Babbu Maan - Koonj | Official Video | New Punjabi Song 2021

Sdílet
Vložit
  • čas přidán 25. 08. 2024
  • Song - Koonj
    Singer/Lyrics/Music - Babbu Maan
    Video Credits
    A Film by Rupan Bal
    Co director Jassi dhandian
    Model yesha sagar
    Edit: Dilpreet VFX
    Music on Swag Music
    © Babbu Maan
    Listen Full Audio
    Koonj Babbu Maan
    Itunes -apple.co/3clm3gc
    Spotify - spoti.fi/3Fs3p2J
    Kkbox - bit.ly/3HAA
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 27K

  • @kaurtv7626
    @kaurtv7626 Před 2 lety +71

    🔥🔥Babbu Maan🔥: 🦁⛏ਕਿਸਾਨਾਂ🌳 ਦਾ ਸਭ ਤੋਂ ਵਧ 🏁🏁ਸਾਥ ਦੇਣ ਵਾਲਾ 🎶🎵ਕਲਾਕਾਰ।
    ਕੌਣ- ਕੌਣ ਸਹਿਮਤ ਹੈ ??

    • @user-rh6zy2lf5o
      @user-rh6zy2lf5o Před 2 lety

      Hng ❤️sahi keha hun hi nahi Ditta sath eh ta pehla to he kisaan de hak ch bolde se ❤️

    • @ravichahal9054
      @ravichahal9054 Před 2 lety

      Nice

  • @kaurtv7626
    @kaurtv7626 Před 2 lety +536

    ਬਾਈ ਦੀ ਅਵਾਜ ਸੁਣ ਕੇ ਹੀ ਰੂਹ ਖੁਸ਼ ਹੋ ਜਾਂਦੀ ਆ
    🥰🥰🥰🥰🥰🥰🥰🥰🥰🥰🥰
    ਜਿੰਦ ਜਾਨ ਬੱਬੂ ਮਾਨ

  • @Boos_Babbumaan
    @Boos_Babbumaan Před 2 lety +4

    🤟Babbu maan 🤟
    ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀
    ਏਥੇ ਕਈ ਆਪ ਹੀ ਮਿਟ ਗਏ 💥
    only babbu maan

  • @gulambapurehmatshahjide5876

    ਆ ਗਿਆ ਪੁਰਾਣਾ ਖੁੰਢ sirra song ustad g❤️😍

  • @kaurtv7626
    @kaurtv7626 Před 2 lety +68

    Khant ਵਾਲੇ ਮਾਨ ਦੇ ਗੀਤ ਦਾ ਤੇ ਕਰੌਨਾ ਦਾ ਕੌੲੀ ਪਤਾ ਨੀ ਕਦੋਂ ਅਾ ਜਾਵੇ #maan_saab
    👳ਕਿਸ਼ਾਨ🌾 ਮਜ਼ਦੂਰ🚩 ੲੇਕਤਾ ਜ਼ਿੰਦਾਵਾਦ✔✔✔

    • @Preet_dhillon12
      @Preet_dhillon12 Před 2 lety +4

      ਮਾਨ ਸਾਬ ਦਾ ਗੀਤ ਤੇ ਮੌਤ ਕਦੋ ਆ ਜਾਵੇ ਪਤਾ ਨਹੀ

  • @beimaanustaad8328
    @beimaanustaad8328 Před rokem +21

    ਮੱਚਣ ਵਾਲੇ ਮੱਚੀ ਜਾਣ ਗਾਣਾ ਨਿਰੀ ਅੱਗ ਐ 🔥💪💪❤️❤️

  • @ishmazara
    @ishmazara Před rokem +12

    ਕਿੱਥੇ ਚੱਲੀ ਐ ♥️😁

  • @ramanbenipal
    @ramanbenipal Před 2 lety +100

    ਸਵੇਰੇ ਸਵੇਰੇ ਕੌਣ ਕੌਣ‌ ਸੁਣ ਰਿਹਾ ਗੀਤ ਨੂੰ ਬਾਬੇ 🥳❤️

  • @kaurtv7626
    @kaurtv7626 Před 2 lety +172

    ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

    • @babbumaan1818
      @babbumaan1818 Před 2 lety +3

      Only maan sab bare comment kro jii.... aa faltu na kro ardasa vale...
      USTAAD BEIMAN ZINDABAD

    • @AmandeepSingh-zv5bk
      @AmandeepSingh-zv5bk Před 2 lety +3

      ਭੈਣ ਵਧੀਆ ਤੂੰ ਵੀ ਉਸਤਾਦ ਜੀ ਕੋਈ ਰੀਸ ਨੀ

    • @sukhmaan8312
      @sukhmaan8312 Před 2 lety +2

      Thanks sis

    • @dhillonamarjotsingh7785
      @dhillonamarjotsingh7785 Před 2 lety +3

      @@babbumaan1818 ok no words for dabbu maan

    • @santokhsinghsidhu6394
      @santokhsinghsidhu6394 Před 2 lety +1

      ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ
      czcams.com/video/Aq_qC4fhT5w/video.html

