omg Ninja ਨੇ ਅਲਗੋਜੇ ਦੇ ਨਾਲ ਨਾਲ ਲਾਏ ਖਤਰਨਾਕ ਸੁਰ

Sdílet
Vložit
  • čas přidán 4. 04. 2022
  • omg Ninja ਨੇ ਅਲਗੋਜੇ ਦੇ ਨਾਲ ਨਾਲ ਲਾਏ ਖਤਰਨਾਕ ਸੁਰ

Komentáře • 446

  • @jaskaranbrar6623
    @jaskaranbrar6623 Před 11 měsíci +15

    ਅਸਲੀ ਅਰਥਾਂ ਚ ਏਹ ਹੁੰਦੀ ਗਾਇਕੀ ,, outstanding performance bro,, ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ

  • @goldysandhu4630
    @goldysandhu4630 Před 2 lety +48

    ਬਹੁਤ ਸੋਹਣੀ ਤੇ ਨਿੱਖਰੀ ਹੋਈ ਗਇਕੀ ਵੀਰ ਨਿੰਜੇ ਦੀ ਬਾ ਕਮਾਲ ਹੈ ਸੱਚੀ 👌👌👌ਨਜ਼ਾਰਾ ਆ ਗਿਆ ਹਿਕ ਦੇ ਵਿਚ ਜ਼ੋਰ ਏ ਮੁੰਡੇ ਦੇ

  • @wikipediaeducation8182
    @wikipediaeducation8182 Před 2 lety +184

    ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀਂ ਹੋਣਾ , good job Ninja bro ✌️

    • @havindersingh766
      @havindersingh766 Před 2 lety +4

      Shyd kis nu nhi aunda hona bro

    • @goldysandhu4630
      @goldysandhu4630 Před 2 lety +5

      ਸੱਚੀ ਗੱਲ ਤੁਹਾਡੀ ਵੀਰ ਜੀ ਸਿੰਗਰ ਆ ਹੁੰਦੇ ਨੇ ninje ਵਰਗੇ ਜੌ ਇਹ ਸਭ ਅਲਗੋਜ਼ਾ ਤੇ ਸੁਰ ਜਾਣਦੇ ਹੋਣ ਦੇਖੋ ਹਿਕ ਵਿਚ ਕਿੰਨਾ ਜ਼ੋਰ ਹੈ ਸਟੂਡੀਓ ਵਿਚ ਤਾਂ ਕੋਈ ਵੀ ਮਸ਼ੀਨ ਨਾਲ ਆਵਾਜ਼ ਬਣਾ ਕੇ ਗਾ ਸਕਦਾ ਏ ਪਰ ਇਹ ਕਿਸੇ ਕਿਸੇ ਤੋ ਹੀ ਹੁੰਦਾ ਏ ਬਹੁਤ ਖੂਬ ਲਗਾ ਬਾ ਕਮਾਲ ਲੱਗਾ ਸੱਚੀ ਜੀ 👌👌

    • @ItalyDeNazare
      @ItalyDeNazare Před rokem

      Italy 🇮🇹 da visa tusi appi kiddan lwa sakde oh, odi video upload kitti a

    • @guribhullar368
      @guribhullar368 Před rokem

      😂😂😂😂😂😂 shi gll a

    • @SUKHMAN_ALGOZEY
      @SUKHMAN_ALGOZEY Před rokem

      @@goldysandhu4630 ਏਧਰ ਗੱਲ ਕਰਾਇਓ ਬਾਈ ਜੀ ਕੇਰਾ 😂

  • @SOHANSINGH-sn6id
    @SOHANSINGH-sn6id Před 2 lety +12

    ਅਲਗੋਜ਼ਾ ਪ੍ਰਾਤਨ ਸਮੇ ਦਾ ਸਾਜ ਹੈ ਕੋਈ ਜਣਾ ਖਨਾ ਨਹੀਂ ਵਜਾ ਸਕਦਾ ਗੁਡ ਜੋਪ ਨਿਂਜੇ ਬਾਈ ਵਾ ਕਮਾਲ ।। ਬੁਕਰ ਵੀ ਨਾਂ ਜਾਈਂ ਯਾਰ ਕਿਤੇ ,,,

