Sardool Sikander ਨੂੰ ਕੁਲੀਆਂ ਵਿਚੋ ਕੱਢ ਮਹਿਲ ਵਿੱਚ ਵਾੜ ਦਿੱਤਾ Swaran Sivia Part -3

Sdílet
Vložit
  • čas přidán 17. 09. 2019
  • Sardool Sikander ਨੂੰ ਕੁਲੀਆਂ ਵਿਚੋ ਕੱਢ ਮਹਿਲ ਵਿੱਚ ਵਾੜ ਦਿੱਤਾ
    Sardool Sikander (Punjabi: ਸਰਦੂਲ ਸਿਕੰਦਰ) is a Punjabi folk and Punjabi Pop singer,[1] who made his first appearances on radio and television in the early 1980s with his introductory album, "Roadways Di Laari". He has also acted in some Punjabi language movies, like Jagga Daku. Sardool's father, the late Sagar Mastana, was a famous tabla player who invented a special type of tabla that was played with a thin bamboo stick. Sardool is married to Amar Noorie,
    Songs
    2016 'Last Time VS Last Night' (MovieBox/Japas Music)
    2014 'Moons In The Sky' (MovieBox/T-Series)
    2012 'Entrance' (Moviebox/Music Waves/Speed Records)
    2010 'Kudi Mera Dil Di Hoya Ne Sohniye' (MovieBox/Planet Recordz/Speed Records)
    2009 'Ik Tu Hove Main Hovan' (Speed Records)
    2006 'Ous Kudi Ne' (Finetouch/Peritone)
    2002 'Haiya Ho' (T-Series)
    2001 'O Ho!' (T-Series)
    2001 'Hits of Sardool: Noori Vol. 1' (Royal)
    2000 'Sardool on A Dance Tip' (DMC)
    1999 'Nakhra Janab Da' (Saaga)
    1996 'Tor Punjaban Dee' (Saaga)
    1996 'Gal Sun' (Soni Music)
    1994 'Ik Kuri Dil Mangdi' (T-Series)
    1993 'Gidhe Vich Nachna' (Asian Music Company)
    1993 'Dance With...Sardool Sikander'
    1993 'Jug Jug Jiyun Bhabian' (Saaga)
    1992 'Nachna Sakht Mana Hai' (T-Series)
    1992 'Munde Patte Gaye'
    1991 'Sorry Wrong Number' (Music Bank)
    1991 'Doli Meri Mashooq Di' (Saaga)
    1991 'Roadways Di Laari'
    1990 'London Vich Beh Gai' (VIP Record Producers)
    1990 'Yaari Pardesiyan Di' (Music Bank/Smitsun Distributors Ltd.)
    1990 'Zara Has Ke Vikha' (Saaga)
    1989-90'Husna De Malko' (Music Bank)
    1989 'Aaja Sohniye' (Sureela Music)
    1989 'Gora Rang Deyin Na Rabba' (T-Series)
    1989 'Reelan De Dukan' (HMV)
    1989 'Gidha Beat: Bhabiye Gidhe de Wich Nach Lae' (Sonotone)
    #SwaranSivia#SardoolSikandeRpdtvcanada#Raonukpunjabdee#Rpdtv#LiveNews#LivepunjabNews
    Watch Live News Monday to Friday Only on Raonuk Punjab Dee channel on IPTV
    Watch special Live Programs every Monday to friday 6:00 PM (Toronto Time)
    Contact us 416-930-1111 |
    Join me on Social media:-
    👍 FB Page • / rpdchannel
    🌐 Website - www.raounkpunja...
    📷 Instagram • / rpd24canada
    🕊️ Twitter • / rpdtvcanada
    #Sardool Sikander ਨੂੰ ਕੁਲੀਆਂ ਵਿਚੋ ਕੱਢ ਮਹਿਲ ਵਿੱਚ ਵਾੜ ਦਿੱਤਾ Swaran Sivia
    Email Us at:- Rpdmediagroup@gmail.com

Komentáře • 1,9K

  • @user-kd5uq5ro3v
    @user-kd5uq5ro3v Před 4 lety +30

    ਅਸੀਂ ਵੀ ਫੈਨ ਹਾਂ ਚਮਕੀਲੇ ਦੇ ।ਪਰ ਸਿਵੀਆ ਚਮਕੀਲੇ ਦਾ ਅਸਲੀ ਫੈਨ ,ਸਾਥੀ,ਯਾਰ ਤੇ ਹਮਦਰਦ ਹੈ ।ਸੈਲੂਟ ਸਿਵੀਆ ਜੀ ਆਪ ਨੂੰ ।

    • @swaransivia4410
      @swaransivia4410 Před 4 lety +5

      ਅਵਤਾਰ ਸਿੰਘ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @DEON765
      @DEON765 Před 3 měsíci

      Lakhi Deon wala 🙏🏼 fine Chmkle da ❤️

  • @husanpreetsinghsekhon2058
    @husanpreetsinghsekhon2058 Před 3 lety +18

    ਸਵਰਨ ਸਿੰਘ ਸੀਵੀਆ ਜੀ ਤੁਸੀਂ ਇਸ ਇੰਟਰਵਿਊ ਨਾਲ ਅਮਰ ਸਿੰਘ ਚਮਕੀਲੇ ਵਾਗੂੰ ਤੁਸੀਂ ਵੀ ਹਮੇਸ਼ਾ ਲਈ ਅਮਰ ਹੋਗੇ
    ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ

  • @GurwinderSingh-fr8ij
    @GurwinderSingh-fr8ij Před 3 lety +16

    ਸਰਵਨ ਸਿਵੀਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @krishanMannbibrian1
    @krishanMannbibrian1 Před 3 lety +13

    ਬਿਲਕੁਲ ਵੀਰ ਹਰ ਪੰਜਾਬੀ ਦੇ ਦਿਲ ਵਿੱਚ ਰਹੇਗੀ ਇਹ ਜੋੜੀ ਜਿਸਮ ਜਦ ਤੱਕ ਸੜ ਕੇ ਨੀ ਸੁਹਾ ਹੁੰਦੇ

  • @waheguruji219
    @waheguruji219 Před 3 lety +34

    ਮੈਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਾ, ਸਿਵੀਆ ਭਾਜੀ ਬਹੁਤ ਵਧੀਆ ਹਨ

  • @jagwantsingh2030
    @jagwantsingh2030 Před 3 lety +12

    ਵੀਰ ਜੀ ਕਮਾਇਆ ਕਿਉਂ ਨੀ, ਐਨੇ ਲੋਕਾ ਦੀ ਜਿੰਦਗੀ ਸੁਧਾਰ ਗਿਅਾ ਜਿਨ੍ਹਾਂ ਨੂੰ ਸਮੇ ਸਮੇਂ ਤੁਹਾਡੀ ਯਾਦ ਆਉਂਦੀ ਰਹੂ,ਨਾਮ ਕਮਾਉਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ, ਪਰਮਾਤਮਾ ਆਪ ਨੂੰ ਤਰੱਕੀ ਦੇਵੇ

