Exclusive: देखिए कैसे तैयार होती है शरदई और क्यों पीते है Nihang Sikh
Vložit
- čas přidán 10. 11. 2019
- Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.com/store/apps/de...
Apple IOS
itunes.apple.com/in/app/daini...
#DainikSavera
ਧੰਨਵਾਦ ਭਰਾਵੋ ਨਿਹੰਗ ਸਿੰਘ ਜਥੇਬੰਦੀਆਂ ਦੀ ਮਰਿਆਦਾ ਸਾਹਮਣੇ ਲਿਆ ਰਹੇ ਓ।। ਨਹੀਂ ਤਾਂ ਲੋਕ ਐਵੇਂ ਆਪਣੀ ਖਿਚੜੀ ਬਣਾਉਂਦੇ ਰਹਿੰਦੇ।।
ਬਿਲਕੁਲ ਸਹੀ ਕਿਹਾ ਵੀਰ ਜੀ
Akaall
ਗੁਰੂ ਸਾਹਿਬ ਕਿਰਪਾ ਰੱਖਣ ਸਭ ਤੇ💐🙏😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
Satnaam waheguru ji
Waheguruji
Satnaam Waheguru Ji
Bohat vadiya jankari 🙏
Waheguru ji waheguru ji 🙏🙏
Waheguru g Jo ve sawa Lai sangta nu man ya Sikh community dey kuhsi da den
🙏🏽 ਵਾਹਿਗਰੂ ਜੀ 🙏🏽
Wahaguru ji
Parmtma de lovely bannde
Good. G
💫🌟✨Sardar g🌟💫🌟🌟🌟thand m sardaie jsy bny bhoot masla ha patleeee y ma gareeee
🙏🙏💐💐
Main v ajj gaya se sultanpur chardiii p k ayaa se
ਸਰੋਮਣੀ ਜਰਨੈਲ ਬਾਬਾ ਜੀਵਨ ਸਿਘ ਜੀ ਤਰਨਾ ਦਲੀਓ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
Dhan Baba Gajjan singh ji🙏🙏🙏
Nice job aaa
ਵੀਰ ਜੀ ਜੋਬ ਨੀ ਹੈਗੀ ਇਹ ਨਿਹੰਗ ਸਿੰਘ ਦੀ ਫੌਜ ਆ ਪਕੀ
wahegure wahegure ji 🙏🙏🙏🙏🙏🙏
❤❤
Akaalll baba jaj Singh g
ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਖਾਲਸਾ ਰਾਜ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ
ਅਕਾਲ ਹੀ ਅਕਾਲ
Its a high protein drink
veero bhang keni matra vich pendi hai kese kol detail hai ase ghar bnoni hai
ਗੁਰੂ ਜੀ ਨੇ ਭੰਗ ਥੋੜਾ ਪਿਆਈ ਸੀ ਭੰਗ ਵੀ ਤੇ ਨਸਾਂ ਹੈ ਪਰ ਹੁਣ ਇਸ ਦਵਾਈ ਦੀ ਲੋੜ ਨਹੀਂ
ਭੰਗ ਵੀ ਇੱਕ ਦਵਾਈ ਸੀ ਪਰ ਅੰਗਰੇਜ਼ਾਂ ਨੇ ਭਾਰਤੀ ਜੜੀ ਬੂਟੀਆਂ ਖਤਮ ਕਰ ਦਿੱਤੀਆਂ।
ਕਾਕਾ ਜੀ ਭੰਗ ਤੇ ਗੁਰੂ ਕੀਆ ਸ਼ਰਦਾਈਆ ਵਿਚ ਅੰਤਰ ਹੈ । ਕਿਸੇ ਸਮਝਦਾਰ ਖਾਲਸੇ ਕੋਲੋ ਗਿਆਨ ਲਵੋ ਜੀ ।
@@anmolsandhu3167 ਵੀਰ ਜਿ ਮੇ ਵੀ ਇਹ ਸ਼ਰਦਾਈ ਪੀਤੀ ਹੈ ਨੀਰਾ ਹੀ ਭਗ ਹੈ ਇਸ ਨੂ ਪੀਣ ਨਾਲ ਮਨੁਖ ਦਾ ਮਾਨਸਿਕ ਸੰਤੁਲਨ ਖੋ ਜਾਂਦਾ ਹੈ ਅਤੇ ਮੈ ਵਡਿਆਈ ਸੰਪਰਦਾਇ ਤੋ ਪੁਛਣਾ ਚਾਹੁੰਦਾ ਹਾਂ ਕਿ ਐਹੋ ਜਿਹੇ ਨਸ਼ੇ ਦੀ ਨਿਹੰਗ ਸਿੰਘਾਂ ਨੂੰ ਲੋੜ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਇਕੋ ਹੀ ਲੰਗਰ ਸ਼ੁਰੂ ਕੀਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਇਕ ਹੀ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਸੀ ਇਸ ਤੋ ਇਲਾਵਾ ਹੋਰ ਕੋਈ ਵੀ ਪਦਾਰਥ ਦੀ ਹੋਂਦ ਨਾ ਸੀ ਤੇ ਨਾ ਕੋਈ ਵੀ ਹੈ
ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ
@@anmolsandhu3167 ਜੇ ਵੀਰ ਜੀ ਮੈ ਕੁਝ ਵਧ ਘਟ ਬੋਲਿਆ ਹੋਇਆ ਹੋਵੇ ਤਾਂ ਲਿਪਲਾਈ ਜ਼ਰੂ ਕਰਨਾ
Waheguru ji 🙏🙏
Can we drink badam ragda in extreme winter? I think it will cause a cold and cough in winter
Nice information,but how much samurai?
