SIVA - NACHHATAR GILL (Full Song) | Rupinder Gandhi 2 : The Robinhood | Latest Punjabi Song 2024

Sdílet
Vložit
  • čas přidán 25. 08. 2024
  • #top #trending #viral #new #instareels #reel #shorts
    #Punjabi_Song #Video_Song #Punjabi_Video #viralsong
    SIVA - NACHHATAR GILL (Full Song) | Rupinder Gandhi 2: The Robinhood | Latest Punjabi Song 2017
    Song - SIVA
    Artist - Dev Kharoud
    Singer - NACHHATAR GILL
    Lyricist - Veet Baljit
    Music Director - Qaistrax
    Film - RUPINDER GANDHI 2: THE ROBINHOOD
    Director - Avtar Singh
    Starring: Dev Kharoud, Saanvi Dhiman,Jagjeet Sandhu,Kajal Behl, Lucky Dhaliwal
    Produced by: Ravneet Chahal, Daljit Singh Bola, Rajesh Kumar
    Story Screenplay: Avtar Singh, Inderpal Singh
    Cinematographer : Navneet Behoar
    Music on : Lokdhun
    Distribution: Omjee Group (Munish Sahni Ji)
    Copyrights - Moviebank
    Now Available On-
    iTunes : itunes.apple.c...
    Hungama : www.hungama.com...
    Saavn : www.saavn.com/...
    Gaana : gaana.com/albu...
    Wynk : wynk.in/music/...
    Google Music : play.google.co...
    Deezer- www.deezer.com...
    Spotify- open.spotify.c...
    For more new Punjabi songs, latest Punjabi videos, funny Punjabi comedy scenes and new Punjabi movies, subscribe our channel - goo.gl/NnoXVB
    Like us on Facebook - / lokdhunpunjabiofficial
    Follow us on Twitter - / lokdhunpunjabi
    Follow us on Instagram - / lokdhunpunjabi
    Visit us on www.lokdhun.com

Komentáře • 9K

  • @KuldeepSingh-xs7kx
    @KuldeepSingh-xs7kx Před 2 lety +156

    ਇਸ ਗੀਤ ਚ ਬਹੁਤ ਦਰਦ ਹੈ ਨਛੱਤਰ ਗਿੱਲ ਵੀਰ ਨੇ ਬਹੁਤ ਚੰਗੀ ਅਵਾਜ ਚ ਗਾਇਆ ਹੈ ਰੋਣਾ ਆ ਜਾਂਦਾ ਗਾਣਾ ਸੁਣ ਕੇ

    • @SinghPB71
      @SinghPB71 Před 10 měsíci +2

      Kon kon ethe #RurkiHiranProduction da "Maut di assal kahani" song dekh ke aayea???? 😢😢😢😢

  • @arshsaini922
    @arshsaini922 Před 4 lety +352

    Bai gandhi veer vste like krdo veer.miss you r.i.p veer😭😭

  • @sunny_manjotra
    @sunny_manjotra Před 8 měsíci +36

    ਬਹੁਤ ਦਰਦ ਹੈ ਸੋਂਗ ਵਿੱਚ ਅੱਖਾਂ ਵਿੱਚ ਹੰਜੂ ਆ ਜਾਂਦੈ ਸੁਣ ਕੇ 😢😢😢

  • @arvinderpal3962
    @arvinderpal3962 Před rokem +20

    ਇਹ ਬੋਲ ਸੁਣਕੇ ਸ਼ਰੀਰ ਸੁੰਨ ਹੋ ਜਾਂਦਾ ਆ
    ਸਲਾਮ ਆ ਉਸ ਵੀਰ ਨੂੰ ਜਿਸ ਨੇ ਇਹ ਬੋਲ ਲਿਖੇ ਨੇ
    ਤੇ ਨੱਛਤਰ ਗਿਲ ਸਾਬ੍ਹ ਨੂੰ
    ਤੇ ਉਸ ਤੋਂ ਬਾਅਦ ਦੇਵ ਖਰੋੜ ਤੇ ਉਹਨਾਂ ਦੇ ਸਾਥੀ ਕਲਾਕਾਰਾਂ ਦਾ ਜਿਹਨਾ ਨੇ ਇਹ ਸੀਨ ਫਿਲਮਾ ਕੇ ਮਾਹੋਲ ਨੂੰ ਉਸੇ ਸਮੇਂ ਜਿਹਾ ਬਣਾ ਦਿੱਤਾ

  • @arshdeep1800
    @arshdeep1800 Před 4 lety +369

    ਇਹ ਗੀਤ ਚ ਬਹੁਤ ਦਰਦ ਆ
    ਇਹ ਗੀਤ ਹਰ ਇਕ ਦੇ ਜ਼ਿੰਦਗੀ ਨਾਲ ਜੁੜਿਆ ਹੋਇਆ ।

    • @mehaklove5471
      @mehaklove5471 Před 3 lety +1

      Zhdjhdhh vvjhfjjvvchh

    • @yamrajgaming6410
      @yamrajgaming6410 Před 3 lety +4

      Sahi gall

    • @wahkyabaatanygilljikumar9567
      @wahkyabaatanygilljikumar9567 Před 3 lety +4

