Ardaas Karaan Public Review (premiere) from Canada | Hamdard TV

Sdílet
Vložit
  • čas přidán 17. 07. 2019
  • ਪੰਜਾਬੀ ਫਿਲਮ "ਅਰਦਾਸ ਕਰਾਂ" ਦਾ ਪਬਲਿਕ ਰੀਵਿਊ ਸਿਲਵਰ ਸਿਟੀ ਬਰੈਂਪਟਨ (ਕੈਨੇਡਾ)
    Ardaas Karaan - Chapter 1 (Trailer) | New Punjabi Movie 2019
    "Ardaas Karaan" Movie Review 'SilverCity Brampton' (Canada) | Hamdard Tv |
    Subscribe Kro Sada CZcams Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard
    #ArdaasKaraan #Gippygrewal #hamdardtv

Komentáře • 119

  • @9464942890
    @9464942890 Před 4 lety +85

    ਅਰਦਾਸ ਕਰਾਂ
    ਤਰੀਫ਼ ਸੱਚੀ ਤੇ ਖਰੀ। ਗਿੱਪੀ ਗਰੇਵਾਲ ਸਿਆਂ ਕਮਾਲ ਦੀ ਮੂਵੀ ਬਣਾਈ ਆ ਬਾਈ।
    ਪਰਿਵਾਰਾਂ ਵਿੱਚ ਪੀੜ੍ਹੀਆਂ ਦੀ ਖਿੱਚੋਤਾਣ ਨੂੰ ਜਿਸ ਤਰਾਂ ਪਰਦੇ ਤੇ ਪੇਸ਼ ਕੀਤੈ, ਸਵਾਦ ਲਿਆਤਾ।
    ਜਿਹੜੇ ਟੱਬਰਾਂ ਨੂੰ ਮੁਹੱਬਤ ਅਤੇ ਆਪਸੀ ਗੱਲਬਾਤ ਦੀ ਅਣਹੋਂਦ ਨੇ ਲੀਰੋ ਲੀਰ ਕੀਤਾ ਪਿਆ, ਉਹਨਾਂ ਨੂੰ ਜੋੜਨ ਅਤੇ ਜ਼ਿੰਦਗੀ ਨੂੰ ਮੁੜ ਮਾਨਣ ਦਾ ਖੂਬਸੂਰਤ ਸੁਨੇਹਾ ਦਿੰਦੀ ਹੈ ਅਰਦਾਸ ਕਰਾਂ।
    ਮੈਂਨੂੰ ਲੱਗਦਾ ਕਿ ਪੰਜਾਬੀ ਦੀ ਕੋਈ ਵੀ ਫਿਲਮ ਇਹਦੇ ਨਾਲ ਖੜ੍ਹਦੀ ਹੋਵੇ, ਵੱਖਰਾ ਵਿਸ਼ਾ, ਕਮਾਲ ਦੀ ਅਦਾਕਾਰੀ ਤੇ ਵਧੀਆ ਨਿਕਦੇਸ਼ਨ। ਸੰਗੀਤ ਕੀ ਕਹਾਂ।
    ਕਲਾਕਾਰਾਂ ਦੀ ਚੋਣ ਸ਼ਾਇਦ ਇਸ ਤੋਂ ਵਧੀਆ ਨਾ ਹੋ ਸਕਦੀ। ਬਕਮਾਲ ਟੀਮ।
    ਪੰਜਾਬੀ ਸਿਨਮੇ ਦੀ, ਪੰਜਾਬੀਆਂ ਦੀ ਤੇ ਪੰਜਾਬੀ ਮਾਂ ਬੋਲੀ ਦੀ ਝੋਲੀ ‘ਚ ਇਸ ਕਮਾਲ ਦੀ ਫਿਲਮ ਨੂੰ ਪਾਉਣ ਲਈ ਗਿੱਪੀ ਗਰੇਵਾਲ, ਸਿੱਪੀ ਗਰੇਵਾਲ ਤੇ ਮੇਰੇ ਨਿੱਕੇ ਵੀਰ ਸੁੱਖਾ ਸਿੰਘ ਹੋਰਾਂ ਦੀ ਟੀਮ ਨੂੰ ਢੇਰ ਸਾਰੀ ਸ਼ਾਬਾਸ਼ ਤੇ ਪਿਆਰ।
    ਪੰਜਾਬੀਆਂ ਨੂੰ ਅਪੀਲ ਹੈ ਕਿ ਫਿਲਮ ਵੇਖਣਯੋਗ ਹੈ ਤੇ ਜ਼ਰੂਰ ਵੇਖਿਓ।
    ਆਖੀਰ ‘ਚ ਅਰਦਾਸ ਹੈ ਕਿ ਰੱਬ ਸੱਚਾ ਤੁਹਾਡੀਆਂ ਸਭ ਦੀਆਂ ਸਭ ਅਰਦਾਸਾਂ ਪੂਰੀਆਂ ਕਰੇ।

