Sidhu Moosewala ਨੂੰ ਮਾਰਨ ਦੀ ਕਿਸ ਨੇ ਰਚੀ ਸੀ ਸਾਜਿਸ਼, ਕਿਸਨੇ ਰੱਖਿਆ ਸੀ ਪੱਗ 'ਚ ਬੰਬ ?

Sdílet
Vložit
  • čas přidán 7. 12. 2021
  • #SidhuMoosewala ਨੂੰ ਮਾਰਨ ਦੀ ਕਿਸ ਨੇ ਰਚੀ ਸੀ ਸਾਜਿਸ਼ , ਕਿਸਨੇ ਰੱਖਿਆ ਸੀ ਪੱਗ 'ਚ ਬੰਬ?
    BJP ਵਾਲੇ ਨੇ Modern ਮੁਗਲ : Sidhu Moosewala
    Babbu Maan ਤੇ Karan Aujla ਬਾਰੇ ਕੀ ਬੋਲੇ Moosewala
    Akali Dal, AAP ਤੇ BJP ਵਾਲੇ ਵੀ ਮੇਰੇ ਪਿੱਛੇ ਸੀ: Sidhu Moosewala
    ਯਾਦਵਿੰਦਰ ਨਾਲ ਮੂਸੇਵਾਲਾ ਦਾ ਅਹਿਮ ਇੰਟਰਵਿਊ
    #SidhuMooseWala #BabbuMaan #KaranAujla #yadwinderkarfew #ProPunjabTv

Komentáře • 2,3K

  • @ProPunjabTv
    @ProPunjabTv  Před 2 lety +1130

    ਕੀ ਤੁਸੀਂ ਸਿੱਧੂ ਮੂਸੇਵਾਲਾ ਦੀਆਂ ਗੱਲਾਂ ਨਾਲ ਸਹਿਮਤ ਹੋ? ਸਾਂਝੀ ਕਰੋ ਆਪਣੀ ਰਾਇ

  • @punjab2canada966
    @punjab2canada966 Před rokem +37

    ਇਕੋ ਸੱਚਾ ਬੰਦਾ ਸੀ ਜੋ ਸਚ ਦਾ ਨਿਡਰ ਹੋ ਸਾਥ ਦੇਂਦਾ ਸੀ ।

  • @ishareelh3846
    @ishareelh3846 Před 2 lety +101

    He was only 28 nd his words shows how mature nd clear he was in his mind…the age in which most of the people are only concerned abt themselves bt this man wanted to do something fr his village which was considered backward no body knw where is village moosa or there is some village named moosa he made this village to get recognised at international level hats off jatta❤️❤️

  • @manikarnika3688
    @manikarnika3688 Před 2 lety +148

    Sidhu was an innocent, humble and grounded boy who needed support of his people but his own people betrayed him. I wish people of mansa had supported him and he would have won but people never gave him a chance. Sidhu you were too pure for this cruel world

  • @supportfarmers4332
    @supportfarmers4332 Před 2 lety +150

    Missing his voice missing Sidhu moosewala more & more everyday .no one can be Sidhu moosewala ever he was the only one & one lion 🦁.ਵਾਪਿਸ ਆ ਜਾ ਸ਼ੇਰਾਂ 💔😞💔

  • @manpreetbrar4327
    @manpreetbrar4327 Před 2 lety +63

    1:01:40 what an innocent giggle when getting asked about love/arrange marriage 😭 Dirty politics/ gangsters ne kho lia a heera putt maa pio kolo.. hearbreaking aa

    • @SB-no9pz
      @SB-no9pz Před 2 lety +2

      Bichare de kismat ch hi nhi c 😢😭

    • @gursharankaur848
      @gursharankaur848 Před rokem +1

      Supna hi reh gaya vivah 😭💔

    • @princek6135
      @princek6135 Před rokem

      Bohat sadharan si . Duje singers 1 gana hit hoye te tinghade firde rehnde ne. Bhnchod dalla gangster lunrence bishnoi di maa di lun ek lakh janta da

    • @ravigodara887
      @ravigodara887 Před rokem +2

      @@SB-no9pz not at all wo bechara nhi tha wo ek power hai aaj bhi wo power hamesha hamare sath hai

    • @ravigodara887
      @ravigodara887 Před rokem +1

      kaur nhi meri sister viyah ki gal veer te ajar amar te quraban hona choti gal nhi sidhu her uss dil naal shadi ker gya jo usunu pyaar krda hai her insan naal

  • @supportfarmers4332
    @supportfarmers4332 Před 2 lety +170

    ਲਾਜਵਾਬ ਬੰਦਾ ਸੀ ❤️🙏🏻🙌🏻🦁🙌🏻🙏🏻❤️। true legend miss him more & more after listening to him .

  • @manobili5296
    @manobili5296 Před 2 lety +47

    He was such a brave man. We really love his personality and humblness. I wish he could come back in our lives💔😢

  • @RavinderSingh0813
    @RavinderSingh0813 Před 2 lety +67

    Legend's never die 💔

  • @vipukaur7003
    @vipukaur7003 Před 2 lety +85

    We lost a gem, he didn't deserved all the hatred, ,he didn't deserved an end like this,, so proud to have witnessed his journey,, waheguru 🙏 nobody could match him, nobody can match him even now, He is a Legend ❤❤

  • @bymarcissus
    @bymarcissus Před 2 lety +135

    He’s not coming back, I repeat he’s not coming back💔 How are we supposed to live without him? He was so humble, simple and brave man. My heart ache for him and his parents. 💔

    • @alli138
      @alli138 Před 2 lety +2

      We wish

    • @jasbirkaur3828
      @jasbirkaur3828 Před 2 lety +5

      He is coming back........he will

    • @jasbirkaur3828
      @jasbirkaur3828 Před 2 lety +6

      He is.....just wait and watch.....nd....trust the ways of God......