      Veer ji tusi bilkul sahi kaha

    • @Villain0373
      @Villain0373 Před 3 lety

      Han veer main Apne Dost nu bhut Yaad Karda Hun es duniya te ni usdi Yaad save tan eh song Hun lenda

    • @sehajkaur7208
      @sehajkaur7208 Před 2 lety +1

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @mr_raj_007
    @mr_raj_007 Před rokem +279

    Kon kon appne bebe Se Pyar Karta Hai😥😥😥😥😥 jo bhai apne Ma Se Pyar Karta Hoga bo like Karega😥😥

  • @RinkuSingh-vq6zv
    @RinkuSingh-vq6zv Před 4 měsíci +41

    ਇਹ song ਸੁਣ ਕੇ menu ਮੇਰੇ ਚਾਚੂ di ਯਾਦ ਆ gi ਈ miss you ਚਾਚੂ ਜੀ 😭😭😭😥

  • @RahulSharma-rs01
    @RahulSharma-rs01 Před 9 měsíci +15

    जिस ने पूरी फिल्म देखी है वो ही इस गाने का दुख समझ सकता है 😢😭

  • @GurpreetSingh-rj1dg
    @GurpreetSingh-rj1dg Před 7 lety +34

    ਵੀਤ ਬਲਜੀਤ ਜਿਹਾ ਗੀਤਕਾਰ ਹੀ ਲਿਖ ਸਕਦਾ ਬਾਈ ਸਲੂਟ ਆ ਕਲਮ ਨੂੰ

  • @deepdadra3271
    @deepdadra3271 Před 3 lety +555

    ਗੀਤ ਸੁਣਨ ਲਈ ਦਿਲ ਬਹੁਤ ਮਜ਼ਬੂਤ ਕਰਨਾ ਪੈਂਦਾ, ਦਿਨ ਚ ik ਵਾਰੀ ਤਾਂ ਜ਼ਰੂਰ ਸੁਣ ਲਈ da👌❤

  • @lakhiakaka245
    @lakhiakaka245 Před rokem +63

    Aa gana sun k kis kis nu yaad aundi moose ale di😭😭

  • @rohitsaini0712
    @rohitsaini0712 Před rokem +46

    मैंने भी अपने भाई को खोया है जब ये सोंग सुनता हू तो रोना आ जाता है! 😢😢

  • @manpreetsingh-vj1cx
    @manpreetsingh-vj1cx Před 3 lety +189

    ਜੱਦੋ ਜੱਦੋ ਵੀ ਛੱਡ ਕੇ ਗਏ ਦੋਸਤਾਂ ਯਾਦ ਆਉਂਦੀ ਹੈ ਤਾ ਮੈ ਇਹ ਗੀਤ ਬਹੁਤ ਸੁਣਦਾ ਹਾ

  • @awaisgujjar92
    @awaisgujjar92 Před 3 lety +346

    Kia awaz h nachatar gill di punjab da top singer love from 🇵🇰

    • @AmirAli-io6zs
      @AmirAli-io6zs Před 3 lety +3

      पाकिस्तान के हो

    • @sabhi1khera785
      @sabhi1khera785 Před 3 lety +5

      Ryt

    • @taakrecords
      @taakrecords Před 2 lety +1

      🙏🙏

    • @AmirAli-io6zs
      @AmirAli-io6zs Před 2 lety +4

      @@Daksh_kk9 तेरी गाड़ी कयू जल री

    • @AmirAli-io6zs
      @AmirAli-io6zs Před 2 lety +2

      @@Daksh_kk9 उस ने तारीफ की हे मे उतर प्रदेश जिला शामली

  • @ramansidhu2516
