Prime Focus 2358 | Manpreet ਤੇ Sukhbir Badal ਹੋਏ ਇਕੱਠੇ ?, Kangana ਨੇ ਜੋ ਹੁਣ ਕਿਹਾ ਇਹ ਵੱਡਾ ਖਿਲਾਰਾ ਪਊ !

Sdílet
Vložit
  • čas přidán 12. 09. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2358) || Manpreet ਤੇ Sukhbir Badal ਹੋਏ ਇਕੱਠੇ ? , Kangana Ranaut ਨੇ ਜੋ ਹੁਣ ਕਿਹਾ ਇਹ ਵੱਡਾ ਖਿਲਾਰਾ ਪਊ !
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Komentáře • 153

  • @satindersingh2427
    @satindersingh2427 Před 18 dny +20

    ਪਰਮਵੀਰ ਬਾਠ ਜੀ, ਗੁਰਪ੍ਰੀਤ ਸੰਧਾਵਾਲੀਆ ਜੀ , ਇਕ ਨਾਸਮਝ ਔਰਤ ਇਹ ਹੀ ਚਾਹੁੰਦੀ ਹੈ ਜੋ ਆਪਾਂ ਕਰ ਰਹੇ ਹਾਂ, ਮੁਫ਼ਤ ਚ ਮਸ਼ਹੂਰੀ!
    ਐਡੇ ਵੱਡੇ ਮੰਚ ਤੋਂ ਜੇਕਰ ਉਹ ਐਨਾ ਚਿਰ ਆਪਣੀਆਂ ,ਪੰਜਾਬੀ ਦੀਆਂ ਖ਼ਬਰਾਂ ਵਿੱਚ ਰਹੇਗੀ ਤਾਂ ਉਹ ਚਿੜਾਏਗੀ ਜ਼ਰੂਰ ।ਹੁਣ ਸੋਚਣਾ ਆਪਾਂ ਨੂੰ ਪੈਣਾ ਕੇ ਉਹਨੂੰ ਖ਼ਬਰਾਂ ਚ ਸਮਾਂ ਕਿੰਨਾ ਕੁ ਦੇਣਾ ਹੈ।

  • @deepbrar.
    @deepbrar. Před 18 dny +23

    ਤਾਕਤ ਦਾ ਗਰੂਰ ਵੀ ਇੱਕ ਦਿਨ ਟੁੱਟ ਕੇ ਚੂਰ ਹੋਵੇਗਾ
    *ਨਾ ਜ਼ਾਲਿਮ ਬਾਕੀ ਹੋਣਗੇ, ਨਾ ਮਜ਼ਲੂਮ ਮਜਬੂਰ ਹੋਣਗੇ*

    • @daljitsingh7980
      @daljitsingh7980 Před 18 dny +2

      ਦੀਪ ਬਰਾੜ 🙏❤️👌👌👍

    • @deepbrar.
      @deepbrar. Před 18 dny

      @@daljitsingh7980 😍🙏 ਜੀ ਸੰਧੂ ਵੀਰੇ

    • @sciencehouse1
      @sciencehouse1 Před 17 dny

      Try your best .... along with Prime Asia

  • @deepbrar.
    @deepbrar. Před 18 dny +19

    ਜਿੰਦਗੀ ਨਹੀਂ ਰੁਕਦੀ ਕਿਸੇ ਲਈ ,
    ਬਸ ਕੁਝ ਪਲ ਲਈ ਚੱਲਣਾ ਔਖਾ ਹੋ ਜਾਂਦਾ ।
    ਮਰਦਾ ਨਹੀਂ ਕੋਈ ਕਿਸੇ ਬਿਨਾਂ ,
    *ਬਸ ਜਿਉਣਾ ਔਖਾ ਹੋ ਜਾਂਦਾ*

    • @daljitsingh7980
      @daljitsingh7980 Před 18 dny +4

      ਦੀਪ ਬਰਾੜ 👌👌👍

    • @SurkhabGaming
      @SurkhabGaming Před 18 dny

      Ji ko😅😅
      . Ji ko bhi ji ko​@@daljitsingh7980

    • @deepbrar.
      @deepbrar. Před 18 dny

      @@daljitsingh7980 😍😍 ਸੰਧੂ ਵੀਰੇ

    • @TinkuSandhu-lf8kj
      @TinkuSandhu-lf8kj Před 18 dny +2

      ਬਹੁਤ ਖੂਬ❤

    • @deepbrar.
      @deepbrar. Před 18 dny +1

      @@TinkuSandhu-lf8kj ਧੰਨਵਾਦ ਜੀ 😍😍

  • @baldevjassar8059
    @baldevjassar8059 Před 18 dny +7

    *🙏❣️ਅੱਜ ਦਾ ਵਿਚਾਰ❣️🙏*
    *ਮੈਂਨੂੰ ਆਪਣੀ ਜ਼ਿੰਦਗੀ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕ ਮਿਲੇ ਪਰ ਅਫ਼ਸੋਸ ਮੈਥੋਂ ਤਰ੍ਹਾਂ-ਤਰ੍ਹਾਂ ਦਾ ਨਹੀਂ ਬਣਿਆ ਗਿਆ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @HarvinderSingh-nr6pn
    @HarvinderSingh-nr6pn Před 18 dny +6

    ਜਿਸਮ ਵੇਚਣ ਵਾਲੀ ਜਨਾਨੀ ਦਾ ਸਾਥ ਵੀ ਜਿਸਮ ਖਰੀਦਣ ਵਾਲੇ ਹੀ ਦੇਣਗੇ

  • @DarshanSandhu-ej3rc
    @DarshanSandhu-ej3rc Před 18 dny +3

    ਅੱਜ ਤੋਂ ਬਾਅਦ ਬੀਬੀ ਤੇ ਕੋਈ ਗੱਲ ਨਾ ਕਰਿਓ ਨਹੀ ਤਾਂ ਇੱਡੀਆ ਆਉਣ ਤੇ ਹਾਰ ਪੈਣ ਗੇ ਤੁਸੀਂ ਫਿਲਮ ਦੀ ਅੇਡਵੋਟਾਇਜ ਕਰ ਰਹੇ ੳ ।

