Video není dostupné.
Omlouváme se.
5911 Lovely Nirman ft. Sudesh Kumari (OFFICIAL VIDEO) New Punjabi Songs 2024
Vložit
- čas přidán 19. 05. 2024
- Motivate Music & Taranjit Virk Presenting Song “5911” Sing by Lovely Nirman & Sudesh Kumar.
Song : 5911
Singer : Lovely Nirman Ft. Sudesh Kumari
Lyrics : Jeevan Burundi / Harjinder Sandhu Rajalheri
Music : Folk Style
Female Lead : Niti Aulakh & Jiniya Dhuriya
Edit/Color : Noor Panesar
Dop : Inder Bnl
Video : Vision Creators
Director : Narinder Khaira / Bhinda Sidhu
Associate Director : Gagan Thind
Post Production : Editales
Producer : Taranjit Virk & Aman Virk
Enjoy And Stay Connected With Motivate Music || / @motivate_music_
♪Available On♪
Spotify : shorturl.at/56wlk
Amazon Music : shorturl.at/PMvg2
CZcams Music : shorturl.at/Fz7cq
Reels : shorturl.at/uwPgm
Subscribe to Motivate Music : / @motivate_music_
Follow us on Facebook : / motivatemusicofficial
Follow us on Instagram : / motivatemusic_
Company contact +919827100083
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, motivate music, Punjabi Songs, All hit punjabi songs, New punjabi songs 2024, All new punjabi songs 2023, All new latest punjabi songs 2024, Hit punjabi song, download latest punjabi songs 2024, latest punjabi songs mp3 download,
ਲਵਲੀ ਵੀਰ ਦੀ ਆਵਾਜ ਸੱਜਰੀ ਪਈ ਆ, ਪਤਾ ਨੀ ਕਿਥੇ ਗੁੰਮ ਰਿਹਾ ਲੌਕਟ ਤੋਂ ਬਾਅਦ ❤
Kinne hi gaane locket to baad veer
Locket to baad 4 albums alea lovly dea
😮😮😮😮
ਲਵਲੀ ਤੇ ਸੁਦੇਸ਼ ਕੁਮਾਰੀ ਦੀ ਅਵਾਜ਼ ਲੋਹੇ ਨੂੰ ਲੋਹਾ ਟੱਕਰਗੇ 👍👍
ਹੋਰਾਂ ਦੇ ਦੌਰ ਸੀ ਪਰ ਲਵਲੀ ਬਾਈ ਦਾ ਜ਼ਮਾਨਾ ਸੀ ਬਹੁਤ ਸੋਹਣੇ ਤੇ ਹਿੱਟ ਗਾਣੇ ਦਿਤੇ ਨੇ ਪੰਜਾਬੀਆਂ ਨੂੰ
ਜੇਹੜਾ ਗਾਣਾ ਸਿੱਧੂ ਬਾਈ ਤੋ ਸਟਾਰਟ ਹੁੰਦਾ ਉਹ ਤਾਂ ਮੈਨੂੰ ਬਾਲਾ ਵਧੀਆ ਲੱਗਦਾ love you miss you sidhu moose wala bro
