14‌ ਮੱਝਾਂ ਤੋਂ ਸ਼ੁਰੂ ਕਰ 80 ਮੱਝਾਂ ਤੱਕ ਦਾ ਸਫ਼ਰ 2 ਸਾਲਾਂ ਵਿੱਚ

Sdílet
Vložit
  • čas přidán 7. 09. 2024
  • 14‌ ਮੱਝਾਂ ਤੋਂ ਸ਼ੁਰੂ ਕਰ 80 ਮੱਝਾਂ ਤੱਕ ਦਾ ਸਫ਼ਰ 2 ਸਾਲਾਂ ਵਿੱਚ
    #pindisidhu

Komentáře • 130

  • @paramjeetsidhu5652
    @paramjeetsidhu5652 Před 3 měsíci +19

    ਮੱਝਾਂ ਦਾ ਧੰਦਾ ਬਹੁਤ ਵਧੀਆ laghia ਸਾਡੇ ਕੋਲ 10 animals ਨੇ ਸਿਰਫ ਤਿੰਨ ਮੱਝਾਂ ਦੁੱਧ ਤੇ ਸੀ ਘਰੇ 8 kg ਦੁੱਧ ਰੱਖ ਕੇ ਵੀ 45000 ਦਾ ਪਰ ਮੰਥ ਦੁੱਧ ਪੈ ਜਾਂਦਾ .ਇਕ ਮਹੀਨੇ ਦੀ ਫੀਡ 15000 ਦੀ paindi ਸੀ .6 kg ਫੀਡ ਇਕ ਮੱਝ ਨੂੰ ਪਾਉਂਦੇ ਆ 7 month ਦੀ gabn ਵੀ 9 kg ਦੁੱਧ de ਰਹੀ ਆ

  • @SandeepSingh-gz2sr
    @SandeepSingh-gz2sr Před měsícem

    Peer ji chardikala rakhe sub nu

  • @jagdeepsingh9468
    @jagdeepsingh9468 Před 2 měsíci +2

    ਬਈ ਤੇਰੀ ਭਾਰ ਦੀ ਦਵਾਈ ਨੇ ਵਧੀਆ ਕੰਮ ਕੀਤਾ ਅਸੀ ਮੱਝ ਵੇਚਦੇ ਸੀ ਪਰ ਹੁਣ ਨੀ ਧੰਨਵਾਦ

  • @jagmeetwarring1666
    @jagmeetwarring1666 Před měsícem

    ਦਵਾਈਆਂ ਦਾ ਬਹੁਤ ਰਿਜਲਟ ਆ ਆਪਣੀ ਮੱਝ ਦੇ 8 ਮਹੀਨੇ ਪੈਣ ਲਗ ਜਾਂਦਾ ਸੀ ਸ੍ਰੀ ਮੁਕਤਸਰ ਸਾਹਿਬ

  • @noordeepkaur1783
    @noordeepkaur1783 Před 3 měsíci +2

    ਬਹੁਤ ਬਹੁਤ ਧੰਨਵਾਦ ਵੀਰਜੀ ਦਾ ਜਿੰਨਾ ਦੀ ਦਵਾਈ ਦੀ ਵਰਤੋ ਨਾਲ ਮੱਝ ਨੂੰ ਬਹੁਤ ਫਰਕ ਪਿਆ .. ਹੋਰ ਬਹੁਤ ਦਵਾਇਆ ਵਰਤੰਨ ਦਾ ਕੋਈ ਲਾਬ ਨਾਹੀ ਹੋਇਆ ਪਰ ਇਹ ਦਵਾਈ 100 % ਲਾਭਦਾਇਕ ਹੈ..

  • @SandeepSingh-gz2sr
    @SandeepSingh-gz2sr Před měsícem

    Buhat wadia Pindi bai

  • @user-ub3oj1pq7t
    @user-ub3oj1pq7t Před měsícem +1

    ਦਵਾਈ bahut badhiya hai 100% result 🙏👌

  • @sharan3041
    @sharan3041 Před 2 měsíci +1

    ਇਹ ਦਵਾਈ ਬਹੁਤ ਵਧੀਆ ਕੰਮ ਕਰਦੀ ਹੈ ਮੈ ਖੁਦ ਵਰਤੀ ਹੈ ਫੁੱਲ ਰਜਲਟ ਅੱਜ ਜੀ

  • @sahibsingh3770
    @sahibsingh3770 Před měsícem

    100 percent result ha davai da veer ji

  • @manjeetsinghcheema4784
    @manjeetsinghcheema4784 Před 2 měsíci +1

    ਇਹ ਦੁਆਈਂ ਬਹੁਤ ਵਧੀਆ ਕੰਮ ਕਰਦੀ ਹੈ ਮੈ ਖੁਦ ਵਰਤੀ ਹੈ ਫੁੱਲ ਰਜ਼ਲਟ ਹੈ

  • @navisarao5287
    @navisarao5287 Před 3 měsíci +7

    ਰੱਬ ਮੇਹਰ ਕਰੇ ਬਾਈ ਦੇ ਕੰਮ ਤੇ

  • @DeepVirk-wr9kp
    @DeepVirk-wr9kp Před 2 měsíci +1

    I will use it it will working 110/:

  • @jagdevsingh9972
    @jagdevsingh9972 Před 2 měsíci +1

    ਇਹ ਦਵਾਈ ਬਹੁਤ ਵਧੀਆ ਹੈ ਇਸ ਦਾ ਰਿਜਲਟ 100% ਆ

  • @gurtejbrar3720
    @gurtejbrar3720 Před 3 měsíci +6

    ਪਿੰਦੀ ਵੀਰ ਤੁਹਾਡਾ ਵੀ ਸ਼ੁਕਰੀਆ

  • @SukhjinderSingh-ec8uz
    @SukhjinderSingh-ec8uz Před měsícem

    ਬਹੁਤ ਬਹੁਤ ਧੰਨਵਾਦ ਬਾਈ ਤੁਹਾਡੀ ਦਵਾਈ ਨਾਲ ਮੱਝ ਦੀ ਭਾਰ ਵਾਲੀ ਸਮੱਸਿਆ ਬਿਲਕੁਲ ਠੀਕ ਹੋ ਗਈ, ਪਿੰਡ ਰਾਏਪੁਰ, ਮਾਨਸਾ

  • @KirnpalKaur-fi3dm
    @KirnpalKaur-fi3dm Před 3 měsíci +2

    Bhot vdia dvai aw pkka hll ho jnda varte ke dekhhe aw tn ehne ykeen nal keh krdee aw

  • @gurtejbrar3720
    @gurtejbrar3720 Před 3 měsíci +6

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ

  • @jagdevsingh9972
    @jagdevsingh9972 Před 2 měsíci +1

    Good 👍

  • @jattsab3323
    @jattsab3323 Před 2 měsíci +1

    Bai ji mai karnal to mai v Parsi dawa mang way c Meri Maj hon thik a thnx veer da Waheguru hor v chadikala ch rakhe

  • @ChahalDairyFarming
    @ChahalDairyFarming Před 3 měsíci +3

    Wahegure Maher kra veer ta God bless u

  • @jaswinderlaibaithi3596
    @jaswinderlaibaithi3596 Před 3 měsíci +3

    Saariya Galla shi a bai diya mere kol 2saal pahla odo dss de c saari feed sara kuch , dhanwaad pindi veer nd team da ji

  • @MandeepSingh-cm8on
    @MandeepSingh-cm8on Před 3 měsíci +10

    ਦੁੱਧ ਦੀ ਚੌਆਈ ਮਸ਼ੀਨੀ ਹੈ ਕਿ ਹੱਥ ਨਾਲ

  • @prabhsekhon9476
    @prabhsekhon9476 Před 2 měsíci +1

    Bhut vadia aa bai

  • @gurmeetsingh8456
    @gurmeetsingh8456 Před 2 měsíci +1

  • @grewalpb31-gg1wi
    @grewalpb31-gg1wi Před měsícem

    Bht vdia dwai aa bai di good result aa bai dharampura pind mansa dist tohh aa

  • @gurjitsyan843
    @gurjitsyan843 Před 3 měsíci +5

    ਬਹੁਤ ਵਧੀਆ

  • @gurpreetsidhu6577
    @gurpreetsidhu6577 Před 2 měsíci

    ਬਹੁਤ ਵਧੀਆ ਦਵਾਈ ਆ ਬਾਈ ਮੇਰੀ ਮੱਝ ਦੇ ਹਰ ਰੋਜ਼ ਭਾਰ ਪੈਦਾ ਸੀ। ਜਿਸ ਦਿਨ ਤੋਂ ਦਵਾਈ ਸੁਰੂ ਕੀਤੀ ਸੀ। ਉਸ ਦਿਨ ਤੋਂ ਹੀ ਭਾਰ ਪੈਣਾ ਬੰਦ ਹੋ ਗਿਆ।

