Power of Gurbani- Mool Mantra Te Kala Jadoo | ਉਹ ਜੇਲ੍ਹ ਤੋਂ ਛੁੱਟ ਗਿਆ

Sdílet
Vložit
  • čas přidán 5. 09. 2024

Komentáře • 96

  • @powerofgurbani
    @powerofgurbani  Před 2 lety +12

    ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਗੁਰਬਾਣੀ ਚੈਨਲ ਨੂੰ ਬਨਾਉਣ ਦਾ ਇਕੋ ਇਕ ਮਕਸਦ ਹੈ ਤਾਂ ਜੋ ਸੰਗਤ ਗੁਰਬਾਣੀ ਨਾਲ ਜੁੜੇ। ਮੁਆਫ਼ੀ ਚਾਹੁੰਦਾ ਹਾਂ ਮੇਰੇ ਕੋਲ ਕੁਮੈਂਟ ਪੜਨ ਦਾ ਸਮਾਂ ਨਹੀਂ ਹੁੰਦਾ । ਕੋਸ਼ਿਸ਼ ਕਰੋ ਆਪਣੇ ਆਪ videos ਸੁਣ ਕੇ ਗੁਰਬਾਣੀ ਪੜਨਾ ਸ਼ੁਰੂ ਕਰੋ। ਸੰਪੂਰਨ ਮੂਲਮੰਤਰ ਦਾ ਪਾਠ ਕਰਨ ਦਾ ਨੇਮ ਬਨਾਉ। ਥੋੜੇ ਤੋਂ ਸ਼ੁਰੂ ਕਰ ਕੇ ਹੌਲੀ ਹੌਲੀ ਵਧਾਉ ।ਮੇਰਾ ਸੁਭਾਅ ਜਿਆਦਾ ਗਲਾਂ ਕਰਨ ਦਾ ਨਹੀਂ ਹੈ ਪਰ ਫਿਰ ਵੀ ਆਪ ਜੀ ਦੇ ਵਾਸਤੇ ਹਾਜਰ ਹਾਂ ।
    ਕੋਸ਼ਿਸ਼ ਕਰੋ, ਸ਼ੁਰੂਆਤ ਕਰੋ ,ਥੋੜੇ ਮੂਲਮੰਤਰ ਤੋਂ ਕਰੋ, ਪਰ ਸ਼ੁਰੂ ਕਰੋ।
    ਫਿਰ ਵੀ ਜਿਸ ਵੀਰ ਭੈਣ ਨੂੰ ਗਲ ਕਰਨੀ ਜਰੂਰੀ ਹੈ,
    ਤੇ ਆਪਣਾ ਨਾਮ, ਕਿਥੋਂ ਦੇ ਰਹਿਣ ਵਾਲੇ ਹੋ, ਤੇ ਜੋ ਵੀ ਗਲ ਕਰਨੀ ਹੈ, ਉਹਦੇ ਬਾਰੇ email -
    powerofgurbani@gmail.com ਤੇ ਲਿਖ ਕੇ ਭੇਜੋ ਜੀ ।
    ਸਮਾਂ ਮਿਲਦੇ ਹੀ ਤੁਹਾਨੂੰ ਜਵਾਬ ਦਿੱਤਾ ਜਾਵੇਗਾ।
    ਧੰਨਵਾਦ ਜੀ ।