  • @gursewak_kamboj
    @gursewak_kamboj Před 2 lety +8

    Va maana o kamboj tera fan e kattad he

  • @balwinder1607
    @balwinder1607 Před rokem +7

    Legend singer babbu maan 🙏❤️♥️♥️♥️♥️♥️♥️♥️♥️♥️♥️♥️♥️

  • @kaurtv7626
    @kaurtv7626 Před 2 lety +158

    ਬਹੁਤ ਸਾਰਾ ਪਿਆਰ ਜਿਹੜਾ ਕਦੇ ਖਤਮ ਨੀ ਹੁੰਦਾ
    ਮੇਰੀ ਜਿੰਦ ਜਾਨ ਮੇਰੇ ਖੰਟ ਵਾਲੇ ਮਾਨ ਜੀ ਲਈ
    🙏🥰🥰

    • @JOGAMYSON
      @JOGAMYSON Před 2 lety +2

      ਸਹੀ ਕਿਹਾ ਤੁਸੀਂ ਮਾਨ ਜੀ ਬਾਰੇ 🌹🌹🌷🌺🌷🌺💯💯💯💯

    • @lovepreetkaur7393
      @lovepreetkaur7393 Před 2 lety

      Wow

  • @bindersaggi2743
    @bindersaggi2743 Před 2 lety +35

    ਕੱਟੜ ਜੇ ਫੈਨ ਅਸੀਂ ਤੇਰੇ ਮਾਨਾ ਵੇ,,
    ਅੈਰਾ ਗੈਰਾ ਸਾਡੇ ਕੋਲੋ ਚੁਣਿਆ ਨੀ ਜਾਂਦਾ,,
    ਤੇਰੇ ਗੀਤਾਂ ਨਾਲ ਦਿਲ ਨੂੰ ਸਕੂਨ ਮਿਲਦਾ
    ਤਾ ਹੀ ਗੀਤ ਕਿਸੇ ਹੋਰ ਦਾ ਸੁਣਿਆਂ ਨੀ ਜਾਂਦਾ ।।
    Living legend Mann Saab zindabad

  • @lakhveersinghchahal8681
    @lakhveersinghchahal8681 Před 2 lety +31

    ਲੀਜੈਡ #ਬੱਬੂ ਮਾਨ ਸਾਬ ਮਹਾਨ ਲੇਖਕ ਗਾਈਕ ਸੰਗੀਤਕਾਰ

  • @manichahal1519
    @manichahal1519 Před 2 lety +10

    ਵੀਰੇ ਬਾੲੀ ਨੇ ਆਏਂ ਹੀ ਕਿਹਾ ਇਕ ਮੇਨਕਾ ਹਕਾਂਰੀ ਆ ਬਾਕੀ ਟੇਂਮਪੂਆ ਨੂੰ ਕੀ ਪਤਾ ਮੇਨਕਾ ਕੋਣ ਸੀ ਬੇਈਮਾਨ 🧡🧡🧡🧡🧡🙏🏼🙏🏼🙏🏼🙏🏼🙏🏼🙏🏼

  • @hardeepsinghrai466
    @hardeepsinghrai466 Před 2 lety +20

    ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ ਅੱਜ ਦਿਨ ਹਸ਼ਰ ਦਾ ਨੀ ਕਲ ਮੈਂ ਨਹੀਂ ਰਹਿਣਾ 👌👌💞💞

  • @aaujla6573
    @aaujla6573 Před 2 lety +22

    ਗੀਤਕਾਰ ਅੱਜ ਕੱਲ ਬਹੁਤ ਉੱਠ ਦੇ
    ਪਰ ਦੇਬੀ ਜਿਹਾ ਕੋਈ ਹੋਣਾ ਨੀ
    ਸੁਰਾਂ ਦੇ ਬਾਦਸ਼ਾਹ ਬਹੁਤ ਬਣਦੇ
    ਪਰ ਸਰਦੂਲ ਸਿਕੰਦਰ ਜਿਹਾ ਕਿਸੇ ਨੇ ਗਾਉਣਾ ਨੀ
    Legend ਅੱਜ ਕੱਲ ਦੇ ਜੁਆਕ ਬਣਦੇ
    ਪਰ ਬੱਬੂ ਮਾਨ ਕਿਸੇ ਤੋਂ ਬਣ ਹੋਣਾ ਨੀ

  • @lovepreetsingh-kz2vt
    @lovepreetsingh-kz2vt Před 2 lety +25

    Maan saab tuhanu bhut sara pyaar te respect
    Rabb tuhanu chardi kala ch rakhe te lammbbi umar bakhshe🙏

