Bhai Manbir Singh - USA Tour - Fairfax, Virginia Diwan - September 2023
Vložit
- čas přidán 29. 07. 2024
- 2nd Divan of the USA Kirtan Tour at Fairfax, Virginia Diwan
00:00 Mangalcharan
02:25 Raja Raam Anhad Kinguree Baajai
18:05 Mann Mere Bhoole Kapat Na Keejai
27:31 Meri Abhai Binatee Sunn Leejai
32:09 Mann Kahaa Bisaario Raam Naam
39:41 Anand Sahib
SPOTIFY : shorturl.at/qLX01
SOUNDCLOUD : shorturl.at/prBK8
INSTAGRAM : shorturl.at/DR349
LEARN KIRTAN : shorturl.at/pGOZ5
SUPPORT ONE-TIME : shorturl.at/lrV17
SUPPORT MONTHLY : shorturl.at/flES3 - Hudba
ਜਿਉਂਦੇ ਰਹੋ ਮਨਬੀਰ ਸਿੰਘ ਜੀ
ਸਾਡੇ ਪੁਰਾਣੇ ਰਬਾਬੀ ਕੀਰਤਨੀਏ ਏਵੇਂ ਸਿਖਾਉਂਦੇ ਸਨ । ਤੁਸੀਂ ਉਹੋ ਯਾਦ ਤੇ ਵਿਰਾਸਤ ਜਿੰਦਾ ਕਰ ਦਿੱਤੀ ਹੈ ।
Youth icon. We love you Bhai Manbir Singh ji. Waheguru bless you with chardikala
Bahut Bahut Aseesan
Bht khoob veer g jo bachea nu naal lai guru jas kr rhe o really appreciate bht sakoon milea jd oh sur laa rhe snn tan guru Saab di kirpa mainu apne aap nu mehsoos hoyi sun k
Dhanvaad aap g
Shabaash Beta
ਵੀਰ ਮਨਬੀਰ ਸਿੰਘ ਜੀ ਤੁਹਾਨੂੰ ਦਿਲੋਂ ਸਲਾਮ ਕਰਦਾ ਹਾ ਕਿਉਂ ਜੋ ਆਪਨੇ ਗੁਰੂ ਸਾਹਿਬ ਜੀ ਵਲੋਂ ਕਾਇਮ ਕੀਤੀ ਰਾਗ ਰਵਾਇਤ ਅਨੁਸਾਰ ਕੀਰਤਨ ਕਰਕੇ ਲੱਖਾਂ ਹੀਂ ਹਿਰਦਿਆਂ ਨੂੰ ਠਾਰ ਕੇ ਅਸੀਸਾਂ ਲਈਆਂ ਹਨ, ਗੁਰੂ ਸਾਹਿਬ ਅੱਗੇ ਆਪਦੀ ਏਸ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਲਈ ਅਰਦਾਸ ਕਰਦਾ ਹਾ 🙏
putting the kids on too, that's heritage
Waheguru tera Shukar hai - bhai Manbir Singh warga ras Bhinna kirtan Karan wala aj Dey youth nuu kirtan naal joran wala youth keertania bhejia
Bhai Manbir singh ji 🙏 no words to praise ur ras bhrya kirtan waheguru bless all ur jatha with his grace
Jai ho
ਅਨੰਦ ❤
This Kirtan transported me to a sacred realm, where my heart and soul found solace. It's a reminder that there's a higher purpose to life, and moments like this are a glimpse into the divine. Blessings to all who created and shared such soul-stirring melodies. 🙏💫
Wah beautiful
Waheguru ji 🙏
🙏
ਵਾ ਜੀ ਵਾ
Please do tutorials of all the Shabads sung here on GSV❤🙏.
🙏🏻🙏🏻
Bahut Bahut Aseesanaun vali paneeri de chanan Munara ho beta g tusi
Aseesa
Aun vali paneeri
Pehle Shabad da raag kehda hai ji?
"Anhad Kinguree baaje"
Sri Raag
Calming.... Relaxing....So classical...Bhai sahib ji do awaaz, raag.... kya baataa..
ਗੁਰਬਾਣੀ ਘਟ ਸੁਣ ਰਹੇ ਹਨ ਬਹੁਤੇ ਤਾਂ ਫਿਲਮ ਬਣਾਉਣ ਤੇ ਫੋਟੋਆਂ ਖਿੱਚਣ ਵਿੱਚ ਮਸਰੂਫ ਹਨ
ਗੁਰੂ ਦੀ ਕਿਰਪਾ ਹੈ ਭਾਈ ਮਨਬੀਰ ਸਿੰਘ ਤੇ ਅਤੇ ਤਾਲੀਮ ਦਾ ਫ਼ਲ ਹੈ ਐਸਾ ਰਾਗ ਗਿਆਨ ਅਤੇ ਰਸਭਿੰਨਾ ਕੀਰਤਨ. ਪਰ ਬੇਨਤੀ ਹੈ ਸ਼ਬਦ ਦੀ ਤੁਕ ਇਸ ਤਰਾਂ ਪੜ੍ਹਨੀ ਗਾਉਣੀ ਚਾਹੀਦੀ ਹੈ ਕੇ ਤੁਕ ਤੇ ਅਰਥ ਸਹੀ ਸਮਝ ਆਉਣ. "ਬਾਜੇ ਬਾਜੇ ..ਰਾਜਾ ਰਾਮ " ਗਾਉਣਾ ਠੀਕ ਨਹੀਂ. ਕੀ ਸਮਝਣਗੇ ਲੋਕ ਜਿੰਨਾ ਸਾਮਣੇ ਸ਼ਬਦ ਨਹੀਂ ਲਿਖਿਆ ਹੋਇਆ. Time stamp - 3:18 to 3:38
Hope you would agree that Gurbani kirtan is not just about Rag Vidya. Kirtan is not like Hindustani Classical bandish gayan that one can start anywhere and display raag gyan.
"ਰਾਜਾਰਾਮ ਅਨਹਦ ਕਿੰਗੁਰੀ ਬਾਜੇ"।।