    • @ambikaambuz9292
      @ambikaambuz9292 Před 2 lety +5

      @@jasbirkaur3828 yes he will

    • @GurpreetKaur-ud7rt
      @GurpreetKaur-ud7rt Před 2 lety +2

      So true, very big loss it's always the brave, well spoken, who want to do so much for the future generations, awaking the vulnerable, supporting and protecting our rights, are taken away by cowards. To protect their own selfish needs. 🙏🙏🙏🙏🙏Pray we get justice for Rip Sidhu Moosewala and others who always looked after their communities.
      Pray for the parents they receive love and support always 🙏🙏🙏🙏🙏

  • @adnanarham261
    @adnanarham261 Před 2 lety +43

    Such a pure soul❣️ & truthful person.... He was too pure for this cruel world

  • @harpalkaursandhu4250
    @harpalkaursandhu4250 Před 2 lety +25

    ਅਸੀਂ ਗਾਣੇ ਨਹੀਂ ਤੇਰੀਆਂ ਇੰਟਰਵਿਉ ਸੁਣਦੇ ਸੀ ..ਤੇਰੇ ਤੋਂ ਬਾਅਦ ਵੀ ਬਸ ਇਹ ਹੀ ਸੁਣ ਰਹੇ ਹਾਂ ..
    ਚੰਗੀ ਸੋਚ ਆਪਣੇ ਲਈ ਨਹੀਂ ਆਪਣੇ ਲੋਕਾਂ ਲਈ ਏਨਾ ਵਧੀਆ ਹੀਰਾ ਪੁੱਤ ਸੰਭਾਲ਼ ਨਹੀਂ ਹੋਇਆ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ ਲੋਕ ਅਤੇ ਨਾ ਮਾਪੇ ਕਿਉਂ ਏਨਾ ਕਹਿਰ ਕਮਾਇਆ ..ਜਦੋਂ ਮਾੜੀ ਸੋਚ ਦਾ ਖਿਆਲ ਆਉਂਦਾ ਸੋਚੋ ਮਾਂ ਬਾਪ ਵਾਰੇ ਬੱਚਿਆਂ ਵਾਰੇ ਥੋੜ੍ਹੇ ਸਮੇਂ ਦੀ ਗੱਲ ਹੁੰਦੀ ਵਕਤ ਨਿਕਲ ਗਿਆ … ਬਾਅਦ ਚ ਖੁੱਦ ਸੋਚੋਗੇ ਕੇ ਹਾਂ ਬਹੁਤ ਗਲਤ ਹੋ ਜਾਣਾ ਸੀ …ਪਰ ਹੁਣ ਪੁੱਤ ਵਾਪਿਸ ਨਹੀਂ ਆਉਣਾ ਜੋ ਕਦੇ ਕਦੇ ਜਿਵੇਂ ਸ਼ਾਹ ਰੁਕਦਾ ਹੋਵੇ ਪਰ ਫੇਰ ਇਹ ਸੋਚ ਕੇ ਇਹ ਹੋਣੀ ਸੀ ..

  • @RavinderSingh0813
    @RavinderSingh0813 Před 2 lety +48

    Legend never die 💔

  • @ManpreetKaur-iv9pu
    @ManpreetKaur-iv9pu Před 2 lety +50

    ਸਰ ਜੀ, ਤੁਹਾਡਾ ਦੁਆਰਾ ਲਿਆ ਗਏ ਸਾਰੇ ਇੰਟਰਵਿਊ ਬਹੁਤ ਵਧੀਆ ਹੁੰਦੇ ਹਨ।☺

  • @yaadofficial5275
    @yaadofficial5275 Před 2 lety +36

    Legends never die❤️

  • @sehajdeo6425
    @sehajdeo6425 Před 2 lety +26

    ਸਿਧੁਮੂਸੇਵਾਲਾ 5911 ਵਰਗਾ😎
    ਕੱਲਾ ਈ ਰਾਜਨੀਤੀ ਨੂੰ ਖਿੱਚੀ ਫਿਰਦੈ 💪💪💪

  • @Savitajsinghkullar.5th.C.
    @Savitajsinghkullar.5th.C. Před 2 lety +34

    Legend Never Die 💪💪💪💔💔💔😥😥😥 Justice for Sidhu Moose Wala 🙏🙏🙏💔💔💔😥😥😥

    • @sinderpal1463
      @sinderpal1463 Před 2 lety

      ਭੋਂ

    • @sinderpal1463
      @sinderpal1463 Před 2 lety

      ਬਣ
      ਭੋਂ ਪੁਸਤਕ ਵਿਚ ਰਾਮਨਾਥ+ਆਮ ਯਮ ਨਮ ਉਨ੍ਹਾਂ

  • @navidhillon5968
    @navidhillon5968 Před 2 lety +18

    Sidhu moose Vale brother Di koi ris nhi kr sada Miss you brother love you Sidhu moose Vale 💔😭😭🙏🙏

  • @reggiewiththebush
    @reggiewiththebush Před 2 lety +24

    Pure soul ♥️sidhu ♥️

  • @itsdeep4940
    @itsdeep4940 Před 2 lety +44

    Sidhu Moosewala ਵੀਰੇ dil to sport a teri ਤੇਰੀਆਂ gallna dil to ਸਾਫ਼ a 👍🏻

  • @jss6916
    @jss6916 Před 2 lety +149

    40:44 Sidhu about karan aujla and babbu maan.