    @ramansidhu2516 Před 10 měsíci +7

    ਇਹ ਗੱਲ ਪੁਰਾਣੀ ਆ ਪਰ ਸੱਚ ਆ, ਮੈ ਤੇ ਮੇਰਾ ਚਾਚਾ ਅਸੀਂ ਦੋਵੇਂ ਆਪਣੇ ਮੋਟਰਸਾਈਕਲ ਤੇ ਰਿਸ਼ਤੇਦਾਰੀ ਚੋ ਵਿਆਹ ਭੁਗਤਾ ਕੇ ਆ ਰਹੇ ਸੀ,, ਆਉਂਦੇ ਸਮੇਂ ਇੱਕ ਪਿੰਡ ਵਿੱਚ ਸੱਥ ਵਿੱਚ ਬਹੁਤ ਇੱਕਠ ਸੀ, ਮੈ ਬਹੁਤ ਉਸ ਟਾਈਮ ਛੋਟਾ ਸੀ ਤੇ ਬਹੁਤ ਡਰ ਗਿਆ ਸੀ ਇਕੱਠ ਵੇਖਕੇ,, ਮੇਰੇ ਚਾਚੇ ਨੇ ਮੋਟਰਸਾਈਕਲ ਸਾਈਡ ਤੇ ਲਗਾਇਆ ਤੇ ਓਥੇ ਮਸਲਾ ਦੇਖਣ ਚਲਾ ਗਿਆ, ਮੈਂ ਓਸੇ ਮੋਟਰਸਾਈਕਲ ਦੇ ਉੱਪਰ ਹੀ ਬੈਠਾ ਸੀ, ਮਸਲਾ ਨਿਬੜਨ ਤੋਂ ਬਾਅਦ ਬਾਈ ਗਾਂਧੀ ਜਾਵਾਂ ਮੇਰੇ ਕੋਲ ਦੀ ਨੰਗਿਆ ਦੀ ਆਪਣੇ 4 ਹੋਰ ਯਾਰਾਂ ਨਾਲ ਮੈਂ ਬਾਈ ਵੱਲੀ ਆਪਣੇ ਭੋਲੇ ਮੂੰਹ ਨਾਲ ਵੇਖਿਆ ਤੇ ਬਾਈ ਨੇਂ ਅੱਗੋ ਹਸ ਕੇ ਦੇਖਿਆ ਸੀ ਮੇਰੇ ਵੱਲ, ਬਹੁਤ ਹਸਦਾ ਤੇ ਨੂਰ ਭਰਿਆ ਚੇਹਰਾ ਸੀ ਬਾਈ ਦਾ ਜੋ ਅੱਜ ਵੀ ਮੇਰੇ ਮਨ ਚ ਵਸਿਆ ਹੋਇਆ ਏ,, ਅਸੀਂ ਘਰੇ ਗਏ ਤਾ ਮੈ ਆਪਣੇ ਚਾਚੇ ਨੂੰ ਮਸਲਾ ਪੁਸ਼ੇਆ,, ਓਹਨੇ ਦਸਿਆ ਕਿ ਕਿਸੇ ਘਰ ਦੀ ਕੁੜੀ ਨੂੰ ਲੋਕ ਪਿੰਡ ਵਿੱਚੋ ਕੱਢ ਰਹੇ ਸੀ ਤੇ ਓਹਨੇ ਦਸਿਆ ਵੀ ਬਾਈ ਨੇ ਓਹਨਾਂ ਨੂੰ ਸਮਜਾ ਕੇ ਆਖਰੀ ਸ਼ਬਦ ਕਹੇ ਕੇ ਜਿਹਨਾਂ ਟਾਈਮ ਇਹ ਭੈਣ ਦਾ ਭਰਾ ਜਿਉਂਦਾ ਐ ਤੁਸੀ ਪਿੰਡ ਤਾਂ ਕੀ ਮੇਰੀ ਭੈਣ ਨੂੰ ਇਹਦੇ ਘਰੋ ਵੀ ਨਹੀਂ ਕੱਢ ਸਕਦੇ,,,ਜਦੋ ਬਾਈ ਦੀ death ਦੀ ਖ਼ਬਰ ਸੁਣੀ ਤਾਂ ਮੈਂ ਹਿੱਲ ਗਿਆ ਤੇ ਬਹੁਤ ਰੋਇਆ,ਓਦੋਂ ਇਹ ਵਾਕਿਆ ਮੇਰੇ ਫ਼ੇਰ ਅੱਖਾਂ ਅੱਗਿਓਂ ਦੀ ਲੰਘ ਗਿਆ 🙏,,
    ਬਹੁਤ ਹੀ ਵਧੀਆ ਇਨਸਾਨ ਸੀ ਬਾਈ ਗਾਂਧੀ

  • @patocaonidh8361
    @patocaonidh8361 Před 2 měsíci +5

    एक एक बोल इस गीत का बहुत ही गहराइ से लिखा है गीतकार ने | नछतर गिल बाई की आवाज़ में एक एक बोल दिल को चीर देता है | सबसे दिल को छू लेने वाले बोल " मैं चंदरी माँ अपागन जीने लाश तेरी नु देख लिया इक दिन तेरी सेक्की लोहड़ी अज्ज सीवे तेरे नु"

  • @Punjabisingerliveshow
    @Punjabisingerliveshow Před 4 lety +680

    1 Like Nachattar Gill lai veero...👍🏼👍🏼👍🏼👍🏼👍🏼👌🏼👌🏼👌🏼👌🏼

  • @MeenaKumari-xo2ev
    @MeenaKumari-xo2ev Před 2 lety +245

    This is not only a Song
    This is a great emotion.........
    Tears appear automatically while listening this emotion

  • @gaggugagguchodhary8608
    @gaggugagguchodhary8608 Před rokem +38

    ਗੀਤ🎧 ਸੁਣਨ ਲਈ ਦਿਲ ਬਹੁਤ ਮਜ਼ਬੂਤ ਕਰਨਾ ਪੈਂਦਾ 😭

    • @arshdeep6202
      @arshdeep6202 Před rokem

      What is matter brother???
      If you do,/t mind may I ask??
      Any personal loss"""""
      Eh geet maut ne khud gaya hai!!!!