  • @surenderkhasa3786
    @surenderkhasa3786 Před rokem +11

    Maan Saab Jindhabadh ❤❤

  • @singhdavinder6940
    @singhdavinder6940 Před 2 lety +50

    ਬਹੁਤ ਸਮੇਂ ਬਾਅਦ ਅੱਤ ਕੰਮਪੋਸਿੰਗ ਆਈ ਹੈ ..ਬਹੁਤ ਮਜਾ ਆਇਆ ਗਾਨਾ ਸੁਣ ਕੇ..ਏਦਾ ਲੱਗੇ ਰਹੋ...ਵਾਹਿਗੁਰੂੂ ਤਰੱਕੀਆ ਬਖਸੇ਼

  • @kaurtv7626
    @kaurtv7626 Před 2 lety +83

    ਵਾਹ ਉਸਤਾਦ ਜੀ ਬਹੁਤ ਖੂਬ ਰੂਹ ਖੁਸ ਹੋਗੀ ਅਜ ਥੋਨੂੰ ਵੇਖ ਤੇ ਆਹ ਨਵਾ ਸੌਂਗ ਸੁਣ ਕੇ

  • @rupindersinghghuman2086
    @rupindersinghghuman2086 Před rokem +5

    ਬਹੁਤ ਵਧੀਆ ਗੀਤ ਜੀ

  • @Maanfans777
    @Maanfans777 Před rokem +16

    ਬੱਬੂ ਮਾਨ ਸਾਬ ਜਿੰਦਾਬਾਦ💓💓🙏💞

  • @kaurtv7626
    @kaurtv7626 Před 2 lety +65

    ਮੈਨੂੰ ਇੱਕ ਖਾਸ਼ਿਅਤ ਲੱਗੀ ਮਾਨ ਵਿੱਚ ਹਰ ਵਾਰ ਨਵੀ ਸਟਾਰ 👸👸 ਲੈ ਕੇ ਆਉਦਾ

    • @user-mq9nf8iv8i
      @user-mq9nf8iv8i Před 2 lety +4

      ਸ਼ਕੀਨ ਏ ਬਾਈ ਸਾਡਾ ਜੱਟ ਸਿਰੇਂ ਦਾ ਸ਼ਿਕਾਰੀ ਏ

    • @crimeworld3558
      @crimeworld3558 Před 2 lety +2

      Star o pehla ni hundiya maan saab star bna dinde ne ,kon janda c phla ehnu , bethre strugglers de chulle roti pkdi kitti aa veer ne

    • @GurpreetSingh-if3ty
      @GurpreetSingh-if3ty Před 2 lety

      @@crimeworld3558 i think right dear friends but bai ne ehda hi eho ਕੁੜੀ ਨੂੰ ਨਹੀਂ ਲਿਆ ਇਹੋ ਕੁੜੀ ਨੇ ਵੀ ਬੋਹਤ ਮੇਹਨਤ ਕੀਤੀ ਹੋਣੀ ਲਾਈਫ ਚ ਤਾ ਹੀ y ਨੂੰ ਫਿੱਟ ਬੈਠੀ ਆ gaane ਲਈ ਕੋਈ ਨਾ ਕੋਈ ਖਾਸੀਅਤ ਜਰੂਰ ਹੁੰਦੀ ਆ ਹਰ ਇਕ ਇਨਸਾਨ ਚ ਤੁਹਾਡੇ ਚ ਹੋਣੀ ਆ ਕੋਈ ਜੀ thank you so much all friends 💥💥🔥🔥💥🇺🇸🇮🇳🤟👍💖🌹🌹

    • @inderjeetdhanoa296
      @inderjeetdhanoa296 Před 2 lety

      Anne cmnt beba

  • @Amritpalsingh-fp7im
    @Amritpalsingh-fp7im Před 2 lety +30

    15 October nu saade ustaad da live show aa. 15 Oct nu hi mera birthday aa... Love you Maan Saab ji

  • @anterjotsingh3778
    @anterjotsingh3778 Před rokem +7

    Maan sahab Di voice legend wangu hai

  • @keshbrar0012
    @keshbrar0012 Před 2 lety +5

    Ayy hyy sira Lata maan g tuhade varga duniya te koi v heni suchi dill to love u maan saab ❤️❤️❤️❤️👍👍👍👍

  • @kaurtv7626
    @kaurtv7626 Před 2 lety +261

    ਕੌਨ ਕੌਨ ਉਸਤਾਦ ਬੱਬੂ ਮਾਨ ਦੀ ਵੀਡੀਓ ਦੇਖਦੇ ਹੀ ਲਾਈਕ ਕਰਦੇ ਹਨ❤️🤘ਉਸਤਾਦ ਬੱਬੂ ਮਾਨ ਦੀ ਕਲਾਮ ਜਦੋਂ ਵੀ ਇਹ ਚਲਦੀ ਹੈ, ਅੱਗ ਲਗਾਉਂਦੀ ਹੈ💪🔥✍️