  • @RinkuChahal-bd6vb
    @RinkuChahal-bd6vb Před 3 měsíci +1

    Waheguru ji

  • @jugrajbajwa4963
    @jugrajbajwa4963 Před 3 měsíci +1

    bhut vdiya dawi veer kol bhut fark pya par da🎉🎉

  • @joga1523
    @joga1523 Před 2 měsíci +1

    Very good bro

  • @karanpreet5539
    @karanpreet5539 Před 3 měsíci +3

    Very nice pindi bro

  • @chamkaurnagra6683
    @chamkaurnagra6683 Před 3 měsíci +5

    🎉🎉🎉🎉❤❤❤❤

  • @lovepreetkamboj8785
    @lovepreetkamboj8785 Před 3 měsíci +1

    Bahut vadiya veer ji waheguru ji chardikla vich rakhen aap ji da supna poora hove

  • @sunnylakhowalia5350
    @sunnylakhowalia5350 Před 3 měsíci +3

    Good 👍 ❤

  • @AshishKumar-iy4kc
    @AshishKumar-iy4kc Před 3 měsíci +1

    Y ji good work tenu bhar di medicine dinde Jo sewa kr rahe ho tume God taraki kre

  • @jaswinderlaibaithi3596
    @jaswinderlaibaithi3596 Před 3 měsíci +3

    Wadia kala Singh veer

  • @tractormehkma123
    @tractormehkma123 Před 3 měsíci +3

    ❤❤

  • @jagjiwansingh6233
    @jagjiwansingh6233 Před 3 měsíci +2

    100parsat good madesan

  • @paramjeetsidhu5652
    @paramjeetsidhu5652 Před 3 měsíci +2

    ❤❤ u y ਪਿੰਦੀ from ਫਰਵਾਹੀ ਬਰਨਾਲਾ

  • @vickyjhansi6126
    @vickyjhansi6126 Před 3 měsíci +3

    Nice.

  • @jaswinderlaibaithi3596
    @jaswinderlaibaithi3596 Před 3 měsíci +3

    Bhut mehnat kri bai wargya ne. Lever b hun rakhi aa ehna ne, dwai b ok aa

  • @balrajsinghkhangura5774
    @balrajsinghkhangura5774 Před 3 měsíci +3

    Very nice ji GBU ❤🎉

  • @AshishKumar-iy4kc
    @AshishKumar-iy4kc Před 3 měsíci +1

    Bhut vdia medicine ji phila Mera uncle le ke Gia si cow de bhut Jada bhar penda c cow theek ho gi os to bad Mera dost le Gia os di maj de normal penda c but ov theek ho gi me harayana to ha me v le ke Gia c bhut vdia medicine hander %elaj ji

  • @kuldipn4061
    @kuldipn4061 Před 3 měsíci +1

    Very nice bro ❤❤❤❤

  • @gurpreetjawandha6661
    @gurpreetjawandha6661 Před 3 měsíci +1

    👍👍

  • @chamkaursinghmaanmaan6598
    @chamkaursinghmaanmaan6598 Před 3 měsíci +2

    ਬਹੁਤ ਵਧੀਆ ਬਾਈ ਜੀ🙏🙏🙏🙏🙏🙏🙏🙏

  • @gursewaksingh1492
    @gursewaksingh1492 Před 3 měsíci +3

    Gud 🎉

  • @chantbantsingh3254
    @chantbantsingh3254 Před 3 měsíci +1

    Thans veer

  • @anmoluppal6760
    @anmoluppal6760 Před 3 měsíci +1

    Very nice bro good bless you

  • @kalauppal7862
    @kalauppal7862 Před 2 měsíci +1

    ਬਾਈ ਆਪਾਂ ਵਰਤੀ ਆ 100 ਪ੍ਰਸੈਂਟ ਰੀਜਲਟ ਆ

  • @rajansingh6020
    @rajansingh6020 Před 3 měsíci +3

    🎉🎉🎉🎉🎉❤❤❤❤❤❤

  • @gurunegha7462
    @gurunegha7462 Před 3 měsíci +1

    Good joob y

  • @dharmindersidhu7085
    @dharmindersidhu7085 Před 3 měsíci +9

    ਮੈ ਵਰਤੀ ਬਈ ਪਕ ਹੱਲ

  • @ArshSandhu-jd2ud
    @ArshSandhu-jd2ud Před 2 měsíci +1

    Vdia result aa y dwai da

  • @ratol4479
    @ratol4479 Před 3 měsíci +1

    Y bhut vadia result aaa sodi dawai da 101%. 4 Dina ch lot ho gea Paar penda ti Majh de
    Bhatiwal kalan pind a mera sangrur

