Katha, Sri Dasam Granth "Bachitar Natak" - Giani Jangbir Singh (Damdami Taksal) | UK Samagam 2016

Sdílet
Vložit
  • čas přidán 14. 09. 2016
  • Katha Veechar Sri Dasam Granth "Bachitar Natak"
    Shaheedi Guru Tegh Bhadaur Sahib Ji
    Giani Jangbir Singh Ji Damdami Taksal wale
    at Barsi Sant Giani Kartar Singh Ji Khalsa Bhindranwale
    13th Mukhi Damdami Taksal Jatha Bhindran Mehta Chowk Amritsar
    & Sampoortan Divas Sri Guru Granth Sahib Ji
    and 310 saal divas of Damdami Taksal
    on August.29.2016
    day 04 of mahan gurmat samagam
    live coverage on Akaal Channel UK
    samagam organized by Sikh 2 inspire &
    Damdami Taksal UK
  • Hudba

Komentáře • 288

  • @BalwinderSingh-kq6jf
    @BalwinderSingh-kq6jf Před 3 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਮੇਰੇ ਵੀ ਵਾਲ ਕੱਟੇ ਆ ਪਰ ਮੈ ਖਾਲਸਾ ਜੀ ਹੁਣ ਤੁਹਾਡੀਆ ਕੀਤੀਆਂ ਗੁਰੂ ਸਾਹਿਬ ਜੀ ਦੀਆਂ ਕਥਾ ਸੁਣਦਾ ਆ

  • @ParminderSingh-rf7yz
    @ParminderSingh-rf7yz Před 2 lety +3

    Mai kesh rakhanga te sikh da parchar karanga ❤️❤️❤️

  • @user-jatindersingh
    @user-jatindersingh Před 4 měsíci

    ਵਾਹਿਗੁਰੂ ਜੀ❤

  • @babasukhwant1536
    @babasukhwant1536 Před 4 lety +13

    ਬਾਬਾ ਜੀ ਚਰਨ ਬੰਦਨਾ ਜੀ

  • @kaseyhussle
    @kaseyhussle Před 6 měsíci +1

    No people in the world have such a powerful and roaring spirit as the people of the Sikh. True warriors. 💪🏾⚔️🩸

  • @PBX29.93
    @PBX29.93 Před 4 lety +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਭ ਤੇ ਮਿਹਰ ਕਰਯੋ 🙏🙏🙏🙏🙏
    ਦਮਦਮੀ ਟਕਸਾਲ ਜ਼ਿੰਦਾਬਾਦ

  • @avtarsingh2531
    @avtarsingh2531 Před měsícem

    ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਬੇਸ਼ਕੀਮਤੀ ਸਿਖਿਆ ਭਰਪੂਰ ਹੈ ਪਰ ਡੰਗਰ ਲੋਕਾਂ ਨੂੰ ਸਮਝ ਨਹੀਂ ਆ ਸਕਦੀ ਇਨ੍ਹਾਂ ਵਿਰੋਧੀਆਂ ਨੇ ਡੰਗਰ ਦੇ ਡੰਗਰ ਹੀ ਰਹਿਣਾ ਹੈ ਇਨ੍ਹਾਂ ਨੂੰ ਤਾਂ ਡੰਡਾ ਚਾਹੀਦਾ ਹੈ।

  • @jagdishsinghhanda242
    @jagdishsinghhanda242 Před 4 lety +25

    ਵਾਹਿਗੂਰੁ ਜੀ,,ਸਾਡੇ ਸਤਿਕਾਰਤ ਭਾਈ ਜੰਗਬੀਰ ਸਿੰਘ ਜੀ ਦੇ ਮੂਖਾਰਬਿਨ ਤੋ ਅਮਿ੍ਤਮਈ ਬਚਿਤਰ ਨਾਟਕ ਦੀ ਕਥਾ ਦੇ ਫੂਲ ਕੇਰਦੇ ਹੋਏ ਮੇਰੇ ਵਰਗੇ ਨਿਮਾਣਿਆਂ ਨੁੰ ਜੀਵਨਜਾਚ ਦਸਦੇ ਹਨ

    • @sidhu4420
      @sidhu4420 Před 3 lety

      ਜੇ ਕਿਸੇ ਨੂੰ ਅਕਲ ਨਾਂ ਵੀ ਹੋਵੇ ਥੌੜਾ ਬੇਵਕੂਫ਼ ਵੀ ਹੋਵੇ ੫-੭ ਸਾਲ ਪਾਗਲਖਾਨੇ ਵੀ ਰਹਿ ਕੇ ਆਇਆ ਹੋਵੇ ਤੇ ਗੁਰਦਵਾਰੇ ਆਵੇ ਤੇ ਅਰਦਾਸ ਵੇਲੇ ਇਹ ਸੁਣ ਲਏ??
      ::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::
      ਪਰ ਉਸ ਨੂੰ ਪਤਾ ਲੱਗ ਜਾਵੇ ਸਿੱਖ ਸਭ ਤੋਂ ਵੱਡੇ ਝੂਠੇ ਤੇ ਪਾਪੀ ਹਨ। ਕਿਉਂਕਿ ਰੋਜ਼ਾਨਾ ਅਪਣੇ ਗੁਰੂ ਜੀ ਨੂੰ ਅਰਦਾਸ ਕਰਨ ਤੋਂ ਬਾਅਦ ਵਿੱਚ ਗੁਰੂ ਜੀ ਨੂੰ ਵਿਸ਼ਵਾਸ ਦਲ਼ਵਾਦੇ ਨੇ ਕਿ ਅਸੀਂ ਗੁਰੂ ਜੀ ਤੁਹਾਡੇ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦੇ
      ਪਰ ਨਾਲ ੩ ਬਾਨੀਆਂ ਦਸਮ ਗੰਦ ਗਰੰਥ ਵਿੱਚੋਂ ਵੀ ਪੜੀ ਜਾਣ ਤੇ ਤੁਸੀਂ ਕੀ ਕਹੋ ਗੇ ਇਹੋ ਜਿਹੇ ਝੂਠੇ ਲੋਕਾਂ ਨੂੰ???
      ????ਤੇ ਉਹ ਜਿਸ ਨੂੰ ਅਕਲ ਦੀ ਘਾਟ ਹੇ ਜਾ ਥੌੜਾ ਪਾਗਲ ਸੀ ਉਹ ਵੀ ਸੋਚੇ ਗਾ ਜ਼ਰੂਰ ਕਿ ਮੇ ਤੇ ਪਾਗਲ ਨਹੀਂ ਇਹਨਾ ਦੇ ਮੁਕਾਬਲੇ??? ਇਹ ਲੋਕ ਤੇ ਮੈਨੂੰ ਵੀ ਮਾਤ ਪਾ ਗਏ????
      ??ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਉਹ ਵੀ ਆਪਣੇ ਗੁਰੂ ਨੂੰ ਝੁਠ ਬੋਲਕੇ ਤੇ ਅਰਦਾਸ ਕਰਕੇ??
      :::ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ:::
      ::ਏਕੌ ਜਪਿ ਏਕੋ ਸਾਲਾਹਿ::
      :::॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥::
      :::ਜੈਸਾ ਸੇਵੈ ਤੈਸੋ ਹੋਇ ॥੪॥:::
      ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਦਾ ਗਰੰਥ ਹੋਵੇ ਗਾ ਉਸ ਤਰਾਂ ਦਾ ਚਾਲ ਚਲਨ ਹੋਵੇ ਗਾ
      ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
      ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
      ਟਕਸਾਲੀ = ਗੁਰੂ ਜੀ ਤੇ ਯਕੀਨ ਨਹੀਂ ਤੇ ਗੁਰੂ ਜੀ ਤੋਂ ਪਹਿਲਾ ਧੇਹਧਾਰੀ ਸੰਤ (ਗੁਰੂ ਜੀ ਕੇ ਚੌਰ) ਤੇ ਯਕੀਨ ਕਰਨ ਵਾਲੇ ਬੇਵਕੂਫ਼ ਬੰਦੇ, ਗੰਦੀਆ ਕਹਾਣੀਆਂ ਵਾਲ਼ਿਆਂ ਗੰਦ ਗਰੰਥਾ ਜਿੱਨਾ ਵਿੱਚ ਗੁਰੂ ਜੀ ਦੀ ਬੇਅਦਬੀ ਕੀਤੀ ਆ ਉਹਨਾ ਗਰੰਥਾ ਦੀ ਸੰਬਾਲ ਕਰਨ ਵਾਲੇ
      ਟਕਸਾਲੀ = ਗੁਰੂ ਜੀ ਦੇ ਕਹੇ ਤੋਂ ਉਲਟ ਚੱਲਣ ਤੇ ਦੇਹਧਾਰੀ ਸੰਤ (ਮੁਰੱਖ) ਦੀ ਗੱਲ ਤੇ ਯਕੀਨ ਕਰਨ ਵਾਲੇ।
      ਟਕਸਾਲੀ = ਗੁਰੂ ਜੀ ਕੇ ਚੋਰ, ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਤੇ ਗੁਰੂ ਜੀ ਦੇ ਕਹੇ ਤੇ ਨਾਂ ਚੱਲਣ ਵਾਲੇ ਗੁੰਡੇ ਤੇ ਗੁੰਡਿਆਂ ਦੇ ਹਮਾਇਤੀ ਕਰਨ ਵਾਲੇ ਤੇ ਗੁਰੂ ਜੀ ਦੇ ਸਿੱਖਾਂ ਨੂੰ ਕੁੱਟਣ ਜਾ ਮਾਰਨ ਵਾਲੇ।
      ਟਕਸਾਲੀ = ਹਿੰਦੂ ਤੇ ਝੂਠ ਤੇ ਗੱਪ ਕਹਾਣੀਆਂ ਤੇ ਬਕਵਾਸ ਤੇ ਸਿੱਖੀ ਨੂੰ ਢਾਹ ਲਾਣ ਵਾਲੇ ਗੁੰਡੇ
      TAKSALI = GURUS SAHIBAN JI KE CHOR CHOR
      TAKSALI. = NOT SIKHS THEY DO EVERYTHING AGAINST GURUS SAHIBAN JI KE SIDHANT
      TAKSALI = PROMOTES HINDUISM AND MITHIAA STORIES AND BAKWAS
      ::ਜੈਸਾ ਸੇਵੈ ਤੈਸੋ ਹੋਇ ॥੪॥::
      ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
      ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
      ::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::
      ::ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ::
      ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
      ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਸੰਤ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਗਰੰਥ ਪੱਛੇ ਲੱਗੇ ਹੋਏ ਹਨ
      ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ
      :::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::
      ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
      ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਵਿੱਚ ਆਉਦਾ ਹੈ
      ::SIKHS HAVE ONLY ONE GURU, SAHIB SRI GURU GRANTH SAHIB JI::
      :::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ:::
      ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
      ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
      ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
      ::::ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::
      ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
      ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
      :: ਸਲੋਕ ਮਃ ੩ ॥
      ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
      ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
      ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
      ::ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ::
      ::ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ::
      GURU'S SAHIB JI KI SIKHIA ONLY COMES FROM GURU SAHIB JI::NOWHERE ELSE NOWHERE ELSE::ONLY GURU AND ONLY ONE GURU;;SAHIB SRI GURU GRANTH SAHIB JI;;
      MOST AMRITDHARI SIKHS BECAME GURUS SAHIBAN JI KE CHOR CHOR CHOR AFTER 1945 WHEN NIT FORCED ON SIKHS FROM ((((((ਪਰਾਈ ਅਮਾਣ=SO CALLED DASAM GRANTH))))) INDTEAD OF ASKING OUR GURUS SAHIBAN JI. SOME OF SO CALLED VIDVAN SIKHS CAME UNDER PRESSURE FROM DERAS OR TAKSALI TO PUT IN RAHT MARIAADA (ਰਹਿਤ ਮਰਿਆਦਾ)
      THOSE VIDVAN FORGOT ABOUT OUR BELOVED GURU GOBIND SINGH SAHIB JI ORDER::::;;;;SAB SIKHAN KO HUKAM HE GURU MANIO GRANTH::::::that means only believe in and bow down to ::::::GURU GRANTH SAHIB JI ONLY:::;;;;;
      DASAM GRANTH FULL OF HINDUS MITHIA STORIES, AND MOST OF IT RUBBISH IF NOT ALL OF IT;;AND CREATED BY RSS;;AND DOESN'T BELONGS TO SIKHS;;ATTACHING TO ANY GURU SAHIBAN JI;;IS BIGGEST SIN:: ANYONE CAN COMMIT, SO BEWARE WHEN ANYONE SAY DASAM GRANTH IS GURBANI OR GURU KIRT.
      ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
      DASAM GRANTH=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਗੰਦ ਦਾ ਗਰੰਥ।
      ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
      ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
      ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

