ਵਾਲਾਂ ਦਾ ਝੜਨਾ ਹਟਾਓ ਸਿਰਫ 3 ਚੀਜ਼ਾਂ ਨਾਲ | Hair fall Treatment at Home | 100% Results

Sdílet
Vložit
  • čas přidán 27. 08. 2024
  • ਵਾਲਾਂ ਦਾ ਝੜਨਾ ਹਟਾਓ ਸਿਰਫ 3 ਚੀਜ਼ਾਂ ਨਾਲ | Hair fall Treatment at Home | 100% Results
    #homeremedies #remedies #hairloss #haircare

Komentáře • 4

  • @Sarpanch-co5vn
    @Sarpanch-co5vn Před 2 měsíci +2

    ਸੱਤ ਸ਼੍ਰੀ ਆਕਾਲ ਦੀਦੀ ਜੀ, ਤੇ ਵੀਰ ਜੀ, ਆਪ ਜੀ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜੀ, ਤੇ ਆਪ ਜੀ ਇਕੱਲੀ, ਇਕੱਲੀ ਗੱਲ ਬਹੁਤ ਸਹੋਣੇ ਤਰੀਕੇ ਨਾਲ ਮੁਸਕਰਾਉਂਦੇ ਹੋਏ ਤੇ ਬਹੁਤ ਵਧੀਆ ਤਰੀਕੇ ਨਾਲ ਇਕੱਲੀ ਇਕੱਲੀ ਗੱਲ ਸਮਝਾਉਂਦੇ ਹੋ ਜੀ, ਵਧੀਆ, ਵਧੀਆ ਵੀਡੀਓ ਭੇਜਣ ਲਈ ਆਪ ਜੀ ਦਾ ਬਹੁਤ,ਬਹੁਤ ਧੰਨਵਾਦ ਜੀ, ਗੁਰੂ ਮਹਾਰਾਜ ਜੀ, ਆਪ ਜੀ ਨੂੰ ਬਹੁਤ, ਬਹੁਤ ਤਰੱਕੀਆਂ ਬਖ਼ਸ਼ਨ ਜੀ , ਆਪ ਜੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰਮਨਦੀਪ ਜੀ,

  • @btsarmygirlinnocentgirl
    @btsarmygirlinnocentgirl Před 4 dny +1

    ਦੀਦੀ ਜੀ ਜੇ ਮਸੂੜਿਆਂ ਵਿਚੋਂ ਖੂਨ ਆਂਦਾ ਹੋਵੇ ਜਿਸਨੂੰ ਪਾਇਰੀਆ ਦੀ ਬਿਮਾਰੀ ਕਹਿੰਦੇ ਹਨ ਉਸ ਨੂੰ ਠੀਕ ਕਰਨ ਵਾਸਤੇ ਕੋਈ ਨੁਸਖਾ ਦਸ ਦਿਓ ਜੀ 🙏🏻request hi aa ji 🙏🏻

  • @veerpalkaur2517
    @veerpalkaur2517 Před 2 měsíci

    ♥️♥️

  • @ranjitkaur808
    @ranjitkaur808 Před 2 měsíci

    Ji kedy teen cheeza h daso mera speaker thik nahi h ji