  • @AmandeepSingh-zt6pp
    @AmandeepSingh-zt6pp Před rokem +4

    ਗਲੇ ਚ ਅਵਾਜ਼ ਸੁਰੀਲੀ ਤੇ ਹਿਕ ਦੇ ਜੋਰ ਨਾਲ ਚਲਦਾ ਨਿੰਜਾ। ਨਿੰਜੇ ਬਾਈ ਦੀ ਇਸੇ ਸੁਰਾ ਤੇ ਅਲਗੋਜ਼ੇ ਤੇ ਸੰਗੀਤ ਯੰਤਰਾਂ ਦੀ ਕਲਾਕਾਰੀ ਕਰਕੇ ਹੀ ਮੈਂ ਜਾਦਾ ਲਾਈਵ ਸੁਣਨਾ ਪਸੰਦ ਕਰਦਾ ਕਿਉ ਕਿ ਏਦਾ ਲਾਈਵ ਸੁਣ ਕੇ ਰੂਹ ਨੂੰ ਸਕੂਨ ਤੇ ਜਿਗਰੇ ਚ ਦਲੇਰੀ ਆ ਜਾਂਦੀ। ਜਿਉਂਦਾ ਰਹਿ ਵੀਰ। ਇੱਕ ਗੱਲ ਹੋਰ ਕੇ ਨਿੰਜਾ ਬਾਈ ਆਪਣੇ ਸੰਗੀਤਕ ਯੰਤਰਾਂ ਵਾਲੇ ਬੰਦਿਆ ਦੀ ਇਜ਼ਤ ਬਹੁਤ ਕਰਦਾ ਯਾਰ।
    #justiceforsidhumoosewala❤❤❤

  • @dubailifewithsarb9624
    @dubailifewithsarb9624 Před 2 lety +11

    ਬੁਹਤ ਦਿਨ ਬਾਅਦ ਆ ਰੂਪ ਦੇਖਿਆ ਜਾ ਉਸਤਾ ਜੀ ਦਾ ❤️❤️❤️❤️😘😘😘😘😘😘

  • @Ajitsedha
    @Ajitsedha Před 2 lety +7

    Well done ਨਿੰਜੇ ਜਿਨੀ ਹੇਕ ਨਹੀ ਅੱਜ ਕਿਸੇ ਸਿੰਗਰ ਦੀ,ਜਿਉਦਾ ਰਹੇ ਨਿੰਜੇ ਬਾਈ,95% ਫਿਲਟਰ ਵਾਲੇ ਸਿੰਗਰਾ ਨੂੰ ਨਾਮ ਵੀ ਪਤਾ ਹੋਣਾ ਏਸ ਸਾਜ ਦਾ

  • @yaaralipurai9861
    @yaaralipurai9861 Před 2 lety +5

    ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾਂ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀ ਹੋਣਾ good job ninja bro❤🌹🌹🌹🌹❤ ਤੈਨੂੰ ਦਿਲ love you

  • @JagjitSingh52626
    @JagjitSingh52626 Před 2 lety +10

    ਖਤਰਨਾਕ ਸੁਰ, ਅੱਜ ਕੱਲ ਜਿਆਦਾ ਗਾਣੇ ਖਤਰਨਾਕ ਹੀ ਹਨ

  • @sukhdevchouhan5722
    @sukhdevchouhan5722 Před rokem +4

    Ninja v talented banda yaara next level performance ❤❤

  • @jasschauhan6494
    @jasschauhan6494 Před 2 lety +2

    Bahut siraa galbat ninja,,ਅਲਗੋਜ਼ੇ ਸਿਰਾ ਬਾਈ ਦੇ🤟🤟🤟

  • @jassimangatkermangatkermuk9404

    👌👌👌ਬਾ ਕਮਾਲ ਵਾਹਿਗੁਰੂ ਮਿਹਰ ਕਰੇ ਨਿੰਜੇ ਬਾਈ ਹਮੇਸ਼ਾਂ ਚੜਦੀਕਲਾ ਵਿੱਚ ਰਹੋ

  • @parambariar5282
    @parambariar5282 Před 3 měsíci +1

    ਸੱਚੇ ਪਾਤਸ਼ਾਹ ਜੀ ਸਾਡੇ ਵੀਰ ਨਿੰਜੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਬਹੁਤ ਸੋਹਣਾ ਅਲਗੋਜ਼ਾ ਵਜਾਇਆ ਵੀਰ ਜੀ,ਕਿਆ ਬਾਤ ਏ 🙏🙏🥰❤️🥰🙏🙏

