SHEHZADA (MASTANEY) Tarsem Jassar | Kanwar Grewal | Kulbir Jhinjer | Amrit Maan | Pavitar Lassoi

Sdílet
Vložit
  • čas přidán 18. 08. 2023
  • SHEHZADA (Official Video) | Tarsem Jassar | Gurpreet Ghuggi | Karamjit Anmol | Baninder Bunny | Honey Mattu
    In Cinemas 25th August 2023
    Song - Shehzada
    Singer - Kanwar Grewal | Kulbir Jhinjer | Amrit Maan | Tarsem Jassar | Pavitar Lassoi
    Lyrics - Tarsem Jassar
    Music Director - MixSingh
    Music Composed/Arranged/Programmed - MixSingh
    Guitars by - Shomu Seal
    Violin by - Manas
    Audio Mixed & Mastered by - Sameer Charegoanker
    Vocals Recorded at - Mix It Up Studio 3.0
    ♪ Available on ♪
    ♪ 𝐒𝐩𝐨𝐭𝐢𝐟𝐲 - tinyurl.com/yyzcxyzf
    ♪ 𝐀𝐩𝐩𝐥𝐞 𝐌𝐮𝐬𝐢𝐜 - tinyurl.com/mr2cspwc
    STARRING - TARSEM JASSAR, SIMI CHAHAL, GURPREET GHUGGI, RAHUL DEV, KARAMJIT ANMOL, HONEY MATTU, BANINDER BUNNY, AVTAR GILL, ARIF ZAKARIA
    Gagan Damama Bajeo (Vocals By) - Daler Mehndi
    Panth Maharaj Ke (Vocals By) - Bhai Gurlal Singh Ji & Bhai Jugraj Singh Ji
    Written & Directed by SHARAN ART
    Produced & Project by - MANPREET JOHAL,
    Producer - AASHU MUNISH SAHNI, KARAMJIT SINGH JOHAL, RAJVINDER SINGH DHILLON
    DOP - JAYPE SINGH
    Asst DOP & Second Camera Operator - GARRY SINGH
    Dialogues - HARNAV BIR SINGH
    Associate Director - INDER SEKHON
    Creative Writer - JASSI THE POET
    Music - MIX SINGH
    Production Designer (Art) - ALOK HALDER, MRINAL G DAS.
    DI Colorist- Prakash Joseph
    Background Music - KEVIN ROY GEORGE
    Costume Designer - DEEVIKA AGGARWAL , SIMRAN OBEROI , NITASHA BHATEJA ROY
    Action Director - AJAY THAKUR
    Prosthetic and Makeup - MANGATA MAKEUP BY SIMRAN KAUR
    DI - AFTERPLAY STUDIO (MADDY)
    DI Head - GANPATHY SUBRAMANIAN
    DI Colorist - PRAKASH JOSEPH
    Choreographer - RITCHIE BURTON
    Sound Design- CSD STUDIOS
    Sound Designer - PARIKSHIT LALVANI & KUNAL MEHTA
    Re-recordist Mixer - BIBIN DEV
    Background Score - KEVIN ROY GEORGE
    Visual Promotions : MOVE-E-WALE
    Focus Puller - GURWINDER KAMBOJ, SHYAM
    Editor: BHARAT S RAAWAT
    Associate Editor: Baljinder S Rajowal
    VFX - Brave Art Studios
    Poster Design - DIDAR CREATIONZ
    BTS - Gautam Arora & Navi Kamboj
    Stills - Harinder Singh
    Line Producer - The Theatre Army Films (Vicky Makhu)
    Special Thanks to Daler Mehndi & Taran Mehndi
    Digitally Powered by : 𝗖𝗕𝗶𝘁𝘀𝘀 (cbitss.co)
    WORLDWIDE DISTRIBUTION BY - OMJEE'S CINE WORLD
    Label: Vehli Janta Records
    𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
    Facebook: / tarsemjassar
    Instagram: / tarsemjassar
    Snapchat: / tarsemjassar
    𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
    Instagram: / immanpreetjohal
    Snapchat: / immanpreetjohal
    𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
    Instagram: / karamjohal_vehlijanta
    𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
    CZcams: / vehlijantarecords
    Facebook: / vehlijantarecord
    Instagram: / vehlijantarecords
    #vehlijantarecords #vehlijanta
  • Hudba

Komentáře • 3,6K

  • @Gurpreetsinghjassar121
    @Gurpreetsinghjassar121 Před 10 měsíci +742

    ਗਦਰ ਦੇਖਣਗੇ ਗਦਾਰ
    ਮਸਤਾਨੇ ਦੇਖਣਗੇ ਸਰਦਾਰ❤️🙏

    • @SouravSingh-kp3ei
      @SouravSingh-kp3ei Před 10 měsíci +19

      wow ki dialogue a veer ji

    • @user-zf1qu5rm7h
      @user-zf1qu5rm7h Před 10 měsíci +2

      Aapne aapneya nu a bolenge te bas or kisi di kami nai
      Thik hai
      Jo soch hai o Badal nai sakde
      Rab mehar kare

    • @user-zf1qu5rm7h
      @user-zf1qu5rm7h Před 10 měsíci +2

      Aapne aapneya nu a bolenge te bas or kisi di kami nai
      Thik hai
      Jo soch hai o Badal nai sakde
      Rab mehar kare

    • @Gurpreetsinghjassar121
      @Gurpreetsinghjassar121 Před 10 měsíci +7

      @@SouravSingh-kp3ei mai ni likheya bai kise hor diya lines c but bhut sohniya c🙌🙌🙌

    • @LuckySingh-mg5oc
      @LuckySingh-mg5oc Před 10 měsíci +2

      @@user-zf1qu5rm7h India ne 84 ch dekhya c apne

  • @user-oq3ep6wy2k
    @user-oq3ep6wy2k Před 10 měsíci +90

    ਸਾਡੇ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਜੌ ਬਹੁਤ ਵੱਡੀ ਫਿਲਮ ਆਈ ਆ ਇਤਿਹਾਸ ਰੱਚ ਦਿੱਤਾ ਤਰਸੇਮ ਬਾਈ ਨੇ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ❤❤🙏🙏

