ਪੇਕਿਆ ਦਾ ਚਾਅ Peekiea Da Chaa New punjabi Short video
Vložit
- čas přidán 2. 06. 2024
- Peekiea Da Chaa || Kaimzo Media 9646937502
casting -
manjeet kaur
Deep Kaur
Jasmeen Neeru
@PaliLovers
Goldy Khiva
#kaimzomedia #punjabinatak #shortmovies #newpunjabishortmovie #palilovers - Zábava
ਮੈ ਤਾਂ ਭਾਵੁਕ ਹੋ ਗਈ ਜੀ ਕਿਉ ਕੇ ਮੇਰੇ ਮੰਮੀ ਡੈਡੀ ਦੋਵੇਂ ਹੀ ਹੈ ਨਹੀਂ ਸਾਨੂੰ ਕਿਸੇ ਨੇ ਨਹੀਂ ਕਿਹਾ holidays ਚ ਪੇਕੇ ਘਰ ਆਉਣ ਲਈ😢😢 ਮਾਂ ਨਾਲ ਪੇਕੇ ਇਹ ਸੱਚ ਆ 😢😢ਬਹੁਤ ਵਧੀਆ ਭਾਵੁਕ ਕਰ ਦੇਣ ਵਾਲੀ ਕਹਾਣੀ ❤❤❤❤ਮਨਿੰਦਰ ਕੌਰ ਬਰਾੜ
😢😢
😢😢
Di ap hmare Ghar aa jao pljj m bula ri hu ap ko mamta rani gaganheri
@@user-hz2zy2fx8u thank u so much dear sister 🙏🙏🙏 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏
❤❤❤¹❤❤❤❤❤❤❤❤❤❤❤❤❤¹1¹❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤@@MaanSingh-ve2oc
Bhut vagia God bless you😊
ਪਾਲੀ ਤੇ ਜੈਸਮਿਨ ਸਾਡੀਆ ਫੇਵਰੇਟ ਐ, ਮਨਜੀਤ ਕੌਰ ਆਂਟੀ ਦੀ ਐਕਟਿੰਗ ਵੀ ਸਿਰਾ
Bahut heart touching story hai
Jis vich bahut achi shiksha mildi hai
That's very nice 👌 👏 👍 video 👍 👌 ❤❤❤🎉🎉gbu to all 🎉🎉❤❤
Jesmeeñ beti dà rol bot vadiya
ਬਹੁਤ ਹੀ ਸਿੱਖਿਆਦਾਇਕ story, ਪਾਲੀ ਦੇ ਭਾਈ ਭਾਬੀ ਦਾ ਰੋਲ ਅਤੇ ਪਾਲੀ ਦੇ ਸਹੁਰੇ ਦਾ ਰੋਲ ਪੋਜ਼ੀਟਿਵ ਐ
ਮੈਂ ਭਾਵੁਕ ਹੋ ਗੲੀ ਸੀ ਕਹਾਣੀ ਬਹੁਤ ਵਧੀਆ ਹੈ ਜੀ ਬਹੁਤ ਘੱਟ ਭਰਜਾਈ ਆ ਨਣਦਾਂ ਨੂੰ ਪਸੰਦ ਕਰਦੀਆਂ ਨੇ ਤੇ ਨਣਦਾਂ ਆਪਣੇ ਪੇਕੇ ਆੳੁਣ ਨੂੰ ਤਰਸ ਦੀਆਂ ਨੇ
ਬਹੁਤ ਵਧੀਆ ਸਟੋਰੀ ਆ ਜੀ
ਪਾਲੀ ਦੀ ਭਾਬੀ ਦਾ ਰੋਲ ਬਹੁਤ ਵਧੀਅਾ ਸੀ ਅਤੇ ੨ਹਾਨਿ. ਬਹੁਤ ਬਹੁਤ. ਵ੍ਦਿਅਾ ਲਗਿਅਾ.ਸਾਨੁ ਸਾਰੇ ਚਿਸਤਿਅਾ ਨੁ ਸਮਜਦਾਹਿ ਨਾਲ ਨਿਭਸੳੁਨਾ ਚਾਹਿਦਾ ਹੇ.ਪੁਰਿ ਟਿਿਮ ੍ਦਾ ਰੋਲ ਬਹੁਤ ਬਹੁਤ ਵਦਿਅਾ ਲਗਿਅਾ.ਧੰਨਵਾਦ.