  • @Europen856
    @Europen856 Před 18 dny +4

    ਸਰ ਜੀ ਖੱਚ ਜਨਾਨੀ ਦੀਆਂ ਚਵਲਾ ਪਿੱਛੇ ਤੁਸੀਂ 21mnt ਖਰਾਬ ਕਰਤੇ

  • @user-ts4eo6ue7v
    @user-ts4eo6ue7v Před 18 dny +7

    ਕੰਗਨਾ ਜੀ ਇਤਿਹਾਸ ਬਾਰੇ ਖਾਸ ਕਰਕੇ ਅਜਾਦੀ ਬਾਰੇ ਇਹਨਾਂ ਹੀ ਜਾਣਦੇ ਨੇ ਕਿ ਅਜਾਦੀ 2014 ਤੋਂ ਬਾਅਦ ਹੀ ਮਿਲੀ ਏ ਫਿਰ ਵੀ ਤੁਸੀ ਇਹਨਾਂ ਤੋਂ ਕੋਈ ਉਮੀਦ ਕਰਦੇ ਹੋ

  • @gurdeepsidhu4216
    @gurdeepsidhu4216 Před 18 dny +4

    ਬਾਈ ਜੀ ਸਤਿ ਸ੍ਰੀ ਅਕਾਲ
    ਮੇਰੇ ਹਿਸਾਬ ਨਾਲ ਅਜਿਹੀ ਮੂੂਰਖ ਬਾਰੇ ਚਰਚਾ ਕਰਕੇ ਮਹੱਤਤਾ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ ਆਪਣਾ ਕੀਮਤੀ ਸਮਾਂ ਹੋਰ ਚਰਚਾਵਾਂ ਤੇ ਖਰਚ ਕਰੋ ਧੰਨਵਾਦ?

    • @bsghumaan8501
      @bsghumaan8501 Před 18 dny +1

      ❤❤ਬਿਲਕੁਲ ਠੀਕ ਕਿਹਾ ਵੀਰ ਨੇ। ।। ,,,ਮਿੱਠੀਆਂ ਖੱਟੀਆਂ ਗੋਲੀਆਂ ਘੱਟ ਵਰਤਿਆ ਕਰੋ ।। ਸਮਾਂ ਬਰਬਾਦ ਕਰਨ ਦਾ ਕੋਈ ਫਾਇਦਾ ਨ੍ਹੀ ਹੁੰਦਾ ।।
      ਵੀਡੀਓ ਵਿੱਚਕਾਰ ਹੀ ਛੱਡਣੀ ਪੈਂਦੀ ਆ ਜੀ❤❤❤

  • @kuldipmand8031
    @kuldipmand8031 Před 18 dny +5

    ਬੀਬੀ ਜੀ ਦੇ ਦਿਮਾਗ਼ ਕੀੜਾ ਫੱਸਿਆ ਹੋਇਆ, ਇਕ ਥੱਪੜ ਨੇ ਉਸਦਾ ਦਿਮਾਗ਼ ਠੀਕ ਨੀ ਕੀਤਾ! ……😮

  • @jarnailsinghbrarbhagtabhai894

    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਪਰਮਵੀਰ ਸਿੰਘ ਬਾਠ ਜੀ ਪ੍ਰਾਈਮ ਏਸ਼ੀਆ ਦੇ ਸਾਰੇ ਪਰਵਾਰ ਨੂੰ ਸਤਿ ਸ਼੍ਰੀ ਆਕਾਲ 🙏

  • @dasaundhasinghpannu6612
    @dasaundhasinghpannu6612 Před 18 dny +8

    ਸੰਧਾਵਾਲੀਆ ਸਾਹਿਬ ਇਹ ਵਿਚਾਰੇ ਨਹੀਂ।ਇਹ ਉਹ ਹਨ ਜਿਨਾਂ ਨੇ ਸਰਕਾਰ ਨਾਲ ਮਿਲੀਭੁਗਤ ਕਾਰਨ ਕਿਸਾਨਾ ਨਾਲ ਗਦਾਰੀ ਕੀਤੀ ਸੀ,ਅੰਦੋਲਨ ਫੇਲ੍ਹ ਕਰਨ ਚ ਕੋਈ ਬਾਕੀ ਨਹੀ ਛੱਡੀ। ਟਕੈਟ ਨੂੰ ਰੋਣਾ,ਇਹਨਾ ਦੀ ਗਦਾਰੀ ਕਰਨ ਕਾਰਨ ,ਪਿਆ ਸੀ।ਨਾ ਇਹ ਭਰੋਸੇ ਯੋਗ ਆ ਤੇ ਕਿਸਾਨ ਜਥੇਬੰਦੀਆ ਨੂੰ ਕਦੀ ਵੀ ਇਨਾ ਤੇ ਭਰੋਸਾ ਨਹੀਂ ਕਰਨਾ ਚਾਹੀਦਾ।

  • @reshamsingh5116
    @reshamsingh5116 Před 18 dny +1

    ਸਤਿ ਸ੍ਰੀ ਅਕਾਲ ਜੀ 🙏 ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ, ਵਧੀਆ ਗੱਲ ਹੈ ਪਰ ਕੰਗਨਾ ਨੂੰ ਜਿੰਨਾ ਸਤਿਕਾਰ ਤੁਸੀਂ ਦੇ ਦਿੱਤਾ ਉਹ ਐਨੇ ਦੇ ਯੋਗ ਨਹੀਂ।

