Sakkiyan Bheina ਸਕੀਆਂ ਭੈਣਾਂ Ep 72 l Mr Mrs Devgan l Harminder Mindo l New Punjabi Web Series 2024
Vložit
- čas přidán 10. 09. 2024
- Subscribe To @AmarDevganOfficial
Do Not reupload our content we are Rigid Taking Action
Credits:
ARTISTS
DEV DEVGAN
MINDO DEVGAN
AMAR DEVGAN
CHARANJIT KAUR DEVGAN
MANPREET KAUR BIRDI
HARMEET SINGH BUTTER
KIRANDEEP KAUR
NAVI HUNJAN
GURI HUNJAN
HARPREET KAUR
GAGAN DEVGAN
RAJINDER KAUR JANDU
SUNNY HR
HARPREET KAUR SONI
PARDEEP KUMAR
MUSIC - DEV DEVGAN , SIPP HOOPER
STORY:-
MINDO DEVGAN
Writer :-
S.PARMINDER KAUR
EDITING :-
AMAR DEVGAN , DEV DEVGAN
DIRECTOR:-
DEV DEVGAN
PRODUCER
AMAR DEVGAN
SERIES SPONSORED BY - AMAR DEVGAN
DIGITAL PARTNER
KIRAT ENTERTAINMENT NETWORK - www.kiratent.com/
Social Network
Facebook
/ amardevgan001
********************************************************
Twitter
/ devganamar
********************************************************
Instagaram
/ amar_devgan_
********************************************************
Support
mrandmrs.devgan1@gmail.com
********************************************************
Credit Copyright Holder - Amar Devgan
********************************************************
ਐਵੇਂ ਥੋੜੀ ਕਿਹਾ ਕਿਸੇ ਨੇ ਜੇ ਸੱਸ ਮਾਂ ਬਣ ਜਾਵੇ ਤਾਂ ਨੂੰਹਾਂ ਮਾਵਾਂ ਨੂੰ ਕਿਉ ਰੋਣ ,ਬਹੁਤ ਕਿਸਮਤ ਵਾਲੀ ਹੁੰਦੀ ਉਹ ਧੀ ਭੈਣ ਜਿਸ ਨੂੰ ਸੱਸ ਦੇ ਰੂਪ ਞਿੱਚ ਮਾਂ ਮਿਲ ਜਾਵੇ, ਧੀ ਤੇ ਕੁਛ ਦੇਰ ਲਈ ਹੀ ਹੁੰਦੀ ਹੈ ਪਰ ਨੂੰਹ ਨੇ ਤਾਂ ਸਾਰੀ ਉਮਰ ਕੰਮ ਅਪਣਾ ਹੈ ਜੀ
ਮਿੰਦੋ ਭੈਣ ਦੀ ਸੋਚ ਬੁਹਤ ਵਧੀਆ ਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🎉🎉🎉🎉🎉🎉
ਸੱਸ ਕਦੇ ਮਾਂ ਨੀ ਬਣ ਸਕਦੀ ਕੋਈ ਹੀ ਘਰ ਐਸਾ ਹੋਊਗਾ ਜਿੱਥੇ ਸੱਸ ਨੂੰਹ ਨੂੰ ਧੀ ਸਮਝਦੀ ਹੋਊਗੀ ਨਹੀਂ ਤਾਂ ਨੂੰਹ ਹੀ ਸਮਝਦੀਆਂ ਐ ਸੱਸਾਂ ਧੀ ਨੂੰ..
