ਪੇਕਿਆ ਦਾ ਚਾਅ Peekiea Da Chaa New punjabi Short video

Sdílet
Vložit
  • čas přidán 2. 06. 2024
  • Peekiea Da Chaa || Kaimzo Media 9646937502
    casting -
    manjeet kaur
    Deep Kaur
    Jasmeen Neeru
    @PaliLovers
    Goldy Khiva
    #kaimzomedia #punjabinatak #shortmovies #newpunjabishortmovie #palilovers
  • Zábava

Komentáře • 239

  • @Maninder_brar
    @Maninder_brar Před měsícem +202

    ਮੈ ਤਾਂ ਭਾਵੁਕ ਹੋ ਗਈ ਜੀ ਕਿਉ ਕੇ ਮੇਰੇ ਮੰਮੀ ਡੈਡੀ ਦੋਵੇਂ ਹੀ ਹੈ ਨਹੀਂ ਸਾਨੂੰ ਕਿਸੇ ਨੇ ਨਹੀਂ ਕਿਹਾ holidays ਚ ਪੇਕੇ ਘਰ ਆਉਣ ਲਈ😢😢 ਮਾਂ ਨਾਲ ਪੇਕੇ ਇਹ ਸੱਚ ਆ 😢😢ਬਹੁਤ ਵਧੀਆ ਭਾਵੁਕ ਕਰ ਦੇਣ ਵਾਲੀ ਕਹਾਣੀ ❤❤❤❤ਮਨਿੰਦਰ ਕੌਰ ਬਰਾੜ

    • @MaanSingh-ve2oc
      @MaanSingh-ve2oc Před měsícem +27

      😢😢

    • @rajkumarmanhas8279
      @rajkumarmanhas8279 Před měsícem +3

      😢😢

    • @user-hz2zy2fx8u
      @user-hz2zy2fx8u Před 24 dny

      Di ap hmare Ghar aa jao pljj m bula ri hu ap ko mamta rani gaganheri

    • @Maninder_brar
      @Maninder_brar Před 24 dny +2

      @@user-hz2zy2fx8u thank u so much dear sister 🙏🙏🙏 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏

    • @akashahuja9761
      @akashahuja9761 Před 23 dny +2

      ❤❤❤¹❤❤❤❤❤❤❤❤❤❤❤❤❤¹1¹❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@MaanSingh-ve2oc

  • @satnamkaur2435
    @satnamkaur2435 Před měsícem +10

    ਪਾਲੀ ਤੇ ਜੈਸਮਿਨ ਸਾਡੀਆ ਫੇਵਰੇਟ ਐ, ਮਨਜੀਤ ਕੌਰ ਆਂਟੀ ਦੀ ਐਕਟਿੰਗ ਵੀ ਸਿਰਾ

  • @YuvrajSingh-ni8jd
    @YuvrajSingh-ni8jd Před měsícem +6

    ਮੈਂ ਭਾਵੁਕ ਹੋ ਗੲੀ ਸੀ ਕਹਾਣੀ ਬਹੁਤ ਵਧੀਆ ਹੈ ਜੀ ਬਹੁਤ ਘੱਟ ਭਰਜਾਈ ਆ ਨਣਦਾਂ ਨੂੰ ਪਸੰਦ ਕਰਦੀਆਂ ਨੇ ਤੇ ਨਣਦਾਂ ਆਪਣੇ ਪੇਕੇ ਆੳੁਣ ਨੂੰ ਤਰਸ ਦੀਆਂ ਨੇ