  • @BabbuMaanBest
    @BabbuMaanBest Před 2 lety +16

    Real singer Ninja veer 🔥🔥🔥🔥

  • @anildutt185
    @anildutt185 Před 2 lety +23

    I am fan of Babu maan
    But first time that kind of energtic performance

  • @amarjitsinghji2533
    @amarjitsinghji2533 Před 2 lety +38

    बहुत सुन्दर खूबसूरत साज बजा रहे हैं हो जी मैं सलाम करता हूँ जी गीत अच्छा है जी दिल को छू जाता है जी 🙏🙏🙏🙏🙏🙏🙏

    • @wpcandpvcdoorhalwara2320
      @wpcandpvcdoorhalwara2320 Před 2 lety +1

      Kya baaat hai ji bahut ache hai ji 😜😜😜😜😜 ji. Ji. Ji. (kya baat hai ji )

    • @harmanpindiala8528
      @harmanpindiala8528 Před 2 lety

      czcams.com/video/M_QOGBcDblsh/video.htmlttps://czcams.com/video/M_QOGBcDblsh/video.htmlttps://czcams.com/video/M_QOGBcDblsh/video.htmlttps://czcams.com/video/M_QOGBcDblsh/video.htmlttps://czcams.com/video/M_QOGBcDblsh/video.htmlttps://czcams.com/video/M_QOGBcDbls/video.html

    • @onequestion1637
      @onequestion1637 Před 2 lety

      czcams.com/video/hQ2NQ3oDPZs/video.html
      Punjab Presion New Recruitments

    • @ItalyDeNazare
      @ItalyDeNazare Před rokem

      Italy 🇮🇹 da visa tusi appi kiddan lwa sakde oh, odi video upload kitti a

  • @deepdhillon3860
    @deepdhillon3860 Před 2 lety +8

    So beautiful Ninja Bai 💯💯👍👍❤️❤️❤️

  • @gurpreetdosanjh6496
    @gurpreetdosanjh6496 Před 2 lety +2

    ਪੁਰਾਣੇ ਕਲਾਕਾਰ ਬਿਨਾਂ ਬਰੇਕ ਤੋਂ ਅਲਗੋਜੇ ਵਜਾਉਂਦੇ ਸੀ ,
    ਬਹੁਤ ਸਾਹ ਅਤੇ ਦਮ ਚਾਹੀਦਾ , ਵਿੱਚ ਗੱਲਾਂ ਨਹੀਂ ।

  • @jatinchhabra5132
    @jatinchhabra5132 Před 2 lety +29

    My word..never knew ninja hav got dis much talent..god bless him

    • @onequestion1637
      @onequestion1637 Před 2 lety

      czcams.com/video/hQ2NQ3oDPZs/video.html
      Punjab Presion New Recruitments

  • @Harpreetsingh-H
    @Harpreetsingh-H Před 2 lety +7

    Live steg ch virle singr he tikde ne.bhut vadya ninja bai

  • @Rani_bhua001
    @Rani_bhua001 Před 2 lety +10

    Very nice ਅਲਗੋਜੇ ਅਨੰਦ ਹੀ ਵੱਖਰਾ ਐ

  • @sidhukuldeep6663
    @sidhukuldeep6663 Před 2 lety +1

    Vah ninja g vah Sanu milo asi thunu jabardast geet devagey,god bless u.pls sir.great sir g.

  • @harjeetcheema4465
    @harjeetcheema4465 Před 2 lety +5

    Bohat wadiya singer aa ninja bai.

  • @loveindersaab8937
    @loveindersaab8937 Před 2 lety +11

    Love u ustad ji ❤️❤️❤️❤️❤️❤️❤️

  • @palraaviinder436
    @palraaviinder436 Před rokem +1

    ਜਿੰਨਾ ਦੇ ਸੁਰ ਤਾਲ ਨਹੀਂ ਰਲਦੇ
    ਨਿੰਜੇ ਵੀਰ ਕੋਲੋ ਗਾਉਣ ਦੀ ਕਲਾ ਸਿੱਖੋ
    ਅਖਾੜਾ ਉਸਤਾਦ ਨਿੰਜਾ ਵੀਰ
    ਜ਼ਿੰਦਾਬਾਦ