  • @waheguruji1234
    @waheguruji1234 Před 2 lety +11

    ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਦੇ ਦਸਣ ਅਨੁਸਾਰ ਜੇ ਕੋਈ ਇਨਸਾਨ 40 ਦਿਨ 7 ਜਾਪੁ ਸਾਹਿਬ ਦਾ ਪਾਠ ਹਰ ਰੋਜ ਕਰੇ ਗਾ ਉਸਦੇ ਘਰ ਦੀ ਕਾਇਆ ਪਲਟ ਜਾਏਗੀ ।। ਸਾਰੇ ਕਾਰਜ ਰਾਸ ਆਉਣ ਗਏ ਰੁਕੇ ਹੋਏ ਕੰਮ ਚੱਲ ਪੈਣ ਗੇ ਹਰ ਇੱਕ ਇੱਛਾ ਪੂਰੀ ਹੋਏ ਗਈ ।। ਭੂਤ ਪਰੇਤ ਸਭ ਕੁਝ ਦੋੜ ਜਾਏਗਾ ।। ਪਾਠ ਦਾ ਵਧ ਫਲ ਲੈਣ ਲਈ ਅੰਮ੍ਰਿਤ ਵੇਲਾ ਸਭ ਤੋ ਸਰੇਸਟ ਹੈ ਪਾਠ ਕਰਨਾ ਵੀ ਸੁੱਧ ਹੈ ।।

  • @ManjeetKaur-zh5ze
    @ManjeetKaur-zh5ze Před 7 měsíci +1

    Waheguru ji 🙏 waheguru ji waheguru ji waheguru ji waheguru ji 🙏 Waheguru ji 🙏 Waheguru ji 🙏 💐 Waheguru ji 🙏 Waheguru ji 🙏 Waheguru ji 🙏💐

  • @allisonegoodthinking114
    @allisonegoodthinking114 Před 2 lety +6

    👌🙏🙏🏻🌹❤💕 ੴ ਵਾਹਿਗੁਰੂ ਜੀ ਕੀ ਫਤਿਹ ਜੀ
    ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ
    ਅਰਦਾਸ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਅਤੇ ਪਾਠ ਕਰਨ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ
    ਅਰਦਾਸ ਜ਼ਰੂਰ ਕਰੀਉ ਜੀ ਵਾਹਿਗੁਰੂ ਕਿਰਪਾ ਕਰਨਗੇ
    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ

  • @sandeegill2112
    @sandeegill2112 Před 2 lety +6

    ਧੰਨ ਕਲਗੀਆਂ ਵਾਲੇ ਸਤਿਗੁਰ ਧੰਨ ਅਕਾਲ ਪੁਰਖ਼ ਜੀ

  • @kirankaur4119
    @kirankaur4119 Před 2 lety +9

    Power of gurbani and shardha in Guru Sahib ji🙏🙏😊

  • @manjitsingh-sp1vm
    @manjitsingh-sp1vm Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹

  • @paulsaab2161
    @paulsaab2161 Před 2 lety +3

    Baba g jaap sahib ji de paath vich sachmuch bari power a 🙏🙏🙏🙏 dhan kalgidhar dashmesh pita ji 🙏🙏🙏🙏

  • @SarbjitKaur-em4os
    @SarbjitKaur-em4os Před 2 lety +3

    Deg teg fateh
    Waheguru ji ka Khalsa waheguru ji ke feteh

  • @inderpreetgrewal9977
    @inderpreetgrewal9977 Před rokem +1

    ਵਾਹਿਗੁਰੂ ਜੀ 🙏🙏🙏

  • @harpreet6165
    @harpreet6165 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhdevkaur9697
    @sukhdevkaur9697 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @HardeepSingh-tb9mp
    @HardeepSingh-tb9mp Před 3 měsíci

    Waheguru ji ...

  • @jasmohansinghjohal2589
    @jasmohansinghjohal2589 Před 6 měsíci

    Very good thoughts thanks

  • @sandeegill2112
    @sandeegill2112 Před 2 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmandeepKaur-nx6dp
    @AmandeepKaur-nx6dp Před 2 lety +1

    Tuhadi vedios dekh k hor Gurbani jaap karn nu dil krda , both sharda ban di hai.