  • @amolaksingh3734
    @amolaksingh3734 Před 3 lety +14

    ਸੱਚਾ ਬੰਦਾ ੧੦੦% 💗🙏

  • @jaswindersandhu941
    @jaswindersandhu941 Před 3 lety +6

    ਬਹੁਤ ਖੁੱਲੇ ਦਿਲ ਨਾਲ ਗੱਲਾਂ ਕੀਤੀਆਂ ਸਿਵੀਆਂ ਸਾਹਿਬ ਵੀਰ ਜੀ,ਚਮਕੀਲਾ ਤਾਂ ਹੀਰਾ ਗਾਇਕ ਸੀ ।

  • @surinderbaba274
    @surinderbaba274 Před 4 lety +90

    ਬਾੲੀ ਜੀ ਬਹੁਤ ਮਹਾਨ ਗੀਤ ਦਿਤੇ ਤੁਸੀਂ ...ੲਿਹ ਹਰਾਮੀ ਕਲਾਕਾਰ ਕਿਸੇ ਦੀ ਕਦਰ ਨਹੀਂ ਪਾੳੁਂਦੇ

  • @bootasinghwarring1109
    @bootasinghwarring1109 Před 4 lety +77

    ਬਹੁਤ ਹੀ ਵਧੀਆ ਅਣਮੁਲੀ ਜਾਣਕਾਰੀ ਦਿੱਤੀ
    ਦਿਲੋ ਧੰਨਵਾਦ ਸਿਵੀਆ ਸਾਬ ਜੀ

    • @swaransivia4410
      @swaransivia4410 Před 4 lety +5

      ਬੂਟਾ ਸਿੰਘ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @AaFarm-yr3jm
      @AaFarm-yr3jm Před 4 lety +3

      @@swaransivia4410 ਜੀ ਬਹੁਤ ਧੰਨਵਾਦ ਬਾਈ ਤੇਰਾ ਚਮਕੀਲੇ ਦੀ ਜਿੰਦਗੀ ਬਾਰੇ ਦੱਸਣ ਲਈ ਉਹ ਬੰਦੇ ਸੁਖੀ ਨੀ ਵਸਦੇ ਜਿੰਨਾ ਨੇ ਸਾਡਾ ਹੀਰਾ ( ਚਮਕੀਲਾ ) ਸਾਥੋ ਖੋਹ ਲਿਆ ....🙏🙏🙏🙏🙏🙏

  • @sardarmusicarts
    @sardarmusicarts Před 3 lety +5

    ਸਵਾਰਨ ਸਰ ਮੇਰੇ ਕੋਲ ਕੋਈ ਅਲਫਾਜ਼ ਨਹੀਂ ਤੁਹਾਡੇ ਤੇ ਚਮਕੀਲੇ ਉਸਤਾਦ ਲਈ ❤❤❤❤❤🌹🌹🌹🌹🌹🙏🙏🙏🙏🙏

  • @user-kd5uq5ro3v
    @user-kd5uq5ro3v Před 4 lety +6

    ਸੈਲੂਟ -ਗੈਰਤਮੰਦ ਇਨਸਾਨ ਸਿਵੀਆ ਜੀ ਨੂੰ।ਸੱਚੇ ਬੋਲਾਂ ਨੂੰ ਵੀ ਸਲਾਮ।ਸਿਵੀਆ ਜੀ ਦੀ ਫੈਮਿਲੀ ਵੀ ਤਾਰੀਫ਼ ਦੀ ਹੱਕਦਾਰ ਹੈ ।

    • @swaransivia4410
      @swaransivia4410 Před 4 lety

      ਅਵਤਾਰ ਸਿੰਘ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @danielmangat5934
    @danielmangat5934 Před 4 lety +230

    ਸਿਵੀਆ ਸਾਹਿਬ ਸਲੂਟ ਹੈ ਜੀ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ।

    • @swaransivia4410
      @swaransivia4410 Před 4 lety +9

      ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @chauhankaursingh9808
      @chauhankaursingh9808 Před 4 lety +2

      @@swaransivia4410 00♧♧♧♧♧♧

  • @balwinderdhillon5609
    @balwinderdhillon5609 Před 3 lety +12

    ਸਿਵੀਆ ਸਾਬ੍ਹ ਤੁਸੀਂ ਇਮਾਨਦਾਰੀ ਤੇ ਸਚੋ ਸੱਚ ਬੋਲੇ ਹੋ। ਤੁਹਾਡੇ ਵਰਗੇ ਇਨਸਾਨ ਨਹੀਂ ਲੱਭਦੇ । ਤੁਹਾਨੰੂ ਸਲੂਟ ।

    • @swaransivia4410
      @swaransivia4410 Před 3 lety

      ਢਿੱਲੋਂ ਸਾਬ੍ਹ! ਤਹਿ ਦਿਲੋਂ ਧੰਨਵਾਦ ਜੀ।

  • @sanjeevrai3822
    @sanjeevrai3822 Před 3 lety +5

    ਬਹੁਤ ਵਧੀਆ ਇੰਟਰਵਿਊ ਕੀਤੀ ! ਬੀਬਾ ਨੂੰ ਵੀ ਸ਼ਾਬਾਸ਼ !

  • @jassarandhawa6921
    @jassarandhawa6921 Před 3 lety +9

    ਸਿਬੀਆ ਸਾਬ ਬਹ ਨੇਕ ਇਨਸਾਨ ਨੇ ਪਰਮਾਤਮਾ ਇਹਨਾਂ ਦੀ ਬਹੁਤ ਲੰਬੀ ਉਮਰ ਕਰਨ ਜੌ ਸਾਨੂੰ ਹੋਰ ਅਣਮੁੱਲੇ ਗੀਤ ਦੇ ਸਕਣ

  • @sippydhaliwal7184
    @sippydhaliwal7184 Před 4 lety +111

    ਬਹੁਤ ਵਧੀਆ ਸਰ
    ਬਿਲਕੁਲ ਸਹੀ
    ਤੁਹਾਡੇ ਬਹੁਤ ਹਿੱਟ ਗੀਤ ਹੋਏ ਹਨ ।
    ''''ਤੇਰੇ ਲੱਕ ਦੇ ਹੁਲਾਰਿਆਂ ਦਾ ਮੁੱਲ ਕੋਈ ਨਾ ।
    ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ।

    • @swaransivia4410
      @swaransivia4410 Před 4 lety +4

      ਧੰਨਵਾਦ ਜੀ ਧਾਲ਼ੀਵਾਲ਼ ਸਾਬ੍ਹ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @sukhjatt5901
      @sukhjatt5901 Před 4 lety +1

      @@swaransivia4410 hello Sir ji

  • @agyasingh4969
    @agyasingh4969 Před 3 lety +5

    ਰਹਿਮ ਕਰੀ ਉਪਲਾਂ ਦੇ ਸਿਵੀਏ ਸੌਕੀਨ ਤੇ ।

  • @Savengerofficial5966
    @Savengerofficial5966 Před 3 lety +6

    Sathon BABA khoh leya tera Nankana bohat sohna geet likhea sawarn sivia ji ne

  • @SurinderSingh-ln3pv
    @SurinderSingh-ln3pv Před 4 lety +8

    ਸਿਵੀਆਂ ਜੀ ਤੁਹਾਡੀ ਗੱਲਾ ਸੁਣਕੇ ਅੱਖਾਂ ਚੱ ਹੰਜੂ ਆ ਗਏ ਸੱਚੀ ਦਿਲ ਨੂੰ ਛੁਹਦੀਆਂ ਨੇ ਤੁਹਾਡੀ ਇਹ ਗੱਲਾਂ

