ਲੱਖੇ ਸਿਧਾਣਾ ਦੀ ਕਚੈਰੀ ਦੇਖੋ ਕਿਵੇਂ ਲੱਖਾਂ ਸਿਧਾਣਾ ਫੈਸਲੇ ਕਰਦਾ Lakha Sidhana

Sdílet
Vložit
  • čas přidán 25. 08. 2024
  • #lakhasidhana

Komentáře • 125

  • @azadpanjaabsingh8536
    @azadpanjaabsingh8536 Před 2 lety +9

    ਲੱਖਾਂ ਬਾਈ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਣੇ।ਲੱਖਾਂ ਬਾਈ ਜ਼ਿੰਦਾਬਾਦ ਰੱਬ ਤੇਰੀ ਵੱਡੀ ਉਮਰ ਕਰੇ। 🌹👈👆🙏🙏

  • @sukhmanjotsingh7427
    @sukhmanjotsingh7427 Před 2 lety +35

    ਲੱਖੈ ਵੀਰ ਨੂੰ ਵੋਟ ਕਿਉਂ ਨਹੀਂ ਪਾਈ ਇਲਾਕੇ ਵਾਲੇ ਦੀ ਜ਼ਮੀਰ ਮਰਗੀ

    • @jaswinderaulakh7479
      @jaswinderaulakh7479 Před 2 lety

      ਜਮੀਰ ਜਿੰਦਾ ਹੈ ਲੱਖਾ ਵੀ ਜਿੱਧਰ ਵੱਧ ਬੰਦੇ ਹਨ ੳਹਨਾ ਦਾ ਪੱਖ ਪੂਰਦਾ

  • @kuka6853
    @kuka6853 Před 2 lety +25

    ਲੱਖ ਲਾਹਣਤ ਉਹਨਾਂ ਲੋਕਾਂ ਦੇ ਜਿਹਨਾਂ ਲੱਖੇ ਵਰਗੇ ਦਾ ਸਾਥ ਨਹੀ ਦਿੱਤਾ

  • @ਸੰਗਰੂਰ13
    @ਸੰਗਰੂਰ13 Před 2 lety +26

    ਲੱਖੇ ਵੀਰ ਲੋਕਾਂ ਵਿਚ ਰੱਬ ਵਰਗਾ ਹੈ ਵੀਰ ਕਚਹਿਰੀ ਕਦੇ ਨਾ ਬਦ ਕਰੀ ਮੇਰਾ ਸੋਹਣਾ ਵੀਰ 🤲

    • @mmsmalik8418
      @mmsmalik8418 Před 2 lety

      Lakhe Veer da koi contact number hai pleasse

  • @kuka6853
    @kuka6853 Před 2 lety +17

    ਜੇ ਇਨਸਾਫ ਕਰਨਾਂ ਤਾਂ ਹੀ ਆਉਣਾ ਲੱਖੇ ਕੋਲ। ਇਸੇ ਤਰਾਂ ਹੀ ਸੰਤ ਜਰਨੈਲ ਸਿੰਘ ਹੋਰਾਂ ਕੋਲ ਆਉਦੇ ਸੀ ਲੋਕ ਵਾਹਿਗੁਰੂ ਜੀ

    • @gulzarsingh2595
      @gulzarsingh2595 Před 2 lety +1

      Oukat ch reh Santa Nal eho j paapi Di tulna na kar

    • @kuka6853
      @kuka6853 Před 2 lety +1

      @@gulzarsingh2595 ਸੰਤਾ ਦਾ ਦਰਜਾ ਨੀ ਦਿੱਤਾ ਸਿਰਫ ਸਾਫ ਕੰਮ ਦਾ ਹਵਾਲਾ ਦਿੱਤਾ।ਮੈਨੂੰ ਤੇਰੇ ਵਰਗੇ ਦੇ ਗਿਆਨ ਦੀ ਵੀ ਕੋਈ ਲੋੜ ਨਹੀ।

