ਇਸ ਪਿੰਡ ਵਿੱਚ ਹੜ੍ਹ ਆਉਣ ਵੇਲੇ, ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਣ 'ਤੇ ਪਾਣੀ ਪਿੱਛੇ ਚਲਾ ਜਾਂਦਾ । Maharashtra 👣73

Sdílet
Vložit
  • čas přidán 19. 01. 2023
  • Google Location : goo.gl/maps/QPJuKzVU1m1g3Egr8
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 416

  • @jagdishsingh9965
    @jagdishsingh9965 Před rokem +6

    ਇਹਨਾਂ ਨੂੰ ਹੁਣ ਤੱਕ ਗੁਰੂ ਪਾਤਸ਼ਾਹ ਜੀ ਨੇ ਹੀ ਬਚਾਈ ਰੱਖਿਆ ਹੈ ਕਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ,, ਕਦੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਸੀਸ ਦੇ ਕੇ,, ਹੁਣ ਵੀ ਗੁਰੂ ਪਾਤਸ਼ਾਹ ਜੀ ਬਚਾ ਰਹੇ ਹਨ। ਪਰ ਇਹ ਕਦੇ ਵੀ ਗੁਰੂ ਪਾਤਸ਼ਾਹ ਜੀ ਦੇ ਹੱਕ ਵਿੱਚ ਨਹੀਂ ਆਏ,, ਗੁਰੂ ਪਾਤਸ਼ਾਹ ਜੀ ਦੇ ਘਰਾਂ ਤੇ ਅਟੈਕ ਤੇ ਕਦੇ ਹਰਿ ਕੀ ਪਉੜੀ ਵਰਗੇ ਮਹਾਨ ਤੀਰਥ ਤੇ ਕਬਜ਼ਾ ਕਰਕੇ।

  • @dukhihirdamansamjaona1557
    @dukhihirdamansamjaona1557 Před rokem +113

    ਕਲਜੁਗਿ ਮਹਿ ਪ੍ਰਤੱਖ ਹਾਜ਼ਰ ਨਾਜ਼ਰ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ ਕੁੱਲ ਕਾਇਨਾਤ ਦੇ, ਉਹ ਛਿਨਮਾਤਰ ਸਭ ਕੁਝ ਕਰਨ ਦੇ ਸਮਰੱਥ ਹਨ । ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਜੀ 🙏

  • @sukhbirsingh54682
    @sukhbirsingh54682 Před rokem +86

    ਸਮਰਥ ਗੁਰੂ ਸਿਰਿ ਹਥੁ ਧਰਿਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @allrounder_fateh..
    @allrounder_fateh.. Před rokem +30

    ਤੂੰ ਸਮਰਥ ਵਣਾ ਮੇਰੀ ਮਤਿ ਥੌਰੀ ਰਾਮ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @amazingfact8914
    @amazingfact8914 Před rokem +44

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

    • @KamaljitKaur-fh6zi
      @KamaljitKaur-fh6zi Před rokem

      ਇਸ ਪਿੰਡ ਦੀ ਸਾਰੀ ਕਹਾਣੀ ਅਸੀਂ ਅਜੀਤ ਮੈਗਜ਼ੀਨ ਵਿੱਚ ਪੜ੍ਹੀ ਹੈ

    • @KamaljitKaur-fh6zi
      @KamaljitKaur-fh6zi Před rokem

      ਅਸੀਂ ਅਜੀਤ ਮੈਗਜ਼ੀਨ ਵਿੱਚ ਪੜਿਆ ਸੀ ਕਿ ਕੋਈ ੳਦਾਸੀਨ ਸਾਧੂ ਇਹ ਪੁਰਾਤਨ ਗ੍ਰੰਥ ਸਾਹਿਬ ਲੈਣ ਕੇ ਆਏ ਸਨ

  • @harindersingh2438
    @harindersingh2438 Před rokem +14

    ਧੰਨ ਧੰਨ ਦੱਸਾ ਪਾਤਸ਼ਾਹੀਆਂ ਦੀ ਜੱਗਦੀ ਜੋਤ ਚੌਰਛੱਤਰ ਦੇ ਮਾਲਕ ਜੱਗਦੀ ਜੋਤ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰਥ ਗੁਰੂ ਸਿਰ ਹੱਥ ਰੱਖਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏💐🌹🥀🌹🥀🌹🌷🌹🥀

