ਮੈਲੇ ਮਨ ਦੀ ਨਿਸ਼ਾਨੀ, ਇਸਨੂੰ ਸਾਫ਼ ਕਰਨ ਦਾ ਤਰੀਕਾ l Sant Baba Darshan Singh Ji Tapoban Dhakki Sahib .

Sdílet
Vložit
  • čas přidán 5. 09. 2024
  • ਮੈਲੇ ਮਨ ਦੀ ਨਿਸ਼ਾਨੀ, ਇਸਨੂੰ ਸਾਫ਼ ਕਰਨ ਦਾ ਤਰੀਕਾ l ( A sign of a dirty mind, a way to clean it)
    Sant Baba Darshan Singh Ji Tapoban Dhakki Sahib
    For all latest updates, please visit the following page:
    Website Link:
    www.dhakkisahib.tv​​
    Facebook Link :
    / dhakkisahib​​
    CZcams Link :
    / @dhakkisahibtv
    Contact us - +91- 9872888550, +91-9915715600, +91-9872752208, +91-8146825599
    #sign #dirty #mind #way #clean #santbabadarshansinghji #tapobandhakkisahib #dhakkisahib #gurbani #sewa #sangat

Komentáře • 40

  • @khalsa.tejbirr5223
    @khalsa.tejbirr5223 Před 3 měsíci +4

    ਇਹ ਵੀਡੀਓ ਸ਼ੇਅਰ ਕਰਨ ਲਈ ਆਪ ਜੀ ਦਾ ਬਹੁਤ ਸ਼ੁਕਰ ਹੈ ਜੀ.. ਬਹੁਤ ਹੀ ਪਿਆਰੇ ਬਚਨ ਨੇ ਬਾਬਾ ਜੀਆਂ ਦੇ.. ਸਾਡੇ ਮਨ ਬਹੁਤ ਮੈਲੇ ਨੇ ਤਾਂਹੀ ਅਸੀਂ ਹਰ ਪਲ ਦੁਖੀ ਤੇ ਅਸ਼ਾਂਤ ਰਹਿੰਦੇ ਹਾਂ, ਅਕਸਰ ਹੀ ਸਾਡੇ ਮਨ ਚ ਇਹ ਸਵਾਲ ਆਉਂਦਾ ਹੈ ਕਿ ਸਾਡੇ ਮਨ ਦੀ ਮੈਲ ਕਿਵੇਂ ਦੂਰ ਹੋਵੇਗੀ.. ਧੰਨ ਬਾਬਾ ਜੀਆਂ ਨੇ ਸਾਨੂੰ ਸਾਬਣ ਦੀ ਉਦਾਹਰਣ ਦੇਕੇ ਕਿੰਨਾ ਸਰਲ ਕਰਕੇ ਸਮਝਾਇਆ ਹੈ ਕਿ ਸਤਿਸੰਗਤ ਸੇਵਾ ਸਿਮਰਨ ਕਰਕੇ ਹੀ ਸਾਡੇ ਮਨ ਤੇ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਕੱਟੀ ਜਾ ਸਕਦੀ ਹੈ। ਸਾਧੂਆਂ ਦੀ ਸੰਗਤ ਸਾਨੂੰ ਪਰਮਾਤਮਾ ਦਾ ਨਾਮ ਜਪਾਉਂਦੀ ਹੈ ਤੇ ਪਰਮਾਤਮਾ ਦੇ ਨਾਮ ਅੰਦਰ ਐਸੀ ਸ਼ਕਤੀ ਹੈ ਕਿ ਉਹ ਜਨਮਾਂ ਜਨਮਾਤਰਾਂ ਦੀ ਮੈਲ ਨੂੰ ਧੋ ਦਿੰਦਾ ਹੈ ਤੇ ਮਨ ਨੂੰ ਨਿਰਮਲ ਕਰ ਦਿੰਦਾ ਹੈ🙏🏻🙏🏻🙏🏻

  • @user-lm2ub7cq8l
    @user-lm2ub7cq8l Před 3 měsíci +1

    ਹਮ ਮੈਲੇ ਹਮ ਮੈਲੇ ਊਜਲ ਕਰ ਦਿਓ ਜੀ ਧੰਨ ਗੁਰਦੇਵ ਜੀਉ

  • @karanvirkullar110
    @karanvirkullar110 Před 3 měsíci +1

    🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਵਾਲੇ🙏🏻🙏🏻🌹🌹

  • @kamaljitkaur2960
    @kamaljitkaur2960 Před 3 měsíci +1

    ਬਖਸ਼ੀ ਗੁਰ ਮੇਰਿਆਂ ਬਹੁਤੇ ਨੇ ਔਗੁਣ ਮੇਰੇ 🙇🏻‍♀️🙏🏻🙏🏻

  • @karanvirkullar110
    @karanvirkullar110 Před 3 měsíci +1

    🙏🏻🙏🏻ਮਹਾਰਾਜ ਜੀ ਕਿਰਪਾ ਕਰਕੇ ਸਤਿ ਸੰਗਤ ਨਾਲ ਜੋੜੀ ਰੱਖਣਾ ਜੀ🙏🏻🙏🏻

  • @user-yx7gn2vk1q
    @user-yx7gn2vk1q Před 3 měsíci +2

    ਵਾਹਿਗੁਰੂ ਜੀ ਦਾ ਸਕਰੀਨ ਹੈ

  • @PardeepSingh-zz4sf
    @PardeepSingh-zz4sf Před 3 měsíci +1

    ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 Před 3 měsíci +1

    ਧੰਨ ਗੁਰੂ ਨਾਨਕ ਜੀ ਨਾਮ ਦੀਆਂ ਬਖਸ਼ੋ ਦਾਤਾਂ🙏🏻

  • @KaramjitKaur-hk5nw
    @KaramjitKaur-hk5nw Před 3 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @khalsa.tejbirr5223
    @khalsa.tejbirr5223 Před 3 měsíci +1