  • @Dragonnnnnn13
    @Dragonnnnnn13 Před 2 lety +2

    Waheguru jika khalsa waheguru jiki fateh phaji 🙏. Amazing 😄

  • @BaljinderKaur-mh6co
    @BaljinderKaur-mh6co Před 2 lety +2

    Waheguru ji ka khalsa waheguru ji ki fateh 🙏

  • @creativity4175
    @creativity4175 Před rokem

    Waheguru ji Waheguru ji Waheguru ji Waheguru ji Waheguru ji Waheguru ji 🌹 🙏 🌹 🙏 🌹 🙏 🌹 🙏

  • @amanveersingh1257
    @amanveersingh1257 Před rokem

    Waheguru waheguru waheguru waheguru waheguru ji,🙏🙏🙏🙏🙏

  • @HarmanDeep-by6eu
    @HarmanDeep-by6eu Před 11 měsíci +1

    Waheguru waheguru Ji

  • @sandeeprandhawa4384
    @sandeeprandhawa4384 Před 2 lety +2

    ਧਨ ਵਾਹਿਗੁਰੂ

  • @blissfullife2276
    @blissfullife2276 Před rokem

    Waheguru ji 🙏🙏🙏🙏🙏🙏🙏🙏🙏DHAN DHAN GURU GOBIND SINGH JI MAHARAZ 🙏

  • @varinderkaur8266
    @varinderkaur8266 Před rokem

    Waheguru ji waheguru ji waheguru ji waheguru ji waheguru ji

  • @Sidhu2204
    @Sidhu2204 Před 2 lety

    Waheguru ji..Dhan Guru Nanak Dev Ji..
    App ji ne bhut mehar kiti hai sab te eh videos upload kar k.
    Waheguru ji
    App ji ne zindagi badal ti meri..

  • @Harman230
    @Harman230 Před 2 lety +2

    Waheguru ji 🙏🙏🙏🙏

  • @jasveerpunia3146
    @jasveerpunia3146 Před rokem

    Dhan dhan Sri guru go

  • @jaswindersingh6547
    @jaswindersingh6547 Před 2 lety

    Waheguru ki khalsa waheguru ji ki fateh

  • @manpret123
    @manpret123 Před 2 lety

    Waheguru ji ka khalsa waheguru ji ki fateh waheguru ji mare bati ta headack hundi ha kirpa kar