  • @DubMovies-bf7rp
    @DubMovies-bf7rp Před 8 měsíci +19

    ਸੋਚਿਆ ਨਈ ਸੀ ਕਦੇ ਮੈਂ ਇਹ ਗਾਣਾ ਆਪਣੇ ਭਰਾ ਦੀ ਫੋਟੋ ਤੇ ਲਾਉ 😢😭😭

    • @gkhaira9132
      @gkhaira9132 Před 3 měsíci

      Bai Ki Ho Gea Si Brother Nu

    • @arshdeep6202
      @arshdeep6202 Před 3 měsíci

      I Express my sympathy on the sad demise of your brother::::::

  • @MalkeetSingh-pr3ke
    @MalkeetSingh-pr3ke Před 3 lety +210

    ਦੁਨੀਆਂ ਦਾ ਸੱਭ ਤੋ ਦਰਦ ਭਰਿਆ ਗਾਣਾ ਏ ਹੈ

    • @surajdoom1091
      @surajdoom1091 Před 3 lety +1

      Ok

    • @surajdoom1091
      @surajdoom1091 Před 3 lety

      SUkBALOvE

    • @surjeetsingh-fz7qb
      @surjeetsingh-fz7qb Před 3 lety

      Hm ajj mara dady di dhat ho gyi 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @Rahul-qt3ui
      @Rahul-qt3ui Před 2 lety +1

      @@surjeetsingh-fz7qb 😔😔😔 bot bura hua .merri mumy di 4 month pehle hoi.

  • @naajai
    @naajai Před 7 lety +58

    Salute to Nachhattar Gill Baie..
    Heart touching wording Veet Baljit...
    And music by Qaistrax Harshit Soni
    ਸੋਨੇ ਤੇ ਸੁਹਾਗਾ। ਜਾਨ ਹੀ ਕੱਢ ਲਈ।

  • @nirmalkaur372
    @nirmalkaur372 Před rokem +153

    😭😭😭😭ਇਹ song sun ਕੇ ਰੂਹ ਕਬ ਜਾਂਦੀ ਆ miss you putt 😭😭🙏🏻 ਰੱਬਾ ਮੇਰੇ ਪੁੱਤ ਨੂੰ ਮੈਨੂੰ ਵਾਪਸ ਮੋੜ ਦੇ ਤੇਰੇ ਤੋ ਹੋਰ ਕੁਝ ਨਹੀਂ ਮੰਗਦੀ ਮੇਰਾ ਪੁੱਤ ਮੈਨੂੰ ਵਪਸ ਕਰਦੋ 😭😭😭😭😭😭😭😭😭😭😭😭😭😭😭😭😭 ਹਾਏ ਰੱਬਾ ਤੂੰ ਬਹੁਤ ਮਾੜੀ ਕੀਤੀ

    • @arshdeep6202
      @arshdeep6202 Před rokem +9

      Sister"" I Express my sympathy on the loss of your son
      "" kaun akhe sahib nu inj nahin te inj kar"""""

    • @SudhilKumar-yk1zw
      @SudhilKumar-yk1zw Před 11 měsíci +1

      😭😭😭😭😭😭😭😭😭😭😭😭😭😭😭😭😭😭😭😭😭😭😭😭

    • @Sandeepsingh-il4qm
      @Sandeepsingh-il4qm Před 11 měsíci +1

      Kug nahi keh sakdy ruha da kb bichoda ho jaye loka nu payar bando 😢

    • @VikashSingh-gl2ie
      @VikashSingh-gl2ie Před 10 měsíci

      ​@@arshdeep6202P0

    • @parshotamlic6986
      @parshotamlic6986 Před 10 měsíci

      😢😢😢😢😢

  • @samsandhu6691
    @samsandhu6691 Před 6 měsíci +30

    22 feb 2024 ਮੇਰਾ ਵੀਰ ਬਹੁਤ ਦੂਰ ਚਲਾ ਗਿਆ 😢miss you 🥹😔veere 😔💔

  • @vanshdeep.skp2bcn
    @vanshdeep.skp2bcn Před 5 lety +416

    ਏਕ ਏਕ ਲਫ਼ਜ਼ ਦਿਲ ਨੂੰ ਸਵਾਲ ਕਰਦਾ 🙏☝️✊🇮🇳

  • @labbiladda6020
    @labbiladda6020 Před 4 lety +649

    ਇਹ ਗੀਤ ਸੁਣ ਕਿ ਹਰ ਇੱਕ ਨੂੰ ਅਪਣੇ ਵਿੱਛੜੇ ਹੋਏ ਦੀ ਯਾਦ ਆਉਂਦੀ ਆ,, miss you komal Rip

  • @Hunter_Goldsmith
    @Hunter_Goldsmith Před rokem +38

    ਤੂੰ ਇੱਕ ਵਾਰ ਰੱਬ ਅੱਗੇ ਝੁਕ ਕੇ ਤਾਂ ਦੇਖ , ਰੱਬ ਤੇਰੇ ਅੱਗੇ ਸਾਰੀ ਦੁਨੀਆਂ ਝੁਕਾ ਦੇਗਾ🍁🤲

    • @SinghPB71
      @SinghPB71 Před 10 měsíci

      Kon kon ethe #RurkiHiranProduction da "Maut di assal kahani" song dekh ke aayea???? 😢😢😢😢