  • @xyz6859
    @xyz6859 Před 4 lety +9

    ਸਾਰੇ ਲੋਕਾਂ ਨੇ ਅਰਦਾਸ ਮੂਵੀ ਵਧੀਆਂ ਦੱਸੀ ਹੈ ? ਬਹੁਤ ਸਾਰਿਆ ਦੇ ਵਿਚਾਰ ਸੀ ਕਿ ਇਹ ਮੂਵੀ ਵਿੱਚ ਜੋ ਦਿਖਾਇਆ ਗਿਆ ਉਹ ਇਸ ਤਰਾ ਲੱਗਦਾ ਜਿਵੇ ਸਾਡੇ ਸਾਰਿਆ ਦੀ ਜ਼ਿੰਦਗੀ ਦੀ ਕਹਾਣੀ ਦਿਖਾਈ ਗਈ ਹੋਵੇ , ਬਹੁਤ ਸਾਰੇ ਮੂਵੀ ਵਿੱਚ ਜਨਰੇਸਨ ਗੈਪ ਹੋਣ ਦੇ ਪੱਖ ਨੂੰ ਬਾਖੂਬੀ ਦਿਖਾਇਆ ਵੀ ਦੱਸਦੇ ਹਨ ਜੇ ਜਨਰੇਸਨ ਗੈਪ ਦੀ ਗੱਲ ਕਰੀਏ ਇਹ ਤਾਂ ਪਹਿਲਾ ਵੀ ਹੁੰਦਾ ਸੀ ਪਰ ਉੁਸ ਸਮੇ ਇੰਟਰਨੈਟ ਨਹੀਂ ਸੀ ? ਲੋਕਾਂ ਦੀਆ ਜ਼ਰੂਰਤਾਂ ਵੀ ਸੀਮਤ ਸਨ ਹਰ ਰਿਸ਼ਤੇ ਵਿੱਚ ਸਹਿਜ ਸੀ ਅੱਜ ਦੀ ਤਰਾਂ ਨਾ ਆਵਾਜਾਈ ਦੇ ਸਾਧਨ ਸਨ , ਨਾ ਹੀ ਵੱਟਐਪਸ ,ਨਾ ਹੀ ਫੇਸ ਬੁੱਕ ਸਨ,ਅੱਜ ਜਦੋਂ ਅਸੀਂ ਬਰਡ ਟ੍ਰੈਕ ਤੇ ਚੜ ਗਏ ਤਾਂ ਸਾਨੂੰ ਬਹੁੱਤ ਸਾਰੇ ਸਮਝੌਤੇ ਕਰਨੇ ਪੈਣਗੇ ,ਜਦੋਂ ਕਿ ਸਾਡੀ ਸੋਚ ਬਦਲੀ ਨਹੀਂ ਤਾਂ ਫਿਰ ਅਸੀ ਜਾ ਤਾਂ ਆਪਣੇ ਆਪ ਨੂੰ ਸਮੇ ਦੇ ਹਾਣ ਦਾ ਹੋਈਏ ਜਾ ਫਿਰ ਬਰਡ ਟ੍ਰੈਕ ਤੋਂ ਹੇਠਾਂ ਉਤਰ ਕਿ ਸਹਿਜ ਵਿੱਚ ਜ਼ਿੰਦਗੀ ਬਤੀਤ ਕਰੀਏ ? ਦੂਜੇ ਪਾਸੇ ਅਸੀਂ ਸ਼ਹੂਲਤਾ ਤਾਂ ਫਾਇਵ ਸਟਾਰ ਦੀਆ ਲੈਣਾ ਚਹੁੱਦੇ ਹਾਂ ? ਪਰਤੂੰ ਸਾਡਾ ਵਤੀਰਾ ਨਾਂਹ ਪੱਖੀ ਹੋਵੇਗਾ ਤਾਂ ਇੱਕ ਗ਼ੈਪ ਪੈਦਾ ਹੋਣਾ ਸ਼ੁਰੂ ਹੋ ਜਾਵੇਗਾ ? ਜਿਸ ਨਾਲ ਹਰ ਰਿਸ਼ਤੇ ਦੇ ਰੋਜ਼ਾਨਾ ਦੇ ਵਿਵਹਾਰ ਵਿੱਚ ਪਰਭਾਵ ਪਵੇਗਾ ? ਸਭ ਤੋਂ ਵੱਡੀ ਮੁਸ਼ਕਲ ਉਸ ਸਮੇ ਪੈਦਾ ਹੋ ਜਾਂਦੀ ਜਦੋਂ ਕਿ ਅਸੀਂ ਬੈਠੇ ਕਨੇਡਾ,ਅਸਟਰੇਲੀਆ ਹੁੰਦੇ ਹਾਂ ਪਰਾਤੂੰ ਸੋਚ ਬਠਿਡੇ ਵਾਲੀ ਰੱਖਦੇ ਹਾਂ? ਨੂੰਹ ਰਾਤ ਨੂੰ ਡਿਊਟੀ ਕਰਕੇ ਆਈ ਹੈ ਸੱਸ ਪੁੱਤ ਨੂੰ ਕਹਿੰਦੀ ਮੈਂ ਜ਼ਿੰਦੇ ਦੀ ਬਠਿੰਡੇ ਤੋਂ ਆਈ ਹਾਂ ਪੁੱਤ ਇਹ ਨੇ ਕਦੇ ਸਵੇਰੇ ਉੱਠ ਕਿ ਪੈਰੀਂ ਹੱਥ ਨਹੀਂ ਲਾਏ ? ਹੁਣ ਤੁਸੀਂ ਹੀ ਦੱਸੋ ਇਹ ਜਨਰੇਸਨ ਗੈਪ ਕਿਵੇਂ ਹੋਇਆਂ ਨਾ ਹੀ ਇਸ ਦਾ ਕੋਈ ਹੱਲ ਹੈ ? ਮਾਪਿਆ ਅਤੇ ਬੱਚਿਆ ਨੂੰ ਆਪਸ ਵਿੱਚ ਰਲ ਕਿ ਬੈਠਣ ਲਈ ਸਭ ਤੋ ਵਧੀਆ ਤਰੀਕਾ ਇਹ ਹੈ ਕਿ ਉਸ ਸਮੇ ਪਰਵਾਰ ਦੇ ਸਾਰੇ ਮੈਂਬਰ ਆਪਣਾ ਆਪਣਾ ਸੈਲ ਫ਼ੋਨ ਹਰ ਰੋਜ਼ ਬੰਦ ਕਰ ਦੇਣ ? ਫਿਰ ਦੇਖਣਾ ਗੈਪ ਕਿਧਰੇ ਨੂੰ ਜਾਂਦਾ ? ਜਦੇ ਕਦੇ ਆਪਸ ਵਿੱਚ ਮਿਲ ਕਿ ਕਦੇ ਬੈਠਦਾ ਨਹੀਂ ਤਾਂ ਕਹੀ ਜਾਂਦੇ ਹੈ ਜਨਰੇਸਨ ਗੈਪ ਹੈ ? ਅੱਜ ਵੀ ਸਰਬਨ ਪੁੱਤ ਬਥੇਰੇ ਹਨ ਸਗੋਂ ਅੱਜ ਤਾਂ ਸਰਬਨ ਪੁੱਤਾਂ ਨੂੰ ਬੈਹਗੀ ਲੈ ਕੇ ਤੁਰ ਕੇ ਜਾਣ ਦੀ ਲੋੜ ਨਹੀਂ ਸਗੋਂ ਕਾਰਾ ਤੇ ਹੀ ਲੈ ਕਿ ਜਾਣਾ ਫਿਰ ਇਸ ਨੂੰ ਜਨਰੇਸਨ ਗੈਪ ਕਿਉਂ ਕਹਿੰਦੇ ਹੋ ਦੋਸਤਾਂ ? ਬੱਸ ਥੋੜ੍ਹੀ ਜੀ ਸੋਚ ਬਦਲਣ ਬੱਚੇ ਅਤੇ ਮਾਪੇ 🙏