  • @deepbrar.
    @deepbrar. Před 18 dny +18

    ਬਖਸ਼ੀ ਮੇਰੇ ਮਾਲਕਾਂ,,, ਤੇਰੀ ਦੁਨੀਆਂ ਬੜੀ ਅਨੌਖੀ,
    *ਤੇਰੇ ਸਹਾਰੇ ਜੀਵਾਂ ਜਿੰਦਗੀ,ਉਂਝ ਜਿੰਦਗੀ ਜਿਉਣੀ ਨਾ ਸੌਖੀ*

  • @deepbrar.
    @deepbrar. Před 18 dny +32

    ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਜੋ ਕੀਤਾ ਸੀ ਉਹ ਗੱਲਾਂ ਅੱਜ ਜ਼ਿਹਨ ਚ ਆ ਗਈਆਂ 😮😮 ਬੀਬੀ ਕੰਗਣਾਂ ਜੀ ਦੇਸ਼ ਨੂੰ ਅਮਨ ਨਾਲ ਰਹਿਣ ਦੇਵੋ

    • @harpreetkaur5022
      @harpreetkaur5022 Před 18 dny +5

      Bilkul sahi

    • @deepbrar.
      @deepbrar. Před 18 dny +2

      @@harpreetkaur5022 ਹਾਂ ਜੀ ਆਂਟੀ ਜੀ 😍🙏

    • @JaswantSingh-ow9lw
      @JaswantSingh-ow9lw Před 18 dny

      ਇਨ੍ਹਾਂ ਲੋਕਾਂ ਨੇ ਹੀ ਪਾਕਿਸਤਾਨ ਬਨਾਉਣ ਗਰਾਊਂਡ ਤਿਆਰ ਕੀਤੀ ਜਿਸ ਵਿੱਚ ਲੱਖਾਂ ਲੋਕ ਮਾਰੇ ਗਏ

  • @majorcheema4004
    @majorcheema4004 Před 18 dny +23

    ਮਨਪ੍ਰੀਤ ਬਾਦਲ ਸਾਰੀਆ ਪਾਰਟੀਆਂ ਵਿੱਚੋਂ ਛਿੱਤਰ ਖਾ ਕੇ ਹੁਣ ਫਿਰ ਭਰਾ ਤੋਂ ਖਾਣ ਲਈ ਵਾਪਸੀ ਕਰਨਗੇ 🙏🏻

  • @BalwantSingh-to7nu
    @BalwantSingh-to7nu Před 18 dny +4

    ਜੇ ਕੰਗਨਾ ਰਣੌਤ ਵਰਗੀਆਂ ਕਤੀੜਾਂ ਤੁਹਾਡੇ ਮੁਤਾਬਕ ਸਤਿਕਾਰ ਯੋਗ ਹਨ ਤਾਂ ਜਿਹੜੇ ਵਾਕਿਆ ਹੀ ਚੰਗੇ ਲੋਕ ਹਨ ਉਨ੍ਹਾਂ ਵਾਸਤੇ ਕਿਹੜੇ ਸ਼ਬਦ ਵਰਤੋਗੇ।

    • @bhagsingh3172
      @bhagsingh3172 Před 18 dny +1

      ਕੈਮਰੇ ਦੇ ਸਾਹਮਣੇ ਸਤਿ ਕਾਰਤ ਸ਼ਬਦ ਬੋਲਣੇ ਪੈਂਦੇ ਹਨ।

  • @anandpreetsingh8573
    @anandpreetsingh8573 Před 18 dny +5

    ਕੰਗਣਾ ਰਨੌਤ ਨੇ ਕਿਸਾਨਾਂ ਦੇ ਬਾਰੇ ਬਹੁਤ ਮਾੜਾ ਕਿਹਾ ਹਰਿਆਣੇ ਵਾਲੇ ਇਹਨਾਂ ਨੂੰ ਸਬਕ ਸਿਖਾ ਵੋਟਾਂ ਆਉਣ ਵਾਲੀਆਂ ਤੁਹਾਡੇ

  • @bsghumaan8501
    @bsghumaan8501 Před 18 dny +2

    ਕਿਸੇ ਮਾੜੇ ਬੰਦੇ ਨੂੰ ਲੋਕਾਂ ਚ ਮਸ਼ਹੂਰ ਕਰਨਾ ਓਸ ਦੇ ਕਾਰਨਾਮਿਆਂ ਤੇ ਖਬਰਾਂ ਚ ਵੱਧ ਤੋਂ ਵੱਧ ਸਮਾਂ ਦੇ ਦਿਓ (ਲੋਕ ਭਾਵੇਂ ਜੋ ਮਰਜੀ ਸਮਝਣ ਮਾੜਾ ਭਾਵੇਂ ਚੰਗਾ) ❤❤❤

  • @deepbrar.
    @deepbrar. Před 18 dny +30

    ਗਲਤੀ ਹੋਣਾ ਕੁਦਰਤੀ ਹੈ, ਗਲਤੀ ਮੰਨ ਲੈਣਾ ਸੰਸਕ੍ਰਿਤੀ ਹੈ ‬
    ‪ *ਗਲਤੀ ਸੁਧਾਰਨਾ ਪ੍ਰਗਤੀ ਹੈ, ਗਲਤੀ ਦੋਬਾਰਾ ਨਾ ਕਰਨਾ ਉਨਤੀ ਹੈ*
    ਕੰਗਣਾਂ ਜੀ ਸੋਚੋ 😯😯😯