    • @anshujewariya6083
      @anshujewariya6083 Před 4 měsíci

      🎉

  • @shri-ram-loan-service

    ਮੇਰਾ ਵੀਰ 20 ਅਗਸਤ 2024 ਦੁਨੀਆ ਨੂੰ ਅਲਵਿਦਾ ਕਹਿ ਗਿਆ ਆ😢😢, ਹੁਣ ਅਸੀ ਉਸਦੀਆ ਯਾਦਾ ਨੂੰ ਯਾਦ ਕਰ ਕਰ ਜੀ ਰਹੇ ਆ।

  • @rajkumarabheypur5486
    @rajkumarabheypur5486 Před 4 lety +173

    Yaar Rula diya Is Song Ne
    😭😭😭😭😭😭😭

    • @neetuhans9122
      @neetuhans9122 Před 3 lety

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @chamkaursingh7452
      @chamkaursingh7452 Před 3 lety

      @@neetuhans9122 ¹

    • @diwansingh6255
      @diwansingh6255 Před 2 lety

      😭😭😭😭😭😭😭😭😭😭😭😭😭😭😭😭😭😭😭

    • @vikasdon2331
      @vikasdon2331 Před 2 lety

      😭😭😭😭😭😭😭😭😭😭😭😭😭😭😭😭😭😭😭😭😭😭

    • @Simbalifting
      @Simbalifting Před měsícem

      Shi keya veer apne chache di yaad agayi wo bi rupindet gandhi hi so duja

  • @jaipalsandhu8932
    @jaipalsandhu8932 Před 3 lety +357

    Veet ਬਲਜੀਤ di ਕਲਮ ਨੂੰ ਸਲਾਮ 👍❤️❤️😭😭

    • @montyrajput4225
      @montyrajput4225 Před 11 měsíci +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @TajinderSingh86850
    @TajinderSingh86850 Před 6 měsíci +3

    ਯਾਰ ਸਾਡਾ ਇਕ ਦੋਸਤ ਅੱਜ ਦੁਨੀਆ ਤੋ ਚੱਲਿਆ ਗਿਆ ! ਕਦੇ ਕਦੇ ਬਹੁਤ ਦਿਲ ਦੁਖਦਾ !

  • @ajaynarwaljaat
    @ajaynarwaljaat Před 12 dny +1

    Assi ta kade supne vich vi nahi socheya si ke sidhu bai di yaad ch ee gana sun na pehna miss you ustaad ji miss you alot 😢😢😢😢

