Durga Rangila | Sapni Banke Lad Gayi | New Punjabi Song 2022 | Feat. Kamal Rangila | Satrang Entrs

Sdílet
Vložit
  • čas přidán 10. 05. 2022
  • Satrang Entertainers & Kashmir S Sohal Presents New Punjabi Song "Sapni Ban Ke Largi"
    Sung By "Durga Rangila"
    #SapniBanKeLargi #NewPunjbaiSongs2022 #SatrangEntertainers
    Song Credits:-
    ---------------------
    Song - Sapni Ban Ke Largi
    Singer : Durga Rangila
    Feat. Kamal Rangila
    Lyrics : Pappa Bhadar Garhia
    Music : Jassi Bros
    Video : Gaggi Singh
    Edited By Snehpreet Oberoi
    Special Thanks - Mintu Oberoi
    Production Manager - Jagdeep Kumar
    Producers - Kashmir S Sohal Kuljit Singh Khalsa
    Co Producers - Kiranpreet Kaur
    Label - Satrang Entertainers
    -------------------------------------------------
    Follow Satrang Entertainers
    ----------------------------------------------------
    ►Facebook : / 7rang.entertainers
    ►Official Id : Info@satrangentertainers.com
    ---------------------------------------------------------------------------------------------------------------------------------------------------
    Managed and Promoted by ERIK Business Consultancy, Mumbai. For Enquiries Contact - 9878345465
  • Hudba

Komentáře • 637

  • @AmanAman-ws9il
    @AmanAman-ws9il Před 2 lety +52

    ਦੁਰਗਾ ਜੀ ਬਹੁਤ ਇੰਤਜਾਰ ਕਰਾਉਣੇ ਹੋ ਤੁਸੀਂ ਪਰਾਣੀਆ ਯਾਦਾਂ ਤਾਜੀਆ ਹੋ ਜਾਦੀਆ ਨੇ ਤੁਹਾਨੂੰ ਸੂਣ ਕੇ

  • @DHARMINDERSINGH-kh7ib
    @DHARMINDERSINGH-kh7ib Před 2 lety +24

    ਬਹੁਤ ਵਧੀਆ ਸਿਰਾਂ ਕਰਤਾ ਭਰਾ ਜੀ ਦੁਰਗਾ ਰੰਗੀਲਾ ਜੀ ਮੁਬਾਰਕਾਂ ਭਰਾ ਜੀ ਸੌਗ ਦੀਆਂ

  • @kamaljhamat6620
    @kamaljhamat6620 Před 2 lety +7

    ਯਾਰ ਬਾਈ ਸਲੀਮ ਵਰਗੇ ਕਲਾਕਾਰ ਵੀ ਕਦੇ ਕਦੇ ਹੀ ਦੁਨੀਆਂ ਤੇ ਆਉਂਦੇ ਹਨ, ਖਾਸਕਰ ਅਜ ਦੇ ਸਮੇਂ ਚ ਤਾ ਬਿਲਕੁਲ ਹੀ ਨਹੀਂ, ਐਨੀ ਵਧੀਆ ਬੁਲੰਦ ਆਵਾਜ਼, ਐਨੇ ਵਧੀਆ ਸਟੇਜੀ ਕਲਾਕਾਰ, ਬਾਈ ਪੰਜਾਬ ਦੀ ਅਸਲੀ ਗਾਇਕੀ ਅਸਲੀ ਗਾਇਕ ਸਾਰੇ ਦੇ ਸਾਰੇ ਹੀ ਖ਼ਤਮ ਹੋ ਗਏ ਹਨ ਬਹੁਤ ਹੀ ਦੁੱਖਦ ਹੈ।।।
    ਦੁਰਗਾ ਰੰਗੀਲਾ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਨਵੇਂ ਗੀਤ ਗਾਉਣ ਲਈ ਸਰ ਤੁਸੀਂ ਹਮੇਸ਼ਾ ਹੀ ਤੰਦਰੁਸਤ ਤੇ ਚੜ੍ਹਦੀ ਕਲਾ ਚ ਰਹੋ 🙏🙏🙏❤❤❤