40:20 😅ਮੇ ਵਿ ਪੇਕੇ.ਜਾਨਾ ਹੇ.ਸ਼ੁਕਹਿਅਾ
ਬਹੁਤ ਵਧੀਆ ਵੀਡੀਓ ਜੀ ਪਾਲੀ ਭੈਣ ਬੋਲਦੇ ਬਹੁਤ ਸੋਹਣੇ ਲੱਗਦੇ ਨੇ
ਬਹੁਤ ਵਧੀਆ ਹੈ ਇਹ ਵਿਡਿਉ ਮੇਰੇ ਮਾ ਪਿਉ ਵੀ ਨਹੀ ਪਰ ਮੇਰੇ ਭਰਾ ਭਰਜਾਈ ਬਹੁਤ ਚੰਗੇ ਨੇ ❤❤
ਵੈਰੀ nice ਸਟੋਰੀ bni ਤੁਸੀਂ ਗੁਡ ਐਕਟਿੰਗ ਕਰਦੇ o ji ਸਾਰੇ ਟੀਮ ਮੈਂਬਰ bhut ਗੁਡ ਕੰਮ ਕਰਦੇ o bhut shona msg ਦਿਤਾ aa ਤੁਸੀਂ ❤❤
Buht vadya video
ਪਾਲੀ ਤੁਹਾਡੀ ਸੋਚ ਨਣਦ ਪ੍ਰਤੀ ਬਹੁਤ ਹੀ ਘਟੀਆਂ ਸੀ ਪਰ ਧੀਆਂ ਤਾਂ ਮਾਪਿਆਂ ਦੀ ਸਦਾ ਸੁਖ ਮੰਗਦੀਆਂ ਹਨ
Buhat vadiya
Bahut vadiya ji
Very nice message in this video. My name is pali too from mohali. I like your all videos. Your videos are more nice than movies.
Baapu di actingjo bilkulpahle jamne wali jis nu dekhke bada sakoon miliyaa jiounde vasde raho veere
ਬਹੁਤ ਵਧੀਆ ਸਿਖਿਆ ਦਿੱਤੀ ਐ ਜੀ ਤੁਸੀਂ
बौहहत बदीया❤
Bahut wdia video hai ji Amritsar
Very mm nice viďep
Bhot sohni video aaa🤝👍🥲🥺
Sareyan ne apna roll bhut vadia kita aa goldi veere da kirdaar bhut vadia c..
ਬਾਪੂ ਨੇ ਗਲਤ ਸਰਤ ਮੰਨੀ
Bahut badhiya video
Very Very nice ji 🙏 all team members are great ji
Very nice
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Sb Sach Hai bhut vdeya vedeo bnaye tuse thank you same teem the
ਬਹੁਤ ਵਧੀਆ ਹੈ ਜੀ
ਬਹੁਤ ਵਧੀਆ ਵੀਡੀਓ ਆ ਜੀ। ❤❤
Very nice video kash sabh nu akal aajavey
Very nice 🎉
Very very nice ji
ਬਹੁਤ ਵਧਾਈਆਂ ਜੀ
ਮਾ ਮੁੰਡੇ ਦੇ ਫੋਨ ਤੋ ਗੱਲ ਕਰ ਲਵੇ ਧੀ ਨਾਲ, ਨੂੰਹ ਦੀਆ ਕਿਉ ਮਿੰਨਤਾ ਕਰਦੀ ਐ,
Very nice story
इस नाटक नूं देखके मैं भावुक हो गई हां ।
मांवां ठंढियां छांवां ,छांवां कौन करे ।
कुडियां पेकेयां तों कछ वी नि मंगदियां,उह सिरफ पयार मंगदियां ने ।कुडियां सौहरे रहके वी पेकेयां दी सुख मंगदियां ने ।सो कुडियां दा तिरस्कार न करो ।
ਬਹੁਤ ਬਹੁਤ ਬਹੁਤ ਹੀ ਇਮੋਸ਼ਨਲ ਵੀਡੀਓ, ਬਹੁਤ ਹੀ ਵਧੀਆ ਸੁਨੇਹਾ ਅਤੇ ਸਿੱਖਿਆ ਦਿੱਤੀ ਐ ਜੀ, ਸਾਰਿਆਂ ਕਲਾਕਾਰਾਂ ਨੇ ਆਵਦਾ ਰੋਲ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ 👌👌👌👍👍👍ਹੱਸਦੇ ਵੱਸਦੇ ਰਹੋ ਅਤੇ ਤਰੱਕੀਆਂ ਮਾਣੋ 🙏🙏🙏❤️❤️❤️🌹🌹🌹🌹🌹ਧੰਨਵਾਦ ਜੀ 🙏🙏
Bahut hi Asha messes dita he ji gbu jasvir Kaur Gujrat kach🎉🎉🎉🎉
Papa te nuh putr da role ghaint c❤❤👌❤️