    • @swaransivia4410
      @swaransivia4410 Před 4 lety

      ਸੁਰਿੰਦਰ ਸਿੰਘ ਜੀ! ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @bhindersidhujalbera4968
    @bhindersidhujalbera4968 Před 4 lety +7

    ਦਿੱਲੋ ਧੰਨਵਾਦ ਸਿਵੀਆਂ ਸਾਹਿਬ.. ਇੰਨੀਆਂ ਸੱਚੀਆ ਗੱਲਾਂ ਹਰ ਇੱਕ ਇੰਨਸ਼ਾਨ ਨਹੀਂ ਕਰ ਸਕਦਾ .. ਚਮਕੀਲਾ ਸਦਾ ਹੀ ਅਮਰ ਰਹੇਗਾ..

    • @swaransivia4410
      @swaransivia4410 Před 4 lety

      ਸਿੱਧੂ ਸਾਬ੍ਹ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @vijaykajla850
    @vijaykajla850 Před 4 lety +108

    ਸਵਰਨ ਸਿੰਘ ਜੀ ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ

    • @swaransivia4410
      @swaransivia4410 Před 4 lety +4

      ਵਿਜੇ ਕੱਲਾ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @vijaykajla850
      @vijaykajla850 Před 4 lety +2

      @@swaransivia4410 ਸਰਦਾਰ ਜੀ ਆਪਣਾ ਮੋਬਾਈਲ ਨੰਬਰ ਦਵੋ ਜੀ

    • @swaransivia4410
      @swaransivia4410 Před 4 lety +1

      Sorry I don't want to share my contact number on social media.

  • @samralamusicstudio550chann9

    ਡਾਢਾ ਦੁਖ ਝਲਕਦਾ ਸਿਵੀਆ ਜੀ ਥੋਡੀਆਂ ਗੱਲਾਂ ਚੋਂ 🙏🙏🙏

  • @AmarjitSingh-pl8rd
    @AmarjitSingh-pl8rd Před 3 lety +6

    ਬਹੁਤ ਵਧੀਆ ਜੀ ਸਿਵੀਆ ਸਾਬ ਬਹੁਤ ਕੁੱਝ ਦਿੱਤਾ ਤੁਸੀ ਸਮਾਜ ਲਈ ਧੰਨਦਾਦ ਜੀ 👍 ਅਮਰਜੀਤ ਛੰਦੜਾਂ ਤੋ🙏

  • @og_crew0001
    @og_crew0001 Před 4 lety +18

    ਸਰਦੂਲ ਦੀਆਂ ਬਹੁਤ ਕੈਸਟਾਂ ਦੇ ਤੁਸੀਂ ਗੀਤ ਲਿਖੇ ਹਨ , ਬਹੁਤ ਹੀ ਵਧੀਆ ਜੀ

    • @gurbchansinghgurbchansingh7793
      @gurbchansinghgurbchansingh7793 Před 3 lety

      ਭਾਜੀ ਸਿਰਫ ਦੋ ਤਿੰਨ ਕੈਸਟਾਂ ਦੇ ਬਾਕੀ ਹੋਰ ਰਾਰੀਟਰਾਂ ਦੇ ਬਹੁਤ ਗਾਣੇ ਗਾੲੇ ਨੇ ਸਰਦੂਲ ਨੇ ਮੈ ਬਹੁਤ ਸੁਣਿਅਾਂ ੳੁਹਨਾਂ ਨੂੰ

  • @singerpargatbatuhamusic2019

    ੳਸਤਾਦ ਗੀਤਕਾਰ ਸਿਵੀਆ ਜੀ ਜਿਉਂਦੇ ਰਹੋ

    • @gurbchansinghgurbchansingh7793
      @gurbchansinghgurbchansingh7793 Před 3 lety

      ਸਾਰੀਅਾਂ ਦੇ ਨੀ ਭਾਜੀ ਸਿਰਫ ੲਿਕ ਦੋ ਕੈਸਟਾਂ ਦੇ ਮੈ ਸਰਦੂਲ ਨੂੰ ਬਹੁਤ ਸੁਣਿਅਾ

  • @kaurhardy8533
    @kaurhardy8533 Před 3 lety +8

    Sivia g tusi great ho🙏🙏🙏wheguru g tohanu lambi umar bhakshan

  • @harrysingh4333
    @harrysingh4333 Před 4 lety +33

    ਚਮਕੀਲਾ ਉਸਤਾਦ ਸੀ
    ਉਸਤਾਦ ਜੀ ਅਸੀਂ ਤਾਂ ਦੇਖਿਆ ਨਹੀਂ ਚਮਕੀਲਾ ਜੀ ਨੂੰ ਪਰ ਘਰਦੇ ਕਹਿੰਦੇ ਵੀ ਚਮਕੀਲਾ ਤਾਂ ਚਮਕੀਲਾ ਸੀ ਸਿਰਾ ਬੰਦਾ

    • @Dancer-MKDGTJ
      @Dancer-MKDGTJ Před 3 lety +1

      Me dekhya veer

    • @harrysingh4333
      @harrysingh4333 Před 3 lety +1

      @@Dancer-MKDGTJ bht vdia gl a 22
      aj di gayiki or odon di gayiki vich bht fark c

  • @bittujassal3207
    @bittujassal3207 Před 4 lety +307

    ਸਿਵੀਆ ਸਾਹਿਬ ਬਹੁਤ ਵਧੀਆ, , ਉਸ ਫਾਨੀ ਉਸਤਾਦ ਚਮਕੀਲਾ ਜੀ ਵਾਰੇ ਰੌਚਕ ਜਾਣਕਾਰੀ ਦਿੱਤੀ ।ਆਪ ਵੀ ਬਹੁਤ ਵੱਡੀ ਸੰਸਥਾ ਹੋ,,ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਬਖਸ਼ੇ,,,,

    • @swaransivia4410
      @swaransivia4410 Před 4 lety +11

      ਬਿੱਟੂ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @GurmailSingh-td5gw
      @GurmailSingh-td5gw Před 4 lety +4

      Bittu Jassal za
      .
      .
      .
      😏

    • @Sukhraj_Aulakh_1313
      @Sukhraj_Aulakh_1313 Před 4 lety +5

      SWARAN SIVIA ustad ji ron Aa giya tuhadiya galla sunke

    • @Sukhraj_Aulakh_1313
      @Sukhraj_Aulakh_1313 Před 4 lety +5

      SWARAN SIVIA Chamkila Chamkila saab hi c mere pita ji vi bht fan c tusi vi mhaan rooh ho ji

    • @Sukhraj_Aulakh_1313
      @Sukhraj_Aulakh_1313 Před 4 lety +4

      SWARAN SIVIA 5 58 000 + views ho gye ji. f book te me paye c apne song hor vi pags + groups ch tottal 3 Million to vi jiyada views ji but kise ne koyi help nhi kiti fak fon bht karde ne lok m.facebook.com/story.php?story_fbid=506043926401923&id=100009889597503