  • @KashmirSingh-en9us
    @KashmirSingh-en9us Před 24 dny +1

    I LOVE LOVE YOU Ninja Ji

  • @narindersandhu2003
    @narindersandhu2003 Před 2 lety +2

    Love U Ninja Bro.... Malak Chardi Kalan ch Rakhee

  • @shopreet6170
    @shopreet6170 Před 2 lety

    Wah Bai ninje swad aa gya sunke tere lwoje te tere ਗੀਤ ਦੇ ਬੋਲ ❤️❤️❤️

  • @rajitkumar8598
    @rajitkumar8598 Před 10 měsíci +1

    One of the best singer of Punjab

  • @jasspreetsingh5444
    @jasspreetsingh5444 Před 2 lety +1

    ਨਿੰੰਜਾ ਨਿੰਜਾ ਹੀ ਆ ❤ love ❤you ustaad ji 👑

  • @gurdevchahal9575
    @gurdevchahal9575 Před 2 lety +8

    ਬਹੁਤ ਸੁੰਦਰ

  • @harshhayer9113
    @harshhayer9113 Před 2 lety +8

    Ninja is talent's hub

  • @GurwinderSingh-hm4dj
    @GurwinderSingh-hm4dj Před 2 lety +4

    Tuc attt o bhai g ...
    Love you aaaa

  • @nishanmarmjeetkour.verygoo1903

    ਗੀਤ ਨਾਲੋਂ ਜ਼ਿਆਦਾ ਅਨੰਦ ਤੇਰੇ ਅਲਗੋਜ਼ੇ ਸੁਣਨ ਚ ਆਇਆ ਬਹੁਤ ਵਧੀਆ ਮਿਹਨਤ ਕੀਤੀ ਹੈ।।

  • @JagdevSingh-zo9nd
    @JagdevSingh-zo9nd Před 4 měsíci +1

    Wah wah wah superb ❤❤❤❤❤❤❤❤❤❤❤

  • @surjeetraj3803
    @surjeetraj3803 Před 2 lety +8

    without auto tone...mja aa gya real voice nija paa ji

    • @onequestion1637
      @onequestion1637 Před 2 lety

      czcams.com/video/hQ2NQ3oDPZs/video.html
      Punjab Presion New Recruitments

  • @AsliwalaGoldboyNZ-1
    @AsliwalaGoldboyNZ-1 Před 2 lety +10

    Ninja + Sidhu moose wala = super super hit song
    they both should collaborate together

    • @techgamer3851
      @techgamer3851 Před 2 lety +2

      Like ,,, ਜਿਨੇ ਧੇੜਨੀਆਂ ਹਿਕਾਂ ਓ ਲਸੈਂਸ ਨੀ ਓ ਲੈਦੇ…

    • @Studynow027
      @Studynow027 Před 2 lety +1

      Unfortunately , collab is not possible now😔😰

    • @manpreetsinghsidhu324
      @manpreetsinghsidhu324 Před rokem

      @@Studynow027 ਇੱਕ ਗੀਤ ਰਿਕਾਰਡ ਹੋਇਆ ਪਿਆ ਦੋਨਾਂ ਦਾ ਛੇਤੀ ਹੀ ਆਵੇਗਾ

    • @learningaddiction5770
      @learningaddiction5770 Před rokem

      ​@@Studynow027 sidhu ka likha pehla gaana ninja ne hi gaaya tha#licence

  • @balraj-Singh
    @balraj-Singh Před 2 lety +3

    Awesome ਅਲਗੌਜੇ music 🎶 🎵 👌

  • @GurwinderSingh-hn1tb
    @GurwinderSingh-hn1tb Před 2 lety +1

    Bahut vadia 22 G...harek de wasdi gll nahi Aalgooze vajaone 👌👍🤘🙏🙏

  • @HarinderSinghChahalHarin-qx4on

    Good job ninja bro i am big fan of your for this instrument

  • @JaswinderSingh-dr4rv
    @JaswinderSingh-dr4rv Před 2 lety +4

    Wah ji wah ninja is ninja

  • @ShayarSidhu-vu7bj
    @ShayarSidhu-vu7bj Před 2 lety +2

    Khulll k gaya bai swaad agya ❤️❤️❤️❤️❤️❤️❤️❤️❤️🔥🔥🔥🔥🔥🔥🔥🔥🔥

  • @AvtarSingh-ep3zr
    @AvtarSingh-ep3zr Před 2 lety +6

    Balle o mitera emotional kar ditta

  • @Ashokjanagalkularwale7344

    ਬਹੁਤ ਵਧੀਆ

  • @Lionoftruth7
    @Lionoftruth7 Před 2 lety +11

    Good job ninja , punjabi music needs singers like this .