    • @thunderred5263
      @thunderred5263 Před 9 měsíci +2

      Chaar sahebzaade vi vadiya abimated movie si

  • @naval5116
    @naval5116 Před 9 měsíci +51

    ਕੰਵਰ ਗਰੇਵਾਲ ਦੀ ਅਵਾਜ ਸੁਣਕੇ ਰੂਹ ਕਿਸ ਕਿਸ ਦੀ ਖੁਸ਼ ਹੋ ਗਈ ❤❤❤❤❤❤❤❤❤

    • @lakhishahi4416
      @lakhishahi4416 Před 9 měsíci +2

      Shi gll aa 22 pehla ta awaza smjh hi ayiaa

  • @SurjitSinghKhalsa
    @SurjitSinghKhalsa Před 9 měsíci +75

    ਮਸਤਾਨੇ ਦੀ ਸਾਰੀ ਟੀਮ ਦਾ ਦਿਲੋਂ ਕੋਟਿ ਕੋਟਿ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦਾ ਕਈ ਰਿਕਾਰਡ ਤੇ ਹਜ਼ਾਰਾਂ ਹੀ ਨਵੇਂ ਬਣਨਗੇ ਵੇਖਿਓ ਗੁਰੂ ਦੀ ਕਲਾ ਕਿਵੇਂ ਵਰਤੇਗੀ ਦਾਸ ਵਲੋਂ ਫਿਰ ਤੋਂ ਦਿਲੋਂ ਸਤਿਕਾਰ ਵੀ ਤੇ ਧੰਨਵਾਦ ਜੀ

  • @Tweetpunjab
    @Tweetpunjab Před 10 měsíci +95

    ਸਿੱਖ ਇਤਿਹਾਸ ਸਿਰਜਿਆ ਜਾਵੇਗਾ ਬਹੁਤ ਬਹੁਤ ਧੰਨਵਾਦ ਤਰਸੇਮ ਜੱਸੜ ਵੀਰ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ 25 ਅਗਸਤ ਨੂੰ ਮਸਤਾਨੇ

  • @prit_nagra9562
    @prit_nagra9562 Před 10 měsíci +143

    ਜੱਸੜ ਵੀਰ ਜੀ ਕਦੇ ਨਿਰਾਸ਼ ਨਹੀਂ ਕਰਦੇ ਤੁਸੀਂ ਸਾਨੂੰ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੀਰ ਨੂੰ ❤️🥰 a person with zero hater 🥰 love you vadde veer 😍😍

  • @user-us2px9ki9t
    @user-us2px9ki9t Před 9 měsíci +34

    ਮੇਰੇ ਸਤਿਗੁਰ ਦੀ ਬਖਸ਼ਿਸ਼ ਸਦਕਾ,,ਜੋ ਸੁਣਿਆਂ ਸੀ ਇਤਿਹਾਸ ਸਿੱਖਾਂ ਬਾਰੇ, ਅੱਜ ਲਗਿਆਂ ਜਿਵੇਂ ਉਸ ਵੁਕਤ ਵਿਚ ਅਸੀਂ ਜਾ ਖੜੇ ਆਂ,, ਬਹੁੱਤ ਵਧੀਆ ਫਿਲਮ ਆ,,ਸਾਰੇ ਵਧਾਈ ਦੇ ਪਾਤਰ ਹਨ,,

  • @SachKiAawazLive
    @SachKiAawazLive Před 9 měsíci +19

    हमारे देश की संस्कृति को जीवित रखने वाले कलाकार को सलाम

  • @lakhakotkapura04
    @lakhakotkapura04 Před 10 měsíci +658

    ਲਾਗਤੇ ਦੀਵਾਨ ਰਹੇ,
    ਗਾਵਤੇ ਸੁਜਾਨ ਰਹੇ,
    ਝੁਲਤੇ ਨਿਸ਼ਾਨ ਰਹੇ,
    ਪੰਥ ਮਹਾਰਾਜ ਕੇ।।
    ਮੈ ਸ਼ਹਿਜ਼ਾਦਾ 👑✌️❤️

  • @singhsaab4505
    @singhsaab4505 Před 10 měsíci +423

    ਏਸ ਫਿਲਮ ਨੂੰ ਏਨਾ ਕਾਮਯਾਬ ਕਰ ਦਿਉ ਤਾਂ ਜੋ ਏਸ ਫਿਲਮ ਨੂੰ ਆਸਕਰ ਐਵਾਰਡ ਮਿਲੇ। ਬਾਈ ਤਰਸੇਮ ਜੱਸੜ ਅਤੇ ਸਮੁੱਚੀ ਟੀਮ ਦਾ ਹੌਂਸਲਾ ਹੋਰ ਬੁਲੰਦ ਹੋਵੇ, ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਬਖਸ਼ੇ।

  • @sukhveerkaur7965
    @sukhveerkaur7965 Před 9 měsíci +9

    ਅੱਜ ਤੱਕ ਦੀ ਸਭ ਤੋ ਸੋਹਣੀ ਮੂਵੀ ਲਹੂ ਭਿੱਜੇ ਇਤਹਾਸ ਨੂੰ ਜਾਣੂ ਕਰਵਾਦੀ ਰੱਬ ਤਰਸੇਮ ਸਿੰਘ ਭਾਜੀ ਨੂੰ ਤਰੱਕੀਆਂ ਬਖ਼ਸਣ ਅੱਗੇ ਤੋ ਹੋਰ ਸਿੱਖ ਇਤਹਾਸ ਨਾਲ ਜੋੜਣ ਵਾਲੀਆ ਫਿਲਮਾਂ ਬਣਾਉਣ thanks tarsame 22 ji

  • @lakhwinderburji9841
    @lakhwinderburji9841 Před 9 měsíci +34

    ਮਾਛੀਵਾੜੇਓ ਪੈੜਾ ਲੰਘਿਆ,,♥️♥️ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🌹🌹