    • @GurnamSingh-zp9qy
      @GurnamSingh-zp9qy Před 18 dny

      ਪੂਨਮ ਕੁੜੀ ਜੇਹੜੀ ਹਿਮਾਚਲ ਦੀ। ਪੰਡਤਾਂ ਦੀ ਧੀ ਸੀ।ਉਸਦੀਆਂ ਬੋਲਦੀ ਦੀਆ ਕਿਨੀਆਂ ਪੋਸਟਾ ਨਿੱਟ ਤੇ ਪਈਆ ਹਨ। ਉਸਨੂੰ ਤਾਂ ਕਿਸੇ ਨੇ ਕੁੱਝ ਕਿਹਾ ਨਹੀਂ।ਬਾਠ ਜੀ

  • @Karmjitkaur-gk1xq
    @Karmjitkaur-gk1xq Před 18 dny +5

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @bsghumaan8501
    @bsghumaan8501 Před 18 dny +4

    ❤❤ ਸਤਿਕਾਰਯੋਗ ਸੰਧਾਵਾਲੀਆ ਅਤੇ ਸਤਿਕਾਰਯੋਗ ਬਾਠ ਸਾਹਿਬ ਜੀਓ ❤❤
    ਅੰਡੇਮਾਨ (ਸੈਲੂਲਰ ਜੇਲ) ਬਾਰੇ ਜਰੂਰ ਪਤਾ ਕਰ ਜਾਂ ਕਰਵਾ ਲੈਣਾ ,, ਹੋ ਸਕਦੈ ਆਪ ਜੀ ਨੂੰ ਪਤਾ ਵੀ ਹੋਵੇ ,, ਕਿ ਅਗਲਿਆਂ ਨੇ ਬੇੜੀਆਂ ਚ ਬੰਨੇ ਹੋਏ ਸਾਡੇ ਬਾਬੇ ਤਾਂ ਕਰਤੇ ਪਿਛਾਂਹ ,, ਤੇ ਅਗਲਿਆਂ ਨੇ ਆਪਣਾ ਚਹੇਤਾ ਕਰ ਲਿਆ ਅਗਾਂਹ ,, ਜਿਹੜਾ ਅੰਗਰੇਜ ਦਾ ਪਿੱਠੂ ,,ਉਨ੍ਹਾਂ ਦਾ ਸਾਥ ਦੇਣ ਵਾਲਾ ਅਤੇ ਅੰਗ੍ਰੇਜਾਂ ਤੋਂ ਲਿਖਤੀ ਤੌਰ ਤੇ ਮੁਆਫੀ ਮੰਗਣ ਵਾਲਾ ,,, ਸਾਡੀ ਕੌਮ ਦੇ ਅਜਿਹੇ ਹਾਲਾਤ ਬਾਰੇ ਵੀ ਕਰਿਓ ਕੋਈ ਗੱਲਬਾਤ ਜੀ❤❤❤

  • @ColAvtarSingh
    @ColAvtarSingh Před 18 dny +2

    ਬੇਨਤੀ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਨਿੱਜੀ ਸਵਾਰਥ ਨੂੰ ਛੱਡ ਕੇ ਸਰਕਾਰ, ਪਾਰਟੀਆਂ ਜੰਥੇਬੰਦੀਆਂ ਅਤੇ ਆਮ ਜਨਤਾ ਨੂੰ ਇਕੋ ਮੰਚ ਤੇ ਲਿਆ ਕੇ ਹਰ ਸੰਭਵ ਹੱਲ ਲੱਭਿਆ ਜਾਵੇ ਜ਼ੀ, ਧੰਨਵਾਦ

  • @deepkaler-oz8lx
    @deepkaler-oz8lx Před 18 dny +3

    ਤੁਸੀਂ ਓਹੀ ਕਰ ਰਹੇ ਓ ਜੋ ਕੰਗਣਾ ਚਾਹੁੰਦੀ ਐ ਫ੍ਰੀ ਦੀ ਮਸ਼ਹੂਰੀ , ਹਿੰਦੂ ਸਿੱਖ ਮੁੱਦਾ ਬਣਾਕੇ ਓਹਦੀਆਂ ਫ਼ਿਲਮਾਂ ਤਿੰਨ ਸਾਲ ਤੋਂ ਫਲਾਪ ਹੋ ਰਹੀਆਂ ਨੇ ਏਹ ਸਾਡੇ ਲੋਕਾਂ ਨੇ ਹਿੱਟ ਕਰ ਦੇਣੀ ਐ ਨਾਲ਼ੇ ਤੁਸੀਂ ਕਰੀ ਜਾਓ ਸਤਿਕਾਰ ਅਸੀਂ ਨੀਂ ਕਰਦੇ ਏਹੋ ਜੀ ਚਵਲ ਦੀ ਸਾਡੇ ਲਈ ਸਨੀ ਲਿਓਨ ਦੀ ਵੱਧ ਇੱਜ਼ਤ ਐ ਏਸ ਕੰਗਣਾ ਚਵਲ਼ ਨਾਲ਼ੋਂ

  • @DaljitSingh-ph4kd
    @DaljitSingh-ph4kd Před 18 dny +2

    ਜੇ ਇਹ ਕਿਤਾਬਾਂ ਪੜਣ ਜੋਗੀ ਹੁੰਦੀ ਤਾਂ ਸੁਭਾਸ਼ ਚੰਦਰ ਬੋਸ ਨੂੰ ਪਹਿਲਾਂ ਪ੍ਰਧਾਨ ਮੰਤਰੀ ਨਹੀਂ ਸੀ ਕਹਿੰਦੀ ਇਹ ਵੀ ਮੋਦੀ ਜਿੰਨਾ ਹੀ ਪੜ੍ਹੀ ਹੋਵੇਗੀ