  • @gurpreetdhillon7168
    @gurpreetdhillon7168 Před 2 lety +52

    15 Nu Fer Record Tutna
    Bhedan🐑🐑 Di Roan Di Tiyari aa....Love u Maan Saab ❤️❤️❤️

    • @user-zl3qo7jr9x
      @user-zl3qo7jr9x Před 2 lety

      Ho budhe hoge mera kai mukaam paunde aa
      Aithe duniya kamaati 2 saala vich ni।
      लीरा लेई ये लाइन

    • @sidhugaming5218
      @sidhugaming5218 Před 2 lety +4

      @@user-zl3qo7jr9x usne mukam konsa paya ye bata phele 🐑🐑🐑🐑

    • @user-zl3qo7jr9x
      @user-zl3qo7jr9x Před 2 lety

      @@sidhugaming5218 mukaam paaya usne tabhi to aapki फटती है
      गाने trending vich rehnde tu dass apna kya haasil kita

    • @sanjugarg643
      @sanjugarg643 Před 2 lety +2

      🤣🤣

    • @sanjugarg643
      @sanjugarg643 Před 2 lety +3

      @@user-zl3qo7jr9x maan saab n aj tak siraa e layi aa chup rehke padda oh tuhadi

  • @ObserverTV
    @ObserverTV Před 2 lety +5

    Maan is back super melody

  • @Smile_yt_hub
    @Smile_yt_hub Před 2 lety +5

    Babbumaan jindabaad ❤️

  • @kaurtv7626
    @kaurtv7626 Před 2 lety +103

    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।

    • @pushwindersinghbains2555
      @pushwindersinghbains2555 Před 2 lety +2

      Sade Pind hi aa😂

    • @rajangill4998
      @rajangill4998 Před 2 lety +2

      Dogle bande nhi pasand mnu ustad Wal a jandi a kade o bhedu Wal ho jandi a chal daffa ho ek pase Di gal kari Di a dogle km nhi karide a bhedu Wal hoja ya ustad Sade Wal smjh lagi na

    • @user-mq9nf8iv8i
      @user-mq9nf8iv8i Před 2 lety +2

      ਔਣਾ ਤੇ ਹੈਗਾ ਪਿੰਡ ਪਤਾਂ ਨਹੀ ਕਿੱਥੇ ਹੈ

    • @warning5949
      @warning5949 Před 2 lety +1

      khappana☺👌👍👆❤❤❤

    • @RajSingh-pc7wk
      @RajSingh-pc7wk Před 2 lety

      @@user-mq9nf8iv8i eaa (vcfsZ xfz.,;;;?

  • @lovedeepsingh2875
    @lovedeepsingh2875 Před rokem +4

    Maan Saab jindabad 🙏❤️

  • @user-bm1zc1tr2x
    @user-bm1zc1tr2x Před 2 lety +8

    ਬੱਬੂ ਮਾਨ ਵਰਗਾ ਦੁਨੀਆਂ ਤੇ ਕੋਈ ਦੂਜਾ ਕਦੇ ਨੀ ਹੋ ਸਕਦਾ ਤੇ ਨਾ ਹੀ ਕੋਈ ਜੰਮਿਆਂ ਜੋ ਬੱਬੂ ਮਾਨ ਦੀ ਰੀਸ ਕਰ ਸਕੇ

  • @Boos_Babbumaan
    @Boos_Babbumaan Před 2 lety +15

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @nirmaldeepgill7237
    @nirmaldeepgill7237 Před 2 lety +29

    🔥?Babbu Maan🔥: 🦁
    ਕਿਸਾਨਾਂ 🌳 ਦਾ ਸਭ ਤੋਂ ਵੱਧ 🏁🏁 ਸਾਥ ਦੇਣ ਵਾਲਾ 🎼🎼🎼 ਕਲਾਕਾਰ।
    ਕੌਣ-ਕੌਣ ਸਹਿਮਤ ਹੈ??

  • @amandeepkaur2533
    @amandeepkaur2533 Před 2 lety +6

    👌👌👌👌👌

  • @vipansharma4555
    @vipansharma4555 Před rokem +7

    Very nice song maan saab❤❤

  • @veperrrrrr.5m14
    @veperrrrrr.5m14 Před 2 lety +25

    Legend always legend 👌👌💥💥💥✌️✌️🤘🤘🙏🙏🔥🔥 kon kon sehmat a 💥💥🔥🔥🥰

  • @kaurtv7626
    @kaurtv7626 Před 2 lety +191

    ਅੱਜ ਕਤਲ ਫੇਰ ਇੱਕ ਹੋਣਾ ਤੂੰ ਦਸਦੇ ਕੀਹਦੀ ਵਾਰੀ ਐ ❤🙈
    ਲੁਵ ਜੂ ਬਾਈ ਜੀ ❤

  • @GurwinderSingh-ol2eu
    @GurwinderSingh-ol2eu Před 2 lety +5

    😍😍😍😍

  • @gagandeep8099
    @gagandeep8099 Před 2 měsíci

    ਗਾਣਾ ਜਦੋਂ ਮਰਜ਼ੀ ਸੁਣਲੋ ਏਦਾ ਲੱਗਦਾ ਜਿੱਦਾ ਅੱਜ ਹੀ ਆਇਆ ਹੁੰਦਾ ਆ ਗਾਣਾ ਜਿਹੜਾ ਮਰਜ਼ੀ ਹੋਵੇ ਪਰ ਉਸਤਾਦ ਦੀ 🔥❤️ ਲੁੱਕ ਸਿਰਾਂ ਹੀ ਹੁੰਦੀ ਆ 🔥❤️❤️