  • @waheguruji219
    @waheguruji219 Před 3 lety +6

    ਮੈਡਮ ਜੀ ਤੁਸੀਂ ਵੀ ਬਹੁਤ ਸੂਝਵਾਨ ਅਤੇ ਸਮਾਰਟ ਹੋ ਜੀ

  • @bhaisukhdevsinghazad6437
    @bhaisukhdevsinghazad6437 Před 3 lety +4

    ਚਮਕੀਲਾ ਹਰ ਪੰਜਾਬੀ ਦੇ ਦਿਲ ਵਿਚ ਵਸਦਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚੋਂ ਵੀ ਨਹੀਂ ਨਿਕਲ ਸਕੇਗਾ

  • @ShamsherSingh-kd1ne
    @ShamsherSingh-kd1ne Před 3 lety +48

    ਅਮਰ ਸਿੰਘ ਚਮਕੀਲਾ ਬਹੁਤ ਵਧੀਆ ਇਨਸਾਨ ਸਨ । ਸਵਰਨ ਸਿੰਘ ਸਿਵੀਆ ਦੀ ਲੰਮੀ ਉਮਰ ਹੋਵੇ । ਜਿੰਨਾ ਦੀ ਸਿਵੀਆ ਜੀ ਨੇ ਮਦਦ ਕੀਤੀ । ਮਾੜੇ ਨਿਕਲੇ ।

  • @Singh-sv3ng
    @Singh-sv3ng Před 4 lety +44

    ਬਹੁਤ ਵਧੀਆ ਜੀ ਸਿਵਿਆਂ ਸਾਹਿਬ

  • @baljindersinghlatia1481
    @baljindersinghlatia1481 Před 4 lety +5

    ਮੈਂਨੂੰ ਲੱਗਦਾ ਸਿਵੀਆ ਦੇ ਮਨ ਵਿੱਚ ਅੱਜ ਵੀ ਇਕ ਹੀ ਨਾਮ ਵਸਿਆ ਹੋਇਆ, ਅਮਰ ਸਿੰਘ ਚਮਕੀਲਾ

  • @rajeevsharma8247
    @rajeevsharma8247 Před 3 lety +3

    ਸਿਵੀਆ ਸਹਿਬ ਆਪ ਜੀ ਨੂੰ ਸਲੂਟ ਹੈ ਵਹਿਗੂਰੁ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਨ🙏🙏🙏

    • @swaransivia4410
      @swaransivia4410 Před 3 lety

      ਸ਼ਰਮਾ ਜੀ! ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @shinesharma3997
    @shinesharma3997 Před 3 lety +4

    Legend chamkila Saab and siviya Saab superb

  • @SANDHU_171
    @SANDHU_171 Před 4 lety +5

    ਸਿਵੀਆ ਸਾਬ ਚਮਕੀਲਾ ਸਾਬ ਦੀ ਬਹੁਤ ਇੱਜ਼ਤ ਕਰਦੇ
    ਇਹ ਇਕ ਚੰਗੇ ਇਨਸਾਨਾਂ ਦੇ ਗੁਣ ਹੁੰਦੇ
    ਸਤਿਗੁਰ ਚੜ੍ਹਦੀ ਕਲਾ ਕਰੇ ਸਿਵੀਆ ਸਾਬ ਦੀ

    • @swaransivia4410
      @swaransivia4410 Před 4 lety +2

      ਸੰਧੂ ਸਾਬ੍ਹ! ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @bikramroopsingh3976
    @bikramroopsingh3976 Před 4 lety +75

    ਘਰ ਘਰ ਪੁੱਤ ਜੰਮ ਦੇ ਪੁੱਤ ਜੰਮਿਆ ਨੀ ਕਿਸੇ ਮਾਂ ਨੇ ਸਿਵਿਏ ਅਤੇ ਚਮਕੀਲੇ ਵਰਗਾ... ਜਿੰਨੇ ਮਰਜੀ ਕਲਾਕਾਰ ਆ ਜਾਣ ਪਰ ਚਮਕੀਲਾ ਨੀ ਕਿਸੇ ਤੋਂ ਬਣ ਹੋਣਾ। ਚਮਕੀਲਾ ਜੀ ਨੂੰ ਅਮਰ ਕਰਨ ਵਾਲਾ ਗੀਤ ਸਿਵੀਆ ਜੀ ਨੇ ਲਿਖਿਆ ਉਹਨਾਂ ਨੂੰ ਲੱਖ ਵਾਰ ਸਲਾਮ ਤੇ ਸ਼ਜਦਾ ਕਰਦੇ ਹਾਂ ਸਾਰੇ ਪੰਜਾਬੀ ....

    • @swaransivia4410
      @swaransivia4410 Před 4 lety +3

      ਬਿਕਰਮਰੂਪ ਸਿੰਘ ਜੀ ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @g-randhawa8581
    @g-randhawa8581 Před 3 lety +2

    Betha mitraa jihde naal hikk tann ke oh sadi kade hoor hundi c . Swarn sivia bai ji eho jeha gaana ajj tak ni likh hoyea kise ton te naa likh hou. You are a legend.

  • @jaswindermaan418
    @jaswindermaan418 Před 3 lety

    ਸਵਰਨ ਸੀਵੀਅਾ ਜੀ ਤੁਹਾਡੀ ਗੀਤਕਾਰੀ ਨੂੰ ਸਲੂਟ ।ਕਲਾਕਾਰ ਅਕਸਰ ਗੀਤਕਾਰਾ ਦਾ ਬਣਦਾ ਹੱਕ ਨਹੀ ਿਦੰਦੇ । ਮੈਨੂੰ ਯਾਦ ਹੈ ਿੲਕ ਹੋਰ ਬਹੁਤ ਵਧੀਅਾ ਗੀਤਕਾਰ ਰੰਮੀ ਗੋ ਵਾਲਾ ਿੲਹਨਾ ਗੱਲਾ ਤੋ ਦੁੱਖੀ ਹੋਕੇ ਖੁਦਖੁਸ਼ੀ ਕਰ ਿਗਅਾ ਸੀ।

  • @djsabbisabbid2746
    @djsabbisabbid2746 Před 4 lety +72

    ਤਹਾਡੀ interview ਸੁਣ ਕੇ ਮੇਰਾ ਮਨ ਉਦਾਸ ਹੋ ਗਿਆ ਪ੍ਰਮਾਤਮਾ ਤਹਾਡੀ ਲੰਬੀ ਉਮਰ ਕਰੇ God buls u

    • @NirmalSingh-jo2bb
      @NirmalSingh-jo2bb Před 4 lety

      Shabaasph teri soch te......v.good..jo tu channa paya ena de jeevni te veer.......vaise ghatia tu v sire da aa veer

    • @swaransivia4410
      @swaransivia4410 Před 4 lety +3

      ਨਿਰਮਲ ਸਿੰਘ ਵੀਰ ਤੇਰੇ ਤੋਂ ਵੀ ਘਟੀਆ?