    • @sukhrajsingh7479
      @sukhrajsingh7479 Před 3 lety +4

      ਗੁਰੂ ਮਾਨਿਓ ਗੑੰਥ ।।
      ਵੀਰੇ ਜਿਹੜੀ ਪੰਕਤੀ ਜੀ ਦਾ ਤੁਸੀਂ ਜ਼ਿਕਰ ਕੀਤਾ ਹੈ।ਓ ਪੰਕਤੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੈ।
      ਬਾਕੀ ਥੋੜਾ ਹਿਸਾਬ ਨਾਲ ਬੋਲੀਦਾ ਹੁੰਦਾ ਜੇ ਜ਼ਿਆਦਾ ਹੀ ਗਰਮੀ ਆ ਤਾਂ What's app no.de deo kad deyange.

    • @daljeetvirk6352
      @daljeetvirk6352 Před 3 lety

      @@sukhrajsingh7479 qq

    • @gavy_virk00079
      @gavy_virk00079 Před 3 lety +1

      @@sidhu4420 je jiada bhaji tnu knowledge aa apna number te adres send kare mil lende aa bakwas na Kar pehla parheaa hega dasam Granth tere wrge neki dhadri de chele bohatvaa ghumde

    • @dilbagkhattra5594
      @dilbagkhattra5594 Před 2 lety

      @@sidhu4420 bhai sahib ardas v dasham granth sahib vicho hi lyi gyi hai

  • @honeybajwa6226
    @honeybajwa6226 Před 3 měsíci

    Mere pyare kalgidhar patsah ji🤲🤲🤲🤲🤲

  • @Gurjantsinghvaltoha
    @Gurjantsinghvaltoha Před 5 lety +9

    ਚੜਦੀਕਲਾ ਜੀ

  • @kingofhackers6214
    @kingofhackers6214 Před 3 lety +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

    • @sukhrajsingh7479
      @sukhrajsingh7479 Před 2 lety +2

      ਵਾਹਿਗੁਰੂ ਜੀ ਕਾ ਖ਼ਾਲਸਾ।
      ਵਾਹਿਗੁਰੂ ਜੀ ਕੀ ਫ਼ਤਹਿ।।

  • @LUCKYSINGH-uk6fr
    @LUCKYSINGH-uk6fr Před 3 lety +6

    Dan Dan Shri Guru Nanak dev ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Dan Dan Shri Guru Gobind Singh maharaj ji Waheguru Ji

  • @Singh-ol8cw
    @Singh-ol8cw Před rokem

    ਸੱਤ ਸ਼੍ਰੀ ਆਕਾਲ

  • @sukhwindersinghbudhadal96c9

    Akaaaaaal

  • @paramkaur1503
    @paramkaur1503 Před 2 lety

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ

  • @gurwinderpunia1522
    @gurwinderpunia1522 Před 5 lety +18

    Dasam granth sahib ji nu parnam

    • @user-sd9ws6vx5s
      @user-sd9ws6vx5s Před 4 lety +1

      ਵੀਰ ਜੀ ਗੁਰੂ ਦੀ ਪਦਵੀ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ

    • @simranbrar8470
      @simranbrar8470 Před 4 lety +2

      gandh granth

    • @user-sd9ws6vx5s
      @user-sd9ws6vx5s Před 4 lety +1

      ਤੇਰੇ ਕੋਲੋਂ ਸਲਾ ਨੀ ਮਗਿ

    • @user-vp8ng8ty3i
      @user-vp8ng8ty3i Před 4 lety +1

      Dhan dhan dasam granth sahib ji 🙏🙏

    • @manindersingh1131
      @manindersingh1131 Před 4 lety +1

      @@simranbrar8470 Gandha nu Gandh hi dsda musalman bnan de laayk vi ni tu naam piche brar layi firda laantiya

  • @dr.gurjantsingh574
    @dr.gurjantsingh574 Před 5 měsíci

    ਬਹੁਤ ਵਧੀਆ ਕਥਾਵਾਚਕ ਗਿਆਨੀ ਜੰਗਬੀਰ ਸਿੰਘ ਜੀ

  • @gurwinderpunia1522
    @gurwinderpunia1522 Před 5 lety +6

    Baba ji di explanation baut vadia

  • @rajwindercheema6890
    @rajwindercheema6890 Před rokem

    Waheguru ji waheguru ji

  • @bhaiharpreetsinghbatalewal4651

    Satguru bina hor kachi hai bani
    Bani ta kachi satguru bajo hor kachi bani

  • @jugrajsingh8880
    @jugrajsingh8880 Před 5 lety +27

    ਸ੍ਰੀ ਦਸਮ ਗ੍ਰੰਥ ਸਾਹਿਬ ਜੀ ਚੜ੍ਹਦੀਕਲਾ ਰੱਖੇ ਗਿਆਨੀ ਜੀ

  • @SATNAMSINGH-oc5sj
    @SATNAMSINGH-oc5sj Před 2 lety +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @allrounder6532
    @allrounder6532 Před 5 lety +6

    waheguru ji chardi klaa ji

  • @Dr.AmandeepSingh
    @Dr.AmandeepSingh Před 3 lety +10

    "Waheguru Ji Ka Khalsa Waheguru Ji Kee Fateh"
    I hope Shaheed Singhs forgive those people who r disrespecting (👎) the bani of Guru Gobind Singh Ji Maharaj.