  • @amritkaur389
    @amritkaur389 Před rokem +2

    ਭਾਈ ਸਾਹਿਬ ਜੀ ਸੁਣਿਆ ਹੋਇਆ ਸੀ ਪਰ ਅੱਜ ਤੁਸੀਂ ਦਰਸ਼ਨ ਕਰਵਾਏ ਹਨ ।

  • @amritkaur389
    @amritkaur389 Před rokem +2

    ਬਹੁਤ ਹੀ ਦੁਰਲੱਭ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਹੋਏ ਹਨ

  • @gurmeetkhalsa6336
    @gurmeetkhalsa6336 Před rokem +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਭਾਈ ਸਾਬ ਆਪਿ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ ਗੁਰੂ ਸਾਹਿਬਾਨਾਂ ਜੀ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਰਹਿੰਦੇ ਹੋ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ManinderSingh-bk8ge
    @ManinderSingh-bk8ge Před rokem +35

    ਵੀਰ ਜੀ ਤੁਹਾਡੀ ਅਵਾਜ ਬਹੁਤ ਪਿਆਰੀ ਹੈ ਕੱਲੀ ਕੱਲੀ ਗੱਲ ਸਮਝ ਆਉਂਦੀ ਹੈ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @ramankaur1934
    @ramankaur1934 Před rokem +2

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਛ ਕਰਨ ਦੇ ਸਮਰੱਥ ਹਨ ਸਾਨੂੰ ਵਿਸ਼ਵਾਸ ਨਹੀਂ ਹੈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ

  • @baljitsidhu8912
    @baljitsidhu8912 Před rokem +4

    ਸੱਚੀ ਸ਼ੁਧ ਭਾਵਨਾ, ਪ੍ਰੇਮ ਅਤੇ ਭਰੋਸਾ ਰੱਖ ਕੇ ਸਰਣਾਗਤਿ ਹੋਏ ਆਦਮੀ ਨੂੰ ਸਾਡੇ ਸੱਚੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਦੇ ਵੀ ਨਿਰਾਸ਼ ਨਹੀਂ ਹੋਣ ਦੇਂਦੇ। ਪਰ ਮੈਂ ਜੇਹਿਆ ਦੀ ਸੱਚੀ ਭਾਵਨਾ ਨਹੀਂ ਬਣਦੀ। ਬਖ਼ਸ਼ ਲਵੀਂ ਮੇਰੇ ਸਤਿਗੁਰੂ ਸਾਹਿਬਾ ਜੀਓ। ਸਭਨਾਂ ਨੂੰ ਸੁਮੱਤ ਬਖਸ਼ੋ ਪ੍ਰੀਤਮ ਦਾਤਾਰ ਜੀਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।

  • @jagbirsingh6499
    @jagbirsingh6499 Před rokem +2

    ਜੁੱਗੋ ਜੁੱਗ ਅਟੱਲ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਧੰਨ ਆ ਮੇਰੇ ਮਾਲਕ ਵਾਹਿਗੁਰੂ ਜੀ🙏

  • @kaurkhalsa9200
    @kaurkhalsa9200 Před rokem +27

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏🙏🙏
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 😍🤗

  • @ParamjitSingh-co1fv
    @ParamjitSingh-co1fv Před rokem +9

    ਝੁਲਤੇ। ਨਿਸਾਨ। ਰਹੇ। ਪੰਥ। ਮਹਾਰਾਜ। ਕੇ। ਵਾਹੇ। ਗੁਰੂ। ਜੀ। 🙏🙏🙏🙏🙏

  • @renukamra3766
    @renukamra3766 Před rokem +6

    धन श्री गुरू ग्रंथ साहिब जी

  • @gurneksinghkharay5059
    @gurneksinghkharay5059 Před rokem +3

    ਹਾਜ਼ਰ ਨਾਜ਼ਰ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ।🙏🙏🏼🙏🙏🏼🙏💚💚👍👌👌💯

  • @Bdog6868
    @Bdog6868 Před rokem +6

    ਧੰਨ ਧੰਨ ਗੁਰ ਗ੍ਰੰਥ ਸਹਿਬ ਜੀ ਮਹਾਰਾਜ ਸਰਬਤ ਦਾ ਭਲਾ ਕਰਨ ਵਾਹਿਗੂਰ ਜੀ ਮੇਹਰ ਕਰਨ

  • @dilpreetsingh7684
    @dilpreetsingh7684 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @IqbalSingh-ej8vv
    @IqbalSingh-ej8vv Před rokem +16

    I salute all the peoples Hindu Muslims Christians who pay respect Shri Guru Granth Sahib Ji Maharaj Waheguru Ji bless you all Ji.