  • @SSC_Aspirant106
    @SSC_Aspirant106 Před 2 lety +45

    Congratulations to everyone who comes. in every single seconds

  • @MeraPindDhaktana
    @MeraPindDhaktana Před 2 lety +33

    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।
    15 ਅਕਤੂਬਰ ਨੂੰ ਗੁੱਜਰ ਕਬੱਡੀ ਕੱਪ ਬਲਾਚੌਰ ਵਿੱਚ ਬੱਬੂ ਮਾਨ ਦਾ ਖੁੱਲਾ ਅਖਾੜਾ। ਆਜੋ ਸਾਰੇ ਵੀਰ।👍

  • @rlovely5588
    @rlovely5588 Před 2 lety +2

    Bai babbu maan da fan ha te geet likh ✍️✍️ lene ha spoet kro chenel nu 🤲🤲🤲

  • @sonaharyana7745
    @sonaharyana7745 Před 2 lety +27

    Long live The Babu Maan Shab❤️

  • @kaurtv7626
    @kaurtv7626 Před 2 lety +169

    ਹੁਣ ਟੁੱਟਣੇਂ ਰਿਕਾਡ ਵੇਖੂ ਹਾਲੀਵੁੱਡ ਤੇ ਬਾਲੀਵੁੱਡ ਦੇ,ਲਵ ਯੂ ਉਸਤਾਦ ਮਾਨ ਸਾਬ ਜੀ

    • @Gurlagansinghdhillon
      @Gurlagansinghdhillon Před 2 lety +5

      ਮੈਨੂੰ ਲੱਗਦਾ ਇੱਕ ਗਾਣੇ ਚ ਸਭ ਤੋਂ ਵੱਧ ਕੁਮੈਂਟ ਕਰਨ ਦਾ ਰਿਕਾਰਡ ਵੀ ਨਹੀਂ ਟੁੱਟਦਾ ਹੁਣ 👆🧐

    • @jassmalhi8075
      @jassmalhi8075 Před 2 lety +3

      Eh song raat ve uplod keta se mai sunya va hun fir toh uplod karta mainu lagda view ghat aye va raat

    • @manibrar4149
      @manibrar4149 Před 2 lety +2

      Maan saab ❤❤❤❤❤ you

    • @goldyseehravlogs
      @goldyseehravlogs Před 2 lety

      Babbu maan balachaur live show vlog czcams.com/video/F7kKEHbrgq4/video.html

  • @balwinderbalwinder6417
    @balwinderbalwinder6417 Před 2 lety +1

    Jindabad Babbu Maan jindabad Babbu Maan jindabad Babbu Maan,,

  • @anjuchauhan9673
    @anjuchauhan9673 Před 2 lety +13

    Love u maan saab ❤

  • @aqibrajpoot1162
    @aqibrajpoot1162 Před 2 lety +20

    I'm Frome Azad Kashmir Pakistan 🇵🇰so I'm big Fan Babu maan & Legend Babu Maan Sahib 🥰

  • @kaurtv7626
    @kaurtv7626 Před 2 lety +617

    ਅੱਤ, ਸੀਰਾ, ਗਾਡਰ, ਬੱਜਰੀ, ਰੇਤਾ, ਰੋੜੇ, ਸੀਮੇਂਟ, ਸਾਰੀਆ, ਮਸਾਲਾ, ਨਿਰਾ, ਲੈਂਟਰ 😇😇☺️☺️

  • @channidhaliwal1541
    @channidhaliwal1541 Před 2 lety +2

    maan sabb zindawad 😍😍

  • @PuranSingh-fo3nf
    @PuranSingh-fo3nf Před 11 měsíci +5

    Nice song 👌❤️

  • @charanjeetsingh2436
    @charanjeetsingh2436 Před 2 lety +49

    13 ਨਵੰਬਰ ਨੂੰ ਕਬੱਡੀ ਕੱਪ ਜੌਂਧਾ (ਲੁਧਿਆਣਾ)ਵਿਖੇ ਪਹੁੰਚੌ ਸਾਰੇ ਕੱਟੜ ਫੈਨ ਵੀਰ ਉਸਤਾਦ ਜੀ ਦਾ ਖੁੱਲਾ ਅਖਾੜ੍ਹਾ 🎤ਆਉ ਜੇ ਸਾਰੇ ਕੱਟੜ ਫੈਨ ਵੀਰ 🙏ਸ਼ਾਮ 6 ਵਜੇ

