Video není dostupné.
Omlouváme se.

ਬਾਗਾਂ ਆਲਾ਼ V/S MORINDA | PUBLIC OPINION | ਬਾਗਾਂ ਆਲਾ਼ ਕਿਵੇਂ ਬਣਿਆ MORINDA

Sdílet
Vložit
  • čas přidán 19. 08. 2024
  • ਬਾਗਾਂ ਆਲਾ਼ V/S MORINDA | PUBLIC OPINION | ਬਾਗਾਂ ਆਲਾ਼ ਕਿਵੇਂ ਬਣਿਆ MORINDA ‪@balleballefilms‬ ਅੱਜ ਤੋਂ 30 - 40 ਸਾਲ ਪਹਿਲਾਂ ਬਾਗਾਂ ਵਾਲਾ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ਮੋਰਿੰਡੇ ਸ਼ਹਿਰ ਨੂੰ ਕਿਉਂਕਿ ਮੋਰਿੰਡਾ ਸ਼ਹਿਰ ਅੰਬਾਂ ਦੇ ਬਾਗਾਂ ਲਈ ਬਹੁਤ ਪ੍ਰਸਿੱਧ ਸੀ । 1947 ਦੀ ਵੰਡ ਸਮੇਂ ਮੋਰਿੰਡਾ ਕੇਵਲ ਅਤੇ ਕੇਵਲ ਬਾਗਾਂ ਵਾਲਾ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਰਿਹਾ । ਸਮੇਂ ਨੇ ਕਰਵਟ ਲਈ ਅੰਬਾਂ ਦੇ ਰੁੱਖ ਕੱਟੇ ਗਏ ਅਤੇ ਹੌਲੀ ਸਾਰੇ ਬਾਗ ਅਲੋਪ ਹੋ ਗਏ ਅਤੇ ਬਾਗਾਂ ਵਾਲਾ ਨਾਂ ਵੀ ਗਾਇਬ ਹੋ ਗਿਆ । ਅੱਜ ਇਸ ਸ਼ਹਿਰ ਨੂੰ ਮੋਰਿੰਡਾ ਕਿਹਾ ਜਾਂਦਾ ਹੈ । ਕਿਰਪਾ ਕਰਕੇ ਵੱਧ ਤੋਂ ਵੱਧ ਇਸ VLOG ਨੂੰ SHARE ਕਰੋ ਅਤੇ ਆਪਣੇ ਕੀਮਤੀ COMMENTS ਦੇ ਕੇ ਸਾਡੀ ਜਾਣਕਾਰੀ ਵਿੱਚ ਹੋਰ ਵਾਧਾ ਕਰਿਓ ਜੀ । #publicopinion #morinda #cityvlog #old_is_gold #baganwala #ropar

Komentáře • 49

  • @mrsmusafirsingh6671
    @mrsmusafirsingh6671 Před rokem +3

    ਵਾਹ ਜੀ ਵਾਹ, ਨਜ਼ਾਰਾ ਆ ਗਿਆ
    ਵਿਰਸੇ ਤੇ ਵਿਰਾਸਤ ਨੂੰ ਟੋਲ ਕੇ ਸਾਡੇ ਅੱਗੇ ਲਿਆਉਣ ਲਈ ਧੰਨਵਾਦ ਜੀ। ਜਿਉਂਦੇ ਵੱਸਦੇ ਰਹੋ ਜੀ

  • @harinderbharti4623
    @harinderbharti4623 Před rokem +3

    ਅਸੀ ਤਾਂ ਬਾਗਾਂਵਾਲਾ ਹੀ ਸੁਣਿਆ ਕਰਦੇ ਸੀ,,ਹੁਣ ਮੋਰਿੰਡਾ ਹੋ ਗਿਆ,,ਪਰ ਜਦੋਂ ਬਾਗਾਂਵਾਲਾ ਸੁਣਦੇ ਆ ਦਿਲ ਖੁਸ਼ ਹੋ ਜਾਂਦਾ। ਬਾਗਾਂਵਾਲਾ ਦੇ ਨੇੜੇ ਪਿੰਡ ਡੋਲਣ ਮਾਜਰੇ ਨਾਨਕੇ ਨੇ। ਨਾਨੀ ਤੇ ਮੰਮੀ ਦੱਸਦੇ ਹੁੰਦੇ ਨੇ ਕਿ ਅੰਬਾਂ, ਸੰਗਤਰੇ,ਅਗੂੰਰਾਂ,ਬੇਰ,ਮਾਲਟੇ, ਨਾਸ਼ਪਾਤੀ, ਅਮਰੂਦਾਂ ਦੇ ਬਾਗ਼ ਸਨ,ਇਸ ਲਈ ਬਾਗ਼ਵਾਲਾ ਸੀ।