  • @boharsingh7725
    @boharsingh7725 Před 18 dny +2

    ਬਹੁਤ ਹੀ ਵਧੀਆ ਬਾਠ ਸਾਬ ਜੀ ਤੇ ਸੰਧਾਵਾਲੀਆ ਸਾਬ ਜੀ
    ਸਤਿ ਸ੍ਰੀ ਅਕਾਲ਼ ਜੀ
    🙏🙏🙏🙏🙏

  • @deepkaler-oz8lx
    @deepkaler-oz8lx Před 18 dny +2

    20 minutes ਬਰਬਾਦ ਕਰਤੇ ਤੁਸੀਂ ਅੱਜ ਇੱਕ ਚਵਲ਼ ਜਨਾਨੀ ਲਈ ਏਸ ਨਾਲ਼ੋਂ ਤੁਸੀਂ ਸ਼ੁਭ ਗਿੱਲ ਆਲ਼ਾ ਗਾਣਾ ਈ ਲਾ ਦੇਂਦੇ ,, ਕੱਲ੍ਹ ਪੰਨੂ ਸਾਬ ਓਹਨੂੰ ਲੈਕੇ ਬੈਠੇ ਰਹੇ ਅੱਜ ਥੋਡੀ ਹਰਮਨ ਪਿਆਰੀ ਬਣ ਗਈ ਓਹ ਜਾਂ ਬਾਦਲ ਟੱਬਰ ਰਹਿ ਗਿਆ ਥੋਡੇ ਕੋਲ਼ ਜਾਂ ਏਹੋ ਜੀਆਂ ਖ਼ਬਰਾਂ ਹੋਰ ਕੈਨੇਡਾ ਬੈਠਕੇ ਖ਼ਬਰਾਂ ਕਿੱਥੋਂ ਆਓਣੀਆਂ ਨੇ

  • @daljitsingh7980
    @daljitsingh7980 Před 18 dny +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. Před 18 dny

      @@daljitsingh7980 😍🙏 ਜੀ ਸੰਧੂ ਵੀਰੇ

  • @jagtarsinghsidhu5933
    @jagtarsinghsidhu5933 Před 18 dny +3

    ਸੰਧਾਵਾਲੀਆ ਜੀ ਬਾਠ ਸਾਹਿਬ ਨੂੰ ਪੁੱਛੋ ਉਹ ਕਹਿੰਦੇ ਸੀ ਸੁਖਬੀਰ ਤੇ ਡਿੰਪੀ ਦੀ ਇੱਕ ਗੱਲ ਐ ਤੇ ਟਿਕਟ ਦਾ ਕੋਈ ਰੌਲਾ ਨੀ 😂😂

  • @gurmukhsingh708
    @gurmukhsingh708 Před 18 dny +3

    ਵੀਰ ਜੀ ਕੰਗਨਾ ਰਣੌਤ ਨੇ ਅਦੋਲਣ ਤੇ ਫਿਲਮ ਬਨੋਨਿਆ

  • @reshamsingh5116
    @reshamsingh5116 Před 18 dny +1

    ਹੋ ਸਕਦਾ ਮਨਪ੍ਰੀਤ ਬਾਦਲ ਆਪਣੇ ਭਰਾ ਨੂੰ ਭਾਜਪਾ ਵਿਚ ਸ਼ਾਮਲ ਕਰਵਾ ਦੇਣ

  • @nirmalsinghnarain1952
    @nirmalsinghnarain1952 Před 18 dny +1

    ਬਾਠ ਸਾਹਿਬ ਸੈਂਟਰ ਸਰਕਾਰ ਬੀਬੀ ਨੂੰ ਵਰਤ ਰਹੀ ਹੈ ਧੰਨਵਾਦ

  • @sukhdevsinghbhatti3235
    @sukhdevsinghbhatti3235 Před 18 dny +4

    ਏਹ ਖੁਦ ਕਇਆ ਨਾਲ ਖੇਹ ਖਾ ਚੁੱਕੀ।ਮਾੜੇ ਭਾਂਡੇ ਵਿੱਚੋ ਐਜੇਹੀ ਉਮੀਦ ਕੀਤੀ ਜਾ ਸਕਦੀ

  • @BalramDhaliwal-rb7no
    @BalramDhaliwal-rb7no Před 18 dny +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @raghwirjammu1165
    @raghwirjammu1165 Před 18 dny +2

    What happened to bittu he is so quiet he just hungry for power shame on such politician he needs to remove his turban and shave his face and call himself a Hindu shame on such politician

  • @mukandsingh7214
    @mukandsingh7214 Před 18 dny +1

    ਵਾਹਿਗੁਰੂ ਜੀਉ

  • @DaljitSingh-ph4kd
    @DaljitSingh-ph4kd Před 18 dny +2

    ਜਿਵੇਂ ਸੂਰੀ ਨੂੰ ਗਲ਼ ਨਾਲ ਲਾਇਆ ਸੀ ਉਵੇਂ ਹੀ ਲਾਊ ਕੋਈ ਯੋਧਾ

  • @rajeshkumar-lc3vp
    @rajeshkumar-lc3vp Před 18 dny +1

    Everyone should learn service for humanity from Sikh community India is blessed proud to have Sikh community.

  • @user-rt8dg2xt8h
    @user-rt8dg2xt8h Před 18 dny +4

    ਪਹਾੜੀ ਲੋਕ ਹਮੇਸ਼ਾ ਹੀ ਗਦਾਰੀਆਂ ਕਰਦੇ ਆਏ ਹਨ ਐਨ ਐਸ ਏ ਸਿਰਫ ਸਿੱਖਾਂ ਲਈ ਬਣਿਆ ਹੈ

  • @RaniRani-d1m
    @RaniRani-d1m Před 18 dny +1

    ਸਤਿਕਾਰਯੋਗ ਸਾਹਿਬ ਜੀ ਇਸ ਸਤਿਕਾਰਯੋਗ ਬੀਬੀ ਦਾ ਪਤਾ ਕਰੋ ਕਿਤੇ ਇਹ ਸਤਿਕਾਰਯੋਗ ਬੀਬੀ ਦਾ ਕਿਤੇ ਸੱਚ ਮੁੱਚ ਹੀ ਨਾ ਕਿਤੇ ਰੇਪ ਹੋ ਗਿਆ ਹੋਵੇ, ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ 🤔🤔