  • @Sidhu2204
    @Sidhu2204 Před 2 lety

    Dhan Guru Nanak

  • @avneetkauraasla4326
    @avneetkauraasla4326 Před rokem

    Waheguru ji ❤

  • @arvindermomi8287
    @arvindermomi8287 Před 2 lety

    Waheguru ji waheguru ji waheguru ji

  • @singhkhalsa3661
    @singhkhalsa3661 Před 2 lety

    Dhan Kalgiyan wale pathshah

  • @malkeetsains7530
    @malkeetsains7530 Před 2 lety

    Waheguru ji🙏🤲🙏👍

  • @manjitaulakh3240
    @manjitaulakh3240 Před 2 lety

    Wahaguru ji 🙏🌷

  • @balpreetandrandeepshort9807

    Good vedeos baba g

  • @ManjitKaur-ew2kt
    @ManjitKaur-ew2kt Před 2 lety

    waheguru ji

  • @tomspider-man5194
    @tomspider-man5194 Před 2 lety +3

    Waheguru ji ja Khalsa waheguru ji ki fateh 🙏🏼

  • @user-bh2ix3hn3c
    @user-bh2ix3hn3c Před 11 měsíci

    🙏🙏🙏🙏

  • @manimand7402
    @manimand7402 Před 2 lety

    Wmk

  • @simranchopra1667
    @simranchopra1667 Před rokem

    Ki mool mantar ka jaap karte waqt ah bohut meetha ashaas anubhav Honda hai

  • @JagjitSingh-wg3oy
    @JagjitSingh-wg3oy Před rokem +1

    ਭਾਈ ਸਾਹਿਬ ਜੀ ਕਿੰਨੇ ਕਿੰਨੇ ਪਾਠ ਜਾਪ ਸਾਹਿਬ ਦੇ ਕਰਦੇ ਰਹੇ ਤੇ ਕਿਸ ਵਿਧੀ ਨਾਲ

  • @kulwantkaur2762
    @kulwantkaur2762 Před 2 lety

    🙏🙏🙏🙏🙏

  • @baljitsandhu1837
    @baljitsandhu1837 Před 2 lety

    ਵਾਹਿਗੁਰੂ ਜੀ ਮੂਲ ਮੰਤਰ ਤੇ ਗੁਰ ਮੰਤਰ ਜਪਦਿਆ ਕਿਸੇ ਵੇਲੇ ਸਿਰ ਤੋ ਚੁੰਨੀ ਲੈ ਜਾਵੇ ਤਾ ਇਹ ਪਾਪ ਹੈ ਵਾਹਿਗੁਰੂ ਜੀ🙏🙏🙏🙏

    • @powerofgurbani
      @powerofgurbani  Před 2 lety

      ਅਣਜਾਣੇ ਵਿੱਚ ਉਤਰਿਆ ਦੁਪੱਟਾ ਗੁਨਾਹ ਨਹੀਂ ਜੀ।

    • @baljitsandhu1837
      @baljitsandhu1837 Před 2 lety

      @@powerofgurbani ਵਾਹਿਗੁਰੂ ਜੀ ਧੰਨਵਾਦ ਜੀ ਵਾਹਿਗੁਰੂ ਜੀ🙏🙏

  • @sameng7003
    @sameng7003 Před rokem

    WaheGuru jee..
    Baba Ji, Thoda naam kee hai 🙏 ??

  • @AmandeepKaur-pr5ym
    @AmandeepKaur-pr5ym Před rokem

    baba ji meri problam da hal karvao j

  • @kaurjas813
    @kaurjas813 Před 2 lety

    Baba Ji coconut khud ni khna ji arshad k tour pr ji 🙏🙏🙏🙏🙏🙏🙏🙏🙏🙏🙏🙏🙏🙏🙏

  • @Kamaljitk
    @Kamaljitk Před 2 lety

    ਤੁਸੀਂ ਸੰਗਤ ਦੇ ਮਨਾਂ ਚ ਦੁਬਿਧਾ ਪੈਦਾ ਕਰ ਰਹੇ ਹੋ,ਗੁਰਬਾਣੀ ਦਾ ਮੈਂ ਬਹੁਤ ਸਤਿਕਾਰ ਕਰਦੀ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਥਾਹ ਭਰੋਸਾ ਹੈ , ਪਰ ਕੀ ਜੇਲਾਂ ਚ ਬੰਦ ਸਿੰਘ ਪਾਠ ਨਹੀਂ ਕਰਦੇ ,ਉਹ ਆਪਣੀਆਂ ਬਣਦੀਆਂ ਸਜ਼ਾਵਾਂ ਕੱਟ ਚੁੱਕੇ ਤੇ ਅਜੇ ਵੀ ਜੇਲ੍ਹਾਂ ਚ ਬੰਦ ਨੇ

  • @simarjitsingh1013
    @simarjitsingh1013 Před 2 lety +1

    Weheguru ji mera kal test h govt job lyi mein ki kara mil jave

    • @allisonegoodthinking114
      @allisonegoodthinking114 Před 2 lety

      👌🙏🌹Jaap Sahib da Path Karo ji ਮਨ ਨਾਲ ਟਿਕ ਕੇ ਭਰੋਸਾ ਵਿਸ਼ਵਾਸ ਰਖ ਕੇ ਜਾਪੁ ਸਾਹਿਬ ਜੀ ਦਾ ਪਾਠ ਕਰੋ , ੴ ਅਕਾਲ ਪੁਰਖ ਵਾਹਿਗੁਰੂ ਸਹਾਇ ਹੋਣਗੇ
      Waheguru kirpa karan aap ji te