  • @jatinderbajwa4478
    @jatinderbajwa4478 Před rokem +4

    ਨਿੱਕੇ ਵੀਰ ਭਾਈ ਨਿਸ਼ਾਨ ਸਿੰਘ ਜੀ ਧੰਨ ਹੋ ਆਪ ਜੀ । ਪਿਛਲੇ ਸਾਲ ਤੋਂ ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖ ਰਹੇ ਹਾਂ। ਵੱਡੀ ਸੇਵਾ ਹੈ ਜੀ।🙏💐🙏

  • @MannatandAshmeet0911
    @MannatandAshmeet0911 Před rokem +15

    ਵਾਹਿਗੁਰੂ ਜੀ ਤੁਸੀਂ ਆਪਣੇ ਜੀਆਂ ਤੇ ਮੇਹਰ ਕਰਿਉ ਜੀ🙏🙏

  • @bindersarao1141
    @bindersarao1141 Před rokem +4

    ਵਾਹਿਗੁਰੂ ਜੀ 🙏 🙏 🙏 🙏 🙏

  • @balveersinghsandhu1577
    @balveersinghsandhu1577 Před rokem +7

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ

  • @gurcharansingh338
    @gurcharansingh338 Před rokem +2

    ਭਾਈ ਨਿਸਾਨ ਸਿੰਘ ਜੀ ਦਾਸ ਇਸ ਜਗ੍ਹਾ ਤੇ 2005 ਵਿੱਚ ਦਰਸ਼ਨ ਕਰ ਚੁੱਕਾ ਹੈ ਉਸ ਟਾਈਮ ਸਿਰਫ ਇੱਕ ਕਮਰਾ ਸੀ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਨਾਲ ਇੱਕ ਲੰਗਰ ਹਾਲ ਬਨਾਇਆ ਸੀ

  • @harwinderkaur6430
    @harwinderkaur6430 Před rokem +5

    ਗੁਰੂ ਸਰਬਕਲਾ ਸਮਰੱਥ ਹੈ ,ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਤੁਸੀ ਧੰਨ ਹੋ

  • @swarnsingh6145
    @swarnsingh6145 Před rokem +4

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਹਰ ਥਾਂ ਬਿਰਾਜਮਾਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਸਿੰਘ ਜੀ਼਼਼਼ਸਵਰਨ ਸਿੰਘ ਪਾਤੜਾ ਪਟਿਆਲਾ

  • @parmjitsingh9321
    @parmjitsingh9321 Před rokem +1

    ਵਾਹਿਗੁਰੂ ਜੀ ਸੇਵਕ ਨੂੰ ਵੀ ਇਸ ਗੁਰੂ ਘਰ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ 2012 ਵਿਚ ਪ੍ਰਾਪਤ ਹੋਇਆ ਸੀ

  • @harnamsinghsran80
    @harnamsinghsran80 Před rokem +1

    ਨਿਸ਼ਾਨ ਸਿੰਘ ਖਾਲਸਾ ਜੀ ਬਹੁਤ ਪਿਆਰੀ ਅਵਾਜ਼ ਧੰਨਵਾਦ ਜੀ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ

  • @GurtejSingh-yq6uf
    @GurtejSingh-yq6uf Před rokem

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਜੀਵਾਂ ਦੇ ਸਾਂਝੇ ਰੈਹਬਰ ਸ਼ਬਦ ਗੁਰੂ ਸਮੁੱਚੀ ਮਾਨਵਤਾ ਦੇ ਮਾਰਗ ਦਰਸ਼ਨ ਸਤ ਨਾਮ ਸ੍ਰੀ ਵਾਹਿਗੁਰੂ ਜੀ

  • @rashpalsingh9452
    @rashpalsingh9452 Před rokem +1

    ਵਹਿਗੂਰੁ ਜੀ ਅਹਿਮਦਨਗਰ ਸੇਟਰ ਦੀ ਸਿੱਖ ਫੌਜ ਹਰ ਸਾਲ ਦਰਸਨ ਕਰਨ ਲਈ ਆਉਂਦੇ ਹਨ।

  • @GarhKhalsaChannel
    @GarhKhalsaChannel Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @useful326
    @useful326 Před rokem +2