Ryt
🌹🌺🙏🙏🙏🙏🙏🙏👍👍👍🏍️👌👌👌👌🚗🚜🚗🚗🚜🚗🚜🚗🚴🏼🏍️🚲🚴🏻♂️🚲🏍️🚴🏼🙏🙏🌺🌹🌺
Right 😢
Sai kiha
@@bainsjeet meri sas aw maa vargi te meinu dhee banake rakhdea, pr sachi gll aw bhut ght lok aw ewe de
Nice episode Gagan ne bahut kamal di gal kahi je kudiya nu peke to vartan liye mana kita janda ta nuha to vi sasural ghar naal vartan liye expectations nahi karni chahide❤
ਸਹੀ ਕਿਹਾ ਤੁਸੀਂ ਕਿ ਸੱਸਾਂ ਜਦੋਂ ਮਾਂ ਬਣ ਜਾਣ ਤਾਂ ਨੂੰਹਾਂ ਨੂੰ ਵੀ ਧੀ ਬਣਦੇ ਦੇਰ ਨਹੀਂ ਲੱਗਦੀ ਪਰ ਅੱਜ ਕੱਲ ਦੀ ਦੁਨੀਆ ਦੇ ਵਿੱਚ ਕਈ ਕਮੀਨਾ ਇਦਾਂ ਦੀਆਂ ਵੀ ਹੈ ਉਹਨਾਂ ਨੂੰ ਜਿੰਨਾ ਮਰਜੀ ਪੁੱਤ ਪੁੱਤ ਪੁੱਤ ਪੁੱਤ ਪੁੱਤ ਕਹੀ ਜਾਓ ਜਾਂ ਸੱਸ ਨੂੰ ਮਾਂ ਮਾਂ ਕਹੀ ਜਾਓ ਪਰ ਉਹ ਫਿਰ ਵੀ ਉਹ ਆਪਣੇ ਨਹੀਂ ਬਣਦੇ😢
Hun kiran bahut vadiya lagdi aa series vich
ਬਹੁਤ ਵਥੀਆ ਕਹਾਣੀ ਆ ਜੀ ਪਰ ਮਿੰਦੋ ਸੋਚ ਬਹੁਤ ਵਥੀਆ ਰਹੀਆ❤❤ਬਹੁਤ ਵਥੀਆ ਵੀਡੀਓ ਆ
ਬਹੁਤ ਵਧੀਆ ਸਟੋਰੀ ਚਲਰਹੀਹੈ ਇਸ ਨੂੰ ਜ਼ਿਆਦਾ ਲੰਬੀ ਚਲਣ ਦੇਣਾ ਚਾਹੀਦਾ ਹੈ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
ਜੈਸੇ ਕੋ ਤੈਸਾ ਹੋਣਾ ਚਾਹੀਦਾ ਜਿਹੜਾ ਜਿਵੇਂ ਕਰਦਾ ਉਹਦੇ ਨਾਲ ਵੀ ਉਵੇਂ ਹੋਣਾ ਚਾਹੀਦਾ ਸੱਚੀ ਅੱਖਾਂ ਚ ਹੰਜੂ ਆ ਗੲਏ😢😢
ਇਹੋ ਜਿਹੀਆਂ ਸੱਸਾਂ ਐ ਲੱਤਾਂ ਖਾਂਦੀਆਂ ਨੇ ਨੂੰਹਾਂ ਵਿਚਾਰੀਆਂ ਜਦੋਂ ਕੁਝ ਬੋਲਦੀਆ ਮੈਂ ਤਾਂ ਹੀ ਸਿਰ ਚੜ ਜਾਂਦੀਆਂ ਨੇ ਗਗਨ ਦਨੇ ਬਹੁਤ ਵਧੀਆ ਕਿਹਾ
Wa ji wa gagan di acting very very nice 🎉🎉🎉🎉🎉🎉🎉🎉🎉🎉🎉🎉🎉
ਬਹੁਤ ਵਧੀਆ ਐਪੀਸੋਡ ਚਲ ਰਿਹਾਅ ਹੈ ਬਹੁਤ ਵਧੀਆ ਸਟੋਰੀ ਹੈ ਜੀ ਬਿਲਕੁਲ ਆਮ ਘਰਾ ਦੀ ਸਟੋਰੀ ਹੈ👍👍👌👌
ਬਹੁਤ ਵਧੀਆ ਸਕੀਆਂ ਭੈਣਾਂ ਦੀ ਸਟੋਰੀ ਉਡੀਕਦੇ ਰਹਿੰਦੇ ਆ ਐਪੀਸੋਡ ਨੂੰ ਜਲਦੀ ਪਾਇਆ ਕਰੋ
ਬਹੁਤ ਸੋਹਣੀ ਸਟੋਰੀ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤
Waheguru ji kirpa kare tuhada ta very nice hai tuse saryae ji ❤❤❤❤❤❤❤❤❤❤❤❤❤❤❤
Dil krda ke rat din vdo chali jawe te mai wekhi jawa jma e dil ni bhrda ❤❤🎉🎉
Kiran didi nu dekh ke mn bahut kush hoeya very very nice video ji ❤❤❤❤❤❤❤❤🎉🎉🎉🎉🎉🎉🎉🎉🌹🌹🌹🌹🌹🌹🌹🌹💐💐💐💐🌸🌸🌸🌸💯💯💯💯💯💯💯😊
This video gave a nice message to everyone.. Relates to real life.. God bless you all team.. 👍👍
ਬਹੁਤ ਵਧੀਆ ਸਟੋਰੀ ਐ ਜੀ
ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ ❤❤🎉
Very nice good luck beautiful salute best episode best acting very not best story gullak Devgan family❤❤❤❤❤
Bahut vadhia story hai ji 👌👌👌👌👌 very nice 👍🏽👍🏽👍🏽👍🏽👍🏽
Bahut badià story ,Kiran nu tan akal aa gai ,Gagan di saas nu akal aa jae fir thik hou .