  • @PushpaSharma-eh7of
    @PushpaSharma-eh7of Před 6 hodinami

    Very nice msg mata ji nu Ronda bekh kr sanu rona agya

  • @vijaysharma3525
    @vijaysharma3525 Před 4 dny +3

    Bhut vagia God bless you😊

  • @sunitarani8942
    @sunitarani8942 Před dnem +2

    Bahut badhiya

  • @satishbhagat4217
    @satishbhagat4217 Před 2 dny +1

    Bahut badia vedio hai

  • @PargatKhaira-e2s
    @PargatKhaira-e2s Před 2 dny +1

    ਬਹੁਤ ਬਹੁਤ ਵਧੀਆ ❤

  • @user-yu7md4vv4c
    @user-yu7md4vv4c Před 14 dny +3

    ਬਹੁਤ ਵਧੀਆ ਸਟੋਰੀ ਆ ਜੀ

  • @mahenderarora8493
    @mahenderarora8493 Před 23 dny +3

    Bahut heart touching story hai
    Jis vich bahut achi shiksha mildi hai

  • @mehak7289
    @mehak7289 Před 14 dny +2

    ਪਾਲੀ ਦੀ ਭਾਬੀ ਦਾ ਰੋਲ ਬਹੁਤ ਵਧੀਅਾ ਸੀ ਅਤੇ ੨ਹਾਨਿ. ਬਹੁਤ ਬਹੁਤ. ਵ੍ਦਿਅਾ ਲਗਿਅਾ.ਸਾਨੁ ਸਾਰੇ ਚਿਸਤਿਅਾ ਨੁ ਸਮਜਦਾਹਿ ਨਾਲ ਨਿਭਸੳੁਨਾ ਚਾਹਿਦਾ ਹੇ.ਪੁਰਿ ਟਿਿਮ ੍ਦਾ ਰੋਲ ਬਹੁਤ ਬਹੁਤ ਵਦਿਅਾ ਲਗਿਅਾ.ਧੰਨਵਾਦ.

    • @mehak7289
      @mehak7289 Před 14 dny

      40:20 😅ਮੇ ਵਿ ਪੇਕੇ.ਜਾਨਾ ਹੇ.ਸ਼ੁਕਹਿਅਾ

  • @Bhupinderkaur-tq7xe
    @Bhupinderkaur-tq7xe Před měsícem +1

    ਬਹੁਤ ਹੀ ਸਿੱਖਿਆਦਾਇਕ story, ਪਾਲੀ ਦੇ ਭਾਈ ਭਾਬੀ ਦਾ ਰੋਲ ਅਤੇ ਪਾਲੀ ਦੇ ਸਹੁਰੇ ਦਾ ਰੋਲ ਪੋਜ਼ੀਟਿਵ ਐ

  • @KalaSingh-iq7cw
    @KalaSingh-iq7cw Před dnem +1

    Very nice right 👌👌👌👌👌👌👌

  • @hansaliwalapreet812
    @hansaliwalapreet812 Před měsícem +4

    That's very nice 👌 👏 👍 video 👍 👌 ❤❤❤🎉🎉gbu to all 🎉🎉❤❤

  • @JaspalKaur-wo6uz
    @JaspalKaur-wo6uz Před 15 dny +1

    ਬਹੁਤ ਵਧੀਆ ਵੀਡੀਓ ਜੀ ਪਾਲੀ ਭੈਣ ਬੋਲਦੇ ਬਹੁਤ ਸੋਹਣੇ ਲੱਗਦੇ ਨੇ

  • @tajinderkaursethi8111
    @tajinderkaursethi8111 Před měsícem +6

    ਬਹੁਤ ਵਧੀਆ ਹੈ ਇਹ ਵਿਡਿਉ ਮੇਰੇ ਮਾ ਪਿਉ ਵੀ ਨਹੀ ਪਰ ਮੇਰੇ ਭਰਾ ਭਰਜਾਈ ਬਹੁਤ ਚੰਗੇ ਨੇ ❤❤

  • @shamsherkaur9322
    @shamsherkaur9322 Před 28 dny +2

    ਬਹੁਤ ਵਧੀਆ ਸਿਖਿਆ ਦਿੱਤੀ ਐ ਜੀ ਤੁਸੀਂ

  • @user-dv7qb8hp6n
    @user-dv7qb8hp6n Před měsícem +2

    ਪਾਲੀ ਤੁਹਾਡੀ ਸੋਚ ਨਣਦ ਪ੍ਰਤੀ ਬਹੁਤ ਹੀ ਘਟੀਆਂ ਸੀ ਪਰ ਧੀਆਂ ਤਾਂ ਮਾਪਿਆਂ ਦੀ ਸਦਾ ਸੁਖ ਮੰਗਦੀਆਂ ਹਨ