    • @KulwantSingh-ff4ju
      @KulwantSingh-ff4ju Před 2 lety +1

      @@gulzarsingh2595 ਆਪਾਂ ਕਦੀਂ ਸੰਤਾ ਦੇ ਕਹੇ ਬਚਨਾ ਤੇ ਪਹਿਰਾ ਦਿੱਤਾ ਜੇ ਦਿੱਤਾ ਹੁੰਦਾ ਐਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾ ਹੁੰਦੀਆਂ ਗਿਆਨਵਾਨ ਜੀ

    • @kuka6853
      @kuka6853 Před 2 lety

      @@gulzarsingh2595 ਬਾਕੀ ਲੱਖੇ ਨੂੰ ਪੁਰਣੇ ਵਿਧਾਇਕਾਂ ਨੇ ਵਰਤ ਕੇ ਮਾਰਨ ਤੱਕ ਜੋ ਵੀ ਕੀਤਾ ਉਸਨੇ ਸਾਰੀਆ ਇੰਟਰਵਿਯੂ ਚ ਸਾਫ ਦੱਸ ਦਿੱਤਾ ਸੀ ਕਿ ਕਿਸਨੇ ਉਸਨੂੰ ਵਰਤਿਆ। ਪਰ ਅੱਜ ਉਹ ਕੰਮ ਵਧੀਆ ਕਰ ਰਿਹਾ

  • @sukhravi6815
    @sukhravi6815 Před 2 lety +9

    ਲੱਖੇ ਵੀਰ ਰੱਬ ਤੇਰੀ ਲੰਬੀ ਉਮਰ ਕਰੇ ।ਚੜਦੀ ਕਲਾ 🙏

  • @sandeepdhillon6719
    @sandeepdhillon6719 Před 2 lety +5

    ਵਾਹਿਗੁਰੂ ਜੀ ਮਿਹਰ ਰੱਖਿਉ ਲਖੇ ਵੀਰ ਤੇ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਰੱਖੀਂ ਵੀਰ ਨੂੰ

  • @sandhusab4431
    @sandhusab4431 Před 2 lety +15

    ਲੱਖੇ ਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ

  • @devkinandan9722
    @devkinandan9722 Před 2 lety +18

    ਲੱਖਾ ਸਿਧਾਣਾ ਵਧੀਆ ਇਨਸਾਨ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sadhusingh3109
    @sadhusingh3109 Před 2 lety +15

    ਹਿਦੂੰ ਵੋਟ ਬਿਲਕੁੱਲ ਨਹੀ ਪਾਈ ਲੋਕਾ ਨੇ ।ਅਤੇ ਸੈਹਰੀ ਵੋਟ ਲੋਕਾ ਨਹੀ ਪਾਈ ।ਓਦਾ ਲੋਕ ਨਾਲ ਫਿਰਦੇ ਰਹੇ ।

  • @ManjitKaur-dj7mq
    @ManjitKaur-dj7mq Před 2 lety +7

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ very nice ta honest person ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🥰❤️🙏

  • @indrajeet5288
    @indrajeet5288 Před 2 lety +11

    waheguru g

  • @gurpreetsinghkhalsaharjits1671

    ਲੱਉ ਜੀ ਮਸਲੇ ਹੱਲ ਕਰਵਾਉਣ ਲਈ ਮਿਲੋ ਲੱਖਾਂ ਬਾਈ ਜੀ ਕੋਲ

  • @makhankalas660
    @makhankalas660 Před 2 lety +14

    ਵਾਹਿਗੁਰੂ ਜੀ ਲੱਖੇ ਵੀਰ ਸਾਰੀ ਟੀਮ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sherepunjabsandhu5656
    @sherepunjabsandhu5656 Před 2 lety +2

    ਵਾਹਿਗੁਰੂ ਜੀ ਮਹੈਰ ਕਰਨ ਜੀ ਲੰਖਾ ਵੀਰ ਨੂੰ ਹਮੈਛਾ ਚੰੜਦੀ ਕੰਲਾ ਵਿਚ ਰਖਣ ਜੀ

  • @jaswantsingh9903
    @jaswantsingh9903 Před 2 lety +4

    Wahh wahh Lakha Sadhana Ji Malveda Babbar Sher Baba Nanak dev ji tuhade sare priwar te MEHAR karan Ji