  • @manipunia1446
    @manipunia1446 Před 10 měsíci +25

    ਇਹ ਇੱਕੋਂ ਇੱਕ ਐਸੀ ਪੰਜਾਬੀ ਇਤਿਹਾਸਕ ਫਿਲਮ ਬਣਾਈ ਆ ਤਰਸੇਮ ਜੱਸੜ ਨੇ ਜਿਸ ਦੀ ਇਕੱਲੇ ਪੰਜਾਬ ਨੂੰ ਉਡੀਕ ਨਹੀ ਸਾਰੇ ਸਿਨਮਾ ਘਰਾਂ ਵਿੱਚ ਉਡੀਕ ਹੋ ਰਹੀ ਆ 🙏🙏🙏

  • @harmanjotjot293
    @harmanjotjot293 Před 10 měsíci +94

    ਤਰਸੇਮ ਸਿੰਘ ਜੱਸੜ ਵੀਰ ਤੇ ਓਹਨਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਹੋਵੇ ਸਾਰੀ ਟੀਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @prabhdyalsingh9408
    @prabhdyalsingh9408 Před 9 měsíci +29

    ਵਾਹ ਬਾਵੇ ਵੀਰ
    ਕਿੰਨੀਆਂ ਈ ਦਰਦ ਭਰੀਆਂ ਦਾਸਤਾਨਾਂ ਨੂੰ ਅਵਾਜ਼ ਦੇ ਦਿੱਤੀ, ਰੱਬ ਬਾਈ ਤੇਰੇ ਬੋਲਾਂ ਨੂੰ ਬੂਰ ਪਾਵੇ । 😢❤❤❤

  • @bababidhichanddentalclinic3114
    @bababidhichanddentalclinic3114 Před 9 měsíci +10

    ਬਾਈ ਜੀ ਪਹਿਲਾ ਦਿਨ ਪਹਿਲਾ ਸ਼ੋ ਦੇਖਿਆ ਫੁਲ ਰਸ਼ ਸੀ ਸਾਰਾ ਹਾਲ ਜੈਕਾਰੇ ਲਾਉਂਦਾ ਸੀ ਮਨ ਗਏ ਜੱਸੜ ਸਾਬ ਸਿੱਖ ਇਤਿਹਾਸ ਦੀ ਹੋਰ ਫ਼ਿਲਮ ਬਣਾਓ ...❤

  • @MixSingh
    @MixSingh Před 10 měsíci +1257

    Sat Sri Akal Ji 🙏🏻 Kive Laggya #Shehzada da Music 🎶 Full Movie 25th Aug nu 🎉

  • @guntajsingh3596
    @guntajsingh3596 Před 9 měsíci +20

    ਕਮਾਲ ਦਾ ਗੀਤ ਵੀਰ ਜੀ ਵਾਹਿਗੁਰੂ ਤਹਾਨੁ ਹਮੇਸਾ ਚੜਦੀ ਕਲਾ ਚ ਰਖੇ॥

  • @lovedeepsingh1405
    @lovedeepsingh1405 Před 10 měsíci +273

    ਇੰਝ ਲੱਗਦਾ ਜਿਵੇਂ ਮਾਤਾ ਜਿੰਦ ਕੌਰ ਨੇ ਸਿਰ ਤੇ ਹੱਥ ਮਾਰੇਆ ਹੋਵੇ 🙏🙏
    ਘਰ ਵਾਪਸ ਆ ਜਾਓ ਅੰਨਦਪੁਰ ਵਾਸੀਓ

  • @manjeetkamboj7684
    @manjeetkamboj7684 Před 10 měsíci +346

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰਖਣ ਤਰਸੇਮ ਸਿੰਘ ਜਸੜ ਵੀਰ ਜੀ ਵਾਹਿਗੁਰੂ ਹੋਰ ਤਰਕੀਆ ਬਖਸ਼ਣ ਤੇ ਤੁਸੀਂ ਹੋਰ ਏਦਾਂ ਦੇ ਉਪਰਾਲੇ ਕਰੋਂ ਸਿੱਖ ਇਤਿਹਾਸ ਨੂੰ ਵੱਡੇ ਪਰਦੇ ਤੇ ਲਿਆਉ ਤਾਂ ਕੇ ਦੁਨੀਆਂ ਨੂੰ ਪਤਾ ਚਲੇ

  • @satnamnafria9814
    @satnamnafria9814 Před 9 měsíci +4

    Love u tarsem y ਜਿਉਂਦਾ ਰਹਿ ਰੱਬ ਤੈਨੂੰ ਤਰੱਕੀ ਬਕਸੇ ਵੀਰ ਤੇ ਤੰਦਰੁਸਤੀ ਬਕਸੇ❤❤❤❤

  • @Akali_baba_yudhvir_singh
    @Akali_baba_yudhvir_singh Před 9 měsíci +4

    🌿🌿ਜੈਕਾਰੇ ਗਜਾਵੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੂੰ ਭਾਵੇ ਸਤ ਸ਼੍ਰੀ ਅਕਾਲ ਅਕਾਲੱਲੱਲੱਲੱਲੱਲੱਲੱਹੁਹੁ 🌿🌿

  • @HardeepSingh-jr1ig
    @HardeepSingh-jr1ig Před 10 měsíci +119

    ਰੱਬ ਮੇਰੀ ਉਮਰ ਵੀ ਤੁਹਾਨੂੰ ਲਗਾ ਦੇਵੇ ਵੀਰ ਜੱਸੜ। ਲਵ ਯੂ ❤

  • @harpreetkaur3506
    @harpreetkaur3506 Před 10 měsíci +555

    Unbelievable ❤❤❤❤
    ਇਤਿਹਾਸ ਸਿਰਜਿਆ ਜਾਵੇਗਾ♥️♥️🥹
    ਪੂਰੀ ਦੁਨੀਆ ਵਿਚ ਸਿੱਖ ਕੌਮ ਦਾ ਨਾਮ ਗੁੰਜੇਗਾ ❤🙏🏻🧿

