Harpreet Singh 'ਤੇ ਲਾਈ ਧਾਰਾ ਕੀ ਹੈ ? ਵਕੀਲ ਨਾਲ ਖਾਸ ਗੱਲਬਾਤ | THE KHALAS TV

Sdílet
Vložit
  • čas přidán 11. 07. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 59

  • @Kiranjeetkaur59843
    @Kiranjeetkaur59843 Před 22 dny +43

    ਕਿਰਦਾਰਕੁਸੀ ਹੈ ਹੋਰ ਕੁੱਝ ਵੀ ਨਹੀਂ,,
    ਦੋਬਾਰਾ 84 ਦੁਹਰਾਈ ਜਾ ਰਹੀ ਹੈ 😡😢

  • @RashpalSingh-yj5fr
    @RashpalSingh-yj5fr Před 22 dny +23

    ਪੰਜਾਬਾ ਸਰਕਾਰ ਤੇ ਸੈਟਰ ਸਰਕਾਰ ਬਹੁਤ ਧੱਕੇਸ਼ਾਹੀ ਕਰ ਰਹੀ ਇਸ ਪਰਿਵਾਰ ਨਾਲ

  • @vinylRECORDS0522
    @vinylRECORDS0522 Před 22 dny +19

    ਕੂਚੀ ਸਰਕਾਰ ਖੰਡੂਰ ਸਾਹਿਬ ਦੀ ਹਾਰ ਪਚਾ ਨਹੀਂ ਸਕੀ। 13-0 ਦਾ ਅੜਾਟ ਪਾਉਣ ਵਾਲੇ 0-3 ਤੇ ਸੁੰਗੜ ਗਏ, ਹੁਣ ਖਿਝਾਂ ਕੱਢ ਰਹੇ ਹੈ।

  • @ranbirsingh9171
    @ranbirsingh9171 Před 22 dny +18

    ਇਹੋ ਜਿਹੀਆਂ ਸਾਜਿਸਾ਼ ਕਰਕੇ ਸਰਕਾਰ ਉਨਾਂ ਲੋਕਾਂ ਦੇ ਦਿਲੋਂ ਵੀ ਲਹਿ ਗਈ ਜੋ ਕਦੇ ਇਸ ਸਰਕਾਰ ਦੇ ਕੱਟੜ ਸਮੱਰਥਕ ਸੀ। ਲੱਖ ਲਾਹਣਤ ਇਹੋ ਜਿਹੀ ਸਰਕਾਰ ਦੇ

    • @param2756
      @param2756 Před 22 dny +2

      ਮੈਂ ਸੀ ਬਾਈ ਕੱਟੜ ਝੰਡੇ ਦਾ ਭਗਤ, ਇਸਦੇ ਪਿੱਛੇ ਲੜਾਈਆਂ ਕੀਤੀਆਂ ਸੀ ਕਿ ਇਕ ਮੌਕਾ ਦਿਓ। ਲੋਕਾਂ ਨੂੰ ਕਹਿ ਕਹਿ ਕੇ ਵੋਟਾਂ ਪਵਾਈਆਂ ਸੀ, ਪਟਾ ਨਹੀਂ ਸੀ ਇਹ ਇੰਨਾ ਘਟੀਆ ਤੇ ਨੀਚ ਬੰਦਾ ਆ।

    • @kulbirsinghhi6392
      @kulbirsinghhi6392 Před 19 dny

      Bhai ji me khud bhagwant man Di sport kiti c cm lai par hun pta laga ke eh buchad hai bycot aap bhagwant buchad murdabad