  • @balwinderkaur1483
    @balwinderkaur1483 Před 15 dny +2

    Bahut wdia video hai ji Amritsar

  • @baljindersandhupharwahi6112

    ਬਹੁਤ ਵਧਾਈਆਂ ਜੀ

  • @SandeepkaurSandeepkaur-pg2gx
    @SandeepkaurSandeepkaur-pg2gx Před měsícem +3

    ਵੈਰੀ nice ਸਟੋਰੀ bni ਤੁਸੀਂ ਗੁਡ ਐਕਟਿੰਗ ਕਰਦੇ o ji ਸਾਰੇ ਟੀਮ ਮੈਂਬਰ bhut ਗੁਡ ਕੰਮ ਕਰਦੇ o bhut shona msg ਦਿਤਾ aa ਤੁਸੀਂ ❤❤

  • @darshankaur3551
    @darshankaur3551 Před 13 hodinami +1

    ੪੪ sal ho ge peo nu gaye,੧੯ ਸਾਲ ਮਾਂ ਨੂੰ ਛੱਡ ਕੇ ਗਏ ਨੂੰ ਪੇਕਿਆਂ ਦਾ ਘਰ ਢਹਿ ਢੇਰੀ ਹੋ ਗਿਆ , ਭਰਾਵਾਂ ਨੇ ਭਰਾਵਾਂ ਨੇ ਕਦੇ

  • @davinderkaur1282
    @davinderkaur1282 Před 22 dny +1

    ਬਹੁਤ ਵਧੀਆ ਹੈ ਜੀ

  • @TGKILLER-yl5wd
    @TGKILLER-yl5wd Před dnem +1

    Very nice

  • @daljeetkaur6814
    @daljeetkaur6814 Před 22 dny +2

    Bhot sohni video aaa🤝👍🥲🥺

  • @simerjeetkaur-xo4ui
    @simerjeetkaur-xo4ui Před 24 dny +2

    ਬਾਪੂ ਨੇ ਗਲਤ ਸਰਤ ਮੰਨੀ

  • @parmjeetkaur6247
    @parmjeetkaur6247 Před měsícem +1

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @KulwinderKaur-mg7ev
    @KulwinderKaur-mg7ev Před 21 dnem +1

    Baapu di actingjo bilkulpahle jamne wali jis nu dekhke bada sakoon miliyaa jiounde vasde raho veere

  • @user-ci5bj8kl6t
    @user-ci5bj8kl6t Před 8 dny +1

    ਬਹੁਤ ਵਧੀਆ ਵੀਡੀਓ ਆ ਜੀ। ❤❤

  • @darshankaur6927
    @darshankaur6927 Před 3 dny +1

    Jesmeeñ beti dà rol bot vadiya

  • @HappyChrysanthemumFlower-og4gj

    Bahut badhiya video

  • @jagdevgarcha5839
    @jagdevgarcha5839 Před 22 dny +1

    Bahit vadhia video 🎉🎉 right

  • @mohindersingh738
    @mohindersingh738 Před 17 dny +1

    Very Very nice ji 🙏 all team members are great ji

  • @GurdevSingh-o7e
    @GurdevSingh-o7e Před 4 dny +1

    Buht vadya video

  • @SimpleRishi-vx6vj
    @SimpleRishi-vx6vj Před 20 dny +1

    Sareyan ne apna roll bhut vadia kita aa goldi veere da kirdaar bhut vadia c..

  • @ParveenMahendru
    @ParveenMahendru Před 16 dny +1

    Very very nice ji

  • @pammikingra5597
    @pammikingra5597 Před 21 dnem +2

    Very nice story

  • @VivekSharma-id9jt
    @VivekSharma-id9jt Před 13 dny +2

    Very nice video kash sabh nu akal aajavey

  • @user-ys5jg3vs2l
    @user-ys5jg3vs2l Před 11 hodinami

    Uh vali kuri tan menu changi nhi lagi kheti khdi c meri nanan ghar na aava🎉🎉🎉❤❤❤😢😢😢😮😮😮😅😅😅😊😊😊