    ਸ਼੍ਰੋਮਣੀ ਕਮੇਟੀ ਕੀ ਗੋਲਕ ਖਾ ਰਹੀ ਹੈ ਇਸ ਗੁਰੂ ਘਰ ਦੀ ਪੂਰੀ ਨਿਗਰਾਨੀ ਰੱਖੀ ਜਾਵੇ 🙏🙏

  • @GurmeetSingh-yb6zi
    @GurmeetSingh-yb6zi Před rokem +2

    ਞਾਹਿਗੁਰੂ ਤੇਰਾ ਸ਼ੁਕਰ ਹੈ।

  • @MotiLal-qj9sp
    @MotiLal-qj9sp Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏❤️❤️

  • @gurmeetkhalsa6336
    @gurmeetkhalsa6336 Před rokem

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @RanjitSingh-rp4rp
    @RanjitSingh-rp4rp Před rokem +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-vd6pz6rc3s
    @user-vd6pz6rc3s Před rokem

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏

  • @gurlalsinghsandhu2135
    @gurlalsinghsandhu2135 Před rokem +4

    ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @amritkaur389
    @amritkaur389 Před rokem +7

    ਵਾਹਿਗੁਰੂ ਜੀ ਏਸੇ ਤਰਾਂ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ ਜੀਓ

  • @narinderkaur2798
    @narinderkaur2798 Před rokem

    ਇਹਨਾ ਦੀ ਇਹਨੀ ਸ਼ਰਧਾ ਹੈ ਤੇ ਪੰਜਾਬ ਦੇ ਲੋਕ ਬਾਬਿਆ ਮਗਰ ਘੁੰਮ ਰਹੇ ਨੇ ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ

  • @drsaini5279
    @drsaini5279 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਉ ਭਾਈ ਸਾਹਿਬ ਜੀ ।

  • @SKaur_multani
    @SKaur_multani Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @singhisking7980
    @singhisking7980 Před rokem +15

    Dhan Dhan Shri Guru Granth Sahib Ji Maharaj Ji 🙏🙏🙏🙏🙏

  • @gsmaan4221
    @gsmaan4221 Před rokem +2

    Sarbkla samrath guru garanth sahib ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏🙏🙏

  • @BaljinderSingh-ri9gw
    @BaljinderSingh-ri9gw Před rokem +2

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਈਸ਼ਵਰ

  • @gurjeetboparai62
    @gurjeetboparai62 Před rokem +8

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @HarpreetSingh-jf8zu
    @HarpreetSingh-jf8zu Před rokem +2

    🙏🌹💐ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ 💐🌹🙏

  • @vikramjeetsingh8679
    @vikramjeetsingh8679 Před rokem +1

    ਸ਼ਬਦ ਗੁਰੂ
    ਗੁਰੂ ਗ੍ਰੰਥ ਸਾਹਿਬ ਜੀ 🙏🙏🌹🌹🌹🙏🙏

  • @savinderanand4935
    @savinderanand4935 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴੴ

  • @sukhkang7641
    @sukhkang7641 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasveerkaur5383
    @jasveerkaur5383 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @narendersinghkhalsa5993
    @narendersinghkhalsa5993 Před rokem +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏

  • @Manpreetsingh-bf7lc
    @Manpreetsingh-bf7lc Před rokem +1

    waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PreetPreet-yd4ni
    @PreetPreet-yd4ni Před 11 měsíci

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਬਸਾਂਝੀ ਬਾਰਤਾ ਦਾ ਉਪਦੇਸ ਦਿੰਦੇ ਹਨ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @sunamimunde3760
    @sunamimunde3760 Před rokem +14

    Waheguru ji ka Khalsa WaheGuru Ji ki Fateh 🙏🙏🙏

  • @rajwindersingh571
    @rajwindersingh571 Před rokem

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੁਹਾਡੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🙏

  • @KulwinderSingh-dn4ps
    @KulwinderSingh-dn4ps Před rokem +7

    Dhan Sri Guru Granth Sahib ji🙏

  • @jasbirkaur7834
    @jasbirkaur7834 Před rokem +1

    Satnam Waheguru g 🙏🙏Satnam waheguru g 🙏🙏Satnam Waheguru g🙏🙏Satnam Waheguru g🙏🙏Satnam Waheguru g🙏🙏

  • @JasveerSingh-ji4sl
    @JasveerSingh-ji4sl Před rokem +1

    ਹਾਂ ਜੀ ਵੀਰ ਨਿਸ਼ਾਨ ਸਿੰਘ ਜੀ
    ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪੈਦਲ ਯਾਤਰਾ ਸਮੇਂ ਏਥੇ ਦਰਸ਼ਨ ਕਰਵਾਏ ਸਨ 🙏🙏
    ਗੁਰੂ ਪਾਤਸ਼ਾਹ ਜੀ ਕਰਨ ਕਾਰਨ ਹਨ ਜੀ
    ਕੋਈ ਸੰਕਾ ਨਹੀਂ ਹੋ ਸਕਦੀ 🙏🙏