  • @kaurtv7626
    @kaurtv7626 Před 2 lety +40

    ਮੋਤ ਤੇ ਬੱਬੂ ਮਾਨ ਦਾ ਗਾਣਾ ਪਤਾ ਨੀ ਕਦੋ ਆ ਜਾਵੇ ustaad g❤

  • @manimaan9849
    @manimaan9849 Před 3 měsíci +2

    Mana de maan sadi jaan aa❤❤❤🎉🎉🎉love u maan Saab ji rab apki Umar lmyi kre

  • @MOHITYADAV-lp4ys
    @MOHITYADAV-lp4ys Před 2 lety +6

    Abi bahaut sangeet baaki hai maan saab mein. Hats off to you ustaad

  • @kaurtv7626
    @kaurtv7626 Před 2 lety +122

    ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ 💪 love maan ❤❤❤❤

    • @goldyseehravlogs
      @goldyseehravlogs Před 2 lety

      Babbu maan balachaur live show vlog czcams.com/video/F7kKEHbrgq4/video.html

    • @ohidhira1275
      @ohidhira1275 Před 2 lety +1

      Mera nal v khed la game buggi 🥰🥰🥰

    • @gulshanattri9833
      @gulshanattri9833 Před 2 lety +1

      ਪਰ ਅੱਜ ਦੇ ਟਾਈਮ ਚ ਗੇਮ ਖੇਡਣ ਨਾਲੋ ਗੇਮ ਪਾਉਣਾ ਜਿਆਦਾ ਪਸੰਦ ਕਰਦਾ ਹਾ 🤡

    • @VishalThakur-ol5wb
      @VishalThakur-ol5wb Před 2 lety

      A new job I a a aa

  • @ranjitsingh5123
    @ranjitsingh5123 Před 2 lety +83

    ਕਈ ਆਏ ਕਈਆ ਨੇ ਆਉਣਾ 🙏
    ਕਈਆ ਨੇ ਗਾਇਆ ਕਈਆ ਨੇ ਗਾਉਣਾ 🎤
    ਪਰ ਸੌਖਾ ਨਹੀ ਬੱਬੂ ਮਾਨ ਜਿਹਾ ਰੁੱਤਬਾ ਕਮੌਨਾ 💪💪💪💪💪💪

  • @NaveenKumar-oy1zj
    @NaveenKumar-oy1zj Před 2 lety +3

    Hva m parnam maan shab 🙏🙏🇮🇳

  • @kalajaid5611
    @kalajaid5611 Před 2 lety +3

    Good Bai asi fan ha tuade

  • @ranjitsingh5123
    @ranjitsingh5123 Před 2 lety +36

    ਏਦਾ ਹੀ ਚਲਦਾ ਰਹਿਣਾ ਰੌਲਾ ਰੱਪਾ ਜਹਾਨ ਦਾ
    ਤੂੰ ਦਿੱਲ ਲਾ ਕੇ ਸੁਣ ਗੀਤ ਬੱਬੂ ਮਾਨ ਦਾ ❤️

  • @dragtorun971
    @dragtorun971 Před 2 lety +32

    Legend singer in punjabi industry

  • @MeesumAliAbbasi
    @MeesumAliAbbasi Před 2 lety +2

    Mann Sahab....love and respect from Pakistan 😍😍😍🙏🙏🙏👍👍👍

  • @MeesumAliAbbasi
    @MeesumAliAbbasi Před 2 lety +2

    oyeeee kidar gaye bachongray tay balak....agaya maan ustad 👍👍👍🙏🙏🙏😍😍😍

  • @kamalbrar4016
    @kamalbrar4016 Před 2 lety +28

    King of punjabi industry.. 💯

  • @ManpreetSingh-cp9iz
    @ManpreetSingh-cp9iz Před 2 lety +50

    ਦਿਨੋਂ ਦਿਨ ਜਵਾਨ ਹੋਈ ਜਾਂਦੇ ਨੇ ਮਾਨ ਸਾਹਿਬ 🥰🥰🥰

    • @Davil0004
      @Davil0004 Před 8 měsíci

      Teri bhain naal viah kron nu ferda ehh taa krke jawan hon dyaa ehh

  • @cjpunjab9658
    @cjpunjab9658 Před 2 lety +1

    Har var di tra 👌🏻👌🏻👌🏻👌🏻👌🏻
    ....
    Apne channel te v maan saab dian videos hi milgian support jrur kreo ji🙏🙏🙏