Bahut vadhya bebe tuhadi nuh MINDO ik heera dhee hai aise nuh dhee sabde Ghar deve rabb bahut hi solid domestic serial hai
Fast like ❤️❤️
ਮਿੰਦੋ ਦੀਦੀ ਬੋਲਦੇ ਬਹੁਤ ਪਿਆਰੇ ਲੱਗਦੇ ਓ ਬਹੁਤ ਪਿਆਰੀ ਆਵਾਜ਼ ਆ ਥੋਡੀ ਹੋਰ ਜਦੋ ਗੁਸੇ ਨਾਲ ਬੋਲਦੇ ਓ ਜਦੋ ਵੀ ਬਹੁਤ ਵਧੀਆ ਤੇ ਪਿਆਰੇ ਲੱਗਦੇ ਓ ਬਾਰੀ ਸਾਰੇ ਵਧੀਆ ਰੋਲ ਕਰਦੇ ਓ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਆਏ ਤਰਿੱਕੀਆ ਬਖਸ਼ਣਾ ❤ਮੇ ਨਾਜੀਆ ਸ਼ੇਰਪੁਰ ਹਰ ਰੋਜ ਵੀਡੀਓ ਦੇਖਦੀ ਆ ❤❤
ਐਡ ਸਿਰਾ ਸੀ ( ਬੂਟਰ ਸਾਹਿਬ ' ਨਖਰੇ ਵਾਲੀ ਵੁਡੀ 'ਪੰਮੀ ਭੂਆ ਤੇ ਗੱਗਨ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਮੱਰ ਵਾਹਰੌ ਪੱਕਾ ਹੋਕ ਆਈਆ
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍🙏🙏ਕਮਾਲ ਦੇ dialouge 👌👌👍👍ਮਜ਼ਾ ਆ ਗਿਆ ਦੇਖ ਕੇ 🙏🙏ਅਗਲਾ ਭਾਗ ਜਲਦੀ ਪਾਇਯੋ 🙏🙏ਧੰਨਵਾਦ ਜੀ 🙏🙏
Very nice story ji sb da roll bhot wadia h apni apni than te sachhi akhan cho hanju aa gye video dekh ke mindho dA da kam bhot wadhiya super duper ❤❤❤❤❤👍👍👍👍👍
ਮਿੰਧੋ ਭੈਣ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 😂😂😂😂😂😂
Ramandeep Kaur SHARANPREET 👌 ♥️ ❤❤
Bahut sahi keha gagan ne episode ❤❤ number 1 episode
Very nice video gagan g ne bhut acha sunaya aaj keep it up 👍
Kiran bahut siaani hogiaa❤❤❤
❤🎉😂😢 window window in the very nice beautiful videos
Very nice episode 👌👌👌👌. Kiran sudar gyi dekh ke bhut vdiya lgeya❤❤❤❤
Super super super super super super super super super super ❤❤❤❤❤
Very emotional video hai ❤
Super duper appisod love you all family members
🎉❤❤❤❤❤❤❤lovely.....video...hai ..aap.ki.....rajji..
Haa..God.
Bless.you..har..inder..kuar..ji..aap..ko..❤❤❤❤❤❤❤❤harinder..ji..❤❤❤❤rajji....
