Locket 2 : Lovely Nirman - Sudesh Kumari (Full Album Jukebox) | Latest Punjabi Songs 2019

Sdílet
Vložit
  • čas přidán 9. 12. 2019
  • Mad 4 Music & Pinky Dhaliwal Present's Full Album "Locket 2" in the voice of Singer Lovely Nirman & Sudesh Kumari Lyrics Penned By Sangdil 47, Lakhwinder Maan, Preet Bapla, Jaggi Jaurkian and Music By Joy Atul & Folk Style. Hope You like it.. Do comment and share.
    Subscribe To Our Channel For New Songs :-
    bit.ly/SuscribeMad4Music
    Bullet (Full Video) Link :-
    • Locket 2 : Bullet (Ful...
    ♪ Available on ♪
    Gaana : bit.ly/2qCaZHc
    iTunes : apple.co/346U65m
    Wynk : bit.ly/35ahuAj
    Spotfiy : spoti.fi/38qFbpZ
    Googleplay : bit.ly/2qK4CSq
    Raaga : bit.ly/36ufVgR
    Deezer : bit.ly/2P3AfQ2
    KKBOX : bit.ly/2P79QAW
    1. Song : Bullet
    Time : 00:01
    Singer : Lovely Nirman & Sudesh Kumari
    Lyricist : Sangdil 47
    Music : Folk Style
    2. Parna
    Time : 03:30
    Singer : Lovely Nirman & Sudesh Kumari
    Lyricist : Sangdil 47
    Music : Folk Style
    3. Deva Gull
    Time : 08:52
    Singer : Lovely Nirman & Sudesh Kumari
    Lyricist : Preet Bapla
    Music : Folk Style
    4. Lalkare
    Time : 12:34
    Singer : Lovely Nirman & Sudesh Kumari
    Lyricist : Jaggi Jaurkian
    Music : Folk Style
    5. Mohabbatan
    Time : 16:00
    Singer : Lovely Nirman & Sudesh Kumari
    Lyrics & Composer : Lakhwinder Maan
    Music : Joy Atul
    6. Maaf Karin
    Time : 20:37
    Singer : Lovely Nirman & Sudesh Kumari
    Lyricist : Lakhwinder Maan
    Music : Joy Atul
    7. Propose
    Time : 24:59
    Singer : Lovely Nirman & Sudesh Kumari
    Lyrics & Composer : Lakhwinder Maan
    Music : Joy Atul
    8. Kaniyan
    Time : 28:46
    Singer : Lovely Nirman & Sudesh Kumari
    Lyrics & Composer : Lakhwinder Maan
    Music : Joy Atul
    9. Pyar
    Time : 33:11
    Singer : Lovely Nirman & Sudesh Kumari
    Lyrics & Composer : Lakhwinder Maan
    Music : Joy Atul
    Producer : Pinky Dhaliwal
    Label : Mad 4 Music
    Digital Distribution Partner :- SkyDigital
    Instagram : bit.ly/Skydigital
    Enjoy And Stay Connected With Mad 4 Music :-
    Instagram : bit.ly/mad4music
  • Hudba

Komentáře • 1,4K

  • @ragvirsingh945
    @ragvirsingh945 Před 7 měsíci +6

    ਧੰਨਵਾਦ ਸਰ ਜੀ ਪਿੰਕੀ ਧਾਲੀਵਾਲ ਜੀ

  • @preetgill6466
    @preetgill6466 Před 4 lety +78

    ਬੰਬ ਬੰਬ ਬੰਬ ਬਾਈ ਧੂਰੀ ਵਾਲਿਆ ਪੁਰਾਣਾ ਵਖਤ ਯਾਦ ਕਰਾਤਾ ਜਿੳਦਾ ਰਹਿ

  • @kulwinderrandhawa8211
    @kulwinderrandhawa8211 Před 4 lety +27

    ਐਥੇ ਰੱਖ ਸਾਡੇ ਆਲੇ ਬਾਈਲਾਰਸ ਲਵਲੀ ਨੇ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਬਹਿਜਾ ਬਹਿਜਾ ਕਰਵਾਤੀ...
    ਨਵੇਂ ਜੇ ਡਰਦੇ ਮਾਰੇ ਸਿੰਗਲ ਟਰੈਕ ਮਸਾਂ ਕੱਢਦੇ ਆ ਐਥੇ ਪੱਟੂ ਨੇ ਦੋਗਾਣਿਆਂ ਦੀ ਪੂਰੀ ਰੀਲ ਬੜਕਾਤੀ ❤️❤️👌👌👌

  • @amandeep287ify
    @amandeep287ify Před 4 lety +2

    ਬੁੱਲਟ , ਪਰਨਾ ,ਦੀਵਾ ਗੁੱਲ , ਮੁਹੱਬਤਾਂ, ਪਿਆਰ ਗਾਣੇ ਵਧਿਆ ਲੱਗੇ ਮੈਨੂੰ 👆🏻👆🏻👌👌👌👌👌👌👌👌👌👌👌

  • @Jaani071
    @Jaani071 Před 4 lety +42

    ਤੁਸੀਂ ਧਰਮਪ੍ਰੀਤ, ਮਨਿੰਦਰ ਮੰਗਾ ਤੇ ਢਿੱਲੋਂ ਵਰਗੇ ਵਧੀਆਂ ਸਿੰਗਰਾਂ ਦੀ ਯਾਦ ਨੂੰ ਨਿੱਘਾ ਕਰਤ #ਲਵਲੀ ਨਿਰਮਾਣ ਜੀ ਤੇ ਸੁਦੇਸ਼ ਕੁਮਾਰੀ ਤੇ ਪ੍ਰਵੀਨ #ma'm g

  • @jagseersinghsekhon7659
    @jagseersinghsekhon7659 Před 4 lety +134

    ਬਹੁਤ ਵਦੀਆ ਕੋਸ਼ਿਸ਼ ਅਾ ਬਾਈ ਜਰੂਰ ਮੇਹਨਤ ਰੰਗ ਲਾਓ ਗਈ

    • @mjrgujjar4916
      @mjrgujjar4916 Před 4 lety +4

      Kosih nahi Bai ji e ta Hit he hai ..
      Ajj kal de Salaru kithe eho jehi Gayiki kar len ge ...
      Love u both of you

    • @jmdjuupjm3001
      @jmdjuupjm3001 Před 2 lety

      @@mjrgujjar4916 。誒誒了法拉利

    • @sukhpreetsingh512
      @sukhpreetsingh512 Před 4 měsíci

      ​@@mjrgujjar49161q1k km I
      0knn 😊

  • @ramandeepsandhu2466
    @ramandeepsandhu2466 Před 4 lety +15

    ਪੰਜਾਬੀ ਸੰਗੀਤ ਜਗਤ ਦਾ ਬਾਦਸ਼ਾਹ ਹੈ ਲਵਲੀ ਨਿਰਮਾਣ, ਸੰਗੀਤ ਜਗਤ ਵਿੱਚ 5911 ਹੈ ਬਾਈ ਆਪਣਾ

  • @navjot462
    @navjot462 Před 4 lety +9

    ਲਵਲੀ ਸਿੰਘ ਅੱਤ ਕਰਾਤੀ .....locket ਕੈਸਟ ਪਿੰਡ ਅਜੇ ਪਈ😍🦘😍😍

  • @SemiSidhu
    @SemiSidhu Před 4 lety +136

    ਚੁੰਨੀ ਅਤੇ ਪਰਨੇ ਦਾ ਸੰਵਾਦ ਵਾਹ ਅੱਜਕਲ੍ਹ ਦੇ ਛਲਾਰੂ ਕਿੱਥੋਂ ਲਿਖ ਲੈਣਗੇ... ਪਿਆਰ ਗੀਤ ਵੀ ਬਹੁਤ ਖ਼ੂਬ....
    Purpose ਵੀ ਉਸਾਰੂ ਸੋਚ ਵਾਲਾ ਗੀਤ ਹੈ।
    ਬੁੱਲਟ ਨੂੰ ਤਾਂ ਸਾਰੇ ਪਿਆਰ ਕਰ ਰਹੇ ਨੇ।ਸਾਰਾ ਗੁਲਦਸਤਾ ਹੀ ਲਾਜਵਾਬ ਹੈ।

  • @punjabankudi67
    @punjabankudi67 Před 4 lety +16

    ਗਾਣੇ ਸਾਰੇ ਹੀ ਵਧੀਆ ਨੇ ਪਿਆਰ ਗਾਣਾ ਤਾ ਦਿਲ ਹੀ ਹੀ ਛੋਹ ਗਿਆ। ਲੰਮੀਆਂ ਉਮਰਾਂ ਮਾਣੇ ਸਾਡੇ ਸਹੀਰ ਦਾ ਮਾਣ ਵੱਡਾ ਵੀਰ ਲਵਲੀ ਨਿਰਮਾਣ

  • @sidhubrar9909
    @sidhubrar9909 Před 4 lety +15

    ਸਿਰਾ ਕਰਤਾ ਯਾਰ
    ਸੰਗਦਿਲ 47 ਸਾਹਬ
    ਮਾਨ ਸਾਹਬ
    ਵਾਹ ਵਾਹ ਵਾਹ

  • @randeepmaan9603
    @randeepmaan9603 Před 4 lety +8

    ਸਭ ਤੋਂ ਘੈਂਟ ਐਲਬਮ 👌👌👌👌

  • @HarinderSingh-ql3qc
    @HarinderSingh-ql3qc Před 4 lety +69

    ਪੰਜਾਬੀ ਇੰਡਸਟਰੀ ਦਾ 5911 lovely nirman nice song 👌👌👌

  • @gurumeet420
    @gurumeet420 Před 4 lety +227

    I like all songs
    ਲਖਵਿੰਦਰ ਮਾਨ ਅਤੇ ਸੰਗਦਿਲ 47 ਬਾਈ
    ਪਹੁੰਚੇ ਹੋਏ ਲਿਖਾਰੀ ਆ

  • @gurisohi100
    @gurisohi100 Před 4 lety +17

    ਪੰਜਾਬੀ ਇੰਡਸਟਰੀ ਦਾ 5911 ਆ ਬਾਈ ਨਜਾ੍ਰਾ ਆ ਗਿਆ ਫੁੱਲ ਐਲਬੰਮ ਸੁਣ ਕੇ ਸਾਲੇ ਅੱਜ ਕੱਲ ਤਾ ਇੱਕ ਗਾਣਾ ਗਾ ਕੇ ਹਿੱਟ ਹੋਣ ਨੂੰ ਫਿਰਦੇ ਆ ਆਹ ਦੇਖੋ ਬਾਈ ਨੇ 8 song ਦੀ ਐਲਬੰਮ ਕੀਤੀ ਆ ਕਰੋ ਜੇ ਹੈ ਕਿਸੇ ਵਿੱਚ ਹਿੰਮਤ

  • @gobindsandhu3038
    @gobindsandhu3038 Před 4 lety +16

    ਸੁਆਦ ਆ ਗਿਆ ਬੋਹੜ ਆਖਰ ਬੋਹੜ ਹੀ ਹੁੰਦੇ ਐ

    • @parmjitsingh3942
      @parmjitsingh3942 Před 4 lety

      ਹੁਣ ਕੋੲੀ ਘੂਸੇ ਵਾਲੇ ਦੀ ਗੱਲ ਨਾ ਕਰੇ ਲਵਲੀ 22 ਸਾਹਮਣੇ

  • @avvyproduction
    @avvyproduction Před 4 lety +16

    Music bhut vdiya👌👌sukar aa ਚਕਲੋ ਧਰਲੋ ਤੋ ਕੁੱਝ new aya😎

  • @ravindersingh9648
    @ravindersingh9648 Před 4 lety +41

    ਝੋਟੇ ਨੇ ਕੱਢਤੀ ਕੈਸਟ ਲਵ ਯੂ ਭਰਾ

  • @jakhmidil8114
    @jakhmidil8114 Před 4 lety +11

    ਬਹੁਤ ਵਧੀਆ ਕੀਤਾ ਜੀ ਸਾਰੀ ਕੈਸਿਟ ਰਲੀਜ ਕਰਕੇ ਬੜੇ ਸਮੇਂ ਬਾਅਦ ਪੂਰੀ ਕੈਸਿਟ ਸੁਣਨ ਨੂੰ ਮਿਲੀਆ ।ਬਦੂਕਾਂ ਪਿਸਟਲਾਂ ਵਾਲੇ ਗੀਤਾਂ ਨੇ ਤਾਂ ਗਾਇਕੀ ਦਾ ਸੱਤਿਆਨਾਸ ਕਰ ਦਿੱਤਾ ਸੀ