  • @TonySuhronWala
    @TonySuhronWala Před 2 lety +43

    ਰੱਖੇ ਸਦਾ ਸਲਾਮਤ ਉਹਨੂੰ ਅੱਲਾ ਤਾਲਾ ਬਈ
    ਕਰਦਾ ਨਿੱਤ ਦੁਆਵਾਂ ਟੋਨੀ ਸੂਹਰੋਂ ਵਾਲਾ ਬਈ
    ਇੱਕ ਸੁਣਦੇ ਆਂ ਉਹਨੂੰ ਦੂਜਾ ਸੁਣੀਏਂ ਚਮਕੀਲਾ
    ਜਿਉਂਦਾ ਵਸਦਾ ਰਹੇ ਹਮੇਸ਼ਾ ਦੁਰਗਾ ਰੰਗੀਲਾ

  • @Shri_chamkaur_sahib_
    @Shri_chamkaur_sahib_ Před 2 lety +43

    ਉਸਤਾਦ ਦੁਰਗਾ ਰੰਗੀਲਾ ਜੀ ਵਰਗਾ ਗਵੱਈਆ ਜੇ ਕਿਤੇ ਸਦੀ ਪਲਟ ਜਾਵੇ ਤਾਂ ਹੀ ਪੈਦਾ ਹੁੰਦਾ ਹੈ ਪੰਜਾਬੀ ਸੰਗੀਤ ਜਗਤ ਦਾ ਬੋਹੜ ਬਾਬਾ ਗਵੱਈਆ ਤੇ ਬੁਲੰਦ ਅਵਾਜ਼ ਦਾ ਮਾਲਕ

  • @gagandeepgill265
    @gagandeepgill265 Před 2 lety +12

    ਵਾਹ ਦੁਰਗਾ ਰੰਗੀਲਾ ਜੀ ਤੁਸੀਂ ਤਾਂ ਕਮਾਲ ਕਰਤੀ ਜੀ। 👌👌👌👌👌

  • @ManmeetSandhu-Music
    @ManmeetSandhu-Music Před 2 lety +76

    ਇਕ ਵਾਰੀ ਫੇਰ ਪੁਰਾਣੇ ਦਿਨ ਯਾਦ ਕਰਾਤੇ ਇਸ ਗੀਤ ਨੇ 🤩❤❤😍😍🔥
    ਯਾਰਾ ਨੂੰ ਰੱਬ ਬਣਾਕੇ ਤੂੰ ਮੁੱਲ ਮੰਗਦੀ ਮੱਥਾ ਟੇਕਣ ਦਾ 🙃

  • @santokhbhari4795
    @santokhbhari4795 Před 2 lety +10

    Ek Buland te Vilakhan Awaz Ustad g jado v sunida Rooh nu Swoon milda 👍

  • @jagroopuddat5746
    @jagroopuddat5746 Před 2 lety +5

    ਉਸਤਾਦ ਦੁਰਗਾ ਰੰਗੀਲਾ ਜੀ ਦੇ ਨਵੇਂ ਗੀਤਾਂ ਨੂੰ ਸੁਣਨ ਲਈ ਸਬਰ ਜ਼ਰੂਰ ਕਰਨਾ ਪੈਂਦਾ,,, ਜਦੋਂ ਗੀਤ ਸਰੋਤਿਆਂ ਦੀ ਝੋਲੀ ਪਾਉਂਦੇ ਆ ਫਿਰ ਬੱਲੇ ਬੱਲੇ ਬੱਲੇ ਕਰਵਾ ਦਿੰਦੇ ਆ।।।। ਮਾਲਿਕ ਉਸਤਾਦ ਜੀ ਦੀ ਸਿਹਤ ਨੂੰ ਹਮੇਸ਼ਾਂ ਤੰਦਰੁਸਤ ਰੱਖਣ।

  • @sufisartajyuvrajmudki3771
    @sufisartajyuvrajmudki3771 Před 2 lety +21

    ਵਾਹ ਜੀ ਵਾਹ ਬਹੁਤ ਹੀ ਪਿਆਰਾ ਸੌਗ ਆ ਆਨੰਦ ਆ ਗਿਆ ਕੁਝ ਵਧੀਆ ਸੁਨਣ ਨੂੰ ਮਿਲਿਆ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਗੁਰੂ ਜੀ please like comment share kro g