  • @davindersingh9627
    @davindersingh9627 Před rokem +8

    Babbu Maan Saab Ji Zindabaad 🙏🥰

  • @Behl42.
    @Behl42. Před 2 lety +14

    ❣️❣️ਸਾਦਗੀ ਓਹਦੀ ਬਾਰੇ ਕੀ ਬਿਆਨ ਕਰਾ!?❣️❣️
    ❣️❣️ਪਰਦਾ ਵੀ ਮੇਰੇ ਕੋਲ ਸੀ ਤੇ
    ਨਜ਼ਰ ਵੀ ਮੇਰੇ ਤੇ ਹੀ ਸੀ❣️❣️
    Love you maan ਸਾਬ❣️❣️💯
    ✍️ਬੇਈਮਾਨ✍️

  • @bhupindersinghkhinda8453
    @bhupindersinghkhinda8453 Před 2 lety +42

    ਬਹੁਤ ਹੀ ਕਮਾਲ ਦੀ ਗਾਇਕੀ ਆ ਮਾਨ ਸਾਹਿਬ ਕਮਾਲ ਦੀ ਲਿਖਤ ਆ ਬਹੁਤ ਵਧੀਆ ਆ ਇਸ ਤਰ੍ਹਾਂ ਹੀ ਪੰਜਾਬੀ ਗੀਤਕਾਰੀ ਨੂੰ ਅੱਗੇ ਵਧਾਉਂਦੇ ਰਹੋ ਧੰਨਵਾਦ ਪਰਮਾਤਮਾ ਤੂਹਾਨੂੰ ਹਮੇਸ਼ਾ ਉੱਚੀਆ ਤਰੱਕੀਆਂ ਬਖਸ਼ੇ 🙏🙏

  • @sagardhunna4845
    @sagardhunna4845 Před 2 lety +11

    Love u maan saab g
    🙏🏻Waheguru g mehar karan🙏🏻

  • @ASHWANIPAL65
    @ASHWANIPAL65 Před rokem +3

    I love this song 🎵🎧🎧 BEIMAAN

  • @befikra277
    @befikra277 Před 2 lety +146

    ## ਕੌਣ ਕੌਣ‌ ਸੱਚੇ ਦਿਲੋ‌ ਰੂਹ ਤੋਂ ਪਿਆਰ ਕਰਦਾ ਬੱਬੂ ਮਾਨ ਨੂੰ😍😍❤️

  • @ManpreetSingh-cp9iz
    @ManpreetSingh-cp9iz Před 2 lety +9

    ਮੇਰੇ ਦਿਲ ❤️ਵਿੱਚ ਤੇਰਾਂ ਘਰ 🏘️ਹੋਵੇ
    ਕਦੇ ਆਇਆ🚶‍♀️ ਕਰ ਕਦੇ ਜਾਇਆ ਕਰ💃....B❤️M

  • @Varinder_Khehra
    @Varinder_Khehra Před 2 lety +27

    Legend for a reason 👑

  • @Maanfans777
    @Maanfans777 Před rokem +12

    Love you maan Saab respect Babbu maan Saab legend of Punjabi Music Industry 💓💓💓💓😍😍🎵🎼🎧🎶

  • @shivanichaudhary5383
    @shivanichaudhary5383 Před 2 lety +24

    Another masterpiece from maan Sahab.
    For me music means only one babbu maan

  • @raoundtoopunjab8359
    @raoundtoopunjab8359 Před 2 lety +11

    Like 55k
    Comment 20k
    Views 560k
    Terding 27 no
    Voice 100%
    Song 1000% siraa
    Love you maan saab tnx sanu ene vadiya video den lye 🔥🔥🔥🔥🔥

  • @IshwarSingh-hp9qn
    @IshwarSingh-hp9qn Před rokem +5

    Babbu Maan ❤️

  • @aviavi-ol4ih
    @aviavi-ol4ih Před 2 lety +2

    Sirrra,attt, awesome, nice song ❤️❤️❤️❤️❤️❤️❤️❤️❤️

  • @kaurtv7626
    @kaurtv7626 Před 2 lety +401

    ਐਵੈਂ ਲਗਦਾ ਜਿਵੇਂ trending list ਉਸਤਾਦ ਜੀ ਦੇ ਹਰ ਨਵੇਂ ਗੀਤ ਦੀ ਉਡੀਕ ਵਿਚ ਹੀ ਹੁੰਦੀ ਆ😍😍

    • @maansaab7904
      @maansaab7904 Před 2 lety +14

      Appa saareya Veera ne mill ke 1 lakh comments Karne hai ustaad ji de new song teh 1 hours Ch ohh vi :yougotthis::yougotthis::yougotthis::yougotthis:

    • @maansaab7904
      @maansaab7904 Před 2 lety +9

      Appa saareya Veera ne mill ke 1 lakh comments Karne hai ustaad ji de new song teh 1 hours Ch ohh vi :yougotthis::yougotthis::yougotthis::yougotthis:

    • @gaghusinghsidhu7203
      @gaghusinghsidhu7203 Před 2 lety +3

      Trending list cha ta aayia ni ji eve hva kri jande

    • @gaghusinghsidhu7203
      @gaghusinghsidhu7203 Před 2 lety +3

      Ehe song ik din msa trending cha ni rehna

    • @crimeworld3558
      @crimeworld3558 Před 2 lety +2

      @@gaghusinghsidhu7203 aapa fer ethe ki tindiya len aaye aa agli gli laggo othe mooseaala bai milju thonu

  • @709preet
    @709preet Před 2 lety +24

    Greatest punjabi artist ever period 🔥🔥

  • @nardeepdhimanjilasangrursa2230

    ਬੱਬੂ ਮਾਨ ਜੀ ਗੀਤ ਵੀਡੀਓ ਬਹੁਤ ਵਧੀਆ ਬੱਬੂ ਮਾਨ ਜੀ ਆਵਾਜ਼ ਬਹੁਤ ਸੋਹਣੀ ਹੈ ਬੱਬੂ ਮਾਨ ਜੀ ❤️❤️❤️❤️❤️❤️❤️👍👍👍👍👍👌👌👌👌👌👌👌🎤🎤✍️🤝🤝💯💯💯💯🥰🥰

  • @amanarora2351
    @amanarora2351 Před 2 lety +1

    King of Punjab ❤️❤️😘😘

  • @latestpunjabisongs1680
    @latestpunjabisongs1680 Před 2 lety +25

    I really love it when the notification says "someone liked your comment" and "someone subscribed to your channel"

  • @kamalgill4255
    @kamalgill4255 Před 2 lety +22

    People have comments me thanks for appreciate .I am from Punjab.

    • @parmjitsingh5640
      @parmjitsingh5640 Před 2 lety

      U

    • @vandanarajput4553
      @vandanarajput4553 Před 2 lety

      @@parmjitsingh5640 💉👈ye mt lgwana aur na kisi ko lgne dena jago bharat jago puri duniya jaag chuki h sdko pr aa chuki h 😓🙄

  • @shubhambhukal7179
    @shubhambhukal7179 Před 2 lety +5

    Punjabi industry da baadsha mann shab 😘❤️😘❤️

    • @AhsanAli-yu6lg
      @AhsanAli-yu6lg Před rokem

      Punjabi industry da baadsha Mann shab❤️💪

  • @KaramjeetSingh-ds5vu
    @KaramjeetSingh-ds5vu Před 7 měsíci +2

    Like this 😊 Babbu Maan song 💞 Beautiful video 💯📸 nice voice Music 🎵 Fantastic

  • @rishusharma73
    @rishusharma73 Před 2 lety +33

    Babbu maan sir your voice your dressing sense your style your bhangra everything is mind blowing 🤍🤍🤍🤍🤍🤍🤍🤍🤍🤍🤍🤍🤍

  • @Jarry_Sha
    @Jarry_Sha Před 2 lety +1

    4-500 vaar sun lya jdo da aya
    boht ghaint song a ji
    jio
    hmesha trakkia kro ji

  • @MeesumAliAbbasi
    @MeesumAliAbbasi Před 2 lety +2

    Wah kara diti bhai g....mann sahab 😍😍😍👍👍🙏🙏

  • @gurmeet643
    @gurmeet643 Před 2 lety +21

    ਮੌਤ ਦਾ ਤੇ MAAN ਦੇ ਗਾਣੇ ਦਾ ਕੋਈ ਭਰੋਸਾ ਨੀ ਕਦੋਂ ਆ ਜਵੇ ❤️😊🅱️〽️👑

  • @canadavlogs1849
    @canadavlogs1849 Před 2 lety +108

    Popular Opinion: Everyone Agrees that Babbu Mann is the best Singer

  • @BaljeetKaur-uz1ee
    @BaljeetKaur-uz1ee Před rokem +1

    🕐🕐🕐🕐🕐🕐🕐🕐🕐🕐🕐🕐🕐🕐🕐🕐🕐🕜🕜🕜🕜🕜🕜🕜🕜🕐🕐 ਦੇ ਸਾਰੇ ਹੀ ਹੈ ਇਸ ਦੇ ਬਲ ਕਰ ਸਕਦਾ ਹFriendBest

  • @ajaydhana2069
    @ajaydhana2069 Před 2 lety +1

    Baap of Punjabi music industry

  • @kaurtv7626
    @kaurtv7626 Před 2 lety +302

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
    Love you ਉਸਤਾਦ ਜੀ ❤

  • @Jagjit_FOREVER
    @Jagjit_FOREVER Před 2 lety +22

    2:45 to 3:00 min my favorite seen
    Girls aapni protection khudd kr skdia ny
    Oh dependent nahii independent ny

  • @menpalmirkan
    @menpalmirkan Před 2 lety +4

    Kainttt Gaana Ustaad Babbu Maan Ji ✍🏻🤴🔝💝

  • @jagrooppawan2149
    @jagrooppawan2149 Před 2 lety +2

    Ustaad g puri end aaaa