    • @powerofgurbani
      @powerofgurbani  Před 2 lety +3

      ਭੰਗੜੇ ਵਾਲੀ ਵੀਡੀਓ ਧਿਆਨ ਨਾਲ ਸੁਣੋ।
      ਉਸੇ ਵਿੱਚ ਹੀ ਹੱਲ ਹੈ 🙏

    • @paulsaab2161
      @paulsaab2161 Před 2 lety +4

      Sahi gall a baba g bahut power a jaap sahib di daas da paper clear ho gaya JE CIVIL da dhan guru Gobind Singh ji AP akaaal 🙏 waheguru ji mehar karn 🙏🙏🙏

    • @ParamjitKaur-bp4de
      @ParamjitKaur-bp4de Před 2 lety

      @@paulsaab2161 dhan waheguru Ji

  • @karanmahal9467
    @karanmahal9467 Před 2 lety +1

    Ik hafte nu sadda test a kehra path kriye

    • @ParamjitKaur-bp4de
      @ParamjitKaur-bp4de Před 2 lety

      Koi v path kro । Sari Guru ki bani hai । Dil nal kro । Ardas kro । Waheguru Ji mehr Karan ।

  • @sunitarani35
    @sunitarani35 Před 2 lety +1

    Meri sehat pishle 10 saala to thik nhi rendi. Mainu najla jukam, khang resha, dma, allergy di problem hai g. Pishle 2 months to mai bar bar hospital ja rehi aa.par koi fyda nhi ho riha. Koye v dwaye asar hi nahi ker rehi. Mainu depression v renda har tym negative kbiyal chalde rende ne mind ch. Please mainu dso k mainu ki rna 🙏🙏🙏🙏

    • @ajaysohal1092
      @ajaysohal1092 Před 2 lety

      Waheguru ji waheguru ji waheguru ji waheguru ji waheguru ji

  • @ramyakrishnan3384
    @ramyakrishnan3384 Před 2 lety

    Bhai saab ji saanu guide karo ji...asi lambe time to govt job layi struggle kar rahe aa..thode numbera to aake gall ruk jandi aa..

  • @jobansingh2374
    @jobansingh2374 Před 2 lety

    Contract no de deo baba ji thuda plz

  • @GURPREETSINGH-ro8zf
    @GURPREETSINGH-ro8zf Před 2 lety

    Veer ਕਿਸੇ mobile ਤੋਂ app ਤੋਂ ਬਾਣੀ ਸੁਣੀ ਜਾ ਸਕਦੀ ਹੈ ਸਲਾਹ ਦੇ ਵੀਰ

  • @balvirram7426
    @balvirram7426 Před 2 lety

    Baba ji mere husband b Macedonia di jail ch fas gae a ohna nu 5 sal di sja ho gai mere 3bache chote a mai boht tention ch a asi chaunde a k oh ghar vapis aa jan plz ohna lai ardass krio te mainu dsio hun mai ki kra

    • @waheguruji1234
      @waheguruji1234 Před 2 lety

      ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਦੇ ਦਸਣ ਅਨੁਸਾਰ ਜੇ ਕੋਈ ਇਨਸਾਨ 40 ਦਿਨ 7 ਜਾਪੁ ਸਾਹਿਬ ਦਾ ਪਾਠ ਹਰ ਰੋਜ ਕਰੇ ਗਾ ਉਸਦੇ ਘਰ ਦੀ ਕਾਇਆ ਪਲਟ ਜਾਏਗੀ ।। ਸਾਰੇ ਕਾਰਜ ਰਾਸ ਆਉਣ ਗਏ ਰੁਕੇ ਹੋਏ ਕੰਮ ਚੱਲ ਪੈਣ ਗੇ ਹਰ ਇੱਕ ਇੱਛਾ ਪੂਰੀ ਹੋਏ ਗਈ ।। ਭੂਤ ਪਰੇਤ ਸਭ ਕੁਝ ਦੋੜ ਜਾਏਗਾ ।। ਪਾਠ ਦਾ ਵਧ ਫਲ ਲੈਣ ਲਈ ਅੰਮ੍ਰਿਤ ਵੇਲਾ ਸਭ ਤੋ ਸਰੇਸਟ ਹੈ ਪਾਠ ਕਰਨਾ ਵੀ ਸੁੱਧ ਹੈ ।।