  • @moodyboy4243
    @moodyboy4243 Před 4 lety +95

    ਯਾਰ ਇਹ ਸੌਂਗ ਸੁਣ ਕੇ ਅੱਖਾਂ ਭਰ ਆਉਂਦੀਆਂ 😢😢

  • @justclicksolution3368
    @justclicksolution3368 Před 3 lety +45

    2020 ਚ ਕੌਣ ਕੌਣ ਸੁਣ ਰਿਹਾ ਏ ਗਾਣਾ

  • @popalpreet1041
    @popalpreet1041 Před 4 měsíci +3

    12 ਜਨਵਰੀ2022 ਨੂੰ ਮੇਰਾ ਵੀਰ ਬਹੁਤ ਦੂਰ ਚਲਾ ਗਿਆ 😢😢😢😢😢 ਮਿਸ ਬਾਈ

  • @user-uq1ge2rl3r
    @user-uq1ge2rl3r Před 3 měsíci +2

    ਨਰਮ ਦਿਲ ਦਾ ਬੰਦਾ ਕੱਲਾ ਬੈਠ ਕੇ ਸੁਣ ਨੀ ਸਕਦਾ😢😥

  • @billionsmiles2.027
    @billionsmiles2.027 Před 4 lety +310

    Kon kon roya h song sun k 😥

  • @royaltyqueen5916
    @royaltyqueen5916 Před 3 lety +2655

    Jis jis nu eh song sun ke Rona Aya like Karo🥺😭😭

  • @mphvashisth0072
    @mphvashisth0072 Před rokem +4

    हृदय चीर दिया इस गाने ने और वीडियो ने 😥😥😥

  • @avtardholimalvaigidha7728

    ਇਹ ਗਾਣਾ ਸੁਣ ਕੇ ‌ਲੱਗਦਾ ਏ ਕਿ ਆਪਣੇ ਜਾਨ ਤੋਂ ਬਾਅਦ ਕੀ ਹੋਵੇਗਾ😢😢

  • @atharvaaggarwal10
    @atharvaaggarwal10 Před 2 lety +501

    MISS YOU SIDHU MOOSEWALA….💔GREATEST ARTIST FOR ME AND OF THIS GENERATION 💔💔💔💔

  • @arvinderkatwal740
    @arvinderkatwal740 Před 4 lety +831

    किस किस को
    यह song सुन के रोना 😥😭😭 आ जाता

  • @37aala
    @37aala Před rokem +9

    ਕਿਨੂੰ ਕਿਨੂੰ ਗਾਣਾ ਸੁਣ ਕੇ ਸਿੱਧੂ ਬਾਈ ਦੀ ਯਾਦ ਆਗਈ..!!!😖😖😖😖😖😖😖

    • @gurpinderkaur316
      @gurpinderkaur316 Před 28 dny

      Sidhu da rupinder gandhi naal koi comparison nhi sidhu loka nu marvnda c rupinder bhai bhut vadia person c sidhu wang khalistani nhi

  • @HarjinderNehal
    @HarjinderNehal Před měsícem +2

    2024 ਵਿੱਚ ਕੌਣ ਕੌਣ ਸੁਣ ਰਿਹਾ ਹੈ।🙏

  • @randhawabalkar
    @randhawabalkar Před 2 lety +12

    ਸਿੱਧੂ moosewale ਕਰਕੇ ਪਹਿਲੀ ਵਾਰੀ
    ਵਾਰ ਵਾਰ ਸੁਣ ਰਿਹਾ ਇਹ song 😭😭😭😭😭

  • @rdmusic2109
    @rdmusic2109 Před 4 lety +84

    Pta ni yr kini var sun lya...
    Veet veera✒❤
    Nachhatar veera❤❤#Bnmk🙇‍♂️

  • @gurjiwanchema8080
    @gurjiwanchema8080 Před rokem +3

    Rip Sidhu moose wala 😭😭

  • @RajanSingh-xe7vy
    @RajanSingh-xe7vy Před 23 dny +1

    Misss uhhh sajan bro nhi bhull skde kde tainu sahil 😢😢😢

  • @dhillonmannu3925
    @dhillonmannu3925 Před rokem +23

    ਇਸ ਗੀਤ ਚ ਇਕ ਲਾਈਨ ਆ ਸੀ ਇਕ ਦਿਨ ਤੇਰੀ ਸੇਕੀ ਲੋਹੜੀ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਕਿਉਕਿ ਵੀਤ ਬਲਜੀਤ ਦੀ ਮਾ ਦੀ ਲੋਹੜੀ ਵਾਲੇ ਦਿਨ ਦੈਥ ਹੋ ਗੀ ਸੀ ਬਾਬਾ ਮੇਹਰ ਕਰੇ 🙏🙏🙏

  • @GursewakSingh-kn3ey
    @GursewakSingh-kn3ey Před 2 lety +119

    R.I.P DEEP SIDHU BAI 😢😢😢

  • @imranjk12
    @imranjk12 Před rokem +2

    Bahut acha song hai maine 1000 bar sun liya

  • @saleem-ps7bd
    @saleem-ps7bd Před 4 měsíci +1

    کمال کا گانا ہے تڑپا دینے والا دل چیر دیتا ہے آنکھوں سے آنسو جاری ہوجاتے ہیں جتنی بار مرضی سن لیں 😢

  • @ashuissar4731
    @ashuissar4731 Před 3 lety +10

    ਵਾਹਿਗੁਰੂ ਕਿਸੇ ਮਾ ਪਿਉ ਨੂੰ ਇਹੋ ਨਾ ਦਿਨ ਵਿਖਾਏ ਜੇਦਾ ਇਸ ਗਾਣੇ ਵਿੱਚ ਹਾ

  • @shinestar7904
    @shinestar7904 Před 4 lety +748

    ਸੱਚੀ ਮੰਨ ਭਰ ਜਾਂਦਾ ਸੁਣ ਕੇ 👌👌😭😭🙏

  • @depapb3186
    @depapb3186 Před 15 dny

    ਇਹ ਸੋਂਗ ਸੁਣਕੇ ਮੇਰੇ ਤਾਏ ਦੀ ਯਾਦ ਆ ਜਾਦੀ ਆ 35 ਸਾਲ ਪਹਿਲਾਂ ਦੂਰ ਹੋ ਗਿਆ ਜੌ 😢😢😢😢😢😢 ਲਵ ਯੂ ਤਾਇਆ ਜੀ ❤❤

  • @user-jh1pm8uc7y
    @user-jh1pm8uc7y Před 3 měsíci +2

    Sachi ye song sunna bhot muskil hai ❤❤❤❤❤

  • @gurwindergill5994
    @gurwindergill5994 Před 4 lety +45

    ਰੋਣਾ ਆ ਜਾਂਦਾਂ ਇਹ ਗੀਤ ਸੁਣ ਕੇ...😭😭😭😭

  • @Livecricketmatch07
    @Livecricketmatch07 Před 4 lety +633

    Jina da aa song fvrt aa oo like kroo

  • @gagandeepkourrollno.1064

    Bahut acha song hh muja v apna bahi ki jaad aay gye hh miss u shotu veer😢😢😢😢😢😢😢😢😢😢😢