    • @sukhrajsingh7479
      @sukhrajsingh7479 Před 3 lety +1

      WAHEGURU G KA KHALSA
      WAHEGURU G KI FATHE G

    • @arvinderrai3595
      @arvinderrai3595 Před 2 lety

      @@sukhrajsingh7479 Bachitar natak is a shit.

    • @sukhrajsingh7479
      @sukhrajsingh7479 Před 2 lety +2

      @@arvinderrai3595 ਵਟ ਆਰ ਯੂ ਸੇਇੰਗ. ਆਈ ਡੌਂਟ ਅੰਡਰਸਟੁਡ. ਸਪੀਕ ਇੰਨ ਪੰਜਾਬੀ।

  • @MangalSingh-tw5rd
    @MangalSingh-tw5rd Před rokem

    Waheguru ji

  • @oberoishaftindustrries6992
    @oberoishaftindustrries6992 Před 5 lety +13

    Deg Teg Jag Main Dohu Chale

  • @rajgill3836
    @rajgill3836 Před 4 lety +3

    Boot vdia katha krde ne bhai saab 🙏🙏

  • @gurjantsinghsingh1216
    @gurjantsinghsingh1216 Před 4 lety +2

    Chardikla khalsa g baut sohni katha

  • @arshugill8001
    @arshugill8001 Před rokem

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੈਨੂੰ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb te ਮਹਾਰਾਜ ਜੀ

  • @jodhasingh2267
    @jodhasingh2267 Před 2 lety +3

    Waheguru ji 🙏

  • @taniatoor6935
    @taniatoor6935 Před 3 lety +1

    Waheguru ji, kinni acchhi video hai, Waheguru, Waheguru, Waheguru

  • @SatwinderSingh-pz9oe
    @SatwinderSingh-pz9oe Před 6 lety +7

    Waheguru g

  • @SATNAMSINGH-oc5sj
    @SATNAMSINGH-oc5sj Před 2 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kulwinder_singh_bhullar
    @kulwinder_singh_bhullar Před 7 lety +14

    waheguru g

  • @amritgill1984
    @amritgill1984 Před 3 lety +1

    Gurbar akaal

  • @nsingh5779
    @nsingh5779 Před 3 lety +1

    ਵਾਹਿਗੁਰੂ ਜੀ

  • @gurditsingh4734
    @gurditsingh4734 Před 3 lety +2

    Waheguru ji mehr krn

  • @sjaspalsinghsidhu
    @sjaspalsinghsidhu Před 7 lety +10

    Waheguruji kirpa karo

  • @manjitsinghobhan9854
    @manjitsinghobhan9854 Před 4 lety +2

    Excellent katha.God bless you

  • @kewalsingh7180
    @kewalsingh7180 Před rokem +1

    ਵਾਹਿਗੁਰੂ ਜੀ 🙏🙏🙏🙏🌹

  • @vinodsinghsachan889
    @vinodsinghsachan889 Před 3 lety +5

    पिछले जन्म की बात कही थी कि वे हेमकुंठ साहेब में तपस्या की थी लेकिन यह स्थान 200 वर्षों तक नहीं मिला था और 1920 में संत सोहन सिंह ने खोजा था और उसके बाद 1960 में गुरूद्वारा बनाया गया था !

    • @dilbagkhattra5594
      @dilbagkhattra5594 Před 2 lety +3

      Aap loge ram mandir ab Kyo bna rahe ho babri masjid gira ke?

  • @harjindersingh7755
    @harjindersingh7755 Před 4 lety +1

    Sade guru kavel.shri guru Granth sahib ji he hor.granth.ni

    • @japtegsingh2772
      @japtegsingh2772 Před 3 lety

      Pata hai sab nu praa ki ho gya tanu. ....dasam granth di bani vi paran da hukam hai guru sahib walo ..sanu sarea nu

    • @gavy_virk00079
      @gavy_virk00079 Před 3 lety +1

      Amrit vele Ch 3bania dasamgranth dia fer Amrit ready hunda

  • @baljindersingh4213
    @baljindersingh4213 Před 2 lety

    Bhut wadia katha kiti a ji..dhan dhan ho gea mann waheguru ji waheguru ji... 🙏🙏🙏🙏🙏🙏🙏🙏👍👌

  • @SATNAMSINGH-oc5sj
    @SATNAMSINGH-oc5sj Před 2 lety +1

    ਵਾਹਿਗੁਰੂ ਸਾਹਿਬ ਜੀ

  • @GurpreetSINGHOZSIKH
    @GurpreetSINGHOZSIKH Před 5 lety +6

    Waheguru Ji 🙏

  • @nishanbirsingh7050
    @nishanbirsingh7050 Před 3 lety +2

    Satnam shri waheguru🙏🙏🙏

  • @unitedstateofamerica1970
    @unitedstateofamerica1970 Před 5 lety +7

    Dasam bani bahut bahut bahut bahut bahut bahut bahut bahut mahan ha.kede makodeya di samaz vich nahi aoni .....dasam baani mahaan ha

    • @RamSingh-jl1iz
      @RamSingh-jl1iz Před 5 lety +2

      Right

    • @AMRITVIRKLAGAR
      @AMRITVIRKLAGAR Před 5 lety

      Guru granth sahib Ji nu kyo matha tekday ho hadd h

    • @RamSingh-jl1iz
      @RamSingh-jl1iz Před 5 lety +5

      @@AMRITVIRKLAGAR veere guru Sade guru Granth sahib hi ne pr dasam bani vi guru Di bani hai tan Ohvi satkar yog hai veer kede dasam bani prke vekhiyo Pehla rab nu ardass krke ki mere shk dooor kro

    • @sarmodsinghpundir1313
      @sarmodsinghpundir1313 Před 5 lety +2

      Right veer g

    • @manjeetsinghajnalatehsil6043
      @manjeetsinghajnalatehsil6043 Před 4 lety

      Good right Right right right right respected Brother Ji ❤️❤️❤️❤️❤️❤️❤️❤️❤️🙏🙏🙏🙏🙏🙏🙏

  • @dharmpreetsingh1779
    @dharmpreetsingh1779 Před 3 lety +1

    Waheguru jiiiiiiiiiii

  • @shankar_bpt3885
    @shankar_bpt3885 Před rokem

    Shrii waheguru ji ka khalsa shrii waheguru ji ki fateh 🙏🙏🙏🙏🙏

  • @Tharam1966
    @Tharam1966 Před 4 lety +2

    Satnam Waheguru

  • @jawan1973
    @jawan1973 Před 7 lety +7

    waheguru ji

  • @gurmindersingh1436
    @gurmindersingh1436 Před 4 lety +2

    ਵਾਹਿਗੁਰੂ ਜੀ 🙏🗡🏹⛳

  • @raghbirsingh500
    @raghbirsingh500 Před 4 lety +1

    ਵਾਹਿਗੁਰੂ

  • @sarmodsinghpundir1313
    @sarmodsinghpundir1313 Před 5 lety +9

    Hahaha bht hi vdhiya gyani ji tussi apna kam krde rho bht vdhiya baki har ek nu smjh ni auni gal dhsam grant ji di

  • @nikhilsharma969
    @nikhilsharma969 Před 3 lety

    Satnaam Shri waheguru ji bhlaa karan sabh da

  • @nirmalbatth1579
    @nirmalbatth1579 Před 2 lety +1

    Waheguru g mehar kareo

  • @gianimanpreetsingh
    @gianimanpreetsingh Před 5 lety +3

    Dhan guru gobind singh ji

  • @sidhu4420
    @sidhu4420 Před 4 lety

    ਪਉੜੀ ॥ ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ {ਪੰਨਾ 304}

  • @jogasingh5487
    @jogasingh5487 Před rokem

    Waheguru ji waheguru ji 🙏🙏🌹🌹

  • @jagjeetrehel3359
    @jagjeetrehel3359 Před 4 lety +20

    We should study Shri Dasam Granth Ji more n more and need scholars who will explain Dassam Ji insimple language.

    • @arvinderrai3595
      @arvinderrai3595 Před 2 lety

      Bachittar natak is a fraud. You need porn addicts to explain this futile natak.