    • @balleballefilms
      @balleballefilms  Před rokem +1

      Thanks for watching sharing commenting and subscribing

  • @rajnibhola4292
    @rajnibhola4292 Před rokem +2

    Very interesting vlog

    • @balleballefilms
      @balleballefilms  Před rokem

      Thanks for watching sharing commenting and subscribing

  • @nachattrsingh6127
    @nachattrsingh6127 Před rokem +3

    Dil khush ho janda vlog dekh ke
    From Ropar naw Abu Dhabi UAE

    • @balleballefilms
      @balleballefilms  Před rokem

      Thanks for watching sharing commenting and subscribing

  • @meenableem8101
    @meenableem8101 Před rokem +3

    ਡਿੰਪੀ, ਉਰਫ਼ ਤਰਲੋਚਨ ਸਿੰਘ ਵੀਰ ਜੀ ਗੋਗੀ ਬੱਸ ਦੇ ਡਰਾਇਵਰ ਮੇਰੇ ਪਿੰਡ ਮੂਲੇਪੁਰ ਥਾਣਾ ਤੋਂ ਨੇ ਜੀ ਵੀਰ ਜੀ ਬਹੁਤ ਹਸਮੁੱਖ ਸੁਭਾਅ ਦੇ ਮਾਲਕ ਹਨ ਤੇ ਵੀਰ ਜੀ ਮੇਰੀ ਕਲਾਸ ਵਿੱਚ ਹੀ ਪੜ੍ਹਦੇ ਸੀ

  • @HarpreetSingh-1688
    @HarpreetSingh-1688 Před rokem +3

    👍👍

  • @jasvirkaur-kr3zd
    @jasvirkaur-kr3zd Před rokem +4

    Bahut vadhiya vlog lgda tuhada, tusi purana virsa dikhaunde ne vadhiya lgda h, Manjot singh ne v vadhiya gl kahi h k jis tra aapan lok tarkki di raah te tur rhe han use raah vich asi apna purana culture khonde ja rhe han , bt this is vry beautiful vlog🙏

  • @BalwinderKaur-vt1uy
    @BalwinderKaur-vt1uy Před rokem +2

    Sada sehr aw bagaala

    • @balleballefilms
      @balleballefilms  Před rokem +1

      Thanks for watching sharing commenting and subscribing

  • @jamshaidahmad-go1gz
    @jamshaidahmad-go1gz Před 3 měsíci

    Very good

  • @rajeshkumar-yq9qb
    @rajeshkumar-yq9qb Před rokem +2

    Nice 👍

  • @faizanrasool947
    @faizanrasool947 Před rokem +2

    Weldon sir ❤❤❤

  • @ramanchakkal3911
    @ramanchakkal3911 Před rokem +2

    Gud job manjot singh

    • @balleballefilms
      @balleballefilms  Před rokem

      Thanks for watching sharing commenting and subscribing

  • @jatinderpalsingh3792
    @jatinderpalsingh3792 Před 6 měsíci

    ਬਾਗ਼ਾਂ ਦੇ ਵਿੱਚ ਇੱਕ ਜੋੜਾ ਮੋਰ ਅਤੇ ਮੋਰਨੀ ਰਹਿੰਦੇ ਸੀ , ਮੋਰਨੀ ਮਰ ਗਈ ਮੋਰ ਨੂੰ ਫਿਰ ਮੋਰ ਰੰਡਾ ਕਹਿੰਦੇ ਸੀ । ਜੋ ਹੋਲੀ਼ ਹੋਲੀ਼ ਮੋਰਿੰਡਾ ਬਣ ਗਿਆ, ਮੈਨੂੰ ਬਾਪੂ ਜੀ ਦੱਸਦੇ ਹੁੰਦੇ ਸੀ ।