    • @Singh-np1vb
      @Singh-np1vb Před 3 lety +1

      @@NirmalSingh-jo2bb awein ni jalli da hunda kise di success to. Behja tik k

  • @ssukhwantsinghbrar795
    @ssukhwantsinghbrar795 Před 4 lety +82

    ਬਾਈ ਬਿੱਲਕੁਲ ਸੱਚੀਆਂ ਗੱਲਾਂ ਸਲੂਟ ਐ ਬਾਈ

  • @LakhwinderSinghSarao
    @LakhwinderSinghSarao Před 3 lety +3

    Sardaar Swarn sivia saab ne punjabi industry da ik kala sach daseya te khud apne pinde te handayea vi aa ik sachi te suchi rooh ne sivia saab parmatma chardi kala ch rakhe

  • @kantarani6273
    @kantarani6273 Před 3 lety +2

    ਸਤਿਕਾਰ ਯੋਗ ਸਵਰਨ ਸਿਵੀਆ ਸੱਚਾ, ਸੁੱਚਾ ਇਨਸਾਨ ,ਹਰ ਇੱਕ ਗੱਲ ਵਿੱਚ ਦਮ ਹੈ ਵੀਰ ਜੀ ਦੀਆਂ ਗੱਲਾਂ ਵਿਚ

    • @swaransivia4410
      @swaransivia4410 Před 3 lety

      ਕਾਂਤਾ ਰਾਣੀ ਜੀ! ਤਹਿ ਦਿਲੋਂ ਧੰਨਵਾਦ ਜੀ।

  • @sidhuanoop
    @sidhuanoop Před 4 lety +93

    ਬਾਈ ਜੀ ਮੈਂ ਤਾਂ ਭਾਵੁਕ ਹੋ ਗਿਆ ਬਾਈ ਜੀ ਚਮਕੀਲਾ ਜੀ ਬਾਰੇ ਗੱਲਾਂ ਸੁਣਕੇ ਰੋਣ ਆ ਗਿਆ ਬਾਈ ਜੀ । Miss you bai chamkila ji

    • @swaransivia4410
      @swaransivia4410 Před 4 lety +5

      ਸਿੱਧੂ ਸਾਬ੍ਹ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @Mklongowal11345
      @Mklongowal11345 Před 4 lety

      X

    • @gurwindersohi6632
      @gurwindersohi6632 Před 3 lety +1

      Chamkila nu Sardool sikander te hor singers ne mil k mrvaia c kyu k a hit nai ho rahe c chamkila kar k

  • @Chahalshingara
    @Chahalshingara Před 4 lety +140

    ਮਾਂ ਦਾ ਦਲੇਰ ਪੁੱਤਰ, ਸੱਚ ਦਾ ਪ੍ਰਗਟਾਵਾ ਕਰਨ ਵਾਲਾ, ਬਾਈ ਸਵਰਨ ਸਿਵੀਆ ਲੰਮੀ ਉਮਰ ਹੰਢਾਏ ।

    • @BaljinderSingh-cz2pg
      @BaljinderSingh-cz2pg Před 4 lety +3

      CMC Da Ve kisa time Bohat Naam C Aaj kal ke karda Ho Sabar Koti Sab ji Deya puranya Cassatt CMC to Aaya Hor ve bhot

  • @hardevsingh3101
    @hardevsingh3101 Před 3 lety +1

    ਸਰਦੂਲਸਿਕੰਦਰ ਅਤੇ ਹੋਰ ਗਾਇਕਾ ਨੇ ਸਵਰਨ ਸਿਵੀਆ ਨਾਲ ਧੋਖਾ ਕੀਤਾ ਉਸਦੀ ਕਦਰ ਨਹੀ ਪਾਈ ਵਾਹਿਗੁਰੂ ਸਿਵੀਆ ਦੀ। ਲੰਮੀ ਉਮਰ ਕਰੇ

  • @jagtarchhit1459
    @jagtarchhit1459 Před 3 lety +5

    ਸਵਰਨ ਸਿਵੀਆ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਕਿਵੇਂ ਉਨ੍ਹਾਂ ਸੰਘਰਸ਼ ਕਰਕੇ ਆਮ ਕਲਾਕਾਰਾਂ ਨੂੰ ਸਟਾਰ ਗਾਇਕ ਬਣਾਇਆ ਅਤੇ ਸਟਾਰ ਬਣੇ ਕਲਾਕਾਰਾਂ ਨੇ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਨਹੀਂ ਕੀਤਾ। ਅਮਰ ਸਿੰਘ ਚਮਕੀਲਾ ਬਾਰੇ ਵੀ ਬਹੁਤ ਜਾਣਕਾਰੀ ਮਿਲੀ ਕਿ ਉਹ ਇਕ ਬਹੁਤ ਵਧੀਆ ਇਨਸਾਨ ਸੀ।
    ਜਗਤਾਰ ਸਿੰਘ ਛਿੱਤ
    ਪੱਤਰਕਾਰ ਪੰਜਾਬੀ ਟ੍ਰਿਬਿਊਨ
    ਜੈਂਤੀਪੁਰ ( ਅੰਮ੍ਰਿਤਸਰ )
    M 98146 49503

  • @BalwinderSingh-ve6ry
    @BalwinderSingh-ve6ry Před 4 lety +24

    ਕਿਆ ਬਾਤ ਹੈ ਬਾਈ ਸਿਵੀਆ

  • @punjabimunda2458
    @punjabimunda2458 Před 4 lety +205

    ਵੀਰ ਤੂੰ ਚਮਕੀਲੇ ਦਾ ਸਾਥੀ ਰਿਹਾ ਚਮਕੀਲਾ ਤਾਂ ਸਾਡੇ ਕੋਲ ਨਹੀਂ ਪਰ ਤੁਹਾਨੂੰ ਦੇਖ ਕੇ ਤੁਹਾਡੀ ਗੱਲ ਬਾਤ ਸੁਣ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ

  • @medicalpracticnera.p.5466

    ਸਿਵੀਆ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਕਲਾਕਾਰ ਲੋਕ ਅਪਣਾ ਮਤਲਬ ਕੱਢਣ ਤੋਂ ਬਾਅਦ ਗੀਤਕਾਰਾਂ ਨੂੰ ਬਿਲਕੁੱਲ ਹੀ ਨਹੀਂ ਪੁੱਛਦੇ ਇਨ੍ਹਾਂ ਗੀਤਕਾਰਾਂ ਸਦਕਾ ਹੀ ਆਲੋਕ ਅੰਬਰ ਛੂਹੰਦੇ ਨੇ ਪਰ ਗੀਤਕਾਰ ਵਿਚਾਰਾ ਜਿਉਂ ਦਾ ਤਿਉਂ ਹੀ ਰਹਿ ਜਾਂਦਾ ਹੈ ਬਹੁਤ ਹੀ ਗਲਤ ਗੱਲ ਹੈ 🙏

  • @ManjinderSingh-wj6kj
    @ManjinderSingh-wj6kj Před 3 lety +1

    ਲੱਕ ਦੇ ਹੁਲਾਰੇ ਦਾ ਮੁੱਲ ਕੋਈ ਨਾ ਸਿਵਿਆਂ ਸਹਬ ਦਾ ਲਿਖਿਆ ਬਿੰਦਰਖੀਆ ਨੇ ਗਾਇਆ ਸੀ ਬਹੁਤ ਹਿੱਟ ਹੋਇਆ ਸੀ