  • @SukhdevSingh-fz7tu
    @SukhdevSingh-fz7tu Před 4 lety +13

    ਰੂਹ ਖੁਸ਼ ਹੋਗੀ ਬਾਈ ਹੋਰ ਜਿਆਦਾ ਖੁਸ਼ੀ ਹੁੰਦੀ
    ਜੇ ਬੇਦਿਲ ਦਾ ਗੀਤ ਵੀ ਹੁੰਦਾ

  • @GurjantSingh-bx5ms
    @GurjantSingh-bx5ms Před 4 lety +19

    ਮਾਮੇ ਲਖਵਿੰਦਰ ਮਾਨ ਦੇ ਗੀਤ ਬਹੁਤਵਧੀਆ ਨੇ ਬਾਕੀ ਸਾਰੇ ਵੀ ਵਧੀਆ ਨੇ

  • @Deepak_arora
    @Deepak_arora Před 4 lety +11

    Locket 1. ਡੈੱਕ ਤੇ ਬਹੁਤ ਸੁਣੀ ਸੀ ਜਦੋਂ ਆਈ ਸੀ locket 2 youtube te ਸੁਣ ਰਹੇ ਹਾਂ 👍👍

    • @mmsk1114
      @mmsk1114 Před 3 lety

      SAHI GALL AA VEERE ❤️🙏

    • @mmsk1114
      @mmsk1114 Před 3 lety

      🙏🙏🙏❤️❤️👍👍👍

  • @balbirdhaliwal6599
    @balbirdhaliwal6599 Před 4 lety +16

    ਬਹੁਤ ਖੂਬਸੂਰਤ ਲਿਖੇ ਨੇ ਗੀਤ, ਗੀਤਕਾਰਾਂ ਨੇ ਸੰਗਦਿਲ 47 ਤੇ ਲਖਵਿੰਦਰ ਮਾਨ ਜੀ ਨੇ ।
    ਗਾਉਣ ਵਾਲੀ ਜੋੜੀ ਨੇ ਰਿਕਾਰਡ ਤੋੜ ਦਿੱਤੇ ਹਨ ਪੂਰੀ ਐਲਬਮ ਵਿਚ ।ਸਲੂਟ ਸਦੇਸ਼ ਕੁਮਾਰੀ ਤੇ ਲਵਲੀ ਨਿਰਮਾਣ ਨੇ

  • @raghbirsingh1711
    @raghbirsingh1711 Před 3 lety +3

    ਧੰਨਵਾਦ ਪਿੰਕੀ ਧਾਲੀਵਾਲ ਸਰ ਜੀ ਦਾ

  • @gurisohi100
    @gurisohi100 Před 4 lety +60

    ਵਾਹ ਬਾਈ ਬਹੁਤ ਵਧੀਆ 2006 ਵਿੱਚ ਜਦ ਮੈ ਇੱਟਲੀ ਆਇਆ ਸੀ ਤਾ ਲੋਕਟ ਕੈਸਟ ਮੈ ਨਾਲ ਲੈ ਕੇ ਆਇਆ ਸੀ

  • @manjinderhans1138
    @manjinderhans1138 Před 4 lety +10

    ਬਾਈ ਸਵਾਦ ਆ ਗਿਆ ਇਹਨਾਂ ਨੂੰ ਕਹਿੰਦੇ ਆ ਪਰਿਵਾਰਕ ਗਾਣੇ 🙏👍👌

  • @hifila5244
    @hifila5244 Před 4 lety +24

    ਅੱਜ ਕੱਲ ਦੀ ਲੱਢੀ ਬੁਚੀ ਕੀ ਰੀਸ ਕਰੂ 22 ਦੀ

  • @walthersworld6687
    @walthersworld6687 Před 4 lety +2

    ਯੂਟਿਓਬ ਦੇ ਯੁੱਗ ਵਿੱਚ ਪੁਰਾਣੇ ਗਾਇਕਾਂ ਦੀ ਪੂਰੀ ਟੇਪ ਤਿਆਰ ਕਰਨੀ ਬਹੁਤ ਵੱਡੀ ਗੱਲ ਹੈ। ਇਸਲਈ ਪੰਜਾਬੀ ਗਾਇਕੀ ਦੇ ਸਰੋਤਿਆਂ ਨੂੰ ਇਹਨਾਂ ਦੀ ਮਿਹਨਤ ਦਾ ਮੁੱਲ ਤਾਰਨਾ ਹੀ ਚਾਹੀਦਾ ਹੈ। ਜੇਕਰ ਨਹੀਂ ਤਾਰੋਗੇ ਫਿਰ ਮੂਸੇਆਲਾ ਜਿਹੇ ਹੀ ਪੱਲੇ ਰਹਿ ਜਾਣਗੇ।

  • @kakutailors981
    @kakutailors981 Před 4 lety +5

    Karanpur...cha geya 47 krke..proudly feel by sang❤krke. Video v ghaint bni aa

  • @gurug9024
    @gurug9024 Před 4 lety +101

    ਆਹ ਲਓ ਅਾ ਗਏ ਪੁਰਾਣੇ ਕਲਾਕਾਰ ਸਾਰੇ ਮੈਦਾਨ ਚ
    ਲਾਭ ਹੀਰਾ
    ਬੱਬੂ ਮਾਨ
    ਲਵਲੀ ਨਿਰਮਾਣ
    ਹੋਰ ਕੋਈ ਆਇਆ ਤਾਂ ਨਾਮ ਦੱਸ ਦਿਓ