  • @jogindergill5433
    @jogindergill5433 Před 4 lety +12

    ਬਹੁਤ ਵਧੀਆ ਟੀਮ ਦਾ ਉਪਰਾਲਾ ਹੈ, ਸਾਰੇ ਹੀ ਕਲਾਕਾਰਾ ਨੇ ਵਧੀਆ ਰੋਲ ਕੀਤਾ ਹੈ ਸਮੇਤ ਬੱਚਿਆ ਨੇ ਪਿਆਰ ਨਾਲ ਆਪਣੀ ਭਾਸ਼ਾ ਬਿਆਨ ਕੀਤੀ ।ਪ੍ਰਮਾਤਮਾ ਤਰੱਕੀਆ ਬਖਸ਼ੇ, ਸਭ ਧੰਨਵਾਦ ਜੀ ।
    ਵਿੱਚ ਇਨਸਾਨਾ ਰੱਬ ਵਸਦਾ ਹੈ,
    ਇਸ ਨੂੰ ਵਸਦਾ ਰਹਿਣ ਦਿਓ,
    ਕਮੈਂਟ ਵਾਲੇ ਰੁੱਖ ਨੂੰ ਕਲਿੱਕ ਕਰੋ (ਦਬਾਓ )

  • @jorawarsinghjorawarsigh9077

    ਇਨਸਾਨ ਨੂੰ ਰੱਬ ਨਾਲ ਮਿਲਉਣ ਦੀ ਅਰਦਾਸ ਹੈ ਮੂਵੀ

  • @ghummanbroadway803
    @ghummanbroadway803 Před 4 lety +12

    ਮੈ ਅੱਜ ਹੀ ਰਾਤ ਦਾ ਸੋਹ ਦੇਖ ਕੇ ਆਇਆ ਸਭ ਨੇ ਬਹੁਤ ਵਧੀਆਂ ਕੰਮ ਕੀਤਾ ਹੈ, 💯ਵਿੱਚੋਂ 💯✅

  • @junaidcreation2421
    @junaidcreation2421 Před 4 lety +8

    Gippy Grewal king of Punjabi Industry
    Love you Gippy bhi

  • @kashmirsinghbath9247
    @kashmirsinghbath9247 Před 4 lety +2

    ਮੂਵੀ ਬਣਾਉਣ ਵਾਲਿਓ, ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਜੀ, ਤੁਹਾਨੂੰ ਸ਼ਕਤੀ ਬਖ਼ਸ਼ੇ ,ਤਾ ਕਿ ਹੋਰ ਚੰਗੀਆ Production ਕਰ ਸਕੋ ।

  • @ahsanjanjua9295
    @ahsanjanjua9295 Před 3 lety

    Veer Jee Aey Movie Kery Site To Dekh Sakdy Aa...Mn CZcams To Boht Search Keti but Ardaas Movie Da Poster but Inside Movie Koi Hor Fit keti hondi Aaa..please Dus Deo keri Web ty Pai hoi Aa Aey Movie

  • @gahirrefrigerationaircondi9680

    Nice movies & great message given by Mr. Magic Singh & thanks to Gippy 22g & Gurpreet Ghuggi