    • @chantbantsingh3254
      @chantbantsingh3254 Před 3 měsíci

      Thank u

    • @ratol4479
      @ratol4479 Před 2 měsíci

      Y koi fark ni hega. Jdo Tak dawai chldi ti Odo Tak theek ti. Hun fr ohi haaal aaa

  • @jagjiwansingh6233
    @jagjiwansingh6233 Před 3 měsíci +1

    Bohat vadea dawe a ji aj mano 3 dan ho gana dawa barat deno mare jote 60 parsat thak a ji malerkatla near pind maharna khurd

  • @jaswinderlaibaithi3596
    @jaswinderlaibaithi3596 Před 3 měsíci +3

    Apne kol rajsthan aa k gye a bai warge

  • @PreetSidhu-mn2sk
    @PreetSidhu-mn2sk Před 3 měsíci +1

    Super video

  • @gurdeepgrewal6862
    @gurdeepgrewal6862 Před 3 měsíci +3

    Bhai ji sound nahi aaa rhaa

  • @gurjeetsinghgurjeet5069
    @gurjeetsinghgurjeet5069 Před 3 měsíci +2

    ਮੈ ਆਹ ਵੀਡਿਉ ਦੇਖ ਕੇ ਦਵਾਈ ਮੰਗਵਾਈ ਸੀ ਮੇਰੀ ਮੱਝ ਦੇ 4ਮਹੀਨੇ ਭਾਰ ਦਿਖਾਉ ਲੱਗ ਪਈ ਡਾਕਟਰ ਨੇ ਬਿਲਕੁਲ ਜਬਾਵ ਦੇ ਤਾ ਸੀ ਹੁਣ 7ਮਹੀਨਾ ਲੱਗਿਆ ਭਾਰ ਠੀਕ ਨੀ ਹੋਇਆ ਪਰ ਆ ਵੀਰ ਦੀ ਦਵਾਈ ਨੇ 3ਦਿਨ ਚ ਭਾਰ ਬੰਦ ਕਰਤਾ ਕਮਾਲ ਹੋਗੀ ਮੇਰਾ ਪਿੰਡ ਚਾਉਕੇ ਜਿਲਾ ਬਠਿੰਡਾ ਮੈ ਮੱਝ ਵਿਕਾਉ ਕਰਤੀ ਸੀ ਪਰ ਹੁਣ ਆਪਾ ਏਸ ਤੋ ਚੰਗੇ ਬੱਚੇ ਲਵਾਗੇ 20ਕਿਲੋ ਦੁੱਧ 2ਸੁਆ ਧੰਨਵਾਦ ਸਿੱਧੂ ਵੀਰ ਦਾ

  • @Kaur_preet00
    @Kaur_preet00 Před 3 měsíci +4

    Veer bafflo di infection bara daso

  • @harwinderkaur6468
    @harwinderkaur6468 Před 3 měsíci +1

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਤਰਕੀ ਬਖਸਣ

  • @gurjeetsinghsarao6794
    @gurjeetsinghsarao6794 Před 3 měsíci

    Eh davai bhut vadia ha bai asi eha davai apni mj nu diti ha eh davai da bhut vadia asar ha so kisa veer di mj is tra krdi ha oho eh davai barto

  • @user-mi6gz6ft8k
    @user-mi6gz6ft8k Před měsícem

    Gala bhot vadiya mere kol pehle 20 majja c aaj 300 h jdo mrzi Ludhiana aake dekh lo pr aise kdi koi idha mdcn sale krke majja nhi liya haq di kmayi nal liya je Waheguru manu koi honar denda te m kasam nal veera nu bilkul free duga naa ki paise leke oh vi inha jhut marke khnda m paise vps duga mere manu naa de gurdware matha tek dyi mere 1500 da pindi veer koi pka hal nhi hega veer ih 1000 di khnda naa mdcn deo mai 1500 di dite h 😂😂😂😂😂

  • @jashanpreet3270
    @jashanpreet3270 Před 3 měsíci +1

    ਬਾਈ ਸਾਡੇ ਕੋਲ ਇੱਕ ਕੱਟੀ ਹੈ । ਉਸ ਦੀ ਗਰੋਥ ਨੀ ਹੁੰਦੀ ਨਾ ਹਾਈਟ ਵਧਦੀ ਨੀ ਵੇਟ ਵੀ ਨੀ ਵਧਦਾ ਉਮਰ ਕੱਟੀ ਦੀ 20ਮਹੀਨੇ ਦੇ ਲਗਭਗ ਹੈ। ਕੀ ਪਾਈਏ ਹੁਣ ।