    • @sufisartajyuvrajmudki3771
      @sufisartajyuvrajmudki3771 Před 2 lety +1

      Wlc guru g i am Yuvraj mudki 14 year old and voice of Punjab chota champ sishan 7 ka finelist

  • @garrybalwinder3251
    @garrybalwinder3251 Před 2 lety +64

    ਇਹਨਾਂ ਉਸਤਾਦ ਲੋਕਾਂ ਦਾ ਟਾਇਮ ਸਦਾ ਹੀ ਰਹਿਣਾ 😘😘😘😘😘👌👌👌👌👌👌👌

  • @parmjitsingh183
    @parmjitsingh183 Před 2 lety +20

    ਦੁਰਗਾ ਰੰਗੀਲਾ ਜੀ ਆਪ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪ ਦਿਲ ਦੀਆਂ ਗਹਿਰਾਈਆਂ ਚ ਉਤਰਨ ਵਾਲੇ ਗੀਤ ਸਾਨੂੰ ਮਾਰਕੀਟ ਦਿੰਦੇ ਰਹੋ ਤੇ ਅਸੀਂ ਸੁਣਦੇ ਹੀ ਰਹੀਏ।👍🏻💯 ਪਂਮਾ ਚੋਮੋ ਵਾਲਾ

  • @Sandy86653
    @Sandy86653 Před 2 lety +24

    ਵਾਹ👌❤👌 ਦੁਰਗਾ 🙏ਰੰਗੀਲਾ ਜੀ ਵਾਹ ਕਮਾਲ 👌❤👌ਆਵਾਜ਼, ਵਾਹ ਕਮਾਲ ❤✍❤ਕਮਲ ਅਤੇ ਵਾਹ ਕਮਾਲ 👌❤👌ਸੰਗੀਤ ਨੀ ਰੀਸਾ🙏❤🙏 ਤੁਹਾਡੀਆਂ ਵਾਹਿਗੁਰੂ ਹਮੇਸ਼ਾ ਤੁਹਾਨੂੰ ਪੂਰੇ ਪਰਿਵਾਰ ਨਾਲ ਚੜਦੀ ਕਲਾ ਚ ਰੱਖੇ ਜੀ

    • @KalaDhaliwal-pt8kx
      @KalaDhaliwal-pt8kx Před 2 lety

      durga bai mere nal de pind de je marasia da munda je pehla viaha de anad karaj karvaia karda ci bahut changa banda je
      Kala dhaliwal Ropar wala ITALY MILANO 👌🙏🌹🇮🇹💯✔️

    • @VikasKumar-uw5ez
      @VikasKumar-uw5ez Před 2 lety

      Nice

  • @shamshersingh6733
    @shamshersingh6733 Před 2 lety +10

    Very good Song Andy ਅਵਾਜ 🙏🏻🙏🏻✍✍👍🏾👍🏾

  • @vijaypartap7432
    @vijaypartap7432 Před 2 lety +16

    Royal voice....evergreen melody....Ustaad Durga Rangilla g.....

  • @gurnoorbuttar107
    @gurnoorbuttar107 Před rokem +4

    ਭਾਈ ਸਾਹਿਬ ਜੀ ਬਹੁਤ ਵਧੀਆ ਦਿਲਾਂ ਨੂੰ ਛੂਹਣ ਵਾਲਾ ਗਾਇਕ

  • @dilrajsingh1337
    @dilrajsingh1337 Před 2 lety +3

    ਰੰਗੀਲਾ ਜੀ ਵਰਗੀ ਗਾਇਕੀ ਕਿਸੇ ਤੋਂ ਨਹੀ ਹੋ ਸਕਦੀ ਹਰ ਗਾਣਾ ਦਿਲ ਵਿੱਚ ਉਤਰ ਜਾਂਦਾ ਪ੍ਰਮਾਤਮਾ ਲਮੀਆਂ ੳਮਰਾਂ ਕਰਨ ਦੁਰਗਾ ਰੰਗੀਲਾ ਜੀ ਦੀਆਂ