    • @harpalharpal5117
      @harpalharpal5117 Před 4 lety

      Balkar sidu da new song

    • @baisingh7938
      @baisingh7938 Před 4 lety +1

      ਇੰਦਰਜੀਤ ਨਿੱਕੂ ਵੀ ਤਿਆਰੀ ਕਰਦਾ ਵਾ ਬਾਈ ਜੀ

    • @gurug9024
      @gurug9024 Před 4 lety

      @@baisingh7938 kahdi

    • @gurug9024
      @gurug9024 Před 4 lety

      @@harpalharpal5117 kehda

    • @jassdeepsahota9673
      @jassdeepsahota9673 Před 4 lety

      Hollywood Terminal ਨਛੱਤਰ ਗਿੱਲ ਵੀ

  • @ParmjeetBadal
    @ParmjeetBadal Před 4 lety +44

    ਜੇ ਇਹ ਹੁੰਦਾ "ਕਿਉ ਪੁੱਛਦੀ ਰਹਿੰਦੀ ਏ ਹੁਣ ਸੰਗਰੂਰ ਕੱਦੋਂ ਕੁ ਜਾਣਾ" ਸੰਗਰੂਰ ਹੀ ਮਿਲਦੇ ਐ ਪਰਨੇ ਵਾਲੇ ਚੰਡੀਗੜ੍ਹ ਨਹੀਂ

  • @user-od8dh7wc4d
    @user-od8dh7wc4d Před 4 lety +23

    ਵਾਹ ਜੀ ਵਾਹ ਦਿਨ ਤਾ ਪੁਰਾਣੇ ਚੇਤੇ ਅਾੲੇ ਤਾ ਲਾੲਿਕ ਕਰੋ ਵੀਰੋ

  • @hardeepsingh1934
    @hardeepsingh1934 Před 4 lety +91

    ਰੂਹ ਖੁਸ਼ ਕਰਤੀ ਸੱਚੀ, ਹੁਣ ਸਮਾਂ ਦੁਆਰੇ ਉਹੀ ਆਊਗਾ ਬਾਈ

  • @rahipadhiana9036
    @rahipadhiana9036 Před 4 lety +4

    ਚਲੋ ਦੇਰ ਨਾਲ ਹੀ ਸਹੀ ਪੁਰਾਣੇ ਕਲਾਕਾਰ ਮੈਦਾਨ ਵਿਚ ਆਏ .....ਪਰ ਹੋਰ ਵੀ ਬਹੁਤ ਸੋਹਣਾ ਹੁੰਦਾ ਜੇ ਪ੍ਰਵੀਨ ਜੀ ਦੇ ਇਕ ਦੋ ਗੀਤ ਹੁੰਦੇ ...