  • @JagdishKumar-ug4es
    @JagdishKumar-ug4es Před 9 měsíci +7

    ਸਾਰੇ ਵੀਰਾਂ ਨੂੰ ਵਧੀਆ ਘੁੱਗੀ ਭਾਜੀ ਸਿਰਾ ਗਲ ਬਾਤ ❤❤❤❤

  • @gaggilassoi
    @gaggilassoi Před 10 měsíci +393

    ਲਾਗਤੇ ਦੀਵਾਨ ਰਹੇ
    ਗਾਵਤੇ ਸੁਜਾਨ ਰਹੇ
    🙏🙏
    ਇਤਿਹਾਸ ਸਿਰਜਿਆ ਜਾਣਾ🤞
    ਸਭ ਤੋਂ ਪਹਿਲੀ ਮੂਵੀ ਸਿੱਖ ਕੌਮ ਦੇ ਇਤਿਹਾਸ ਤੇ ਬਣੀ ਹੈ ਵਾਹਿਗੁਰੂ ਜੀ ਸਾਰੀ ਟੀਮ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ❤️❤️

    • @GurtejSingh-de2ic
      @GurtejSingh-de2ic Před 10 měsíci +3

      ❤❤ਹਾਜੀ ਤੁਸੀ ਕਿੱਥੋਂ ਓ ਜੀ 🙏

    • @malwajattrecords2000
      @malwajattrecords2000 Před 10 měsíci +2

      Bai eh wali kavishri da name pta ki aa laagte divan rhe gaavte sujan rhe wale

    • @GurtejSingh-de2ic
      @GurtejSingh-de2ic Před 10 měsíci +1

      Hnji kha lya roti pani Nyc profile 😇

    • @sukhdevsingh5766
      @sukhdevsingh5766 Před 10 měsíci +2

      ਗਾਣਾ ਦੇਖ ਕੇ ਤਾ ਲਗਦਾ ਸਾਰੇ ਨਚਾਰ ਈ ਕੱਠੇ ਕੀਤੇ ਆ ਸਰਕਾਰ ਨੂੰ ਖੁਸ ਕਰਨ ਲਈ

    • @pindanwaale
      @pindanwaale Před 10 měsíci +1

      ਅਕਾਲ........🙏

  • @navitiwana2249
    @navitiwana2249 Před 10 měsíci +145

    ਲਾਗਤੇ ਦੀਵਾਨ ਰਹੇ, ਗਾਵਤੇ ਸੁਜਾਨ ਰਹੇ, ਝੁਲਤੇ ਨਿਸ਼ਾਨ ਰਹੇ ਪੰਥ ਮਹਾਂਰਾਜ ਕੇ 🙏

  • @jatinderpals188
    @jatinderpals188 Před 9 měsíci +10

    Although everyone has done fabulous job but the acting skills of Gurpreet guggi and Tarsem Jassar are on next level….🎉🎉❤ especially the looks and new + different role…..

  • @Mandeeplongia
    @Mandeeplongia Před 9 měsíci +10

    Waheguru ji ka kallsa waheguru ji ki fathe 🙏🙇❤❤ Bhut nice ❤

  • @Mr.khehra.com1234
    @Mr.khehra.com1234 Před 10 měsíci +15

    ਪੰਜਾਬੀ ਸੀਨੇਮਾ ਦੀ ਸੱਬ ਤੋ ਸੋਹਣੀ ਫ਼ਿਲਮ 🌺🌺🌺🥰🥰

  • @Deep-Morinda...
    @Deep-Morinda... Před 10 měsíci +76

    "Never Forgeting our Sikh Empire History & 'Must Watched MASTANEY...💪🤘🤘

  • @highlander2980
    @highlander2980 Před 9 měsíci +2

    Kal dekh ke aaya film 🔥
    Sareya ne att karati. Tarsem jassar , ghuggi , rahul dev acting 👌🏻

  • @SACHI2805
    @SACHI2805 Před 9 měsíci +5

    Kis kis ne a movie vekh lyi🤔
    M te vekh lyi 😊
    Puri ghaint movie a sb vekhn jaan❤❤

  • @rajindersinghraj9569
    @rajindersinghraj9569 Před 10 měsíci +80

    ਵੱਖਰੀ ਕਿਸਮ ਦਾ ਨਾਚ ਪੇਸ਼ ਕੀਤਾ ਮਜ਼ਾ ਆਗਿਆ ਜਨਾਬ ❤

  • @ptandarbadhniwala8551
    @ptandarbadhniwala8551 Před 10 měsíci +22

    ਜੇਕਰ ਵੇਹਲੀ ਜੰਨਤਾ ਇਹੋ ਜਿਹੇ ਕੰਮ ਕਰਦੀ ਆ ਤਾ ਮੇਂ ਚਾਹੂੰਗਾ ਕੇ ਮੇਰਾ ਮੁੰਡਾ ਵੀ ਇਸ ਵੇਹਲੀ ਜੰਨਤਾ ਵਿਚ ਰਲ ਜਾਵੇ,
    🙏🙏🙏🙏🙏🙏🙏🙏🙏🙏🙏🙏

  • @jasssingh3988
    @jasssingh3988 Před 9 měsíci +1

    ਬਾਕਮਾਲ ਮੂਵੀ ਏ ਜੱਸੜ ਵੀਰ ਜੀ । ਹਰੇਕ ਵੀਰ ਨੇ ਆਪਣਾ ਆਪਣਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ । ਬਿਲਕੁਲ ਚੰਗਾ ਨੀ ਲਗਦਾ ਜਦੋਂ ਕੋਈ ਬਾਹਰ ਨਿਕਲਦਿਆਂ ਨੂੰ ਸਵਾਲ ਕਰਦਾ ਹੈ ਕਿ ਸਭ ਤੋਂ ਵਧੀਆ ਐਕਟਿੰਗ ਕਿਸਦੀ ਸੀ । ਸੱਚ ਪੁੱਛੋ ਤਾਂ ਇਹ ਫਿਲਮ ਇਸ ਵਿੱਚ ਕੰਮ ਕਰਨ ਵਾਲੇ ਪੰਜਾਂ ਮਸਤਾਨਿਆਂ ਲਈ ਅਰਸ਼ ਤੋਂ ਆਈ ਕੋਈ ਦੈਵੀ ਦੁਆ ਹੈ ਕਿ ਉਹ ਗੁਰੂ ਜੀ ਵੱਲੋਂ ਬਖਸ਼ੀ ਅਰਦਾਸ ਦੀ ਮਹਿਮਾ ਦਰਸਾਉਂਦੀ ਇਸ ਮਾਸਟਰ ਪੀਸ ਮੂਵੀ ਦਾ ਅਟੁੱਟ ਅੰਗ ਬਣੇ । ਸ਼ਰਨ ਆਰਟ ਸੁਭਾਨ-ਅੱਲਾ
    ਵਿਅਲੀ ਜਨਤਾ ਪ੍ਰੋਡਕਸ਼ਨ ਨੂੰ great salute !