  • @sarfrajsarfraj781
    @sarfrajsarfraj781 Před 3 měsíci

    ਬਾਈ ਇਹ ਗੀਤ ਇਹੋ ਜੇਹਾ ਲੋਕ ਸੋਚਦੇ ਕੋਈ ਆਪਣਾ ਮਰ ਗਿਆ ਫੇਰ ਓਹਦੀ ਫੋਟੋ ਤੇ ਲਾ ਕੇ ਸਟੇਟਸ ਲਾਵਾਂਗੇ

  • @hashimpathan3180
    @hashimpathan3180 Před 7 lety +73

    epic seen....phli var kise Punjabi movie nu vekh ke Rona Aya ...hats of to all actors ...

  • @sabbluther3137
    @sabbluther3137 Před 5 lety +263

    rabb sarieaa de putta atta yaŕra nu kush rakhe😭😭😭

  • @bainssaab3288
    @bainssaab3288 Před rokem +2

    ਏਹਦੇ ਵਰਗੇ bno veero jo ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ

  • @NareshKumar-zf3ri
    @NareshKumar-zf3ri Před 5 měsíci +7

    Very sad song 😢😢

  • @navneetsingh8570
    @navneetsingh8570 Před 7 lety +1592

    Keda keda roya es gaane nu sun ke ta sad hoya 😢

  • @SatishSharma-dz9sy
    @SatishSharma-dz9sy Před 2 lety +241

    RIP SIDHU MOOSE WALA MISS YOU BRO TERI KAMI KADE PURI NI HONI 😭😭😭😭💔

  • @Chardikalacutpiecehouse
    @Chardikalacutpiecehouse Před 11 měsíci +3

    ਬਾਈ ਦੀਪ ਸਿੱਧੂ

  • @dopeladka8378
    @dopeladka8378 Před rokem +1

    Bhot rona aata ha sidhu Bai apke liye 🥹😭 justice for sidhu mose wala jaan

  • @gurunanakinterlocktilefact8458

    2021 ਕਿਸਾਨ ਸ਼ਹੀਦ ਹੋਏ ਦਿੱਲੀ 😢😢😢

  • @legendry_gamer_ff9682
    @legendry_gamer_ff9682 Před 5 lety +219

    ਜਿੰਨੀ ਵਾਰੀ ਵੀਡੀਓ ਵੇਖੀ ਰੋਣਾ ਆ ਜਾਂਦਾ ਕੋਣ ਕੋਣ ਰੋਇਆ ਆ ਵੀਡੀਓ ਦੇਖ ਕੇ

  • @armaansharma4297
    @armaansharma4297 Před 7 měsíci +2

    ਛੱਡ ਕੇ ਗਇਆ ਨੂੰ ਇਕ ਵਾਰ ਵਾਪਿਸ ਭੇਜ ਦੇ ਰੱਬਾ, MAA 😢

  • @moonraajput
    @moonraajput Před rokem +7

    I feel this vibe again when Legend Sidhu left this world 🥺

  • @guliaanil9676
    @guliaanil9676 Před 4 lety +803

    Jo jo Gandhi veer nu miss krda like kro😭😭😭

  • @lovepreetsinghsandhu2075
    @lovepreetsinghsandhu2075 Před 2 lety +16

    Miss u sidhu moosewala bai love u aa 🤗🤗 ❤️❤️pr sanu chad ke bhut jaldi hi chala geya 😭😭😭😭😭😭😭😭😭😭😭😭😭 teri kami kade vi ni puri ho sakdi industry nu te mansa area tere bina roh reha us maa bare ta khush keh hi ni sakde jis nu chad ke hamasa layi chala geya sada eh haal hai ta us maa pyo te ki beetdi hou. Asi ta sabar karalage hauli -hauli pr us maa te pyo toh tere bina sabar ni hona maa khana pina ta bhul sakdi aa pr apne bache nu kade ni bhul sakdi jo us toh hamesha lyi vicharr geya -RIP Sidhu moosewala bai (subhdeep Singh ) 😭😭😭😭😭 Date 29-5-2022 nu sanu hamesha layi bisoda de geya )

  • @13ohisahil.gaming
    @13ohisahil.gaming Před rokem +7

    Rip Rupinder Singh Gandhi
    Rip Sidhu Moose Wala
    Both were legends, legend never die 😢