  • @kuldeepsinghsahota3999
    @kuldeepsinghsahota3999 Před 4 lety +29

    ਦਿਲ ਰੋ ਪਿਆ ਤੁਹਾਨੂੰ ਸੁਣ ਕੇ

  • @RamandeepSinghSODHI-tf2tw
    @RamandeepSinghSODHI-tf2tw Před 4 lety +27

    ਬਾਈ ਜੀ ਬਹੁਤ ਮਾੜਾ ਸਮਾਂ ਸੀ ਜਦੋ ਸਾਥੋ ਹੀਰਾ ਖੋਹਿਆ

  • @gulabsinghsidhutalwandijal7321

    ਸਿਵੀਆਂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ । ਅਮਰਜੋਤ ਚਮਕੀਲੇ ਵਰਗਾਂ ਕੋਈ ਨਹੀਂ ਜੰਮ ਸਕਦਾ

    • @swaransivia4410
      @swaransivia4410 Před 3 lety

      ਜੀ ਧੰਨਵਾਦ ਜੀ।

    • @swaransivia4410
      @swaransivia4410 Před 3 lety

      ਸਿੱਧੂ ਸਾਬ੍ਹ! ਧੰਨਵਾਦ ਜੀ।

    • @swaransivia4410
      @swaransivia4410 Před 3 lety

      ਸਿੱਧੂ ਸਾਬ੍ਹ! ਧੰਨਵਾਦ ਜੀ।

  • @TV-ku5wk
    @TV-ku5wk Před 4 lety +14

    ਸਿਵੀਆ ਸਾਹਬ ਕਿਆ ਬਾਤ ਐ

  • @akshaykumar555
    @akshaykumar555 Před 4 lety +3

    ਨੇਕ ਇਨਸਾਨ ਸਵਰਨ ਸਿਵੀਆ....ਸਾਦਰ ਪਰਣਾਮ ਸਿਵੀਆ ਜੀ

    • @swaransivia4410
      @swaransivia4410 Před 4 lety

      ਅਕਸ਼ੈ ਕੁਮਾਰ ਜੀ! ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @vedeosyouliketoo4105
    @vedeosyouliketoo4105 Před 3 lety +1

    ਸਵਰਨ ਸਿਵੀਆ ਜੀ ਆਪ ਬਾਰੇ ਜਾਣਕਾਰੀ ਪ੍ਰਾਪਤ ਹੋਈ ਬਹੁਤ ਵਧੀਆ ਲੱਗਿਆ ਜੀ ।

  • @kakamarjara5086
    @kakamarjara5086 Před 4 lety +2

    ਵਾਹ ਜੀ ਵਾਹ ਵੀਰ ਬਹੁਤ ਵਧੀਆ ਗਲਬਾਤ ਜੀ

    • @swaransivia4410
      @swaransivia4410 Před 4 lety +1

      ਰਵੀ ਰਵਿੰਦਰ ਜੀ! ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @ramansandhu827
    @ramansandhu827 Před 3 lety +3

    Sivia sahib,you are a dynamic personality .you clear all the doubts about the life of chamkila sahib ,salute you sir . Sardool sikandar barey jo daseya ,oh vi bahut mainey rakhda hai. Sir ,tuhadey vargey sachey suchey veer nu milana mera vadaa subhaag hovega .parmatma sachey dil naal keeti dua jaroor kabool karda hai .

  • @BalrajSingh-fs4pk
    @BalrajSingh-fs4pk Před 3 lety +7

    Very nice

  • @davinderbanga7573
    @davinderbanga7573 Před 4 lety +1

    ਸਿਵੀਆ ਜੀ ਨੇ ਜੋ ਵੀ ਲਿਖਿਆ ਹੈ ਬਹੁਤ ਵਧੀਆ ਲਿਖਿਆ ਹੈ ਤੇ ਚਮਕੀਲੇ ਦੇ ਜੀਵਨ ਬਾਰੇ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ

    • @swaransivia4410
      @swaransivia4410 Před 4 lety +1

      ਦੇਵਿੰਦਰ ਬੰਗਾ ਜੀ ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @sadhubrar1896
    @sadhubrar1896 Před 3 lety +1

    Very nice Rajinder Kaur ji & very great sawarn singh sebia ji

  • @BeHappy-qy3fx
    @BeHappy-qy3fx Před 3 lety +7

    HE DESERVES RECOGNITION....HE MADE SO MANY SUPERSTARS.....HE'S SO HONEST...GREAT PERSONALITY 🙏

  • @rsingh3453
    @rsingh3453 Před 4 lety +38

    100% sacha banda Sivia ji, God Bless you

    • @swaransivia4410
      @swaransivia4410 Před 4 lety +2

      ਰੋਮੀ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @Sukhraj_Aulakh_1313
      @Sukhraj_Aulakh_1313 Před 4 lety +1

      SWARAN SIVIA sahi gall veer ji nyc man ne Swaran Sivia Saab ji

    • @sk-kq2cq
      @sk-kq2cq Před 4 lety

      Bahut badiya Siviya g.. Bahut badiya gallan dassian tusi chamkila 22bare..... Jeonde vasde raho veer g...

  • @Sanghera-pe1wu
    @Sanghera-pe1wu Před 3 lety +1

    ਸਿਵੀਆ ਸਾਬ੍ਹ ਬਹੁਤ ਵਧੀਆ ਜਾਣਕਾਰੀ ...ਤੁਹਾਡਾ ਇਕ ਗੀਤ ਮੈਂ ਸੰਪਾਦਤ ਪੁਸਤਕ ' ਨਾਨਕ ਨੂਰ ' ਵਿਚ ਵੀ ਸ਼ਾਮਲ ਕੀਤਾ ਹੈ ...ਭੋਲਾ ਸਿੰਘ ਸੰਘੇੜਾ

  • @surjitsingh6142
    @surjitsingh6142 Před 3 lety +1

    ਸਵਰਨ ਸਿਵੀਆ ਜੀ ਸਟੀਕ ਜਾਣਕਾਰੀ ।ਸ਼ੁਕਰਾਨੇ ਜੀ ।🙏🙏

  • @bilgasanghera
    @bilgasanghera Před 4 lety +189

    ਗੀਤਕਾਰਾਂ ਦਾ ਹੱਕ ਨਾ ਦੇਣ ਵਾਲੇ ਕਲਾਕਾਰਾਂ ਨੂੰ "ਸੋ ਮਾਰ ਕੇ ਇਕ " ਜੁੱਤੀ ਗਿਣਨੀ ਚਾਹੀਦੀ .....ਗਲਤੀ ਮਾਫ
    ਸਿਵੀਆ ਭਾਜੀ ਦੇ ਗਾਣੇ ਬਹੁਤ ਸਮੇਂ ਤੋਂ ਸੁਣਦਾ ਆ ਰਿਹਾ

    • @rammapaili4169
      @rammapaili4169 Před 4 lety +4

      Jasdeep Singh Bilga sahi keha bhaji par mai apni jutti nu ehna nalon mahaan samjhda ida de kuteya ton