    • @ShaneG159
      @ShaneG159 Před 2 lety +10

      Thx bro saved my time although full interview was so good but i came for this certain part

    • @jitupunjabi387
      @jitupunjabi387 Před 2 lety +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

    • @jeetyogacharya
      @jeetyogacharya Před 2 lety +1

      Thnkss

    • @preetnav173
      @preetnav173 Před 2 lety

      Thanku soo much❤️❤️

    • @pardeepbachhal89
      @pardeepbachhal89 Před 2 lety

      Thanks saved time

  • @karamjitkaur2459
    @karamjitkaur2459 Před 2 lety +22

    4.20 ਦਰਵਾਜਾ ਖੋਲ ਦਿੱਤਾ... 🙏🙏🙏 ਜਾਨ ਦੇਣੀ ਪੈ ਗਈ

  • @Amar_sidhumoosewala_
    @Amar_sidhumoosewala_ Před 9 měsíci +3

    -39:00

  • @Dilrandhawa1
    @Dilrandhawa1 Před 2 lety +93

    41:00 mint te Babbumaan te aujle di gall

  • @KSMAKHAN
    @KSMAKHAN Před 2 lety +9

    🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏ਬੜੇ ਹੀ ਸਤਿਕਾਰਯੋਗ ਵੀਰ ਉੱਘੇ ਮਹਾਨ ਗਾਇਕ ਅਣਖ਼ੀ ਬਾਈ (22-22) ਚੋਬਰ ਗੱਭਰੂ ⭐ ਸਰਦਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਹਬ 👏 ਜੀਓ ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ🌹ਖ਼ੂਬ❗ਮਿੱਠੇ ਬੋਲੇ ਹੋਏ ਬੋਲ ਵਾਹ! 🌹ਖ਼ੂਬ❗ਵਾਹ ! ਜੀ ! ਵਾਹ‼ਬੇਮਿਸਾਲ ਲਾਜਵਾਬ ਆਵਾਜ਼ !! ਖ਼ੂਬ ਘੈਂਟ ਠੇਠ ਪੰਜਾਬੀ ਲਾਜਵਾਬ ਸ਼ਬਦਾਂ ਦੀ ਸੋਚਣੀ, ਲੇਖਣੀ, ਕਹਿਣੀ ਅਤੇ ਗਾਇਕੀ ਬਹੁਤ ਹੀ ਵਧੀਆ ਹੈ 👏ਜੀਓ❗ਸਲਾਮ ਹੈ❗ਸਲਾਮ ✌ਹੈ 👏ਜੀਓ❗ਸਿੱਧੂ ਮੂਸੇਵਾਲਾ ਸਾਹਬ 👏 ਜੀਓ ਦੇ ਬੋਲੇ ਹੋਏ ਬੋਲ ਹਮੇਸ਼ਾ ਹੀ ਰਹਿੰਦੀ ਦੁਨੀਆਂ ਤੱਕ ਕੰਨਾਂ 🔔 ਦੇ ਵਿੱਚ ਸਦਾ ਹੀ ਗੂੰਜ਼ਦੇ ਰਹਿਣਗੇ 👏ਜੀਓ❗ਇਨ੍ਹਾਂ ਜੀਓ ਦੇ ਵਰਗੀਆਂ ਅਣਖ਼ੀ ਮਹਾਨ ਸ਼ਖ਼ਸੀਅਤਾਂ ਤਾਂ ਕੁੱਝ ਕੁ ਲੋਕ ਹੀ ਹੁੰਦੇ ਨੇ ! ਬਾਕੀਆਂ ਦੇ, ਤਾਂ ਸਿਰਫ਼ ਐਵੇਂ ਨਾਂਮ ਹੀ ਹੁੰਦੇ ਨੇ ! ਸਿੱਧੂ ਮੂਸੇਵਾਲਾ ਸਾਹਬ ਜੀਓ ਦੇ ਵਰਗੀਆਂ ਮਹਾਨ ਸ਼ਖ਼ਸੀਅਤਾਂ, ਤਾਂ ਕਦੇ ਵੀ ਸਰਕਾਰਾਂ ਦੇ ਆਸਰੇ ਤੇ ਨਿਰਭਰ ਨਹੀਂਓਂ ਕਰਦੀਆਂ ! ਸਗੋਂ ਰਹਿੰਦੀ ਦੁਨੀਆਂ ਦੇ ਤੱਕ ਲੋਕਾਂ ਦੇ ਦਿਲਾਂ 💖 ਦੇ ਅੰਦਰ ਰਾਜ ਕਰ ਸਦਾ ਲਈ ਸਮਾਈਆਂ ਰਹਿਣਗੀਆਂ 👏ਜੀਓ❗ਸਦਾ ਬਹਾਰ ਅਣਖ਼ੀ ਸਿੰਗਰ 💖ਬੜਾ ਗ੍ਰੇਟ.. ਬੜਾ ਗ੍ਰੇਟ.. ਬਾਈ ✌ ਦਿਲ ਦਾ ਨਹੀਂਓ ਸੀ ਮਾੜਾ ਮੁੰਡਾ ਸਿੱਧੂ ਮੂਸੇਵਾਲਾ ✌ ਅਸੀਂ ਸਭ ਓਸ ੴਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਆਤਮਿਕ ਸ਼ਾਂਤੀ ਬਖ਼ਸ਼ੇ ! ਅਤੇ ਬਾਕੀ ਸਮੂਹ ਪਰਿਵਾਰ ਨੂੰ ਇਹੋ ਭਾਣਾ ਮੰਨਣ ਦਾ ਬਲ ਬਖ਼ਸ਼ਣ.. 😭😭.. We'll always miss Him 😭😭.. He Was Such an Amazingly 🌹 Wonderful Personality‼ With a Good 💖 Heart,❗🙏 We're always ‼So Proud ✊ of Them ‼ 🇰🌾🇸 ਮੱਖਣDp🗽🇺🇸USA🇺🇸

  • @surindergilldugri
    @surindergilldugri Před 2 lety +32

    ਬਹੁਤ ਵਧੀਅਾ ਸੋਚ ਪੁਤਰਾ ਵਾਹਿਗੁਰੂ ਜੀ ਚੜਦੀ ਕਲਾ ਬਖਸਣ ਹਮੇਸਾ ੲਿਸੇ ਸੋਚ ਨੂੰ ਬਰਕਰਾਰ ਰਖਣਾ ❤ ਪੁਤ

  • @sukhbal5388
    @sukhbal5388 Před 2 lety +24

    Butchers attacked and killed him from his back and took him physically away from us but he will be always alive in our heart. Miss you legend!! No one will ever be able to replace and compete with you Sidhu!!!!!!