  • @amandeepgill5370
    @amandeepgill5370 Před 4 lety +5

    ਿੲਸ ਜੋੜੀ ਨੰੁ ਰੱਬ ਚੜਦੀ ਕਲਾ ਵਿੱਚ ਰੱਖੇ ਕਾਲਜ ਵੇਲੇ ਦੇ ਸੁਣਦੇ ਆ ਅੱਜ ਵੀ ਸਿਰਾ ਕਰਦੇ ਨੇ

  • @gurmusic458
    @gurmusic458 Před 4 lety +9

    ਬਹੁਤ ਹੀ ਵਧੀਆ ਨੇ ਸਾਰੀ ਕੈਸਟ ਦੇ ਗੀਤ ਮੈਂ ਤਾਂ ਹਰ ਰੋਜ਼ ਦੋ ਵਾਰ ਸੁਣਦਾ ਪੂਰੀ ਫੁੱਲ

  • @baljindersinghlatia1481
    @baljindersinghlatia1481 Před 4 lety +10

    ਮੁਹੱਬਤਾਂ ਗੀਤ ਸਿਰਾ ਹੈ , ਲਵਲੀ ਨੂੰ ਗਾਉਣ ਦਾ ਪੂਰਾ ਮੌਕਾ ਮਿਲਿਆ ਹੈ

  • @harkrishansingh2410
    @harkrishansingh2410 Před 4 lety +7

    ਬਾਈ ਜੀ ਅੱਗ ਲਾ ਤੀ ਸਿਰਾ ਗੀਤ ਸਾਰੇ

  • @sukhwinderpal5068
    @sukhwinderpal5068 Před 3 lety +2

    ਬਹੁਤ ਵਧਿਆ ਗਾਣਾ ਆਇਆ ਹੈ

  • @Brar-Farming744
    @Brar-Farming744 Před 4 lety +10

    ਬਹੁਤ ਹੀ ਵਧੀਆ ਗੀਤ ਆ ਸਾਰੇ, ਸੁਦੇਸ਼ ਕੁਮਾਰੀ ਦੇ ਤਾਂ ਆਪਾ ਪਹਿਲਾਂ ਤੋਂ ਹੀ ਫੈਨ ਆ

  • @sukhdeepsinghsukhdeep7054

    ਪੁਰਾਣੇ ਖੁੰਢਾਂ ਦਾ ਨਵਾਂ ਧਮਾਕਾ, ਵਾਹ ਜੀ ਵਾਹ ਬਾਕਮਾਲ ਪੇਸ਼ਕਾਰੀ

  • @gurwindersingh7755.
    @gurwindersingh7755. Před 4 lety +24

    Bachpan yaad krwa ta locket 1 ale din ❤️🥰❤️

  • @sukhwantgandhi1668
    @sukhwantgandhi1668 Před 4 lety +2

    ਯਾਦਾਂ ਪੁਰਾਣੀਆਂ ਯਾਦ ਆਗੀਆ

  • @gurtejkhaira5672
    @gurtejkhaira5672 Před 4 lety +27

    ਬਸ ਆ ਹੀ ਗੀਤ ਚਾਹੀਦੇ ਸੀ । ਲੋਕਟ ਪਹੀਲੀ ਨਾਲੋ ਵੀ ਵਧੀਆ ਬਾਈ ਜਿਉਂਦਾ ਰਿਹ

  • @ranjhakkc3964
    @ranjhakkc3964 Před 4 lety +5

    ਤੁਹਾਨੂੰ ਦੁਬਾਰਾ ਦੇਖ ਕੇ ਬੋਹੋਤ ਵਦੀਆ ਲਗਿਆ

  • @djsingh113
    @djsingh113 Před 4 lety +104

    ਪੁਰਾਣਾ ਸ਼ੇਰ ਤੇ ਸੇਰਨੀ ਹੁਣ ਮੈਦਾਨ ਫਤਿਹ ਕਰਨਗੇ ਨਵਿਆਂ ਨੂੰ ਵੀ ਸੇਅਰ ਕਰੋ ਦਸੋ ਔਲੇ ਦਾ ਖਾਦਾ ਸਿਆਣੇ ਦਾ ਸਮਝਾਇਆ ਵਖਤ ਪੈਣ ਤੇ ਯਾਦ ਆਉਦਾ

  • @hardeep8189
    @hardeep8189 Před 4 lety +4

    ਵਾਹ ਜੀ ਵਾਹ ਧੰਨਵਾਦ ਜੀ ਬਾਈ ਜੀ ਜਿਨਾਂ ਵੀ ਲੇਖਕ ਵੀਰਾਂ ਨੇ ਇਹ ਗੀਤ ਲਿਖੇ ਆ ਪੁਰਾਣਾ ਸਮਾਂ ਦੋਗਿਣਿਆ ਦਾ ਯਾਦ ਕਰਾ ਦਿੱਤਾ ਬਹੁਤ ਵਧੀਆ ਕੈਸੇਟ ਆ ਜੀ ਸਾਰੇ ਗਾਣੇ ਵਧੀਆ ਨੇ ਜੀ
    ਅੱਗੇ ਵੀ ਇਹੋ ਜਿਹੇ ਗਾਣੇ ਲੈ ਕੇ ਆਇਓ ਵੀਰੇ ਧੰਨਵਾਦ ਜੀ ਇਕ ਵਾਰ ਫਿਰ ਲੇਖਕ ਵੀਰਾਂ ਦਾ ।

  • @hardeepsingh1934
    @hardeepsingh1934 Před 4 lety +104

    ਓਹੀ ਚੰਨ ਓਹੀ ਰਾਤਾਂ
    ਓਹੀ ਅਵਾਜ਼ ਓਹੀ ਲੌਕਟ ਓਹੀ ਟੀਮ ਬਹੁਤ ਵਧੀਆ👍💯👍

  • @Baaj77
    @Baaj77 Před 4 lety +3

    ਬਹੁਤ ਖੂਬ ਵੀਰ
    ਸਭ ਯਾਦ ਕਰਾਤਾ ਵੀਰ
    👌🏻👌🏻👌🏻👌🏻👌🏻
    ਸਾਰੇ ਗੀਤ ਹੀ ਬਹੁਤ ਸੋਹਣੇ ਆ

  • @sukhjeetchahal9236
    @sukhjeetchahal9236 Před 4 lety +105

    ਬਾੲੀ ੲਿਕ ਗਲਤੀ ਤੂੰ ਪਰਵੀਨ ਭਾਰਟਾ ਨੂੰ ਲੈਣਾ ਸੀ ਦੋ ਜਾ ਤਿੰਨ ਗੀਤਾ ਵਿੱਚ

  • @lakhvirsinghlakhu2909
    @lakhvirsinghlakhu2909 Před 4 lety +2

    ਮੈ ਸਾਰੇ ਗਾਣੇ ਸੁਣੇ,ਰਿਹਾ ਨਹੀ ਗਿਆ ਨਾਲ ਦੀ ਨਾਲ ਸਾਰੀ ਐਲਬਮ ਲੋਡਿਗ ਕਰ ਲਈ,ਧੰਨਵਾਦ ਲਵਲੀ ਨਿਰਮਾਣ,ਲਖਵਿੰਦਰ ਅਤੇ ਸੰਗਦਿਲ ਵੀਰ ਜੀ।

  • @jaspindersingh9137
    @jaspindersingh9137 Před 4 lety +6

    ਸੱਚ ਮੰਨਿਓ ਇਹ ਗੀਤ ਸੁਣ ਕੇ ਜਿਨਾ ਰੂਹ ਨੂੰ ਸਕੂਨ ਮਿਲਦਾ ਹੈ ਇਉਂ ਲਗਦਾ ਹੈ ਉਹੀ ਜਵਾਨੀ ਤੇ ਕਾਲਜ ਵਾਲਾ ਟਾਈਮ ਹੈ।ਇਉ ਲਗਦਾ ਜਿਵੇ ਸਵੇਰੇ ਉਠ ਕੇ ਕਾਲਜ ਜਾਣਾ ਤੇ ਜਾ ਕੇ ਅਪਣੇ ਭਰਾਵਾਂ ਜਿਹੇ ਮਿਤਰਾ ਨੂੰ ਮਿਲਣਾ ਹੈ। ਤੇ ਜਾ ਕੇ ਉਹੀ ਹੂਰਾ ਦਾ ਮੇਲਾ ਵੇਖਣਾ ਹੈ।ਤੇ ਵਿੱਚ ਅਪਣੇ ਵਾਲੀ ਹੂਰ ਨੂੰ ਵੀ ਵੇਖਣਾ ਹੈ ਜੋ ਹੁਣ ਮੇਰੀ ਧਰਮਪਤਨੀ ਹੈ।ਜਿਉਂਦੇ ਰਹੋ ਲਿਖਾਰੀਓ ਤੇ ਬਹੁਤ ਹੀ ਖੂਬਸੂਰਤ ਅਵਾਜ ਦਾ ਮਾਲਕ ਸਾਡਾ ਅਪਣਾ ਭਰਾ ਲਵਲੀ ਨਿਰਮਾਣ ਜੀ ਤਰੱਕੀਆ ਨੂੰ ਇਸੇ ਤਰ੍ਹਾਂ ਹੀ ਸਰ ਕਰਦੇ ਜਵੋ।