?
WmK
Eh jo v hai guru mharaj ji wlo apne sikha singha nu tandrusat rakhan ly ik oshdi hai te puratan sme vich ajvangu d.ja hor suvidhava nhi sn te koi v hamlaver bn chard aounda c Eh akalpurakh di foj hai te guru nanak sahib ji ne vandke shakaoun di paraoera chali aa rahi hai shudh hai kudraty hai ajde sme mehngi v hai harbande devas di gal nhi je kite sari lokai vich parvah chladen babe fir guru mharaj ji usdin aparkirpa hovegi waheguru ji
Guru Govind Singh ne dawai Shankar Bhagwan ke roop Anup Dekh Kar Khadi Thi
Sarvloha kiduhu Mildhe ne
ਘੜੂਆਂ ਪਿੰਡ ਮੁਹਾਲੀ ਕੋਲੇ ਓਥੋਂ ਮਿਲਦੇ ਹਨ ਜਾਂ ਫਿਰ ਕਿਸੇ ਵੀ ਗੁਰੂਘਰ ਚ ਦੁਕਾਨ ਤੋਂ ਜਿੱਥੋਂ ਸ਼ਸਤਰ ਮਿਲਦੇ ਹਨ ਓਥੋਂ ਲੈ ਸਕਦੇ ਹੋ
Sant Kartar Singh Ji Bhindranwale on Bhang:
czcams.com/video/Al7JGbwmVlg/video.html
ਜਿਦਾ ਮਰਜ਼ੀ ਪਰ ਏ ਮਰਯਾਦਾ ਭੰਗ ਦੀ ਸ਼ਿਵ ਜੀ ਦੀ ਨੇ ਚਲਾਈ ਏ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ
Shivji khud aap peenda c apne swaad layi peenda c smoke karke
But Nihang Singh boht thodi matra vich shardai vich paunde aa just as a medicinal property.
Nihang singh bhang ni pinde murkho saheedi deg vich sukha vartaya janda jo ki bhang toh banda wa pehla farak pta karo fer mat dawo kise nu
@@manigaming5270 ਮੂਰਖਾ ਸ਼ਹੀਦੀ ਦੇਗਾ ਗੁਰਮੁਖੀ ਵਿਚ ਬੋਲਦੇ ਪੰਜਾਬੀ ਵਿੱਚ ਭੰਗ ਏ
Bhang pene nihang singh ji🙏
Ps: ehna nu amli nhi keh reha mai
Bhang ni murkha... sukhe de booti a
Fudu lokaa nu ki pta 😂😂
@@akashdeepsinghramgarhia588 tu HaramGariya hi reha aa ghusseya jeha
@@user-jk8uz1mq5z bai fark hunda bhang te sukhe da...bhang tamoguni hundi jehdi sukhe di kand vich hundi nd sukha kand nu laah k tyar hunda oh satoguni hai
Tenu ki takleef a?
Jado baba ji ne keha ki chah nal rog lagda main hale chah de cup ton pehla ghut peeta he c,😂😂😂 what a coincidence.
ਸੱਤ ਆ ਵੀਰੇ ਮਖੌਲ ਨੀ
Kya shardhai bacche pi saktehai
Ha
Akha v nhi khul rahiyan eh ki dasan ge.... Eh Jung de maidan te wakht laida c taaki talwar ghummon di rail bna den
Jo apne dil ko acha lage vo guru ji ka naam le kar pi lo . shankar ji ka naam le ke pi lo .... rabb nu samje hi nahi
correct
ਬਾਈ ਜੀ ਸ਼ਰਦਾਈ ਠੰਡੀ ਹੁਂਦਾ ਜਾ ਗਰਮ
Thandi hundi aa
@@HarwinderSingh-qy7dh syal de mossam ch pee skday k nahi
@@itz_mohittt869 vir thandi hundi aa ess lee garmi ch sahi aa
@@HarwinderSingh-qy7dh veer hun aa v dssdo k jihday ch ragda londay aa oh wala pathar da kunda kitho milu
@@itz_mohittt869 veer miti da koonda aunda va oh lai leo aam he mil janda
Qqqq@
nasha ta koi krna aa
eh sasta v aa
loka diya najra ch thik v
Hor b Bhutt kuj penda y Ede ch
Khus khus is a drug
Stop it
Chawal a tu 🌜🌜
Stop drinking tea ☕
@@thoughtsofsantji1367 that is bhang it's an illegal drug
@@sahilsohi5433 bro voh bang nhi hai voh Doda ki beej (seeds) hote hai🤦use poppy seeds kehte hai
Bewkoofo hinduo bhagwaan shiv g v peende c bhang.
Jo nihag bol raha hai vo bhi nashe mein hai
Rangle chole pa ke ...gyaan dena .vo bhi ulta .gyaan
Kuch Nahi babe bhang pinde hun
Amelie Sali
Tera peyo amli saleya
ਤੇਰੀ ਕੀ ਭੈਣ ਮੰਗ ਲੀ ਕਿਸੇ ਨੇ