ਵਾਹ ਯਾਰ ਸਿਰਾ ਲਾਤਾ ਕਾਲਜ ਦੀ ਕੰਧ ਉਤੇ ਤੋਂ ਬਾਅਦ ਅੱਜ ਸਿਰਾ ਕਰਵਾ ਦਿੱਤਾ
Sidhu bai nu pyar krn wale like kro❤❤❤
ਲਵਲੀ ਤੇ ਸੁਦੇਸ਼ ਦੀ ਜੋੜੀ ਇਵੇ ਕਾਮਯਾਬ ਐ,,ਜਿਵੇ ਤੂੜੀ ਆਲੀ ਤੇ 855 ❤ ਤੁਹਾਡੇ ਭਰਾ ਦਾ ਲਿਖਿਆ ਹੋਇਆ ਗੀਤ ਵੀ ਆ ਰਿਹਾ ਬਾਈ ਦੀ ਅਵਾਜ਼ ਚ
Veer number sand ji
ਬਹੁਤ ਵਧੀਆ ਗਾਣਾ ਲਵਲੀ ਬਾਈ ਤੇਰਾ,, ਕਾਫੀ ਸਮੇਂ ਬਾਅਦ ਆਇਆ ਦੁਬਾਰਾ ਗਾਣਾ ਤੁਹਾਡਾ , ਕਿੱਥੇ ਗੁੰਮ ਰਹੇ ਸੀ ਏਹਨੇ ਸਾਲ
ਉਸਤਾਦ ਜੀ ਬਹੁਤ ਸੋਹਣਾ ਗੀਤ ਆ ਜੀ ਕਰਦਾ ਕੰਲਾ ਕੰਲਾ ਅੰਤਰਾ ਵਾਰ ਵਾਰ ਸੁਣਏ
ਲੋਕਟ ਵਰਗੀ ਐਲਬਮ kdo ਦੁਆਰਾ ਜੀ
ਸੁਦੇਸ਼ ਕੁਮਾਰੀ ਜੀ ਬਹੁਤ ਵਧੀਆ ਆਵਾਜ਼ ਹੈ
ਬਹੁਤ ਬਹੁਤ ਮੁਬਾਰਕਾਂ ਲਵਲੀ ਬਾਈ ਜੀ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ
ਬਹੁਤ ਵਧੀਆ ਗੀਤ ਬਾਈ ਲਵਲੀ ਨਿਰਮਾਣ & ਸੁਦੇਸ਼ ਕੁਮਾਰੀ ਜੀ।🙏
ਲਵਲੀ ਬਾਈ ਨੂੰ ਗਾਣਾ ਦੇਣ ਦੀ ਆਪਣੀ ਵੀ ਕੋਸ਼ਿਸ਼ ਚੱਲ ਰਹੀ ਆ, ਕਰੂ ਕਦੇ ਪ੍ਰਮਾਤਮਾ ਮੇਹਰ
ਬਹੁਤ ਸੋਹਣਾ ਗੀਤ ਜੀ ਭਾਜੀ ਸਾਰੀ ਟੀਮ ਨੂ ਬਹੁਤ 2 ਮੁਬਾਰਕਾਂ ਜੀ
Moosewala dekh k hi like krta...❤❤❤
ਵੀਰ ਜੀ ਸੇਹਕੇ ਵਾਲੇ ਹਨ
❤❤❤❤❤❤
ਪਾਲੀ ਧਾਲੀਵਾਲ 🥰
Wah ustad 👍
ਉਸਤਾਦ ਜੀ ਬਹੁਤ ਸੋਹਣਾ ਗੀਤ ਤੇ ਗਾਇਆ ਵੀ ਬਹੁਤ ਸੋਹਣਾ ਤੁਸੀਂ ਤੇ ਹੁਣ ਲਗਾ ਦਿਓ ਝੜੀ ਫਿਰ ਗੀਤਾਂ ਦੀ ਤੇ ਲਾ ਦਿਓ ਸਾਰੇ ਹੀ ਖੂੰਜੇ ਪਹਿਲਾਂ ਵਾਂਗੂ ਅਣਖ਼ੀਲੇ ਅਣਖਾਲੇ ਵਰਗੇ ਜਿਵੇੰ ਪਹਿਲਾਂ ਲਾਏ ਸੀ
ਬਹੁਤ ਵਧੀਆ ਗਾਇਆ। 22,5911
ਬਹੁਤ ਵਧੀਆ ਗਾਣਾ
Great voice 👍
Living legend Nirmaan ji 🙏
ਬਹੁਤ ਟਾਈਮ ਬਾਅਦ ਸੁਣੀ ਆ ਆਵਾਜ਼
Moosewala marke vi jeonda, lovely bai de gaane bahut yaad karide aa
ਬਹੁਤ ਹੀ ਵਧੀਆ ਗੀਤ ਹੈ ❤
ਲਵਲੀ ਤਾਂ ਲਵਲੀ ਐ ਪਤਾ ਨੀ ਖਾ ਕੇ ਗਾਉਦੇ
ਨਜ਼ਾਰਾ ਬੰਨ ਦਿਦੇ
, ਡਾਂਗ ਵਾਲਾ ਹੋਵੇ ਸਾਰੇ ਮੁੜ ਜਾਂਦੇਆ ਸਿੱਧੂ ਸਿੱਧੂ ਸੀ
😂😂
ਸਦਾਬਹਾਰ ਗਾਇਕ ਬਾਈ ਲਵਲੀ ਨਿਰਮਾਣ
ਲਵਲੀ ਨਿਰਮਾਣ ਜੀ
ਅੱਤ
ਗੀਤ
ਏ
Very nice Congratulations All team
Congratulations all team members
Congratulations ji bohat time badd sonya ji bohat changa lagya ❤️
Great song. Model who is singing is very glamorous. Gr8 voice of both singers. Beautiful female who performing n singing the song ..