    • @ravigodara887
      @ravigodara887 Před rokem

      Bilkul baki sidhu bhai apni jaan de ke bhi ek bhot badi cheez de gya .....wo ye hai ke gangsters ki abbb........agge aap dekho

  • @GillUniverse457
    @GillUniverse457 Před 2 lety +108

    84 ਤੋਂ ਬਾਅਦ ਦੇ ਵਿੱਚ ਜਿਹੜੇ ਲੋਕਾਂ ਨੇ ਇੱਕ ਵਾਰ ਵੀ ਕਾਂਗਰਸ ਨੂੰ ਵੋਟ ਪਾਈ ਆ , ਉਹਨਾ ਨੂੰ ਮੂਸੇਵਾਲੇ ਨੂੰ ਗਦਾਰ ਕਹਿਣ ਦਾ ਕੋਈ ਹੱਕ ਨਹੀਂ ।

    • @Dhillon_Jatt1996
      @Dhillon_Jatt1996 Před 2 lety +5

      Assi ni payi jehde paunde c te hun paun ge oh fudu ne sire de

    • @malwaijattpb0347
      @malwaijattpb0347 Před 2 lety +2

      Good ..sahi gall aa y

    • @bhanoiji2096
      @bhanoiji2096 Před 2 lety +2

      saleyo gal vichardhara di aa. Congress da ek b leader das jehra Sant Jarnail Singh nu terrorist nhi kehanda. mere family de 4 member police ne udon fake encounter ch mare c. J eh edda hi sudhar krna c tn Apni pArty bna lainda.

    • @Mannusandhu1311
      @Mannusandhu1311 Před 2 lety +2

      @@Dhillon_Jatt1996 ਤੇਰੇ ਬਾਪੂ ਨੂ ਪੁੱਛ ਵੋਟ ਪਾਈ ਆ ਕੇ ਨਹੀਂ ਝੂਠ ਤਾਂ ਕਿੰਨਾ ਮਰਜ਼ੀ ਬੋਲੀ ਜਾਓ ਚੱਲ ਐਵੇਂ ਕਰ ਤੇਰਾ ਪਿੰਡ ਦਸ ਕਿਹੜਾ ਗਾ ਮੈਂ ਦਸਦਾ ਹੁਣ ਤੱਕ ਤੁਸੀਂ ਕਿਸ ਨੂ ਵੋਟ ਪਾਈ ਆ

    • @Dhillon_Jatt1996
      @Dhillon_Jatt1996 Před 2 lety +2

      @@Mannusandhu1311 bhede saade pariwaar ne akali dal nu vota paiya c pehla jaodon aap ayi ta fer aap nu paiya
      Beadbi ton baad ta akali dal naal sakat nafrt ho gyi pehla koi teeji parti v race ch nyi c congress nu ta kde v nyi payi c
      Akali dal nu v pa k aap aun ton pehla galti kiti c. Hun je pehla galtian kr lyia hon ta ehda Matlab eh nyi k vaar vaar galatian kri jayie
      Sade halke sultanpur lodhi ch congress da mla aa hun oh bahut ghat vota naal jitya c .
      Hun bhede je oh jit gya ta har kise ne ta uss nu vote nyi payi
      Tuhade halke ch jehda jittda oh saariya vota naal jit janda..?

  • @amarjotsingh1843
    @amarjotsingh1843 Před 2 lety +13

    19:48 es gal sanu hun pata lag reha vai di gal sach nikli 💔

  • @taranjeetkaur5123
    @taranjeetkaur5123 Před 2 lety +16

    Such a beautiful soul 😇

  • @ArtiSingh-803
    @ArtiSingh-803 Před rokem +6

    Mai Roz sidhu Bai di old interviw videos dekhi aa, mainu lgda chalo asi kato kat awaz taa sun e skde aa.. miss you veere bhot sara

  • @sangeetawalkeprayforusavem9497

    Sachai ke liye awaj uthane waalo ko duniya aise he khamosh kr dete h aaj Siddhu veere hote toh bht kuch karte logo ko sach kadwa lagta h itni se umer me Siddhu veere ne jo kr dikhaya wo koi nhi kr sakta miss u Siddhu veere 🙏🙏🙏🙏🙏🙏

  • @sarinasandhu411
    @sarinasandhu411 Před 2 lety +8

    ਏਨੀ ਵਧੀਆ ਸੋਚ ਦਾ ਮਾਲਕ ਸੀ ਇਹ ਬੱਚਾ
    ਵਾਹਿਗੁਰੂ ਏਨੀ ਜਲਦੀ ਕਿੱਓ ਲੈ ਗਿਆ

  • @Slowmotionpicture23
    @Slowmotionpicture23 Před 2 lety +5

    ਪਹਿਲਾ ਪਹਿਲਾ ਪਾਰਟੀ join ਕਰਨਾ 22 ਦਾ ਵੱਧੀਆ ਨਹੀਂ ਲੱਗਿਆ ਪਰ ਸੋਚ ਵੀਰ ਦੀ ਬਹੁਤ ਵੱਧੀਆ ਆ ਲੱਗੇ ਰਹੋ 22 ਜੀ l
    ਪਰ ਮੈਨੂੰ ਲਗਦਾ ਇਕ ਵੱਖਰੀ ਪਾਰਟੀ ਬਨੋਣੀ ਚਾਹੀਦੀ ਆ ਜਿਸ ਵਿਚ UNDER 30 YEAR ਹੀ ਲੀਡਰ ਹੋਣ l ਇਕ ਨਵੀ ਸੋਚ ਹੈ ਰਾਜਨੀਤੀ ਵਾਸਤੇ, ਜਿਸ ਨੂੰ ਲੱਗਦਾ ਸਹੀ ਆ like comment ਜਰੂਰ ਕਰਿਓ, ਇਕ ਨਵੀਂ ਸੋਚ ਹੈ l ਹਾਂ ਦੀ ਹਾਮੀ ਭਰੋ, ਇਕ ਨਵੀਂ ਪਾਰਟੀ ਬਣਾਈ ਜਾਵੇ ਹੁਣ time ਹੈ ਇਕ ਨਵੀਂ ਪਾਰਟੀ ਬਣੌਨ ਦਾ time ਹੈ l