    • @varindermann7612
      @varindermann7612 Před 2 lety +2

      @@arvinderrai3595 lol u r funny dude

    • @dilbagkhattra5594
      @dilbagkhattra5594 Před 2 lety +3

      Mera comment tan hta dita pr jihne bachiter natak di bani nu galat kiha oh ki tuhada jeeja lgda, saleo maya pishe lagge ho te sikhi tusa apang kr diti sale masad

    • @ranveerkahlon139
      @ranveerkahlon139 Před 2 lety +1

      @@arvinderrai3595 chritopakhan de end vich liya ke there will be people who will find lust in my banni but real one will learn the leason

    • @arvinderrai3595
      @arvinderrai3595 Před 2 lety

      @@ranveerkahlon139 What is wrong with Jats? It is not the message. It is shit.

  • @baljitcheema4241
    @baljitcheema4241 Před rokem

    Waheguru ji 🙏🙏🙏🙏🙏

  • @amolpreetsingh1180
    @amolpreetsingh1180 Před rokem

    ਵਾਹਿਗੁਰੂ!

  • @raghbirsingh500
    @raghbirsingh500 Před 5 lety +3

    Waheguru

  • @supergaming2580
    @supergaming2580 Před 4 lety +1

    Akall hi akall gurbarakall

  • @punjabisocialkhabara5374
    @punjabisocialkhabara5374 Před 6 lety +5

    bahat vadia veechar.

  • @ParvinderSingh-kw1zt
    @ParvinderSingh-kw1zt Před rokem

    🙏🙏🙏❤️

  • @davindersandhu7726
    @davindersandhu7726 Před 4 lety +1

    Waheguru ji t

  • @user-vp8ng8ty3i
    @user-vp8ng8ty3i Před 4 lety +5

    Dhan dhan dasam granth sahib ji 🙏🙏🙏🙏

  • @sukhjindersingh1451
    @sukhjindersingh1451 Před 2 lety

    Meri ardas v kro waheguru ji meri ty v guru gobid Singh sahib ji kirpa karan ty apni bani nal mera man lgan bani nal ty changy kma nal sewa nal chardi kla nal man lag javy

  • @satwindersingh2903
    @satwindersingh2903 Před 6 lety +5

    Guru is guru granth sahib and our literatures is in dasam granth ji

  • @tajinderpalsingh1364
    @tajinderpalsingh1364 Před 3 lety

    Great ...to understand

  • @jashanaujla9258
    @jashanaujla9258 Před 3 lety +1

    🙏🙏🙏🙏🙏🙏

  • @kulwindersinghsingh1645

    Wahaguru ji 🙏

  • @amritdaffu5839
    @amritdaffu5839 Před 3 lety +1

    Powerful

  • @tarsemsinghpyara4914
    @tarsemsinghpyara4914 Před 5 lety +2

    Waheguru waheguru ji ka Khalsa waheguru ji ki Fateh atam ras hai Singh sahib ji de Katha hai

  • @punjabsingh331
    @punjabsingh331 Před 4 lety +1

    🙏🏻

  • @PalwinderSingh-oc2yu
    @PalwinderSingh-oc2yu Před 5 lety +6

    Good job 👍🏻

  • @ManinderSingh-fv9ny
    @ManinderSingh-fv9ny Před 5 lety +2

    Bahut vadiya vichar han g

  • @arjunhb
    @arjunhb Před 3 lety +1

    Raj karaga #KHALSA 🙏🙏🙏

  • @GURPREETSINGH-ro8zf
    @GURPREETSINGH-ro8zf Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ। ਵੀਰ ਜੀ ਫ਼ਤਿਹ ਪਰਵਾਨ ਕਰਨੀ ਭਾਈ ਸਾਹਿਬ ਜੀ ਦਾ ਸੰਪਰਕ ਨੰਬਰ ਦੱਸ ਦੇ ਸਕਦੇ ਹੋ

  • @jagdishsinghplasor141
    @jagdishsinghplasor141 Před 7 lety +2

    very nice

  • @backester_singhaman6914

    @25:00 🙏🙏

  • @DIYANKASONI
    @DIYANKASONI Před 7 lety +2

    katha bachitar natak de start di hai
    pls change tital
    thanks

  • @backester_singhaman6914
    @backester_singhaman6914 Před 4 lety +3

    Sikhs Guru is Guru Granth Sahib ji
    Rule of thumb for ppl who are against Dasam Granth.
    If Sant/Mahapuraks like Sant Bhindrawale, Sant Singh Maskeen ji, Sant Isher, Sant Waryam, Sant Aattar ji and so many others respected Dasam bani and preached it as well. Who are we to say "no" to Dasam Granth.

  • @minalgupta7014
    @minalgupta7014 Před 4 lety

    Etha DJ de awaz bhoat hi Punjab wich ghar bhath ki nahi samaj lagda ke bol ke raha ho us upro not nahi chalda

  • @sidhu4420
    @sidhu4420 Před 4 lety

    ਸਤਿਗੁਰ ਜੀ ਦਾ ਉਪਦੇਸ਼ ਜੇ ਤੈਨੂੰ ਗੁਰਬਾਣੀ ਦੀ ਅਕਲ ਹੋਵੇ ਤੇ ਬੇਵਕੂਫਾ ਤੂੰ ਗੰਦ ਗਰੰਥ ਦੀਆ ਬਕਵਾਸਾ ਨਾ ਕਰੇ। ਤੇ ਗੁਰਬਾਣੀ ਦੀਆ ਸਿੱਖਿਆ ਦੀਆ ਗੱਲਾ ਬਾਤਾ ਸੁਣਾਏ।
    ਪਉੜੀ ॥ ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ {ਪੰਨਾ 304}

    • @user-zb3el8tg4e
      @user-zb3el8tg4e Před 2 lety

      ਜੇ ਮਹਾਰਾਜ ਜੀ ਨੇ ਅਕਲ ਬਖਸ਼ੀ ਤੇ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਮੁੱਖ ਕਥਾ ਵਾਚਕ ਭਾਈ ਜੰਗਬੀਰ ਸਿੰਘ ਜੀ । ਨਹੀ ਤੇ ਤੇਰੇ ਵਰਗੇ ਮੂਰਖ ਬਸ ਇਸ ਤਰਾਂ ਗਲ ਮਾਰਦੇ ਕਿਹੜਾ ਗ੍ਰੰਥ ਗੰਦ ਆ ਉ ਮੂਰਖ ਪ੍ਰਾਣੀ ਇਹ ਉਹ ਗ੍ਰੰਥ ਜਿਸ ਦੇ ਵਿਚ ਅਮ੍ਰਿੰਤ ਪਾਨ ਕਰਵਾਉਣ ਲਗਿਆ ਜਾਪ ਸਾਹਿਬ ਪ੍ਧਾਨ ਬਾਣੀ ਦਸਮ ਗ੍ਰੰਥ ਤੇ ਅਮ੍ਰਿੰਤ ਪਾਨ ਕਰਵਾਉਣ ਦੂਜੀ ਬਾਣੀ ਤੇ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਲਾਓਦੇ ਆ ਉਹੀ ਦਸਮ ਗ੍ਰੰਥ ਵਿਚੋ ਬਾਕੀ ਥੋੜਾ ਜਬਾਨ ਸਾਭ ਕੇ ਬੋਲੀ ਦਾ ਬਾਕੀ ਮਹਾਰਾਜ ਜੀ ਕਹਿ ਦਿਤਾ ਮੂਰਖਾ ਊਲਜੀ ਦਾ ਨੀ ਹੁੰਦਾ ।

  • @niranjansinghjhinjer1370
    @niranjansinghjhinjer1370 Před 6 lety +3

    Panth ki jeet

  • @BiGGADDA
    @BiGGADDA Před 3 lety +1

    114 dislike wale sarse wale de munde ne

  • @sarabjeetsingh3712
    @sarabjeetsingh3712 Před 5 lety +1

    Weldon Baba Ji Bachiter Natak de rhe nu parmote kro .Hun Charitro Pakhyan V shuru kro .Munde khush honge

    • @sukhdeepjohal7251
      @sukhdeepjohal7251 Před 5 lety +3

      Har ik augan da gyan hunda te vyakheya v hundi aa j karodh di lobh di hankar di moh di vyakheya ho sakdi aa ta kaam di kiu nahi kaam ne ta hun kaljug vich sab to jyada bharwab paya is jarke gyan kaam da shutkara karwa sakda par jehra atmik tal te gya hi nahi unhu kuj ni pta lagda naam japo pta lagega rok kitho paindi aa

  • @gurbachankindrathetruth7365

    Sat Naam. Sri Waheguru Ji Ki Fateh.
    czcams.com/video/ZnL2KKn4tjs/video.html
    This katha is by Dhan Giani Kulwant Singh Ji. Both...both are full of Divine and Eternal knowledge.
    Dhan Dhan Sache Patshah, Akal Purakh.