    • @navneetkaur5866
      @navneetkaur5866 Před rokem

      @@waheguruji1234 veer ji meri v help kro...mein boht tang ha...marriage nu 7 years ho gye baby nhi hai ..te sehat v theek nhi rehndi..daily kisi na kisi bimari kr k medicine khani paindi aa...te room wich v koi negative energy hai..jis kr k raat nu sirf mere hi bhaar paianda te gande supne aande ne..jiwen samshaan ghaat de..ki kraa.??? Boht majboor ha..koi rasta nhi mil reha..ki kra , kiwen kra

    • @waheguruji1234
      @waheguruji1234 Před rokem

      @@navneetkaur5866 tusi meri id te click krke about vich mera number hai just whatsapp msg krdeo te vidhi te solution ds dwaga tuhanu

    • @waheguruji1234
      @waheguruji1234 Před rokem

      @@navneetkaur5866 ghr de vich amrit vele uthna shuru kro mool mantar da jaap kro din raat jyada to jyada sbere je 5 baniya da path aunda te oh kro nai te japji sahib je oh b ni fr sirf sbere to leke evening tk mool mantar path krna te evening rehras sahib krke 5 kirtan sohila de path krna bina skip kre te sb thk hoje ga

    • @navneetkaur5866
      @navneetkaur5866 Před rokem

      @@waheguruji1234 thnkuu🙏🙏🙏

  • @BalwinderKaur-xv6kt
    @BalwinderKaur-xv6kt Před 2 lety +2

    Babaji ap nal gal karni hove number daso plz

    • @powerofgurbani
      @powerofgurbani  Před 2 lety

      Whatsapp 8755546147 bhainji pls apna name,place te jo v gal krni hove message kar deyo pahla

  • @GurwinderSingh-ug3su
    @GurwinderSingh-ug3su Před rokem +1

    Waheguru ji ka kahalsa Waheguru ji ki fathe Waheguru ji thuda phone number chi da ji

  • @ManjitKaur-ik1gh
    @ManjitKaur-ik1gh Před 2 lety

    Veer ji mool manter de jaap bare tude kolo phone te me gal Karni c pls apna phone number send kar deo ji

  • @kiranvirk83
    @kiranvirk83 Před 2 lety +2

    Waheguru g ka Khalsa waheguru g ki fateh 🙏

  • @mamtamehra5497
    @mamtamehra5497 Před 2 lety +2

    Waheguru ji

  • @parmjitkaur3424
    @parmjitkaur3424 Před 2 lety +1

    🙏 waheguru ji 🙏

  • @Harmandeepsingh_01
    @Harmandeepsingh_01 Před 2 lety

    Waheguru Ji 🙏

  • @karanjeetsandhu7964
    @karanjeetsandhu7964 Před 2 lety

    🙏🙏

  • @sukhwinderkaur9918
    @sukhwinderkaur9918 Před 2 lety

    Waheguru ji ka khalsa Waheguru ji di fathe

  • @balpreetandrandeepshort9807

    Waheguru ji

  • @iqbalsinghgunomajra984
    @iqbalsinghgunomajra984 Před 2 lety +1

    Waheguru ji

  • @RakeshVerma-eb1en
    @RakeshVerma-eb1en Před 2 lety +1

    Waheguru ji

  • @daljeetkaurmann5684
    @daljeetkaurmann5684 Před 2 lety +1

    Waheguru ji

  • @narindersingh9688
    @narindersingh9688 Před rokem

    Waheguru waheguru ji

  • @sukhwindersandhu1960
    @sukhwindersandhu1960 Před 2 lety

    Waheguru ji

  • @AjaySingh-ry5fz
    @AjaySingh-ry5fz Před 2 lety

    Waheguru ji 🙏🙏

  • @ParamjeetKaur-ig7lm
    @ParamjeetKaur-ig7lm Před 2 lety +2

    Waheguru ji