Very nice video next part 👌👌👌👌👌👌👌👌👌👍👍👍👍👍👍👍👍👍👍
ਦੇਵ ਤੇ ਮਿੰਦੋ ਵੀਡੀਓ ਵੱਡੀ ਬਨਾਇਆ ਕਰੋ ਜਦੋਂ ਦੇਖਣ ਦਾ ਮਜ਼ਾ ਆਉਂਦਾ ਓਦੋਂ ਵੀਡੀਓ ਖਤਮ ਹੋ ਜਾਂਦੀ ਆ
Very nice video God bless you ❤❤
बहुत सही कहा गगन ने ❤❤❤❤
Very nice story dev veere🎉🎉🎉🎉🎉❤❤❤❤❤
Very Very nice video God bless you all teams ❤
Nice 👍👍🙂👍👍
Mindoo dii or aunty ji side wal kisi ne gate kholya h, camera wich dikhya h😊😂😂😂😂
Kiran hun kam kran. Lg bhaut vadia bhaut vadia story waheguru ji mehar kran ji
Very nice episode. Gagan 's dialogues were very nice. Waiting for next episode.
Very nice🍁🍁🍁👍👍👍 good episode very much🎉🎉🎉
Fruits press krke liyaande aa jehde lifaafe vich mehsoos hi nhi ho rahe 😂😂😂
Kapde lagde paye ne press kite hue😂😂😂😂😂
@@gudiyasaluja7471 hanji taan hi asi v kiha k fruits press krke liyaande aa
Very very nice👍👍👍👍👍👍👍
bhut vediyakita gagan ne eh burdi ese hi like si
Very very nice video ❤❤❤❤ malkit kour Tulewal Barnala
Very good massage gbu all members ❤❤😊❤❤
Good good 💯💯🙏🏻🙏🏻
Very nice video keep it up Devgan veerji and entire team members 🎉🎉
Very nice wait for next episode
Bahut vadia story ❤
Nice story gbu❤❤
God bless you all family members ❤️
Very nice episode❤❤❤❤❤❤❤
V.v.nice story
Mindo n Puri team bahut vadiya h
Good nice ji 🙏 good masaj je 🙏
Bhut vdia g ❤🎉 story
Very nice msg and video ❤❤❤❤❤
Very good story waiting 💯 next episode
Gagan ne bilkul sahi keha.
Yery nice vidio. Baljitkaur nzb up😅😅
ਸਾਰੀ ਟੀਮ ਨੇ ਸਿਰਾ ਲਾਤਾ❤❤❤❤❤❤
ਬਹੁਤ ਹੀ ਵਧੀਆ ਵੀਡੀਓ
Very nice story God bless you 😊😊❤❤
ਬਹੁਤ ਵਧੀਆ ਵਿਡਿਉ ਹੇ
Very Very nice video ji 👍👍👍👍👍
👌👌👌👌👌
🎉dev ویر زبردست 🎉
Es serial ch char ghar aa sb re ghare koi n koi problem chli jandi
Nice story❤
🍁
*चलने वाले पैरों में कितना फर्क है...*
*एक आगे तो एक पीछे...* 🥀
*पर ना तो आगे वाले को "अभिमान" है...*
*और ना पीछे वाले को "अपमान"* 🥀
*क्योंकि उन्हें पता होता है कि पलभर में ये बदलने वाला होता है...*
*इसी को जिंदगी कहते है* 🥀
🌹 *सुप्रभात* 🌹
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹
Nice ❤video good bless u
Nice video God bless
Ghaint episode
Mindo de acting very nice God bless you all family members ❣️🙏
Nice
nice❤
Bhot bdiya Gagan di shi baat khi apne ❤
Very nice mindo bhen gi🎉🎉
Wah 👌 👌
Dev veere mein net te tuhadi hi video dekhdi ha very good videos 🙏
Very good video gagan na bahut vadia kaha hai ❤
Nice video g ❤️
❤❤❤❤🎉🎉🎉🎉💕💕💕💕💕🥳🥳🥳🥳🥳👍👍👍👍👍🙏🙏🙏🙏 very nice video paji ji
Very very very nice video and story ji god bless you all Devgan family 🎉🎉🎉🎉🎉🎉🎉🎉
Very heart touching ❤❤
Very very nice video❤❤❤❤❤
Wait for next video
Sat Shri akalji very very nice video and heart touching video all family members acting is very very nice waiting for next part
❤❤🎉🎉Wahaguru ji happy
Wahguremindodebfamilytakirpakra