  • @anokhsingh6049
    @anokhsingh6049 Před 11 měsíci +4

    ਐਨੀ ਛੋਟੀ ਉਮਰ ਕਿੰਨੀ ਵੱਡੀ ਸੋਚ ਸੀ ਸਿੱਧੂ ਦੀ

  • @NaturalContents
    @NaturalContents Před 2 lety +14

    5:20 starting

  • @tejinderpalsingh5248
    @tejinderpalsingh5248 Před 2 lety +7

    ਜੱਟਾ ਦਿਲ ਦਿਮਾਗ ਚੋਂ ਹੀ ਨੀ ਨਿਕਲਦਾ ਯਰ ਤੂੰ ਮੇਰੇ ਕਿਸੇ ਵੇਲੇ ਵੀ 😭❤️

  • @bikramsingh6264
    @bikramsingh6264 Před 2 lety +26

    Legends never die

  • @bainsgurjit4948
    @bainsgurjit4948 Před 2 lety +20

    Legend never die

  • @pardeepkaur8655
    @pardeepkaur8655 Před 11 měsíci +4

    ਬੰਦਾ ਬਹੁਤ ਵਧੀਆ ਸੀ ਪਰ ਲੋਕਾਂ ਨੇ ਇਸ ਪਾਰਸ ਨੂੰ ਪਛਾਣਿਆ ਨਹੀ । ਆਪਣੇ ਪਿੰਡ ਅਤੇ ਸ਼ਹਿਰ ਬਾਰੇ ਬਹੁਤ ਸੋਚਦਾ ਸੀ । ਬਾਕੀ ਤਾਂ ਆਪਣੇ ਘਰਾਂ ਤੇ ਬੱਚਿਆ ਬਾਰੇ ਹੀ ਸੋਚਦੇ ਹਨ।

  • @BhupinderSingh-fr1ex
    @BhupinderSingh-fr1ex Před 2 lety +28

    Soch bhut wadia sidhu di jadho v hate faili sidhu khilaf o hamesha hor mazboot ho k niklda

    • @jitupunjabi387
      @jitupunjabi387 Před 2 lety

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

  • @hansaliwalapreet812
    @hansaliwalapreet812 Před 2 lety +15

    Vvvvvvvery nice interview .WAHEGURU ji

  • @emanfatima4311
    @emanfatima4311 Před rokem +5

    Miss you shubh deep justice for sidhu moose Wala ⚖️⚖️⚖️⚖️🇵🇰

  • @jyotimalik5690
    @jyotimalik5690 Před 2 lety +10

    Love you😘😘😘❤❤ jatta always justice sidhu moosevala ji

  • @SatnamSingh-pn7ob
    @SatnamSingh-pn7ob Před 2 lety +27

    Good luck! But must stick to your words. I will start with trusting you being a young guy

  • @sunny_am3737
    @sunny_am3737 Před 2 lety +9

    Ankhi banda Sidhu moose wala 💯💯🙏🙏❤❤🌹🌹

  • @spainsdrivinglicenseinpunj1588

    It is true fact that he has concern about Punjab. Thanks for that Sidhu Moose Wala. 👍

    • @avrajsagoo5372
      @avrajsagoo5372 Před 2 lety

      That even badal sukhbir amrinder manjitia have

    • @jitupunjabi387
      @jitupunjabi387 Před 2 lety +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

    • @surjanrandhawa8130
      @surjanrandhawa8130 Před 2 lety +1

      @@jitupunjabi387 bilkul sahi kiha veer ji

  • @harryaujla218
    @harryaujla218 Před 2 lety +84

    ਗੈਰਤ ਮਰਗੀ ਆਪਣੇ ਲੋਕਾਂ ਦੀ।

    • @JaspreetSingh-ou1fh
      @JaspreetSingh-ou1fh Před 2 lety

      @Sam Sam lokpal bill yaad aa anna vaala bnda aa kejri krrlo bharosa pachtana paina

    • @harryaujla218
      @harryaujla218 Před 2 lety +4

      @@JaspreetSingh-ou1fh What is wrong with trying AAP for once?
      What more can they done than Congress and SAD?

    • @dapinderjitsingh
      @dapinderjitsingh Před 2 lety

      ਗੈਰਤ ਦੀ ਗੱਲ ਨਹੀ ਮਰਜੀ ਆ ਜਿਥੇ ਵੀ ਜਾਵੇ ਓਸਦੀ ਮਰਜੀ ਵੋਟਾਂ ਪਾਵੇ ਯਾ ਲੜੇ, ਪਰ ਇਹ ਆਪਣਾ ਫੈਸਲਾ ਆਪਣੇ ਲਈ ਆ, ਬਹਾਨੇ ਨੇ ਪੰਜਾਬ ਸਿਆ ਤੇਰਾ ਕੋਈ ਨਹੀ, ਅਗਲਾ ਪੈਸੇ ਲਈ ਗਾਉਦਾ ਸੀ ਪਹਿਲਾਂ ਪੈਰ ਟਿਕਾਉਣ ਲਈ ਕੀ ਗਾਇਆ? ਆਪਾ ਕਿਉ ਭੇਡਾਂ ਬਣੇ?