  • @param.K
    @param.K Před 9 měsíci +14

    Absolutely grand composition. Music , lyrics singing and acting of each character is great , 👍🙏💕🎉

  • @RANJITPALSINGHCHHINA
    @RANJITPALSINGHCHHINA Před 10 měsíci +228

    ਬਹੁਤ ਵਧੀਆ ਉਪਰਾਲਾ ਕੀਤਾ ਸਿੱਖ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਸਾਰੀ ਟੀਮ ਦਾ ਧੰਨਵਾਦ

  • @harman9359
    @harman9359 Před 10 měsíci +21

    ਬਹੁਤ ਈ ਵੱਡਾ ਉਪਰਾਲਾ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਕੁਦਰਤ ਸਲਾਮਤ ਰੱਖੇ ਸਦਾ ਚੜ੍ਹਦੀਕਲਾ ਰਹੇ 🙏

  • @HardeepSingh-fo9uc
    @HardeepSingh-fo9uc Před 9 měsíci +3

    ਸਾਡੇ ਸ੍ਰੀ ਫਤਹਿਗੜ ਸਾਹਿਬ ਜਿਲ੍ਹਾ ਦੀ ਸ਼ਾਨ
    ਵੀਰ ਤਰਸੇਮ ਜੱਸੜ , ਵਾਹਿਗੁਰੂ ਤੂਹਾਨੂੰ ਲੰਬੀਆ ਉਮਰਾ ਬਖਸ਼ੇ,

  • @khushwindershergill7159
    @khushwindershergill7159 Před 9 měsíci +3

    ਇਸਦਾ ਭਾਗ 2ਵੀ ਆਉਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੁੜੀ ਨੂੰ ਅਜ਼ਾਦੀ ਮਿਲੀ ਜਾ ਨਹੀਂ

  • @Ksphotos
    @Ksphotos Před 10 měsíci +72

    This film is really next level of punjabi industry 🔥⚡

  • @rds6867
    @rds6867 Před 10 měsíci +64

    Movie 🔥🔥
    Lyrics 💥💥
    Music ✨✨
    Singer🌟🌟
    Dance 🎉🎊
    Almost concept 💯💯

  • @Gurdeep_kheowali
    @Gurdeep_kheowali Před 9 měsíci +3

    ਜਿਸ ਵੀਰ ਨੇ ਡ੍ਰੈਸ ਅਤੇ ਮੇਕਅਪ ਲੁਕ ਦਿੱਤਾ mere ਵਲੋਂ ਉਸਨੂੰ love you❤❤❤❤❤❤❤❤❤❤❤❤❤❤❤

  • @purnimaruth
    @purnimaruth Před 9 měsíci +1

    ਜੇਕਰ ਗ਼ਦਰ ਫਿਲਮ ਨੂੰ ਸਾਰੇ ਦੇਖ ਸਕਦੇ ਇਹ ਫਿਲਮ ਨੂੰ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਦੇਖਣਾ ਚਾਹੀਦਾ। ਏਦਾਂ ਦੀ ਫਿਲਮ ਬਾਰ ਬਾਰ ਨਹੀਂ ਬਣਦੀ

  • @laddibajwa362
    @laddibajwa362 Před 10 měsíci +11

    25 August Nu Mastaney Mastaney kra dyo Punjabiyo.. Punjabi Industry da Shehzada Tarsem Singh Jassar 💪🙌❤️🇩🇪

  • @MrKsbagga
    @MrKsbagga Před 10 měsíci +16

    ਵਾਹਿਗੁਰੂ ਚੜ੍ਹਦੀਆਂ ਕਲਾਂ ਤੇ ਬੁਲੰਦੀਆਂ ਬਖਸ਼ਣ ਸਾਡੇ ਬਨਿੰਦਰ ਬਨੀ ਭਰਾ ਤੇ ਸਮੁੱਚੀ ਟੀਮ ਨੂੰ ♥️🌹♥️🌹♥️

  • @user-Navjot.official
    @user-Navjot.official Před 9 měsíci +2

    ਇਸ ਸਦੀ ਦੀ ਬੈਸਟ ਫਿਲਮ‌ ਅਤੇ ਗੀਤ ਰੱਬ ਮਿਹਰ ਰੱਖੇ।🙏🙏🙏

  • @BalwinderSingh-cc8nf
    @BalwinderSingh-cc8nf Před 9 měsíci +1

    ਤਰਸੇਮ ਬਾਈ ਬਹੁਤ ਸਹੁਣੀ ਫਿਲਮ ਹੈ ਮੇਰੀ ਉਮਰ ਬੀ ਲੱਗ ਜਾਵੇ ਅਪ ਨੂੰ

  • @hsk23
    @hsk23 Před 10 měsíci +15

    I am Bangalore..i ❤sikh..lets see 100 crore for mastaney

  • @gj_barnala_0074
    @gj_barnala_0074 Před 10 měsíci +9

    ਰਿਕਾਰਡ ਟੁੱਟਣਗੇ ਇਤਿਹਾਸ ਬਣੂੰਗਾ ਬਹੁਤ ਹੀ ਵਧੀਆ ਜੱਸੜ ਵੀਰੇ ਬਾਬਾ ਤਰੱਕੀਆਂ ਬਖ਼ਸ਼ੇ ❣️🙏

  • @FactsAndExperiments-fe5ng
    @FactsAndExperiments-fe5ng Před 9 měsíci +1

    I love this movie
    ਮੈਨੂੰ ਇਹ ਫਿਲਮ ਸਭ ਤੋਂ ਵਦੀਆ ਲੱਗੀ
    ਮੈਨੂੰ ਮਾਣ ਹੈ ਗੁਰੂ ਦਾ ਸਿੱਖ ਹੋਣ ਤੇ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @sidhumooosewala614
    @sidhumooosewala614 Před 9 měsíci +1