  • @hmhm2552
    @hmhm2552 Před 3 dny +1

    Buhat vadiya

  • @user-ym6lu9nw1j
    @user-ym6lu9nw1j Před měsícem +2

    Very nice video❤

  • @user-xh7ce9be2g
    @user-xh7ce9be2g Před 17 dny

    इस नाटक नूं देखके मैं भावुक हो गई हां ।
    मांवां ठंढियां छांवां ,छांवां कौन करे ।
    कुडियां पेकेयां तों कछ वी नि मंगदियां,उह सिरफ पयार मंगदियां ने ।कुडियां सौहरे रहके वी पेकेयां दी सुख मंगदियां ने ।सो कुडियां दा तिरस्कार न करो ।

  • @kambojmanish3303
    @kambojmanish3303 Před 11 dny

    Papa te nuh putr da role ghaint c❤❤👌❤️

  • @HarmeetKaur-r8p
    @HarmeetKaur-r8p Před 3 dny +1

    बौहहत बदीया❤

  • @palwinderkaur5461
    @palwinderkaur5461 Před 20 dny +1

    Super super super super super ❤❤❤❤

  • @kirpalkaur2029
    @kirpalkaur2029 Před 19 dny +2

    Very nice message in this video. My name is pali too from mohali. I like your all videos. Your videos are more nice than movies.

  • @user-rf8kl2lt9e
    @user-rf8kl2lt9e Před 17 dny +1

    Sb Sach Hai bhut vdeya vedeo bnaye tuse thank you same teem the

  • @Jasveer529
    @Jasveer529 Před 10 dny

    Bahut hi Asha messes dita he ji gbu jasvir Kaur Gujrat kach🎉🎉🎉🎉

  • @user-wc8do2ux1l
    @user-wc8do2ux1l Před 2 dny +2

    Ma nal peke hunde ne

  • @charanjeetkaur7725
    @charanjeetkaur7725 Před 20 dny

    ਬੇਟੇ ਬਹੁਤ ਵਧੀਆ ਇਹੋ ਜਿਹੇ ਮੈਸੇਜ ਲੋਕਾਂ ਨੂੰ ਦਿੰਦੇ ਰਿਹਾ ਕਰੋ ਇਹ ਘਰ ਘਰ ਦੀ ਕਹਾਣੀ ਹੈ

  • @SimpleRishi-vx6vj
    @SimpleRishi-vx6vj Před 20 dny

    Nice story aa es nu dekh ke baki sb bu bhi apne ristyan di pehchhan aaye

  • @rajinderkaurrajinderkaur8582

    Good story❤❤

  • @docterrdocter3932
    @docterrdocter3932 Před 15 dny

    Bahut massage dita ji
    Thanks 🙏

  • @SukhdevSingh-hh9ob
    @SukhdevSingh-hh9ob Před 27 dny +1

    mere dil noo eh chhoo gayi

  • @SarbjitGill-bb6ik
    @SarbjitGill-bb6ik Před měsícem +1

    Bhut sohni video se ji

  • @SapnaRani-vn4rw
    @SapnaRani-vn4rw Před 18 dny +1

    Very nic msg ❤

  • @inderjeetkaur-tq8fw
    @inderjeetkaur-tq8fw Před 20 dny +1

    Very nice video hai

  • @manjitkaur-wy1tg
    @manjitkaur-wy1tg Před měsícem

    ਬਹੁਤ ਬਹੁਤ ਬਹੁਤ ਹੀ ਇਮੋਸ਼ਨਲ ਵੀਡੀਓ, ਬਹੁਤ ਹੀ ਵਧੀਆ ਸੁਨੇਹਾ ਅਤੇ ਸਿੱਖਿਆ ਦਿੱਤੀ ਐ ਜੀ, ਸਾਰਿਆਂ ਕਲਾਕਾਰਾਂ ਨੇ ਆਵਦਾ ਰੋਲ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ 👌👌👌👍👍👍ਹੱਸਦੇ ਵੱਸਦੇ ਰਹੋ ਅਤੇ ਤਰੱਕੀਆਂ ਮਾਣੋ 🙏🙏🙏❤️❤️❤️🌹🌹🌹🌹🌹ਧੰਨਵਾਦ ਜੀ 🙏🙏