  • @sidhudogfarm9005
    @sidhudogfarm9005 Před 2 lety +49

    ਬਚਪਨ ਤੋ ਸੁਣਦੇ ਆ ਰਹੇ ,ਆ ਦੁਰਗਾ ਰੰਗੀਲਾ ਸਾਹਿਬ ਨੂੰ,ਬਹੁਤ ਪਿਆਰੀ ਅਵਾਜ ਤੇ ਸੁਰ ਦੇ ਮਾਲਕ ਹਨ,ਵਾਹਿਗੁਰੂ ਚੜਦੀ ਕਲਾ ਕਰਨ ,ਇਕ ਇਕ ਬੋਲ ਦਿਲ ਨੂੰ ਛੂੰਹਦਾ। ਸਿੱਧੂ

  • @gagandeepgill265
    @gagandeepgill265 Před 2 lety +17

    ਸ਼ੈਤ ਤੋਂ ਵੀ ਮਿੱਠੀ ਅਵਾਜ਼ ਸਦਾ ਹੱਸਦੇ ਵੱਸਦੇ ਰਹੋ ਜੀ। 👌👌👌👌👌

  • @watansingh7659
    @watansingh7659 Před 2 lety +31

    ਦੁਰਗਾ ਰੰਗੀਲਾ ਬਹੁਤ ਹੀ ਵਧੀਆ sad song ਗਾਉਂਦਾ ,, ਦੁਰਗਾ ਰੰਗੀਲਾ ਜੀ love you ਉਸਤਾਦ ਜੀ ❤️❤️

  • @desiviplive1950
    @desiviplive1950 Před 2 lety +9

    ਅੱਜ ਵੀ ਬਹੁਤ ਪਿਆਰੀ ਅਵਾਜ਼ ਹੈ ਜੀ
    ਰੱਬ ਵਰਗਾ ਸੀ ਤੇਰਾ ਯਾਰ ਵੈਰਨੇ

  • @jatindarluthra3088
    @jatindarluthra3088 Před 2 lety +3

    Sira awaj bai durga ji di love u 22 g sare song att ne 22 ji de

  • @garrybalwinder3251
    @garrybalwinder3251 Před 2 lety +7

    Love you ustad ji 😘🤗 Bhut hi khoobsurt voice Dil nu tuch krdi aa 😘😘😘😘😘😘😘😘😘

  • @YadvinderSinghrathor
    @YadvinderSinghrathor Před 2 lety

    Vaah ji dil kush ho giya durgaa rngila best 👌 voice sade aale din yaad aa ge aaj fer o sab kuj meriya ankha age kum giya purana smaa .sadi pith te jine vaar hoye sab kite jigri yaraa ne. aaj v song sun dil nu skun milda prmatma hor trakiya bakche love u rangila

  • @jassitugal
    @jassitugal Před 2 lety +7

    ਵਾਹ ਵਾਹ ਜੀ । ਬਹੁਤ ਖੂਬ ਹਮੇਸ਼ਾਂ ਦੀ ਤਰ੍ਹਾਂ। ਫ਼ਖ਼ਰ ਹੈ ਵੀਰ ਦੀ ਗਾਇਕੀ ਤੇ

  • @preetaujla9186
    @preetaujla9186 Před 2 lety +5

    Purane din yaad aa gye love u ustad ji

  • @sukha7608
    @sukha7608 Před 2 lety +6

    ਆ ਜਾਉ ਦੁਰਗਾ ਸਾਹਬ ਪਹੁੰਚੋ 🙏🏽🙏🏽

  • @sohalinthe6
    @sohalinthe6 Před 2 lety +10

    Back with a bang. Lovely song! ❤️

  • @rahulbhagania
    @rahulbhagania Před 2 lety +9

    Legend Durga Rangila ji....superb singing

  • @ashishrana500
    @ashishrana500 Před 2 lety +6

    Old is Gold 👌👌

  • @Music_Mastar
    @Music_Mastar Před 2 lety +6

    Legend 👑👑

  • @lakhikhan7447
    @lakhikhan7447 Před 2 lety +8

    Beautiful song

  • @SunilChauhan-lw9yr
    @SunilChauhan-lw9yr Před 2 lety +13

    Once a legend, always a legend

  • @harjitmehlanchowk4820
    @harjitmehlanchowk4820 Před 2 lety +7

    King of sad songs ❤️

  • @GurwinderSingh-ni2vm
    @GurwinderSingh-ni2vm Před 2 lety +52

    ਬਹੁਤ ਸੋਹਣੀ ਅਵਾਜ਼ ਦੇ ਮਾਲਕ ਹਨ ਦੁਰਗਾ ਰੰਗੀਲਾ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏

  • @vijaypalghumman3429
    @vijaypalghumman3429 Před 2 lety +7

    Lyrics 💯🔥

  • @rahul22488
    @rahul22488 Před 2 lety

    ਇੱਕ ਵਾਰ ਚਮਕੀਲਾ ਜੀ ਵਾਲੀ ਦੁਗਰੀ ਲੁਧਿਆਣਾ ਵਿਖੇ , ਦੁਰਗਾ ਰੰਗੀਲਾ ਜੀ ਜਾਗਰਣ ਤੇ ਆਏ ਸੀ, ਬਹੁਤ ਸਿੰਗਰਾ ਨੂੰ ਸੁਣਿਆ ਮੈਂ ਪਰ ਦੁਰਗਾ ਬਾਈ ਵਰਗੀ ਬੁਲੰਦ ਆਵਾਜ਼ ਨਹੀਂ ਸੁਣੀ , ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਹਮੇਸ਼ਾ ਸਿਹਤਮੰਦ ਰਹੋਂ 🙏🙏

  • @pavanjhally2989
    @pavanjhally2989 Před 2 lety +4

    Fan sir ji tuhade awaj de sad songs de as in tuhade 🙏🙏🙏

  • @SatnamSingh-nu2tp
    @SatnamSingh-nu2tp Před 2 lety +5

    Eda de song sun ke rooh khush ho jandi aaa

  • @MUKESH_227
    @MUKESH_227 Před 2 lety +4

    ਉਸਤਾਦ ਦੁਰਗਾ ਜੀ ਦੇ ਗੀਤ ਸੁਣਕੇ ਬਹੁਤ ਸਕੂਨ ਮਿਲਦਾ ਹੈ

  • @gagandeepgill265
    @gagandeepgill265 Před 2 lety +2

    "ਵਾਹ ਕਿਆ ਬਾਤ ਹੈ ਜੀ। " 👌👌👌👌👌

  • @kamaljeetkaur2831
    @kamaljeetkaur2831 Před 2 lety +5

    Heart touching song ❣️❣️❣️❣️💜❣️

    • @GurdeepSingh-xw6ej
      @GurdeepSingh-xw6ej Před 2 lety

      ❤️❤️❤️❤️❤️👌👌👌👌👌👌👌👍👍👍👍👍👍👏👏👏👏👏👏🤟🤟🤟🤟🤟🤟🤟😭😭😭😭🥰🥰🥰🥰🥰🥰

  • @Jatinder.Jyoti0159
    @Jatinder.Jyoti0159 Před 2 lety +6

    ਬਹੁਤ ਵਧੀਆ ਆਵਾਜ਼👌

  • @JagjeetDhindsa
    @JagjeetDhindsa Před 22 dny

    ਜਦੋ ਬਾਈ ਪੱਗ ਬਨੰਕੇ ਗਾਉਂਦਾ ਸੀ ਉਦੋਂ ਤੌ ਹੁਣ ਤੱਕ ਬਹੁਤ ਹਿੱਟ ਗੀਤ ਆ ਆਪਾਂ ਵੀ ਬਾਈ ਦੇ ਫੈਨ ਆ ਰੱਬ ਕਰੇ ਬਾਈ ਜੀ ਨੰ ਮੇਰੀ ਵੀ ਉਮਰ ਲੱਗ ਜਾਵੇ

  • @Lally-randhawa
    @Lally-randhawa Před 2 lety +6

    Legend singer

  • @majorsingh5640
    @majorsingh5640 Před 2 lety +6

    Nice voice ..💓💓💓💓💓

  • @gagandeepgill265
    @gagandeepgill265 Před 2 lety +2

    ਬਹੁਤ ਸ਼ਾਨਦਾਰ ਗੀਤ। 👌👌👌👌👌

  • @ldgill4625
    @ldgill4625 Před 2 lety +26

    22 ji ਬਹੁਤ ਸੋਹਣਾ songs ਬਹੁਤ ਸੋਹਣੀ ਆਵਾਜ਼ ਰੱਬ ਚੜਦੀ ਕਲਾ ਚ ਰੱਖੇ ਤੁਹਾਨੂੰ

  • @amardeepsingh8499
    @amardeepsingh8499 Před 2 lety +2

    Legend ❤️ustad durga rangeela ji..jdo tk twadi awaj na sunie din ni lngda aesa koi din ni jidn twda koi song na suniye❤️❤️🙏🏻