  • @sarabjeetsingh8179
    @sarabjeetsingh8179 Před rokem +3

    ੴਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏 ੴਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏

  • @punjjaabdesh8659
    @punjjaabdesh8659 Před rokem

    ਵਾਹਿਗੁਰੂ, ਸਾਡੇ ਤਾਂ ਪ੍ਰਚਾਰਕ ਵੀ ਤਰਕ ਕਰਨ ਲੱਗ ਪਏ ਹਨ । ਵਾਹਿਗੁਰੂ ਜੀ ਸੁਮੱਤ ਬਖਸ਼ੋ । ਸ਼ਰਧਾ ਨਾਲ ਹੀ ਗੁਰੂ ਸਾਹਿਬ ਦੀਆਂ ਅਸੀਸਾਂ ਮਿਲਦੀਆਂ ਹਨ ।

  • @avtarsingh5086
    @avtarsingh5086 Před rokem +1

    ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਵਾਹਿਗੁਰੂ ਜੀ ਤੁਸੀਂ ਹਮੇਸ਼ਾ ਚੜਦੀਕਲਾ ਚ ਰਹੋ🙏🙏🙏🙏🙏

  • @jogindersingh4350
    @jogindersingh4350 Před rokem +4

    Waheguru ji ka khalsa waheguru ji ki Fateh ji waheguru waheguru jiwaheguru ji waheguru waheguru procent 🌹🙏🏼🇸🇪👏👍

  • @kanwar.gi11
    @kanwar.gi11 Před rokem +1

    ਸਤਿਗੁਰੁ ਜਾਗਤਾ ਹੈ ਦੇਉ ॥੧॥

  • @charanjitsingh4388
    @charanjitsingh4388 Před rokem +1

    ਵਾਹਿਗੁਰੂ ਜੀ ਮੇਹਰ ਕਰੋ ਜੀ। ਪਹਿਲਾਂ ਵੀ ਤਿਹਾਸ ਸੁਣਿਆ ਹੈ

  • @anuragbawa7500
    @anuragbawa7500 Před rokem +5

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @harvinderpalsingh2451
    @harvinderpalsingh2451 Před rokem +2

    Dhan Dhan ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @jasbirkaur7834
    @jasbirkaur7834 Před rokem +1

    Dhan Dhan Shri ਗ੍ਰੰਥSahab gi🙏🙏🙏🙏

  • @bharpursingh3321
    @bharpursingh3321 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @nirbhaisingh8894
    @nirbhaisingh8894 Před rokem +3

    Dhan Dhan Shri Guru Granth Sahib ji 🙏 ❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @sukhdev5517
    @sukhdev5517 Před rokem +4

    WAHEGURU JI KA KHALSA WAHEGURU JI KI FATHE 🙏 🙏

  • @ekamjotsingh8568
    @ekamjotsingh8568 Před rokem +1

    ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ

  • @Pro-dm8dd
    @Pro-dm8dd Před rokem +1

    Sangat Ji protect the itihaas !!This Guanth Sahib pure he ji Waheguru Ji

  • @gurjeetsinghsokhi1096
    @gurjeetsinghsokhi1096 Před rokem +8

    Dhan Guru Nanak Dev Ji 🙏

  • @gurmailsingh3766
    @gurmailsingh3766 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harpreetsingh8049
    @harpreetsingh8049 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐
    ਨਿਸ਼ਾਨ ਸਾਹਿਬ ਭਾਜੀ

  • @ss.27
    @ss.27 Před rokem +6

    Beautiful vlog......love watching all your videos......Dhan Guru Pita Sahib Sri Guru Gobind Singh g Maharaj

  • @amrindersingh9685
    @amrindersingh9685 Před rokem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @babajivensingh145
    @babajivensingh145 Před rokem

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🌷🌷🌷🌷🙏🙏🙏🙏🙏

  • @khushbrar828
    @khushbrar828 Před rokem

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @avtarsingh5086
    @avtarsingh5086 Před rokem

    ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @kulwantkauraustralia7882

    Dhan dhan guru granth sahib ji mehar karo

  • @DaljeetSingh-bn6vi
    @DaljeetSingh-bn6vi Před rokem +1

    Waheguru ji ka khalsa
    Waheguru ji ki fateh
    Dhan Dhan Dhan sahib Guru Gobind singh sahib ji maharaj
    Dhan Dhan Dhan sahib Guru Granth sahib ji maharaj
    Dhan sadi sachi sarkar jio

  • @reshamsinghsunnar2814

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ, ਸੈਕਟਰੀ ਸਾਹਿਬ ਜੀ ਦੀ ਸੇਵਾ ਧੰਨ ਪਰ ਅਜੇ ਤਕ ਦਸਤਾਰ ਸਜਾਉਣ ਉਚਿੱਤ ਨਹੀਂ ਸਮਝੀ ਕੇ ਬਹੁਤ ਖੇਚਲ ਸਮਝੀ ਇਸ ਸਰੂਪ ਵਿੱਚ ਕੀ ਮਿਸਾਲ-ਸੰਦੇਸ ਦੇ ਰਹੇ ਹਨ ਅਫਸੋਸ ਹੈਂ

  • @jagdishkaursodhi9218
    @jagdishkaursodhi9218 Před rokem +6

    WAHEGURU JI KA KHALSA WAHEGURU JI KI FATEH JI 🙏🏻 ⚘️

  • @mohindersingh8893
    @mohindersingh8893 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਹਿਗੁਰੂ ਜੀ ਕੀ ਫਤਿਹ

  • @niranjansinghjhinjer1370

    Waheguru ji Ka Khalsa Waheguru ji Ki Fateh 🙏

  • @Pro-dm8dd
    @Pro-dm8dd Před rokem +1

    Waheguru Ji Waheguru Waheguru Waheguru Waheguru Waheguru Waheguru Waheguru Ji 🙏🙏

  • @ombaghla938
    @ombaghla938 Před rokem +2

    *Dhan Guru Nanak tu hi tu nirnkar ji 🙏Bani Guru Guru hai bani vich Bani amrit saare ,

  • @JaswinderSingh-gg7zv
    @JaswinderSingh-gg7zv Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @sharanbrar9241
    @sharanbrar9241 Před rokem +5

    Waheguru Ji Ka Khalsa
    Waheguru Ji Ki Fateh

  • @GurpreetSingh-bx2uc
    @GurpreetSingh-bx2uc Před rokem +4

    Waheguru ji waheguru ji waheguru ji waheguru ji waheguru ji

  • @baldevGsingh8393
    @baldevGsingh8393 Před rokem

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @kuljeetkaur4981
    @kuljeetkaur4981 Před rokem +2

    Waheguru ji Waheguru ji 🙏🙏🙏🙏🙏🙏🙏

  • @KuldeepSingh-nx2kn
    @KuldeepSingh-nx2kn Před rokem +1

    Waheguru ji Waheguru ji Waheguru ji Waheguru ji Waheguru ji .

  • @manheetsingh4298
    @manheetsingh4298 Před rokem +3

    🙏 Dhan Dhan Guru Gobind Singh G Maharaj G kirpa karo G 🙏

  • @tajindartajindar4025
    @tajindartajindar4025 Před rokem

    ਧੰਨ ਸ੍ੀ ਗੁਰੂ ਨਾਨਕ ਦੇਵ ਜੀ

  • @ranjeetsinghsingh9248
    @ranjeetsinghsingh9248 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @indervlog434
    @indervlog434 Před rokem

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਉਹ ਦਿਨ ਦੂਰ ਨਹੀਂ ਜਦ ਪੂਰੀ ਦੁਨੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਜਪੋ
    ਮਨ ਖ਼ੁਸ਼ ਹੋ ਗਿਆ ਵੀਡੀਓ ਦੇਖ ਕੇ
    ਨਹੀਂ ਤਾਂ ਪੰਜਾਬ ਵਿਚ ਝੂਠੇ ਬਣੇ ਖਾਲਸਾ ਦੀ ਜੋ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਉਹਨਾਂ ਦੀਆਂ ਵੀਡੀਓ ਦੇਖ ਕੇ ਬਹੁਤ ਮਣ ਵੀ ਹੁੰਦਾ ਸੀ ਸਾਰਾ ਦਿਨ ਕਦੀ ਕਿਸੇ ਦੀਆਂ ਲੱਤਾਂ ਤੋੜ ਕਦੀ ਕਿਸੇ
    ਇਥੋਂ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ ਹੋਵੇ ਪਰ ਤਾਕਤ ਪੂਰੀ ਹੁੰਦੀ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