  • @pushpainderkaur59
    @pushpainderkaur59 Před 2 lety +4

    Thank you Lakha beta kam karte raho Parmatma thoda Sath De

  • @Darshansingh-fs4hn
    @Darshansingh-fs4hn Před 2 lety +7

    Waheguru ji mehar karn

  • @gurpreetsinghkhalsaharjits1671

    ਇਹ ਤਾਂ ਪ੍ਰਧਾਨ ਮੰਤਰੀ ਆ ਬਾਈ ਹੁਣ ਨੀ ਮੰਤਰੀ ਨਾ ਐਮ ਐਲਏ। ਨਾ ਪੰਚ ਨਾ ਸਰਪੰਚ ਨਾ ਪੰਚਾਇਤਾਂ ਦੀ ਲੋੜ ਆ ਹੁਣ ਲੱਖਾਂ ਸਿਢਾਣੀ ਕਰੋ ਹੋਰ ਜਾ ਫੇਰ ਫੁਆ ਉਡੋ ਮਿਡੀਆ ਚੈਨਲਾਂ ਤੇ ਵੀਡਿਉ ਪਾਉਂਦੇ ਆ ਜੀ

  • @varindersohivarindersohi4342

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ

  • @hamrajsingh9279
    @hamrajsingh9279 Před 2 lety +1

    ਧੱਕੇ ਨਾਲ ਕੀਤੇ ਫੈਸਲੇ ਜਿਆਦਾ ਸਮਾਂ ਨਹੀਂ ਚੱਲਦੇ

  • @rupinderdhillon9990
    @rupinderdhillon9990 Před 2 lety +1

    ਬਾਈ ਲੱਖੇ ਧਿਆਨ ਨਾਲ ਗੋਰਮਿੰਟਾ ਇਸ ਕੰਮ ਨੂੰ ਚੰਗਾ ਨੀ ਸਮਝ ਦੀਆਂ ਕਿਉਂਕਿ ਇਹ ਵਕੀਲ ਜੱਜ ਪੜ ਲਿਖਕੇ ਕਿਧਰ ਜਾਣਗੇ ਇਹ ਗੱਲਾ ਮੁਲਕ ਦੇ ਕਾਨੂੰਨ ਨਾਲ ਖਲਵਾੜ ਸਮਝਿਆ ਜਾਂਦਾ ਧਿਆਨ ਨਾਲ ਗੋਰਮਿਨਟ ਕਈ ਵਾਰ ਤੁਹਾਡੇ ਵਿਰੁੱਧ ਕਾਨੂੰਨ ਮੁਤਾਬਕ ਕੇਸ ਰਜਿਸਟਰ ਕਰ ਸਕਦੀ ਡੈਮੋਂਕੇਸੀ ਵਾਲੇ ਮੁਲਕਾਂ ਵਿੱਚ ਇਸ ਤਰਾਂ ਚੰਗਾ ਨਹੀਂ ਲੱਗਦਾ ਬਾਕੀ ਠੀਕ ਵੀਰ ਮੈਨੂੰ ਇੱਦਾਂ ਲੱਗਦਾ ਜੇ ਇੱਕ ਅੱਧੇ ਕੇਸ ਦਾ ਫੈਸਲਾ ਚਲੋ ਤੁਸੀਂ ਕਰਵਾ ਸਕਦੇ ਹੋ ਸਾਰੇ ਕੇਸਾਂ ਨਾਲ ਨਹੀਂ ਕਿਉਂਕਿ ਮੁਲਕਾਂ ਦੇ ਵੀਰ ਸੰਵਿਧਾਨ ਬਣੇ ਹੁੰਦੇ ਆ ਉਸ ਮੁਤਾਬਕ ਕੰਮ ਚੱਲਦੇ ਹੁੰਦੇ ਆ ਬਾਕੀ ਮੁਆਫ਼ ਕਰਨਾ ਮੈਨੂੰ ਇਸ ਤਰਾਂ ਲੱਗਦਾ ਬਾਕੀ ਠੀਕ ਆ ਅਸੀਂ ਤਾਂ ਵੀਰ ਪੰਜਾਬ ਤੋਂ ਠੰਡੀਆਂ ਹਵਾਵਾਂ ਆਉਣ ਇਹੀ ਪਰਮਾਤਮਾ ਅੱਗੇ ਅਰਦਾਸਾ ਕਰਦੇ ਵੀਰ