  • @bhupindermehso6434
    @bhupindermehso6434 Před 2 lety +15

    Sahi gal a bai... Haik launi kehra sokhi a..... Hik te gal ch b jor chahida....god bless you

  • @sinrecord2113
    @sinrecord2113 Před 2 lety +2

    Ninja 👌💯💯

  • @gurpalsingh2263
    @gurpalsingh2263 Před 2 lety +1

    ਰੱਬ ਤਰੱਕੀ ਦੇਵੇ ਵੀਰ ਤੈਨੂੰ

  • @mundachamarada7490
    @mundachamarada7490 Před 2 lety

    Sada Dil nhi krda kise nu sunan da sada raja Sidhu nhi reha I miss you sidhu

  • @shahhanif6700
    @shahhanif6700 Před 2 lety +32

    Orignel singing veryyy talented ninja

  • @rakeshhappyraikoti7108
    @rakeshhappyraikoti7108 Před 2 lety +2

    Jai ho 🙏 very 👍 very good 👍 je jai ho 🙏

  • @Goldyhayer1986
    @Goldyhayer1986 Před rokem +1

    Wow 😲 salute bai

  • @dilpreetsinghkaka8892

    Ustad Ninja kaimzzzz

  • @shipyard_jalalabad
    @shipyard_jalalabad Před 2 lety +3

    Waaaah mehnti yara mlk raaaji rakhey tenuuu chrdi kla ch rakhey

  • @lovepreetsinghsawna7825
    @lovepreetsinghsawna7825 Před 2 lety +1

    Bai Hek Boht Ghaint Lgayi Aa And Algoza V 👍

  • @goldycheema1592
    @goldycheema1592 Před 2 lety +2

    Ninja vadiya banda aa 👍💖🙏

  • @939nectar
    @939nectar Před 2 lety +4

    Full respect veer jeonda reh

  • @Arjunsingh-fr3uz
    @Arjunsingh-fr3uz Před 6 měsíci

    Old is gold ninja ustad ji

  • @gurpartapdhillon4264
    @gurpartapdhillon4264 Před 9 měsíci

    ਅਸਲ ਚ ਕਲਾਕਾਰ ਇਸੇ ਨੂੰ ਹੀ ਕਹਿੰਦੇ । ਗਾਉਣ ਵਾਲੇ ਤਾ ਬਹੁਤ ਆ ਪਰ ਇਹ ਸਾਜ ਵਜਾਉਣੇ ਅੱਜ ਦੇ ਸਮੇ ਚ ਬਹੁਤ ਘੱਟ ਗਾਇਕਾਂ ਨੂੰ ਆਉਦੇ

