Bathinda News | ਪੁਲਿਸ ਨੇ ਫੜ੍ਹਿਆ ਭੁੱਕੀ ਨਾਲ ਭਰਿਆ ਟਰੱਕ | Police Seized Poppy husk | N18V

Sdílet
Vložit
  • čas přidán 12. 09. 2024
  • Bathinda News | ਪੁਲਿਸ ਨੇ ਫੜ੍ਹਿਆ ਭੁੱਕੀ ਨਾਲ ਭਰਿਆ ਟਰੱਕ | Police Seized Poppy husk | N18V
    #bathindanews #policeseizedrug #drugaddition #poppyhusk #news18punjab #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 12

  • @jagdeepsingh5119
    @jagdeepsingh5119 Před 2 měsíci +6

    ਭੁੱਕੀ ਨਾ ਕੱਜਰੋ ਨਾ ਫੜੀਆਂ ਕਰੋ

  • @thehunterking8711
    @thehunterking8711 Před 2 měsíci +3

    ਭੁੱਕੀ ਗੈਰ-ਕਾਨੂੰਨੀ, ਚਿੱਟਾ ਜਿੰਨਾਂ ਮਰਜੀ ਪੀਓ ਕੋਈ ਨਹੀਂ ਫੜੇਗਾ,
    ਪੰਜਾਬ ਪੁਲਿਸ ਦੇ ਢਿੱਡਲਾਂ ਨੂੰ ਸਾਡਾ ਸਵਾਲ ਆ ਕਿ : - ਚਿੱਟਾ ਕਿਉਂ ਨਹੀਂ ਫੜਦੇ ⁉️ ਜਦਕਿ ਤੁਹਾਡੇ ਆਪਣੇ ਬੱਚੇ ਵੀ ਇਸਦਾ ਸ਼ਿਕਾਰ ਹੋ ਰਹੇ ਹਨ

  • @thehunterking8711
    @thehunterking8711 Před 2 měsíci +3

    41-ਕੁਇੰਟਲ❗️ ਪਿੰਡਾਂ ਵਾਲਿਆਂ ਨੂੰ ਖਾਣ ਲਈ ਵੰਡ ਦਿਓ❗️
    ਲੋਕਾਂ ਦਾ ਭਲਾ ਹੋ ਜਾਏਗਾ, ਪਰ ਤੁਸੀਂ ਇਹ ਕੰਮ ਕਰਨਾ ਨਹੀਂ, ਕਿਉਂਕਿ ਸਾਨੂੰ ਪਤੈ ਤੁਸੀਂ ਸਾਰਾ ਪੋਸਤ ਵੇਚਣੈਂ ਅਤੇ ਦਿਖਾਵੇ ਲਈ ਬੋਰੀਆਂ ਵਿੱਚ ਲਕੜੀ ਦਾ ਬੂਰਾ ਭਰਨੈ

  • @meetbrar9211
    @meetbrar9211 Před měsícem +1

    ਵਿਖਾਉਣ ਲਈ ਰੱਖਿਆ ਸੜਕ ਤੇ ,,ਜਾ ਤਾ ਮੌਕੇ ਤੇ ਹੀ ਅਫ਼ਸਰਾ ਨੂੰ ਦਿਖਾ ਕੇ , ਵੀਡੀਓ ਫੁਟੇਜ ਲੈ ਕੇ ਸਾੜਨ ਅਫ਼ਸਰਾ ਦੀ ਮੌਜੂਦਗੀ ਚ.? ਨਹੀ ਕਰਦੇ ਇੰਦਾ ਕਿਂਉ ਕੀ ਇੰਨਾਂ ਨੇ ਆਪਸ ਵਿੱਚ ਵੰਡਣਾ ਹੁੰਦਾ..ਜਾ ਵੇਚਣਾ

  • @Gill-mp9vt
    @Gill-mp9vt Před 2 měsíci +3

    ਚਿੱਟੇ ਵਾਲਿਆਂ ਨੂੰ ਕਿਉਂ ਨਹੀਂ ਫੜਦੇ, ਇਹ ਪੋਸਤ ਤਾਂ ਮਜ਼ਦੂਰ ਖਾਕੇ ਦਿਹਾੜੀ ਕਰਦੇ ਹਨ, ਉਹ ਹੁਣ ਘਰ ਬੈਠ ਜਾਣਗੇ, ਪਰ ਚਿੱਟਾ ਘਰ ਉਜਾੜ ਰਿਹਾ ਹੈ, ਇਹ ਟਰੱਕ ਫੜੇ ਨੂੰ ਬਹੁਤ ਦਿਨ ਹੋ ਇੰਨ੍ਹਾਂ ਲੇਟ ਖ਼ਬਰ ਕਿਉਂ ਨਿਕਲੀ ਹੈ

    • @thehunterking8711
      @thehunterking8711 Před 2 měsíci +1

      ਇਹ ਕਹਿੰਦੇ ਭੁੱਕੀ ਗੈਰਕਾਨੂੰਨੀ ਆ ਚਿੱਟਾ ਲੀਗਲ ਹੈ

    • @DiljaanSinghGill
      @DiljaanSinghGill Před měsícem

      Bai ji eh chura bhuki nahi eh sabat doda post c ena ne apna kapla karn layi es vicho dode post vech ke jehda baki bacheya us vich gand mand pa ke o kort vich pesh kar dena

    • @DiljaanSinghGill
      @DiljaanSinghGill Před měsícem

      Es karke ena nu ene din lag gaye

    • @DiljaanSinghGill
      @DiljaanSinghGill Před měsícem

      Baki rahi gall draiwer condecter vichare garib gas gaye na age wali party na pishe Vali party ena fadni aa pese mote banan ghe pulic nu

    • @Gill-mp9vt
      @Gill-mp9vt Před měsícem

      @@DiljaanSinghGill ਡਰਾਇਵਰ ਅਤੇ ਕੰਡਕਟਰ ਵੀ ਪਹਿਲਾਂ ਚਾਂਭੜਾ ਮਾਰਦੇ ਹੋਣਗੇ, ਕਿ ਅਸੀਂ ਪੋਸਤ ਵਾਲਾ ਟਰੱਕ ਸਾਰਿਆਂ ਤੋਂ ਪਹਿਲਾਂ ਪੰਜਾਬ ਲਾ ਦਿੰਦੇ ਹਾਂ, ਕਿਹੜਾ ਪਹਿਲੀ ਵਾਰ ਗਏ ਹਨ,,,

  • @swarnjeetkaurmattu1315
    @swarnjeetkaurmattu1315 Před měsícem

    ਫੜ ਲਿਆ ਹੁਣ ਜਾਣਾ ਕਿੱਥੇ ਸਾਰੇ ਲੋਕਾਂ ਨੂੰ ਪਤਾ

  • @BinderSaggu-dw9dq
    @BinderSaggu-dw9dq Před 2 měsíci +2

    Very Very Very good