    • @chantbantsingh3254
      @chantbantsingh3254 Před 3 měsíci

      Ek veer devarming krba ji har 3 month bad garh di feed pau ji groth lei

    • @jashanpreet3270
      @jashanpreet3270 Před 3 měsíci

      ਫੀਡ ਵਿੱਚ ਕੀ ਕੀ ਪਾਈਏ ਭਰਾ

  • @amanjatana1690
    @amanjatana1690 Před 3 měsíci

    Bai ji manth daso kehda c

  • @grewalpb31-gg1wi
    @grewalpb31-gg1wi Před 3 měsíci +1

    Bai juth jina mrji mrwa Lao normal 12 v bht hunda bai

  • @user-mi6gz6ft8k
    @user-mi6gz6ft8k Před měsícem

    Mere paise te de de 😂😂😂😂

  • @sahibsohi5761
    @sahibsohi5761 Před 2 měsíci +3

    ਕੋਈ ਫਰਕ ਨਹੀਂ ਪਿਆ ਦਵਾਈ ਨਾਲ ਬੇਕਾਰ 👎👎

  • @bhathalboys8647
    @bhathalboys8647 Před 2 měsíci +1

    ਠੱਗ

  • @Dhindsa518
    @Dhindsa518 Před 3 měsíci

    Paisa hove fir 1 din wich 100 200 maja karlo

  • @gagangagan6423
    @gagangagan6423 Před 3 měsíci +1

    O79 ki h

  • @user-mi6gz6ft8k
    @user-mi6gz6ft8k Před měsícem

    Naa lena veero mdcn Koi fayda nhi m 1500 da inhu matha tek chuka tusi bach jao mere hisab nal is bande ne har ik CZcams te video paa dite h bs paise kathe karan da treeka h 😂😂😂😂

  • @ramanbawa9186
    @ramanbawa9186 Před 3 měsíci

    ਮੈ ਵੀ ਵਰਤੀ ਸੀ ਕੱਖ ਨੀ ਹੈਗਾ ਪੱਲੇ ਨਾ ਪੈਸੇ ਵਾਪਸ ਕੀਤੇ

    • @user-ub3oj1pq7t
      @user-ub3oj1pq7t Před 3 měsíci +1

      ਦਵਾਈ ਦਾ ਰਿਜਲਟ ਬਹੁਤ ਵਧੀਆ ਹੈ

  • @user-mi6gz6ft8k
    @user-mi6gz6ft8k Před měsícem

    Video vich is bande ne keha paise vps duga mere 1500 de de mere majj da aaj vi picha niklda h veero aaj meri ik gal note krlo duniya di Koi mdcn picha nhi thik kr skdi kuch time lyi thik hunda fr majj kdugi mdcn lane to pehle mere is number te idhe nal gal krwa dena mera 1500 dwa dena 😂😂😂😂😂

  • @user-my6qk2pl9l
    @user-my6qk2pl9l Před měsícem

    ਸੱਤਿਆ ਨਾਸੀ ਪੀਸ ਪੀਸ ਕੇ ਦੇਈ ਜਾਂਦਾ ਹੋਰ ਦਵਾਈ ਵਿੱਚ ਕੱਖ ਨਹੀਂ ਹੈਗਾ। ਜਿਸ ਪਸੂ ਨੂੰ ਇਹ ਦਵਾਈ ਖੁਆ ਦਿੱਤੀ ਉਹ ਪਸੂ ਦੁੱਧ ਦਾ 7ਵਾ ਲੀਟਰ ਨਹੀ ਭਰਦਾ ਚਾਹੇ ਉਹ ਕਿੰਨੀ ਵੀ ਚੰਗੀ ਨਸਲ ਕਿਉ ਨਾ ਹੋਵੇ।

  • @sukhsukh2747
    @sukhsukh2747 Před 3 měsíci +2

    Pindi veere y da number deyo

  • @JarnailSinghChattha
    @JarnailSinghChattha Před 3 měsíci +3

  • @balrajsinghkhangura5774
    @balrajsinghkhangura5774 Před 3 měsíci +1

    Very nice ji GBU ❤🎉

  • @bhathalboys8647
    @bhathalboys8647 Před 2 měsíci

    ਠੱਗ

  • @user-mi6gz6ft8k
    @user-mi6gz6ft8k Před měsícem

    Video vich is bande ne keha paise vps duga mere 1500 de de mere majj da aaj vi picha niklda h veero aaj meri ik gal note krlo duniya di Koi mdcn picha nhi thik kr skdi kuch time lyi thik hunda fr majj kdugi mdcn lane to pehle mere is number te idhe nal gal krwa dena mera 1500 dwa dena 😂😂😂😂😂