  • @advancedkhetibaadi5174
    @advancedkhetibaadi5174 Před 4 lety +5

    Cant wait for this one

  • @ransimlail2376
    @ransimlail2376 Před 4 lety +3

    Eagerly waiting canada

  • @inderjeetsingh344
    @inderjeetsingh344 Před 4 lety

    Ardass karan full movie kha per mil jayegi

  • @seeratsidhu6936
    @seeratsidhu6936 Před 4 lety +7

    This movie will break a record 😍

  • @manmohansingh4520
    @manmohansingh4520 Před 4 lety +2

    Very good very super movie Ardaas karan.Congts

  • @sardarnijatti5412
    @sardarnijatti5412 Před 4 lety +1

    Bhut vadia movie a g bhut HI nyc jini tariff krea ohni thori a g 🙏🙏😊👌👌👌bhut change tariky nal movie bnyea a jidhe nal bhut kuj sikhn nu milya jay sabh amal krn te 🙏🙏wahe guru g mehr krn sabh te 🙏

  • @Sikh563
    @Sikh563 Před 4 lety +2

    So lovely ji love fr spain

  • @sukhmansingh696
    @sukhmansingh696 Před 4 lety

    Tanks gippy Sir

  • @jot6736
    @jot6736 Před 3 lety

    Full movie da link bhej do yr

  • @navjotkaur7249
    @navjotkaur7249 Před 4 lety +4

    Best ton v best movie aa
    Aapa kll e dekh k aye
    Ek ek dialouge meaningful aa 😢🙏🙏👏👏

  • @RamandeepKaur-xn3mb
    @RamandeepKaur-xn3mb Před rokem

    ਫਿਰ ਤੋਂ ਜ਼ਰੂਰ ਸਿਨੇਮਾ ਘਰਾਂ ਤੇ ਲਗਨੀ ਚਾਹੀਦੀ ਹੈ

  • @davindersingh748
    @davindersingh748 Před 4 lety +2

    Siraa la ta g thanku g banan waste gippy g love u

  • @kashmirsingh-vs4dw
    @kashmirsingh-vs4dw Před 4 lety +1

    Congrats gippi ji

  • @RajinderSingh-ko6om
    @RajinderSingh-ko6om Před 4 lety +4

    Very very good movie ,it's a must watch real life message hats off to Gurpreet ghuggi and all team of movie .

  • @bhathalharjit8766
    @bhathalharjit8766 Před 4 lety +12

    Salute to ranbir rana for good writing and gughi bhaji also gippy grewal to coordinate all ardaas Karan team

  • @gurdeepkhangura5662
    @gurdeepkhangura5662 Před 4 lety +2

    Really very very good movie in Punjabi cinema shinda grewal so sweet I love you jhande

  • @ravinderkaur4550
    @ravinderkaur4550 Před 4 lety +2

    Best move.

  • @cnnbxxjjcu8768
    @cnnbxxjjcu8768 Před 4 lety +2

    Nice veer g

  • @gurinderbhullar596
    @gurinderbhullar596 Před 4 lety

    Awesome..

  • @sukhajarhia9376
    @sukhajarhia9376 Před 4 lety +6

    Good movie diraaa atttt end 💯🙏🙏🙏

  • @jasonsandhu4592
    @jasonsandhu4592 Před 4 lety +1

    Good

  • @baljinderdhaliwal5619
    @baljinderdhaliwal5619 Před 4 lety

    Very nice

  • @harpreetkaurharpreetkaur7490

    Bht bht vdia eh moive triff jini kro ohni thori aaaa 3 pidhiyaaa bare dsea gya main gippy veer g nu request krdi aa veer g tuc eh moive pls jld ton tv ty v dekhaa deo kyu k bht greeb lok reh jande eh message jld ton jld sari duniyaaa dekhy ji thnku sooo much veer g inaaa vdia massage den lyi ji

    • @jagjeet8518
      @jagjeet8518 Před 4 lety

      Aho g jihda agle ne 26 crore laeea ohh kiwe poora houga g

  • @harjinderkaurmbi8412
    @harjinderkaurmbi8412 Před 4 lety +1

    Nice

  • @kawalrocks
    @kawalrocks Před 4 lety +6

    Congrats gippy i m proud of you magic

  • @deepkaur3912
    @deepkaur3912 Před 4 lety +12

    Baut vdia c asi Malaysia aa me and my husband dekn gye very emotional ..