    ਹਮ ਮੈਲੇ ਹਮ ਮੈਲੇ ਊਜਲ ਕਰ ਦੇਵੋ🙏🏻

  • @JatinderSingh-xh6io
    @JatinderSingh-xh6io Před 3 měsíci +1

    🙏ਵਾਹਿਗੁਰੂ ਜੀ 🙏🙏

  • @QUEEN-iy6gv
    @QUEEN-iy6gv Před 3 měsíci +1

    Waheguru ji ka khalsa Waheguru ji ki fateh 🎉🎉🎉🎉🎉

  • @user-et3ck8uz2l
    @user-et3ck8uz2l Před 3 měsíci +1

    ਵਾਹਿਗੁਰੂ ਜੀ 💐

  • @parmjeetgill6858
    @parmjeetgill6858 Před 3 měsíci +1

    Waheguru waheguru waheguru waheguru waheguru waheguru ❤🙏🙏

  • @cheemwheguruacheema3295
    @cheemwheguruacheema3295 Před 3 měsíci +1

    Waheguru g

  • @ManpreetSingh-113
    @ManpreetSingh-113 Před 3 měsíci +1

    ਵਾਹਿਗੁਰੂ ਜੀ👏👏

  • @nawabceify
    @nawabceify Před 3 měsíci

    ਵਹਿਗੁਰੂ ਵਹਿਗੁਰੂ ਜੀਓ🌹🙏🏻

  • @rajbirsinghhundal7833
    @rajbirsinghhundal7833 Před 3 měsíci

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @pardeepkhattra1563
    @pardeepkhattra1563 Před 3 měsíci +1

    Waheguru jio 🙏🏻🙇‍♀️

  • @akashdeeppannu1407
    @akashdeeppannu1407 Před 3 měsíci +1

    Waheguru ji 🙏🏻🙏🏻🙏🏻

  • @CheerfulOpticalMicroscop-ye3kd
    @CheerfulOpticalMicroscop-ye3kd Před 3 měsíci +1

    Waheguruji Waheguruji 🙏 🙏

  • @jugrajbenipal3279
    @jugrajbenipal3279 Před 3 měsíci +1

    🙏🏻🙏🏻🙏🏻🙏🏻

  • @yodhbenipal
    @yodhbenipal Před 3 měsíci +1

    🙏🙏🙏🙏🙏🙏

  • @amarjeetkaur757
    @amarjeetkaur757 Před 3 měsíci

    Waheguru ji🙏 Sanu v jod Leo ji

  • @sandeepsinghsaraon
    @sandeepsinghsaraon Před 3 měsíci +1

    ਮੇਰੀ ਨਮਸਕਾਰ ਗੁਰਦੇਵ ਕੋ ਜੀ

  • @PardeepSingh-zz4sf
    @PardeepSingh-zz4sf Před 3 měsíci +1

    ਵਾਹਿਗੁਰੂ ji

  • @skaur5883
    @skaur5883 Před 3 měsíci +1

    Waheguru ji

  • @yodhbenipal
    @yodhbenipal Před 3 měsíci +1

    Waheguru g 🙏

  • @khalsa.tejbirr5223
    @khalsa.tejbirr5223 Před 3 měsíci +1

    ਵਾਹਿਗੁਰੂ ਜੀਓ🙏🏻

  • @sandeepgrewal8684
    @sandeepgrewal8684 Před 3 měsíci +1

    Waheguru ji 🙏🙏🙏🙏

  • @yodhbenipal
    @yodhbenipal Před 3 měsíci +1

    🙏🙏🙏🙏🙏🙏

  • @amarjeetkaur7351
    @amarjeetkaur7351 Před 3 měsíci +1

    Waheguru ji

  • @user-px4hn7wc2p
    @user-px4hn7wc2p Před 3 měsíci +1

    Waheguru Ji

  • @LovelySingh-vy6kc
    @LovelySingh-vy6kc Před 3 měsíci +1

    Waheguru ji

  • @manjeetkaur5281
    @manjeetkaur5281 Před 3 měsíci +1

    Waheguru jii

  • @InderjeetKaur823
    @InderjeetKaur823 Před 3 měsíci +1

    Waheguru ji 🙏

  • @Amritvirsingh90
    @Amritvirsingh90 Před 3 měsíci +1

    Waheguru ji 🙏

  • @Devendersinghau
    @Devendersinghau Před 3 měsíci +1

    Waheguru baba ji

  • @harpreet417
    @harpreet417 Před 3 měsíci

    Waheguruji