  • @syedaira2665
    @syedaira2665 Před 2 lety +6

    1:03:35 Sidhu Moose Wala apko kisne kaha k larkiya apko kam pasand karti haiiii... yakeen kary apki female fan following b bohat thi abhi b h aur hamesha rahy gi 👑♾

    • @Focusonislam295
      @Focusonislam295 Před měsícem

      Sahi kaha main khud bhuuutt bari fan hoon paaji ki or marte dam tak hamesha rahoon gi☝🏻
      SIDHU MOOSE WALA ALWAYS ON TOP☝🏻
      LEGEND 🔥
      R.I.P💀💔
      GOAT 😈💪🏻🤘🏻🔥
      GREATEST OF ALL TIME 🔥🔥🔥❤️❤️❤️😈😈💪🏻💪🏻💯💯💯
      DIP DA NI MARA TERA SIDHU MOOSE WALA💯❤️

  • @hansaliwalapreet812
    @hansaliwalapreet812 Před 2 lety +9

    Sidhu veer ji Dia gala ne man khush kar dita lgda hi nhi oh sade kolo dur chle gye ne.bhout emotional kar dita. Kine shone lgde ne veer ji pyar nal bolde .miss you ♥ ♥ ♥ ♥ ♥ ♥ meri jaan Sidhu 22ji.

  • @satnamkumarsatnam6648
    @satnamkumarsatnam6648 Před rokem +3

    ਬਹੁਤ ਵਧੀਆ ਇੰਟਰਵਿਊ ਲੱਗੀ।ਇਸ ਤਰਾ ਦੀ ਗੱਲ ਬਾਤ ਕਦੇ ਕਿਸੇ ਪੱਤਰਕਾਰ ਨੇ ਨਹੀਂ ਕੀਤੀਆਂ ।ਨਹੀ ਤਾ ਪੱਤਰਕਾਰ ਅੱਗੇ ਵਾਲੇ ਨੂੰ ਚੁਬਦੇ ਸਵਾਲ ਪੁੱਛ ਦੇ ਰਹਿੰਦੇ ਹਨ

  • @Therealgoat94
    @Therealgoat94 Před rokem +3

    29:50 fearless bai ❤️‍🔥

  • @sandhuvlogs6110
    @sandhuvlogs6110 Před 2 lety +18

    Dil da ni madaa mera Sidhu moose wala ❤️ miss you so much Sidhu veere 😭😭😭 love you aa y ❤️

    • @DilpreetsinghHellar
      @DilpreetsinghHellar Před 19 dny +1

      Question paper of the day of the day of the day of the day of the day of the day of the day 💐🤗💐💐🤗💐💐🤗💐💐

  • @harjeetcheema4465
    @harjeetcheema4465 Před 2 lety +24

    Rab da roop see eh mahan purash 🙏🏻😭.

  • @JaswantSingh-og6pj
    @JaswantSingh-og6pj Před 2 lety +2

    ਸਿੱਧੂ ਵੀਰੇ ਦੀ ਸੋਚ ਹੀ ਬਹੁਤ ਉੱਚੀ ਸੁੱਚੀ ਸੀ ਬੇੜਾ ਗਰਕ ਹੋਜੇ ਮਾਰਨ ਵਾਲਿਆਦਾ ਸਰਕਾਰਾਂ ਕਿੱਥੇ ਝੱਲਦੀਆਂ ਚੰਗੇ ਪੰਜਾਬੀ ਯੋਧਿਆਂ ਨੂੰ

  • @crackmehkmaofficial3684
    @crackmehkmaofficial3684 Před 2 lety +27

    ਇਲਜਾਮ ਨਹੀ ਲਗਦਾ congrass te bai ohna ne 1984 ch kita a sch bolo yaar

  • @navk1782
    @navk1782 Před 2 lety +86

    Agree with him it is hard to live in Panjab if you rich and not connected political

    • @rizwananaseem6846
      @rizwananaseem6846 Před 2 lety +2

      Afsoos bad luck india moosewala elaky ky log aik leader sy mahroom hu gaye sidhu is zalim dunia ky qabil nhn tha

    • @ravigodara887
      @ravigodara887 Před rokem +1

      @@rizwananaseem6846 heera tha

  • @baljinderkaur1672
    @baljinderkaur1672 Před 8 měsíci +5

    ਹਰੇਕ ਬੰਦੇ ਨੂੰ ਭਾਵੇਂ ਉਹ ਗਾਇਕ, ਐਕਟਰ ਜਾਂ ਸਿਆਸਤਦਾਨ ਸਿੱਧੂ ਦੀ ਸੱਚਾਈ, ਕਾਮਯਾਬੀ, ਸਿਆਣਪ ਅਤੇ ਪਿੱਛੇ ਨਾ ਹੱਟਣ ਤੋਂ ਡਰ ਲੱਗਦਾ ਸੀ।

  • @mrinalbeyblade3278
    @mrinalbeyblade3278 Před 2 lety +20

    Miss u sidhu paji 😭😭😭😭

  • @beesing8886
    @beesing8886 Před 2 lety +182

    ਅਣਖ ਦਲੇਰੀ ਨਾਂ ਮਿੱਲੇ ਬਾਜਾਰੀ,ਕੰਮ ਕਰਨੇ ਪੈਂਦੇ ਨੇ ਮਰਦਾਂ ਆਲੇ!
    ਵਕਤ ਪੈਣ ਤੇ ਲੂੰਬੜ ਔਕਾਤ ਦਿਖਾ ਜਾਂਦੇ, ਜਿੰਨਾ ਕਦੇ ਕੀਤੇ ਵਾਅਦੇ ਸ਼ੇਰਾਂ ਵਾਲੇ!