  • @charnjitjahangir9953
    @charnjitjahangir9953 Před 6 lety +4

    ਚ੍ਰਿਤਰ ਵੀ ਪੜ ਦਿਓ ਗਿਆਨੀ ਜੀ

  • @user-fu4xu7xy7r
    @user-fu4xu7xy7r Před 7 lety +1

    yo

  • @sidhu4420
    @sidhu4420 Před 4 lety +4

    ਜੇ ਕਿਸੇ ਨੂੰ ਅਕਲ ਨਾਂ ਵੀ ਹੋਵੇ ਥੌੜਾ ਬੇਵਕੂਫ਼ ਵੀ ਹੋਵੇ ੫-੭ ਸਾਲ ਪਾਗਲਖਾਨੇ ਵੀ ਰਹਿ ਕੇ ਆਇਆ ਹੋਵੇ ਤੇ ਗੁਰਦਵਾਰੇ ਆਵੇ ਤੇ ਅਰਦਾਸ ਵੇਲੇ ਇਹ ਸੁਣ ਲਏ??
    ::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::
    ਪਰ ਉਸ ਨੂੰ ਪਤਾ ਲੱਗ ਜਾਵੇ ਸਿੱਖ ਸਭ ਤੋਂ ਵੱਡੇ ਝੂਠੇ ਤੇ ਪਾਪੀ ਹਨ। ਕਿਉਂਕਿ ਰੋਜ਼ਾਨਾ ਅਪਣੇ ਗੁਰੂ ਜੀ ਨੂੰ ਅਰਦਾਸ ਕਰਨ ਤੋਂ ਬਾਅਦ ਵਿੱਚ ਗੁਰੂ ਜੀ ਨੂੰ ਵਿਸ਼ਵਾਸ ਦਲ਼ਵਾਦੇ ਨੇ ਕਿ ਅਸੀਂ ਗੁਰੂ ਜੀ ਤੁਹਾਡੇ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦੇ
    ਪਰ ਨਾਲ ੩ ਬਾਨੀਆਂ ਦਸਮ ਗੰਦ ਗਰੰਥ ਵਿੱਚੋਂ ਵੀ ਪੜੀ ਜਾਣ ਤੇ ਤੁਸੀਂ ਕੀ ਕਹੋ ਗੇ ਇਹੋ ਜਿਹੇ ਝੂਠੇ ਲੋਕਾਂ ਨੂੰ???
    ????ਤੇ ਉਹ ਜਿਸ ਨੂੰ ਅਕਲ ਦੀ ਘਾਟ ਹੇ ਜਾ ਥੌੜਾ ਪਾਗਲ ਸੀ ਉਹ ਵੀ ਸੋਚੇ ਗਾ ਜ਼ਰੂਰ ਕਿ ਮੇ ਤੇ ਪਾਗਲ ਨਹੀਂ ਇਹਨਾ ਦੇ ਮੁਕਾਬਲੇ??? ਇਹ ਲੋਕ ਤੇ ਮੈਨੂੰ ਵੀ ਮਾਤ ਪਾ ਗਏ????
    ??ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਉਹ ਵੀ ਆਪਣੇ ਗੁਰੂ ਨੂੰ ਝੁਠ ਬੋਲਕੇ ਤੇ ਅਰਦਾਸ ਕਰਕੇ??
    :::ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ:::
    ::ਏਕੌ ਜਪਿ ਏਕੋ ਸਾਲਾਹਿ::
    :::॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥::
    :::ਜੈਸਾ ਸੇਵੈ ਤੈਸੋ ਹੋਇ ॥੪॥:::
    ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਦਾ ਗਰੰਥ ਹੋਵੇ ਗਾ ਉਸ ਤਰਾਂ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ਟਕਸਾਲੀ = ਗੁਰੂ ਜੀ ਤੇ ਯਕੀਨ ਨਹੀਂ ਤੇ ਗੁਰੂ ਜੀ ਤੋਂ ਪਹਿਲਾ ਧੇਹਧਾਰੀ ਸੰਤ (ਗੁਰੂ ਜੀ ਕੇ ਚੌਰ) ਤੇ ਯਕੀਨ ਕਰਨ ਵਾਲੇ ਬੇਵਕੂਫ਼ ਬੰਦੇ, ਗੰਦੀਆ ਕਹਾਣੀਆਂ ਵਾਲ਼ਿਆਂ ਗੰਦ ਗਰੰਥਾ ਜਿੱਨਾ ਵਿੱਚ ਗੁਰੂ ਜੀ ਦੀ ਬੇਅਦਬੀ ਕੀਤੀ ਆ ਉਹਨਾ ਗਰੰਥਾ ਦੀ ਸੰਬਾਲ ਕਰਨ ਵਾਲੇ
    ਟਕਸਾਲੀ = ਗੁਰੂ ਜੀ ਦੇ ਕਹੇ ਤੋਂ ਉਲਟ ਚੱਲਣ ਤੇ ਦੇਹਧਾਰੀ ਸੰਤ (ਮੁਰੱਖ) ਦੀ ਗੱਲ ਤੇ ਯਕੀਨ ਕਰਨ ਵਾਲੇ।
    ਟਕਸਾਲੀ = ਗੁਰੂ ਜੀ ਕੇ ਚੋਰ, ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਤੇ ਗੁਰੂ ਜੀ ਦੇ ਕਹੇ ਤੇ ਨਾਂ ਚੱਲਣ ਵਾਲੇ ਗੁੰਡੇ ਤੇ ਗੁੰਡਿਆਂ ਦੇ ਹਮਾਇਤੀ ਕਰਨ ਵਾਲੇ ਤੇ ਗੁਰੂ ਜੀ ਦੇ ਸਿੱਖਾਂ ਨੂੰ ਕੁੱਟਣ ਜਾ ਮਾਰਨ ਵਾਲੇ।
    ਟਕਸਾਲੀ = ਹਿੰਦੂ ਤੇ ਝੂਠ ਤੇ ਗੱਪ ਕਹਾਣੀਆਂ ਤੇ ਬਕਵਾਸ ਤੇ ਸਿੱਖੀ ਨੂੰ ਢਾਹ ਲਾਣ ਵਾਲੇ ਗੁੰਡੇ
    TAKSALI = GURUS SAHIBAN JI KE CHOR CHOR
    TAKSALI. = NOT SIKHS THEY DO EVERYTHING AGAINST GURUS SAHIBAN JI KE SIDHANT
    TAKSALI = PROMOTES HINDUISM AND MITHIAA STORIES AND BAKWAS
    ::ਜੈਸਾ ਸੇਵੈ ਤੈਸੋ ਹੋਇ ॥੪॥::
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::
    ::ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ::
    ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
    ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਸੰਤ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਗਰੰਥ ਪੱਛੇ ਲੱਗੇ ਹੋਏ ਹਨ
    ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ
    :::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::
    ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
    ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਵਿੱਚ ਆਉਦਾ ਹੈ
    ::SIKHS HAVE ONLY ONE GURU, SAHIB SRI GURU GRANTH SAHIB JI::
    :::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ:::
    ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
    ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
    ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
    ::::ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::
    ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
    ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
    :: ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
    ::ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ::
    ::ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ::
    GURU'S SAHIB JI KI SIKHIA ONLY COMES FROM GURU SAHIB JI::NOWHERE ELSE NOWHERE ELSE::ONLY GURU AND ONLY ONE GURU;;SAHIB SRI GURU GRANTH SAHIB JI;;
    MOST AMRITDHARI SIKHS BECAME GURUS SAHIBAN JI KE CHOR CHOR CHOR AFTER 1945 WHEN NIT NAM FORCED ON SIKHS FROM ((((((ਪਰਾਈ ਅਮਾਣ=SO CALLED DASAM GRANTH))))) INDTEAD OF ASKING OUR GURUS SAHIBAN JI. SOME OF SO CALLED VIDVAN SIKHS CAME UNDER PRESSURE FROM DERAS OR TAKSALI TO PUT IN RAHT MARIAADA (ਰਹਿਤ ਮਰਿਆਦਾ)
    THOSE VIDVAN FORGOT ABOUT OUR BELOVED GURU GOBIND SINGH SAHIB JI ORDER::::;;;;SAB SIKHAN KO HUKAM HE GURU MANIO GRANTH::::::that means only believe in and bow down to ::::::GURU GRANTH SAHIB JI ONLY:::;;;;;
    DASAM GRANTH FULL OF HINDUS MITHIA STORIES, AND MOST OF IT RUBBISH IF NOT ALL OF IT;;AND CREATED BY RSS;;AND DOESN'T BELONGS TO SIKHS;;ATTACHING TO ANY GURU SAHIBAN JI;;IS BIGGEST SIN:: ANYONE CAN COMMIT, SO BEWARE WHEN ANYONE SAY DASAM GRANTH IS GURBANI OR GURU KIRT.
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
    DASAM GRANTH=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਗੰਦ ਦਾ ਗਰੰਥ।
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
    ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