  • @gaming_boy0013
    @gaming_boy0013 Před 18 dny +3

    ਬਾਠ ਭਾਜੀ ਤੇ ਸੰਧਾਵਾਲੀਆ ਭਾਜੀ ਸਤਿ ਸ੍ਰੀ ਅਕਾਲ ਤੁਸੀਂ ਪ੍ਰੋਗਰਾਮ ਵਿੱਚ ਗੱਲ ਕਰ ਰਹੇ ਹੋ ਕਿ ਕੰਗਣਾ ਨੂੰ ਲਾਈਬਰੇਰੀ ਵਿੱਚ ਜਾ ਕੇ ਇਹ ਪੜਨਾ ਚਾਹੀਦਾ ਹੈ ਕਿ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਨੇ ਦਿੱਤੀ ਹੈ ਪਰ ਉਹ ਤਾਂ ਕਹਿੰਦੀ ਹੈ ਕਿ ਭਾਰਤ ਨੂੰ ਜਿਹੜੀ ਆਜ਼ਾਦੀ ਮਿਲੀ ਸੀ ਉਹ ਤਾਂ 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਉਸ ਤੋਂ ਬਾਅਦ ਚ ਹੀ ਮਿਲੀ ਆ ਤਾਂ ਉਸਨੂੰ ਤੁਸੀਂ ਕੀ ਸਮਝਾ ਸਕਦੇ ਹੋ

  • @lifeofanoldmanbyrambakshi4615

    Sir I am 78 years old ex army medical corps soldier who worked as a chief nurse operation theatre in India and abroad i often listen you.. and wanted to comment but avoid as many people say too bad and even abuse for the comments.thus good by.

    • @sciencehouse1
      @sciencehouse1 Před 18 dny

      Very rightly said sir. This platform does not suit an educated & sober person.

    • @bhagsingh3172
      @bhagsingh3172 Před 18 dny +1

      Your comments are useless,meaningless.SSA

    • @sciencehouse1
      @sciencehouse1 Před 17 dny

      @@bhagsingh3172 So are you.

  • @BrotherCollection-w1s
    @BrotherCollection-w1s Před 18 dny +5

    ਪ੍ਰਵਾਰ ਵਰ ਹੀ ਖਤਮ ਕਰ ਗਿਆ ਅਕਾਲੀ ਦਲ ਬਾਦਲ ਨੂੰ ਹੁਣ ਰਹਿ ਗਿਆ ਇਕੱਲਾ ਸੁਖਬੀਰ ਸਿੰਘ ਬਾਦਲ ਤੇ ਅਰਸ਼ਦੀਪ ਸਿੰਘ ਕਲੇਰ

  • @palvinderbhamra5700
    @palvinderbhamra5700 Před 18 dny +1

    ਕੰਗਣਾ ਦੇ ਥੱਪੜ ਅਜੇ ਵੀ ਦਰਦ ਕਰਦਾ।ਹੋਲੀ ਮਾਰਨਾ ਸੀ।

  • @surinderpal4478
    @surinderpal4478 Před 18 dny +2

    Woh to bolti hai Azadi hi 2014 mein mili hai history to usne parhi hi nahi

  • @daljeetsingh-rj6ph
    @daljeetsingh-rj6ph Před 18 dny +2

    Very good paji

  • @SukhaSukha-mx4rw
    @SukhaSukha-mx4rw Před 18 dny +3

    Gud morning all

  • @amarjitkaur990
    @amarjitkaur990 Před 18 dny +3

    ਐਸੀ ਬੀਬੀ ਦਾ ਜੁੱਤੀਆਂ ਦਾ ਹਾਰ ਪਾ ਕੇ ਸਤਿਕਾਰ ਕਰਣਾ ਚਾਹੀਦੈ

  • @sidhudhurkotia9919
    @sidhudhurkotia9919 Před 18 dny +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @richhpalsra9823
    @richhpalsra9823 Před 18 dny +2

    ਮਨਜਿੰਦਰ ਸਿਰਸਾ ਜੀ ਨਹੀਂ ਭੌਕੇ ਅਜੇ ਤੱਕ

  • @user-xw6gb3ht7w
    @user-xw6gb3ht7w Před 18 dny +1

    ਮੋਦੀ ਨੇ ਵੋਟਾਂ ਵੇਲੇ ਬੀਬੀ ਕੰਗਨਾ ਰਨੌਤ ਤੋਂ ਗੁਲਾਬ ਦਾ ਫੁੱਲ ਨੀ ਫੜਿਆ ਕਿਉਂਕਿ ਉਨ੍ਹਾਂ ਨੂੰ ਸ੍ਰਮਿਤੀ ਇਰਾਨੀ ਦਾ ਗੁਲਾਬ ਹੀ ਪਸੰਦ ਸੀ ਸ਼ਾਇਦ ਹੁਣ ਇਰਾਨੀ ਵਾਲੀ ਜਗ੍ਹਾ ਪਾਉਣ ਲਈ ਇਹ ਭੱਦੇ ਬਿਆਨ ਦੇ ਰਹੀ ਹੈ ਬਈ ਖੌਰੇ ਮੋਦੀ ਮੇਰਾ ਗੁਲਾਬ ਵੀ ਲੈ ਲੈਣ!