  • @freefiregaming-sj6fg
    @freefiregaming-sj6fg Před 2 lety +18

    Babu mann

    • @parmpreetsingh304
      @parmpreetsingh304 Před 2 lety +3

      ਨਸ਼ੇੜੀ ਸਾਲਾ ਗਦਾਰ ਆ ਡੱਡੂ

    • @gurjantsingh1112
      @gurjantsingh1112 Před 2 lety +1

      @@parmpreetsingh304 ਹਰ ਕੋਈ ਤੇਰੇ ਵਰਗਾ ਨੀ

    • @henec8394
      @henec8394 Před 2 lety

      @@parmpreetsingh304 daddu 🤣🤣🤣 sirra 22

  • @bahadursingh5896
    @bahadursingh5896 Před 2 lety +9

    ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਯਾਰ ਕੁਤਿਆਂ ਦੇ ਝੁੰਡ ਨੇ ਸ਼ੇਰ ਘੇਰ ਕੇ ਮਾਰ ਦਿੱਤਾ

  • @Allstarplusshows
    @Allstarplusshows Před rokem +6

    That's right 👍 dil da Ni mada tera siddumusewala 😭 come back legend

  • @harpreetbal9065
    @harpreetbal9065 Před 2 lety +21

    Down-to-earth banda Bai Sidhu

    • @jitupunjabi387
      @jitupunjabi387 Před 2 lety

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ....................

  • @sarabjotsinghsingh1452
    @sarabjotsinghsingh1452 Před rokem +5

    Justice for sidhu moosewala 💔💔🙏🙏

  • @manishamehmi9185
    @manishamehmi9185 Před 2 lety +13

    Legend never die ..❤️❤️❤️

  • @parveenklair4388
    @parveenklair4388 Před rokem +4

    We lost Gem, Humble, honest & Spritual Personality Sidhu Mossewala

  • @agill4524
    @agill4524 Před 2 lety +12

    Legend forever. His enemies were scared of his Excellence and that is why they did not want him to live. Such a huge loss for humanity

    • @kamaljeetkaurlotus6309
      @kamaljeetkaurlotus6309 Před 2 lety +1

      Yes Sir they know inha diyaan jdaan hilla den di takt c by his KALAM and WORK on ground level.

  • @shaheenshaheen1932
    @shaheenshaheen1932 Před 2 lety +30

    10:52 Sidu talk about us talk about Muslims🇵🇰🇵🇰❤️❤️that’s why I call him legend 🔥🇵🇰

  • @sonalimaini1392
    @sonalimaini1392 Před 2 lety +12

    It is just heart broken that u left but I want to listen ur voice no powerful words 😔 justice for sidhu sir

  • @theunderdogss8919
    @theunderdogss8919 Před 2 lety +132

    Great interview & really good thoughts Sidhu good luck bai

    • @surjanrandhawa8130
      @surjanrandhawa8130 Před 2 lety +3

      Bilkul sahi veer ji

    • @BiggestgaMer64
      @BiggestgaMer64 Před 2 lety

      Thank you 22

    • @jitupunjabi387
      @jitupunjabi387 Před 2 lety +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ................

  • @yadwindersingh9291
    @yadwindersingh9291 Před 2 lety +43

    Aapan nu tan bnda vdiya lgda mooseaala.. J rajneeti ch kush na krya fr dil ton lahu dekh de han agge....🤘🤘

  • @shavinderkaur1854
    @shavinderkaur1854 Před 2 lety +12

    Miss you veer,😭😭😭😭🙏🙏🙏

  • @BalwinderKaur-ok1ys
    @BalwinderKaur-ok1ys Před 2 lety +35

    The Greatest legendary singer ❤💜
    Sidhu moose wala

  • @ravirai7152
    @ravirai7152 Před 2 lety +80

    Finally today I knew why did sidhu sing a song name East side flow ....
    Ghre beh ke ghre beh ke mariyaan ni Galla! 💯😘

  • @PritpalSingh-ig7eu
    @PritpalSingh-ig7eu Před 10 měsíci +3

    ❤ ਸਿੱਧੂ ਸੱਚ ਬੋਲਦਾ ਹੈ ❤

  • @raminderkaur3237
    @raminderkaur3237 Před 2 lety +5

    Sidhu ik great person c jo sada sade dilla ❤️te raj krda rahega,asi ik heera gva lya h,salam h sidhu di soch nu🙏🙏😇

  • @RaviSingh-vk6wi
    @RaviSingh-vk6wi Před 2 lety +11

    Aa hundi aa galbat always in our heart ❤️ always love you my beautiful brother 😍😍😍😍

    • @krishanpuri5244
      @krishanpuri5244 Před 10 měsíci

      Right bro heera banda c sidhu bhai apna bahut galt hoyea bhai nal bahut dukh hai

  • @Crownjind
    @Crownjind Před 2 lety +14

    Great interview 👍🏻

    • @jitupunjabi387
      @jitupunjabi387 Před 2 lety

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ...................

  • @B3DallyVlogs
    @B3DallyVlogs Před 2 lety +37

    Aapa ta sidhu 22 de music nu pyar kar de aa t kara ge bas hor kisi nal koi matlab nhi aa love you ❤️ jaan

    • @jitupunjabi387
      @jitupunjabi387 Před 2 lety

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .............
      ....