    ਬਹੁਤ ਸੋਹਣੀ ਫਿਲਮ ਆ ਜੀ ਜਿਸਨੇ ਨਹੀ ਵੇਖੀ ਓੁਹ ਜਰੂਰ ਵੇਖੋ

  • @gagandeepsinghsandhu7862
    @gagandeepsinghsandhu7862 Před 9 měsíci +1

    ਵੀਰ ਆਪ ਜੀ ਦੇ ਇਸ ਉਪਰਾਲੇ ਲਈ ਮੈਨੂੰ personally ਬਹੁਤ ਚਿੰਤਾ ਸੀ, ਕਿ ਜੱਸੜ ਵੀਰ ਹੋਣਾ ਏਡਾ ਵੱਡਾ ਉਪਰਾਲਾ ਤਾਂ ਕਰ ਲਿਆ,ਪਰ ਕੀ ਸਰੋਤੇ ਇਸ ਦਾ ਕੀ ਪ੍ਰਤੀਕਰਮ ਦੇਣਗੇ,ਕਿਉਂਕਿ ਮੈ ਨਹੀ ਚੁੰਦਾ ਸੀ ਅਜਿਹਾ ਪ੍ਰੋਜੈਕਟ ਬਣਨੇ ਬੰਦ ਹੋਣ,,ਇਸ ਲਈ ਮੈ ਦਿਲੋ ਅਰਦਾਸ ਕਰਦਾ ਸੀ ਕਿ ਇਹ ਫਿਲਮ ਰਿਕਾਰਡ ਤੋੜ ਦੇਵੇ,,ਪਰ ਦਿਲ ਵਿਚ ਡਰ ਸੀ,,ਪਰ movie ਦੇਖਣ ਤੋਂ ਬੜਾ ਦਰਸ਼ਕਾਂ ਦਾ reaction ਬਹੁਤ ਵਧੀਆ ਰਿਹਾ,,ਤੁਸੀ ਸਾਰੇ ਵੀਰ,ਆਪ ਜੀ ਦੀ ਪੂਰੀ ਟੀਮ ਵਧਾਈ ਦੇ ਪਾਤਰ ਹੋ,, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਉਪਰ ਮੇਹਰ ਭਰਿਆ ਹੱਥ ਰੱਖਣ,ਅਤੇ ਹੋਰ ਅਜਿਹੇ ਪ੍ਰੋਜੈਕਟ ਦੇਣ,ਜਿਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਬਣੀ ਰਹੇ

  • @Simrandeep-po7iv
    @Simrandeep-po7iv Před 10 měsíci +24

    Hun ta hor v excitement vadh gye aa bai. Love a lot. Waheguru mehar bhrya hath rkhye❤❤❤❤❤

  • @gurirameana8790
    @gurirameana8790 Před 10 měsíci +7

    ਗੀਤ ਦਾ ਇਕ-ਇਕ ਸ਼ਬਦ ਸੁਣਕੇ ਰੂਹ ਵਿੱਚ ਜੋਸ਼ ਭਰ ਗਿਆ ਬਹੁਤ ਵਖਤ ਬਾਅਦ ਕੁੱਝ ਸਕਰਾਤਮਕ ਤੇ ਸੋਹਣਾ ਸੁਣਿਆ ਹੈ

  • @mrrajaddiwall6881
    @mrrajaddiwall6881 Před 9 měsíci +4

    ਸੱਚੇ ਦਿਲੋਂ ਵਾਹਿਗੁਰੂ ਜੀ ਲਿਖੋ ❤❤❤❤❤🎉🎉🎉🎉

  • @didarsingh9420
    @didarsingh9420 Před 9 měsíci +1

    Main 3 waar dekh aya bhut wadia movi lagi sbne apna apna roll bhut wadia nibhaya puri team ne bhut hardwork kita 🙏🙏🚩🚩

  • @kourkajal1353
    @kourkajal1353 Před 10 měsíci +24

    Waheguru ji ka Khalsa Waheguru ji ki fateh 🙏🙏bhut vadiya ganna ji❤️

  • @sonnysidhu1096
    @sonnysidhu1096 Před 10 měsíci +9

    ਬਹੁਤ ਹੀ ਜ਼ਿਆਦਾ ਵਧੀਆ ਸੌਗ ਆ ਸਰ ਜੀ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਇਹ ਮੂਵੀ ਤੇ ਪੱਕਾ ਦੇਖਣ ਜਾਵਾਂਗੇ ਲਵ ਯੂ ਉਸਤਾਦ ਜੀ ਸਾਰਿਆਂ ਨੂੰ 🎉🎉🎉🎉🎉