  • @ashurawat4624
    @ashurawat4624 Před 3 lety

    Movie ka link toh bhej do

  • @GurdeepSingh-lb9wi
    @GurdeepSingh-lb9wi Před 4 lety

    Very good

  • @ritusandha4409
    @ritusandha4409 Před 3 lety

    Congrats gippy g

  • @kaurharlin9883
    @kaurharlin9883 Před 4 lety +2

    Superb movie well done gippy bro

  • @deepkaur3912
    @deepkaur3912 Před 4 lety

    Guggi bhaji acting 👌👌👌

  • @mandeepSingh-mn5xe
    @mandeepSingh-mn5xe Před 4 lety +18

    ਬੱਬੂ-ਮਾਨ ਗੱਲਾ ਹੀ ਕਰਦਾ ਰਹਿ ਗਿਅਾ
    ਅਖੇ
    ਮੈ ੲੇਦਾ ਦੀ ਮੂਵੀ ਬਣਾੳੁ ਕਿ ਘਰਦੇ ਰੋਜ ਜੁਅਾਕਾ ਨੂੰ ੳੁੱਠਣ ਸਾਰ ਦਿਖਾੲਿਅਾ ਕਰਨਗੇ!
    Hahaha.
    ਅਮਲੀ ਵਰਦਾ ਘੱਟ ਅਾ ,
    ਗਰਜਦਾ ਜਿਅਾਦਾ !
    ੲੇਧਰ ਗਿੱਪੀ ਚੁੱਪ-ਚਪੀਤੇ
    ਦੋ ਵਾਰ ਗੇਮ ਪਾ ਗਿਅਾ! ਨਾ ਕੋੲੀ ਫੜ, ਨਾ ਫੋਕੇ ਛੋਛੇ

  • @taranjeetkaurghuman8207
    @taranjeetkaurghuman8207 Před 4 lety +3

    Nic movie

  • @ritukamboj8693
    @ritukamboj8693 Před 3 lety

    Upload kr deo duabra movie CZcams te bhut bhut thanks aa tHada a

  • @prabhnoorkaur192
    @prabhnoorkaur192 Před 4 lety +2

    Best movie👌👌👌

  • @sarbjitnanda8058
    @sarbjitnanda8058 Před 4 lety +2

    The movie Ardas is great

  • @aksingh9253
    @aksingh9253 Před 4 lety

    Awesome movie...well done

  • @rinkudaudpur6366
    @rinkudaudpur6366 Před 4 lety +6

    Ossm movie ,👌

  • @preetkuwait9511
    @preetkuwait9511 Před 4 lety

    Bhot nice a

  • @harpalchahal3587
    @harpalchahal3587 Před 4 lety

    bhut vadia moive gippy y

  • @SaeedAhmad-gm2kv
    @SaeedAhmad-gm2kv Před 4 lety

    Veer good movie nice

  • @kiranmultani6618
    @kiranmultani6618 Před 4 lety +1

    Bhut vdia v movie 👍

  • @advancedkhetibaadi5174
    @advancedkhetibaadi5174 Před 4 lety +1

    Bs kal hi jaana

  • @gurbhejdhillon376
    @gurbhejdhillon376 Před 4 lety +1

    Gaint movie

  • @GurdeepSingh-sb7lb
    @GurdeepSingh-sb7lb Před 4 lety +1

    Bhut vdia movie aw.i like

  • @bittuchatta3046
    @bittuchatta3046 Před 4 lety

    bhut badiya g iss film nal di koi film nhi

  • @maqsoodali9749
    @maqsoodali9749 Před 4 lety

    Excellent movie

  • @affanturk26
    @affanturk26 Před 3 lety

    I love you gippy

  • @jashandeepmaan6641
    @jashandeepmaan6641 Před 3 lety

    Very nice movie

  • @surenderrani8618
    @surenderrani8618 Před 4 lety

    Nice movie

  • @rpsingh897
    @rpsingh897 Před 4 lety +1

    Love chhinda.