  • @sukhpalkaur7527
    @sukhpalkaur7527 Před 2 lety +1

    ਮੇਰਾ ਲੱਖਾ ਵੀਰ ਲੱਖਾਂ ਵਿੱਚੋ ਇੱਕ ਏ ਲੱਖਾ ਵੀਰ ਜਿੰਦਾਬਾਦ ਇਹੋ ਜਹੇ ਸੇਰ ਕਦੇ ਸਪਾਏ ਨਹੀ ਸਿਪਦੇ ਪਰਮਾਤਮਾ ਕਿਰਪਾ ਬਣਾਈ ਰੱਖੇ

  • @ManjeetSingh-kr2zw
    @ManjeetSingh-kr2zw Před 2 lety +3

    Lakha sidhana Veer zindabad Bai ji

  • @satindergillssgill5143
    @satindergillssgill5143 Před 2 lety +3

    Next time lakha bai mla.

  • @rashveer5092
    @rashveer5092 Před 2 lety +4

    Lakha sidhana is the real hero and real heera of all Punjab and punjabies also our community ❤ 👏 🙌 👍

  • @rabbrakhassk9806
    @rabbrakhassk9806 Před 2 lety

    ਵਾਹਿਗੁਰੂ ਜੀ

  • @jaswantsingh9903
    @jaswantsingh9903 Před 2 lety +4

    WAHEGURU JI Baba Nanak dev ji Mehar krn Thuhade te

  • @JasveerSingh-yx4kn
    @JasveerSingh-yx4kn Před 4 měsíci

    ਵਾਹਿਗੁਰੂ ਖੁਸ ਰੱਖੇ ਲੱਖੇ ਵੀਰ ਨੂੰ

  • @tejidriver8630
    @tejidriver8630 Před 2 lety +3

    Lion of punjab Lakha

  • @shamlal4753
    @shamlal4753 Před 2 lety +1

    GOOD. Bai.Ji

  • @sukhraj6761
    @sukhraj6761 Před 2 lety +3

    Waheguru ji 🙏 good Veera salute aa veere 🙏💯❤️

  • @tejidriver8630
    @tejidriver8630 Před 2 lety +2

    Jeonda rahe sadda bhai Lakha sidana

  • @simerjeetbhullar6560
    @simerjeetbhullar6560 Před 2 lety +5

    Waheguru ji🙏🙏

  • @gurdevsinghkhela3534
    @gurdevsinghkhela3534 Před 2 lety +1

    Real hero veer lakhvir singh lakha sidhana

  • @tejidriver8630
    @tejidriver8630 Před 2 lety +3

    Lakha ta Lakha e aa

  • @JagtarSingh-vs5hz
    @JagtarSingh-vs5hz Před 2 lety +2

    ਵਾਹਿਗੁਰੂ ਜੀ ਲੋਕ ਉੱਥੇ ਜਾਂਦੇ ਹਨ ਲੱਖੇ ਵੀਰ ਜੀ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਲਾਗੂ ਕਰ ਦਿੱਤਾ ਹੈ ਸੱਚ ਬੋਲਦਾ ਹੈ

  • @parmeetkaur6487
    @parmeetkaur6487 Před 2 lety +2

    Lakha veer jindawad

  • @tejidriver8630
    @tejidriver8630 Před 2 lety +3

    Lakha ta sadda veer aa

  • @jagdeepsinghchahal1381
    @jagdeepsinghchahal1381 Před 2 lety +4

    Satnam shri waheguru g

  • @sony1041
    @sony1041 Před 2 lety +1

    Tanhi tan Sanu Mann Aai Apne 22 Lakhe Te.👌👌👌👍👍

  • @randheermaan9741
    @randheermaan9741 Před 2 lety +2

    Lakha sidhana jindabad

  • @tejidriver8630
    @tejidriver8630 Před 2 lety +2

    Waheguru g lakhe te mehar bahrea hath rakhna g

  • @JaswinderSingh-rq5bn
    @JaswinderSingh-rq5bn Před 2 lety +1

    Love.u.a.vade.veer.chardi.klach.rakhe.wahe.guru.ji.