  • @themagiciana.dbadshah8469

    God bless you brother ❤️👍

  • @VarinderSingh-io8lw
    @VarinderSingh-io8lw Před 2 lety +1

    ਬਹੁਤ ਵਧੀਆ...
    ਅਜਕਲ ਦੇ ਸਿੰਗਰਾਂ ਨੂੰ ਕੀ ਪਤਾ ਅਲਗੋਜ਼ੇ ਬਾਰੇ

  • @amanchoudhary8578
    @amanchoudhary8578 Před rokem

    Ninja ustad full sport

  • @maheshvalecha3908
    @maheshvalecha3908 Před 2 lety +1

    LOVE YOU NINJA BHAI. 🌹❤🙏

  • @narindersandhu2003
    @narindersandhu2003 Před 2 lety +2

    Ludhiana Janakpuri Ganpati Visarjan Yaad Aa gyeaaa

  • @happymaansinger7718
    @happymaansinger7718 Před 2 lety +2

    Ustaad g💯💯❤️❤️❤️❤️❤️

  • @SANDEEPKUMAR-vq8om
    @SANDEEPKUMAR-vq8om Před 9 měsíci

    Wah Kmaal ninja ❤

  • @AvtarSingh-ep3zr
    @AvtarSingh-ep3zr Před 2 lety +2

    Very good soch vichar mithe bol

  • @HardeepSingh-zp2dl
    @HardeepSingh-zp2dl Před 2 lety +2

    Ustaddd ji❤️

  • @sunnymusic777
    @sunnymusic777 Před 2 lety

    Ninja Ninja Kehnde Ne 👌❤️ aat ustaad

  • @JaggiPedia
    @JaggiPedia Před 2 lety +38

    this is called knowledge of music 🎶 🎵 👌 🙌 👏 ❤ ninja next level

  • @sukhasinghabtaliya9574
    @sukhasinghabtaliya9574 Před rokem +1

    Asli singer di ahi pehchan hundi jera hill de joor nall gaunda ninja bai gainth

  • @deepikaanand7933
    @deepikaanand7933 Před 2 lety +2

    Love u 22 ji

  • @user-ku5rp1kz2u
    @user-ku5rp1kz2u Před rokem

    Superb ninja

  • @valjindersinghsahota4140
    @valjindersinghsahota4140 Před 2 lety +1

    rab jehnu devay sur gian koi virla

  • @Gagan.sandhu855
    @Gagan.sandhu855 Před 2 lety +3

    Great singer

  • @GurjitKaur-bd6wx
    @GurjitKaur-bd6wx Před 2 lety

    Wah oye Shera rabb tainu sukhi rakhe

  • @SukhwinderSingh-sc4sl
    @SukhwinderSingh-sc4sl Před 2 lety +1

    Ninja is good singer

  • @oye-garry-Bro5865
    @oye-garry-Bro5865 Před 2 lety +1

    Love you ninja vr g

  • @puneetajmeria863
    @puneetajmeria863 Před rokem +2

    Love u bro.no words for u

  • @Rupinder_lubana
    @Rupinder_lubana Před 2 lety +2

    Ninja 😍

  • @rajindersidhu750
    @rajindersidhu750 Před 2 lety +1

    Attttt NINGA juug Juug jiwan veer

  • @techgamer3851
    @techgamer3851 Před 2 lety +1

    Shaaa gya 22 shaa gya

  • @JasbirSingh-bz1kz
    @JasbirSingh-bz1kz Před 2 lety +3

    Very nice veer ji

  • @udaaidadefan5651
    @udaaidadefan5651 Před 2 lety

    Sira la tah bai ne eh hundi aaa Punjabi singing

  • @merikheti-merishaan
    @merikheti-merishaan Před 2 lety

    Wah Oye jatta khush Kita e

  • @shubhammr678
    @shubhammr678 Před 2 lety +2

    siraaa bnda ninja

  • @akkirajput6434
    @akkirajput6434 Před rokem

    Astad🥰 ji Sidhu 22 da song and ninja

  • @saneelkumar4145
    @saneelkumar4145 Před 2 lety

    Att a Bai ji tusi jio Bai ji

  • @jaggilakshotra
    @jaggilakshotra Před 2 lety

    boht vadia laga jado tuce apne ਅਲਗੋਜੇ de digan te ohnu chum ke rispect diti

  • @sehajguraya3487
    @sehajguraya3487 Před 2 lety +3

    V nice 👍❤️❤️❤️❤️❤️❤️❤️❤️❤️

  • @baljeetsingh2634
    @baljeetsingh2634 Před 9 měsíci

    Bahut hi vadiya gaunde ho aap ji

  • @NishanSingh-xr2yz
    @NishanSingh-xr2yz Před rokem

    Nittta bhaji mjjjja aa gya 🥰🥰🥰🥰🥰🥰

  • @user-qb5rq8iq8f
    @user-qb5rq8iq8f Před rokem

    Dil jet liye ninje veer

  • @sanjayverma7631
    @sanjayverma7631 Před 2 měsíci

    Craaaaa krata ninje ne ...jiyo 22

  • @Harpalsingh-lt9ul
    @Harpalsingh-lt9ul Před 2 lety +1

    Shi gl bat aa brother 👌👌👌👌💕

  • @harbhajansoomal4709
    @harbhajansoomal4709 Před 2 lety

    Very good Bai ji

  • @montusharma9443
    @montusharma9443 Před rokem

    Ninja bai sira🙏🙏

  • @avtarsandhu102
    @avtarsandhu102 Před rokem

    Waheguru Ji Mehar karo Punjab vicho aage hi both kalakar kata de ja rahe ne❤❤❤ Punjabi lok geet

  • @punjabnetworknews2114
    @punjabnetworknews2114 Před rokem +1

    great performance.

  • @itz_jassi4845
    @itz_jassi4845 Před 2 lety +14

    Real singer real singing ❤️❤️❤️❤️❤️❤️🦅🦅🦅🔥🔥🔥🔥🔥🔥