  • @gurdeepsingh-cn7ej
    @gurdeepsingh-cn7ej Před 4 lety +4

    Lok keh rhe aa Movie achhi ji par lokan nu eh puchho ki kinne ku lok is movie te amal krnge . Is to kuhh sikhange ya nhi.

  • @puchidahrey877
    @puchidahrey877 Před 4 lety

    Best movie ever ♥️♥️

  • @deepkaur3912
    @deepkaur3912 Před 4 lety

    Sareya di acting baut vdia a

  • @kaurkaur3100
    @kaurkaur3100 Před 4 lety +4

    Its only movie. Once people out of cinema, they get back to their business wht they been doing, because we dont need watch movies to make change in life, in these days people looking easy soultion to problems, if i said too much i am sorry, by the way good movie

  • @vanitadhiman9
    @vanitadhiman9 Před 3 lety

    Plz upload karo movie nu

  • @sachinsgarma5577
    @sachinsgarma5577 Před 4 lety

    Very good movie

  • @jatinkumar5778
    @jatinkumar5778 Před 4 lety +1

    Guggi paji is best

  • @mydreams2369
    @mydreams2369 Před 3 lety

    Pls upload kro movie

  • @aanmusdiana7901
    @aanmusdiana7901 Před 2 lety +1

    Ardaas Karaan (2019)
    ---------------------------------------------------------------------------------------------------------------------------------------------------------------------------------------------------------------------------------------------------------------------------------------- i got Free from here
    WHATCH NOW 💜 bit.ly/3DFSMYS 💜
    ライブ配信の再編ありがとうです!この日のライブ配信は、かならりやばかったですね!1万人を超える人が見ていたもんね(笑)やっぱり人参最高!まさかのカメラ切り忘れでやら1かしたのもの再編ありがとうです!この日のライブ配信は、かならりやばかったですね!1万人を超える人が見ていたもんね(笑)やっぱり人参最高!まさかのカメラ切り忘れでやら1かしたのもドキドキでした!今後は気を付けないとね5). .
    !💖🖤❤#今後は気をライブ配信の再編ありがとうです!#この日のライブ配信は、#かならりやばかったですね!#1万人を超える人が見ていたも
    ん(#笑)#やっぱり人参最高!#まさかのカメラ切り忘れでやら1かしたのもドキドキでした
    #今後は気をライブ配信の再編ありがとうです!
    #この日のライブ配信は、
    #かならりやばかったですね!
    #1万人を超える人が見ていたもん( #笑)
    #やっぱり人参最高!
    #まさかのカメラ切り忘れでやら1かしたのもドキドキでした #垃圾

  • @LakhwinderSingh-mj9kz
    @LakhwinderSingh-mj9kz Před 4 lety

    VW nice movie

  • @shamsherbhangu3463
    @shamsherbhangu3463 Před 4 lety

    nice movie

  • @mandeepmandeep9451
    @mandeepmandeep9451 Před 4 lety +6

    Upload kar do veer g

  • @deepkaur3912
    @deepkaur3912 Před 4 lety +3

    Best movie of di year 👌👌👌👌😘

  • @tonybags3455
    @tonybags3455 Před 3 lety

    Movie vekhni ove te kida dekhiye

  • @surendermehra9876
    @surendermehra9876 Před 4 lety

    Behtrin movie....

  • @manmohansingh4520
    @manmohansingh4520 Před 4 lety +8

    Lakh lakh vadhayiyan to Gippy Ardass karan movie very super movie very super movie very good very good very good very good very super movie. Gippy nu advice h ki agar Punjabi film Ind vich kamjab bona h the pagg lake movie na banayi. Pagg he hi Teri movie kamjab karni h .koi movie clean shave hoke banai te nahi chalni. Nina marji koi jor LA le.