  • @luckysarhalivlogs422
    @luckysarhalivlogs422 Před rokem +1

    ਜਿਥੇ ਅੱਜ ਕਲ pop, rap, western music da time hai । Othe ajj v Durga rangila sun ke sad song sun ke dil nu thand te Mann ਸੰਤੁਸਟ ਹੋ ਜਾਂਦਾ । ਵਾਹਿਗੁਰੂ ਲੰਬੀ ਉਮਰ ਕਰੇ । ਸਰਦੂਲ ਸਿਕੰਦਰ ਅੱਜ ਨਹੀਂ ਸਾਡੇ ਵਿੱਚ। ਹੁਣ ਤਾਂ ਵਿਰਾਸਤ ਉਸਦੀ ਆਪ ਨੇ ਸਾਂਭ ਕਰਨੀ ਹੈ ।
    ਅੱਜ ਕਲ ਨਹੀਂ ਏਹੋ ਜਹੇ ਕਲਾਕਾਰ ਨਹੀਂ ਨਾ ਆਵਾਜ਼ ਮਿਲਦੀ

  • @fearlessmusic882
    @fearlessmusic882 Před 2 lety +5

    ਸਦਾਬਹਾਰ ਗਾਇਕੀ ਦੇ ਪੁਰਾਣੇ ਖੁੰਡ, ਨਹੀ ਰੀਸਾਂ ਉਸਤਾਦ ‌ਜੀ‌ ਥੋਡੀਆਂ

  • @Music_Mastar
    @Music_Mastar Před 2 lety +5

    👑 King of sad song 🙏🙏🙏

  • @bittusingh3742
    @bittusingh3742 Před 2 lety +2

    Very nice song ji 👍👍

  • @dineshsharma1786
    @dineshsharma1786 Před 2 lety +1

    Kyaa baat aa..har gaana att hai...hun ta ajjkal.sad song nu v bhangre wala bna dinde ne...durgaa saab att awaaj att music..kya feeling purana time yaad krwa dita..sardoool te sabar koti de jaan to baad punjab da aslli khajana tuc hi ho..tuhnu lambi umar bakshe rabb 🙏🙏

  • @sahibkhan504
    @sahibkhan504 Před 2 lety +2

    ਵਾਹ ਵਾਹ ਜੀ ❤️❤️❤️❤️❤️😢

  • @heersinghdaimond875
    @heersinghdaimond875 Před 2 lety +3

    Super duper hit ghaint performance durga rangila ❤❤❤❤❤👌👌👌👌

  • @SonuKhan-hr3sv
    @SonuKhan-hr3sv Před 2 lety +12

    Kya baat aa ustad g main tan bachpan toh tuhada fan riha ,tuhade song sun sun hunde c pehlan v te ajj v sunde aa

  • @SihndaRam
    @SihndaRam Před měsícem

    ਇਸ਼ਕ ਵਿੱਚ ਮਾਰਿਆ ਡੰਗਾ ਦਾ ਸੱਦਾ ਹੀ ਜ਼ਿਕਰ ਹੁੰਦਾ ਹੈ ਉਮਰ ਦਾ ਕੋਈ ਚੱਕਰ ਨਹੀਂ ਬਕਿ ਦੁਰਗਾ ਜੀ ਉਸਤਾਦ ਲੋਕ ਨੇ

  • @jeevansharma2430
    @jeevansharma2430 Před měsícem

    wa ji wa durga paji bahut sona song hai dil te lag gya sachi meri khani ban gi hai 😢jvns💔