  • @amarjeetpuri2785
    @amarjeetpuri2785 Před 12 dny +1

    Veryniceviedeo

  • @user-rp8vg6xt5k
    @user-rp8vg6xt5k Před 18 dny

    Bahut badhiya video very nice 👍👍👍

  • @updeshkaurbawa9507
    @updeshkaurbawa9507 Před 18 dny

    V gud advice for sister in laws🎉

  • @Rinku-ht3ye
    @Rinku-ht3ye Před měsícem +1

    V nice video well done 👍 Rinku Mansa

  • @amarlota1634
    @amarlota1634 Před měsícem +1

    Very nice video ❤️

  • @BaljitKaur-b2h
    @BaljitKaur-b2h Před 9 dny +1

    Mainu pali di role v bahut vadia lagya

    • @gurjotmand7839
      @gurjotmand7839 Před 9 dny

      ❤😢😮🎉😊😮😢🎉❤😢😅

    • @gurjotmand7839
      @gurjotmand7839 Před 9 dny

      V🍿🖕🏼👍🏻🙏🏼 39:57 💗♥️👍🏻😊😅😢❤🌉♥️😢❤

  • @baljeetkaur9867
    @baljeetkaur9867 Před 4 dny

    Bahut vadiya ji

  • @anupam5058
    @anupam5058 Před měsícem

    Bahut hi badhiya emotional story. Sab da role perfect hai ❤❤ Anupama Malerkotla

  • @JasvirKaur-cp6oo
    @JasvirKaur-cp6oo Před 23 dny +2

    ਬਹੁਤ ਵਧੀਆ ਸਿਖਿਆ ਵਾਲੀ ਕਹਾਣੀ ਧੰਨਵਾਦ 👌👌🙏

  • @satwantkaur3236
    @satwantkaur3236 Před 5 dny

    Very nice 🎉

  • @JaswinderKaur-wc5sm
    @JaswinderKaur-wc5sm Před 15 dny

    Good message for the community

  • @anitag1965
    @anitag1965 Před 21 dnem +1

    Very good acting

  • @user-pq3sy4rl7e
    @user-pq3sy4rl7e Před 29 dny +1

    Very very nice video

  • @ShingarBansal
    @ShingarBansal Před 14 dny +1

    Good story

  • @ManjitKaur-yf2bp
    @ManjitKaur-yf2bp Před 19 dny

    Good massage for family

  • @baljinderkaur735
    @baljinderkaur735 Před 18 dny +1

    Very 🎉nice

  • @user-qd4nk3vo8q
    @user-qd4nk3vo8q Před měsícem

    Very emotional story ❤❤

  • @SantoshRayat-eb7qr
    @SantoshRayat-eb7qr Před měsícem

    V nice massage 😢v emotional video c😊

  • @harindersidhu125
    @harindersidhu125 Před měsícem +1

    Very nice video

  • @KawaljitGill-if9ln
    @KawaljitGill-if9ln Před 11 dny

    Mainu ta pali didi di bhabi da roll bohat vdia lagya ohna de bolan da treeka v bohat sohna c te ohna di acting v