ਵੀਰੇ ਸਗੋਂ ਏਦਾਂ ਨਾ ਕਹੋ ਕੇ ਕਿਸਦਾ ਕਿਰਦਾਰ ਵਧੀਆ ਦੱਸਿਓ ਸਗੋਂ ਸਾਰਿਆਂ ਨੇ ਰਲ ਕੇ ਸਟੋਰੀ ਬਣਾਈ ਹੁੰਦੀ ਆ ਕਿਸੇ ਦਾ ਰੋ ਨੈਗਟਿਵ ਕਿਸੇ ਦਾ ਪੁਜੇਟਿਵ ਹੁੰਦਾ ਏਦਾਂ ਤਾਂ ਸਾਰੇ ਕੁੜੀ ਨੂੰ ਮਾੜੀ ਹੀ ਕਹਿਣਗੇ ਜਿਹੜੀ ਨਣਾਨ ਨੂੰ ਵੇਖ ਕੇ ਰਾਜ਼ੀ ਸੀ ਸਾਰੇ ਤੇ ਵੀਡੀਉ ਵਿੱਚ ਦਿਖੇ ਵੀ ਨਹੀਂ ਪਰ ਯੋਗਦਾਨ ਸਾਰਿਆਂ ਦਾ ਹੁੰਦਾ ਵੈਸੈ ਬਾਪੂ ਵਧੀਆ ਜਿਸਨੇ ਜਾਣ ਤੋਂ ਰੋਕ ਲਿਆ ਨੂੰਹ ਨੂੰ ਜਸਵੰਤ ਸਿੰਘ ਬਟਾਲਾ ਸ਼ਹਿਰ ਗੁਰਦਾਸਪੁਰ
Mainu pali di role v bahut vadia lagya
❤😢😮🎉😊😮😢🎉❤😢😅
V🍿🖕🏼👍🏻🙏🏼 39:57 💗♥️👍🏻😊😅😢❤🌉♥️😢❤
ਬੇਟੇ ਬਹੁਤ ਵਧੀਆ ਇਹੋ ਜਿਹੇ ਮੈਸੇਜ ਲੋਕਾਂ ਨੂੰ ਦਿੰਦੇ ਰਿਹਾ ਕਰੋ ਇਹ ਘਰ ਘਰ ਦੀ ਕਹਾਣੀ ਹੈ
Bahit vadhia video 🎉🎉 right
Super super super super super ❤❤❤❤
Veryniceviedeo
mere dil noo eh chhoo gayi
Very nice story.good.feeling
Very nice video❤
Good story❤❤
Wow wow wow wow wow wow wow wow wow wow wow wow wow wow wow wow wow wow wow wow wow wow wow🎉🎉🎉
Mainu ta pali didi di bhabi da roll bohat vdia lagya ohna de bolan da treeka v bohat sohna c te ohna di acting v
Very nice video hai
Good story
Very good acting
Nice story aa es nu dekh ke baki sb bu bhi apne ristyan di pehchhan aaye
Drama serial bahut acchi lagi
Bahut massage dita ji
Thanks 🙏
Very 🎉nice
Very very nice
V gud advice for sister in laws🎉
Very nic msg ❤
Very very nice video
Very nice video ❤️
❤
Heart touching massage 🥲
Papa vala rol bot vadiy kita veer ji ny
Jasmine Jassi very good roll putt❤❤❤
Buhat sohni videoo hai baieg haryana rania
Good massage for family
Very nice video
Bahut badhiya video very nice 👍👍👍
Mari mami thi same story c per hun o rab kol chala gaya miss you ma’am😭😭😭
Thanks ji very nice
Aunty acting good 👍 ❤❤❤❤
Good message for the community
Bhut sohni video se ji
V good
Very emotional story ❤❤
❤❤❤❤❤so sweet ji
Varry nice
Real life story.
Goldi ❤ nice 🌷Veera 🎉🎉🎉🎉
V nice massage 😢v emotional video c😊
Sare buht vdiaa
आप की वीडीओ बहुत अछी ह
ਬਹੁਤ ਵਧੀਆ ਜੀ
Thuadi video bahut nice si
Very nice and true story
Bhut vadia topic c ,saari team ne bhut vadia kmm krea 👍
Nice ਵੀਡਿਓ🎉🎉
Very good point
Bahut hi badhiya emotional story. Sab da role perfect hai ❤❤ Anupama Malerkotla
Father is making the wrong decision. Uncle ji you wrong here. For you daughter is nothing.
Nice message 👍
Bilkul sahi gal a
❤ ghant sara bhot Jada vadiya
V nice video well done 👍 Rinku Mansa