  • @gurmejsingh917
    @gurmejsingh917 Před 2 lety +3

    Wow So Sweet voice my favourite Ustaad Ji 🙏🙏🙏🙏🙏🙏🙏

  • @deepstudio3010
    @deepstudio3010 Před 2 lety +13

    ਬਹੁਤ ਕਮਾਲ ਆ ਗਾਣਾ ਗਾਇਆ ਮੁਬਾਰਕਾਂ ਬਹੁਤ ਬਹੁਤ ਜੀ

  • @dnhtv5327
    @dnhtv5327 Před 2 lety +1

    Ustaad jii bbuttt khubbbb jii

  • @balkersinfh2600
    @balkersinfh2600 Před 2 lety +3

    God bless you bai Durga ji

  • @satnamthandi697
    @satnamthandi697 Před 2 lety

    ਬੜੀ ਦੇਰ ਬਾਦ ਗਾਣਾ ਆਇਆ।ਬਹੁਤ ਦਰਦ ਆ ਦੁੱਰਗੇ ਬਾੲੀ ਦੀ ਅਵਾਜ ਆ।ਮਾਲਕ ਇਸੇ ਤਰਾ ਹੀ ਕਿਰਪਾ ਰਖੇ

  • @DeepMannuTalwandi
    @DeepMannuTalwandi Před 2 lety

    Durga Rangila Ta Durga Rangila ee aa 🤘👈🤘👆👌

  • @deepdeep8500
    @deepdeep8500 Před 2 lety

    ਬਾਈ ਜੀ ਬਹੁਤ ਵਧੀਆ ਸੋਗ ਲੱਗਾ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ ਅਸੀ ਬੀਹ ਬਾਈ ਤੇਰੇ ਕਰਕੇ ਜਿਉਦੇ ਹਾ ਤੇ ਤੇਰੇ ਸੋਗਾ ਕਰਕੇ ਜੀ ਰਹੇ ਹਾ ਬਾਈ ਜੀ ਸਲਾਮ ਏ ਤੈਨੂੰ

  • @JagtarSingh-wj7hg
    @JagtarSingh-wj7hg Před rokem

    ❤❤ਕਿਆ ਬਾਤ ਹੈ ਇਹ ਗੱਲ ਆਰ ਪਾਰ ਬਹੁਤ ਬਹੁਤ ਤੁੰਨ ਗਾਇਆ ❤❤ ਲਫ਼ਜ਼ ਹੋਰ ਵਾਹ ਕਮਾਲ ਲਿਖਿਆ ❤❤ ਗਾਇਆ ਤੇ ਸੰਗੀਤ ਵੀ ਖ਼ੰਜਰ ਤੋਂ ਤਿਖਾ ਜਿਉਂਦੇ ਵਸਦੇ ਰਹੋ ਜੀ ❤❤ਸਲਾਮ ਹੈ ❤

  • @vijinderkumar7600
    @vijinderkumar7600 Před 2 lety +4

    Very nice 👍 song 👌 God bless you ❤️

  • @sumitrana4647
    @sumitrana4647 Před 2 lety

    Ohe hoye att karvati Ranglia g ne 🌹🌹🌹🌹🥰🥰

  • @virenderchamkila2627
    @virenderchamkila2627 Před 2 lety

    kon kehnda hun chajj de geet nhi aaunde
    salute durge bai nu

  • @meghwalrecords333
    @meghwalrecords333 Před 2 lety +1

    bhot sohna geet ji❤❤❤❤

  • @ranjitbrar0910
    @ranjitbrar0910 Před 2 lety

    ਚੱਲ ਕੋਈ ਤਾਂ ਹੈ ਜੋ ਅੱਜ ਵੀ ਦਿਲ ਤੋਂ ਲਿਖਦਾ ਤੇ ਗਾਉਦਾ ਹੈ

  • @sunnythapar6069
    @sunnythapar6069 Před 2 lety +1

    ਕਿਆ ਹੀ ਬਾਤ ਉਸਤਾਦ ਜੀ

  • @roopadiwal7415
    @roopadiwal7415 Před 2 lety +3

    Bahut badhiya song 👍👍👍♥️♥️

  • @GurwinderSingh-on8mj
    @GurwinderSingh-on8mj Před rokem

    ਦੁਰਗਾ ਰੰਗੀਲਾ ਨੀ ਕਿਸੇ ਨੇ ਬਣ ਜਾਣਾ love u to Bai ji

  • @surjeetbaimaan5827
    @surjeetbaimaan5827 Před 2 lety +2

    ❤Love you bhai Durga Rangila ji

  • @labhsinghladhar2171
    @labhsinghladhar2171 Před 2 lety

    Har vaar di traa bhut vdia song hai jji.Thanks babiyo

  • @basantpannu1484
    @basantpannu1484 Před 2 lety

    Bhut sunder song aaya h bhai very very nice song durga bhai bhut ache song lekr ohdaa h bhut achaa insaan h durga bhai mei jitni baar milaa bhai bde pyaar naal milde h duro hi bol de h beta kiwe h durga rgilaa sura da badsha h हमारे देश के राष्ट्रपति गियानी जेलशे ने नाम रखा सी रंगीला
    God bless you bhai