  • @pankajrajput2209
    @pankajrajput2209 Před 5 měsíci +2

    Miss you monu pandit 😢😢😢

  • @chanichhabra1257
    @chanichhabra1257 Před 2 lety +313

    Missing you deep sidhu veerji 😢Rest In power ☀️

  • @ranikaur1881
    @ranikaur1881 Před 3 lety +60

    Miss u papa😭😭

  • @royaldharavindrakushwaha

    I miss you dadi Ji 😢😢is gane ne mujhe meri dadi ki yaad dila di😢😢

  • @Vishal_kulrian
    @Vishal_kulrian Před rokem +1

    Aj eh gana sunn k bai sidhu Moose Wala dyi yaad aa. Rhi a.. 😭 bai miss uh
    Ustad moose wala 💔

  • @jassraiinnocent...6839
    @jassraiinnocent...6839 Před rokem +20

    Miss you Maamu ji 😞 calendar ch 2020 de 12 month di 15 treek hi maadi c 😓😓

  • @payalsharma5984
    @payalsharma5984 Před 2 lety +16

    Siddu veer aja yr punjab da dil nahi legda tere bina 😭😭😭😭🥺

  • @gurripuvirk4054
    @gurripuvirk4054 Před rokem +1

    aa song jdu v sunde aa sidhu 22 di bdi yaad aandi rooh tadap uthdi

  • @ROHITKUMAR-hk2ti
    @ROHITKUMAR-hk2ti Před rokem +2

    Miss u shidhu moosa Wale 😭😭

  • @rajnichouhanchouhan6824
    @rajnichouhanchouhan6824 Před 3 lety +158

    Mene mera putt khoyaa aa 2020 ch 😭😭😭😭😭19 sall di umer ch adaa bdaa dukh rbaaa oyee de de meraa putt manuu 😭😭😭😭😭😭😭😭🙏🙏🙏🙏🙏🙏🙏

  • @hardeepchharbar899
    @hardeepchharbar899 Před 4 lety +454

    2020 ch es song nu kon kon Sun raha aa Like krka daso👍👍

  • @user-ux4jo5pv2h
    @user-ux4jo5pv2h Před 6 měsíci +1

    इस गाने को सुनकर अपने छोटे भैया की याद आ जाती है miss you bhaiya तू जहा भी हो ख़ुश रहना 😭😭

  • @RajanSingh-xe7vy
    @RajanSingh-xe7vy Před 23 dny

    Missw uhh sajan bro bahut jldi shd ke turgea yaara ..misss uhhh any time Aug 1 2024 ....
    Nhi bhull skda yaara tainu kde ....
    Sahil 😢😢😢😢😢

  • @deepsagarpuria1571
    @deepsagarpuria1571 Před 5 lety +112

    Veet baljit di kalam te nachatar gill di awaaz nu Malak hamesha salamt rakhe🙏

  • @thenitinchauhan4213
    @thenitinchauhan4213 Před 2 lety +109

    Legend never dies 💔😢😢

  • @Visit_goal
    @Visit_goal Před rokem +1

    Miss you legend raju Panjabi 😢😢😢 your are so great miss you soo much
    Miss you sidhu moose wala jiiiiiiiiii 😢😢😢😢😢

  • @jatinbirdi20
    @jatinbirdi20 Před rokem +1

    Miss u rupinder gandhi bai and sidhu mose wala bai

  • @mohitgujjar7702
    @mohitgujjar7702 Před rokem +30

    Miss you rowdy bhai😭😭😭😭😭😭

  • @azaadkhalsatvazaadtv7626
    @azaadkhalsatvazaadtv7626 Před 3 lety +10

    ਇਸ ਗੀਤ ਵਿਚ ਬਹੁਤ ਦਰਦ ਆ 😢😢😢😢😢

  • @Roller-worder
    @Roller-worder Před 6 měsíci +2

    Sidhu di yaad aundi bai 😢 es song sun ke

  • @karamjeet8911
    @karamjeet8911 Před 4 měsíci +1

    😭😭😭 meri sister da iko ik beta c 22 years da 9 april 2024 nu death ho gai waheguru ji meri sister nu pana manan da Bal bakshoy

  • @govindramindependentbusine1303

    किस किस को ये गाना सुनकर रोना आ जाता है 😭😭😭😭😭

  • @kunalstatus_
    @kunalstatus_ Před 3 lety +7

    ਜੋ ਜੋ ਆ ਸੁਣਦਾ ਹੈ। ਉਹਨਾਂ ਨਾਲ ਬੀਤੀ ਹੋਈ ਹੈ।😢😢

  • @SinghPB71
    @SinghPB71 Před 10 měsíci +3

    Kon kon ethe #RurkiHiranProduction da "Maut di assal kahani" song dekh ke aayea???? 😢😢😢😢

  • @Chardikalacutpiecehouse
    @Chardikalacutpiecehouse Před 11 měsíci +8

    ਇਹ ਗੀਤ ਸੁਣਨਾ ਬਹੁਤ ਔਖਾ ਬਾਈ ਦੀਪ ਸਿੱਧੂ ਜਾਦ ਆ ਗਈ ਬਹੁਤ ਰੋਈਆ 😢😢 ਵੀਰ ਜੀ