  • @HarpreetKaur-on4pl
    @HarpreetKaur-on4pl Před 3 měsíci

    Nyc name bagga alla❤

  • @amritpalSingh-gd6ki
    @amritpalSingh-gd6ki Před rokem +2

    ਬਾਗਾਂ ਵਾਲਾ ਸ਼ਹਿਰ ਪੰਜਾਬ ਦੇ ਸਭ ਤੋਂ ਵਡੇ ਤੇ ਮਸ਼ਹੂਰ ਜਿਲਾ ਅੰਬਾਲਾ ਦਾ ਹਿੱਸਾ ਸੀ,ਇਕੱਲਾ ਬਾਗਾਂ ਵਾਲਾਂ ਹੀ ਨਹੀ ਇਹ ਸਾਰਾ ਜਿਲਾ ਹੀ ਅੰਬਾਂ ਵਾਲਾ ਅੰਬਾਂ ਲਈ ਮਸ਼ਹੂਰ ਸੀ ,ਬਾਗਾਂ ਵਾਲੇ ਨੂੰ ਅੰਬਾਲੇ ਨਾਲੋਂ ਤੋੜ ਕੇ ਨਹੀਂ ਜੋੜ ਕੇ ਦੇਖੋ।

  • @charansingh8054
    @charansingh8054 Před rokem +2

    Good coverage Charan singh bharatgarh my Morinda

    • @balleballefilms
      @balleballefilms  Před rokem

      Thanks for watching sharing commenting and subscribing

    • @RanjitSingh-rs9rg
      @RanjitSingh-rs9rg Před rokem

      Give brief history, revenue name,social ,land,water and other aspects of Life,do research then make videos, this is not the way, thanks

  • @harmindersonu9922
    @harmindersonu9922 Před 3 měsíci

    ਅੱਜ ਤੋਂ 20- 25 ਸਾਲ ਪਹਿਲਾ ਐਥੇ ਕਾਫੀ ਅੰਬਾ ਦੇ ਬਾਗ਼ ਸੀ।ਇਸ ਲਈ ਇਸ ਸ਼ਹਿਰ ਨੂੰ ਬਾਗ਼ਾਂ ਵਾਲਾ ਕਹਿੰਦੇ ਸੀ।

  • @SunilKumar-ns2fm
    @SunilKumar-ns2fm Před rokem +2

    Mere nanke aa bagha aale naal pind painda kainaur.

    • @balleballefilms
      @balleballefilms  Před rokem

      Thanks for watching sharing commenting and subscribing

  • @hanishmittal9768
    @hanishmittal9768 Před rokem +2

    पुराना वीरसा खतम होगेआ

  • @sukhjotkaur243
    @sukhjotkaur243 Před rokem +1

    Bhut vadia video hai sir,
    ik kitab 'beleyon niklde sher' vich v morinde jani Bagan-aale de itehas da pta lgda hai jo ki dasda hai k shehr de aale duale kille-numa kand c jisde aale duale doonge paani di khai v c, ajj v tuc vekhoge tan shehr vichaleyon ucha hai, is kitab de ik hisse ch morinda da itehas vadia tarike likhya gya hai, rhi gall morinde ya baganle di, bazurg bohte bagaan aale naam naal hi sambodhan krde ne

  • @jatinderpalsinghgill
    @jatinderpalsinghgill Před rokem

    Baganala na bahoot Vadhia lagda hai

  • @jaswinderkaurskjelvik
    @jaswinderkaurskjelvik Před rokem +1

    🙏🙏💕

  • @user-es4vj8cs4b
    @user-es4vj8cs4b Před 11 měsíci +1

    Bagan wala

  • @RanjitSingh-ci4ss
    @RanjitSingh-ci4ss Před rokem +1

    Bagawala

  • @navdeeprandhawa7689
    @navdeeprandhawa7689 Před rokem +1

    😅😅ਬਾਗਾਂ ਵਾਲਾ...

    • @balleballefilms
      @balleballefilms  Před rokem

      Thanks for watching sharing commenting and subscribing

  • @narinderkaursandhu4196
    @narinderkaursandhu4196 Před rokem +1

    Nyc👊👍

    • @balleballefilms
      @balleballefilms  Před rokem

      Thanks for watching sharing commenting and subscribing