  • @JagtarGill-u1z
    @JagtarGill-u1z Před 18 dny +2

    Very good bath shiab and sindawela shiab ji thanks

  • @jaswantsingh-gy4xo
    @jaswantsingh-gy4xo Před 18 dny +2

    BJP ENCOURAGING KANGNA AURAT

  • @harshwinderkaur7260
    @harshwinderkaur7260 Před 18 dny +2

    Sat shri akaal ji

  • @narinderjeetsingh3994
    @narinderjeetsingh3994 Před 18 dny +2

    Sat Sri akaal to all 🙏🎈♥️

  • @adv.puneet.malhotra
    @adv.puneet.malhotra Před 18 dny +2

    SSA JI

  • @Parkash-sz3ur
    @Parkash-sz3ur Před 18 dny +1

    Bilkul Kangana ko samajh nahi aa sakti.Bjp ka feedback bhi hai.Proud bhi hai Mp bani hai

  • @GurpalSingh-jr2sr
    @GurpalSingh-jr2sr Před 18 dny +1

    ਸੰਧਾਵਾਲੀਏ ਸਾਹਿਬ ਕੰਗਨਾ ਵਾਲੀ ਕਹਾਣੀ ਤੋਂ ਬਿਨਾਂ ਛੋਟੀ ਜਿਹੀ ਗੱਲ ਕਰੀਏ ਤਾਂ ਉਹ ਰੂਪਵਤੀ ਪਹਿਲਾਂ ਹੀ ਅੱਧ ਉਘੜੀ ਚਿੱਤ ਕੰਨਿਆ ਸੀ ਉਤੋਂ ਇਕਦਮ ਚਾਨ ਚੱਕ ਸੋਚ ਨਾਲ ਲੈਸ ਕਰ ਦਿੱਤੀ ਗਈ ਹੈ।

  • @HusanlalHusanlalsohpal-gw1wp

    Like to ❤se sade bahut satkar jog baath Sahib g and veer gurpreet singh sadawalia leder sahib g good morning g jeo bro prime asia tv ✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏🙏🙏🙏

  • @bhejasandhu3882
    @bhejasandhu3882 Před 18 dny +1

    ਟੰਗਨਾ ਚਕੋਤ ਚਵਲ ਜਨਾਨੀ ਨੂੰ ਧੂਹ ਕੇ ਪੰਜਾਬ ਲਿਆਉ ।

  • @user-ci5fi6ce2q
    @user-ci5fi6ce2q Před 18 dny +2

    ਲਾਈਕ ਨੂੰ 181 ਜੀ

  • @SukhmindarSinghSidhu
    @SukhmindarSinghSidhu Před 18 dny +2

    Himachal vich zameen geir Himachali nahin khareed sakda. Ih kanoon Punjab vich v laagu ho sakda hai. J Punjab na hunda ta UP tak Pakistan hona c. Ahsaan koi nahi manda. Patarkar ji Anna virodh naah Karo.

  • @Rashpal_Singh
    @Rashpal_Singh Před 18 dny

    ਬਾਦਲ ਦਲ ਦਸ ਸਾਲ ਤੋਂ ਸੱਤਾ ਤੋਂ ਬਾਹਰ ਹੈ ਅਤੇ ਅਗਲੇ ਆਉਣ ਵਾਲੇ ਪੰਜ ਸਾਲ ਦੀ ਵੀ ਕੋਈ ਨਿਸ਼ਚਿਤ ਆਸ ਨਾ ਹੋਣ ਦੀਆਂ ਗੱਲਾਂ ਕਰ ਕੇ ਬਾਦਲ ਦਲ ਵਿੱਚ ਅਜੇ ਬੈਠੇ ਲੀਡਰਾਂ ਨੂੰ ਚੇਤਾ ਨਾ ਕਰਵਾਉ। ਘਬਰਾਹਟ ਵਿਚ ਕਿਸੇ ਹੋਰ ਹਸਪਤਾਲ ਵਿਚ ਦਾਖਲ ਹੋ ਸਕਦੇ ਹਨ।

  • @jagjitsingh627
    @jagjitsingh627 Před 18 dny +1

    Veer g sat shri akal g, jagjit randhawa mimsa

  • @narinderjeetkaur2918
    @narinderjeetkaur2918 Před 18 dny +1

    🙏🙏

  • @sukhdevsinghbhatti3235
    @sukhdevsinghbhatti3235 Před 18 dny +4

    ਬੀਬੀ ਕੰਗਣਾ ਪਹਾੜੀ ਰਾਜਿਆ ਦੀ ਔਲਾਦ ਆ ਜੇਹੜੇ ਗੁਰੂ ਸਾਹਿਬਾਂ ਨਾਲ ਧੋਕੇ ਕਰਦੇ ਰਹੇ।ਇਹ ਹੁਣ ਸਿੱਖਾਂ ਦੇ ਖਿਲਾਫ

  • @Nanak-rc1go
    @Nanak-rc1go Před 18 dny

    Both brothers congratulations

  • @sulinderpalmall5783
    @sulinderpalmall5783 Před 18 dny +1

    Kangna prime time

  • @lakhbirsinghkhatra917
    @lakhbirsinghkhatra917 Před 18 dny

    As long as criminals get bail, crime will not 🚫

  • @Sandip-eq4ei
    @Sandip-eq4ei Před 17 dny

    ਕਈ ਖ਼ੁਦ ਨੂੰ ਮਹਾਨ ਮੰਨਦੇ ਨੇ,
    ਤੇ ਮੈ ਬੰਦਿਆਂ ਵਿੱਚ ਵੀ ਨਈਂ ਜਾਣਦਾ।
    ਅਖੇ ਅਸੀਂ ਤੇਨੂੰ ਟਿੱਚ ਜਾਣਦੇ ਹਾਂ,
    ਤੇ ਮੈ ਟਿੱਚ ਵੀ ਨਈਂ ਜਾਣਦਾ।

  • @kewalsingh3622
    @kewalsingh3622 Před 18 dny

    Bath veer manpreet te aah gana shi lagda ( yaar mera Titliyian warga )

  • @surjeetsingh8809
    @surjeetsingh8809 Před 18 dny

    👍👍👌👌

  • @GG-LK51
    @GG-LK51 Před 18 dny +1

    Calling her Bibi ji is an insult to word Bibi ji. Why don’t you just refer to her by her name.

