roj 1-1 hjar lei nojwan Ghar vich chori kr rhe

  • @sushilnota6139
    @sushilnota6139 Před 2 měsíci

    Man sarkar jindabad hai jindabad rahu waheguru ji chardikala bakshe kejriwal sir jindabad hai jindabad rahu waheguru ji chardikala bakshe Sanjay sir jindabad jindabad jindabad rahu waheguru ji chardikala bakshe

  • @sandeepjhinjha8679
    @sandeepjhinjha8679 Před měsícem

    Halkey dai M.L.As nai aam party nu nuksan phuchaya hai apday hankar vich rhay nai pablick bagwent Maan ji nu chahunday nai per nuksan houga

  • @naibsingh978
    @naibsingh978 Před měsícem

    ਚੁਟਕਲੇ ਬਹੁਤ ਹੋ ਗਏ ਕੋਈ ਕੰਮ ਗਿਣਾਅ

  • @jasbirpalsingh8910
    @jasbirpalsingh8910 Před 2 měsíci +2

    Waheguru ji panjab nu tusi dekha ne chaunde tusi par jeetega india

  • @mandeepsinghchauhan9012
    @mandeepsinghchauhan9012 Před 2 měsíci +2

    Outsourcing kamye bare v gl kro CM sab g asi wait kr rehe a k sada hle kadon hooo😢😢😢

  • @BalwinderSingh-mb1uv
    @BalwinderSingh-mb1uv Před 2 měsíci

    Maan shab g .. Tusi bahut vadia Punjab lai kum kr re ho... Bakki opposition ne te bolde hi rehna..... Tusi KEJRIWAL G tarah niche level wale lokka nu naal le ke chalan di gl karde ho.. Kisse nu pasand aaye ja na aye sanu apda kum pasand hai..

  • @palammanes3364
    @palammanes3364 Před měsícem

    All speeech is emotional ! No content

  • @user-uq5ic4hb5e
    @user-uq5ic4hb5e Před 2 měsíci +3

    ❤verynice🎉

  • @BholiRani-gx7om
    @BholiRani-gx7om Před 2 měsíci +1

    😂nice speech

  • @VikramSingh-qm5hc
    @VikramSingh-qm5hc Před 2 měsíci +9

    ਖੂੰਨ ਦਾ ਰਿਸ਼ਤਾ ਨੰਹੀ ਖੂੰਨੀ ਰਿਸ਼ਤਾ ਜੱਰੁਰ ਏ 😅

  • @brindersingh3160
    @brindersingh3160 Před 2 měsíci +1

    Punjab ka cm nal hath milkr apna bag dakhna padta hai ki 2 sharab ki bottle rakhi thi 2no bottle Punjab ka cm pee Lata hai AAP ke sath hath milya ki 1 bottle nal 1 bottle free mil jati hai sharab pee kr bolta hai sharabi cm Punjab

  • @palammanes3364
    @palammanes3364 Před měsícem

    Bai ji 😂

  • @PankajSingh-qi7qf
    @PankajSingh-qi7qf Před 2 měsíci

    1st option to vote - Arvind kejriwal + bhagwant maan+ Manish Sisodiya+satayender Jain+ Gandhi's+ Lalus+ Mulayams+ Mamta+ Marans + Pawars + Thackerays + Sorens+CPM....so on
    Second option to vote : Modi and other all leaders. For a moment assume that all are corrupt.
    Imagine if we are choosing or voting for first option to run this country our country.