ਸਿੱਧੂ ਐਸੇ ਗਾਣੇ ਨੂੰ ਕਦੇ ਵੀ ਪਰਮੋਟ ਨਹੀਂ ਕਰਦਾ ਸੀ
ਸੁਣਨਾ ਵੱਖਰੀ ਗੱਲ ਆ
🎉🎉🎉🎉❤❤❤❤ bast song 5911👌 ajmer haryou 👍
Koka song
Jatt te 5911🚜
Sidhu moose wala❤
🎉🎉Lovely Nirman And Sudsh Kumary Punjab Da But Vda Mann Snmann Aa Love You ❤❤💞💞💞🌹🌹💋💋💋
ਲਵਲੀ ਨਿਰਮਾਣ ਪੰਜਾਬ ਦਾ ਮਾਨ ਸੁਪਰਹਿੱਟ ਗੀਤ ਰਲੀਜ ਕੀਤਾ ❤
ਬਹੁਤ ਸੋਹਣਾ ਵੀਰੇ
Ki a
sachy gall 22 sidhu v khra kese to mudyia se ovi 5911 he ah ajj v puri dunyia de dilla ch haga ah ❤❤
Lovely Bai nu nawe ganne de hit honn di bhut sari mubaraka 🎉🎉💯🔥
👌🔥🔥🔥🔥
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😊
Oye hoye lovey bai awesome.love this and listening on repeat
Good
Hun Bano gye gal Puri siraa bachapan dye yaad taja ho gye ajj song suna kye lovly bai ta sudesh Kumari ji dye ❤
Kya baat a
very nice song
Very nice lovely sir and all teem work Axilent🙏🙏🙏🙏🙏
ਬਾਈ ਜੀ ਵੈਰੀ ਗੁਡ ਸਿਰਾ ਕਰਤਾ ਜੀ
Assi patte patjhad de ....all time my fav ..wt a lovely voice lovely veer❤
🔥
Nice song
Wah ji wahhh
Love you lovely bhaji
Lovely Niraman nd Surjit bhullar & Raja duet gana ehna da siraa hunda
Nic
💖💖💖
Lovely Nirman my favourite singer
❤❤❤❤❤❤
❤❤❤❤
❤❤❤❤LOVELY G END
Very nice
ਬਹੁਤ ਸੋਹਣਾ ਗੀਤ
🌟💯 Superhit song 5911
❤❤❤
❤❤
Sudesh kumari ❤
So Sweet memories and Sweet Songs
Siraa Song
❤❤5911❤❤
5911 🤗🤗🤗🤗🤗🤗🤗🥰🥰🥰🥰🥰🥰🥰🥰🥰🥰🥰
Sahi gal bro
❤❤❤❤❤
ਵਾਅ 22 ਸਵਾਦ ਲਿਆਤਾ
ਧੂਰੀ ਦਾ ਮਾਣ❤❤
🔥❤️❤️❤️❤️
❤❤❤❤❤❤❤
Sidhu Moose wala bhra sada 💔💔💔, vadhia gaana bai
Old is gold
End gal baat a
ਕਿਸੇ ਦੇ ਗੀਤ ਦੀ ਮੇਨ ਲਾਈਨ ਚੋਰੀ ਕਰਕੇ ਨਹੀਂ ਗਾਉਣੀ ਚਾਹੀਦੀ
2013 ਚ ਇਹ ਲਾਈਨ ਮੇਰੇ ਗੀਤ ਦੀ ਹੈ ਜੀ
Bhut vadia yr asi 09 Saal de c te ajj 33 Saal de ho ke thoda song sun rhe aa ohi awaaj
Nice song 🎵
Ghaint song
ਮੁਬਾਰਕਾਂ ਲਵਲੀ ਬਾਈ ਘੈਂਟ ਗਾਣਾ
ਮਿੱਠਾ ਗਾਉਂਦਾ ਬਾਈ
Sirraa
Very good lavli ji
Very nice👍 song🎵🎵
Good song
Bhut khub
ਮੇਰਾ 10 ਸਾਲ ਪਹਿਲਾਂ ਲਿਖਿਆ ਲੋਕ ਤੱਥ " ਜੱਟ ਤੇ 5911 ਛੇਤੀ ਮੋੜਿਆਂ ਨਹੀਂ ਮੁੜਦੇ " ਦੀ ਮੇਨ ਲਾਈਨ ਚੋਰੀ ਕਰਕੇ ਦੋਗਣਾ ਬਣਾਤਾ.... ਚੋਰੀ ਕਰਨ ਵਾਲੇ ਲੇਖਕ ਨੂੰ ਕੀ ਕਹਾਂ??? ਅਫਸੋਸ਼
Harjinder Sandhu: ਪਰੂਫ ਏ ਮੇਰੇ ਕੋਲ਼
ਫ਼ਿਲਮੀ ਫੋਕਸ ਮੈਗਜ਼ੀਨ ਵਿੱਚ ਛੱਪਿਆ ਸੀ
Very nice song
Punjab de great voice lovely Nirman ❤❤
Evergreen singer
🔥🔥🔥
Lovely good singer