  • @appsingh1872
    @appsingh1872 Před 18 dny +3

    ਇਹ ਕਰਾ ਹੀ BJP ਰਹੀ ਹੈ

  • @jaivleenkour8525
    @jaivleenkour8525 Před 18 dny +1

    She seems has an eye on ministriel post to speak against farmers and punjabis as well as she has already got MP seat due to her such tacits

  • @harpalsidhu9487
    @harpalsidhu9487 Před 18 dny

    Sat sri Akal ji 🙏

  • @parmjitkaur4700
    @parmjitkaur4700 Před 17 dny

    ਬਾਠ ਜੀ ਕੁੱਝ ਜਿਆਦਾ ਹੀ ਬਾਰ ਬਾਰ ਕੰਗਨਾ ਨੂੰ ਸਤਿਕਾਰ ਦੇਕੇ ਰੁਤਬਾ ਜ਼ਿਆਦਾ ਵਧਾਈ ਜਾਨੇ ਓ,,

  • @tejinderahuja7095
    @tejinderahuja7095 Před 18 dny +1

    Kissan andolan which koi galat kam ni hoya, asi khud jande rahe ha

  • @harpreetsingh-ic8th
    @harpreetsingh-ic8th Před 18 dny

    Sat shri akall ji bath sab

  • @devrajsalaria3333
    @devrajsalaria3333 Před 18 dny +1

    Baath sahib tussi kehre kale panni de gal kar rehe ho.23/03/86 de born kangana jo kewal 38 saal 5 mahine de hoie hai us de mutabak bharat desh mahaan nu azadi he kewal 2013-2014 vich mile cee te modi nu pehla prime minister banaya gayya.yaar pata nahin kehre school ch padi haiChandigarh padi likhe kudi schoolibg to baad shimla jake Doctori de padhai de tayeri karde hai. is da matlab eh ke oh sab kush jaan bujh ke karde hai waise mann samaan assee pura karde haan.a great video

  • @kulwindersinghmaur4343

    May you live long

  • @gurpalsandhu4771
    @gurpalsandhu4771 Před 18 dny +1

    Ssa viro, why you keep calling her bibi, she's not bibi. Stop giving her respect. She's not lady, leader, respectable person.

  • @sarbjitsinghriar596
    @sarbjitsinghriar596 Před 18 dny

    🙏🙏❤

  • @gurjeetmahal4924
    @gurjeetmahal4924 Před 18 dny

    Good morning ji

  • @Lovedeepsingh01
    @Lovedeepsingh01 Před 18 dny

    🙏🙏🙏🙏

  • @RajinderKumar-hm3rx
    @RajinderKumar-hm3rx Před 18 dny

    Mulajim jathaebandia je dharna laundia ta tractor trolyia te jcb machina nal ne la ke jandae

  • @KulwinderSingh-zv1tx
    @KulwinderSingh-zv1tx Před 18 dny

    Good morning g 🙏🌹🌹😊 Banga

  • @ssd8566
    @ssd8566 Před 18 dny +1

    Agr 27 vich chouthy party di sarkar bn gye tan ehna loka ne onj hi pagal Ho Jana!!

  • @JagtarSingh-ht8ek
    @JagtarSingh-ht8ek Před 18 dny

    Niess

  • @sciencehouse1
    @sciencehouse1 Před 18 dny

    In this context, "Bang d sh" does not mean a separate country, but it implies a "Bang d sh-like coup", which happened there recently. Do not misguide an uneducated audience.

  • @rdeepsingh1583
    @rdeepsingh1583 Před 18 dny +1

    Asliyat kangna di eh hai ke mohali 3b2 ch kise de pati nal bed te payi c osdi wife ne osnu nanga bhajaya c gali ch ji

  • @psbal1967
    @psbal1967 Před 18 dny +1

    Ignore her, her upper store is empty

  • @GulbaharSingh-Bat
    @GulbaharSingh-Bat Před 18 dny

    Okok

  • @sukhgill-gk3pe
    @sukhgill-gk3pe Před 18 dny

    ਮੰਨ ਵਿੱਚ ਨਹੀ
    ਢਿੱਡ ਵਿੱਚ ਭਰਿਆ

  • @user-rn1ei3wx3h
    @user-rn1ei3wx3h Před 18 dny +1

    ਜੇਕਰ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ ਤਾਂ ਅਕਾਲੀ ਦਲ ਦਾ ਰਹਿੰਦਾ ਖੂਹੰਦਾ ਵੀ ਭੱਠਾ ਬਿਠਾ ਦਿੱਤਾ ਜਾਵੇਗਾ

  • @SurinderSingh-ih2yd
    @SurinderSingh-ih2yd Před 17 dny

    Bath shab .Tana shab ......mahar bani kar ka koti nu bebe ji na kaho ....bebe ji shabd da apman hoda ha

  • @BinderSingh-b2o
    @BinderSingh-b2o Před 18 dny +1

    Bibi ji he satkar jog par kam jutiàn wale hi aa

  • @pammasehgal5973
    @pammasehgal5973 Před 18 dny

    ਡਿੰਪੀ ਢਿੱਲੋਂ ਬਹੁਤ ਹੀ ਈਮਾਨਦਾਰ ਤੇ ਨੇਕ ਇਨਸਾਨ ਹਨ

  • @harrygill3484
    @harrygill3484 Před 18 dny

    Bibi hora nu sochna chahida. Tuhadi bian to tuhadi soch disdi hai. Hor ki likhna.

  • @happyotro
    @happyotro Před 18 dny +1

    Enu te ajadi 2014 cha milva