  • @lakhwinderdhillon346
    @lakhwinderdhillon346 Před 4 lety +17

    ਲਵ ਯੂ ਲਵ ਯੂ ਵੀਰ ਜੀ ਵੀਰ ਜੀ ਨਜ਼ਾਰਾ ਆਮ ਗਿਆ ਪਰਾਣਾ ਟੇਮ ਜਾਦ ਆ ਗਿਆ

  • @jagmeetteona6186
    @jagmeetteona6186 Před 4 lety +7

    ਬੜੇ ਸਮੇ ਬਾਅਦ ਸੁਣਨ ਮਿਲੀ ਰੂਹ ਨੂੰ ਸਕੂਨ ਦੇਣਾ ਗਾਇਕੀ ਲਵਲੀ ਤੇ ਸੁਦੇਸ਼ ਦੀ ਆਵਾਜ਼ ਬਹੁਤ ਸੁਰੀਲੀ ਆ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਆ ਸਾਰੀ ਕੈਸਟ ਹੀ ਸੁਪਰਹਿੱਟ ਆ ਪਰਪੋਜ ਗੀਤ ਦੀ ਵੀਡੀਓ ਬਣਾਓ

  • @desiswag7199
    @desiswag7199 Před 3 lety

    Bhut kntt hundee aa song ustaad deeee lubb uhhh ustaad ਸਾਡਾ ਸਾਫਾਂ ਬੜਾ miss krdaaaa 👍👍👍👍👍

  • @KuldeepSingh-nm1mc
    @KuldeepSingh-nm1mc Před 4 lety +3

    ਆਪਾਂ ਨੂੰ ਤੇ ਇਸ ਤਰਾਂ ਦੇ ਗਾਣੇ ਈ ਪਸੰਦ ਆਉਂਦੇ ਨੇ।

  • @sandhu302
    @sandhu302 Před 4 lety +15

    Rabb di mehr nal eh album de nal ohi purana time aaje .....baki album siraaa full sport

  • @singhsuraj1599
    @singhsuraj1599 Před 4 lety +14

    ਸਾਰੇ ਗੀਤ ਹੀ ਬਹੁਤ ਵਧੀਆ ਨੇ,,,

  • @harveerbrarsingh
    @harveerbrarsingh Před 4 lety +12

    ਬਹੁਤ ਵਧੀਆ ।। ਪੁਰਾਣੇ ਦਿਨ ਯਾਦ ਆ ਗਏ

  • @Brar-Farming744
    @Brar-Farming744 Před 4 lety +39

    ਜੇ ਆਹੀ ਐਲਬਮ 2ਕ ਮਹੀਨੇ ਪਹਿਲਾਂ ਆ ਜਾਂਦੀ ਤਾਂ ਝੋਨਾ ਬੜੀ ਰੀਝ ਨਾਲ ਵੱਡਣਾ ਸੀ

  • @CanadianMalwaii
    @CanadianMalwaii Před 4 lety +13

    Shukr aa kuch sohna sunn nu miluga..time lgu caraa ch vjn nu..pr hfte tk trending hoju...honsla rkheo

  • @punzaab9047
    @punzaab9047 Před 4 lety +5

    Kon kon fan a es jodi da

  • @gursharnsingh5841
    @gursharnsingh5841 Před 4 lety +22

    ਕੈਸਿਟ ਦੇ view ਦੱਸਦੇ ਨੇ ਅਜੇ ਵੀ ਲੋਕ ਚੰਗੀ ਗਾਇਕੀ ਨੂੰ ਪਸੰਦ ਕਰਦੇ ਹਨ । ਪਿੰਕੀ ਧਾਲੀਵਾਲ ਜੀ ਹੋਰ ਪੁਰਾਣੇ ਗਾਇਕਾਂ ਨੂੰ ਰਿਕਾਰਡ ਕਰੋ।

  • @gurjeetbrar3404
    @gurjeetbrar3404 Před 4 lety +47

    ਸਾਰੇ ਗੀਤ ਹੀ ਵਧਿਆ ਨੇ ਪਰਪੋਜ ਤੇ ਕਣੀਆਂ ਮਾਫ ਕਰੀ ਤੇ ਪਿਆਰ ਮੇਰੀ ਪਹਿਲੀ ਪਸੰਦ ਨੇ।

  • @gunomajrapreet
    @gunomajrapreet Před 4 lety +15

    ਅਸਤਾਦ ♥️♥️Miss Parveen Bharta

  • @Romana_bathinde_wala
    @Romana_bathinde_wala Před 4 lety +8

    ਧੰਨਵਾਦ ਬਾਈ ਲਵਲੀ ਬਹੁਤ ਲੰਮਾ ਇੰਤਜ਼ਾਰ ਕੀਤਾ ਰੱਬ ਕਰੇ ਪਹਿਲਾ ਵਾਲੀ ਲੋਕਟ ਨੂੰ ਪਿੱਛੇ ਛੱਡ ਜਾਵੇ

  • @goldysekhon3935
    @goldysekhon3935 Před 4 lety +37

    ਪ੍ਰਵੀਨ ਭਾਰਟਾ ਹੁੰਦੀ ਗੱਲ ਹੋਰ ਹੋਣੀ ਸੀ
    ਪਰ ਹੁਣ ਵੀ ਵਧੀਆ 👌 👌 👌

  • @punjabidecenthulk784
    @punjabidecenthulk784 Před 4 lety +2

    Punjab di ਕੌਇਲ ਸੁਦੇਸ਼ ਕੁਮਾਰੀ ਜੀ।। Gud Job All Team

  • @gurveerwarring2056
    @gurveerwarring2056 Před 4 lety +21

    Season ਵੇਲੇ ਆਉਂਦੀ ਟੇਪ ਤਾਂ vdiaaa c

  • @gamingxzone9949
    @gamingxzone9949 Před 4 lety +19

    ਸੁਕਰ ਅਾ ਵੀਰ ਗੀਤ ਸੁਨ ਕੇ ਨਜਾਰਾ ਅਾ ਗਿਅਾ ਜਵਾਨੀ ਯਾਦ ਕਰਾਤੀ ਅੱਜ ਕੱਲ ਦੇ ਤਾ ਸੰਘ ਪਾੜ ਦੇ ਨੇ ਜਿੳੁਦਾ ਰਹਿ ਵੀਰ