  • @jaskaranchahal5333
    @jaskaranchahal5333 Před 2 lety +1

    ਮੇਰੀ ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਲੱਖੇ ਦੀ ਗੱਲ ਕਰਦੇ ਹੋਏ ਆਪਣੀ ਪੰਜਾਬੀ ਭਾਸ਼ਾ ਨੂੰ ਵੀ ਠੀਕ ਲਿਖਿਆ ਕਰੋ ਲੱਖਾ ਤਾ ਆਪ ਪੰਜਾਬੀ ਭਾਸ਼ਾ ਲਈ ਕਿੰਨਾ ਚਿੰਤਿਤ ਹੈ। ਵੀਰ ਜੀ ਧਿਆਨ ਰੱਖਣਾ ਅੱਗੇ ਵਾਸਤੇ ਜੀ

  • @mohindersingh7838
    @mohindersingh7838 Před 2 lety

    Bahot wadhia kar rahe ho beta Lakha Sidhana ji....God bless you beta ji....Good luck...M.S. H.kong.

  • @gurdarshansingh5915
    @gurdarshansingh5915 Před 2 lety +2

    Waheguru Mehar kro ji Lakha shidana te

  • @guriranjeetdhillon6350
    @guriranjeetdhillon6350 Před 2 lety +1

    Lakha bhai jindawad
    Lakhe di soch jindawad

  • @GurdeepSingh-hp2vk
    @GurdeepSingh-hp2vk Před 2 lety

    Lakha sidana jindabad

  • @KrishanSingh-pv9zp
    @KrishanSingh-pv9zp Před 2 lety

    ਸਰਕਾਰ ਪਰਸਾਸਨ ਅਦਾਲਤ ਨੂੰ ਲਾਹਨਤ

  • @ramansunny7974
    @ramansunny7974 Před 2 lety +2

    Good job

  • @Dic364
    @Dic364 Před 2 lety

    Waheguru ji

  • @SandeepSingh-ys2bn
    @SandeepSingh-ys2bn Před 2 lety +1

    Lakha sidhana veer nu Dilo salute aa 🙏🙏🙏🙏🙏

  • @jaswinderaulakh7479
    @jaswinderaulakh7479 Před 2 lety

    ਪੁੱਤ ਜੀ ਅਸੀਂ ਵੀ ਪੂਰੀ ਆਸ ਲੈ ਕੇ ਲੱਖੇ ਕੋਲ ਗਏ ਸੀ ਪਰ ਲੱਖਾ ਸਿਧਾਣਾ ਵੀ ਪੱਖ ਪੂਰਦਾ ਵੀਡੀਓ ਬਣਾਉਣ ਵਾਲੇ ਪੁੱਤ ਜੀ ਲੋਕਾਂ ਨੂੰ ਵਾਪਸ ਜਾਂਦਿਆ ਨੂੰ ਪੁੱਛਿਆ ਕਰੋ ਲੋਕ ਦੁਖੀ ਹੋਏ ਲੱਖੇ ਠੱਗ ਕੋਲ ਪਹੁੰਚੇ ਹਨ ਲੱਖਾ ਵੀ ਪੱਖ ਪੂਰਦਾ ਰੱਬ ਕਰੇ ਲੱਖੇ ਦੀ ਕਰਤੂਤ ਸੱਚੇ ਆਦਮੀਆਂ ਤੱਕ ਪਹੁੰਚੇ ਤੇ ਲੱਖੇ ਦੀ ਅਸਲੀਅਤ ਸਾਹਮਣੇ ਆਵੇ

  • @parmjitsinghsidhu0016
    @parmjitsinghsidhu0016 Před 2 lety +3

    Paterkar Ji only tuhadi avaaj sun rahi ha duje kise de nhi

  • @KulwinderSingh-hq6xn
    @KulwinderSingh-hq6xn Před 2 lety

    Veer ji aapa ki lena rakneeti too loka lai tusi MLA too kite bd k ho rab rupi banda lakha veer thinks lakhe veer