  • @manjitsingh-lb2nb
    @manjitsingh-lb2nb Před 22 dny +31

    ਸਰਕਾਰ ਜਲੀਲ ਕਰ ਰਹੀ ਹੈ

    • @lakhvirgrewal
      @lakhvirgrewal Před 22 dny

      Punjab. Sarkar. Mordabad.. Veer. Nal. Takha. Ha

  • @karamjitsingh3905
    @karamjitsingh3905 Před 22 dny +7

    ਇਹ ਸਰਕਾਰ ਦੀਆਂ ਕਾਰਨਾਮੇ ਹਨ ਗਲਤ ਫਸਾਇਆ ਗਿਆ ਹੈ ਅੰਮ੍ਰਿਤਪਾਲ ਸਿੰਘ ਕੋਲੋਂ ਬਦਲਾ ਲੈ ਰਹੇ ਹਨ

  • @ManjitKaur-fg9iy
    @ManjitKaur-fg9iy Před 22 dny +8

    ਸਿੱਖਾਂ ਖਿਲਾਫ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ ਇਹ ਸਭ

  • @balrajdeepsingh615
    @balrajdeepsingh615 Před 22 dny +8

    ਚਾਰ ਦਿਨਾਂ ਬਾਅਦ ਜਮਾਨਤ ਹੋ ਜਾਣੀ ਆ ਜੇ ਉਹ ਪੀਦਾ ਤਾ ਪੀਣ ਵਾਲੇ ਤੇ ਪਰਚ ਦਰਜ ਨਹੀ ਕੀਤਾ ਜਾਦਾ

  • @joban784
    @joban784 Před 22 dny +7

    ਯਰ ਤੁਸੀਂ ਨਸ਼ੇ ਦਾ ਵਿਰੌਧ ਕਰ ਪੁਲਿਸ ਤੇ ਨੇਤਾਵਾਂ ਦੇ ਕਾਰੋਬਾਰ ਨੂੰ ਧੱਕਾ ਮਾਰਿਆ ਅਗਲੇ ਕੋਈ ਨਾ ਕੋਈ ਕਰਵਾਈ ਤਾਂ ਕਰਨਗੇ ਹੀ

  • @LovePuri-hm1ej
    @LovePuri-hm1ej Před 22 dny +4

    WAHEGURU JI

  • @user-bq7gd9rm4q
    @user-bq7gd9rm4q Před 22 dny +13

    ਸਰਕਾਰ ਗੱਲ਼ਤ ਕਰ ਰਹੀ ਹੈ

  • @lakhwindersandhu-xb6nn
    @lakhwindersandhu-xb6nn Před 22 dny +3

    ਬੀਜੇਪੀ ਸਰਕਾਰ ਮੁਰਦਾਬਾਦ

  • @lakhwindersandhu-xb6nn
    @lakhwindersandhu-xb6nn Před 22 dny +3

    ਪੰਜਾਬ ਪੁਲਿਸ ਮੁਰਦਾਬਾਦ

  • @balrajdeepsingh615
    @balrajdeepsingh615 Před 22 dny +7

    ਜੇ ਸਮੱਗਰਲ ਤਾ ਉਦੋ ਦਾ ਕਿਉ ਨਹੀ ਫੜਿਆ ਸਭ ਮਿਲੀ ਭੁਗਤ ਆ

  • @lakhvirgrewal
    @lakhvirgrewal Před 22 dny +2

    Deep. Sidhu. Jindabad

  • @gurbanikirtan8426
    @gurbanikirtan8426 Před 22 dny +2

    Very good

  • @SurenderSingh-ew8df
    @SurenderSingh-ew8df Před 22 dny +3

    Buchad da unt nede hi h

  • @jaspalsinghjaspalsidhu292

    ਜੇ ਵੀਰ ਨਸਾ ਕਰਦਾ ਹੁੰਦਾ ਤਾ ਜੇਲ੍ਹ ਵਿਚ ਨਸ਼ਾ ਤੋਂ ਬਿਨਾ ਕਿਵੇਂ ਰਹਾ

  • @neverflop9686
    @neverflop9686 Před 22 dny +1

    ਸਮਜ ਤੋਂ ਬਾਹਰ ਹੈ 🎉😂

  • @lakhwindersandhu-xb6nn
    @lakhwindersandhu-xb6nn Před 22 dny +2

    ਆਂਮ ਆਦਮੀ ਪਾਰਟੀ ਮੁਰਦਾਬਾਦ

  • @tirath5732
    @tirath5732 Před 22 dny +2

    Amrtpal singh g need cm punjab punjabo not mp

  • @lakhwindersandhu-xb6nn
    @lakhwindersandhu-xb6nn Před 22 dny +2

    ਭਗਵੰਤ ਮਾਨ ਬੁੱਚੜ ਮੁਰਦਾਬਾਦ

  • @rajsidhu7169
    @rajsidhu7169 Před 22 dny +2

    Punjab sarkar murdabaad Bhai Amritpal singh khalsa jindabad

  • @JagtarSingh-wg6wb
    @JagtarSingh-wg6wb Před 22 dny +4

    Sarkar. Galat hai

  • @soulofgod1721
    @soulofgod1721 Před 22 dny +1

    Waheguru ji maher Karo Bhai Amritpal Singh Khalsa ji te Harpreet Singh ji te sarkar Bhai sahib nu badnam kita jah rha aa