  • @dalrajkullar4632
    @dalrajkullar4632 Před 4 lety +1

    Bhut vdia album 👌

  • @nachattarsinghmoujgarhea3900

    ਵਾਹ ਵਾਹ ❤️❤️
    ਬਹੁਤ ਹੀ ਵਧੀਆ ਐਲਬਮ ਲਵਲੀ ਨਿਰਮਾਣ ਜੀ ❤️
    ਸਿੰਗਲ ਟਰੈਕ ਦੇ ਯੁੱਗ ਚ ਪੂਰੀ ਐਲਬਮ ਕਰਕੇ ਧੰਨ ਧੰਨ ਕਰਤੀ ਬਾਈ ਜੀ
    Congrts whole team❤️👍

  • @runnews6305
    @runnews6305 Před 4 lety +7

    aj raj brar y di v yaad a gi..miss u raj brar ji

  • @RaunakRajput506
    @RaunakRajput506 Před 4 lety +71

    Lovely Nirmaan Ka super hit song kisko kisko Pasand aaya like karo
    Lovely Nirmaan Ke Real Fans Dil se ek Like ♥️♥️ karo

  • @jsingh324
    @jsingh324 Před 3 lety

    Superrrrrrrrrr, lavoly nirman ji, Sudesh Kumari ji and Parveen bharta ji di awaz and all songs.

  • @jaskaranpal9214
    @jaskaranpal9214 Před 4 lety +2

    Very very Sweet song Madam Sudesh Kumari ji and Lovely Nirman ji tuhada dilo thanks Waheguru ji tuhadi Lambi Ummar kare

  • @harpreetsandhu8644
    @harpreetsandhu8644 Před 4 lety +57

    ਲਖਵਿੰਦਰ ਮਾਨ ਬਾੲੀ ਸਿਰੇ ਦਾ ਲਿਖਾਰੀ

  • @hardevkumar7117
    @hardevkumar7117 Před 4 lety +13

    ਸੁਕਰ ਆ ਬਾਈ ਜੀ। ਬਹੁਤ ਧੰਨਵਾਦ। ਅੱਕੇ ਪਏ ਸੀ ਆ ਘੁੱਸੇ ਮੁਸਿਆਂ ਤੋਂ

  • @user-nb5od2fl2x
    @user-nb5od2fl2x Před 4 lety

    ਸਾਰੇ ਗੀਤ ਸੁਪਰ ਹਿਟ ਅਾ ਵੀਰ
    ਲਖਵਿੰਦਰ ਮਾਨ ਮਰਾੜ ਵਾਲਾ , ਸੰਗਦਿਲ 47 ਤੇ ਜੱਗੀ ਵੀਰ ਦੀ ਕਲਮ ਨੂੰ ਸਲਾਮ
    ਸੁਰੀਲੀ ਅਵਾਜ਼ ਦੇ ਮਾਲਿਕ ਲਵਲੀ ਨਿਰਮਾਣ ਤੇ ਸੁਦੇਸ਼ ਕੁਮਾਰੀ ਜੀ
    GAਗN FariਦKotiਅਾ

  • @pardeep8560
    @pardeep8560 Před 4 lety +8

    ਦੱਸ ਕਿੰਨਾਂ ਮੈਨੂੰ ਕਰਦਾਂ ਏਂ ਪਿਆਰ
    ਜਿੰਨਾਂ ਮੈਂਨੂੰ ਤੂੰ ਕਰਦੀ।।।।
    ਲਵਲੀ ਬਾਈ ਜੀ ਦਿਲ ਖੁਸ਼ ਕਰਤਾ
    #oldisgold

  • @madanlalsharma2
    @madanlalsharma2 Před 4 lety +326

    ਬਹੁਤ ਸਮੇਂ ਬਾਅਦ ਲਵਲੀ ਨਿਰਮਾਣ ਦੀ ਫੁੱਲ ਕੈਸਟ ਆਈ ਹੈ, ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਤੇ ਲਵਲੀ ਜੀ ਦੀ ਹਿੱਟ ਕੈਸਟ !

  • @punjabpunjabiatzindabad2702

    Original album buy ਕਰੇਓ ਬਾਈ ਸਾਰੇ ਜਿਹੜਾ ਵੀ ਲਵਲੀ 22 ਨੂੰ ਪਿਆਰ ਕਰਦਾ ,ਸਟੋਰਾ ਤੇ ਕਿਸ ਦਿਨ ਆਜੁ ਜੀ cd orginal ਖਰੀਦਣੀ ਆ ਮੈਂ

    • @manpreetsinghsidhu324
      @manpreetsinghsidhu324 Před 4 lety +2

      ਬਾਈ ਜੀ ਨੈੱਟ ਦਾ ਰੇਟ ਪਹਿਲਾਂ ਹੀ ਬਹੁਤ ਨੇ

    • @punjabpunjabiatzindabad2702
      @punjabpunjabiatzindabad2702 Před 4 lety +6

      @@manpreetsinghsidhu324 22 ਧੱਕਾ ਨੀ ਜਿਹਨੇ ਖਰੀਦਣੀ ਹੋਵੇ ਓਹਨੂੰ ਇਹ ਨੈੱਟ ਮਹਿੰਗਾ ਮਾਇਨੇ ਨੀ ਰੱਖਦਾ ਜੇ ਇਹ ਸੋਚ ਰੱਖਦੇ ਓ ਤਾਹੀ ਤਾਂ ਗਾਇਕੀ ਦਾ ਪੱਧਰ ਹੇਠਾਂ ਡਿੱਗ ਪਿਆ ,ਇਹ ਤਾਂ ਜਿਉਂਦਾ ਰਹੇ 22ਪਿੰਕੀ ਧਾਲੀਵਾਲ ਜਿਹਨੇ ਅੱਜ ਦੇ ਕੰਮਰਸਿਲ ਜੁੱਗ ਵਿਚ ਪੂਰੀ ਐਲਬਮ ਕੀਤੀ