  • @navreetkaur394
    @navreetkaur394 Před 9 měsíci +9

    New look and serious acting of Gurpreet Ghuggi is on extreme level. He is gem

  • @misskaur8579
    @misskaur8579 Před 9 měsíci +1

    Buhat sohni movie aa dekh ke proud feel hoya 🥰🥰🥰🙏🏻🙏🏻🙏🏻🙏🏻

  • @sunnyrastin
    @sunnyrastin Před 9 měsíci +69

    Gurpreet Guggi ji is the GEM of punjab that will forever shine in our hearts ❤🙏

  • @inderjeetshah975
    @inderjeetshah975 Před 9 měsíci +4

    ਪੰਜਾਬੀ ਫਿਲਮ ਇੰਡਸਟਰੀ ਦਾ ਰੁਖ ਬਦਲਣ ਵਾਲੀ ਫਿਲਮ ਹੈ
    ਵਾਹਿਗੁਰੂ ਮਿਹਰ ਕਰੇ

    • @navjeetsingh1608
      @navjeetsingh1608 Před 9 měsíci

      ਫਿਰ ਰੁਖ ਮਾੜਾ ਹੀ ਲਗਿਆ

    • @Manindersingh-yc2xw
      @Manindersingh-yc2xw Před 9 měsíci

      ਸਹੀ ਕਿਹਾ ਵੀਰ ਬਾਕੀ ਹਿੰਦੁਸਤਾਨੀ ਅੱਤਵਾਦੀ RSS ਦੇ ਬਹੁਤੇ ਖ਼ਰੀਦੇ ਹੋਇਆ ਨੂੰ ਬਹੁਤ ਤਕਲੀਫ਼ ਹੋ ਰਹੀ ਹੈ ਪਤਾ ਨਹੀਂ ਕਿਉਂ ---- ਸਾਰੀ ਦੁਨੀਆਂ ਤਾਰੀਫ ਕਰ ਰਹੀ ਹੈ ਕਈ ਤਾਂ 2 - 2 ਵਾਰ ਵੀ ਦੇਖ ਰਹੇ ਹਨ ਇਹ ਸਿੱਖ ਇਤਿਹਾਸ ਪਰ ਹਿੰਦੁਸਤਾਨੀਆ ਨੂੰ ਪਤਾ ਨਹੀਂ ਕੁਝ ਜਿਆਦਾ ਹੀ ਤਕਲੀਫ਼ ਹੁੰਦੀ ਹੈ

  • @surinderpalkaur3044
    @surinderpalkaur3044 Před 9 měsíci +1

    Waheguru jee please meher karna,,hor v es Tarah de kaaj hogan jee. Taan jo saari dunia eh samaj Jaye te wakif ho Jaye k Sikhs Guru's te ohna di mahimaa ki hai,,, jo ajj te rehndi kainaat ton baad v es Tarah hi ZINDA RAHEGI....

  • @jassjassi7550
    @jassjassi7550 Před 9 měsíci

    ਵੀਰ ਜੀ ਫਿਲਮ ਲਈ ਕੋਈ ਵੀ ਸ਼ਬਦ ਨਹੀਂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜਸੜ ਵੀਰ ਨੂੰ ਅਤੇ ਕੁਲਵੀਰ ਝਿੰਜਰ ਨੂੰ ਅਸੀਂ ਛੋਟੇ ਹੁੰਦੇ ਤੋਂ ਸੁਣ ਦੇ ਆ ਰਹੇ ਆ ਉ ਫਿਲਮ ਵਿਚ ਨਹੀਂ ਸੀ ਤੇ ਦੁਖ 😮 ਜਹੀਆਂ ਹੋਈਆ ਜਸੜ ਬਈ ਵਾਹਿਗੁਰੂ ਜੀ ਮਿਹਰ ਕਰਨ ਜੀ ਼਼਼਼਼

  • @pnt001
    @pnt001 Před 10 měsíci +25

    2:49 goosebumps 😌😍

  • @SimarPannu-ti6sm
    @SimarPannu-ti6sm Před 10 měsíci +19

    ਪੂਰੀ ਟੀਮ ਨੇ ਦਿਲ ਜਾਣ ਨਾਲ ਮੂਵੀ ਨੂੰ ਪੇਸ਼ ਕੀਤਾ ਸਾਰੀ ਟੀਮ ਨੂੰ ਮੁਬਾਰਕਾਂ ਸਾਡਾ ਇਤਿਹਾਸ ਸਾਡੇ ਨਲ ਜੋੜਨ ਲਈ

  • @kamalgill007
    @kamalgill007 Před 9 měsíci

    ਮੇਰੀ ਜ਼ਿੰਦਗੀ ਦੀ ਪਹਿਲੀ ਪਸੰਦ ਬਣਿਆ ਮੂਵੀ ਬਾਈ ਜੱਸੜ ਨੂੰ ਵਾਹਿਗੁਰੂ ਜੀ ਹੋਰ ਤਰੱਕੀ ਦੇਣ

  • @satpalsinghsidhu9453
    @satpalsinghsidhu9453 Před 9 měsíci +2

    ਸਿਖਾਂ ਲਈ ਮਾਣ ਦੀ ਗੱਲ ਹੈ ਕਿ ਅਸੀ ਆਪਣੇ ਗੁਰੂ ਦੇ ਸ਼ਹਿਜ਼ਾਦੇ ਹਾਂ

  • @ManjeetKaur-xd9bh
    @ManjeetKaur-xd9bh Před 10 měsíci +21

    Waheguru ji chardikla vich rukhan ❤❤🙌very nice and beautiful 🥰🥰❤️❤️😍😍🙌✨🤞🤞

  • @udhaypoultryfarm838
    @udhaypoultryfarm838 Před 10 měsíci +3

    ਜਿਸ ਦਾ ਗਾਣਾ ਏਨਾ ਸੋਣਾ ਫਿਲਮ ਕਿੰਨੀ ਵਧੀਆ ਹੋਵੇ ਗੀ ਬੈਸਟ ਆਫ ਲੱਕ ਸਾਰੀ ਟੀਮ ਨੂੰ

  • @SurinderSingh-qi6qv
    @SurinderSingh-qi6qv Před 9 měsíci +1

    Waheguru hor bal bakhshan Ni poori team nu tan ki Guru Maharaj di Sikhi te hor Filma bana sakan

  • @simratx
    @simratx Před 9 měsíci +2

    Menu Mann aya mai Punjab da ik putt jo 🙏🙏🙏

  • @ladisingh845
    @ladisingh845 Před 10 měsíci +9

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜੀ ।

  • @amarajitproductions3902
    @amarajitproductions3902 Před 10 měsíci +11

    Waited for Gadar-2, now waiting for Mastaney... wishing Mastaney Team a full house from the opening day... Aug 25th.