  • @RajinderSingh-rz1kp
    @RajinderSingh-rz1kp Před 2 lety

    ਬਾਈ ਚੰਗਾ ਕੰਮ ਕਰਦਾ ਪਰ ਤੁਸੀ ਇਸ ਬਾਈ ਦੀ ਮਦਦ ਵੇਲੇ िਕੳੁ िਪਛੇ ਹਟਜਾਦੇ ਹੋ ਬਾਈ ਨੂੰ िਜਤਾ ਕੇ ਅॅਗੇ ਭੇਜਣਾ ਚਾਹੀਦਾ ਸੀ

  • @BalwinderSingh-ov6kt
    @BalwinderSingh-ov6kt Před 2 lety +4

    Sharm kro MP MLA court

  • @lovesingh8221
    @lovesingh8221 Před 2 lety +3

    No dedu veer da bai g

  • @kulwindersingh8775
    @kulwindersingh8775 Před 2 lety +1

    good bro

  • @parmeetkaur6487
    @parmeetkaur6487 Před 2 lety +2

    👍👍🙏🏽🙏🏽❤️

  • @NeerajKumar-nz5ru
    @NeerajKumar-nz5ru Před 2 lety +3

    Bai g bnur de nede factory ch bda dhaka ho riya

  • @bootasinghsingh7910
    @bootasinghsingh7910 Před 2 lety +1

    Seria bay ji

  • @user-er8qx8mz7b
    @user-er8qx8mz7b Před 4 měsíci

    ❤❤❤😮

  • @sukhkhehra7443
    @sukhkhehra7443 Před 2 lety +2

    👌👌

  • @thind1705
    @thind1705 Před 2 lety +1

    ਆਮ ਪਾਰਟੀ ਚ ਚੋਣ ਲੜਦਾ mla ਬਣ ਜਾਂਦਾ ਬਾਈ ਫੇਰ ਹੋਰ ਪਾਵਰ ਹੋਣੀ ਸੀ

  • @amitachandiamitachandi7034

    🙏🙏🌹🌹❤️

  • @harwindersingh61
    @harwindersingh61 Před 2 lety

    ਲੱਖੇ ਬਾਈ ਫੋਨ ਨੰਬਰ ਦਿੱਤਾ ਜਾਵੇ ਏਸ ਕੁਮੰਟ ਚ

  • @JaswantSingh-tu5du
    @JaswantSingh-tu5du Před 2 lety

    ਪੰਜਾਬ ਨੇ ਕੀ ਬੋਲਣਾ
    ਤੁਸ਼ੀਂ ਗਲਤ ਪੰਜਾਬੀ ਲਿੱਖਦੇ ਹੋ
    ਤੁਹਾਨੂੰ ਤਾਂ ਕਚਹਿਰੀ ਲਿਖਣਾ ਵੀ ਨਹੀਂ ਆਉਂਦਾ !

  • @balbirbajwa3226
    @balbirbajwa3226 Před 2 lety +1

    Lok insan nai dekhde ik dusre de magar vota paude han

  • @sukhpreetnambardar5810

    ਲੱਖੇ ਕੋਲ ਮੈਂ ਵੀ ਆਉਣਾ ਮਸਲਾ ਮੇਰਾ ਵੀਸੀ pb22 too

  • @sonujammuwala2261
    @sonujammuwala2261 Před 2 lety

    Punjab Africa hi banaya Hoya

  • @satyakijeet1815
    @satyakijeet1815 Před 2 lety

    Good kot vkhel to sabb bika hoya logo ko brosa nhi

  • @kanwaljitdhaliwal3909
    @kanwaljitdhaliwal3909 Před 2 lety +2

    Jo marzi kar le drama,, deep sidhu ni ban sakda, aasli hero and kaum da heera deep hi c ,

    • @amarjitniku5252
      @amarjitniku5252 Před 2 lety

      Tu bi kuj ban ja, ki bas dip or lakhe de lode te hi diwali manani h, had h tuhadi

  • @assaultgaming2441
    @assaultgaming2441 Před 2 lety +1

    Moura aalio tussi Lakhe Babar Sher nu hraa k apne te dagg lva liya j Lakha jittya hunda aaj Punjab de halat vadhia hundde