    • @pawandeep1734
      @pawandeep1734 Před 4 lety

      M ta bai pakka khariduga besak puri album sun li.par original cd jroor khariduga

  • @Dhaliwal451
    @Dhaliwal451 Před 4 lety

    Wah ji wah kya song ne.hun ta repeat te chalugi tohadi hi reel.mai v sochda hunda c purane superhit singr pta ni kithe reh gye..lovely nirman and sudesh kumari ji bhut hi sohni album hai tohadi.full sport hai ji tohanu.

  • @preetduggan6203
    @preetduggan6203 Před 4 lety +5

    ਬਾਈ ਜੀ ਸਾਰੇ ਗੀਤ ਸੁਣ ਕੇ ਰੂਹ ਨੂੰ ਸਕੂਨ ਅਾਗਿਅਾ ,ਅੱਜ ਦੇ ਗਾਇਕਾਂ ਤੇ ਵੀ ਭਾਰੂਅਾਂ,ਲਵਲੀ ਨਿਰਮਾਣ ,ਅੱਜ ਦੇ ਛਲਾਰੂ ਕੀ ਰੀਸ ਕਰਨ ਗੇ
    ਮੇਰੇ ਵੱਲੋ ਮੁਬਾਰਕਾਂ .....ਮੁਬਾਰਕਾਂ
    ਪਰੀਤ ਦੁੱਗਾਂ

  • @HarmanSingh-nj5fr
    @HarmanSingh-nj5fr Před 4 lety +50

    ਮੈਂ ਜਦੋਂ 7ਵੀ ਕਲਾਸ ਵਿੱਚ ਸੀ ਜਦੋਂ ਲੌਕਟ ਕੈਸੇਟ ਖਰੀਦੀ ਸੀ

  • @kuldeepsingh7866
    @kuldeepsingh7866 Před 4 lety +7

    ਇਸ ਨੂੰ ਕਹਿਦੇ ਨੇ ਕਲਾਕਾਰ ਅੱਜ ਕੱਲ ਦੇ ਤਾ ਬੱਸ......

  • @deepgarcha9634
    @deepgarcha9634 Před 4 lety +3

    ਪੁਰਾਣਾ ਖੁਂਡ ਅਾ ਬਾੲੀ ਲਵਲ਼ੀ

  • @maandhira2333
    @maandhira2333 Před 4 lety +1

    Aj bi Jatt end aa👌👌👌

  • @HarmanSingh-nj5fr
    @HarmanSingh-nj5fr Před 4 lety +22

    ਮੁਹੱਬਤਾਂ ਪੈਣ ਗਈਆਂ

  • @hakaity339
    @hakaity339 Před 4 lety +3

    Jis time locket 1 aayi C us vala dack C t hun you tube 📺📺 ta sun reha ha is krke mind v change ho gya

  • @harjinderbatth9060
    @harjinderbatth9060 Před 4 lety +1

    ਮਸ਼ੀਨ ਚਲਾਉਣ ਦਾ ਸਵਾਦ ਤਾਂ ਲਵਲੀ ਬਾਈ ਦੇ ਸੋਗ ਸੁਣ ਕੇ ਆਉ ਜਵਾਂ ਸਿਰਾਂ ਕੈਸਟ

  • @harjitsingh9701
    @harjitsingh9701 Před 4 lety +12

    king and Queen is Back 😍 love from 🇺🇸 usa..

  • @sunilkaushik7694
    @sunilkaushik7694 Před 4 lety +20

    ਸ਼ੁਕਰੀਆ ਮਾਨ ਵੀਰ ਤੋੜ ਨਿਭਾਈਆਂ ਨਾ ਗਈਆਂ ਗੀਤ ਲਈ, ਬਾਕੀ ਟ੍ਰੈਕ ਵੀ ਬਹੁਤ ਵਧੀਆ ਸੁਨੇਹਾ ਹੈ ਹਰ ਇੱਕ ਚ....

  • @kalamannkalamann2328
    @kalamannkalamann2328 Před 4 lety +173

    ਕਿਸ ਕਿਸ ਨੇ 2 ਵਾਰੀ ਤੋਂ ਵੱਧ ਸੁਣੀਆਂ ਕੈਸਿਟ ਲਾਈਕ ਕਰੋ

  • @MrMalaksaab
    @MrMalaksaab Před 4 lety +1

    Lovely nirman voice Att sun ke purna time taza ho giya sudesh kumari Di awaz nal song nu chrr chann lagg gaye

  • @majorsingh8910
    @majorsingh8910 Před 4 lety +1

    ਸਾਰੇ ਗਾਣੇ ਬਹੁਤ ਵਧੀਆ ਬਣੀ ਹੈ । ਬਾਕੀ ਲਖਵਿੰਦਰ ਮਾਨ ਜੀ ਦਾ ਬੜੀ ਦੇਰ ਤੋਂ ਇੰਤਜਾਰ ਸੀ ।👍👍👍👍👍👍👍

  • @jagseersinghsekhon7659
    @jagseersinghsekhon7659 Před 4 lety +24

    Full sport ਕਰਾਂਗੇ

  • @Gurpardeep
    @Gurpardeep Před 4 lety +6

    Sangdil te lakhwinder maan da combination lovely nirman naal end a babe

  • @harpreet1989
    @harpreet1989 Před 4 lety

    ਬਹੁਤ ਬਦੀਆ ਫਿਰ ਆਏ ਨੇ ਲਵਲੀ ਨਿਰਮਾਲ ਬਾਈ ,,,,