    • @kt2384
      @kt2384 Před 4 lety +2

      Bayi Kiyo ek gin ni aa?? Mainu samjh ni laggi. !! 🤔🤔.
      Naale kehnda ehho-jhe bande Juttiyan de Yaar hunde aa 😬😬🤗😝

    • @dhimantinku
      @dhimantinku Před 4 lety +2

      4 jutiyan mariyan tan 400 banda marju y 4 nall

    • @gaabersinghsingh9845
      @gaabersinghsingh9845 Před 3 lety +2

      ਸੱਚ ਕਿਹਾ ਭਰਾ

  • @ranasinghbhosle8630
    @ranasinghbhosle8630 Před 4 lety +38

    ਬਿਲਕੁਲ ਸਹੀ ਕਿਹਾ ਸੀਵੀਆ ਸਾਹਿਬ ਨੇ

  • @singhgurvinder761
    @singhgurvinder761 Před 4 lety +1

    ਸੀਵੀਆ ਸਾਬ ਬਹੁਤ ਬਹੁਤ ਧੰਨਵਾਦ ਏਨੀ ਸੱਚੀ ਤੇ ਵੱਡਮੁਲੀ ਜਾਣਕਾਰੀ ਦੇਣ ਲਈ ਪੈਸਾ ਵੀ ਆ ਜਾਉ ਪਰ ਇੱਜ਼ਤ ਕਮਾਈ ਜਾਂਦੀ ਆ ਜਿਸ ਦੇ ਤੁਸੀਂ ਧੰਨੀ ਹੋ ਸ਼ੁਕਰੀਆ ਖੁਸ਼ ਰਹੋ

    • @swaransivia4410
      @swaransivia4410 Před 4 lety +1

      ਗੁਰਵਿੰਦਰ ਸਿੰਘ ਜੀ! ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @shindaraikoti3272
    @shindaraikoti3272 Před rokem

    ਬਹੁਤ ਸੋਹਣੀ ਇੰਟਰਵਿਊ ਲਂਗੀ ਐ ਜੀ

  • @kuldeepsinghsahota3999
    @kuldeepsinghsahota3999 Před 4 lety +36

    ਹੇ ਵਾਹਿਗੁਰੂ ਜੀ 🌹 ਚਮਕੀਲਾ ਜੀ ਅਤੇ ਅਮਰਜੋਤ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਕਸ਼ੀ

    • @arundeepdeep1378
      @arundeepdeep1378 Před 4 lety +2

      J kuj chnga gaa lainda te shyed bcheya rehnda gnda aandaa

    • @g-randhawa8581
      @g-randhawa8581 Před 3 lety

      @@arundeepdeep1378 hun aale kina ku changa gaa rahe ne

  • @vivekkumardhami
    @vivekkumardhami Před 4 lety +5

    Equal contribution to all .. lyricist, composer and singer...nobody could be Sardool in one day.... respect for Sardool as well

  • @sidhutinkoniwalaPb03
    @sidhutinkoniwalaPb03 Před 3 lety +1

    ਬਹੁਤ ਵਧੀਆ ਜਾਣਕਾਰੀ ਸਿਬੀਆ ਸਾਹਬ

  • @sskherisingh5223
    @sskherisingh5223 Před 4 lety +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @ramsranbhadra9529
    @ramsranbhadra9529 Před 4 lety +11

    ਬਹੁਤ ਵਧੀਆ ਵੀਰ ਜੀ

  • @darbaar3398
    @darbaar3398 Před 4 lety +19

    ਬਹੁਤ ਖੂਬਸੂਰਤ ਮੁਲਾਕਾਤ

  • @pargatsingh-mg7lh
    @pargatsingh-mg7lh Před 4 lety +1

    ਸਿਵੀਆ ਸਾਬ , ਆਪ ਜੀ ਦਾ ਬਹੁਤ ਬਹੁਤ ਧੰਨਵਾਦ , ਜੇਹੜਾ ਤੁਸੀਂ ਖਾੜਕੂ ਸਿੰਘਾਂਤੇ ਲੱਗ ਰਿਹਾ ਦੋਸ਼ ਧੋ ਦਿੱਤਾ ,
    ਕਿਉਂ ਕੇ ਬਾਈ ਜੀ ਚਮਕੀਲੇ ਦੇ ਨੇੜਲੇ ਸਾਥੀ ਹੋਣ ਕਰਕੇ ਤੁਹਾਡੀ ਗੱਲ ਨੂੰ ਯਕੀਨ ਚ ਮੰਨਣਾ ਪਵੇਗਾ ਹਰੇਕ ਨੂੰ । ਤੁਸੀਂ ਸਿੰਘਾਂ ਦਾ ਕਿੱਨਾ ਸਤਿਕਾਰ ਕਰਦੇ ਉਂ , ਸਿੰਘਾਂ ਨੂੰ ਲਾਡਲੀਆਂ ਫੌਜਾਂ ਕਹਿਣਾ ਆਪ ਜੀ ਦਾ ਇਹ ਸ਼ਬਦ ਬਾਈ ਜੀ ਹਮੇਸ਼ਾ ਗਵਾਹੀ ਦੇ ਤੌਰ ਤੇ ਮੰਨਿਆ ਜਾਵੇਗਾ ।

    • @swaransivia4410
      @swaransivia4410 Před 4 lety

      ਪਰਗਟ ਸਿੰਘ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @jagjeetsingh8851
    @jagjeetsingh8851 Před 3 lety +1

    Very nice Sibia Sahib.Very nice program beta.

  • @JasveerSingh-iq1wc
    @JasveerSingh-iq1wc Před 4 lety +33

    ਸੀਵੀਅਾ ਜੀ ਧੰਨਵਾਦ ਜੀ

    • @swaransivia4410
      @swaransivia4410 Před 4 lety +4

      ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @SukhwinderSingh-zh2xx
      @SukhwinderSingh-zh2xx Před 4 lety +3

      Sahi.veer.ji

  • @yaarbellygroup2428
    @yaarbellygroup2428 Před 4 lety +38

    ਸਿਵੀਆ ਸਹਿਬ ਬਹੁਤ ਵਧੀਆ ਚਮਕੀਲਾ ਜੀ
    ਇਕ ਮਹਾਨ ਇਨਸਾਨ ਸੀ

    • @swaransivia4410
      @swaransivia4410 Před 4 lety +2

      ਜੀ ਬਿੱਲਕੁੱਲ ਜੀ।

    • @allankaarsingh7578
      @allankaarsingh7578 Před 4 lety +1

      Sahi aaa veer chmeela ta veer endd cc
      Msoom v ouh vdeya insaam si

  • @sukhwinderkaur7145
    @sukhwinderkaur7145 Před 3 lety +1

    ਬਹੁਤ ਘੱਟ ਰਕਮ ਦਿੱਤੀ ਗਈ ਪਰ ਜੇਕਰ ਗੀਤ ਦੀ ਕੀਮਤ ਲਈ ਗਈ ਹੁੰਦੀ ਤਾਂ ਅੱਜ ਹੋਰ ਤਰੱਕੀ ਹੁੰਦੀ ਕਲਾਕਾਰ ਚਾਹੀਦਾ ਸੀ ਕਿ ਗੀਤਕਾਰ ਬਾਰੇ ਸੋਚਣ ਉਹਨਾ ਦਾ ਵੀ ਘਰ ਹੈ