  • @preetjatt4009
    @preetjatt4009 Před 2 lety

    ਦੱਰਦ ਤੈਂ। ਪਨੰਜਾਂਬ ਦਾਂ ਦੀਂਪ ਸ਼ੌਂਨੂੰ ਪੁੱਤ ਦੈਂ ਦਿੱਲ਼ ਚੰ। ਵੀਂ ਸ਼ੀਂ ਜ਼ੈਂੜੀਂ ਜੱਥੈਂਬੱਨੰਦੀਂ ਦੀਂਪ ਬੱਣਾਂਕੈਂ ਗਿੱਆਂ ਇੱਆਂ ਭਾਂਊਂ ਜ਼ੀਂ ਔਂਤੈਂ ਨੰਮਾਂਣੈਂ ਨੂੰ ਪੁੱਛਲ਼ੌਂ ਤੈਂ ਜ਼ੱਥੈਂਬਨੰਦੀਂ ਦੀਂ ਵਾਂਗਡੌਂਰੱ ਸ਼ਾਂਮਬਣ ਵਾਂਲ਼ੈਂ ਸ਼ਿੱਘ ਨੂੰ। ਪੁੱਛਲ਼ੌਂ ਭਾਂਊਂ ਜ਼ੀ ਔਂਨੰਦਾਂ ਰੱਜਲ਼ਟ ਤੈਂ ਔਂਣੱ ਆਲ਼ਾਂ। ਇੱਆਂ ਭਾਂਊਂ ਜੀਂ

  • @khushkaur-gs7vd
    @khushkaur-gs7vd Před 2 lety

    Lakha gud insaan aa

  • @satnamuppal9674
    @satnamuppal9674 Před 2 lety +3

    WAHEGURU ji help Karo

  • @BhupinderSingh-pj7zy
    @BhupinderSingh-pj7zy Před 2 lety

    ਭਾਈ ਸਾਹਿਬ ਜੀ ਰਿਪੋਰਟ ਆ ਕੇ ਐਕਰ ਆ ਪੇਹ੍ਲਾਂ ਕਿਸੇ ਨੂੰ ਅਸਤਾਦ ਬਣਾ ਆਪੇ ਸਵਾਲ ਅਤੇ ਆਪੇ ਜਵਾਬ ਦੇਈ ਜਾਂਦੇ ਅਗਲੇ ਦਾ ਕੋਈ ਪਤਾ ਨਹੀਂ ਲੱਗਦਾ ਕੇਓਹ ਕੀ ਕੈਹਰਿਹਾ ਬਹੁਤ ਰੁਪਏ ਬਣਦੇ ਨੇ ਐਕਰ ਨੂੰ ਇਕ ਕੇਮਰਾ ਵਿਦ ਮੈਕ ਲੈਲਾ ਸਮਜਲਾ ਇਕ ਖ਼ਬਰ ਘਟ ਲਾਈਆ ਬਾਕੀ ਤੈਨੂੰ ਮੇਕ ਫੜਨ ਦਾ ਵਾਵਾ ਸਾਓਕ ਲਗਦਾ

  • @babbarbaba2040
    @babbarbaba2040 Před 2 lety

    Veerji Lakha Sidhana Bai Sooraj hai. Sooraj nu koi roshni vkhaun di lorr ni hundi. Jis tran amm lok aapne bacheyan nu piyar karde ne Lakha Bai Punjab nu ussae tran piyar karda aa.
    Veerji mind na karna parr jo tusi barr barr lokan nu ikko swal kri ja rahe ho ke " Bai kol keyon auna piya, tuhanu vishwas aa Bai te, Maurr wale ki pashtaunde honge vgaira vgaira." Tusi khud sunke vekho ke kinna oppraa jiha lagda aa jadon assin khud hi aapne Bai di aap hi treef kri ja rahe aa te oh vi lagataar ate baar baar. Bai nu khud nu vi iss traan di ustat bilkul vi pasand nahi aa te mein aas karda haan ke ohna aapji nu ageae ton ajeha karn ton varjeaa houga. Je mein kuj galat keh geya haan taan anjaan samaj ke muaf kar dena Veerji.