  • @ranirani-bm8tt
    @ranirani-bm8tt Před 4 lety

    ਅਰਦਾਸ movie 🙏🙏💐💐

  • @pindawaledesimunde9311

    bhut sohni movie par main vekhi c cinema hall ch

  • @deepkaur3912
    @deepkaur3912 Před 4 lety +4

    5 out of 5 star

  • @MurtazaAli-xn8bb
    @MurtazaAli-xn8bb Před 4 lety +1

    CZcams send karo

  • @gianuppal1402
    @gianuppal1402 Před 2 lety

    Ardaas film

  • @jvysidhu6724
    @jvysidhu6724 Před 4 lety +1

    ਮਾੜੀ ਕਿਸਮਤ ਤਰਸ ਰਹੇ ਹਾਂ ਪਰ ਦੇਖ ਨਹੀਂ ਸਕਦੇ 😥😥😥😥

  • @dilbagsingh-et7sr
    @dilbagsingh-et7sr Před 4 lety

    Ghughi bhaji Great

  • @gigachad1828
    @gigachad1828 Před 4 lety

    Siraa aa mera 5 vaar Ronan niklaya

  • @sangeetamann2002
    @sangeetamann2002 Před rokem

    Ye movie muje kahi ni mili.. Muje dekhni hai

  • @harmanjassar4107
    @harmanjassar4107 Před 3 lety

    Ardas karan... Atttt a movie🙏🙏🔥

  • @romeoandjuliet6522
    @romeoandjuliet6522 Před 4 lety +1

    Boht ajeeb life ha western countries ki family life koi ne yaha ki mitti ma wafadari koi ne

  • @mnygill2405
    @mnygill2405 Před 4 lety

    dil nu shu gai a bro koe lfj ni a jo v kva ga thora he thora a ...

  • @harmindersinghkhanduja8573

    Awesome movie 👌👌👌👌👌

  • @jogindersingh8045
    @jogindersingh8045 Před 4 lety +1

    Nice movie ma vi pvr ah diehi

  • @sagarbagri2536
    @sagarbagri2536 Před 4 lety

    Asi fhek chuke are movie Bali sira

  • @gurjeetdhilwan7991
    @gurjeetdhilwan7991 Před 4 lety

    H

  • @bittusingh2937
    @bittusingh2937 Před 4 lety +2

    canada bich bajurga de jindge ta ow app he jannday ny ty esi be punjabia nu srm ani chaudea ew

  • @FALLES_GAMING
    @FALLES_GAMING Před 4 lety

    One of the best movie 😍

  • @sukhajarhia9376
    @sukhajarhia9376 Před 4 lety +2

    Eh mota ki bolda good movie

  • @monikakundra2960
    @monikakundra2960 Před 4 lety

    Ardasss movie_atttttttttttttttt

  • @chardeep2849
    @chardeep2849 Před 3 lety

    👏🏻Waheguru jii

  • @jagdevgill1406
    @jagdevgill1406 Před 4 lety

    ਘਰ ਘਰ ਦੀ ਕਹਾਣੀ ਹੈ। ਮੂਵੀ ਦੇਖਣ ਦਾ ਫਾਇਦਾ ਤਾਂ ਹੋਵੇਗਾ ਜਦੋਂ ਅਸੀਂ ਆਪਣੇ ਪਰਿਵਾਰ ਵਿੱਚ ਅਪਲਾਈ ਕਰੀਏ।🙏🙏ਇਹ ਰਿਸ਼ਤੇ ਇਕੱ ਬਾਰ ਦੂਰ ਚਲੇ ਜਾਵਣ ਵਾਪਿਸ ਨਹੀਂ ਮਿਲਦੇ.....ਬਾਕੀ ਸਭੁ ਕੁੱਝ ਇੱਥੇ ਹੀ ਰਹਿ ਜਾਂਦਾ ਹੈੈ.....

  • @GurpreetKaur-pe8pb
    @GurpreetKaur-pe8pb Před 4 lety

    Eh phele Jimmy shergil kr chukky g ❤️❤️❤️❤️❤️

  • @manmohansingh4520
    @manmohansingh4520 Před 4 lety +6

    Very good very super movie Ardaas karan.Congts