  • @singhkaler4062
    @singhkaler4062 Před 3 lety

    ਤੁਸੀਂ ਵੀ ਤੇ ਸਰਦਾਰਨੀ ਜੀ ਖੂਸ਼ ਰਹੋ ਚਮਕੀਲਾ ਜੀ ਦੇ ਪਰਿਵਾਰ ਨੂੰ ਤਰੱਕੀ ਪਰਮਾਤਮਾ ਬਖਸ਼ਣ ਸੱਚ ਦਾ ਦੀਵਾ ਸਦਾ ਹੀ ਬਲਦਾਂ ਹੈ

  • @fanchamkileda1005
    @fanchamkileda1005 Před 4 lety +21

    ਬਹੁਤ ਵਧੀਅਾ ਜੀ िਸਵੀਅਾ ਸਾिਹਬ िਜੳੁਦੇ ਵਸਦੇ ਰਹੋ i love you veer g

    • @swaransivia4410
      @swaransivia4410 Před 4 lety +2

      ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @halalamaster48
      @halalamaster48 Před 3 lety +1

      He sounds like a very interesting and intelligent man, his wife also looks graceful lady.

  • @jattsoda6730
    @jattsoda6730 Před 4 lety +30

    Chamkila ￰ਚਮਕੀਲਾ ਲੋਕਾਂ ਦੇ ਦਿਲਾ ਚ ਬਸਦਾ

  • @sukhwinderkaur7145
    @sukhwinderkaur7145 Před 3 lety +1

    ਬਾਈ ਜੀ ਯਾਦ ਦਸਤ ਬਹੁਤ ਤੇਜ ਹੈ ਬਹੁਤ ਵਧੀਆ ਢੰਗ ਜਾਣਕਾਰੀ ਦਿੱਤੀ

  • @adarshbawa8464
    @adarshbawa8464 Před 4 lety +1

    ਸਿਵਿਆ ਸਾਹਬ ਤੁਹਾਡੇ ਗਾਣੇ ਸੁਣੇ ਆ ਬਹੁਤ ਵਧਿਆ.......... ਸੁਭਾਅ ਵੀ ਬਹੁਤ ਵਧਿਆ ਕੋਈ ਗੁਮਾਨ ਨਹੀਂ.... ਰਜਿੰਦਰ ਜੀ ਬਹੁਤ ਵਧਿਆ ਲਿਹਾਜਾ ਤੁਹਾਡਾ ਇੰਟਰਵਿਊ ਕਰਨ ਦਾ ਜਿਉਦੀ ਰਹਿ ਗੁੱਡੀ..... ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ

  • @Kaleidoscope609
    @Kaleidoscope609 Před 4 lety +19

    ਸਿਵੀਆ ਸਾਬ ਬਹੁਤ ਵਦੀਆ ਇਨਸ਼ਾਨ ਨੇ ਵਾਹਿਗੁਰੂ ਤੁਹਾਡੇ ਉਤੇ ਮੇਹਰ ਕਰਨ👍

  • @baljitsinghhans5604
    @baljitsinghhans5604 Před 2 lety +1

    Bauat good i nterview laggi. Thohai sivenh. Ji. Thanks

  • @RajKumari-qf2ls
    @RajKumari-qf2ls Před 3 lety +1

    ਵੀਰ ਜੀ ਬਹੁਤ ਹੀ ਵਧੀਆ।

  • @hardeepsinghcheema429
    @hardeepsinghcheema429 Před 3 lety +4

    ਸਿਵੀਆ ਸਾਹਬ ਤੁਹਾਡੇ ਗੀਤ ਅਸੀ ਬਹੁਤ ਸੁਣੇ ।ਬਹੁਤ ਵਧੀਆ ਲਿਖਿਆ ਤੁਸੀਂ। ਲਿਖਾਰੀ ਦੇ ਨਾਲ ਨਾਲ ਤੁਸੀਂ ਇਨਸਾਨ ਵੀ ਬਹੁਤ ਵਧੀਆ ਹੋ। ਕਲਾਕਾਰਾਂ ਪ੍ਰਤੀ ਗੁੱਸਾ ਤੁਹਾਡਾ ਜਾਯੇਜ ਹੈ।

  • @jaswindersingh.thowana3748
    @jaswindersingh.thowana3748 Před 4 lety +60

    ਵਧੀਆ ।ਗੀਤਕਾਰ ਸੀਵੀਆ

    • @swaransivia4410
      @swaransivia4410 Před 4 lety +3

      ਜਸਵਿੰਦਰ ਸਿੰਘ ਜੀ ਧੰਨਵਾਦ ਜੀ।

    • @rachhpalsingh8946
      @rachhpalsingh8946 Před 3 lety +2

      ਸਵਰਨ ਸੀਵੀਆ ਗੁੱਡ ਇਨਸਾਨ ਤੁਸੀਂ ਚੜਦੀ ਕਲਾ ਵਿੱਚ ਰਹੋਗੇ
      ਗਦਾਰ ਇਕ ਦਿਨ ਪਸਤਾਉਣਗੇ ਲੋਕ ਏਨਾ ਲਾਹਨਤਾਂ ਪਾਉਣ ਗੇ ਹਸਦੇ ਵਸਦੇ ਰਹੋ ਜੀ

  • @jagjitsinghbangarh6231

    ਬਹੁਤ ਹੀ ਵਧੀਆ ਮੁਲਾਕਾਤ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @sukhkahlon2060
    @sukhkahlon2060 Před 3 lety +2

    very intelligent human being ( RESPECT)

  • @kuldeepsinghsahota3999
    @kuldeepsinghsahota3999 Před 4 lety +5

    ਬਹੁਤ ਬਹੁਤ ਧੰਨਵਾਦ RPD 24

  • @jassisingh2885
    @jassisingh2885 Před 4 lety +24

    Chamkila saab the legend evergreen miss u

  • @dimlekaur8067
    @dimlekaur8067 Před 3 lety +3

    Bhut vadia ho tusi veerji an tuhadi wife bhi 🙏🙏

  • @officialvehlamunda
    @officialvehlamunda Před 3 lety +1

    ਮੈਂ ਤੁਹਾਨੂੰ ਯਾਦ ਹੀ ਕਰ ਰਿਹਾ ਸੀ । ਅੱਜ ਪਤਾ ਨੀ ਕਿਵੇ ਸੋਚਦਾ ਹੋਵੇ ਗਾ ।

  • @singhsukhwinder
    @singhsukhwinder Před 3 lety +6

    Baba mehar kare sache bandiyan te mehar kare haq sach di kamai vich barkat paave baba ji

  • @amarsingh5258
    @amarsingh5258 Před 4 lety +10

    ਸਵਰਨ ਸਿਵੀਆ ਭਾਜੀ ਲਵ ਯੂ ਟਰੱਕ ਭਰ ਕੇ।ਇੱਕ ਵਾਰੀ ਮਿਲਣਾਂ ਜਰੂਰ ਭਾਜੀ।🙏🙏🙏