  • @JoginderSingh-fo7lx
    @JoginderSingh-fo7lx Před 2 lety +1

    ਮਰੀਆਂ ਜਮੀਰਾਂ ਵੋਟ ਨੀ ਪਾਈ 22 ਨੂੰ ਖਾਓ ਛਿੱਤਰ 5 ਸਾਲ

  • @preetjatt4009
    @preetjatt4009 Před 2 lety

    ਦੁੱਰਫਿਟੈਂਮੁਹ ਧਾਢੈਂ ਐਂਨੂੰ। ਪੁੱਛਣ ਆਲ਼ਾਂ ਹੈਂਨੀਂ ਕੌਂਈਂ ਗੈਂਰਤਬੱਨੰਦ ਇੱਨੰਸ਼ਾਂਨੰ ਭਾਂਊਂ ਸ਼ੱਮਝੌਂ ਬਾਰ ਇੱਆਂ

  • @gurpreetsinghkhalsaharjits1671

    ਲੱਖਾਂ ਬਾਈ ਯਾਰ ਮੈਨੂੰ ਵੀ ਕੰਮ ਆ

  • @jaswindermann6645
    @jaswindermann6645 Před 2 lety

    I don’t know people not vote poll lakha veer

  • @ArshdeepKour-vg8yx
    @ArshdeepKour-vg8yx Před 4 měsíci

    Nabar dasdo g veer g da

  • @amitachandiamitachandi7034

    Parmatma Karen aap samajh nahin a Rahi ki main bhi apni jindagi vaste chinta mat lamata Kitna poochha meri bhi jindagi bahut uljhi Hui hai per mere samajh nahin aata

  • @sarankaur7507
    @sarankaur7507 Před 2 lety

    ਕੋਈ ਵੀਰ ਲੱਖੇ ਸਿਧਾਣੇ ਦਾ ਨੰਬਰ ਦਿਉ ਜੀ ਪਲੀਜ

  • @ML-qb2nq
    @ML-qb2nq Před 2 lety

    Loki ethe b matlb bhalde ne ....jekar kisani lyi dharna lgg skde ne ta kchriaa admintration nu shi krn lyi kyo nhi bolde

  • @poonamp5343
    @poonamp5343 Před 2 lety

    Sadi kde koi gl da mg da jvab nhi dita veere ne said Sada dukh nhi disda veere nu buddy maa nu putta ne mkan pishe kot mar krkr roleya pia

  • @sambahia7107
    @sambahia7107 Před 2 lety

    Punjab de hlat dakh lo

  • @mwabp8552
    @mwabp8552 Před 2 lety

    Votan paa dinde yrr vichare nu

  • @Sing-ek2ed
    @Sing-ek2ed Před 2 lety

    Publicity, camera te masle jaada hal hunde ne

  • @palsinghhans3680
    @palsinghhans3680 Před 2 lety

    Vote pa dende tan shi hunda

  • @gurmeetbrar9912
    @gurmeetbrar9912 Před 2 lety

    ਇਸ ਬੁਧਵਾਰ ਨੂੰ ਇਕੱਠ ਘੱਟ ਹੈ,

  • @parkashsingh3450
    @parkashsingh3450 Před 2 lety

    Veer g bai da no chaida

  • @NeerajKumar-nz5ru
    @NeerajKumar-nz5ru Před 2 lety

    Una di help kro Bai g

  • @NeerajKumar-nz5ru
    @NeerajKumar-nz5ru Před 2 lety

    Sare bnde kd de

  • @premchand6865
    @premchand6865 Před 2 lety

    100 chuhe kha ke billi haz nu chalee

  • @mmsmalik8418
    @mmsmalik8418 Před 2 lety +1

    Kise kol lakhe veer da contact number hai?

  • @jiteshsarna4857
    @jiteshsarna4857 Před 2 lety

    Lakha ssp laga

    • @hotwheelscollector
      @hotwheelscollector Před 2 lety

      Nahi ji , jatt jaddi sardar, fukree mar😂😂😂😜😜

    • @KulwantSingh-ff4ju
      @KulwantSingh-ff4ju Před 2 lety +1

      ਤੁਸੀਂ ਵੀ ਵੀਰ ਜੀ ਲਾਓ ਕਚਿਹਰੀ ਕਰੋ ਕੰਮ ਲੋਕ ਤੁਹਾਡੇ ਕੋਲ ਆਉਣ ਲੱਗ ਜਾਂਣ ਗੇ