  • @bahadursingh5896
    @bahadursingh5896 Před 2 lety +2

    ਕਿੰਨੀ ਵਧੀਆ ਸੋਚ ਆ ਉਏ ਕਿੰਨਾ ਸੋਹਣਾ ਲਗਦੈ

  • @jassajatt7214
    @jassajatt7214 Před 2 lety +12

    Purii interview dekhyo bnda 1% vi johootha ni a yr ❤..♠

  • @pindersandhu8008
    @pindersandhu8008 Před 2 lety +18

    Dil da ni mada apna Sidhu Moose Wala ❤️

  • @anumsehar7703
    @anumsehar7703 Před 2 lety +12

    Such bolna logon ko Pasand ni ata hai Sidhu jee ,such bolny walon k dushman hojaata ha puri Dunia 💔💔💔💔😢😢😢😢

  • @user-hp8cj9ch2b
    @user-hp8cj9ch2b Před rokem +2

    ❤ਤੋਂ ਪਿਆਰ ਕਰਦਾ ਹਾਂ ਯਰ

  • @comedatia9015
    @comedatia9015 Před 5 měsíci +2

    Just moose wala 😢sidhu bhai miss u 🇵🇰🇵🇰🇵🇰

  • @manisadiq9226
    @manisadiq9226 Před rokem +4

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @VoteforAmritpalsingh
    @VoteforAmritpalsingh Před 2 lety +25

    Sidhu saab history vich bahut kamzor ho
    Pahadi rajeya ne anandpur killa nu ghera pain velle v mugla da saath dita c
    Te Chamkaur sahib jung vich v pahadi rajeya ne mugla nu hi support kiti c ok thora etehass read kar leya karo biyan den to pehla

    • @hardeeppandit7594
      @hardeeppandit7594 Před 2 lety +1

      Sahi ae

    • @varindergrewal5113
      @varindergrewal5113 Před 2 lety +1

      You are absolutely right taniya sis

    • @Nagra007
      @Nagra007 Před 2 lety

      Bhaji bjp adwani ne keha se ke indra ghandi 84 karn nu mandi nhi asi jorr paea te bjp de nal akali se .alkali ne v purra jorr laea se . 84 de lhi sare dohsi ne.

    • @jitupunjabi387
      @jitupunjabi387 Před 2 lety

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .............
      ....

    • @varindergrewal5113
      @varindergrewal5113 Před 2 lety

      @@Nagra007 veere attack ta Congress ne he kita,shahadi Gurpurab wala din chunea congress ne, ta jo wadh to wadh sangat shaheed howe,fer 36 Gurudwarea te attack kita congress ne, bekasoor sangat nu kyu target kita congress ne. Veere 1984 vich bjp nu sirf 2 seats milea si, te Congress ne 404 seats won kitia si out of 514 seats. Veerji us time bjp di koi push gish nhi si te na adwani di, Congress bahut he powerful party si us time, te power de naahe ch Congress ne bahut he galt kam kita.

  • @dilpreetkaur.
    @dilpreetkaur. Před 2 lety +12

    we Love You sidhu moose wale 😘💜

  • @harkanwarsandhu6826
    @harkanwarsandhu6826 Před 2 lety +7

    Yadvinder ji sidhu's interview was very 2 pertinent his thinking was right . Their are so many leaders who talked about our rights or demands for Punjab ' youth ,system. Who they conspired to murder him what they thought about him , they have made a big mistake , God rest his soul in peace, regards.

  • @parmeetsingh9103
    @parmeetsingh9103 Před 2 lety +9

    41:00 te Babu Maan and karn aujla

  • @Sahil-ot5bc
    @Sahil-ot5bc Před rokem +4

    Miss u bro, justice for sidhu moosewala, legend never die

  • @rpsingh9152
    @rpsingh9152 Před 2 lety +4

    Jo marzi kehlo Power sab nu chahidi aa. Baki agle di personal life oda decision. Nobody should try to influence his decision with their own thoughts. Songs kal v sunnde c te sunnde rhange. Bss Govinde wali na hoje ede naal.

  • @worldpeace5725
    @worldpeace5725 Před 2 lety +6

    ik ik gal syaani kiti a.. baki Sidhu aina maada ta kde ni krda Punjab da, jina punjab de Thekedaara ne pehla to maada kita 🙏🏻🙏🏻🙏🏻

  • @kuljeetdhillon6093
    @kuljeetdhillon6093 Před 2 lety +7

    Bahut vadia veere. Tera fan ta pehla hi c but hun ta respect hor vadd gayi.
    Kash tere vang baki vadde singer v soch rakhde ja ohna kol tere jinni common sense hundi ta punjab da rang hor hona c

  • @parneetsidhu9516
    @parneetsidhu9516 Před 2 lety +3

    Sade lai te tu ajj v jeonda Sidhu moose walyaa 😘😘😘assi te roj tnu e dekhde a te. Tnu ee vekh vekh. Jeonde aa

  • @legendsidhumoosewalafan8775

    Truely truely legend sidhu Moosewala ♥️ rehndi duniya tak Sidhu Moosewala name rahuga 🌎 from Bihar state 🇮🇳 we miss u soo much legend 😭 always 😭😭😭😭

  • @sunnyhoshairpuria9686
    @sunnyhoshairpuria9686 Před 2 lety +83

    We always support moosewala🔥🔥💯💯💯

    • @masseyferguson9195
      @masseyferguson9195 Před 2 lety +6

      Support ur dad fudhidaya

    • @lyf3590
      @lyf3590 Před 2 lety +3

      Ehde kol jan lga ਕੱਚੀ ਲੱਸੀ ਲੈ ਜੀ

    • @sehazchohan1800
      @sehazchohan1800 Před 2 lety +1

      Jijja bna le fer apna. Mummy te chada le daddy nu

    • @jitupunjabi387
      @jitupunjabi387 Před 2 lety

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ...................

    • @harrysidhu239
      @harrysidhu239 Před 2 lety +1

      *Still support Sidhu Mooseaala 🔥❤️*
      3 dadduan 🐸 di tan machi vi pai aa
      Daddu da matlab samjheya
      Daddu ni sorry Daddan 😂
      Daddu (babbu) diyan daddan 😂😂

  • @gbrar2611
    @gbrar2611 Před 2 lety +29

    22 ji guru gobind singh ji ਕਿਸੇ ਦੇ ਵਿਰੋਧੀ ਨਹੀ ਸਨ