ਅਤਰਜੀਤ- ਬਠਲੂ ਚਮਿਆਰ Atarjeet -Bathalu Chamar

Sdílet
Vložit
  • čas přidán 28. 08. 2024
  • ਕਹਾਣੀਕਾਰ ਅਤਰਜੀਤ ਦਾ ਪੰਜਾਬੀ ਦਲਿਤ ਸਾਹਿਤ ਵਿੱਚ ਉੱਘਾ ਨਾਮ ਹੈ ਜਿੰਨ੍ਹਾਂ ਨੇ ਸਦੀਆਂ ਤੋਂ ਨਪੀੜੇ ਜਾ ਰਹੇ ਲੋਕਾਂ ਦੀ ਬਾਤ ਬੜੀ ਸੂਖਮਤਾ ਨਾਲ ਆਪਣੀਆਂ ਕਹਾਣੀਆਂ ਰਾਹੀਂ ਪੇਸ਼ ਕੀਤੀ ਹੈ।ਓਪਰੋਕਤ ਕਹਾਣੀ ਵੀ ਪਿੰਡ ਦੇ ਇੱਕ ਦਲਿਤ ਪਾਤਰ, ਸੁੰਦਰ, ਦੀ ਜ਼ਿੰਦਗੀ ’ਤੇ ਅਧਾਰਿਤ ਹੈ ਜੋ ਆਪਣੀ ਸਰੀਰਕ ਕੰਮ ਕਰਨ ਦੀ ਸਮਰੱਥਾ ਕਾਰਨ ਹੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ।
    ਆਓ ਇਸ ਪੌਡਕਾਸਟ ਰਾਹੀਂ ਇਸ ਕਹਾਣੀ ਨੂੰ ਸੁਣੀਏ।
    ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

Komentáře • 20

  • @hafeezhayat2744
    @hafeezhayat2744 Před 2 měsíci

    ਅੱਖਾਂ ਵਿੱਚ ਗਲੇਡੋ ਭਰ ਦੇਣ ਵਾਲੀ ਕਹਾਣੀ ਹੈ

  • @iqbalsinghbali18
    @iqbalsinghbali18 Před 4 měsíci

    ਸ਼ਾਇਰ ਯਾਰ ਮੇਰੇ ਯਾਰ ਕਹਾਣੀ ਬਹੁਤ ਗਰੀਬੜੀ ਸੀ, ਇਹ ਤਾਂ ਹੁੰਦਾ ਹੀ ਹੈ ਗਰੀਬਾਂ ਨਾਲ ਮੇਰੇ ਦੋਸਤ । ਅਤਰਜੀਤ ਜੀ ਦੀ ਸੋਚ ਵਧੀਆ ਹੈ , ਧੰਨਵਾਦ, ਸ਼ਾਇਰ ਯਾਰ ਕਿੱਥੇ ਤਸ਼ਰੀਫ਼ ਰੱਖਦੇ ਹਨ ਅੱਜ ਕੱਲ੍ਹ । ਕਹਿੜੇ ਵਤਨ, ਕਿਹੜੀ ਕੂਟ ?

  • @meenudevi9629
    @meenudevi9629 Před 4 měsíci

    ਸੋਹਣੀ, ਪਿਆਰੀ ਅਵਾਜ਼

  • @user-pe2ze7hf9z
    @user-pe2ze7hf9z Před 7 měsíci

    Very nice g 🙏🏽

    • @Shahryarr
      @Shahryarr  Před 7 měsíci

      Thanks for listening 🙏

  • @baljitsidhu8912
    @baljitsidhu8912 Před 8 měsíci +1

    ਬਹੁਤ ਵਧੀਆ ਲੱਗਿਆ ਜੀ ਇਹ ਕਹਾਣੀ ਸੁਣ ਕੇ ਧੰਨਵਾਦ ਜੀਓ ❤❤❤❤

  • @raulsaniwal
    @raulsaniwal Před 15 dny

    क्या अत्तरजीत सिंह जी की और कहानिया मिलेंगी?