    • @kamalsinghsingh6953
      @kamalsinghsingh6953 Před 4 lety +2

      ਅੋਰੰਗਜੇਬ ਦੀ ਸੱਟ ਲੱਗਦਾ puchi apne maa nu ik vaar

    • @sidhu4420
      @sidhu4420 Před 4 lety

      @@kamalsinghsingh6953
      ਤੇਰੀ ਬੋਲ ਬਾਨੀ ਤੋ ਪੱਤਾ ਚੱਲ ਰਿਹਾ ਹੈ ਕਿ ਤੂੰ ਕਿਸੇ ਗੰਦੇ ਦੇਹਧਾਰੀ ਦੇਹਧਾਰੀ ਅਨਪੜ੍ਹ ਸੰਤਾ ਦਾ ਗੰਦਾ ਬੀਜ ਹੈ।
      ਤੂੰ ਸਿੱਖ ਨਹੀ ਹੋ ਸਕਦਾ? ਨਹੀ ਤੇ ਗੁਰਬਾਣੀ ਦੀ ਉਧਾਰਨ ਦੇ ਕੇ ਮੈਨੂੰ ਗਲਤ ਸਾਬਤ ਕਰਦਾ ਤੇ ਜੇ ਮੈ ਗਲਤ ਹੁੰਦਾ ਤੇ ਤੇਰੇ ਕੋਲੋ ਗਲਤੀ ਦੀ ਮੁਆਫ਼ੀ ਮੰਗ ਦਾ।
      ਪਰ ਤੇਰੀ ਗਲਤੀ ਨਹੀ ਤੈਨੂੰ ਗੁਰਬਾਣੀ ਦੀ ਬਿਲਕੁੱਲ ਸਮਝ ਨਹੀ ਤੇ ਅਸਲੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਨਹੀ।
      ਤੇਰੀ ਬੋਲ ਬਾਨੀ ਤੋ ਪੱਤਾ ਚੱਲ ਰਿਹਾ ਹੈ ਕਿ ਤੂੰ ਕਿਸੇ ਗੰਦੇ ਦੇਹਧਾਰੀ ਦੇਹਧਾਰੀ ਅਨਪੜ੍ਹ ਸੰਤਾ ਦਾ ਗੰਦਾ ਬੀਜ ਹੈ ਪਾਖੰਡੀਆ ਤੇ ਗੰਦਿਆਂ ਗੰਦ ਨਾਲ ਭਰਿਆ ਤੇ ਗੰਦ ਚੋ ਨਿਕਲਿਆ ਤੇਰੇ ਤੋਂ ਕੋਈ ਕੀ ਆਸ ਕਰ ਸਕਦਾ ਹੇ ਕੋਈ?
      ਪੜਨ ਵਾਲ਼ਿਆਂ ਤੇ ਛੱਡ ਕੇ ਦੇਖ ਉਹਨਾ ਨੂੰ ਵੀ ਪਤਾ ਲੱਗ ਜਾਏ ਗਾ ਕਿ ਤੂੰ ਕੋਈ ਟਕਸਾਲੀ ਜਾ ਡੇਰੇ ਦੇ ਮਹਾਂਪੁਰਖਾਂ (ਮਹਾਮੁਰੱਖਾ) ਦੀ ਉਲ਼ਾਦ ਹੇ। ਤੇਰੀ ਬੋਲਬਾਨੀ ਤੋਂ ਪਤਾ ਲੱਗ ਜਾਂਦਾ ਹੇ। ਤੈਨੂੰ ਆਪਣਾ ਗੰਦਾਪਨ ਦੱਸਣ ਦੀ ਲੌਣ ਨਹੀਂ ਹੇ ਸਰਿਆ ਨੂੰ ਦਿੱਸਦਾ ਹੇ।
      ਤੇਰੀ ਬੋਲ ਬਾਨੀ ਤੋ ਪੱਤਾ ਚੱਲ ਰਿਹਾ ਹੈ ਕਿ ਤੂੰ ਕਿਸੇ ਗੰਦੇ ਦੇਹਧਾਰੀ ਦੇਹਧਾਰੀ ਅਨਪੜ੍ਹ ਸੰਤਾ ਦਾ ਗੰਦਾ ਬੀਜ ਹੈ ਪਾਖੰਡੀਆ ਤੇ ਗੰਦਿਆਂ ਗੰਦ ਨਾਲ ਭਰਿਆ ਤੇ ਗੰਦ ਚੋ ਨਿਕਲਿਆ ਤੇਰੇ ਤੋਂ ਕੋਈ ਕੀ ਆਸ ਕਰ ਸਕਦਾ ਹੇ।
      ਪੜਨ ਵਾਲ਼ਿਆਂ ਤੇ ਛੱਡ ਕੇ ਦੇਖ ਉਹਨਾ ਤੂੰ ਪਤਾ ਤੂੰ ਕੋਈ ਟਕਸਾਲੀ ਜਾ ਡੇਰੇ ਦੇ ਮਹਾਂਪੁਰਖਾਂ ਦੀ ਉਲ਼ਾਦ ਹੇ। ਤੇਰੀ ਬੋਲਬਾਨੀ ਤੋਂ ਪਤਾ ਲੱਗ ਜਾਂਦਾ ਹੇ। ਤੈਨੂੰ ਆਪਣਾ ਗੰਦਾਪਨ ਦੱਸਣ ਦੀ ਲੌਣ ਨਹੀਂ ਹੇ ਸਰਿਆ ਨੂੰ ਦਿੱਸਦਾ ਹੇ।

    • @kamalsinghsingh6953
      @kamalsinghsingh6953 Před 4 lety +2

      ਬਿਨੁ ਬੂਝੇ ਪਸੂ ਭਏ ਬੇਤਾਲੇ Teri boli tu Pta lagda tu pka ਅੋਰੰਗਜੇਬ ਦੀ ਸੱਟ ਹੇ ta he guru Gobind Singh sahib ji bani nu gand bol raha ha ma sikh nHi ha but guru de kese ve bani nu galt bolna da hak kese nu nhi ha vase ik var puch I jarror apne maa nu yaad nal

    • @sidhu4420
      @sidhu4420 Před 4 lety +2

      @@kamalsinghsingh6953
      ਪਉੜੀ ॥ ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ {ਪੰਨਾ 304}
      ਗੁਰਬਾਣੀ ਦੀ ਉਧਾਰਨ ਦੇ ਕੇ ਗੱਲ ਕਰ ਤੇ ਆਪਣੀਆ ਨਾ ਮਾਰ??
      ਗੰਦ ਗਰੰਥ ਨੂੰ ਗੁਰੂ ਜੀ ਨਾਲ ਜੋੜਨਾ ਸਤਿਕਾਰ ਨਹੀਂ ਪਾਪ ਹੇ।
      ਕਿਉ ਕਿ ਉਸ ਵਿੱਚ ਗੰਦੇ ਚਰਿੱਤਰ ਹਨ। ਜਿਹੜੇ ਗੰਦ ਨਾਲ ਭਰੇ ਪਏ ਹਨ। ਉਹ ਸੰਗਤਾਂ ਨੂੰ ਸੁਣਾਏ ਨਹੀਂ ਜਾ ਸਕਦਾ??? ਉਦਾਹਰਨ ਵਜੋਂ
      ਤੈਨੂੰ ਪਤਾ ਹੇ ਕਿ ਇਸ ਗਰੰਥ ਵਿੱਚ ਇਕ ਚਰਿੱਤਰ ਵਿੱਚ ਭੈਣ ਭੇਸ ਬਦਲ ਕੇ ਘਰ ਆਉਂਦੀ ਹੇ ਤੇ ਆਪਣੇ ਭਰਾ ਨਾਲ ਸੋ ਕੇ ਗੰਦ ਘੋਲਦੀ ਹੇ ਤੇ ਮੂੰਹ ਕਾਲਾ ਕਰਦੀ ਹੇ।
      ???ਕੀ ਤੂੰ ਵੀ ਇਹ ਸਿੱਖਿਆ ਲੈ ਕੇ ਇਸ ਗੰਦ ਦੇ ਗਰੰਥ ਚੋ ਆਪਣੇ ਜੀਵਨ ਵਿੱਚ ਵਰਤ ਸਕਦਾ ਹੈ???
      ???ਜਾ ਤੂੰ ਆਪਣੇ ਪਰਿਵਾਰ ਵਿੱਚ ਸਾਰਾ ਪਰਿਵਾਰ ਇਕੱਠੇ ਬੈਠ ਕੇ ਇਸ ਗੰਦ ਦੇ ਗਰੰਥ ਦੀਆ ਸਿੱਖਿਆਵਾਂ ਆਪਣੇ ਘਰ ਵਿੱਚ ਲਾਗੂ ਕਰ ਸਕਦੇ ਹੋ???
      ਅਗਰ ਇਸ ਦੁਨੀਆ ਵਿੱਚ ਕੋਈ ਪਾਪ ਹੇ??ਤੇ ਸਭ ਤੋਂ ਵੱਡਾ ਪਾਪ??
      ਇਸ ਦਸਮ ਗੰਦ ਗਰੰਥ ਨੂੰ ਸਾਡੇ ਪਿਆਰੇ ਗੁਰੂ ਜੀ ਨਾਲ ਜੋੜਨਾ ਹੀ ਸਭ ਤੋਂ ਵੱਡਾ ਪਾਪ ਹੇ।
      ??ਕਦੀ ਅਸਲੀ ਗੁਰੂ ਜੀ ਦੀ ਸਿੱਖਿਆ ਲਈ ਹੇ??
      ::::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ:::
      ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
      ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
      ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਚੱਲਣਾ
      ਪਉੜੀ ॥ ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ {ਪੰਨਾ 304}