  • @happygill5665
    @happygill5665 Před 2 lety

    Menu ni lagda dirga ton jada koi surila singer hoa aj tak love u jio durga g

  • @satnamwahegurug1118
    @satnamwahegurug1118 Před 2 lety

    Wah g durga g kamal kar diti bahut vadhya song g

  • @JeevanKumar-uk4fk
    @JeevanKumar-uk4fk Před 2 lety +1

    Sirra song

  • @YuvrajSingh-25001
    @YuvrajSingh-25001 Před 2 lety

    Wah wah ............
    ..

  • @gagandeepgill265
    @gagandeepgill265 Před 2 lety +3

    ਬਹੁਤ ਖੂਬਸੂਰਤ ਗੀਤ। 👌👌👌👌👌

  • @luckydihot2409
    @luckydihot2409 Před 2 lety

    ਵਾਹ ਜੀ ਦੁਰਗਾ ਰਗੀਲਾ ਜੀ ਤਹਾਡੇ ਵਰਗਾ ਵਧੀਅਾ ਤੇ ਸੁਰੀਲਾ ਗਾੲਿਕ ਹੋਰ ਕੋੲੀ ਨਹੀ

  • @skbskb4644
    @skbskb4644 Před 2 lety

    Wah bahut hi kamaal durga rangila ji

  • @sadhusingh110
    @sadhusingh110 Před 2 lety

    wah ji wah kya bat aaa bhut hi ba kmal song

  • @varindergill966
    @varindergill966 Před 2 lety

    Waah g waah ohi rang bhaj gya

  • @varundeep2985
    @varundeep2985 Před 2 lety

    Nice song USTAAAD g kya baatan USTAAAD g 🙏🙏

  • @jassasandhu3287
    @jassasandhu3287 Před 2 lety

    Siraaaaaaaaa poora kam 👍 Bai ji Jassa Sandhu Jagraon tu

  • @GurvinderSingh-jn4up
    @GurvinderSingh-jn4up Před 2 lety

    Ohhho kya baat hai g👍👍👍👍

  • @parmindersinghparmindersin2915

    ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ
    ਬਾਈ ਸਿਰਾ

  • @user-uf7km2sc6n
    @user-uf7km2sc6n Před 4 měsíci

    Love you durga ragila ji koi ni tade varga singer❤❤❤❤❤❤❤ dil nu hol pande tade gane sun ke

  • @gaggimarahar3176
    @gaggimarahar3176 Před 2 lety

    bakamaal song durga rangila ji

  • @DesiWalker
    @DesiWalker Před 2 lety +9

    As expected .. very nice song .. good lyrics and unbeatable presentation of legendary Durga Rangila ji.

  • @RajuKumar-co1yo
    @RajuKumar-co1yo Před 2 lety +1

    👌👌🤘

  • @palwindersingh9999
    @palwindersingh9999 Před 2 lety +1

    ਬਹੁਤ ਸੋਹਣਾ ਗੀਤ ਉਸਤਾਦ ਜੀ

  • @sheradolowalia1181
    @sheradolowalia1181 Před 2 lety

    ਵਾਹ ਜੀ ਵਾਹ ਕਮਾਲ ਕਰਤੀ ਦੁਰਗਾਂ ਰੰਗੀਲਾ ਜੀ

  • @meghwalrecords333
    @meghwalrecords333 Před 2 lety

    enddddd baabe 🔥🔥🔥

  • @DarshanSingh-ml7mw
    @DarshanSingh-ml7mw Před 2 lety +2

    ਦੁਰਗਾ ਨੰਬਰ ਵਨ ਗਾਇਕ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ

  • @nisaandhillon2013
    @nisaandhillon2013 Před 2 lety

    Badia