  • @iqbalsingh4322
    @iqbalsingh4322 Před 9 měsíci +1

    100 ਕਰੋੜ ਪਲੱਸ ਕਮਾਵੇ ਦਿਲੋਂ ❤ਅਰਦਾਸ ਹੈ

  • @SandeepKaur-gn2ik
    @SandeepKaur-gn2ik Před 9 měsíci +2

    ਮੈਂ ਹਾਲੇ ਮੂਵੀ ਤਾਂ ਨਹੀਂ ਦੇਖੀ ਪਰ ਸੱਚੀ ਇਹ ਸੌਗ ਮੇਰੇ ਦਿਲ ਨੂੰ ਛੋਹ ਗਿਆ ਮੈਨੂੰ ਯਕੀਨ ਆ ਕਿ ਮੂਵੀ ਵੀ ਬਹੁਤ ਵਧੀਆ ਹੋਵੇਗੀ ❤💯

  • @walapinddarecords
    @walapinddarecords Před 10 měsíci +21

    ਸਰਾਏਨਾਗਾ ਪਿੰਡ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂਦਵਾਰਾ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ਦੇ ਬਿਲਕੁਲ ਉੱਤੇ ਹੀ ਗੁਰਦੁਆਰਾ ਸਾਹਿਬ ਆ

  • @fatehpb46
    @fatehpb46 Před 10 měsíci +14

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ ਪੂਰੀ ਮਸਤਾਨੇ ਟੀਮ ਨੂੰ ਬਹੁਤ ਮਿਹਨਤ ਕੀਤੀ ਹੈ ਵੀਰਾਂ ਨੇ ❤

  • @harpindersingh3214
    @harpindersingh3214 Před 9 měsíci +3

    ਸਤਨਾਮ ਜੀ ਵਾਹਿਗੁਰੂ 🙏❤️

  • @pawanpreeti7349
    @pawanpreeti7349 Před 7 měsíci +1

    Waheguru ji chardikla vich rakhna

  • @singhstudio876
    @singhstudio876 Před 9 měsíci +14

    ❤❤ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤🙏

  • @manpreetgill4812
    @manpreetgill4812 Před 9 měsíci +32

    Waheguru Ji Mehar ਕਰਨ ਬੁਹਤ ਹੀ ਸੋਹਣਾ ਗਾਇਆ ਗਿਆ ਹੈ 👌⚡💪🙏🥰🤩🎉🎂🥳🥳🎂

  • @sunilsinghsawna
    @sunilsinghsawna Před 9 měsíci +2

    waheguru ji ka khalsa 🙏 waheguru ji Fateh 🙏🙏🙏❣️❣️❣️

  • @thesportsoutsider5616
    @thesportsoutsider5616 Před 9 měsíci

    ਤਰਸੇਮ ਭਾਜੀ ਐਕਟਿੰਗ ਬਹੁਤ ਵਧੀਆ ਲੱਗੀ movie ਚ 👍👍 ਸਯੱਦ ਇਸ ਰੋਲ ਵਾਸਤੇ ਤੁਸੀ ਬਣੇ ਓ

  • @jhinjeranil6711
    @jhinjeranil6711 Před 10 měsíci +23

    Jai ho ....kanwar grewal di aawaj goosebumps la dendi aw jeonde wadde rho guru de pyareo

  • @gurwinderkaur6571
    @gurwinderkaur6571 Před 10 měsíci +17

    Waheguru ji tuhanu hamesha chardikalan ch rakhn✨🙏👏🏻

  • @LakhwinderSingh-dt3gc
    @LakhwinderSingh-dt3gc Před 9 měsíci +6

    The Best Punjabi Historical Movie, Best of luck to the complete team.❤

  • @amrit7287
    @amrit7287 Před 9 měsíci +1

    Bahut mehnat kiti movie bnaun ch sare star's di mehnat nu slam.mai aas rkhda agge v isto vadiya movie hove❤️

  • @rajudhiman3527
    @rajudhiman3527 Před 9 měsíci +6

    ਕਰਮਾਂ ਵਾਲੇ ਨੇ ਉਹ ਲੋਕ ਜੋ ਇਸ ਫਿਲਮ ਚ ਹਿੱਸਾ ਬਣੇ ਨੇ ❤❤❤❤❤❤

  • @Ekjot302
    @Ekjot302 Před 10 měsíci +39

    Waheguru Ji
    All the Best
    Waiting for the Blast❤

  • @KiranMann29
    @KiranMann29 Před 9 měsíci +3

    Tarsem Jassar wonderful acting. First movie of his i have seen and instantly just fell in love with his acting. Just brilliant. Everyone else great as well. Ghuggi was phenomenal and Karamjit G as well. Such a great movie and a great message. I really hope going forward they make more movies like this, so that kids know about their culture and Sikh history. Loved every minute of it!! This song and Masti song as well were just great to witness in cinemas

  • @SunnyDaudpuria
    @SunnyDaudpuria Před 9 měsíci +1

    🙏🏻💓 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ💓🙏🏻

  • @AvtarSingh-no1vz
    @AvtarSingh-no1vz Před 10 měsíci +14

    Waheguru ji ka Khalsa Waheguru ji ki Fateh

  • @jaspreetsinghsomal3693
    @jaspreetsinghsomal3693 Před 10 měsíci +11

    Congratulations in advance for huge success for this movie punjabiaa ne eh movie hun tak di sab to hit bna deni India di j aayi te aaaggye .
    🎉❤

  • @KuldeepSingh-ud4yr
    @KuldeepSingh-ud4yr Před 9 měsíci +1

    ਮਸਤਾਨੇ 2 ਵੀ ਆਉਂਣੀ ਚਾਹੀਦੀ ਹੈ 🎉🎉

  • @majordeepsingh9615
    @majordeepsingh9615 Před 10 měsíci +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤

  • @punjab_n_technology
    @punjab_n_technology Před 10 měsíci +12

    no one can match Tarsem Jassar.... acting, singing, lyrics, music ... jst awesome. waiting #mastaney. I am sure ... history te bni eh movie history create kregi. Good luck team.

  • @gurirandhawa4773
    @gurirandhawa4773 Před 9 měsíci +1

    ਬਹੁਤ ਸੋਣੀ ਫਿਲਮ ਏ ❤