  • @gorakotguru1430
    @gorakotguru1430 Před 4 měsíci

    ਸਬੂਤੇ ਕਦਮ ਕਹਾਣੀ ਵੀ ਪਾਓ ਜੀ

  • @RupinderHundal-fw8tk
    @RupinderHundal-fw8tk Před rokem +1

    ਅਵਾਜ਼ ਤੇ ਕਹਾਣੀ ਦੋਵੇਂ ਵਧੀਆ ❤

    • @Shahryarr
      @Shahryarr  Před rokem

      ਸ਼ੁਕਰੀਆ (شکریہ ) Rupinder 🙏

  • @GurdeepSingh-hw2zk
    @GurdeepSingh-hw2zk Před 11 měsíci

    Waheguru 🙏🏼 ji

  • @ParminderKaur-hp1mw
    @ParminderKaur-hp1mw Před 10 měsíci

    ❤❤

  • @SunnyKumar-lq6rn
    @SunnyKumar-lq6rn Před 10 měsíci

    Rab chardi kalae vich rakhey

  • @anmolmansa-fs3yj
    @anmolmansa-fs3yj Před rokem

    Nice

  • @azaadpropunjabi
    @azaadpropunjabi Před 9 měsíci +1

    ਉਸ ਤੋਂ ਬਾਅਦ ਬਠਲੂ ਦੀ ਇੱਕ ਲੰਮੀ ਚੀਕ ਅਸਮਾਨ ਨੂੰ ਚੀਰਦੀ ਹੋਈ ਪਿੰਡੋਂ ਹਾਲੋ ਬੇਹਾਲ ਹੋਈ ਦੌੜਦੀ ਹੋਈ ਆਂਉਦੀ ਹਰੋ ਦੇ ਕੰਨਾ ਤੱਕ ਪਹੁੰਚਦੀ ਹੈ ਜਿਸਨੂੰ ਪਿੰਡ ਦੇ ਜੁਆਕਾਂ ਨੇ ਜਾ ਕੇ ਸੁਨੇਹਾ ਦਿੱਤਾ ਸੀ ਪਰ ਅਫਸੋਸ ਜਦ ਤੱਕ ਉਹ ਬਠਲੂ ਦੇ ਕੋਲ ਪਹੁੰਚਦੀ ਹੈ ਤੱਦ ਤੱਕ ਬਠਲੂ ਦੇ ਪ੍ਰਾਣ ਪੰਖੇਰੂ ਉਡ ਚੁੱਕੇ ਸਨ ਤੇ ਹਰੋ ਦੇ ਕੀਰਨਿਆਂ ਦੀ ਆਵਾਜ਼ ਨਾਲ ਸਾਰਾ ਪਿੰਡ ਸੋਗ ਵਿੱਚ ਡੁੱਬ ਜਾਂਦਾ ਹੈ / ਸਰਪੰਚ ਤੇ ਪੰਚਾਇਤ ਮੈਂਬਰ ਵੀ ਉੱਥੇ ਪਹੁੰਚਦੇ ਹਨ ਤੇ 25 ਰੁਪਏ ਬਠਲੁ ਦੀ ਹਿੱਕ ਉਤੇ ਰੱਖ ਕੇ ਚਲਦੇ ਬਣਦੇ ਹਨ / ਜਾਂਦੇ ਜਾਂਦੇ ਉਹ ਟੋਏ ਦਾ ਨਿਰੀਖਣ ਵੀ ਕਰ ਜਾਂਦੇ ਹਨ ਤੇ ਉਹਨਾ ਵਿੱਚੋਂ ਇੱਕ ਦੀ ਆਵਾਜ਼ ਆਉਂਦੀ ਹੈ ਬਠਲੂ ਦੇ ਬਠਲੂ ਹੀ ਰਿਹਾ

  • @anuraagbadhan1192
    @anuraagbadhan1192 Před rokem +1

    Gareeb loka da v ki jeona a jagg te