  • @reshamboyal5503
    @reshamboyal5503 Před 22 dny

    Accept the facts

    • @joban784
      @joban784 Před 22 dny

      That India is not for minorities

  • @user-ns6oc2im5v
    @user-ns6oc2im5v Před 22 dny +4

    ਪਿੰਡ ਵਿਚੋਂ ਪਤਾ ਲਗ ਜਾਵੇਗਾ ਸਮੱਗਲਰ ਹੈ ਕੇ ਨਹੀ

  • @mukhtarsingh4091
    @mukhtarsingh4091 Před 22 dny

    It's a political vandata the whole world knows about it.

  • @aviroopbrar7356
    @aviroopbrar7356 Před 22 dny

    In this case there's so many surcumstancial evidence that can be verified without misguiding/confusing the public.

  • @user-xt1es2tl7z
    @user-xt1es2tl7z Před 18 dny

    Vekel vera lakhanpal je har vakeel nu faraz nibhuna chida harpeet singh je nu jamant jaldi to jaldi karvao je aa ta drug berodi he bahi Amritpal singh je ta una da paryvar ta sarkara julam dhaka shahi he kardia aa rahia hann rhanks lakhanpal singh vakeel veer ji 🙏🙏🙏🙏🙏

  • @gurpartapsingh4301
    @gurpartapsingh4301 Před 22 dny

    Eho geaa dhara kite vadde drugs saplaira te laeea hundea taa ajj Punjab Nasa mukat hona c . Par eh Dara ta ehna ne lokka nu ojj fasun nu rakheaa

  • @jatindersinghmatharu2070

    Bdy samaglar far nahi hundy awy aam loka nu tang krdi kendar sarkar t punjab sarkar waheguru ji d ghar der ha andar nahi

  • @blessing9986
    @blessing9986 Před 22 dny

    Jo fria oh vi bole kuj

  • @sandeep145111
    @sandeep145111 Před 22 dny +1

    Sab jhoot a punjab sarkar dar gayi

  • @kiranbajwa3497
    @kiranbajwa3497 Před 22 dny +1

    ਕਿਰਦਾਰਕੂਸੀ ਕੀਤੀ ਜਾ ਰਹੀ ਹੈ

  • @hakamskngh7223
    @hakamskngh7223 Před 20 dny

    Vaddi na daso

  • @user-fd9li7je3l
    @user-fd9li7je3l Před 22 dny

    Vakeel,nu,kus, nahi,patta,dop, positive,pai,gia

    • @param2756
      @param2756 Před 22 dny

      ਤੈਨੂੰ ਕੀ ਪਤਾ ਉਨ੍ਹਾਂ ਦਾ ਟੈਸਟ ਹੋਇਆ ਵੀ ਆ ਕੇ ਨਹੀਂ, ਤੈਨੂੰ ਕੀ ਪਤਾ ਹੈ ਟੈਸਟ ਹੋਇਆ ਆ ਤਾਂ ਕਿਸੀ ਹੋਰ ਦਾ ਸੈਂਪਲ ਤਾਂ ਨਹੀਂ ਵਰਤ ਲਿਆ, ਤੈਨੂੰ ਕੀ ਪਤਾ ਸੈਂਪਲ ਦਾ ਟੈਸਟ ਕਰਨ ਵਾਲੇ ਸਰਕਾਰ ਨਾਲ ਨਹੀਂ ਮਿਲੇ, ਤੈਨੂੰ ਕੀ ਪਤਾ ਸੈਂਪਲ ਪੋਜ਼ੀਟਿਵ ਆਇਆ ਵੀ ਆ ਕੇ ਨਹੀਂ, ਤੈਨੂੰ ਕਿਵੇਂ ਪਤਾ ਵੀ ਮੀਡੀਆ ਸੱਚ ਹੀ ਦਿਖਾ ਰਿਹਾ ਆ।

  • @shaansingh4667
    @shaansingh4667 Před 19 dny

    Jo sale krde

  • @user-ev5rs9ri4u
    @user-ev5rs9ri4u Před 22 dny

    Good Punjab police

  • @jagtarsingh4620
    @jagtarsingh4620 Před 22 dny

    ਬਹੁਤ ਵੱਧੀਆ ਪੱਜਾਬ ਪੁਲਸ

  • @mansiksehat
    @mansiksehat Před 20 dny

    WAHEGURU JI
    follow us