    • @gillcology1163
      @gillcology1163 Před 3 lety

      ਜਿੰਨਾ ਕੁ ਤੂ ਸੇਯਾਨਾ ਬਣਦਾ ਏ ਪਾਗਲਾ ਪੰਨਾ ਨੀ ਅੰਗ ਹੁੰਦਾ

  • @surindersinghsidhamerimathohri

    DEHDHARI MHAPURKH == MHAMURAKH

  • @hirasingh6664
    @hirasingh6664 Před 3 lety

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🌹🙏🙏👍👍👍👍👍👍👍👍👍👍👍👍👍👍👍👍👍👍👍👍👍👍 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jagroopsingh193
    @jagroopsingh193 Před 4 lety

    C k

  • @tattgurmatvichaar3369
    @tattgurmatvichaar3369 Před 6 lety +9

    1. ਆਪਣਾ ਸਮਰੱਥ, ਸ਼ਬਦ ਗੁਰੂ ਹੁੰਦਿਆਂ ਸੁੰਦਿਆਂ, ਜਿਹੜਾ ਕਿਸੇ ਬ੍ਰਾਹਮਣ ਦੇ ਲਿੱਖੇ ਬਚਿਤੱਰੀ ਪੋਥੇ ਨੂੰ "ਗੁਰਬਾਣੀ" ਆਖੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    2. ਆਪਣੇ ਸਮਰੱਥ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤੱਰ ਅਤੇ ਰੱਬੀ ਬਾਣੀ ਨੂੰ ਛੱਡ ਕੇ ਕਿਸੇ ਬਚਿਤੱਰੀ ਪੋਥੇ ਦੀਆਂ ਤਿੰਨ ਕੱਚੀਆਂ ਰਚਨਾਵਾਂ ਦਾ ਨਿਤਨੇਮ ਕਰੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    3. ਆਪਣੇ ਸਮਰੱਥ ਸ਼ਬਦ ਗੁਰੂ ਦੀਆਂ "ਅੰਮ੍ਰਿਤ" ਬਾਣੀਆਂ ਦਾ ਅੰਮ੍ਰਿਤ" ਛੱਕਣ ਦੀ ਬਜਾਇ, ਕਵੀ ਸਿਆਮ, ਰਾਮ ਦੀਆਂ ਕੱਚੀਆਂ ਰਚਨਾਵਾਂ ਨਾਲ ਤਿਆਰ ਬਾਟੇ ਦੀ ਪਾਹੁਲ ਨੂੰ "ਅੰਮ੍ਰਿਤ" ਕਹੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    4. ਜਿਹੜਾ ਆਪਣੇ ਸਮਰੱਥ ਗੁਰੂ ਦੇ ਦੱਸੇ "ੴ " ਨੂੰ ਭੁਲਾ ਕੇ, ਕਾਲੀ ਦੇਹ ਵਾਲੀ, ਭਗਉਤੀ (ਦੁਰਗਾ ਦੇਵੀ) ਨੂੰ ਤਿੰਨ ਵਾਰ ਸਿਮਰ ਕੇ ਫਿਰ ਗੁਰੂਆਂ ਦਾ ਨਾਂ, ਬੜੀ ਬੇਅਦਬੀ ਨਾਲ ਲੈ ਕੇ ਅਰਦਾਸ ਕਰੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    5. ਜਿਹੜਾ ਆਪਣੇ ਗੁਰੂ ਵਲੋਂ ਨਿਖੇਧੇ, ਬ੍ਰਾਹਮਣ ਦੇ ਵੱਟੇ ਧਾਗਿਆਂ (ਜਨੇਊ) ਨੂੰ, ਰੱਖੜੀ ਦੇ ਰੂਪ ਵਿਚ ਅੰਗੀਕਾਰ ਕਰੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    6. ਸਿੱਖ ਦੀ ਵਖਰੀ ਹੋਂਦ, ਅਤੇ ਸਵੈਮਾਨ ਦਾ ਪ੍ਰਤੀਕ, ਆਪਣਾ ਨਾਨਕ ਸ਼ਾਹੀ ਕੈਲੰਡਰ ਹੁੰਦਿਆ ਸੁੰਦਿਆ, ਜਿਹੜਾ ਬ੍ਰਾਹਮਣ ਦੀ ਬਣਾਈ ਜੰਤਰੀ ਨੂੰ ਮੰਨੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    7. ਜਿਹੜਾ ਆਪਣੇ ਗੁਰੂਆਂ ਅਤੇ ਸ਼ਹੀਦਾਂ ਦੇ ਦਿਨ ਦਿਹਾੜੇ ਭੁਲਾ ਕੇ ਬ੍ਰਾਹਮਣ ਦੇ ਤੀਜ ਤਿਉਹਾਰਾਂ, ਹੋਲੀ, ਦਿਵਾਲੀ, ਮਾਘੀ ਸੰਗ੍ਰਰਾਂਦ, ਮਸਿਆ, ਪੂਰਣ ਮਾਸੀਆਂ ਅਤੇ ਕਰਵਾ ਚੌਥ ਨੂੰ ਮੰਨੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    8. ਜਿਹੜਾ ਗਰੀਬ ਦਾ ਮੁੱਖ , ਗੁਰੂ ਦੀ ਗੋਲਕ ਦੀ ਦੁਰਵਰਤੋਂ ਗੁਰਦੁਆਰਾ ਕਮੇਟੀਆਂ ਦਾ ਪ੍ਰਧਾਨ ਬਣ ਕੇ ਕਰੇ, ਉਹ ਸਿੱਖ ਕਿਵੇਂ ਹੋ ਸਕਦਾ ਹੈ ?
    9. ਜਿਹੜਾ ਗੁਰਦੁਆਰਿਆਂ ਵਿੱਚ ਗੁਰੂ ਸ਼ਬਦ ਨਾਲ ਜੁੜਨ ਦੀ ਬਜਾਇ ਰਾਜਨੀਤੀ ਅਤੇ ਨੇਤਾ ਗੀਰੀ ਕਰਣ ਲਈ ਜਾਏ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    10. ਜਿਹੜਾ ਸੱਚ ਅਤੇ ਗੁਰਮਤਿ ਦੀ ਗਲ ਕਰਣ ਵਾਲਿਆਂ ਦੀ ਜ਼ੁਬਾਨ ਬੰਦ ਕਰਣ ਲਈ, ਉਨ੍ਹਾਂ ਪੰਥ ਦਰਦੀਆਂ ਨੂੰ ਪੰਥ ਵਿਚੇ ਛੇਕਣ ਦੇ ਫਤਵੇ ਜਾਰੀ ਕਰੇ ਅਤੇ ਸਿੱਖਾਂ ਦੀਆਂ ਛਬੀਲਾਂ ਲਾ ਕੇ ਉਨ੍ਹਾਂ ਦਾ ਕਤਲ ਕਰ ਦੇਵੇ, ਉਹ ਸਿੱਖ ਕਿਵੇਂ ਹੋ ਸਕਦਾ ਹੈ ?
    11. ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾਂ ਸ਼ੀਸ਼ ਝੁਕਾਉਣ ਦੇ ਬਜਾਇ, ਮੂਰਤੀਆਂ, ਮੰਦਿਰਾਂ, ਦੇਹਧਾਰੀਆਂ, ਸਿਆਸਤਦਾਨਾਂ ਅਗੇ ਮੱਥੇ ਟੇਕੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
    ਅਨ ਗਿਣਤ ਖਾਮੀਆਂ !
    ਫਿਰ ਵੀ ਅਸੀਂ ਆਪਣੇ ਆਪਨੂੰ ਗੁਰੂ ਦਾ ਸਿੱਖ ਅਖਵਾਉਦੇ ਹਾਂ ? ਸੋਚੋ!