  • @biljandersingh5142
    @biljandersingh5142 Před 6 dny +1

    ਗੋਲਡੀ ਤੇ ਪਾਲੀ ਕਹਾਣੀ ਬਹੁਤ ਵਧੀਆਂ ❤❤

  • @Rabaab_gaming
    @Rabaab_gaming Před 16 dny

    Buhat sohni videoo hai baieg haryana rania

  • @user-yu7md4vv4c
    @user-yu7md4vv4c Před 14 dny +1

    ਵੀਰੇ ਸਗੋਂ ਏਦਾਂ ਨਾ ਕਹੋ ਕੇ ਕਿਸਦਾ ਕਿਰਦਾਰ ਵਧੀਆ ਦੱਸਿਓ ਸਗੋਂ ਸਾਰਿਆਂ ਨੇ ਰਲ ਕੇ ਸਟੋਰੀ ਬਣਾਈ ਹੁੰਦੀ ਆ ਕਿਸੇ ਦਾ ਰੋ ਨੈਗਟਿਵ ਕਿਸੇ ਦਾ ਪੁਜੇਟਿਵ ਹੁੰਦਾ ਏਦਾਂ ਤਾਂ ਸਾਰੇ ਕੁੜੀ ਨੂੰ ਮਾੜੀ ਹੀ ਕਹਿਣਗੇ ਜਿਹੜੀ ਨਣਾਨ ਨੂੰ ਵੇਖ ਕੇ ਰਾਜ਼ੀ ਸੀ ਸਾਰੇ ਤੇ ਵੀਡੀਉ ਵਿੱਚ ਦਿਖੇ ਵੀ ਨਹੀਂ ਪਰ ਯੋਗਦਾਨ ਸਾਰਿਆਂ ਦਾ ਹੁੰਦਾ ਵੈਸੈ ਬਾਪੂ ਵਧੀਆ ਜਿਸਨੇ ਜਾਣ ਤੋਂ ਰੋਕ ਲਿਆ ਨੂੰਹ ਨੂੰ ਜਸਵੰਤ ਸਿੰਘ ਬਟਾਲਾ ਸ਼ਹਿਰ ਗੁਰਦਾਸਪੁਰ

  • @kuldeepbrar5308
    @kuldeepbrar5308 Před 23 dny +1

    Very very nice

  • @japjirajput5669
    @japjirajput5669 Před 23 dny

    ਬਹੁਤ ਵਧੀਆ ਜੀ

  • @user-zc9cy2bq3f
    @user-zc9cy2bq3f Před měsícem

    True story aa gnu all team❤❤🎉🎉😅😅teams 😢

  • @BalwinderNagpal-lt4bk
    @BalwinderNagpal-lt4bk Před měsícem +1

    Drama serial bahut acchi lagi

  • @SimranSingh-zx4wj
    @SimranSingh-zx4wj Před 19 dny

    ਵੈਰੀ ਨਾਈਸ ਵੀਡੀਓ ❤

  • @veenarani663
    @veenarani663 Před měsícem

    Bhut Sohni video se ji

  • @Charanmeetkaur
    @Charanmeetkaur Před 20 dny

    ❤ ghant sara bhot Jada vadiya

  • @harpreetmander6251
    @harpreetmander6251 Před měsícem

    Very nice and true story

  • @user-bo8fg7xl4q
    @user-bo8fg7xl4q Před měsícem

    Sare buht vdiaa

  • @jasvirbrar4813
    @jasvirbrar4813 Před 22 dny

    Aunty acting good 👍 ❤❤❤❤

  • @swaranjit_kaur_vairoke
    @swaranjit_kaur_vairoke Před měsícem

    Jasmine Jassi very good roll putt❤❤❤

  • @user-yt3oj4vw1m
    @user-yt3oj4vw1m Před měsícem

    ❤❤❤❤❤so sweet ji

  • @user-vn8pl7yl3d
    @user-vn8pl7yl3d Před 22 dny

    Nice ਵੀਡਿਓ🎉🎉

  • @satnamkaur2435
    @satnamkaur2435 Před měsícem +4

    ਮਾ ਮੁੰਡੇ ਦੇ ਫੋਨ ਤੋ ਗੱਲ ਕਰ ਲਵੇ ਧੀ ਨਾਲ, ਨੂੰਹ ਦੀਆ ਕਿਉ ਮਿੰਨਤਾ ਕਰਦੀ ਐ,

  • @amarjitkaurubhi6287
    @amarjitkaurubhi6287 Před 27 dny

    Nice message 👍

  • @user-bu2lw7zg6m
    @user-bu2lw7zg6m Před měsícem

    Thanks ji very nice

  • @krishansobat4809
    @krishansobat4809 Před 17 dny

    Very very nice video ❤❤❤

  • @rozanaroutine4238
    @rozanaroutine4238 Před 29 dny +1

    Wow wow wow wow wow wow wow wow wow wow wow wow wow wow wow wow wow wow wow wow wow wow wow🎉🎉🎉

  • @BhagwanDass-uq9es
    @BhagwanDass-uq9es Před 27 dny

    Bohat Badia vidio Ludhiana