    • @davindersingh475
      @davindersingh475 Před 6 lety +3

      dhakke ee khao ge guru gobind singh ji bani nu na mann k

    • @harjitkaurbajwa8113
      @harjitkaurbajwa8113 Před 6 lety

      beykuff log eh guru sahib di bani nahi ... kroodh gandhi rachnava neh. moorakoh aap kojh karo

    • @tattgurmatvichaar3369
      @tattgurmatvichaar3369 Před 6 lety +1

      beykuff lokh gurbani sirf Guru Granth sahib vich hai 1430 panne shadke horr kroordh kuffar gandh uchaarde THAKSAALI DMAAG KALLI,

    • @tattgurmatvichaar3369
      @tattgurmatvichaar3369 Před 6 lety

      bhejo bhang peekey rajkey ... Thaksaalio Dmaag Kalli Budhi kemjorh

    • @tattgurmatvichaar3369
      @tattgurmatvichaar3369 Před 6 lety

      kinne keha key eh Dassam di bani ... teri pyo neh

  • @urdeepsidhu5107
    @urdeepsidhu5107 Před 5 lety +1

    ਚਰਿੱਤਰ ਦੀ ਕੱਥਾ ਕਰੋ ਸਾਧੋ

  • @surindersinghsidhamerimathohri

    ਟਕਸਾਲੀ ਤੇ ਨਾਨਕਸਰੀਏ ਤੇ ਸੰਮਪਰਦਾਵਾ ਤੇ ਡੇਰੇ ਟਕਸਾਲੀ ਤੇ ਹੋਰ ਜੁੰਡਲ਼ੀਆਂ ਸਿੱਖ ਨਹੀਂ ਹਨ। ਬੰਦੀ ਚੰਦੀਏ (ਚੋਰਚੰਦੀਏ) ਇਹ ਸਾਰੇ ਗੁੰਡੇ ਸਿੱਖ ਨਹੀਂ ਗੁੰਡੇ (ਚੋਰ) ਹਨ ਜ਼ਮੀਨ ਜੈਦਾਤਾ ਤੇ ਕਬਜ਼ੇ ਕਰਨੇ ਇੰਨਾਂ ਦਾ ਪੈਛਾ ਹੈ।
    ਜ਼ਿਆਦਾ ਤਰ ਨਿਅੰਗ ਸਿੰਘ ਘਰੋਂ ਕਡੇ ਜਾ ਕਨੂੰਨ ਤੋਂ ਭੱਜੇ ਜਾ ਬਹਾਰ ਦੇ ਸੁੰਬਿਆਂ ਤੋਂ ਆਏ ਅਪਰਾਧੀ ਬਈਏ ਸਾਰੇ ਅਪਰਾਧ ਕਰਨ ਲਈ ਰੱਖੇ ਹਨ। ਜਿਹੜੇ ਇੰਨਾਂ ਬਦਮਾਸ਼ ਦੀ ਬਦਮਾਸ਼ੀ ਜਾ ਗੁੰਡਾਗਰਦੀ ਕਰਨ ਲਈ ਰੱਖੇ ਹਨ।
    ਇਹ ਲੌਕ ਸੂਰ ਹਨ ਪਰ ਸ਼ੇਰ ਦੀ ਖੱਲ ਪਾ ਕੇ ਆਵਾਰਾ ਫਿਰਦੇ ਹਨ। ਸ਼ੇਰ ਦੀ ਖੱਲ ਵਿੱਚ ਬਹੁਤ ਸੋਹਣੇ ਲੱਗਦੇ ਹਨ। ਪਰ ਲਾਗੇ ਆ ਕੇ ਦੋਖੋ ਤੇ ਪਤਾ ਚੱਲਦਾ ਹੈ ਕਿ ਖਾਂਦੇ ਸੂਰ ਵਾਂਗੂ ਗੰਦ ਤੇ ਗੂੰਹ ਹੀ ਨੇ।
    ਟਕਸਾਲੀਆਂ ਨੇ ਗੰਦ ਪਾਇਆ ਹੋਇਆ ਜਿੰਨਾ ਚਿਰ ਇਹਨਾ ਨੂੰ ਅਸਲੀ ਸਿੱਖ ਪਹਿਚਾਣ ਕੇ ਸਿੱਖੀ ਚੋ ਬਾਹਰ ਨਹੀਂ ਕਰਦੇ ਉੱਨਾ ਚਿਰ ਕੁਝ ਨਹੀਂ ਬਨਣਾ।
    TAKSALI AND BIDHEECHANDIAI AND SAMARDAWA AND DERE AND NANAKSARIA==GURUS SAHIBAN JI KE CHOR CHOR
    MOST OF NIAANG SINGH DO THEIR DIRTY WORK ARE CRIMNAL OR RUNNING FROM LAW AND SOME OF THEM KICKED OUT OF THEIR HOUSE BY THEIR OWN FAMILY NO WHERE TO GO DO THEIR DIRTY WORK.
    SOME ARE CRIMINALS RUNNING FROM LAW FROM OTHER ESTATES JOIN THEIR GANGS SO CALLED NIAANG SINGH WHO DO THESE GANGSTERS ACTIVITY FOR THEM
    ਟਕਸਾਲੀ ਤੇ ਸੰਮਪਰਦਾਵਾ ਤੇ ਨਾਨਕਸਾਰੀਏ ਤੇ ਡੇਰੇ ਸਿੱਖੀ ਨੂੰ ਬਰਬਾਦ ਕਰ ਰਹੇ ਨੇ। ਤੇ ਇਹ ਲੋਕ ਸਿੱਖ ਨਹੀਂ ਹਨ। ਤੇ ਗੁਰੂ ਜੀ ਦੇ ਸਿਧਾਂਤ ਦੇ ਉਲਟ ਚੱਲਕੇ ਗੁਰੂ ਜੀ ਦੀ ਬੇਅਦਬੀ ਕਰਕੇ ਗੁਰੂ ਜੀ ਦੇ ਚੋਰ ਬਣਦੇ ਹਨ।
    ਇਹ ਲੌਕ ਸੂਰ ਹਨ ਪਰ ਸ਼ੇਰ ਦੀ ਖੱਲ ਪਾ ਕੇ ਆਵਾਰਾ ਫਿਰਦੇ ਹਨ। ਸ਼ੇਰ ਦੀ ਖੱਲ ਵਿੱਚ ਬਹੁਤ ਸੋਹਣੇ ਲੱਗਦੇ ਹਨ। ਪਰ ਲਾਗੇ ਆ ਕੇ ਦੋਖੋ ਤੇ ਪਤਾ ਚੱਲਦਾ ਹੈ ਕਿ ਖਾਂਦੇ ਸੂਰ ਵਾਂਗ ਗੰਦ ਤੇ ਗੂੰਹ ਹੀ ਨੇ।
    ਟਕਸਾਲੀਆਂ ਨੇ ਗੰਦ ਪਾਇਆ ਹੋਇਆ ਜਿੰਨਾ ਚਿਰ ਇਹਨਾ ਨੂੰ ਅਸਲੀ ਸਿੱਖ ਪਹਿਚਾਣ ਕੇ ਸਿੱਖੀ ਚੋ ਬਾਹਰ ਨਹੀਂ ਕਰਦੇ ਉੱਨਾ ਚਿਰ ਕੁਝ ਨਹੀਂ ਬਨਣਾ।
    TAKSALI AND SAMARDAWA AND DERE AND NANAKSARIA==GURUS SAHIBAN JI KE CHOR CHOR
    ਟਕਸਾਲੀ ਤੇ ਸੰਮਪਰਦਾਵਾ ਤੇ ਨਾਨਕਸਾਰੀਏ ਤੇ ਡੇਰੇ ਸਿੱਖੀ ਨੂੰ ਬਰਬਾਦ ਕਰ ਰਹੇ ਨੇ। ਤੇ ਇਹ ਲੋਕ ਸਿੱਖ ਨਹੀਂ ਹਨ। ਤੇ ਗੁਰੂ ਜੀ ਦੇ ਸਿਧਾਂਤ ਦੇ ਉਲਟ ਚੱਲਕੇ ਗੁਰੂ ਜੀ ਦੀ ਬੇਅਦਬੀ ਕਰਕੇ ਗੁਰੂ ਜੀ ਦੇ ਚੋਰ ਬਣਦੇ ਹਨ।
    ਇਹ ਲੌਕ ਸੂਰ ਹਨ ਪਰ ਸ਼ੇਰ ਦੀ ਖੱਲ ਪਾ ਕੇ ਆਵਾਰਾ ਫਿਰਦੇ ਹਨ। ਸ਼ੇਰ ਦੀ ਖੱਲ ਵਿੱਚ ਬਹੁਤ ਸੋਹਣੇ ਲੱਗਦੇ ਹਨ। ਪਰ ਲਾਗੇ ਆ ਕੇ ਦੋਖੋ ਤੇ ਪਤਾ ਚੱਲਦਾ ਹੈ ਕਿ ਖਾਂਦੇ ਸੂਰ ਵਾਂਗ ਗੰਦ ਤੇ ਗੂੰਹ ਹੀ ਨੇ।

  • @rahulchawla6256
    @rahulchawla6256 Před 4 lety

    do not delete my below comment